ਕਨੇਡਾ ਵਿੱਚ ਪੰਜਾਬੀਆਂ ਨੇ ਆਪਣਾ ਹੀ ਪਿੰਡ ਵਸਾ ਲਿਆ । 104 ਸਾਲ ਪੁਰਾਤਨ ਗੁਰਦੁਆਰਾ ਸਾਹਿਬ । Paldi ~ USA Canada 08

แชร์
ฝัง
  • เผยแพร่เมื่อ 25 เม.ย. 2023
  • Google Location : goo.gl/maps/V2V5cPPdLQdNzZep8
    Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 181

  • @kavitakaur2365
    @kavitakaur2365 ปีที่แล้ว +16

    ਜਿਤੇ ਜਾਇ ਬਹਿ ਮੇਰਾ ਸਤਿਗੁਰੁ ਸੋ ਥਾ ਸੁਹਾਵਾ ਰਾਮ ਰਾਜੇ🙏🏻

  • @surjitkaur1895
    @surjitkaur1895 ปีที่แล้ว +8

    ਧੰਨ ਧੰਨ ਗੁਰੂ, ਧੰਨ ਧੰਨ ਗੁਰੂ ਪਿਆਰੇ ਸਿੰਘ।
    ਧੰਨ ਹਨ ਭਾਈ ਨਿਸ਼ਾਨ ਸਿੰਘ ਜੀ, ਬਹੁਤ ਵਡਮੁੱਲੀ ਸੇਵਾ ਕਰ ਰਹੇ ਹੋ।

  • @NarinderSinghMinhas
    @NarinderSinghMinhas 11 หลายเดือนก่อน +2

    Mera Pind Paldi is about 8kms from Mahilpur- proud of uncle Mayia Singh Minhas jee. Sardar Kundan Singh jee is known as a mahadani for his charitable work for people of Paldi and other surrounding Pinds- Great people 🙏

  • @chattarpalsingh6512
    @chattarpalsingh6512 ปีที่แล้ว +15

    ਮਨ ਨੂੰ ਵੈਰਾਗ ਕਰ ਦਿੰਦੀਆਂ ਹਨ ਤੁਹਾਡੀਆਂ ਗੱਲਾਂ ਅਤੇ ਪੁਰਾਣੇ ਗੁਰਸਿੱਖਾਂ ਦਾ ਜੀਵਨ
    ਵਾਹਿਗੁਰੂ ਜੀ

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਜੀ,ਪਰਾਉਡ,, of ,ਦੀ, ਸਿੱਖ , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਹਿਬ ਜੀ ਉ
      ,, ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @dineshkakkar1178
    @dineshkakkar1178 ปีที่แล้ว +9

    Pakistan vich Gurudwara da haal dekh ke bahut dukh hoya waheguru ji Mehar kro

  • @DilpreetSinghCHEEMA
    @DilpreetSinghCHEEMA ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @paramjitsinghsingh251
    @paramjitsinghsingh251 ปีที่แล้ว +6

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਬਹੁਤ ਵੱਡੀ ਸੇਵਾ ਨਿਭਾ ਰਹੇ ਹੋ। ਦੇਸ਼ ਵਿਦੇਸ਼ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ। ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ🙏🏻🙏🏻

  • @kiranpreetkaur1370
    @kiranpreetkaur1370 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurwantsandhu2699
    @gurwantsandhu2699 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbirsingh54682
    @sukhbirsingh54682 ปีที่แล้ว +22

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਤੁਹਾਡੀ ਸਿਖਿਆ ਦਾਤਿਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਆਪ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੈ ਜੀ

  • @JasveerSingh-ji4sl
    @JasveerSingh-ji4sl ปีที่แล้ว +46

    ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਛੇਤੀ ਹੀ ਖਾਲਸੇ ਦਾ ਰਾਜ ਖਾਲਿਸਤਾਨ ਬਖਸ਼ਿਸ਼ ਕਰੋ ਜੀ 🙏🙏

    • @GuptSingh1469
      @GuptSingh1469 ปีที่แล้ว +1

      ਖਾਲਿਸਤਾਨ ਜ਼ਿੰਦਾਬਾਦ

    • @salvindarsingh5428
      @salvindarsingh5428 ปีที่แล้ว

      ​@@GuptSingh1469 to 😮😮😮😮❤ drop❤ ki

    • @KishanCc
      @KishanCc ปีที่แล้ว

    • @sukhwantsingh562
      @sukhwantsingh562 10 หลายเดือนก่อน

      ਬੇਗਮ ਪੁਰਾ ਜ਼ਿੰਦਾਬਾਦ not ਖਾਲਸਾ ਤਾਨ

    • @user-bg9pt3md7t
      @user-bg9pt3md7t 9 หลายเดือนก่อน

      ਅਜੇ ਨੀ ਪਰ ਜਦੋਂ ਵੀ ਹੋਇਆ ਸਿਰ ਦੀਆਂ ਇੱਟਾਂ ਤੇ ਖੂਨ ਪਾਣੀ ਤੇ ਹੱਡੀਆਂ ਦਾ ਸੀਮੇਂਟ ਲੱਗਣਾ

  • @AmarjeetKaur-ql3sd
    @AmarjeetKaur-ql3sd ปีที่แล้ว +4

    Wahiguru ji. Dhan sikhi

  • @PreetPreet-yd4ni
    @PreetPreet-yd4ni ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ 🙏

  • @ganjitsinghkaler3489
    @ganjitsinghkaler3489 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @charanjeetsingh4516
    @charanjeetsingh4516 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @varinderkaursandhu708
    @varinderkaursandhu708 ปีที่แล้ว +7

    Waheguru ji Waheguru ji 🙏

  • @Simplypunjabi1
    @Simplypunjabi1 ปีที่แล้ว +4

    Mayo Singh was from village Paldi hoshiarpur. He went to Canada in early 1900 and established massive empire including his private airport, but his kids didn’t take forward after his death. He named town after his village name

  • @jagdishfaridkot5560
    @jagdishfaridkot5560 ปีที่แล้ว +3

    ਵਾਹਿਗੁਰੂ ਜੀ, ਜਿੱਥੇ ਜਾਏ ਬਹੇ ਮੇਰਾ ਸਤਿ ਗੁਰੂ ਸੋ
    ਥਾਵ ਸੋਹਾਵਾ ਰਾਮ ਰਾਜੇ,
    ਤੇਰੀਆ ਬਖਸ਼ਿਸ਼ਾਂ ਮੇਰੇ ਵਾਹਿਗੁਰੂ ਜੀ

  • @baljindersingh7802
    @baljindersingh7802 ปีที่แล้ว +7

    Waheguru ji Waheguru ji Waheguru ji Waheguru ji Waheguru ji Waheguru ji

  • @kabelsingh713
    @kabelsingh713 ปีที่แล้ว +8

    WAHEGURU JI SARBAT DA BHALA KARO WAHEGURU JI 🙏🙏🙏🙏

  • @karanvirdhillon3115
    @karanvirdhillon3115 ปีที่แล้ว +8

    ਧੰਨ ਗੁਰੂ ਪਿਆਰਿਉ ❤️❤️🙏🙏

  • @gurjeetboparai62
    @gurjeetboparai62 ปีที่แล้ว +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @hakamsingh4624
    @hakamsingh4624 ปีที่แล้ว +4

    ਵਾਹਿਗੁਰੂ ਜੀ

  • @balbirsinghusajapmansadasa1168
    @balbirsinghusajapmansadasa1168 ปีที่แล้ว +5

    ਗੁਰਮੁਖੋ ਜਿਸ ਗੁਰਮੁਖਿ ਨੇ ਇਹ ਪਿੰਡ ਵਸਾਇਆ ਉਹਨਾ ਦੀ ਤਸਵੀਰ ਹਸਪਤਾਲਾਂ ਵਿੱਚ ਵੀ ਲੱਗੀ ਆ।ਜਿਹੜੇ ਉਸਦੀ ਕਮਾਈ ਨਾਲ ਚੱਲਦੇ ਸੀ।

  • @gursahibsingh116
    @gursahibsingh116 ปีที่แล้ว +4

    Waheguru ji ka khalsha waheguru ji ki fathe

  • @makhansingh3002
    @makhansingh3002 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @baltejgill3691
    @baltejgill3691 ปีที่แล้ว +1

    ਬਾਬਾ ਜੀ ਅਸੀਂ ਵੀ ਦਰਸ਼ਨ ਕੀਤੇ ਹਨ ਜੀ ਗੁਰਦੁਆਰਾ ਸਾਹਿਬ ਦੇ 2018 ਵਿਚ ਸਾਡੇ ਵੱਡੇ ਭਰਾ ਦੇ ਨਾਲ ਗੲਏ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @karamjitsinghsalana4648
    @karamjitsinghsalana4648 ปีที่แล้ว +4

    Waheguru g

  • @AmandeepSingh-uc8kh
    @AmandeepSingh-uc8kh ปีที่แล้ว +6

    Waheguru ji 🙏

  • @balrajsingh4182
    @balrajsingh4182 ปีที่แล้ว +4

    Waheguru jì ka khalsa waheguru ji ķi fteh ji

  • @TravelFoodz
    @TravelFoodz ปีที่แล้ว +4

    Waheguru Bless

  • @baljindershergill8011
    @baljindershergill8011 ปีที่แล้ว +7

    waheguru ji 🙏 🇨🇦

  • @ramangill1724
    @ramangill1724 ปีที่แล้ว +4

    ਵਾਹਿਗੁਰੂ 🙏

  • @kulbirsingh7090
    @kulbirsingh7090 ปีที่แล้ว +4

    Waheguru ji

  • @rajindersaini1563
    @rajindersaini1563 ปีที่แล้ว +6

    Waheguru ji ka khalsa waheguru ji ki Fateh 🙏❤️❤️

  • @alsanandpuri9585
    @alsanandpuri9585 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਬ ....। ਖਾਲਸਾ ਜੀ ਆਪ ਜੀ ਵਲੋ ਬਹੁਤ ਵਦਿਆ ਉਪਰਾਲਾ ਕਰਕੇ ਪਾਕਿਸਤਾਨ ਦੇ ਪੁਰਾਤਨ ਅਸ਼ਥਾਨਾ ਦੇ ਦਰਸ਼ਨ ਕਰਵਾਏ ਗਏ ਸੰਗਤਾ ਨੂੰ ...। ਮਨ ਬਹੁਤ ਖਸ਼ ਵੀ ਸੀ ਤੇ ਉਦਾਸ ਵੀ ਕਿ ਸਾਡੇ ਪੁਰਾਤਨ ਅਸਥਾਨ ਕਿਸ ਤਰਾਂ 1947 ਦੇ ਕਹਿਰ ਤੇ ਉਜਾਡੇ ਨਾਲ ਸਾਡੇ ਤੋ ਦੂਰ ਹੋ ਗਏ ਤੇ ਅਜ ਕਈ ਅਸਥਾਨ ਢਹਿ ਢੇਰੀ ਹੋ ਰਹੇ ਨੇ । ਵਿਡਿਉ ਦੇਖ ਕੇ ਮਨ ਬਹੁਤ ਵੈਰਾਗ ਮਈ ਹੋ ਜਾਂਦਾ ਹੇ ..। ਆਪ ਜੀ ਵਲੋ ਕਿਤੀ ਸੇਵਾ ਨੂੰ ਕੋਟ ਕੋਟ ਪ੍ਰਨਾਮ ਹੇ ...। ਪਾਕਿਸਤਾਨ ਦੀ ਪਾਕ ਪਵਿਤਰ ਧੱਰਤ ਤੋ ਹੁਨ ਆਪ ਜੀ usa canada ਪਹੂੰਚੇ ਹੋ ਜਿਥੇ ਵੀ ਸਿੱਖਾਂ ਨੇ ਬਹੁਤ ਵਡੇ ਵਡੇ ਅਸ਼ਥਾਨ ਬਨਾ ਲਏ ਨੇ ....। ਵਡੇ ਵਡੇ ਨਗਰ ਕਿਰਤਨ ਨਿਕਲਦੇ ਨੇ ....। ਲੋਕ ਕਹਿੰਦੇ ਨੇ ਸਿੱਖਾਂ ਨੇ ਵਿਦੇਸਾਂ ਵਿਚ ਵਡਿਆਂ ਵਡਿਆਂ ਮਲਾ ਮਾਰਿਆ ਨੇ ...! ਪਰ ਮਨ ਬਹੁਤ ਦੁਖੀ ਹੂੰਦਾ ਆਪ ਜੀ ਵੀ ਜਰੂਰ ਗੋਰ ਕਰਨਾ । ਬਡੀ ਵਡੀ ਸਾਜਸ ਦੇ ਧਹਿਤ ਸਾਡੀ ਆਪਨੀ ਗੁਰੂਆਂ ਦੀ ਧੱਰਤ ਤੇ ਹਮਲੇ ਹੋ ਰਹੇ ਨੇ , ਸਿੱਖੀ ਸਿਧਾਂਤਾ ਨੂੰ ਖਤਮ ਕਰਨ ਦਿਆ ਚਾਲਾ ਚਲਿਆਂ ਜਾ ਰਹਿਆਂ ਨੇ , ਪੰਜਾਬ ਦੇ ਪਾਨੀ ਤੇ ਵਾਤਾ ਵਰਨ ਗੰਦਲੇ ਕਿਤੇ ਜਾ ਰਹੇ ਨੇ, ਨੋਜਵਾਨੀ ਨੂੰ ਦਿੱਲੀ ਵਾਲਿਆਂ ਦੀ ਸਾਜਸਾਂ ਦੇ ਤਹਿਤ ਨਸ਼ੇ ਦੇ ਕੇ ਖਤਮ ਕਿਤਾ ਜਾ ਰਿਹਾ ਹੇ ...। ਗੁਰੂ ਗ੍ਰੰਥ ਸਾਹਿਬ ਜੀ ਦਿਆਂ ਬੇਅਦਬਿਆਂ ਹੋ ਰਹੀ ਨੇ , ਸਾਡੇ ਇਤਹਾਸ ਤੇ ਹਮਲੇ ਹੋ ਰਹੇ ਨੇ ....। ਮਾਫ ਕਰਨਾ ਵੀਰ ਇਸ ਮੁਸ਼ਕੱਲ ਭਰੇ ਸਮੇ ਚ ਗੁਰੂਆਂ ਦੀ ਧਰਤ ਪੰਜਾਬ ਨੂੰ ਬੇਦਾਵਾ ਦੇ ਕੇ ਬਾਹਰ ਭਜਨਾ ਬੁਜਦਿਲੀ ਹੇ , ਅਸੀ ਉਸ ਵੇਲੇ ਨਹੀ ਭਜੇ ਜਦ ਸਾਡੇ ਸਿਰਾਂ ਦੇ ਮੁਲ ਪੈੰਦੇ ਸੀ , ਤੇ ਅਜ ਸਾਡੇ ਕੋਲ ਜਮਿਨਾ , ਘਰ , ਜਾਇਦਾਦਾਂ , ਗਡਿਆਂ ਤੇ ਸਭ ਸਹੁਲਤਾਂ ਹੇਨ ਦੇ ਬਾਵਜੁਦ ਬਾਹਰ ਭਜ ਰਹੇ ਹਾਂ , ਇਹ ਗੁਰੂ ਤੇ ਪੰਜਾਬ ਨੂੰ ਬੇਦਾਵਾ ਦੇਨਾ ਹੀ ਹੇ ...! ਬਗਿਨਿਆਂ ਦਿਆਂ ਸੇਨੇ ਦਿਆਂ ਥਾਲਿਆਂ ਚ ਖਾਨ ਨਾਲੋ ਆਪਨੇ ਮਿੱਟੀ ਦੇ ਭਾਂਡੇ ਲੱਖ ਗੁਨਾ ਚੰਗੇ ਹੰਦੇ ਨੇ ....। ਵੀਰ ਜੀ ਪਾਕਿਸਤਾਨ ਦੇ ਸੈੰਕਡੇ ਗੁਰੂਘਰ ਅਜ ਖਤਮ ਹੋਨ ਦੀ ਕਗਾਰ ਤੇ ਨੇ , ਇਸ ਦਾ ਕਾਰਨ 1947 ਦੀ ਵੰਡ ਸੀ , ਪਰ ਅਜ ਜੇਕਰ ਚਡਦੇ ਪੰਜਾਬ ਚ ਅਜ ਸਾਡੇ ਇਤਹਾਸ , ਗੁਰੂਘਰਾਂ ਅਤੇ ਬੋਲੀ ਨੂੰ ਖਤਮ ਕਰਨ ਲਈ ਬਾਹਰੀ ਆ ਕੇ ਕਾਬਜ ਹੋ ਰਹੇ ਨੇ , ਇਸ ਦੇ ਦੋਸ਼ੀ ਅਸੀ ਆਪ ਹਾਂ .....। ਜਰੂਰ ਸੋਚੋ ਪੰਜਾਬ ਦੀ ਧੱਰਤ ਮਾ ਜਦ ਚਾਰੇ ਬਨਿਉ ਵੈਰਿਆਂ ਨਾ ਘਿਰੀ ਹੋਵੇ ਤੋ ਉਹਦੇ ਪੁਤ ਉਹਦਾ ਸਾਥ ਛਡ ਬਗਿਨਿਆਂ ਧਰਤਾਂ ਤੇ ਭਜ ਜਾਨ । ਇਸ ਤੇ ਵਡੀ ਦੁਖ ਵਾਲੀ ਗਲ ਹੋਰ ਨਹੀ ਹੋ ਸਕਦੀ । ਲਗਭਗ 25 ਲੱਖ ਸਿੱਖ ਪੰਜਾਬ ਛਡ ਚੁਕਾ ਹੇ । ਬਹੁਤ ਅਫਸੋਸ ਹੂੰਦਾ ਹੇ ਉਸ ਵੇਲੇ ਜਦ ਸਿੱਖ ਜਿਸ ਦਾ ਜਿਵਨ ਇਹ ਸੀ ਤਿਨ ਵਕਤ ਪਰਸ਼ਾਦਾ ਛਕਨਾ ਕਿਰਤ ਕਰਨੀ ਤੇ ਨਾਮ ਜਪਨਾ । ਆਮ ਲੋਕੀ ਤੇ ਜਾਨ ਮਨਦੇ ਹਾਂ ਪਰ ਬਾਨੇ ਬਾਨੀ ਦੇ ਧਾਰਨੀ ਵੀ ਪੰਜਾਬ ਦੀ ਧੱਰਤ ਨੂੰ ਬੇਦਾਵਾ ਦੇ ਰਹੇ ਨੇ ....। ਬਾਹਰ ਜਾ ਕੇ ਮਹਲੇ ਕਡਨੇ ਵਡੇ ਵਡੇ ਨਗਰ ਕਿਰਤਨ। ਤਦ ਹੀ ਜਚਦੇ ਨੇ ਜੇਕਰ ਪਿਛੇ ਪੰਜਾਬ ਤੇ ਪੰਥ ਸੁਰਖਿਅਤ ਹੋਵੇ । ਪਰ ਪੰਜਾਬ ਚ ਕੁਝ ਵੀ ਸੁਰਖਿਅਤ ਨਹੀ ....। ਜੇ ਕਰ ਨਾਂ ਸੰਭਲੇ ਤਾ ਉਹ ਸਮਾ ਦੁਰ ਨਹੀ ਜਦ ਅਸੀ ਨੇ ਘਰ ਜੋਗੇ ਰਹਿਨਾ ਨਾ ਬਾਹਰ ਜੋਗੇ , 1947 ਅਸੀ ਪਹਿਲਾ ਹੀ ਕਾਫੀ ਉਜਾੜਾ ਸਹਿ ਚੁਕੇ ਹਾ ......। ਜਰੂਰ ਵਿਚਾਰ ਕਰਿਉ ਨਹੀ ਤਾਂ ਅਪਨੀ ਗੁਰੂ ਧੱਰਤ ਪੰਜਾਬ ਨੂੰ ਯਤੀਮ ਕਰ ਬੇਦਾਵਾ ਦੇ ਕੇ ਭਜਨ ਦਾ ਜਵਾਬ ਗੁਰੂ ਸਾਹਿਬ ਦੀ ਕਚਿਹਰੀ ਚ ਦੇਨਾ ਭੇਨਾ । ਵਿਸ਼ਵਾਸ਼ ਕਰਿਉ ਪੰਜਾਬ ਚ ਦੋ ਵਕਤ ਦੀ ਰੋਟੀ ਦੀ ਜਿਮੇਵਾਰੀ ਗੁਰੂ ਦੀ ਹੇ , ਅਸੀ ਸਿਰਫ ਅਨੀ ਮਾਇਆ ਦੇ ਲਾਲਚ ਚ ਖਵਾਰੀ ਚਲ ਰਹੇ ਹਾਂ ਤੇ ਬਾਹਰ ਭਜ ਰਹੇ ਹਾਂ । ਦਾਤਾ ਮੇਹਰ ਕਰੇ ਤੇ ਅਸੀ ਮੁੜ ਪਰਤਿਏ ਆਮਨੀ ਯਤੀਮ ਹੇ ਰਹੀ ਧੱਰਤ ਤੇ .... । ਦਸ਼ਮੇਸ਼ ਪਿਤਾ ਸਮੱਤ ਬਕਸ਼ਨ ਸਾਨੂੰ ...।

  • @nirbhaisingh8894
    @nirbhaisingh8894 ปีที่แล้ว +2

    Dhan Dhan Shri Guru Granth Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @kamaljitkaur8956
    @kamaljitkaur8956 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @savjitsingh8947
    @savjitsingh8947 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspalsingh150
    @jaspalsingh150 ปีที่แล้ว +1

    SATNAM SHRI WAHEGURU JI. Satsriakal Nishan ji.

  • @kanwaljeetsingh4812
    @kanwaljeetsingh4812 ปีที่แล้ว +5

    🙏🙏 waheguru ji ka Khalsa waheguru ji ki Fateh 🙏🙏

  • @narinderkaur5644
    @narinderkaur5644 ปีที่แล้ว +2

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉ ਮਹਾਰਾਜ ❤❤🙏🙏🌼🌼🌸🌸🌺🌺🌸🌸🌼🌼🙏🙏👏👏👏👏👏👏💐💐💐💐💐

  • @jashpalsingh1875
    @jashpalsingh1875 ปีที่แล้ว +5

    ਵਸਦੇ ਰਹੋ ਪੰਜਾਬੀਓ ❤❤❤❤

  • @sulakhansingh7536
    @sulakhansingh7536 ปีที่แล้ว +4

    Waheguru ji ka khalsa Waheguru ji ki Fatey 🙏

  • @narinderkaur5644
    @narinderkaur5644 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ💐💐🙏🙏

  • @gurmeets1825
    @gurmeets1825 ปีที่แล้ว +4

    🙏🙏waheguru ji 🌹

  • @jashish5238
    @jashish5238 ปีที่แล้ว +3

    Waheguru ji 🙏🏻❤️❤️

  • @AnjuSharma-it1nu
    @AnjuSharma-it1nu ปีที่แล้ว +4

    Waheguru ji ka Khalsa waheguru ji ki Fateh 😮😮😮

  • @tanbirsingh777
    @tanbirsingh777 ปีที่แล้ว +2

    ਵਾਹਿਗੁਰੂ ਜੀ ਕੀ ਫਤਿਹ ਜੀ ❤

  • @SukhdeepSingh-zo7vg
    @SukhdeepSingh-zo7vg ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

    • @majoraulakh4245
      @majoraulakh4245 ปีที่แล้ว +1

      Wehaguru wehaguru wehaguru wehaguru wehaguru wehaguru wehaguru wehaguru wehaguru wehaguru wehaguru

  • @Sandeepsingh-ce7fj
    @Sandeepsingh-ce7fj ปีที่แล้ว +4

    Daas da pind Paldi day nazdeek hai Waheguru ji ka Khalsa Waheguru ji ki Fateh ji 🙏

  • @jaswantsandhar2313
    @jaswantsandhar2313 ปีที่แล้ว +1

    Dhan Guru Nanak Tu hi Nirankar

  • @perminderbisran3905
    @perminderbisran3905 ปีที่แล้ว +1

    Very nice thanks veer ji waheguru ji ka Khalsa waheguru ji ki fathe 🙏🙏

  • @chahalchahal937
    @chahalchahal937 ปีที่แล้ว +1

    7:00 ਮਿੰਟ ਤੇ ਛੋਟੀ ਜਿਹੀ ਪਿਆਰੀ ਜਿਹੀ ਬੱਚੀ ਨੂੰ,, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @balwinder6383
    @balwinder6383 ปีที่แล้ว +1

    ❤️ Waheguru ❤️ ji ❤️ waheguru ❤️ ji ❤️ waheguru ❤️ ji ❤️ waheguru ❤️ ji ❤️ waheguru ❤️ ji ❤️

  • @karamsinghkharoud8626
    @karamsinghkharoud8626 ปีที่แล้ว +3

    ਵਾਹਿਗੁਰੂ ਜੀ 🌹🙏🏻

  • @jasbirpalsingh8910
    @jasbirpalsingh8910 ปีที่แล้ว +1

    Waheguru ji kirpa karnge ji

  • @manjotkailey8475
    @manjotkailey8475 ปีที่แล้ว +1

    Waheguru..G..Ka..Khalsa..Shre..Waheguru..G..Ke..Fateh..G

  • @narinderkour317
    @narinderkour317 ปีที่แล้ว +1

    Waheguru ji ka khalsa waheguru ji ki fateh g 🙏

  • @kspanjwarh
    @kspanjwarh ปีที่แล้ว +2

    ਪਹਿਲਾਂ ਵੀ ਦੇਖਿਆ ਪਾਲਦੀ ਬਾਰੇ ਵੀਡੀਓ ਚ

  • @satnamsingh4203
    @satnamsingh4203 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਜੀ

  • @sahilminhas2871
    @sahilminhas2871 ปีที่แล้ว +3

    Mera pind paldi mahilpur in hoshiarpur waheguru ji Sade pind de loka established kita se

  • @SukhwinderSingh-jb2oy
    @SukhwinderSingh-jb2oy ปีที่แล้ว +1

    Satnam waheguru khalsa Raj jindabad

  • @karanvirdhillon3115
    @karanvirdhillon3115 ปีที่แล้ว +4

    Very peaceful ❤️❤️🙏🙏

  • @punjabivloggarsimar
    @punjabivloggarsimar ปีที่แล้ว +1

    Waheguru ji🙏🙏🙏🙏🙏🙏🙏🙏🙏🙏🙏 isse trh Punjab te vi apni kirpa karde reho ji🙏🙏🙏🙏🙏🙏🙏🙏🙏

  • @angrejrai1671
    @angrejrai1671 ปีที่แล้ว +1

    ਵਾਹਿਗੁਰੂ ਜੀ🙏🙏

  • @shawindersingh6931
    @shawindersingh6931 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @surinderkaurrattan36
    @surinderkaurrattan36 ปีที่แล้ว +1

    Khalsa raj all ready started. 🙏🏽🙏🏽🙏🏽🙏🏽🙏🏽🙏🏽🙏🏽

  • @loinakaur6738
    @loinakaur6738 ปีที่แล้ว +1

    ਵਾਹਿਗੁਰੂ

  • @RanjitKaur-me8hi
    @RanjitKaur-me8hi ปีที่แล้ว +1

    ਵਾਰਿਗੁਰੂ ਜੀ ਕਾ ਖਾਲਸਾ ਵਰਿਗੁਰੂ ਜੀ ਕੀ ਫਤਿਹ

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @stuntinglegend7564
    @stuntinglegend7564 ปีที่แล้ว +1

    ਬਹੁਤ ਖੂਬ ਭਾਈ ਸਾਹਿਬ ਜੀ 🇳🇿🇳🇿🇳🇿🇳🇿🇳🇿🙏🙏🙏🙏🙏

  • @guri681
    @guri681 ปีที่แล้ว +1

    🙏🙏ਵਾਹਿਗੁਰੂ ਜੀ 🙏🙏

  • @gurmangill6380
    @gurmangill6380 ปีที่แล้ว +1

    Waheguru waheguru ji

  • @KhalsaRajforever1
    @KhalsaRajforever1 ปีที่แล้ว +1

    Waheguru ji ka Khalsa Waheguru ji ki fateh 🙏🙏🙏 Raj karegah Khalsa

  • @jashanshinda
    @jashanshinda ปีที่แล้ว +1

    waheguru Ji Darshan krn da mokka dve 🙏🙏

  • @balkarsingh4553
    @balkarsingh4553 ปีที่แล้ว +1

    Wahegur ji 🙏

  • @gurkamalnahal555
    @gurkamalnahal555 ปีที่แล้ว +1

    Satnam shri waheguru ji 🙏

  • @sarbjitsinghphagwara5870
    @sarbjitsinghphagwara5870 ปีที่แล้ว +1

    Bahut bahut Dhanbad veer ji darsahan karwaan lai

  • @rajbajwa7865
    @rajbajwa7865 ปีที่แล้ว +1

    Waheguru Ji 🙏

  • @gurpalthandi8039
    @gurpalthandi8039 ปีที่แล้ว +1

    Waheguru Ji

  • @sukhsama3389
    @sukhsama3389 ปีที่แล้ว +1

    waheguru waheguru waheguru

  • @KuldeepKaur-xb9jk
    @KuldeepKaur-xb9jk ปีที่แล้ว +1

    Wahuguru ji 🙏🙏

  • @rajanbhangu6913
    @rajanbhangu6913 ปีที่แล้ว +1

    Waheguru ji kirpa karo ji 🙏🏻

  • @sidhumusicsm8056
    @sidhumusicsm8056 ปีที่แล้ว +1

    ਬਹੁਤ ਵਧੀਆ video 📹

  • @varindersharma6039
    @varindersharma6039 ปีที่แล้ว +2

    Mera pind Nagdipur too 2km door hai ji paldi pind ( chad ke Desh Doaba nee ambia nu tarse gi )

  • @amrindersingh9685
    @amrindersingh9685 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @rhinosingh3235
    @rhinosingh3235 ปีที่แล้ว +1

    WAHEGURU JI

  • @amarjitloei5868
    @amarjitloei5868 ปีที่แล้ว

    Ssakaal❤ asi pehla sunea c. Ajj dekh lea... Sade nzdeek pind PALDI... SHAYAD KOONER FMLI JIADA HOVE

  • @Ranjitji2494
    @Ranjitji2494 ปีที่แล้ว

    Bai paldi vare me college di punjabi di book vich students nu lesson read kravaeya karda ha ajj vekh ke ruh khus ho gae sahi uve hi moie da ghar bahut vada si uthe jo tusi nahi dikhaya ikk hospital vi hunda si ikk school vi hunda si.....

  • @giannagra9781
    @giannagra9781 ปีที่แล้ว

    very nice ,Paldi historical place

  • @batthbrothervlog
    @batthbrothervlog ปีที่แล้ว +1

    Proud to be punjabi

  • @noblesinghraina
    @noblesinghraina ปีที่แล้ว +1

    WAHEGURUJI KA KHALSA WAHEGURUJI KI FATEH JI 🙏🙏🙏🙏🙏🙏🙏🙏🙏🙏❤️❤️❤️❤️❤️❤️❤️

  • @ranjeetsinghsingh9248
    @ranjeetsinghsingh9248 ปีที่แล้ว +1

    Wehguru g

  • @sunnysinghtaak
    @sunnysinghtaak ปีที่แล้ว +1

    Suhkar hai weheguru da sahnu sikha de gahr janam dita weheguru di kirpa rahi ta das jarru dastar banene ga

  • @SunderSingh-zu9fc
    @SunderSingh-zu9fc ปีที่แล้ว

    Bahut badhiya

  • @simrat_singh8118
    @simrat_singh8118 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @framefacts165
    @framefacts165 ปีที่แล้ว +1

    Nice

  • @ajitpalkharoud7608
    @ajitpalkharoud7608 ปีที่แล้ว

    Wahaguru g

  • @ishersinghlotey6747
    @ishersinghlotey6747 ปีที่แล้ว

    ❤❤❤❤SATNAM WAHEGURU JI SATNAM WAHEGURU JI SATNAM WAHEGURU JI SATNAM WAHEGURU JI SATNAM WAHEGURU JI
    DHAN DHAN DHAN SRI GURU GRANTH SAHIB JI
    DHAN DHAN DHAN SRI GURU NANAK DEV SAHIB JI