ਵੇਖੋ ਰੱਖੜੀ ਵਾਲੇ ਦਿਨ ਮੂਸੇਵਾਲੇ ਦੇ ਹਮਸ਼ਕਲ😳ਤੇ ਹਜ਼ਾਰਾਂ ਭੈਣਾਂ ਨੇ ਕਿਵੇਂ ਭਾਵੁਕ ਹੋ ਸਿੱਧੂ ਦੇ ਰੱਖੜੀ ਬੰਨੀ,ਕੀ ਬੋਲੇ

แชร์
ฝัง
  • เผยแพร่เมื่อ 3 ธ.ค. 2024

ความคิดเห็น • 298

  • @LakhwinderSingh-up5tw
    @LakhwinderSingh-up5tw 2 ปีที่แล้ว +43

    ਜਵਾਰ ਵਾਲਾ ਪਿੰਡ ਦੇ ਨੌਜਵਾਨਾਂ ਤੇ ਲਾਹਨਤ ਹੈ ਜਿਨ੍ਹਾਂ ਨੇ ਬਾਈ ਸਿੱਧੂ ਨੂੰ ਨਹੀਂ ਸੰਭਾਲਾ

  • @Thebatthz
    @Thebatthz 2 ปีที่แล้ว +77

    ਸਾਰੇ ਰਲ ਕੇ ਵਾਹਿਗੂਰੁ ਜੀ‌ ਅੱਗੇ ਅਰਦਾਸ ਕਰੋ🙏🙏‌ਕੇ ਸਿੰਧੂ‌ ਵਾਪਸ‌ ਆ ਜਾਵੇ ਆਪਣੇ ਮਾਪੀਆ ਕੋਲ‌‌ ਨਿਕੇ‌‌ ਬੱਚੇ ਦੇ ਰੂਪ‌‌ ਵਿੰਚ‌ 😭😭ਰੱਬ ਸੁਣ‌ ਲੇਦਾ ਹੈ

  • @manisadiq9226
    @manisadiq9226 2 ปีที่แล้ว +44

    ਪਿੱਛੇ ਬਾਈ ਤੁਰਿਆ ਫਿਰਦਾ ਲੱਗਦਾ ਬਾਈ ਸਿੱਧੂ ਮੂਸੇਵਾਲੇ ਵਿਰਗਾ ਲੱਗਦਾ 😰😭💔🍁🙏

    • @preetsingh-sy6oz
      @preetsingh-sy6oz 2 ปีที่แล้ว +3

      Sahi keha. Hje veer di umar shoti aa. 3 saal baad bilkul face same ho jau bai da

  • @satpalsingh3001
    @satpalsingh3001 2 ปีที่แล้ว +12

    Sidhu to utte koi ni love u bro miss u bro tere to bina kise nu nai sun n nu dil krda

  • @HarpalSingh-uv9ko
    @HarpalSingh-uv9ko 2 ปีที่แล้ว +6

    ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਿੱਧੂ ਵੀਰ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਉਸ ਦੇ ਕਾਤਲ ਜਲਦੀ ਤੋਂ ਜਲਦੀ ਗ੍ਰਿਫਤਾਰ ਹੋਣ।

  • @DarshanSingh-ki2nt
    @DarshanSingh-ki2nt 2 ปีที่แล้ว +18

    Sidhu bai tainu koi bhul ni sakda legend sidhumoosewala bai miss you bai

  • @abhishek00746
    @abhishek00746 2 ปีที่แล้ว +39

    2:24 te dekhya veer nu te astaad ji da yaad agya yr schi je miss you legend astaad ji 😭🙏

  • @sidhulegend3135
    @sidhulegend3135 2 ปีที่แล้ว +8

    Last vaale 2 sardar veera di gall bht sahi c 💯

  • @starxbgmi475.
    @starxbgmi475. 2 ปีที่แล้ว +37

    ਵੀਰ ਜੀ ਨੇ ਬਹੁਤ ਸੋਹਣਾ ਗਾਇਆ

  • @tannuaviraj521
    @tannuaviraj521 2 ปีที่แล้ว +2

    Satnam Shri Waheguru ji Waheguru ji Waheguru ji ☝🏻 🤲🏻 🙏🏻 😢

  • @tannuaviraj521
    @tannuaviraj521 2 ปีที่แล้ว +2

    Waheguru ji Waheguru ji ☝🏻 🤲🏻 🙏🏻

  • @Thealtafmalik_
    @Thealtafmalik_ 2 ปีที่แล้ว +27

    Miss you Sidhu moose wala 😭💔😭💔😭💔😭

  • @mandipsingh2240
    @mandipsingh2240 2 ปีที่แล้ว +11

    Waheguru ji 🙏🙏

  • @gurvindersran1881
    @gurvindersran1881 2 ปีที่แล้ว +16

    Waheguru ji rav Parivar te mehar kare🙏🙏🙏🙏🙏

  • @KuldeepKaur-ue5ev
    @KuldeepKaur-ue5ev 2 ปีที่แล้ว +12

    Waheguru.ji😭😭😭😭😭❤️❤️❤️

  • @Sumanshopping
    @Sumanshopping 2 ปีที่แล้ว +9

    Justice for Sidhu musewala Ji 🙏🙏

  • @preetgill9363
    @preetgill9363 2 ปีที่แล้ว +7

    Sidhu Bhai jindabaad✊✊✊✊✊✊😘😘😘😘😘😘😘⭐⭐👈💯

  • @nisharani7507
    @nisharani7507 2 ปีที่แล้ว +37

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 😭🙏🏻🙏🏻🙏🏻

  • @virdi.47
    @virdi.47 2 ปีที่แล้ว +8

    Waheguru 🥀😟

  • @gurpreetsinghjohal2231
    @gurpreetsinghjohal2231 2 ปีที่แล้ว +7

    😭 ਵਾਹਿਗੁਰੂ ਜੀ 😭

  • @harleennehasonu7146
    @harleennehasonu7146 2 ปีที่แล้ว +9

    Waheguru ji mere sedu bro nu fer pejdo is duniya te 😔😔😔🙏🙏🙏 duniya te bot pnr jnm hunde sedu bro da v Pune jnm kardo

  • @gurprabhjitsidhu5792
    @gurprabhjitsidhu5792 2 ปีที่แล้ว +11

    Whaguru ji waheguru ji kirpa karn vapas ajo pita Roda hai ma rondi hai sari duniya rodi hai Musa wala bata Amar raha 😭😭😭😭😭😭😭😭😭😭

  • @AmandeepSingh-pk5je
    @AmandeepSingh-pk5je 2 ปีที่แล้ว +12

    Miss you sidhu jatta dil nai lagda

  • @lavisidhu344
    @lavisidhu344 2 ปีที่แล้ว +5

    7:57 te edan lgya jiven red pagg ch Sidhu veera hi photo krva reha hove back side...dil kita k kaash schi veera hi hunda back side te😭😭

  • @desiviplive1950
    @desiviplive1950 2 ปีที่แล้ว +10

    ਮਿੱਤਰਾਂ ਨੂੰ ਰੋਵੇ ਦੁਨੀਆਂ ਇੰਨਾ ਵੰਡਿਆ ਪਿਆਰ ਫੈਨਾ ਨੂੰ

  • @manisadiq9226
    @manisadiq9226 2 ปีที่แล้ว +27

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @maanmoviesproduction1016
    @maanmoviesproduction1016 2 ปีที่แล้ว +3

    ਹੁਣ ਕੀਂ ਫਾਇਦਾ ਇਹ ਕੁਸ਼ ਕਰਨ ਦਾ ਮਾਨਸਾ ਦੇ ਲੋਕਾਂ ਨੇ ਬਾਈ ਦਾ ਸਾਥ ਨੀ ਦਿੱਤਾ ਤਾਂ ਅੱਜ ਏਹਦੀ ਲੋੜ ਨੀ ਸੀ ਕਰੋੜ ਦੀ ਲਾਹਣਤ ਤਾਂ ਏਥੇ ਦੇ ਲੋਕਾਂ ਤੇ

  • @kanwalpreets1181
    @kanwalpreets1181 2 ปีที่แล้ว +56

    ਐਨਕ ਵਾਲੇ ਮੁੰਡੇ ਜਮਾ ਬਾਈ ਵਰਗੀ ਅਵਾਜ਼ ਹੈ

  • @yaad1959
    @yaad1959 2 ปีที่แล้ว +7

    90% Sidhu Musewala varga hai eh Munda..... 👍👍🙏🙏🙏

  • @Rajbirsingh-qm5dh
    @Rajbirsingh-qm5dh 2 ปีที่แล้ว +3

    Very truthful speech

  • @HarpalSingh-uv9ko
    @HarpalSingh-uv9ko 2 ปีที่แล้ว +1

    Sidhu love you Bai Miss you.

  • @rajveermander3217
    @rajveermander3217 2 ปีที่แล้ว +2

    Waheguru Ji 🙏🎂

  • @JaswinderSingh-dz4cb
    @JaswinderSingh-dz4cb 2 ปีที่แล้ว +1

    Sidhu moosewala Jatt jinadabad

  • @mandysandhu7217
    @mandysandhu7217 2 ปีที่แล้ว +34

    Eyes full of tears 😓😥 ** love to all fans!!!

  • @singermanaksandhu2657
    @singermanaksandhu2657 2 ปีที่แล้ว +12

    ਜਗਾ ਦੇ ਦੁਆਲੇ ਜੰਗਲਾਂ ਲਾ ਦਿਓ
    ਲੋਕਾਂ ਨਹੀਂ ਹਟਣਾ

  • @youngeryoutuber8738
    @youngeryoutuber8738 2 ปีที่แล้ว +7

    Sidhu moose wala legend 💪

  • @prabhjitsingh6689
    @prabhjitsingh6689 2 ปีที่แล้ว +1

    👍 waheguru ji

  • @sachiyagallan7889
    @sachiyagallan7889 2 ปีที่แล้ว

    ਵੋਟਾਂ ਨਾ ਪਾਉਣ ਦੀ ਗੱਲ ਤਾਂ ਹੈਨੀ ਬਾਈ ਜਿੱਤ ਵਿ ਜਾਂਦਾ ਪਰ ਜਿਨਾ ਨੇ ਮਾਰਨਾ ਸੀ ਓਹਨਾ ਜਿੱਤਣ ਤੋਂ ਬਾਅਦ ਵਿ ਮਾਰ ਹੀ ਦੇਣਾ ਸੀ ਪਹਿਲੇ ਕਈ ਦਿਨ ਤਾਂ ਰੋਟੀ ਵਿ ਚੰਗੀ ਨਹੀਂ ਲੱਗੀ ਬਹੁਤ ਦੁੱਖ ਆ ਬਾਈ ਦਾ ਹੁਣ ਵਿ ਜਦੋ ਕੋਈ ਫੋਟੋ ਵੀਡਿਉ ਦੇਖਦਾ ਰੋਣ ਆ ਜਾਂਦਾ

  • @rajbirkaur9248
    @rajbirkaur9248 2 ปีที่แล้ว +1

    Dil da nhi mada mera sidhu mosse wala💔💔💔💔💔💔 😭😭vapis aja yr

  • @FAIZA00979
    @FAIZA00979 2 ปีที่แล้ว +1

    Sidhu the legend ❤️

  • @sarbjeet_118
    @sarbjeet_118 2 ปีที่แล้ว +1

    Miss you Legend veer lLU ❤️😭😭😭

  • @gurpreetkour7963
    @gurpreetkour7963 2 ปีที่แล้ว

    Buhat vadiya thinking a veere ne end vich buhat vadiya galan kitia 101% sach

  • @gurparshadsandhu4678
    @gurparshadsandhu4678 2 ปีที่แล้ว +4

    Yr jma😮😲

  • @_its_harry_.
    @_its_harry_. 2 ปีที่แล้ว +1

    Miss u sidhu 😭😭😭😭😭

  • @deepsidhu3244
    @deepsidhu3244 2 ปีที่แล้ว +2

    Miss you sidhu 22😥

  • @chamkaursingh9244
    @chamkaursingh9244 2 ปีที่แล้ว +9

    Ah vir ta yr jma 99℅ milda

  • @amarsinghkhosa
    @amarsinghkhosa 2 ปีที่แล้ว +5

    ਸਿੱਧੂ ਇੱਕ ਸੰਤ ਸੀ ਜੋ ਆਵਦੀ ਭਵਿੱਖ ਬਾਣੀ ਆਪ ਕਰਕੇ ਗਿਆ

    • @tejbirdhilon2036
      @tejbirdhilon2036 2 ปีที่แล้ว +1

      ਕੋਈ ਸੰਤ ਦੀ ਉਪਾਧੀ ਦੇਈ ਜਾਦਾ ਕੋਈ ਸ਼ਹੀਦ ਕਹੀ ਕੋਈ ਬ੍ਰਹਮ ਗਿਆਨੀ ਆਖੀ ਜਾਦਾ ਆਪਣੀ ਆਪਣੀ ਸੋਚ ਮਤਾਬਿਕ

    • @amarsinghkhosa
      @amarsinghkhosa 2 ปีที่แล้ว

      @@tejbirdhilon2036
      ਸਹੀ ਗੱਲ ਆ ਜੀ ਸਿੱਧੂ ਵਰਗਾ ਕੋਈ ਨਹੀ ਹੋ ਸਕਦਾ
      ਜਿਹੜੇ Change ਲਿਆਓਦੇ ਨੇ ਪੁਰਾਣੇ ਕੰਮਾਂ ਚ
      ਚਾਹੇ ਓਹ ਕੋਈ ਵੀ ਕਿੱਤਾ ਹੋਵੇ ।

  • @somendrarajak925
    @somendrarajak925 2 ปีที่แล้ว +3

    Legend never die warrior sidhumoosa wala 😭😭🙏😭🙏😭🙏🙏😭

  • @Jashanpreetsingh23
    @Jashanpreetsingh23 2 ปีที่แล้ว +1

    Sidhu moose wela miss you bro

  • @amandeep5578
    @amandeep5578 2 ปีที่แล้ว +4

    Legend i miss you

  • @ramandeepkour5384
    @ramandeepkour5384 2 ปีที่แล้ว +1

    Miss you Sidhu moose wala veer ji miss you😭😭😭😭😭 yy

  • @gdshloka1638
    @gdshloka1638 2 ปีที่แล้ว +2

    But sidhu bhut smart look tha .
    Baaki log muze ache nhi lagte.
    I like sidhu.
    Sidhu jessa koi nhi.
    Sidhu is the best.

  • @Lifestyle01997
    @Lifestyle01997 2 ปีที่แล้ว +2

    😭😭😭😭😭miss u sidhu moosewala ❤️❤️♥️❤️

  • @chandghori7039
    @chandghori7039 2 ปีที่แล้ว +1

    Miss you SidhuBai 😭😭🇵🇰🇵🇰🇵🇰💔💔

  • @AngrejSingh-tx4ut
    @AngrejSingh-tx4ut 2 ปีที่แล้ว +5

    ਬੱਸ ਕਰੋ ਪੰਜਾਬ ਵਿੱਚ ਪਹਿਲਾਂ ਹੀ ਕਬਰਾਂ ਤੇ ਡੇਰਿਆਂ ਦੀ ਬੜੀ ਭਰਮਾਰ ਐ ਨਾਲੇ ਸਿੱਖਾਂ ਵਿੱਚ ਰੱਖੜੀ ਦਾ ਕੋਈ ਵੀ ਸਵਿਧਾਨ ਨਹੀਂ ਮੀਡੀਆ ਵਾਲੇ ਆਪਣੇ ਪੈਸੇ ਇਕੱਠੇ ਕਰਨ ਵਿਚ ਲੱਗੇ ਹੋਏ ਨੇ

  • @jagmeetkaur4966
    @jagmeetkaur4966 2 ปีที่แล้ว

    Sidhu veer nu insaaf mil j waheguru ji bahot sohna song vere rab tanu kaamzabi deve traki deve baba ji kating wala veer vi vadia song c

    • @singhgurjit8497
      @singhgurjit8497 2 ปีที่แล้ว

      Par J insaf to baad loka de Dil to Lai gya fir eho loka ne gala kadniya Hai osnu Jo sach Hai oh na samne aave ta changa

  • @jugbeerkaur9933
    @jugbeerkaur9933 2 ปีที่แล้ว

    ਸਹੀ ਕਿਹਾ ਵੀਰੇ

  • @gurlalsinghdult4794
    @gurlalsinghdult4794 2 ปีที่แล้ว

    Best to best singer Sidhu moose wala hai 💪👌😭😭😭😭😭💔💔💔💔💔💔i miss you too

  • @deepsingh4409
    @deepsingh4409 2 ปีที่แล้ว

    Bot Sohna lekhya bai hora ne ❤️❤️🙏🙏

  • @gurveerkaur1807
    @gurveerkaur1807 2 ปีที่แล้ว +2

    Nice kaku.good work

  • @ss-rt5nw
    @ss-rt5nw 2 ปีที่แล้ว

    22 sada forever 😭♥️

  • @mohansingh-so5ne
    @mohansingh-so5ne 2 ปีที่แล้ว +3

    ਸਹੀ ਗੱਲ ਹੈ

  • @Rajbirsingh-qm5dh
    @Rajbirsingh-qm5dh 2 ปีที่แล้ว +2

    Very nice voice

  • @gurinderkaur1411
    @gurinderkaur1411 2 ปีที่แล้ว +4

    Waheguru ji

  • @neetucyprus4771
    @neetucyprus4771 2 ปีที่แล้ว +5

    Please meet sidhu's parents

  • @simranjeetbadesha2871
    @simranjeetbadesha2871 2 ปีที่แล้ว

    Mis uuu sidhu2222😭😭😭😭😭😭

  • @BaljeetKaur-uz6eq
    @BaljeetKaur-uz6eq 2 ปีที่แล้ว

    Shi keha veer ne buht badhiya geet de bol ne

  • @gurmeetkor8111
    @gurmeetkor8111 2 ปีที่แล้ว

    Right lines

  • @ਜਸਦੀਪ-ਘ3ਟ
    @ਜਸਦੀਪ-ਘ3ਟ 2 ปีที่แล้ว

    6.20 te black Google's wle munde ne bht sohna gaya awaz bht sohni support krni chidi

  • @abhirandhawa5561
    @abhirandhawa5561 2 ปีที่แล้ว

    😭😭😭MISS SIDHU BHI 😭😭😭😭😭😭😭

  • @preetsingh-sy6oz
    @preetsingh-sy6oz 2 ปีที่แล้ว +5

    Bai da face bilkul sidhu moose wale vrga. Bs umar shoti aa. 2,3 saal baad same face lgu bai da

  • @sidhumoosewala6482
    @sidhumoosewala6482 2 ปีที่แล้ว +3

    ❤❤❤❤

  • @simranjeetbadesha2871
    @simranjeetbadesha2871 2 ปีที่แล้ว

    Very gud 22ggg

  • @SandeepSingh-cw1rv
    @SandeepSingh-cw1rv 2 ปีที่แล้ว

    Waheguruj

  • @babbusaini9422
    @babbusaini9422 2 ปีที่แล้ว

    ਤਾਂ ਹੀ ਤਾਂ ਜਵਾਕਾਂ ਨੂੰ ਕਹੀਦੇ ਸੀ

  • @SHIVANI-gs5lh
    @SHIVANI-gs5lh 2 ปีที่แล้ว +2

    We want justice for sidhu moose wala

  • @dawinderbrar6439
    @dawinderbrar6439 2 ปีที่แล้ว +1

    Sidhu veer vrga koi nhi aa g

  • @gurmkhsingh3451
    @gurmkhsingh3451 2 ปีที่แล้ว

    Jastice for Sidhu mosewala Sidhu mosewala varga koi hoor nahi es dunia te love you ha bai ♥️ no miss you ha

  • @amrindersinghbrar8804
    @amrindersinghbrar8804 2 ปีที่แล้ว

    Waghe guru ji

  • @man___44
    @man___44 2 ปีที่แล้ว +7

    😔😔😔ਬੰਦੇ ਦੇ ਜਾਣ ਤੋਂ ਬਾਦ ਹੀ ਓਹਦੀ ਕਦਰ ਕਰਦੇ ਨੇ ਲੋਕ..... 😏😔😔😔ਹੁਣ ਦੇਖਲੋ ਸਿੱਧੂ ਮੂਸੇਵਾਲਾ ਆਲਾ ² ਹੋਈ ਪਯੀ ਆ 😏😏ਨਾਲ਼ੇ ਲੋਕਾਂ ਨੂੰ ਤਾਂ ਬਸ ਫੇਮ ਚਾਹੀਦੀ ਆ ਕੀਤੋ ਮਰਜੀ ਮਿਲ ਜਾਵੇ
    😔ਦੁੱਖ ਤਾਂ ਓਹਨਾ ਦੇ ਮਾਂ ਬਾਪ ਨੂੰ ਆ ਜਿਨ੍ਹਾਂ ਨੇ ਆਪਣਾ ਹੀਰੇ ਵਰਗਾ ਪੁੱਤ ਖੋਇਆ....ਜਾ ਓਹਨਾ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਆ... 😢😢
    Sidhu ਦਾ ਮਸ਼ਹੂਰ ਹੋਣਾ ਹੀ ਗੁਨਾਹ ਹੋ ਗਿਆ..... ਬਸ 😔💔😔😔😔😔miss you legend... Sidhu...

  • @dilavarsinghkhalsa
    @dilavarsinghkhalsa 2 ปีที่แล้ว +1

    ਵੀਰ ਜੀ ਇਹ ਸਭ ਗੱਲਾਂ ਮਰਨ ਮਗਰੋਂ ਹੀ ਕਿਉਂ ਹੁੰਦੀਆ a । ਜੇਕਰ ਇਹਨਾਂ ਦਾ ਸਿੱਧੂ ਨਾਲ ਏਨਾ ਪਿਆਰ ਸੀ ਤਾਂ ਤੇ security na vekhde ਸਗੋਂ ਓਦੇ ਨਾਲ ਆਪ ਖੜੇ ਹੁੰਦੇ , ਜਿੱਥੇ ਜਾਣਾ c ਸਿੱਧੂ ਨੇ ਓਹਦੇ ਨਾਲ ਜਾਂਦੇ k ਹਾਂ ਬਾਈ ਅਸੀਂ ਤੈਨੂੰ ਬਹੁਤ ਪਿਆਰ ਕਰਦੇ a te ਅਸੀਂ ਤੈਨੂੰ ਮਰਵਾਉਣਾ ਨਹੀ ਚਾਹੁੰਦੇ । ਵੀਰ g ਬਾਕੀ ਤੁਹਾਨੂੰ ਪਤਾ ਹੀ a k ਮਰਨ ਤੋਂ ਬਾਅਦ ਸਾਰੇ ਚੰਗਾ ਹੀ ਕਹਿੰਦੇ ਨੇ ਤੇ ਪਹਿਲਾਂ ਨਹੀਂ ।

  • @jassipandheR2122
    @jassipandheR2122 2 ปีที่แล้ว

    ❤️#SIDHUJINDJAAN ❤️
    ❤️#SIDHUJINDJAAN ❤️

  • @gurparshadsandhu4678
    @gurparshadsandhu4678 2 ปีที่แล้ว +3

    Same, 😮

  • @jagdishsingh4532
    @jagdishsingh4532 2 ปีที่แล้ว +1

    ❤️

  • @kamalkaur2849
    @kamalkaur2849 2 ปีที่แล้ว

    # justice for sidhu moosewala

  • @shindersinghgill1728
    @shindersinghgill1728 2 ปีที่แล้ว +2

    ਹੈ ਕੋਈ ਹੋਰ 5911
    ਵਰਗਾ ਨਹੀਂ ਰੀਸਾਂ ਤੇਰੀਆਂ ਸਿੱਧੂ ਮੌਸੇ ਵਾਲਿਆ

  • @lovelySingh-ne9tq
    @lovelySingh-ne9tq 2 ปีที่แล้ว

    No words😭😭😭😭

  • @sukhighotra8026
    @sukhighotra8026 2 ปีที่แล้ว

    Sidhu toh vdia ta ehna mundya di awaj kaint aa

  • @majorsinghbatth4608
    @majorsinghbatth4608 2 ปีที่แล้ว

    Nice voice chhote veere

  • @m.m.4creator
    @m.m.4creator 2 ปีที่แล้ว

    ਸੂਰਮੇਂ ਮਾਰਦੇ ਨਹੀਂ' ਅਮਰ ਹੋ ਜਾਂਦੇ ਨੇ
    🙏🙏🙏🙏🙏🙏🙏🙏🙏

  • @ravinderkour221
    @ravinderkour221 2 ปีที่แล้ว +1

    Justice for sedhu bro

  • @youngeryoutuber8738
    @youngeryoutuber8738 2 ปีที่แล้ว

    #justiceforsidhumoosewala

  • @deepdsw9623
    @deepdsw9623 2 ปีที่แล้ว

    good veer

  • @ladduladdu3522
    @ladduladdu3522 2 ปีที่แล้ว +2

    Legends

  • @rcmusic9263
    @rcmusic9263 2 ปีที่แล้ว +10

    Talli wale khet cho bolu ga 💥💥

  • @amantiwana5431
    @amantiwana5431 2 ปีที่แล้ว +1

    Wahegurù ji

  • @manjeetkaur3488
    @manjeetkaur3488 2 ปีที่แล้ว

    I miss you Sindhu veer

  • @amankaur1483
    @amankaur1483 2 ปีที่แล้ว

    Good

  • @jassasohi1305
    @jassasohi1305 2 ปีที่แล้ว +1

    Belkul shi gl aa veere

  • @avtarsinghavtarsingh7983
    @avtarsinghavtarsingh7983 2 ปีที่แล้ว

    🙏🙏💐💐