ਅੱਧਾ ਪਿੰਡ ਪ੍ਰਵਾਸੀ ਮਜਦੂਰ ਨਾਲ ਕਹਿੰਦੇ ਏਹਨੂੰ ਸਰਪੰਚ ਬਣਾਵਾਗੇ ।ਭਈਏ ਕਹਿਣ ਤੇ ਭੜਕਿਆ ਸਾਰਾ ਪਰਿਵਾਰ ...

แชร์
ฝัง
  • เผยแพร่เมื่อ 11 ต.ค. 2024
  • ਅੱਧਾ ਪਿੰਡ ਪ੍ਰਵਾਸੀ ਮਜਦੂਰ ਨਾਲ ਕਹਿੰਦੇ ਏਹਨੂੰ ਸਰਪੰਚ ਬਣਾਵਾਗੇ ।
    ਭਈਏ ਕਹਿਣ ਤੇ ਭੜਕਿਆ ਸਾਰਾ ਪਰਿਵਾਰ ।
    ਪੰਜਾਬੀ ਹੋਰਾ ਦੇਸ਼ਾ ਚ MP ਬਣਗੇ, ਅਸੀ ਸਰਪੰਚ ਕਿਓ ਨੀ ?
    Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

ความคิดเห็น • 47

  • @harrymehat2932
    @harrymehat2932 30 นาทีที่ผ่านมา +4

    Sardar veer nu sarpanch banao

  • @parveenkaur4234
    @parveenkaur4234 44 นาทีที่ผ่านมา +3

    ਤਖ਼ਤ ਸਾਹਿਬ ਤੋਂ ਮਾਤਾ ਪਾਸ ਹੋਵੇ

  • @Kinda_khalon
    @Kinda_khalon ชั่วโมงที่ผ่านมา +7

    Nilli pag wale di kuri da rista ehna naal krdo. Fr ptaa lgu jaat paat ki hundi aaa

  • @jasdeepsingh7745
    @jasdeepsingh7745 ชั่วโมงที่ผ่านมา +7

    Jo ve support karr re gadar ha Punjab de

  • @KuldeepSingh-jq1py
    @KuldeepSingh-jq1py ชั่วโมงที่ผ่านมา +7

    ਜਦੋਂ ਕਿਸੇ ਵੀ ਜੀਵ ਨੂੰ ਗੁਰਬਾਣੀ ਸਮਝ ਆ ਜਾਂਦੀ ਹੈ ਤਾਂ ਉਹ ਸਾਰੀ ਮਾਨਵ ਜਾਤੀ ਨੂੰ ਪਿਆਰ ਕਰਨ ਲੱਗ ਜਾਂਦਾ ਹੈ।ਅੱਜ ਬਹੁਤ ਜੀਵ ਜਿਹੜੇ ਗੁਰਬਾਣੀ ਤੋਂ ਅਣਜਾਣ ਹਨ ਉਹ ਜੀਵ ਅਗਿਆਨਤਾ ਵਿੱਚ ਮਤਭੇਦ ਕਰਨ ਲੱਗ ਜਾਂਦੇ ਹਨ। ਜਦੋਂ ਗੁਰਬਾਣੀ ਸਮਝ ਆ ਜਾਂਦੀ ਹੈ ਤਾਂ ਸਾਰੇ ਪਾਸੇ ਉਸਨੂੰ ਪ੍ਰਮਾਤਮਾ ਨਜ਼ਰ ਆਉਣ ਲੱਗ ਜਾਂਦਾ ਹੈ। ਕੋਈ ਭਈਆ ਨਹੀਂ ਈਸਾਈ ਨਹੀਂ ਹਿੰਦੂ ਨਹੀਂ ਇਹ ਸੱਭ ਪ੍ਰਮਾਤਮਾ ਦੇ ਬੱਚੇ ਹਨ ਸਾਡਾ ਸਾਰਿਆਂ ਦਾ ਇੱਕੋ ਪਿਤਾ ਪ੍ਰਮਾਤਮਾ ਹੈ ਜਿਹਨੂੰ ਇਹ ਸਮਝ ਆ ਜਾਂਦੀ ਹੈ ਉਹ ਪ੍ਰਮਾਤਮਾ ਦਾ ਲਾਡਲਾ ਬੱਚਾ ਹੁੰਦਾ ਹੈ ਜੀ

    • @HMT5911di
      @HMT5911di ชั่วโมงที่ผ่านมา

      ਇਹ ਤਾਂ ਉਹਨਾਂ ਨੂੰ ਸਮਝਾ ਜਾ ਕੇ ਜਿਹੜੇ ਸਣੇ ਗੱਡੀ ਡਰਾਈਵਰ ਨੂੰ ਅੱਗ ਲਾ ਦਿੰਦੇ ਆ

    • @shivanisharma5562
      @shivanisharma5562 ชั่วโมงที่ผ่านมา +2

      ਇਨ੍ਹਾਂ ਘੜੰਮ ਚੌਧਰੀ ਕਰਕੇ ਲੋਕ ਡੇਰਿਆਂ ਵਿੱਚ ਜਾਣ ਲੱਗ ਪਏ ਹਨ,ਗੂਰ ਦੁਆਰੇ ਵਿਚ ਪਿੰਡਾਂ ਵਿੱਚ ਇਹ ਦੇਖਿਆ ਜਾਂਦਾ ਹੈ, ਲੋਕਾਂ ਨੂੰ ਪੰਜਾਬ ਵਿੱਚ ਜ਼ਾਤ ਮਜ਼੍ਹਬ ਦੇ ਨਾਂਅ ਹੇਠ ਜਾਣਿਆ ਜਾਂਦਾ ਹੈ,

  • @majorsinghsandhu2469
    @majorsinghsandhu2469 4 นาทีที่ผ่านมา

    ਇੰਗਲੈਂਡ ਦਾ PM ਇਕ ਇੰਡੀਅਨ ਐ । ਹਿੰਦੂ ਧਰਮ ਨਾਲ ਸਬੰਧ ਰਖਦਾ ਏ ।

  • @FatehDeol-yw1go
    @FatehDeol-yw1go ชั่วโมงที่ผ่านมา +14

    ,, ਇਹ ਨੁੰ। ਰਿਸ਼ਤਾ। ਕਰ ਲੈ। ਚੋੜਾ। ਨਾ ਕਰ

  • @parveenkaur4234
    @parveenkaur4234 45 นาทีที่ผ่านมา +3

    ਨਹੀਂਗ ਸਿੰਘ ਕਿਥੇ ਨੇ ਹੁਣ??????

  • @HMT5911di
    @HMT5911di ชั่วโมงที่ผ่านมา +10

    ਇਹ ਪਰਵਾਸੀ ਛੱਡੋ ਕੋਈ ਜੱਦੀ ਪੁਸ਼ਤੀ ਪੰਜਾਬੀ ਵੀ ਹੁੰਦਾ ਤੇ ਉਹਦੇ ਕਰਕੇ ਪਿੰਡ ਵਿੱਚ ਲੜਾਈ ਪੈਂਦੀ ਤਾਂ ਉਹਨੇ ਵੀ ਪਿੱਛੇ ਹਟ ਜਾਣਾ ਸੀ ਤੇ ਪਰ ਇਹ ਭ‌ਈਆ ਆਕੜਿਆ ਹੋਇਆ ਹੈ ਕਿੰਨੇ ਦਿਨਾਂ ਤੋਂ,
    ਨੀਲੀ ਪੱਗ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ।
    ਇਹ ਕਹਿੰਦਾ ਉਹ ਬ‌ਈਏ ਨਹੀਂ ਜਿਹੜੇ ਦੋ ਪੀੜੀਆਂ ਤੋਂ ਰਹਿ ਰਹੇ ਹਨ, ਐਹੋ ਜਿਹੇ ਤਾਂ ਲੁਧਿਆਣੇ ਵਿੱਚ ਬਹੁਤ ਹਨ ਇਹ ਵੱਡਾ ਵਿਦਵਾਨ ਜੇ ਵੱਖਰੇ ਨਹੀਂ ਸਮਝਦਾ ਤਾਂ ਦੱਸੇ ਕਿ ਇਹਦੇ ਕਿੰਨੇ ਰਿਸ਼ਤੇਦਾਰ ਬ‌ਈਏ ਆ।

    • @balvirsingh5137
      @balvirsingh5137 12 นาทีที่ผ่านมา

      Nili pug. Wala cora

  • @GurdialSingh-u7s
    @GurdialSingh-u7s 18 นาทีที่ผ่านมา +2

    ਸਰਦਾਰ ਜੀ ਖੇਤ ਗਈ ਹੈ ਸਰਦਾਰ ਜੀ ਸਰਦਾਰਨੀ ਜੀ ਘਰ ਹੈਗਾ

  • @TejinderpalSingh-d2z
    @TejinderpalSingh-d2z ชั่วโมงที่ผ่านมา +5

    2 v sardar o tusi ta sharm kar lo

  • @EkamjotSingh-f1q
    @EkamjotSingh-f1q ชั่วโมงที่ผ่านมา +11

    Neeli pagg wala bahut sport kr reha sram wali gell

  • @YadvinderBrar1412
    @YadvinderBrar1412 2 ชั่วโมงที่ผ่านมา +5

    Ah syana byana nilli pag ale nu sharm ne aundi kende nu ake parvasi oh hunda jehra 1saal ch aya hove..

  • @GurdialSingh-u7s
    @GurdialSingh-u7s 19 นาทีที่ผ่านมา +1

    ਤੈਨੂੰ ਜਾਣਕਾਰੀ ਲਈ ਦੱਸ ਦੇਵਾਂ ਹਿੰਦੀ ਚ ਭਈਆ ਨੇ ਕਿਹਾ ਜਾਂਦਾ ਆਪਾ ਭਰਾ ਨੂੰ ਬਾਈ ਕਿਹਾ ਜਾਂਦਾ

  • @mr.punjabi8931
    @mr.punjabi8931 ชั่วโมงที่ผ่านมา +8

    ਇਸ ਨੂੰ ਕਹਿੰਦੇ ਨੇ ਡੀ ਐਨ ਏ ਚੇਜ ਹੋਣਾ

  • @majorsinghsandhu2469
    @majorsinghsandhu2469 6 นาทีที่ผ่านมา

    ਧਰਤੀ ਉਪਰ ਰਹਿਣ ਵਾਲਾ ਹਰ ਇਕ ਜੀਵਜੰਤੂ ,ਮਨੁੰਖ ਸਭ ਪਰਵਾਸੀ ਨੇ ਜਿਥੋਂ ਆਏ ਉਥੇ ਈ ਮੁੜ ਜਾਣਾ । ਕੋਈ ਸਥਿਰ ਨਹੀ ਸਭ ਪਰਵਾਸੀ ਨੇ ।।

  • @jattdhillon1990
    @jattdhillon1990 ชั่วโมงที่ผ่านมา +5

    bhaiya hai te rehougye… ki galat h? hun jo aye bhaiye 50 saal baad ehe vi bolougye ki oho vi punjqbi ne ? koi logic h ?

  • @harpalkaur6194
    @harpalkaur6194 40 นาทีที่ผ่านมา +2

    Srpanchi de name ye hsdi aa kuj pta nhi ie ware

  • @kuljindersingh1410
    @kuljindersingh1410 51 นาทีที่ผ่านมา +6

    ਏਹੇ ਹੁਣ ਰਿਸ਼ਤਾ ਵੀ ਕਰਨ ਗੇ ਏਹਨਾਂ ਨੂੰ

  • @GurdialSingh-u7s
    @GurdialSingh-u7s 20 นาทีที่ผ่านมา +1

    ਬਾਈ ਭਈਏ ਨੇ ਵਈਆ ਰਹਿਣਾ ਆ ਭਈਏ ਨੇ ਪੰਜਾਬੀ ਨਹੀਂ ਬਣ ਜਾਣਾ ਚਾਹੇ 20 ਸਾਲ ਹੋ ਗਏ ਚਾਹੇ 60 ਸਾਲ ਹੋ ਗਏ ਚਾਹੇ 80 ਸਾਲ ਹੋ ਗਏ ਕਦੇ ਕਹਿੰਦੇ ਆ ਸਾਨੂੰ ਖਤਰਾ ਨਹੀਂ ਕੋਈ ਵੈਰੀ ਤੋ ਸਾਨੂੰ

  • @tazinderkalra7230
    @tazinderkalra7230 9 นาทีที่ผ่านมา +1

    Sardar nu sarpanch banao Punjabi Punjabi da dushman h jo bhaiya nu support krda h

  • @NPS193
    @NPS193 34 นาทีที่ผ่านมา

    ❤❤❤❤❤❤❤❤❤❤

  • @ParamjitParm-h6u
    @ParamjitParm-h6u ชั่วโมงที่ผ่านมา +3

    Punjabi tan poori taranh bolni ni aundi

  • @kulvirkaur8481
    @kulvirkaur8481 ชั่วโมงที่ผ่านมา +2

    Phir ki punjabi Alag aa India ton. jo dusri state vich land nahi kharid sakday and election nahi lad sakday.

  • @ArunLata-s7m
    @ArunLata-s7m 4 นาทีที่ผ่านมา

    Bhaia is seems clever

  • @mr.punjabi8931
    @mr.punjabi8931 ชั่วโมงที่ผ่านมา +1

    ਐਨੇ ਸਪੋਟਰ😂😂

  • @shubegSingh-g5b
    @shubegSingh-g5b 17 นาทีที่ผ่านมา

    Es de wall resta order salya

  • @ArunLata-s7m
    @ArunLata-s7m 2 นาทีที่ผ่านมา

    Not vote to bhia

  • @ArunLata-s7m
    @ArunLata-s7m 27 นาทีที่ผ่านมา

    Think for first Punjabi properly

  • @RajuShehbazpura
    @RajuShehbazpura 5 นาทีที่ผ่านมา

    ihna nu kaho ja ke gujrat vich ladd ke dikhaoo %sade punjabi bhi shitter khann de haqdar aa .bohat lok gadar ne punjab te punjabiat

  • @ravinderjit8950
    @ravinderjit8950 46 นาทีที่ผ่านมา

    Tu ataa bar bar kai onda

  • @Amitchauhan-du9id
    @Amitchauhan-du9id ชั่วโมงที่ผ่านมา +1

    Khul ke lado loktantra sanu eh adhikar denda h..

    • @AvtarSingh-pw7fv
      @AvtarSingh-pw7fv 41 นาทีที่ผ่านมา

      ਆਹੋ ਭਈਏ ਨੇ ਭਈਏ ਦੀ ਹੀ ਸਪੋਟ ਕਰਨੀ ਹੈ

    • @jitsingh8827
      @jitsingh8827 26 นาทีที่ผ่านมา +1

      ਜਦੋਂ ਆਪਾ MLA ਬਣਾ ਦਿੱਤਾ ਕੀ ਉਸਨੂੰ ਵੋਟਾਂ ਭਈ​ਏ ਪਾ ਗਏ@@AvtarSingh-pw7fv

  • @SurinderSingh-zq8yh
    @SurinderSingh-zq8yh 48 นาทีที่ผ่านมา +5

    ਆ ਨਿਲੀ ਜੀ ਪੱਗ ਆਲਾ ਤਾਂ ਹਾਰ ਪਾਕੇ ਹੀ ਮੰਨੂੰ ਗਰੰਟੀ ਐ ਏ ਸਾਰੇ ਪਿੰਡ ਚੋਂ ਸਿਰੇ ਦਾ ਮਲੰਗ ਹੋਉ।ਭਈਏ ਨੂੰ ਰਿਸਤਾ ਕਰਨ ਨੂੰ ਤਿਆਰ ਆ।

    • @FatehDeol-yw1go
      @FatehDeol-yw1go 7 นาทีที่ผ่านมา

      ਇਹ। ਮਲੱਗ। ਕੁੜੀ ਦਾ। ਰਿ। ਵੀ। ਕੀ। ਦੱ