Mai Heer De Shehr Jhang Pakistan | Badbar wale baba ji laiyan ronken

แชร์
ฝัง
  • เผยแพร่เมื่อ 22 ส.ค. 2024
  • Mai Heer De Shehr Jhang Pakistan | Badbar wale baba ji ne layian ronken

ความคิดเห็น • 514

  • @Punjabilehar6
    @Punjabilehar6  8 หลายเดือนก่อน +53

    Thankyou all keep supporting share and comments ❤❤❤🙏🙏🙏🙏

    • @gurparwindersingh6511
      @gurparwindersingh6511 8 หลายเดือนก่อน +1

      ਅੱਜ ਦਾ ਵਿਲੋਗ ਦੇਖ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਢਿੱਲੋਂ ਸਾਹਿਬ ਅਤੇ ਦੂਸਰੇ ਸਾਥੀ ਵੀਰਾਂ ਦਾ

    • @gurlalsarao4082
      @gurlalsarao4082 8 หลายเดือนก่อน

      Nice vlog

    • @kanwalsandhu5503
      @kanwalsandhu5503 8 หลายเดือนก่อน +1

      Sir sada pind naroka pind ha oh jarror dikho lahora vich ha

    • @malikmatin9292
      @malikmatin9292 8 หลายเดือนก่อน

      ​@@gurlalsarao4082.
      ..❤

    • @baljitsingh6620
      @baljitsingh6620 8 หลายเดือนก่อน

      Superb bhai

  • @bpeo9578
    @bpeo9578 8 หลายเดือนก่อน +48

    ਵਾਹਿਗੁਰੂ ਇੰਝ ਹੀ ਪਿਆਰ ਬਣਾਈ ਰੱਖਣ ਮੇਰੇ ਪਿਓ ਦਾਦੇ ਦੇ ਪੰਜਾਬ ਨਾਲ ਨਾਸਿਰ ਪੁੱਤਰਾ ਸਦਾ ਖੁਸ਼ ਰਹੋ ਸਾਡਾ ਸ਼ਹਿਜ਼ਾਦਾ ਗੁਰਚੇਤ ਸਾਡੀ ਰਹਿਨੁਮਾਈ ਕਰ ਰਿਹਾ ਹੈ ਇਹ ਗੁਲਦਸਤਾ ਫੁੱਲਾਂ ਦਾ ਸਦਾ ਖਿੜਿਆ ਰਹੇ ❤❤❤

  • @grewalmusicproduction5043
    @grewalmusicproduction5043 8 หลายเดือนก่อน +48

    ਰਾਤੀਂ ਮੈਂ ਇੱਕ ਖਾਬ ਦੇਖਿਆ
    ਜਿਉਂਦਾ ਮੈਂ ਪੰਜਾਬ ਦੇਖਿਆ,
    ਬਿਨਾ ਸਰਹੱਦੋਂ, ਅਣਵੰਡੇ ਲੋਕਾਂ ਦਾ
    ਪਿਆਰ ਮੈਂ ਬੇਹਸਾਬ ਦੇਖਿਆ,
    ਬਿਆਸ,ਸੱਤਲੁਜ,ਰਾਵੀ ਵੱਗਦਾ
    ਨਾਲ ਜੇਹਲਮ, ਚਨਾਬ ਦੇਖਿਆ,
    ਨਨਕਾਣੇ ਵਿੱਚ ਨੂਰ ਨਾਨਕ ਦਾ
    ਮਰਦਾਨਾ ਨਾਲ ਰਬਾਬ ਦੇਖਿਆ । ✍️ Sukh Grewal
    ਜਿਉਂਦੇ ਵਸਦੇ ਰਹੋ ਵੀਰ

    • @madhosingh9158
      @madhosingh9158 8 หลายเดือนก่อน +2

      ਭਾਜੀ ਬਹੁਤ ਵਦੀਆ ਲਾਈਨਾਂ ਲਿਖੀਆਂ ਕਾਸ ਸਰਹੱਦਾਂ ਮਿਟ ਜਾਣ ਲੋਕ ਇੱਕ ਦੂਜੇ ਨੂੰ ਮਿਲਣ

    • @InderjitSingh-hl6qk
      @InderjitSingh-hl6qk 8 หลายเดือนก่อน +1

      ਬਾ-ਕਮਾਲ, ਬਹੁਤ ਖੂਬ ਕਲ਼ਮ ਨੂੰ ਦਿਲੋਂ ਸਲਾਮ

    • @grewalmusicproduction5043
      @grewalmusicproduction5043 8 หลายเดือนก่อน +1

      @@madhosingh9158 🙏🙏

    • @grewalmusicproduction5043
      @grewalmusicproduction5043 8 หลายเดือนก่อน

      @@InderjitSingh-hl6qk 🙏🙏

    • @khaira3703
      @khaira3703 8 หลายเดือนก่อน +1

      ❤❤❤

  • @jashpalsingh1875
    @jashpalsingh1875 8 หลายเดือนก่อน +35

    ਇੱਕ khavish ਹੈ ਸਰਹੱਦਾਂ ਖਤਮ ਹੋ ਜਾਵਣ।ਪੰਜਾਬ ਫਿਰ ਇਕ ਹੋ ਜਾਵੇ ❤❤❤😢😢

    • @Jagdeep-h5z
      @Jagdeep-h5z 8 หลายเดือนก่อน

      Sahi keha g ❤❤😢

  • @gurveerdhaliwal164
    @gurveerdhaliwal164 8 หลายเดือนก่อน +17

    ਬਹੁਤ ਵਧੀਆ ਲੱਗਿਆ ਢਿੱਲੋ ਸਾਹਿਬ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਦੋਵੇਂ ਪੰਜਾਬ ਇੱਕ ਹੋ ਜਾਣ

  • @user-jp5sp4dr9b
    @user-jp5sp4dr9b 8 หลายเดือนก่อน +26

    ਪਰਵੇਜ਼ ਜੀ ਤੁਸੀਂ ਧੀਆਂ ਬਾਰੇ ਬਹੁਤ ਬਹੁਤ ਹੀ ਖੂਬਸੂਰਤ ਸੋਚ ਕਾਇਮ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤

  • @tirathsingh6539
    @tirathsingh6539 8 หลายเดือนก่อน +90

    ਸੱਚੀ ਪਾਕਿਸਤਾਨੀ ਭਰਾਵਾਂ ਦੀ ਇੰਨੀ ਮਹਿਮਾਨਨਿਵਾਜ਼ੀ ਵੇਖ ਕੇ ਦਿਲ ਬਾਗੋ ਬਾਗ ਹੋ ਜਾਦਾਂ ਮੈਨੂੰ ਨਹੀ ਲੱਗਦਾ ਇੰਨਾ ਪਿਆਰ ਦੁਨੀਆ ਤੇ ਹੋਰ ਕਿਤੇ ਮਿਲ ਸਕਦਾ ਹੋਵੇ ❤❤❤❤

    • @PremSingh-yx5et
      @PremSingh-yx5et 8 หลายเดือนก่อน +3

      Punjab too jaada . Maan taan o log karde ne

    • @jasssanghera6668
      @jasssanghera6668 8 หลายเดือนก่อน +3

      Sahi gal aa veere

    • @kakabasra6595
      @kakabasra6595 8 หลายเดือนก่อน +2

      ਪਾਕਿਸਤਾਨੀ ਭਰਾਵਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਪਿਆਰ ਸਤਿਕਾਰ ਇੱਜਤ ਅੱਜ ਵੀ ਪਹਿਲਾਂ ਵਾਲੇ ਸਮੇਂ ਵਾਂਗ ਹੀ ਅੱਜ ਵੀ ਜਿਉਦੇ ਆ ਸਾਡੇ ਲੋਕ ਅੱਜ ਕੱਲ ਕੋਈ ਇੱਕ ਤੋਂ ਦੋ ਰਾਤਾਂ ਰਹਿਣਾ ਆ ਜਾਵੇ ਤਾਂ ਮੱਥੇ ਤੋਂ ਬਟਾ ਹੀ ਨਹੀਂ ਲੈਂਦਾ ਇੱਕ ਦੂਜੇ ਦੇ ਨਾਲ ਅੰਦਰ ਬੜ ਬੜ ਕੇ ਗੱਲਾਂ ਕਰਨਗੇ ਇਹਨੇ ਕਦੋਂ ਜਾਣਾ ਇਹਨੂੰ ਕੋਈ ਕੰਮ ਨਹੀਂ ਸਾਡੇ ਲੋਕ ਨਾਸਾਡੇ ਲੋਕ ਨਾਸ਼ੁਕਰੇ ਹੋ ਗਏ ਆ ਬਸ ਲਾਲਚ ਭਰ ਗਿਆ ਪਿਆਰ ਨਹੀਂ ਰਿਹਾ ਮਤਵਲ ਦੇ ਰਿਸ਼ਤੇ ਰਹਿ ਗਏ

    • @amanjotsingh2885
      @amanjotsingh2885 8 หลายเดือนก่อน

      Bas karo ma janda Pakistan da loka nu Mere wife Pakistan lahore de a aya tusi vada bana prava da 😂😂😂 o sala manu maran nu tyar a sada kudi nal viah kida kara la 😂😂😂😂 tusi khenda changa bhaut a

    • @RameshKumar-fr1vz
      @RameshKumar-fr1vz 8 หลายเดือนก่อน

      ​@@amanjotsingh2885shi gall kehi tusi eh kise de nhi ho skde kasaab vi oh hi bhej de ne pith pichhe chhura maar de hai from Sri Ganga Nagar Rajasthan 🇮🇳

  • @bhindajand3960
    @bhindajand3960 8 หลายเดือนก่อน +11

    ਢਿਲੋਂ ਸਾਬ ਬਹੁਤ ੨ ਸ਼ੁਕਰੀਆ ਮੇਹਰਬਾਨੀ ਦਿੱਲੋ ਧੰਨਵਾਦ ਯੱਗ ਦੇ ਅਤੇ ਮਾਈ ਹੀਰ ਦੇ ਦਰਸਨਾ ਲਈ

  • @merababananak1313
    @merababananak1313 8 หลายเดือนก่อน +3

    aina pyar yaar ithe kise hor state wich bhi nhi milna par punjabi punjabi hi hunde aa ithe othe kithe de bhi hon.allah waheguru chardhi kalan vich rakhan sab punjabian nu

  • @luckylavi5199
    @luckylavi5199 8 หลายเดือนก่อน +23

    Vire waheguru,.Allah tenu meri v Umar la deve yaara,i proud to b a both Punjabi,

  • @AmandeepSingh-pn2jv
    @AmandeepSingh-pn2jv 8 หลายเดือนก่อน +6

    ਬਹੁਤ ਵਧੀਆ ਵੀਰੇ ਘੈਂਟ ਵਲੋਗ ਜੀ ਏਦਾ ਹੀ ਹੋਰ ਪਾਓ( ਸੰਗਰੂਰ 💜💜 )

  • @maluksingh5489
    @maluksingh5489 8 หลายเดือนก่อน +27

    ਨੈਸ਼ਨਲ ਮੀਡੀਆ ਤਾ ਪਾਕਿਸਤਾਨੀਆਂ ਨੂੰ ਹੋਰ ਈ ਕੁੱਝ ਪੇਸ਼ ਕਰਦਾ ਗੋਦੀ ਮੀਡੀਆ ਮੁਰਦਾਬਾਦ ❤❤❤❤❤

    • @lambother
      @lambother 8 หลายเดือนก่อน +2

      Bhai Indian media or Kapil Sharma show aik hi cheez hai.. veekhi jaoo te hasday jaoo

  • @Syed-I-Gilani
    @Syed-I-Gilani 8 หลายเดือนก่อน +3

    Chardey Punjab dey haq wich Lainda Punjab bolda atay Laindey Punjab dey haq wich charda Punjab bolada Wahhhhh❤ Geo Punjabs ❤

  • @jagseersingh502
    @jagseersingh502 8 หลายเดือนก่อน +3

    ਬੱਸ ਸ਼ਬਦ ਈ ਮੁੱਕ ਗਏ, ਤੁਹਾਡਾ ਪਿਆਰ ਦੇਖ ਕੇ, ਜਿਉਂਦੇ ਵਸਦੇ ਰਹੋ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਬਹੁਤ ਖੂਬਸੂਰਤ ਸੋਚ ਤੇ ਬਹੁਤ ਵਧੀਆ ਵਿਲੌਗ, ਢੇਰ ਸਾਰਾ ਪਿਆਰ, ਚੜਦੇ ਪੰਜਾਬ ਤੋਂ,

  • @gurinderlubana7291
    @gurinderlubana7291 8 หลายเดือนก่อน +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਦਾ ਹੀ ਹੱਸਦਾ ਵੱਸਦਾ ਰੱਖਣ🧿🙏ਤੁਹਾਨੂੰ ਦੁਨੀਆਂ ਦੀ ਹਰ ਇੱਕ ਖ਼ੁਸ਼ੀ ਮਿਲੇ ਬਹੁਤ ਹੀ ਜ਼ਿਆਦਾ ਵਦੀਆ ਬਲੋਗ ਹੁੰਦੇ ਨੇ ਥੋਡੇ🌺 love u allot both of you always keep smiling❤ miss u

  • @SinghGill7878
    @SinghGill7878 8 หลายเดือนก่อน +9

    Sabh bhrava nu Sat sri akaal ji 🙏Waheguru ji hmesha shi slamat rakhan ji sabh nu 🙏

  • @swarnsinghbirdi6991
    @swarnsinghbirdi6991 8 หลายเดือนก่อน +4

    ਵਾਹਿਗੁਰੂ,ਬਾੜ ਚੁੱਕ ਦੇਵੇ ਆਮ ਬੰਦਾ ਆਵੇ ਜਾਵੇ ਪਿਆਰ ਚ ਵਾਧਾ ਹੋਵੇ।

  • @supreet_khangura2547
    @supreet_khangura2547 8 หลายเดือนก่อน +3

    ਵਾਹਿਗੁਰੂ ਜੀ ਇਵੇਂ ਹੀ ਪਿਆਰ ਬਣਾਈ ਰੱਖਣ। ਦੋਵੇਂ ਪੰਜਾਬ ਮਿਲ ਜੁਲ ਕੇ ਰਹਿਣ❤❤❤❤

  • @dalvirboparai6471
    @dalvirboparai6471 8 หลายเดือนก่อน +6

    ਪਿੰਡਾ ਵਿੱਚ ਰੱਬ ਵਸਦਾ ❤❤❤❤❤

  • @vickuk1313
    @vickuk1313 8 หลายเดือนก่อน +1

    Hanjre veer de chacha g te bai jatt de taya g diya galla sun pata lagda dil ch kina pyar hai awde purane pinda lai..baki Apne lehnde bhrwa di mehman nawazi dekh ke dil bhago bhag ho gaya...bhut bhut pyar from England

  • @sukhpindersangha4254
    @sukhpindersangha4254 7 หลายเดือนก่อน

    Oh mera putar aAaa geya oye BABA ji ne ene peyar nal keha mera ta ron nikal geya love you BABA ji

  • @AvtarSingh-zr1xe
    @AvtarSingh-zr1xe 8 หลายเดือนก่อน +8

    Baaba ji da geet Dil nu chho gia .....kash asi v eh sab kush dekh sakday

    • @ifthikarlaligill9342
      @ifthikarlaligill9342 8 หลายเดือนก่อน

      Sir es Baba g Ka song ham ai Hain es shair main musafar ki Tarah very beautifull voice thanks for nice lovely comments

    • @saqibalichannel
      @saqibalichannel 8 หลายเดือนก่อน

      InshAllah dekho gy

    • @malikyasir454
      @malikyasir454 8 หลายเดือนก่อน

      Ji a jayu
      Meun jhang tu e wa a ja

  • @gr-dxb
    @gr-dxb 8 หลายเดือนก่อน +2

    Sikh, Muslim bhai chara zinda baad ❤❤❤

  • @GANNIEINDIA
    @GANNIEINDIA 8 หลายเดือนก่อน +2

    Ikk gal boht sohni laggi, PAK PUNJAB de pinda wal hle oh masumiyat hai jehdi sade pinda ch 5/10 saal pehla disdi si. Boht khushi hundi aa apas vich pyar vekh k,JIUNDE VASDE RAHO PUNJABI VEERO

  • @user-br8zd5ug3k
    @user-br8zd5ug3k 8 หลายเดือนก่อน +2

    Panjabeo❤ je aapa es trha de se te fer aapa veshre kayo te aapa apnea de Dushman kayno bane.Ke aapa ene he Nalayak te bujdel te kamjor ho gay c. K apna nu he marn lag gaye. Naam he wakh ne ke Hindu ke Sikh Ke Muslem Ke Esai Dhram tno hat ke vakho te aapa sare bhai 2 hna Ek PANJAB DHARTY MAA DE OLAD HNA JI. LOVE YOU WORALD DE PANJABEO❤🎉😢❤🎉

  • @Preet_karir9
    @Preet_karir9 8 หลายเดือนก่อน

    bahut sohni video lehnde punjab jo asi kitaba ch padea ch o real ch dekh k bahut khushi hoe waheguru ji mehr krn sab veera bhrawa te 🙏

  • @hs30942
    @hs30942 8 หลายเดือนก่อน +1

    Mera Naanke Dhanaula aa. Meri naani Badrukhan (Sangrur) di jammi c. Jinne pind bole baabe ne saare pinda de munde mere naal Barnala parde rehe a. Baba nasir veere nu chardian kalan ch rakhe. Abaad raho y ji eda hi.

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SukhwinderToor-qu9em
    @SukhwinderToor-qu9em 8 หลายเดือนก่อน +1

    Dil darya samundro dunge kon dilan di Jane koi ki jane kinna shupai firde dilan ch pyar❤❤❤❤🙏🙏🙏🙏🙏

  • @fatehsingh6688
    @fatehsingh6688 8 หลายเดือนก่อน +1

    Very interesting and very beautiful video great Mye Heer Ranjha Darbar.🌹🌹🌺🏵️🌺

  • @janjua.2937
    @janjua.2937 8 หลายเดือนก่อน +6

    Kitna peyar hoga 1947 sy pahlay muslam or sikh bahioo ka apps main 🇵🇰 insha Allah khalastan banay phr wo door aya ga 🇵🇰

    • @Sam-wt1cx
      @Sam-wt1cx 8 หลายเดือนก่อน +1

      Bhai g galat gal na karo, Sikh vi apne mulk naal Bada Pyaar kr de ney, politics di gal na karo, Mai khud Pakistani Punjabi ha, lkn enj di gal ni krni chai di jeday naal agle nu bura lagey.

    • @amrindersinghkalra3078
      @amrindersinghkalra3078 5 หลายเดือนก่อน +1

      Jrur vr ❤❤❤❤

    • @amrindersinghkalra3078
      @amrindersinghkalra3078 5 หลายเดือนก่อน +1

      @janjua.2937 jrur vr❤❤❤❤❤

  • @baljindersingh7802
    @baljindersingh7802 8 หลายเดือนก่อน +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @mehaksandhu3552
    @mehaksandhu3552 8 หลายเดือนก่อน +5

    ਦਿਲ ਖੁਸ਼ ਹੋ ਗਿਆ

  • @MohanSingh-ty9gz
    @MohanSingh-ty9gz 8 หลายเดือนก่อน +5

    ਏਨਾ ਪਿਆਰ ਅਮਰੀਕਾ ਕੈਨੇਡਾ ਇੰਗਲੈਂਡ ਵਿਚ ਜਾ ਕੇ ਵੇਖਿਆ ਕਦੇ ਜਿਨਾ ਪਾਕਿਸਤਾਨ ਵਿਚ ਮਿਲਿਆ ਇਹ ਬੰਦੇ ਦਿਲਦਾਰ ਨੇ ਸੱਚੀ ਗੁਰਦਾਸਪੁਰ ਤੂੰ ਗੋਪੀ love you too ❤ ਪਾਕਿਸਤਾਨ ਵਾਲਿਓ

  • @rajwindersingh2684
    @rajwindersingh2684 8 หลายเดือนก่อน +4

    Taaya g main barnale to aa.....tusi ta jwa saade aali Punjabi bolde o....dil khush ho geya......waheguru mehar kare te tusi badbar zarur aavo g...saade nede e a

    • @malikyasir454
      @malikyasir454 8 หลายเดือนก่อน

      O teri kher

    • @malikyasir454
      @malikyasir454 8 หลายเดือนก่อน

      Same hy sadi boli

  • @losthorizon21
    @losthorizon21 8 หลายเดือนก่อน

    Eh oh punjab aa jo main
    year 2000 vich india vich chadd k aya c, ajj dil inna khush hoiya dass nahi sakda , dil vichon bass Assess hi nikaldi hai, jeo mere pakistani bhraa te bhenna .

  • @gurbhejhundal-fn2ft
    @gurbhejhundal-fn2ft 8 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰੋ ਦੋਹਾਂ ਮੁਲਕਾਂ ਉੱਤੇ।

  • @AvtarSingh-ls1ux
    @AvtarSingh-ls1ux 8 หลายเดือนก่อน +2

    All World koam lo pr jo pyar apne ghar a O kite ni love chota veere Pakistan❤

  • @BalvirSingh-sk1dt
    @BalvirSingh-sk1dt 8 หลายเดือนก่อน

    Very good very nice 👍 waheguru chardikalan Rekhe ji ap sub nu

  • @paulsingh4593
    @paulsingh4593 8 หลายเดือนก่อน

    Nasir Dhilon kuda Tuhanoo salamat rakhe tusin Punjab ate Punjabiat lai bahut badda kam kar rahe hon Tuhanoo dilon❤ salute 👍👍👍👍👌👌

  • @jotKaur_04
    @jotKaur_04 8 หลายเดือนก่อน +3

    Mera pind v badbar hai ji ❤❤asi v Pakistan to aye c wandh wele lahore to❤

  • @Kambojinitaly
    @Kambojinitaly 8 หลายเดือนก่อน +3

    ਬਹੁਤ ਵਧੀਆ ਤੁਹਾਡੇ ਵਿਲੋਗ ਹੁੰਦੇ ਹਨ ਨਾਸਿਰ ਭਾਜੀ ਮੈਂ ਇਟਲੀ ਤੋਂ 23 ਸਾਲ ਹੋ ਗਏ ਇੱਥੇ ਇਟਲੀ ਵਿੱਚ !! ਮੇਰੇ ਦਾਦਾ ਜੀ ਹੁਣਾ ਦਾ ਪਿੰਡ ਢੇਸ਼ੀਆ ਤਹਿਸੀਲ ਜੜਾਂਵਾਲਾ ਜਿਲਾ ਲਾਇਲਪੁਰ !! ਮੇਰੇ ਪੜਦਾਦਾ ਜੀ ਨਾਮ ਸਰਦਾਰ ਗੋਪਾਲ ਸਿੰਘ ,ਦਾਦਾ ਜੀ ਸਰਦਾਰ ਜਸਵੰਤ ਸਿੰਘ ਠਾਣੇਦਾਰ ਹੁੰਦੇ ਸੀ ! ਪਿੰਡ ਵਿੱਚ ਖੁੱਹ ਦੇ ਲਾਗੇ ਘਰ ਹੁੰਦਾ ਸੀ , ਲਾਗੇ ਪਟਵਾਰੀਆਂ ਦਾ ਘਰ ਸੀ ਸਾਡਾ ਇਕੱਲਾ ਪਰਿਵਾਰ ਹੀ ਕੰਬੋਜ ਬਰਾਦਰੀ ਦਾ ਹੁੰਦਾ ਸੀ

    • @kambojshb
      @kambojshb 8 หลายเดือนก่อน +1

  • @bpeo9578
    @bpeo9578 8 หลายเดือนก่อน +5

    ਕਿਸੇ ਦਿਨ ਨਾਸਿਰ ਪੁੱਤਰਾ ਸਿਆਲਕੋਟ ਸ਼ਤਾਬਗੜਾ ਦੇ ਦਰਸ਼ਨ ਵੀ ਕਰਾ ਦੇਣੇ ਮੇਰੇ ਮਾਂ ਬਾਪ ਦੀ ਜੰਮਣ ਭੌਂ ਦੇ ਪੁੱਤਰਾ 🙏❤️🙏

    • @tirathsingh6539
      @tirathsingh6539 8 หลายเดือนก่อน +2

      ਸਤਿ ਸ੍ਰੀ ਆਕਾਲ ❤❤❤

    • @bpeo9578
      @bpeo9578 8 หลายเดือนก่อน

      @@tirathsingh6539🙏🙏🙏 ਜੀ

    • @tirathsingh6539
      @tirathsingh6539 8 หลายเดือนก่อน

      ਚਾਚਾ ਤੁਹਾਡਾ ਵਾਂਗ ਮੈਨੂੰ ਵੀ ਪਾਕਿਸਤਾਨੀ ਪੰਜਾਬ ਦੇ ਪਿੰਡ ਵੇਖਣ ਦਾ ਚਸਕਾ ਪੈ ਗਿਆ 🫣🤗

  • @abhishekdevgan5402
    @abhishekdevgan5402 8 หลายเดือนก่อน

    Bapu jeeyo. Malik tandrusti bakshe.

  • @premsharma6819
    @premsharma6819 8 หลายเดือนก่อน

    Mere Mata Pita ji Jhang Mighiyana to aaye ci 1947 vich Delhi partition wele.
    Jhang mere bujargan di dharti hai. Mainu Jhang naal bahut pyar hai. Layalpur Sargodha bahut pyare Cities hai.
    Pakistan k log khush rahe.
    Jai Bharat.❤❤

  • @BalwinderSingh-sw2vk
    @BalwinderSingh-sw2vk 8 หลายเดือนก่อน +1

    ਬਹੁਤ ਵਧੀਆ ਉਪਰਾਲਾ

  • @jassi03purewal40
    @jassi03purewal40 8 หลายเดือนก่อน

    Veer tuc tan Sara kuj vadhia kar dita waheguru ji aisi klaa vartaeo border khatam hi ho jan. Asin tan jadon de 1959 de paida hoe aa border te 3 janga war dekhiaa 61 ya 62. 65. 1971. Bus. Ahi kuj dekheaa c. 1947 Sade vadereaan nu mahngi pai.

  • @gajjansingh4876
    @gajjansingh4876 8 หลายเดือนก่อน +6

    ਵਾਹਿਗੁਰੂ ਇੱਦਾਂ ਹੀ ਪਿਆਰ ਬਣਾਈ ਰੱਖੇ

    • @janjua.2937
      @janjua.2937 8 หลายเดือนก่อน +1

      Insha Allah

  • @tajindartajindar4025
    @tajindartajindar4025 8 หลายเดือนก่อน +3

    Love you all pk veera nu charda Punjab Amritsar to❤❤❤❤❤❤

  • @waqaryousafofficial
    @waqaryousafofficial 8 หลายเดือนก่อน

    زبردست بھائی جان جاری رکو ❤❤

  • @user-jp5sp4dr9b
    @user-jp5sp4dr9b 8 หลายเดือนก่อน +1

    ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ ਵਲੋਗ ਹੈ ਜੀ ਤੁਸੀਂ ਬਣਾਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਇਕੱਠੀਆਂ ਘੁਮਦੇ ਵੇਖ ਕੇ ਮੇਰਾ ਵੀ ਜੀ ਕਰਦਾ ਉੱਡ ਕੇ ਤੁਹਾਡੇ ਵਿੱਚ ਆ ਬੈਠਾ ਵਾਹਿਗੁਰੂ ਕਿਰਪਾ ਕਰਨ ਜਿਉਂਦੇ ਰਹੇ ਤਾਂ ਪਾਕਿਸਤਾਨ ਦੀ ਪਵਿੱਤਰ ਧਰਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵੀ ਵੇਖਾਂਗੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਉਥੇ ਖੜ੍ਹੇ ਖੜ੍ਹੇ ਹੀ ਮਨ ਦੀ ਖਿਆਲਾਂ ਵਿੱਚ ਹੀ ਮਿਲ ਲਵਾਂਗੇ ਕਿਉਂਕਿ ਤੁਹਾਡੇ ਤੱਕ ਪਹੁੰਚਣ ਦੀ ਤਾਂ

  • @Ramghariaofficial1321
    @Ramghariaofficial1321 8 หลายเดือนก่อน +3

    Gud job love you all

  • @manjitsingh3094
    @manjitsingh3094 8 หลายเดือนก่อน +2

    ਕਮਾਲ ਹੋ ਗਿਆ ਜੀ ਬਹੁਤ ਵਧੀਆ ਜੀ ਧੰਨਵਾਦ

  • @jatinderb7595
    @jatinderb7595 8 หลายเดือนก่อน +2

    Sat Sri Akal Dhillon Veerji, excellent job! I wish you all the best! Good job, keep up and get the blessings!

  • @JaniGhuma
    @JaniGhuma 8 หลายเดือนก่อน

    Bhut wadia pra ji Jio Love from Canada 🙏🙏

  • @Q-singh526
    @Q-singh526 8 หลายเดือนก่อน

    Sareya da iko ik rishtedar Nasar veer.jene bi jana hunda koi tension ni yaar Nasar hega❤❤❤
    Sari team wadia .ਜੀਉ ਜੀਉ ਸੱਜਣੋ ਰੱਬ ਤਹਾਨੂੰ ਤਰੱਕੀਆ ਦੇਵੇ

  • @rinkubanga2626
    @rinkubanga2626 8 หลายเดือนก่อน

    Tohadia sariya video boht sohniya ap c bhaichara jo dikhda boht khubsurt bhaji jo aaj bajurga ne glla kitia ja dseya o galla sunan nu boht dil krda jdo koi b apne bare dsda ida boht acha lgda

  • @Nav_78
    @Nav_78 8 หลายเดือนก่อน

    ਬਹੁਤ ਸ਼ਾਨਦਾਰ ਨਾਸਿਰ ਭਾਜੀ

  • @DilbagSingh-db6zp
    @DilbagSingh-db6zp 8 หลายเดือนก่อน

    ਬਹੁਤ ਹੀ ਵਧੀਆ ਬਲੋਗ

  • @ranjitsingh3441
    @ranjitsingh3441 8 หลายเดือนก่อน +1

    ਬਹੁਤ ਵਧੀਆ ਭਾਜੀ

  • @Karmjitalika
    @Karmjitalika 8 หลายเดือนก่อน +1

    ਸੋਹ ਰੱਬ ਦੀ ਨਜ਼ਾਰੇ ਬੰਨ ਤੇ ।।।❤❤ ਅਸੀਂ ਤਾਂ ਮਰੇ ਪਏ ਆਂ ਬਾਈ ਤਰਸੇ ਪਏ ਵੀ ਪੰਜਾਬ ਫਿਰ ਤੋਂ ਇੱਕ ਹੋ ਜੇ❤❤ ਸੋਡੇ ਵਾਲਿਆਂ ਤੇ ਸਾਡੇ ਵਾਲਿਆਂ ਨੇ ਨਿਊਜਾ ਦਿਖਾ ਦਿਖਾ ਦਿਖਾ ਕੇ ਦਿਮਾਗ ਦਾ ਦਹੀਂ ਪੱਲਾ ਕਰਿਆ ਪਿਆ ਜਦੋਂ ਦਾ ਵੀਰ ਨਾਸਰ ਢਿੱਲੋ ਜੈਬੀ ਹੰਜਰਾ ਇਹ ਇਹਨਾਂ ਦੇ ਵਲੋ ਆਉਣ ਲੱਗੇ ਪਾਕਿਸਤਾਨ ਦੀ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ ਬੰਦੇ ਗੋਡ ਸਾਰੇ ਬੰਬ ਨੇ ❤❤❤ ਸਾਡਾ ਸ਼ਹਿਰ ਫਤਿਹਾਬਾਦ ਹਰਿਆਣਾ ਇੰਡੀਆ

  • @sadiqmalik-mb4ui
    @sadiqmalik-mb4ui 8 หลายเดือนก่อน +2

    Nasir te gurchet veer always zindabad.

  • @jaggajatt2524
    @jaggajatt2524 8 หลายเดือนก่อน +4

    "ਹੀਰ ਮਾਣਕ ਦੀ"
    "ਝੰਗ ਦੀਆਂ ਕੁੜੀਆਂ ਇੱਕਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਝੱਟਪੱਟ ਚੜ ਗਈ ਡੋਲੀ ਸੈਦੇ ਨਾਲ ਕੁੜੇ" "ਚੂਰੀ ਕੁੱਟ ਲਜਾਂਦੀ ਸੀ ਤੂੰ ਬੇਲੀਆਂ ਦੇ ਵਿੱਚ ਥਾਲ" ਕੁੜੇ" "ਤੇਰੀਆਂ ਅੱਖੀਆਂ ਲੱਗਿਆ ਸੀ ਜਦੋਂ ਮਾਂ ਤੇਰੀ ਸੀ ਨਾਲ ਕੁੜੇ" "ਮਾਂ ਤੇਰੀ ਨੇ ਕਦਰ ਨਾ ਪਾਈ ਚੌਧਰੀਆਂ ਦਾ ਲਾਲ ਕੁੜੇ" "ਚੋਧਰੀਆਂ ਦਾ ਪੁੱਤਰ ਦੇਖੋ ਹੋਇਆ ਫਿਰੇ ਕੰਗਾਲ ਕੁੜੇ" "ਏਦੋਂ ਚੰਗਾ ਹੁੰਦਾ ਨੀ ਤੂੰ ਮਾਰ ਖੂਹੇ ਵਿੱਚ ਛਾਲ ਕੁੜੇ" "ਝੰਗ ਦੀਆਂ ਕੁੜੀਆਂ ਇਕੱਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਡੋਲੀ ਚੜ ਗਈ ਝੱਟਪੱਟ ਸੈਦੇ ਨਾਲ ਕੁੜੇ" "ਕੁਲਦੀਪ ਮਾਣਕ ਸਾਬ"

  • @parkashsingh337
    @parkashsingh337 8 หลายเดือนก่อน

    Dhillon love you a jatta 🙏🏼 Rab tenu chardi kla ch rakhe 😊

  • @gogavirk3403
    @gogavirk3403 8 หลายเดือนก่อน +1

    Very nice blog god blessed my blessings are always with you keep going on nasir dhillo sahib ji thank you so much showing us everything god blessed again ❤❤❤❤❤❤❤

  • @palsararipb2275
    @palsararipb2275 8 หลายเดือนก่อน

    Nasir dhillon bro bhut badhia chrdy Punjab nu pyar de rhy ny waheguru ji ena nu hasda rakhy

  • @bhupinderdhillon980
    @bhupinderdhillon980 8 หลายเดือนก่อน

    Bahut hi vadhya vlog Dhillon sahib heer di maajar de darshan v karwai thanks ji 🙏🙏

  • @surjitmander5498
    @surjitmander5498 8 หลายเดือนก่อน +3

    ❤❤❤ ਦਿੱਲ ਖ਼ੁਸ਼ ਹੋ ਜਾਂਦਾ ਹੈ ਆਪਣੇ ਭਰਾਵਾਂ ਨੂੰ ਵੇਖ ਕੇ ❤❤❤ ਜਿਉਂਦੇ ਵੱਸਦੇ ਰਹੋ ਬਾਈ ਜੀ ਰੱਬ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ 🙏🏻🙏🏻🙏🏻

  • @JasbirKaur-fo3jh
    @JasbirKaur-fo3jh 8 หลายเดือนก่อน +1

    Sat shri akal bir ji Jasbirkaur Ambala City wehaguru ji mehar karna very nice Beautiful ❤❤

    • @asifgujjar5696
      @asifgujjar5696 3 หลายเดือนก่อน

      Sister sady vadky v ambala to ay c migration kr ky dera hamidpur pind ambala to love from Asif Gujjar Bhatiya Sahiwal punjab Pakistan 🇵🇰

  • @madhosingh9158
    @madhosingh9158 8 หลายเดือนก่อน

    ਧੰਨਵਾਦ ਵੀਰ ਬਲੋਕ ਬਣਾ ਕੇ ਜੋ ਤੁਸੀ ਹੀਰ ਦੀ ਕਬਰ ਦਿਖਾਈ ਉਹ ਸੋਟੇ ਹੁੰਦੇ ਪ੍ਰਾਇਮਰੀ ਸਕੂਲ ਵਿੱਚ ਪੜੀ ਸ਼ੀ ਧੰਨਵਾਦ ਵੀਰ ਤੁਹਾਡਾ

  • @kultarsingh3011
    @kultarsingh3011 8 หลายเดือนก่อน +1

    Bohat wadiya

  • @SimranKaur-ts5no
    @SimranKaur-ts5no 8 หลายเดือนก่อน +2

    Very nice from Canada Toronto I am simran kaur

    • @qamarraza1260
      @qamarraza1260 8 หลายเดือนก่อน

      Acha g tusi kadi Punjab nai aye

  • @sarbbrar4173
    @sarbbrar4173 8 หลายเดือนก่อน +2

    Sat Shri akal Dhillon Saab ji 🙏🙏🙏🙏🙏

  • @JaspreetSingh_Gill1313
    @JaspreetSingh_Gill1313 8 หลายเดือนก่อน

    ❤❤❤ SUPERB BHAI JI 🙏

  • @AsadAli-ke8hu
    @AsadAli-ke8hu 8 หลายเดือนก่อน

    Bohat vadiya Nasir bhai ji

  • @fatehvideomixingchakar338
    @fatehvideomixingchakar338 8 หลายเดือนก่อน

    Heer da jhang vekh k bht khushi. hoyi

  • @gurinderbaaz8685
    @gurinderbaaz8685 8 หลายเดือนก่อน

    Waheguru ji chardi kla vich rakhan bapu ji nu ❤❤❤

  • @PindTohDoorh
    @PindTohDoorh 8 หลายเดือนก่อน

    Yaar Pakistan 🇵🇰 Sachi Dil jitt leyaa ehna pyar ❤ allah tahnu buht saari kaamzabi dewe Sehat dewe - Duwa 🤲🏻 Karde aa Pakistan Dai Lok Kush Tai Aabaad Rehn 🫶🏻❤️❤️

  • @nadeemshahid1765
    @nadeemshahid1765 8 หลายเดือนก่อน

    Very informative and interesting Nasir brother

  • @sohnapunjab1746
    @sohnapunjab1746 8 หลายเดือนก่อน

    Nasir Dhillon... Proud of Punjab❤️

  • @ranjitdeol1799
    @ranjitdeol1799 8 หลายเดือนก่อน +2

    Bahut vadia veer ji ❤️❤️

  • @SatnamSingh-fe3tg
    @SatnamSingh-fe3tg 8 หลายเดือนก่อน +2

    Dhan Guru Nanak Dev g Chadhadi Kala rakhna 🙏🙏

  • @trueman7226
    @trueman7226 8 หลายเดือนก่อน

    Mashallah ji good vlog nasir dillion sahib

  • @inderpreetsingh7002
    @inderpreetsingh7002 8 หลายเดือนก่อน

    Baba je is so sweet ,

  • @ranaqasim392
    @ranaqasim392 8 หลายเดือนก่อน

    Boht badyia paji love u ho gya track par ky❤

  • @baljitchahal7313
    @baljitchahal7313 8 หลายเดือนก่อน

    NICE Video BAHUT VADIA

  • @sunilanand9765
    @sunilanand9765 8 หลายเดือนก่อน

    Very very nice Video ❤from Germany

  • @singhgrewal3990
    @singhgrewal3990 8 หลายเดือนก่อน

    🎉very good very thanks 😊

  • @gurindersingh-xb9tz
    @gurindersingh-xb9tz 8 หลายเดือนก่อน

    ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ ਬਹੁਤ ਵਧੀਆ ਲੱਗਿਆ ਜੀ ਤੁਸੀ ਕਿੰਨੀ ਸੇਵਾ ਕਰਦੇ ਹੋ ਤੇ ਸਾਰਿਆ ਨਾਲ ਪਿਆਰ ਨਾਲ ਰਹਿੰਦੇ ,,

  • @mohdnafees5509
    @mohdnafees5509 8 หลายเดือนก่อน

    Bahut Badhiya Nasir Bhai

  • @ROBIN__RAMGARHIA
    @ROBIN__RAMGARHIA 8 หลายเดือนก่อน +1

    thank you so much for uploading this kind of videos 😢😢😢😢😢😢

  • @saritalamba1991
    @saritalamba1991 8 หลายเดือนก่อน

    Bhuat he vadeya vedo h veer ji thanks maza aa jata h h daknye m.varye nice aaye he vedeo.dekhatye rahna

  • @mandeepsinghgill1790
    @mandeepsinghgill1790 7 หลายเดือนก่อน

    Veer bahut vadhiya ji

  • @rajvinderaujla5191
    @rajvinderaujla5191 8 หลายเดือนก่อน +1

    Omg!
    What a wording wonderful 🎉👏🏼👏🏼👏🏼👏🏼👏🏼

  • @surinderbajaj4381
    @surinderbajaj4381 8 หลายเดือนก่อน

    So beautiful efforts bro. And very nice video

  • @mohammedawaismuneervirk9631
    @mohammedawaismuneervirk9631 8 หลายเดือนก่อน +3

    Nice veer ji ❤❤❤

  • @rananasir9174
    @rananasir9174 7 หลายเดือนก่อน

    بہت خوب بھائی جان

  • @bikramghuman1282
    @bikramghuman1282 8 หลายเดือนก่อน

    Bhut vadia veer g ❤❤❤❤

  • @kalasinghsarpnch1274
    @kalasinghsarpnch1274 8 หลายเดือนก่อน

    Bhai ji bahut badiya tohadiya videos

  • @gpsingh740
    @gpsingh740 8 หลายเดือนก่อน

    Nasir ji God bless you ❤ you are a great hero we admired your services.