2 Crore 'ਚ ਸਰਪੰਚੀ ਲੈਣ ਵਾਲੇ ਪਿੰਡ ਪਹੁੰਚਿਆ ਪੱਤਰਕਾਰ ਆਹ ਤਾਂ 10 Crore ਰੁਪਏ ਵੀ ਦੇਣ ਨੂੰ ਤਿਆਰ !

แชร์
ฝัง
  • เผยแพร่เมื่อ 17 พ.ย. 2024

ความคิดเห็น • 42

  • @amancheema-t5j
    @amancheema-t5j หลายเดือนก่อน +3

    15000 Rs ਹੀ ਠੇਕਾ ਕਿਲੇ ਦਾ

  • @MandeepSingh-bq2ez
    @MandeepSingh-bq2ez หลายเดือนก่อน +12

    ਕੋਈ ਮਜ਼ਬੀ ਸਿੱਖ ਨੂੰ ਸਰਪੰਚ ਬਣਾਓ ਜੀ

  • @lavisingh503
    @lavisingh503 หลายเดือนก่อน +10

    ਸਹੀ ਗੱਲ ਆ ਇਹ ਕੰਮ ਨਹੀਂ ਹੋਣਾਂ ਚਾਹੀਦਾ ਬੋਲੀਆਂ ਵਾਲਾ ਕੰਮ ਬੰਦ ਕਰਦੋ ਪੰਜਾਬੀਉਂ ਕਿਉੰ ਰਹਿੰਦਾ ਖੁੰਹਦਾ ਬੇੜਾ ਗਰਕ ਕਰੀ ਜਾਂਦੇ

  • @Mahan_mahal
    @Mahan_mahal หลายเดือนก่อน

    Bilkul sahi kiha 👍

  • @surindersyal6575
    @surindersyal6575 หลายเดือนก่อน +14

    ਪੰਜਾਬ ਰਾਜ ਵਿੱਚ ਪੰਚਾਇਤੀ ਚੋਣਾਂ ਦੌਰਾਨ ਭਾਰਤ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪ੍ਰਣਾਲੀ ਦਾ ਘੋਰ ਅਪਮਾਨ ਹੋ ਰਿਹਾ ਹੈ। ਪੰਜਾਬ ਰਾਜ ਕਮਿਸ਼ਨ ਨੂੰ ਇਸ ਸਬੰਧੀ ਸਖਤ ਕਦਮ ਉਠਾਉਣਾ ਚਾਹੀਦਾ ਹੈ।

  • @sorabsorab5356
    @sorabsorab5356 หลายเดือนก่อน +5

    ਅਨਪੜਾਂ ਤੋਂ ਪੰਜਾਬ ਬਚਾਓ
    ਪੜਿਆ ਲਿਖਿਆ ਬੀ ਏ ਪਾਸ ਸਰਪੰਚ ਮੈਬਰ ਬਣਾਓ

  • @dayasinghsandhu6269
    @dayasinghsandhu6269 หลายเดือนก่อน +10

    ਵੈਰੀ ਗੁੱਡ ਸਰਦਾਰ ਜੀ ਇਹ ਬੰਦਾ ਵਿੱਚ ਹੰਕਾਰ ਬੋਲਦਾ ਹੈ 2 ਕਰੋੜ ਵਾਲਾ ਦਾ ਇਹ ਨਾ ਗੁਰੂ ਦਾ ਸਿੱਖਾਂ ਨਾ ਪਿੰਡ ਵਾਲਾ ਬਿਜਪੀ ਵਾਲਾ ਦਾ 2 ਕਰੋੜ ਨਹੀਂ ਚਹਿਦਾ ਪਿੰਡ ਨੂੰ

  • @JasvirSingh-l3x
    @JasvirSingh-l3x หลายเดือนก่อน +4

    ਗ੍ਰਾਮ ਸਭਾ ਕੋਲ ਪੂਰਾ ਅਧਿਕਾਰ ਹੈ

  • @MOHINDERsingh-u8p
    @MOHINDERsingh-u8p หลายเดือนก่อน +1

    ਇਸ ਵੀਰ ਨੇ ਅਸਲੀਅਤ ਦੱਸ ਦਿੱਤੀ ਰੁਪੈਈਏ ਕੌਣ ਲ਼ਾ ਰਿਹੀ

  • @jaggasidhus123
    @jaggasidhus123 หลายเดือนก่อน +4

    ਵੋਟਾਂ ਪਵਾਉ

  • @surjitdhanoa1644
    @surjitdhanoa1644 หลายเดือนก่อน +2

    Bilkul sahi ha ji only election

  • @KuldeepSingh-vv6dm
    @KuldeepSingh-vv6dm หลายเดือนก่อน +4

    ਸਰਬਸੰਮਤੀ ਬਿਨਾਂ ਪੈਸਿਆਂ ਤੋਂ ਹੋਣੀ ਚਾਹੀਦੀ ਹੈ ਸਰਪੰਚ ਦੀ ਪੈਸਿਆਂ ਨਾਲ ਸਰਪੰਚ ਬਣਾਉਣ ਨਾਲੋ ਤਾ ਵੋਟਾਂ ਪੈਣੀਆਂ ਚਾਹੀਦੀਆਂ ਹਨ

  • @baljindersingh4640
    @baljindersingh4640 หลายเดือนก่อน

    ਜਦੋਂ ਇੰਨੇ ਲੋਕਾਂ ਨੇ ਸਰਕਾਰ ਤੋਂ ਕੋਈ ਫਾਈਦਾ ਲੈਣ ਲਈ ਜਾਣਾ ਤਾਂ ਅਤੀ ਗਰੀਬ ਹੁੰਦੇ ਹੈ ਗਰੀਬਾਂ ਦਾ ਹੱਕ ਖਾਣ ਵਾਲੇ ਹਨ ਏ ਲੋਕ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ หลายเดือนก่อน +1

    ਦੱਲੇ ਬੰਦੇ ਬੀ ਜੇ ਪੀ ਨਾਲ ਖੜ ਸਕਦੇ,,,

  • @sukhmandersingh7639
    @sukhmandersingh7639 หลายเดือนก่อน +2

    ਤੁਸੀ ਪੇਪਰ ਦਾਖਲ ਕਰੋ

  • @JaspalSingh-l4n5l
    @JaspalSingh-l4n5l หลายเดือนก่อน

    Sach aaya samne!!!!

  • @ChardaPunjab-p6e
    @ChardaPunjab-p6e หลายเดือนก่อน

    ਇਸ ਬੰਦੇ ਨੂੰ ਪੁੱਛਣ ਵਾਲਾ ਹੋਵੇ ਪਿੰਡ ਕੋਲ ਤਾਂ ਪਹਿਲਾਂ ਹੀ ਪੈਸਾ ਬਹੁਤ ਹੈ ਸਰਕਾਰੀ ਜ਼ਮੀਨ ਦਾ। ਉਹ ਹੀ ਲੱਗ ਜਾਵੇ ਸਹੀ ਢੰਗ ਨਾਲ ਪਿੰਡ ਤਾਂ ਪੁਰੀ ਦੁਨੀਆ ਵਿੱਚੋਂ ਨੰਬਰ ਇੱਕ ਤੇ ਆ ਜਾਵੇਗਾ ਪੰਜ ਸਾਲਾ ਵਿੱਚ

  • @gurdeshsingh7824
    @gurdeshsingh7824 หลายเดือนก่อน +1

    Sarpintch shaib good 🎉 NICE g

  • @JaspreetSingh-ru3yl
    @JaspreetSingh-ru3yl หลายเดือนก่อน

    ਜੀ

  • @amrikwahla
    @amrikwahla หลายเดือนก่อน +3

    Sikh should understand the working of BJP the villagers are farmers and see what BJP did for farmers in Delhi be careful.

  • @harjindersingh1270
    @harjindersingh1270 หลายเดือนก่อน +8

    Bjp ਬੋਲਦੀ

  • @LakhaSidhu-fe8pv
    @LakhaSidhu-fe8pv หลายเดือนก่อน

    Vota pa ke bano veer

  • @mr...nobody1173
    @mr...nobody1173 หลายเดือนก่อน

    7:14😅😅😅😅😂

  • @DilbagSingh-fk2if
    @DilbagSingh-fk2if หลายเดือนก่อน

    ਕਿਸਾਨ ਤਾਂ ਗਰੀਬ ਤੇ ਮਜਦੂਰ ਨੇ ਇਹਨਾਂ ਪੈਸਾ ਕਿੱਥੋ aya

  • @WepayFinance
    @WepayFinance หลายเดือนก่อน

    Pardhan mantri de v boli lagalo

  • @PargatSingh-iu2du
    @PargatSingh-iu2du หลายเดือนก่อน +3

    Modi aa gea pind vich samg lo vota 🗳karo B J P da dala na hova sarpach vach dana pind Ena na

  • @jaspreet.jodhpuria
    @jaspreet.jodhpuria หลายเดือนก่อน

    Boli band Karo vota karo

  • @KauraRauli-jk4ss
    @KauraRauli-jk4ss หลายเดือนก่อน

    vota pavao baba g eda thode pind nu kha u jeda boli wala sarpanch

  • @sukhchainsingh6563
    @sukhchainsingh6563 หลายเดือนก่อน

    For personal attention of His Excellency The Governor Punjab, Hon'ble Chief Minister Punjab, Election Commissioner Punjab, all Deputy Commissioners Punjab and Director Vigilance Punjab and all SSPs of Punjab. Election of Sarpanches must be by ballot paper because some people are canny lot and playing defective games. It is punishable under the law. For severest actions please.

  • @KauraRauli-jk4ss
    @KauraRauli-jk4ss หลายเดือนก่อน

    sarpanchi te jada pesa oh la reha jis di pind ch koi ejt ni v pata a vot ta kise ne pauni ni

  • @KarnailKarnail-si2tc
    @KarnailKarnail-si2tc หลายเดือนก่อน

    350 Acres land where from situated in this Village, They are all belong to Pakistan, and setteled after 1947 , on this village, Nothing to interested for Surpunch', everyone wants to land income, Govt. Should built a College/ or anything, for people, in participation in this Village people So that a good future way may find to all people. Besides a oneself person.

  • @KauraRauli-jk4ss
    @KauraRauli-jk4ss หลายเดือนก่อน

    aa fudu boli walia ne pind di zamin jabt kara leni a sarkar nu fr muh cuhk k dhkn ge fudu

  • @KauraRauli-jk4ss
    @KauraRauli-jk4ss หลายเดือนก่อน

    boli wala sarpanch sanu nai chida

  • @amrikwahla
    @amrikwahla หลายเดือนก่อน +1

    BJP is entering in villages with the contribution of money through the foolish sikh first of all check from where the farmer is getting the money where is the income tax department . Sikh in villages be careful how the BJP is entering in panchayats with money. It is no service but helping the BJP who is against farmers.

  • @GurdeepSingh-ox6gk
    @GurdeepSingh-ox6gk หลายเดือนก่อน

    Dua se ko BJP ka

  • @harwindersingh3347
    @harwindersingh3347 หลายเดือนก่อน

    ਗੁੱਸਾ ਕਹਾਂਦਾ। ਉਸ ਨੇ ਕਹਿੜਾ ਕਿਸੇ ਤੋਂ ਕੁੱਝ ਖੋਇਆ ,,, ਤਹਾਨੂੰ ਨਹੀਂ ਮਨਜ਼ੂਰ। ਜਾ ਕਾਗਜ ਭਰਦੋ