ਅਮਰੀਕਾ ਦਾ ਸਭ ਤੋੰ ਸੋਹਣਾ ਗੁਰਦੁਆਰਾ ਸਾਹਿਬ । ਵੀਰ ਹਰ ਰੋਜ 10-15 ਵੀਡੀਓ ਵੇਖਦਾ । ਕਨੇਡਾ ਦੀ ਤਿਆਰੀ ~USA Canada 05

แชร์
ฝัง
  • เผยแพร่เมื่อ 1 ต.ค. 2024
  • Google Location : goo.gl/maps/hy...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 287

  • @guriqbalsingh7909
    @guriqbalsingh7909 ปีที่แล้ว +6

    ਤਰਨ ਤਾਰਨ ਸਾਹਿਬ

  • @ਦੇਗਤੇਗਫਤਹਿਪੰਥਕੀਜੀਤ

    ਭਾਈ ਨਿਸ਼ਾਨ ਸਿੰਘ ਜੀ ਖਾਲਸਾ ਤੇ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼,, ਭਾਈ ਸਾਹਿਬ ਜੀ ਤੁਹਾਡੇ ਅੱਗੇ ਅਰਜ਼ੋਈ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨਾ ਕਿ ਮੇਰੇ ਪਰਿਵਾਰ ਵਿੱਚ ਸਿੱਖੀ ਵਧੇ ਫੁਲੇ, ਸਤਿਗੁਰੂ ਆਪਣੇ ਚਰਨੀਂ ਲਾਏ ਰੱਖਣ,,,,,ਪੱਕੀ ਜੇ ਤਹਾਨੂੰ ਮੇਰੇ ਵਲੋਂ,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

    • @DavinderSingh-kd7nz
      @DavinderSingh-kd7nz ปีที่แล้ว +1

      ਵਾਹਿਗੁਰੂ ਜੀ,
      ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
      ਵਾਹਿਗੁਰੂ ਨਾਮ ਜਹਾਜ਼ ਹੈ,ਚੜੇ ਸੋ ਉਤਰੈ ਪਾਰ,ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ।🙏

    • @HarnekSingh-uv3lt
      @HarnekSingh-uv3lt ปีที่แล้ว

      😊😊

  • @PreetPreet-yd4ni
    @PreetPreet-yd4ni ปีที่แล้ว +20

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਦੇਸ਼ਾਂ ਪ੍ਰਦੇਸ਼ਾਂ ਦੇ ਗੁਰਦੁਆਰਾ ਸਾਹਿਬ ਜੀ ਦੇ ਤੇ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @GurwinderSingh-zi4fd
    @GurwinderSingh-zi4fd ปีที่แล้ว +5

    P.b.46..ਆਪਣਾ ਤਰਨ ਤਾਰਨ ਸਾਹਿਬ ਮਾਝਾ

  • @KuldeepSingh-cx2iq
    @KuldeepSingh-cx2iq ปีที่แล้ว +8

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਸੋਹਣਾ ਗੁਰਦੁਵਾਰਾ ਸਾਹਿਬ ਹੈ ਵਿਊ ਬਹੁਤ ਸੋਹਣਾਂ ਹੈ ਭਾਗਾਂ ਵਾਲੇ ਹੋ ਸਾਰਾ ਪਰਿਵਾਰ ਗੁਰੂਘਰ ਨਾਲ ਜੁੜੇ ਹੋ ਆਪ ਧੰਨਤਾ ਦੇ ਯੋਗ ਹਨ ਸਾਡੇ ਵਲੋਂ ਅਰਦਾਸ ਹੈ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਸਾਰੇ ਵੀਰਾਂ ਪਿਆਰ ਭਰੀ ਫਤਿਹ ਜੀ (ਪਿੰਡ ਦੋਸਾਂਝ ਮੋਗਾ ਪੰਜਾਬ )

  • @sukhbirsingh54682
    @sukhbirsingh54682 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂਦਵਾਰਾ ਸਾਹਿਬ ਜੀ ਦੀ ਸ਼ਾਨ ਵੱਖਰੀ ਹੈ

  • @adeepkaur2326
    @adeepkaur2326 ปีที่แล้ว +19

    ਪਿਤਾ ਜੀ ਤੇ ਦੂਸਰੇ ਦੋਵੇ ਵੀਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪਰਮਾਤਮਾ ਚੜਦੀ ਕਲਾ ਬਖਸਣਹਾਰ। 🙏🙏

  • @gurjeetboparai62
    @gurjeetboparai62 ปีที่แล้ว +9

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @HUKAM32
    @HUKAM32 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurvindersinghbawasran3336
    @gurvindersinghbawasran3336 ปีที่แล้ว +12

    ਵੱਡੇ ਭਾਗਾਂ ਵਾਲੇ ਹੋ ਭਾਈ ਸਾਹਿਬ ਜੀ ਤੁਸੀ ਜਿਹਨਾਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ ਹੈ। ਤੁਹਾਨੂੰ ਆਪਣੀ ਨਿੱਘੀ ਗੋਦ ਵਿੱਚ ਬਿਠਾਇਆ ਹੈ।🙏🙏❤️

  • @paramjitsinghsingh251
    @paramjitsinghsingh251 ปีที่แล้ว +7

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਸੁੰਦਰ ਹੈ। ਤੁਸੀਂ ਆਪਣੇ ਪਿਤਾ ਜੀ ਨੂੰ ਮਿਲਾਇਆ ਬਹੁਤ ਚੰਗਾ ਲੱਗਾ । ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🏻🙏🏻🙏🏻🙏🏻

  • @kavitakaur2365
    @kavitakaur2365 ปีที่แล้ว +24

    Videsha vich Gurdwara Sahib di shan dekh ke bahot Maan hunda hai sees adab naal jhuk janda hai, bhai Sahib ji de pitaji nu mil ke dill prasann ho Gaya waheguru chardi kalanch rakhe 🙏🏻

  • @sidhumusicsm8056
    @sidhumusicsm8056 ปีที่แล้ว +4

    ਬਹੁਤ ਵਧੀਆ video 📹

  • @user-dd1bm6ub9f
    @user-dd1bm6ub9f ปีที่แล้ว +6

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏Akaaaaal

  • @KhalsaRajforever1
    @KhalsaRajforever1 ปีที่แล้ว +7

    Waheguru ji ka Khalsa Waheguru ji ki fateh raj karega Khalsa 🙏🙏🙏

  • @BaljinderSingh-ri9gw
    @BaljinderSingh-ri9gw ปีที่แล้ว +3

    ਆਪ ਜੀ ਦੇ ਪਿਤਾ ਜੀ ਦੇ ਦਰਸ਼ਣ ਕਰਕੇ ਬਹੁਤ ਵਧੀਆ ਲੱਗਾ ਜੀ

  • @JaswinderSingh-cj7pg
    @JaswinderSingh-cj7pg ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏

  • @ramankaur1934
    @ramankaur1934 ปีที่แล้ว +3

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @ParminderSingh-yg1qh
    @ParminderSingh-yg1qh ปีที่แล้ว +5

    ਪਿਤਾ ਜੀ ਦੇ ਦਰਸ਼ਨ ਹੋਏ ਹੈ ਬਹੁਤ ਬਹੁਤ ਮਨ ਖੁਸ਼ ਹੋਇਆ ਹੈ ਗੁਰੂ ਕਿਰਪਾ ਕਰੇ ਜੀ 🌹🌹🌹🙏

  • @Kuldeepsingh-zx9cm
    @Kuldeepsingh-zx9cm ปีที่แล้ว +6

    🙏🌹 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
    ਅੱਜ ਤੁਹਾਡੇ ਪਿਤਾ ਜੀ ਦੇ ਦਰਸ਼ਨ ਹੋਏ ਜੀ,
    ਪਿਤਾ ਜੀ ਦੇ ਚਰਨਾਂ ਵਿੱਚ ਸਾਡਾ ਸਿਰ ਮੱਥਾ ❤ ਤੋਂ ਪ੍ਨਾਮ ਜੀ ,
    ,👣🛐👋👋🙏

  • @SukhwinderSingh-wq5ip
    @SukhwinderSingh-wq5ip ปีที่แล้ว +3

    ਵਾਹਿਗੁਰੂ ਜੀ

  • @Khalsapanthraj
    @Khalsapanthraj ปีที่แล้ว +6

    Waheguru ji 🙏🙏 bhut sohna ji Waheguru ji Khalsa Waheguru ji ki fateh 🙏🙏

  • @niranjansinghjhinjer1370
    @niranjansinghjhinjer1370 ปีที่แล้ว +10

    Waheguru ji Ka Khalsa Waheguru ji Ki Fateh 🙏
    Parmatma Khushiyaan Bakhshey ji smuh Sikh Sangat nu ❤
    Pitaji de Darshan karke Dill nu bot khushi hoyi 👏

  • @amarjeets7372
    @amarjeets7372 ปีที่แล้ว +8

    Waheguru ji Ka Khalsa Waheguru ji Ki Fateh...Aap ji de pita ji de darshan karke bahut hi anand mileya. Dhan hun aap ji de pitaji jina ne aap ji nu Sikhi marg tey toreya..Baki doha bhrava nu vi parmatma khushiya bakshan tey Sikhi daan bakshey. Love from Sri Anandpur Sahib

  • @balbirkaur3123
    @balbirkaur3123 ปีที่แล้ว +3

    ਅਸੀਂ ਦਰਸ਼ਨ ਕੀਤੇ ਹਨ, ਇਸ ਗੁਰੂ ਘਰ ਦੇ। ਬਹੁਤ ਸੋਹਣਾ ਹੈ ਗੁਰੂ ਘਰ।
    ਸਾਡਾ ਗੁਰੂ ਵੀ ਬਹੁਤ ਹੀ ਸੋਹਣਾ ਹੈ, ਨਿਉਯੋਰਕ ਵਿੱਚ ਸਿੱਖ ਕਲਚੱਰਲ ਸੁਸਾਇਟੀ ! ਸਾਡੇ ਕੋਲ ਬਾਬਾ ਮੱਖਣ ਸ਼ਾਹ ਲੋਬਾਣਾ ਗੁਰੂ ਘਰ ਵੀ ਹੈ।

  • @BarinderSinghKamboj
    @BarinderSinghKamboj ปีที่แล้ว +5

    ਧੰਨ ਹੈ ਧੰਨ ਹੈ

  • @jasvirmaan2074
    @jasvirmaan2074 ปีที่แล้ว +5

    💐💐🍁🍁🙏ਵਾਹਿਗੁਰੂ ਜੀ🙏🍁🍁💐💐

  • @Ride_with_jaggi
    @Ride_with_jaggi ปีที่แล้ว +3

    Waheguru ji tuhadia video bhut vdiaa hundia tuhadia vdieo di hmesa udik rehndiaa

  • @rajindersaini1563
    @rajindersaini1563 ปีที่แล้ว +7

    Waheguru ji ka khalsa waheguru ji ki Fateh 🙏🙏❤️❤️

  • @angrejrai1671
    @angrejrai1671 ปีที่แล้ว +6

    ਵਾਹਿਗੁਰੂ ਜੀ🙏🙏

  • @jasvindersingh2816
    @jasvindersingh2816 ปีที่แล้ว +7

    Wahe guru g ❤

  • @gurindersinghgurindersingh6568
    @gurindersinghgurindersingh6568 ปีที่แล้ว +2

    Than Guru Nanak patshah Ji 🙏🏻🙏🏻🙏🏻🙏🏻
    Bahut sundar Guru Ghar , Guru Nanak patshah Ji de Ji 🙏🏻🙏🏻🙏🏻🙏🏻

  • @SandeepSingh-qs3fb
    @SandeepSingh-qs3fb ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @hardevsingh5279
    @hardevsingh5279 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhrajsandhu75
    @sukhrajsandhu75 ปีที่แล้ว +4

    Pb46-Tarn Taran

  • @KuldeepKaur-gl2kt
    @KuldeepKaur-gl2kt ปีที่แล้ว +4

    🙏🙏

  • @gursangamsingh11
    @gursangamsingh11 ปีที่แล้ว +2

    Pb 46 ਤਰਨਤਾਰਨ ਸਾਹਿਬ 🙏🏻💪🏻💪🏻

  • @Jasvir-Singh8360
    @Jasvir-Singh8360 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ramangill1724
    @ramangill1724 ปีที่แล้ว +3

    🙏

  • @balrajsinghnagi1175
    @balrajsinghnagi1175 ปีที่แล้ว +2

    Bahut bhagan Wale ho babaji ede sohane Rubi ruha de pitaji ho

  • @GurdeepSingh-hw2zk
    @GurdeepSingh-hw2zk ปีที่แล้ว +5

    Waheguru 🙏🏼

  • @kn-et1ob
    @kn-et1ob ปีที่แล้ว +3

    ਭਾਈ ਸਾਹਿਬ ਜੀ ਆਪ ਬੁਹਤ ਵਧੀਆ ਵੀਡੀਓ ਲੈ ਆਂਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਪੰਜਾਬ ਕਿੱਥੋ ਦੇ ਹੋ ਤੁਸੀਂ

  • @pardeepgrewal9404
    @pardeepgrewal9404 ปีที่แล้ว +1

    ਭਾਈ ਨਿਸ਼ਾਨ ਸਿੰਘ ਸਾਹਿਬ ਜੀ ਥੋਡੇ ਪਰਿਵਾਰ ਦੀ ਪਿਛਲੇ ਜਨਮ ਦੀ ਕੋਈ ਵੱਡੀ ਕਮਾਈ ਐ,ਜੋ ਤੁਹਾਡਾ ਪਰਿਵਾਰ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ।ਨਹੀਂ ਤਾਂ ਕਲਯੁੱਗ ਨੇ ਹਨੇਰੀ ਚਲਾ ਰੱਖੀ ਹੈ ਵਿਕਾਰਾਂ ਦੀ ।ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ।

  • @BalwinderSingh-zq1uy
    @BalwinderSingh-zq1uy ปีที่แล้ว +4

    Dhan Guru Nanak Tu Hi Nirankar 🌹, Qaum nu Ekta Bakhashna ChardikalaRahey NindikanDushmana Dushtan Akirtghana toh Raksha karna, Sarbat da Bhalla Karna Guru Fateh 🙏🌹

  • @pbgamer8556
    @pbgamer8556 ปีที่แล้ว +1

    ਵੱਡੇ ਭਾਗਾਂ ਵਾਲੇ ਹੋ ਜੋ ਇਹ ਸੇਵਾ ਨਿਭਾ ਰਹੇ ਹੋ ਸਾਡੇ ਲਈ ਵੀ ਇਹ ਅਰਦਾਸ ਜਰੂਰ ਕਰਨਾ ਅਸੀਂ ਵੀ ਪਰਿਵਾਰ ਸਮੇਤ ਇਸ ਕੰਟਰੀ ਵਿਚ ਆ ਕੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕੀਏ ਵਾਹਿਗੁਰੂ ਜੀ ਸਾਡੀ ਅਰਦਾਸ ਬੇਨਤੀ ਕਬੂਲ ਕਰ ਲੈਣ ਬਹੁਤ ਤਮੰਨਾ ਹੈ ਕਿ ਅਮਰੀਕਾ ਦੇ ਵਿੱਚ ਆਉਣ ਦੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੀ ਇਹ ਇੱਛਾ ਪੂਰੀ ਕਰਨ 🙏🙏🙏🙏🙏

  • @Uppal-ny5le
    @Uppal-ny5le ปีที่แล้ว +6

    Waheguru ji 🙏🙏🙏🙏🙏🙏

  • @GURPREETSINGH-p8g9i
    @GURPREETSINGH-p8g9i ปีที่แล้ว +5

    Waheguru ji khalsa ji 🙏🙏🙏

  • @GurpreetSingh-bx2uc
    @GurpreetSingh-bx2uc ปีที่แล้ว +3

    Waheguru ji waheguru ji waheguru ji waheguru ji waheguru ji

  • @pbgamer8556
    @pbgamer8556 ปีที่แล้ว +2

    ਕਲਗੀਧਰ ਸ਼ਹਿਨਸ਼ਾਹ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਸਰਬੱਤ ਦਾ ਭਲਾ ਕਰਨ ਸਭ ਦੇ ਦਿਲਾਂ ਦੀ ਤਮੰਨਾ ਪੂਰੀ ਹੋਵੇ 🙏🙏🙏🙏🙏

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਨਿਸ਼ਾਨ ਸਿੰਘ ਜੀ ਮੇਰੇ ਨਾਂ ਮਨਜਿੰਦਰ ਸਿੰਘ ਹੇ ਅਸੀਂ ਵੀ ਗੁਰੂ ਸਾਹਿਬ ਜੀ ਕਿਰਪਾ ਕਰਨ ਅਮਰੀਕਾ ਆ ਰੇ ਜਨਵਰੀ 2024 ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ

  • @prabhsandhu9667
    @prabhsandhu9667 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhvirsingh952
    @lakhvirsingh952 ปีที่แล้ว +1

    ਵੀਰ ਜੀ ਮੈਂ ਗੁਰੂਦੁਆਰਾ ਸਟਾਕਟਨ ਵਾਲੀ ਵੀਡਿਓ ਵਿਚ ਕਮੇਂਟ ਕਰਕੇ ਕੁਝ ਪੁੱਛਿਆ ਸੀ , ਘੱਟੋ ਘੱਟ ਜਵਾਬ ਤਾਂ ਦੇ ਦਿਆ ਕਰੋ। ਤੁਸੀਂ ਤਾਂ ਕਮੇਂਟ ਹੀ ਡਿਲੀਟ ਕਰ ਦਿੱਤੀ ਮੇਰੀ।

  • @satwindersingh5233
    @satwindersingh5233 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    ਤੁਹਾਡੇ ਦਰਸ਼ਨ ਕਰਨਾ ਦਾ ਬਹੁਤ ਮਾਨ ਕਰ ਦਾ ਹੈ ਜੀ
    ਅੱਜ ਜਤਿਨ ਵੀਰ ਜੀ ਵੀ ਦਰਸ਼ਨ ਹੋਇਆ ਉਨਾਂ ਵਾਲੋਂ ਵੀ
    ਫ਼ਤਹਿ ਹੈ ਜੀ ਜਦੋਂ ਵੀ ਤੁਸੀਂ ਮੋਹਾਲੀ ਆਓ ਤੇ ਮਿਲਣਾ ਜਰੂਰ ਵੀਰ ਜੀ

  • @KhalsaRajforever1
    @KhalsaRajforever1 ปีที่แล้ว +4

    Waheguru ji 🙏🙏

  • @HarpreetSingh-jf8zu
    @HarpreetSingh-jf8zu ปีที่แล้ว +1

    🙏💐🌹🌷⚘️ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ ⚘️🌷🌹💐🙏

  • @singhguri2037
    @singhguri2037 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ, ਵੀਰ ਜੀ ਤੁਸੀਂ ਤੀਰ ਕਮਾਣ ਵਾਲੀ ਵੀਡੀਓ ਬਣਾਈ ਸੀ| ਇਹ ਕਿੱਥੋਂ ਮਿਲਦਾ ਹੈ

  • @pbgamer8556
    @pbgamer8556 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਹਨ ਗੁਰੂ ਘਰ ਰੂਹ ਨੂੰ ਬਹੁਤ ਸਕੂਨ ਮਿਲਿਆ ਹੈ

  • @baldevsingh542
    @baldevsingh542 ปีที่แล้ว +1

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰਾ ਭਰਿਆ ਹੱਥ ਰੱਖਣ ਜੀ

  • @GurmeetSingh-sc1od
    @GurmeetSingh-sc1od ปีที่แล้ว +2

    gurmeet ROMANIEI kurali PB GOOD

  • @BalrajSingh-vk8of
    @BalrajSingh-vk8of ปีที่แล้ว +3

    Man khush ho gaya guru Ghar dekh ke 🙏🙏🌹🌹🌹🌹🌹

  • @balvindersinghpurba787
    @balvindersinghpurba787 ปีที่แล้ว +3

    Parmatma Raji rkhe aap ji nu.

  • @jobanjitsingh7563
    @jobanjitsingh7563 ปีที่แล้ว +2

    Boht vdia gal baat kiti aap ji de pita ji ne

  • @amrindersingh9685
    @amrindersingh9685 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @bikrampalsinghmander7414
    @bikrampalsinghmander7414 ปีที่แล้ว +1

    ਬਹੁਤ ਹੀ ਵਡਭਾਗੀ ਹੈ , ਧੰਨਤਾ ਦੇ ਯੋਗ ਹੈ ਆਪ ਜੀ ਦਾ ਸਾਰਾ ਪਰਿਵਾਰ ਭਾਈ ਨਿਸ਼ਾਨ ਸਿੰਘ ਜੀਓ l

  • @KhalsaRajforever1
    @KhalsaRajforever1 ปีที่แล้ว +5

    Waheguru ji 🙏🙏

  • @preetkaur9896
    @preetkaur9896 ปีที่แล้ว +1

    ਬਹੁਤ ਵਧਿਆ ਜੀ ਵਾਹਿਗੁਰੂ ਜੀ ਕੀ ਫ਼ਤਹਿ ਜ
    ਵਾਹਿ
    ਬਹੁਤ ਵਧਿਆ ਜੀ ਧੰਨਵਾਦ ਜੀ

  • @narinderkour317
    @narinderkour317 ปีที่แล้ว +4

    Waheguru ji ka khalsa waheguru ji ki fateh g ❤

  • @mohansingh3290
    @mohansingh3290 ปีที่แล้ว +2

    Waheguru ji

  • @DilpreetSinghCHEEMA
    @DilpreetSinghCHEEMA ปีที่แล้ว +5

    Waheguru ji 🙏🏼🙏🏼❤️

  • @jckhurana9281
    @jckhurana9281 ปีที่แล้ว +1

    रूनियहात की आभिव्येक्ति अदना सेवक
    अनसुने राज़
    जिंदगी के सफर के स्‍व-अनुभूति फूल
    दिले-निगाह की बरकत्त
    वह मानव ही भाग्‍यशाली जो प्रभु से मिला है।अंक965
    दिनांक 14=+1+4=5 _साई के आश्वासन
    5 मुझे सदा जीवित ही जानो, अनुभब करो सत्‍य पहचानो।
    ਧੰਨ ਗੁਰੂ ਨਾਨਕ ॐ साई राम धन गुरू नानक

  • @JaswinderKaur-iu2vc
    @JaswinderKaur-iu2vc ปีที่แล้ว +2

    Khalsa ji aap de pita ji de darshan hoye dhanbad kadi apni family de b darshan karba do

  • @singhtera2216
    @singhtera2216 ปีที่แล้ว +3

    Sab toon jyada maza twade Gurbani shabad soonke aundha ❤

  • @surenderpehalwan5493
    @surenderpehalwan5493 ปีที่แล้ว +2

    Wahiguru ji

  • @SukhdeepSingh-zo7vg
    @SukhdeepSingh-zo7vg ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @bhupinderkaur8236
    @bhupinderkaur8236 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ🙏🙏

  • @tanbirsingh777
    @tanbirsingh777 ปีที่แล้ว +4

    ਵਾਹਿਗੁਰੂ ਜੀ ਕੀ ਫਤਿਹ ਜੀ ❤

  • @neerajtalwar6331
    @neerajtalwar6331 ปีที่แล้ว +2

    RAM RAM ji..Jai shri RAM,Hari OM..Nanak naam chaldi kla tere pane sarbaat da bala.😂.wahe Guru ji.❤🙏

  • @kabelsingh713
    @kabelsingh713 ปีที่แล้ว +3

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @coloursofcreationpinu6542
    @coloursofcreationpinu6542 ปีที่แล้ว +2

    Waheguru Ji ka khalsa Waheguru Ji Ki Fateh Ji🙏🙏Satgur Ji boht vishaal han Sarbat da bhala mangde han Akal Purakh ton Ji🤲🙏🙏🙏🙏

  • @simrat_singh8118
    @simrat_singh8118 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @SurinderSingh-uq1wx
    @SurinderSingh-uq1wx ปีที่แล้ว +2

    ਖਾਲਸਾ ਜੀ ਬਹੁਤ ਹੀ ਸੁੰਦਰ ਗੁਰਦੁਆਰਾ ਹੇ ਜੀ।

  • @baljindershergill8011
    @baljindershergill8011 ปีที่แล้ว +5

    waheguru ji 🙏

  • @jogindersingh4350
    @jogindersingh4350 ปีที่แล้ว +2

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji 🌹🌹🌹🌹🌹🇸🇪🇸🇪🇸🇪🇸🇪🙏🏼🙏🏼👍👏👏

  • @amritgaba
    @amritgaba ปีที่แล้ว +1

    Waheguru ji ka Khalsa
    Waheguru ji ki Fateh
    Pb46 Tarn Taran da no hai ji
    Mai v ose ilake to Fatehabad Near Shri Goindwal Sahib to ji

  • @kanwaljeetsingh4812
    @kanwaljeetsingh4812 ปีที่แล้ว +3

    🙏🙏 waheguru ji ka Khalsa waheguru ji ki Fateh 🙏🙏

  • @GurcharanSingh-ic1ff
    @GurcharanSingh-ic1ff ปีที่แล้ว +2

    🙏🙏🙏🙏🙏

  • @dilbaghsingh4165
    @dilbaghsingh4165 ปีที่แล้ว +2

    Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Sikh Kom should unite and take strong legal action against falters criminals terrorists who done beadvi and demand for murder case under UAPA and murder case as sahib sri guru Granth sahib ji Maharaj gagatguru is living guru. Sikh kom nor leave guru sahib alone in any time as old sikh not leave guru sahib alone and do sukhasan sahib after morning kirtan and evening do kirtan but guru sahib in sukhasan sahib with good strong lockers with sewadars for 24 hours. Sahib sri guru Granth sahib ji Maharaj gagatguru is supreme and living guru of sikh religion and sikh Kom not tolerate the beadvi of guru sahib.

  • @iamprabhjohal
    @iamprabhjohal ปีที่แล้ว +2

    ❤❤

  • @Singh.7777
    @Singh.7777 ปีที่แล้ว +2

    🙏❤️

  • @Balbirsinghusa
    @Balbirsinghusa ปีที่แล้ว +1

    ਮੇਰਾ ਪਿੰਡ ਬਿੱਲਾ ਨਵਾਬ ਦੇ ਲਾਗੇ ਆ ਗਾਂਧਰਾਂ।

  • @mannysingh9818
    @mannysingh9818 ปีที่แล้ว +2

    Waheguru z

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ।

  • @Panjabi-i7r
    @Panjabi-i7r ปีที่แล้ว +1

    PB46 ਸਾਡਾ ਇਲਾਕਾ ਹੈ ਸ਼੍ਰੀ ਤਰਨ ਤਾਰਨ ਸਾਹਿਬ।

  • @kakabullethomeroyalenfield7297
    @kakabullethomeroyalenfield7297 ปีที่แล้ว +1

    🙏ਜੀ ਆਇਆਂ ਨੂੰ ਜੀ। ਕੈਨੇਡਾ ਮੋਨਟ੍ਰਿਯਲ ਜ਼ਰੂਰ ਦਰਸ਼ਨ ਦਿਓ ਜੀ 🙏

  • @jawangana9939
    @jawangana9939 ปีที่แล้ว +3

    Waheguru ji kirpa kare aap sab te 🙏

  • @sharanjhutty3180
    @sharanjhutty3180 ปีที่แล้ว +1

    waheguru ji kakhalsa waheguru ji ki feteh ji. very lucky ho tu c jihan nu eh bakhse mili aa.. waheguru ji 🙏

  • @harwinderkaur6430
    @harwinderkaur6430 ปีที่แล้ว +1

    Sukar hai temple ni likhia ,temlpe di apni mahat-ta hai ,but Gurdwara sahib ik alag cheeg hai, baki aap di family te guru ji eni kirpa vekh ke badi khusi hoyi

  • @jasvinderkaur6147
    @jasvinderkaur6147 ปีที่แล้ว +1

    Waheguru Ji, Katha di timing ki hai Ji?

  • @charanjitsingh4388
    @charanjitsingh4388 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਨਿਸ਼ਾਨ ਸਿੰਘ ਜੀ ਨੂੰ ਚੜ੍ਹਦੀਕਲਾ ਬਖਸ਼ੋ ਜੀ। ਭਾਈ ਸਾਹਿਬ ਨੇ ਬਹੁਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜੀ । ਧੰਨਵਾਦ ਜੀ ।

  • @kuldeepsidhu1149
    @kuldeepsidhu1149 ปีที่แล้ว +2

    🙏🙏🙏