Jaswant Khalra kidnapping explained by Inspector Pinky, KPS Gill ਨੇ ਦਿੱਤਾ SSP ਨੂੰ ਅੱਧੇ ਘੰਟੇ ਦਾ ਸਮਾਂ

แชร์
ฝัง
  • เผยแพร่เมื่อ 15 พ.ย. 2024
  • ਖਾਲੜਾ ਨੂੰ ਅਗਵਾ ਕਰਕੇ ਖਤਮ ਕਰਨ ਲਈ SSP ਅਜੀਤ ਸਿੰਘ ਸੰਧੂ ਨੂੰ KPS Gill ਨੇ ਦਿੱਤਾ ਸੀ ਅੱਧਾ ਘੰਟਾ, ਸੰਧੂ ਦਾ ਹੋਇਆ ਕਤਲ, ਲਾਸ਼ ਮੈਂ ਖੁੱਦ ਪਛਾਣੀ, ਗੁਰਮੀਤ ਸਿੰਘ ਪਿੰਕੀ ਦਾ ਵੱਡਾ ਖੁਲਾਸਾ।
    ਜੇ ਟਾਰਚਰ ਨਾ ਕਰਦੇ, ਝੂਠੇ ਮੁਕਾਬਲੇ ਨਾ ਕਰਦੇ ਤਾਂ ਡਿਸਮਿਸ ਹੁੰਦੇ ਸੀ ਅਫ਼ਸਰ, ਗਾਲ੍ਹਾਂ ਕੱਢਦੇ ਸੀ IPS ਅਫ਼ਸਰ।
    SUPER EXCLUSIVE Part 2
    (Concluding Episode)

ความคิดเห็น • 153

  • @jagannath4874
    @jagannath4874 3 ปีที่แล้ว +2

    ਸਾਹਿਬ ਦੀਅਾਂ ਬੇਵਾਕ ਗਲਾਂ।

  • @JagtarSingh-hf4ck
    @JagtarSingh-hf4ck 2 ปีที่แล้ว +1

    ਪੰਜਾਬ ਦੇ ਨੌਜਵਾਨਾਂ ਨੇ ਮੋਡਿਆਂ ਤੋ। ਕਹੀਆਂ ਲਾਕੇ ਹਥਿਆਰ ਚੁੱਕੇ ਸੀ ਸਾਰਾ ਰੋਸ ਦਰਬਾਰ ਸਾਹਿਬ ਤੇ ਅਟੈਕ ਹੋਣ ਕਰਕੇ ਬਾਕੀ ਪੁਲਿਸ ਦੀਆਂ ਬਦੀਕੀਆਂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਉਹ ਕੋੲੀ ਨਿੱਜੀ ਲੜਾਈ ਨਹੀਂ ਸੀ ਲੜਦੇ

  • @vickadeol3765
    @vickadeol3765 3 ปีที่แล้ว +4

    ਪਿੰਕੀ ਜੀ ਤੁਹਾਡੀ ਸੋਚ ਨਾਲ ਉਹ ਆਂਤਕਵਾਦੀ ਸੀ ਆਂਤਕਵਾਦੀ ਕੌਣ ਸੀ ਉਹ ਜੋ ਕ਼ਾਨੂਨ ਦੇ ਉਲਟ ..ਕ਼ਾਨੂਨ ਨੂੰ ਨਾ ਮਨਣ ਵਾਲੇ ਦਹਿਸ਼ਤ ਪੌਣ ਵਾਲੇ ..
    ਤੇ ਫਿਰ ਪੁਲਿਸ ਨੇ ਕੇ ਕੀਤਾ ..ਪੁਲਿਸ ਨੇ ਵੀ ਕ਼ਾਨੂਨ ਤੋੜਿਆ ਦਹਿਸ਼ਤ ਪੈਦਾ ਕੀਤੀ ...ਪਰ ਇਕ ਧਿਰ ਨੂੰ ਆਂਤਕਵਾਦੀ ਕਿਹਾ ਜਾ ਰਿਹਾ ਆ ਦੂਜੀ ਨੂੰ ਕਯੋ ਨਹੀਂ ...ਇਕ ਧਿਰ ਮਾਰੀ ਜਾ ਚੁਕੀ ਆ ਦੂਜੀ ਅੱਜ ਵੀ ਅਫਸਰ ਬਣ ਕ ਨਜਾਰੇ ਲਾਇ ਰਹੀ ਆ

    • @farmertv5483
      @farmertv5483 2 ปีที่แล้ว

      maaarn wale ta eh v c baiiii pr hun insaaaf apa nu kis ne dena

    • @vickadeol3765
      @vickadeol3765 2 ปีที่แล้ว

      @@farmertv5483 ਸਹੀ ਕਿਹਾ

  • @gandhisharma1387
    @gandhisharma1387 3 ปีที่แล้ว +4

    ਸਭ ਤੋਂ ਵੱਡੀ ਗਵਹੀ ਸੀ ਜੀ ਮੁਬਾਇਲ ਲੋਕੇਸ਼ਨ... ਪਿੰਕੀ ਜੀ ਕਹਿ ਰਹੇ ਹਨ ਕਿ ਮੇਰੇ ਘਰ ਵਾਲੀ ਨੇ ਮੈਨੂੰ ਫੋਨ ਕੀਤਾ ਜੇਕਰ ਮੋਬਾਈਲ ਤੇ ਗੱਲ ਹੋਈ ਐ ਤਾਂ ਫਿਰ ਮੋਬਾਇਲ ਲੋਕੇਸ਼ਨ ਕਢਵਾ ਕੇ ਦੇ ਦਿੰਦੇ ਪੱਕਾ ਸਬੂਤ ਸੀ

  • @gurdipsingh3446
    @gurdipsingh3446 ปีที่แล้ว

    ਬਿਲਕੁਲ ਸਹੀ ਹੈ ਮੈ ਅਖੀ ਦੇਖਿਆ ਸਮਾ

  • @gandhisharma1387
    @gandhisharma1387 3 ปีที่แล้ว +12

    ਬਹੁਤ ਨੁਕਸਾਨ ਹੋਇਆ ਐ ਇਸ ਮੂਵਮੈਂਟ ਸਮੇ ਮੇਰੇ ਪਿਤਾ ਜੀ ਸਮੇਤ 7 ਬੰਦੇ ਮਾਰੇ ਗਏ ਸਨ ਜੋ ਪੰਡਤ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਕੋਈ ਵੀ ਬੰਦਾ ਨਾ ਪੌਲਟਿਕਸ ਸੀ ਅਤੇ ਨਾ ਹੀ ਗੈਗਸਟਰ ਸਾਡਾ ਇਹ ਕਸੂਰ ਸੀ ਕਿ ਅਸੀ ਹਿੰਦੂ ਸੀ ਸਾਰੇ ਬੰਦੇ ਬਹੁਤ ਸਰੀਫ ਸਨ ।ਪਿੰਡ ਬਰਾਸ ਨੇੜੇ ਘੱਗਾ ਪਾਤੜਾਂ ਜਿਲ੍ਹਾ ਪਟਿਆਲਾ

    • @Beant99sandhu
      @Beant99sandhu 3 ปีที่แล้ว +1

      ਬਾਈ ਜੀ ਬਹੁਤ ਮਾੜਾ ਸਮਾਂ ਸੀ ਉਹ

    • @sukhpreetsingh1873
      @sukhpreetsingh1873 ปีที่แล้ว

      Tusi haram de her jagah apna dukh pehla roon lag jaya ghero jutha hi tahi victim hindu ban jaan fudu sale

    • @PreetSingh-xg8gh
      @PreetSingh-xg8gh ปีที่แล้ว

      Wahehuru ji

    • @mrpaulpal
      @mrpaulpal ปีที่แล้ว +3

      ਜੋ 84 ਚ ਹੋਇਆ ਸਾਡਾ ਕਸੂਰ ਸੀ ਅਸੀਂ ਸਿੱਖ ਸੀ
      ਮੇਰਾ ਬਾਪ ਵੀ ਘਰੋ ਕੰਮ ਤੇ ਗਿਆ ਵਾਪਿਸ ਨਹੀਂ ਆਇਆ 1992 ਚ

    • @KuldeepSingh-od5tl
      @KuldeepSingh-od5tl ปีที่แล้ว +2

      ਇਹ ਵੀਰ ਜੀ ਜਦੋ ਪੁਲਸ ਨੇ ਆਪਣੈ ਬੰਦੇ ਵਿੱਚ ਵਾੜ ਦਿੱਤੇ ਉਹਨਾ ਨੇ ਬਹੁਤ ਵੇ ਕਸੂਰ ਬੰਦੇ ਮਾਰੇ ਨੇ ਸਿੰਘ ਐ ਨਹੀ ਕਰਦੇ ਸੀ

  • @parwinderkaur4142
    @parwinderkaur4142 2 ปีที่แล้ว +2

    Gole di family di v interview karo please so then we can know the hidden truth behind pinki case..thanks all🙏

  • @babbusandhu3133
    @babbusandhu3133 3 ปีที่แล้ว +6

    ਸੰਚ ਵੀ ਓਹੀ ਹੁੰਦਾ ਹੈ ਜੋ ਮੌਕੇ ਤੇ ਸੰਚ ਬੋਲਿਆ ਜਾਵੇ ਬਾਅਦ ਵਿੱਚ ਕੋਈ ਫਾਇਦਾ ਨਹੀਂ

  • @karnailpuri1512
    @karnailpuri1512 3 ปีที่แล้ว +2

    ਪਿੰਕੀ ਤੇਰੀ ਗੱਲ ਤੇ ਵਿਸਵਾਸ ਨਹੀਂ ਕੀਤਾ ਜਾ ਸਕਦਾ।

  • @reshamsingh2550
    @reshamsingh2550 3 ปีที่แล้ว +8

    ਐਨੀ ਯਾਦਦਾਸ਼ਤ ,

  • @satbirsinghbaidwan4622
    @satbirsinghbaidwan4622 2 ปีที่แล้ว

    ਪੰਜਾਬ ਪੁਲਿਸ ਦੇ ਡੈਲੀਗੇਟ ਆਫਿਸਰ ਨੂੰ ਮੁੜ ਕੇ ਪੰਜਾਬ ਸੋਪਣਾ ਚਾਹੀਦਾ ਹੈ

  • @Gurdevsingh-lz4mr
    @Gurdevsingh-lz4mr 3 ปีที่แล้ว

    Ritesh Lakhi you are great man
    Good job

  • @HarpalSingh-jq3mx
    @HarpalSingh-jq3mx 3 ปีที่แล้ว +2

    ਸਮਸ਼ੇਰ ਗੁੱਡੂ ਮੇਰੇ ਨਾਲ ਵੀ ਆਉਖਾ ਹੋਇਆ ਸੀ 1996 ਸਾਲ ਵਿੱਚ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ

  • @gurpreetsinghprince2301
    @gurpreetsinghprince2301 3 ปีที่แล้ว +1

    The best channel wold

  • @ankursaini8929
    @ankursaini8929 2 ปีที่แล้ว +2

    Eh anchor sirf te sirf anti Sumedh comment sunna chahunda h 😢

  • @amandeepsinghdhindsa103
    @amandeepsinghdhindsa103 3 ปีที่แล้ว +3

    Ritesh ji request hai ik Jo MERI Zindagi Ch Hoya plzzz tusi expose kro ik vaar no de Davo apna naa changi laggi te beshak naa karyo assi v shikar hoye eh police system da ... Reguest hai

  • @Samravolgs747
    @Samravolgs747 3 ปีที่แล้ว +6

    Khalistan zindabad 💪🏻💪🏻💪🏻💪🏻

  • @pritpalsingh7180
    @pritpalsingh7180 2 ปีที่แล้ว

    ਬਹੁਤ ਵਧੀਆ ਪੱਤਰ ਕਾਰ ਵੀ ਰ

  • @CharanSingh-dj6gh
    @CharanSingh-dj6gh 2 หลายเดือนก่อน

    ਇਸ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਾਕੀ ਇਹ ਵੀ ਆਪਣੀ ਕੀਤੀ ਪਾ ਗਿਆ ਏ ਨਰਕਾਂ ਨੂੰ ਗਿਆ ਇਹਨੇ ਵੀ ਸਿਖਾਂ ਤੇ ਬਹੁਤ ਤਸ਼ੱਸਦ ਕੀਤਾ ਸੀ

  • @Cometoterm
    @Cometoterm 3 ปีที่แล้ว +3

    Very nice message at the end!

  • @BaljeetSingh-fr3by
    @BaljeetSingh-fr3by 10 หลายเดือนก่อน

    🙏🙏🙏🙏🙏🙏🙏🙏

  • @bhullargamerz1215
    @bhullargamerz1215 3 ปีที่แล้ว +3

    ਕੀ ਸਟਾਰ ਲਗਵਾਉਣ ਲਈ ਵੀ ਪੁਲੀਸ ਨਜਾਇਜ਼ ਬੰਦੇ ਮਾਰਦੇ ਸੀ

  • @paulbrar8981
    @paulbrar8981 3 ปีที่แล้ว +5

    Why is Pinky still alive? Another game by government, maybe they want to start movement again but Sikhs know most of these games now. Fishy

  • @satbirsinghbaidwan4622
    @satbirsinghbaidwan4622 2 ปีที่แล้ว

    ਬੰਬ ਦੇਂਦਾ ਸੀ ਮਿਲਟਰੀ ਵਾਲੇ ਪੰਜਾਬ ਪੁਲਿਸ ਕੋਲ ਤਾਂ ਬੰਬ ਹੁੰਦੇ ਹੀ ਨਹੀਂ ਸੀ

  • @satbirsinghbaidwan4622
    @satbirsinghbaidwan4622 2 ปีที่แล้ว

    ਪੰਜਾਬ ਨੇ ਤਾਂ ਪਹਿਲਾਂ ਹੀ ਸੰਤਾਪ ਬਹੁਤ ਭੋਗਿਆ ਏ

  • @satbirsinghbaidwan4622
    @satbirsinghbaidwan4622 2 ปีที่แล้ว

    ਪਿੰਕੀ ਕਿਉਂ ਨਹੀਂ ਮਰਿਆ ਅੰਤਬਾਦੀਆ ਦੇ ਡਰ ਤੋ ਕਿਉਂ ਕਿ ਆਪ ਹੀ ਅਤਬਾਦੀ ਸੀ ਬੇਗੁਨਾਹ ਲੋਕਾਂ ਨੂੰ ਮਾਰਨ ਵਾਲੇ ਅਤਬਾਦੀ ਹੀ ਹੁੰਦਾ ਹੈ ਪੁਲਿਸ ਡਪਾਟਮੇਟ ਨੂੰ ਪਿੰਕੀ ਕੈਟ ਦੀ ਬਹੁਤ ਜਰੂਰਤ ਹੈ ਲਾਇਨ ਆਡਰ ਕਾਇਮ ਰੱਖਣ ਵਾਲੇ

  • @Trucklover-t4t
    @Trucklover-t4t 2 ปีที่แล้ว

    Good job

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Rabb. Da. Darr. Sab. Nu. Hudson. Par. Dujayaa..... Pechay. Kon. Galla. Sundaa.apnay.senior.aaa.kolooo... Eah. Ek.nice.or.good.point...

  • @samsingh-mp5ku
    @samsingh-mp5ku 10 หลายเดือนก่อน +1

    Bhindran wale kar k ena nuksaan hoya

  • @s.r.tsearchresearchtv1998
    @s.r.tsearchresearchtv1998 3 ปีที่แล้ว +4

    Yar ik gal to mai bahut hairaan huna k aa bande de mai kafi interview vekhe aa.enu sariya vaardata da time din tarik bkayda bandeya da naam ki ki recovery hoyi kine kine ki ku kita a kida yaad rakh lenda a banda bahut shaatir hai. Memory bahut sarp hai is bande ni jaswant khalra kenda kps gill ne baith k maevaya kps kainda mainu nu pta kine mareya. Te edi kussey di gal koi sunda ni.asi avey e video vejh vekh net kharchi jande pye aa kam kaar koi hai ni velle ture firi jan de aa. Koi samaj ni aan di jindgi di.

  • @vinnysingh9159
    @vinnysingh9159 ปีที่แล้ว

    What kind of person brings GUN to media interview, and what kind of anchor allows GUN in the interview....????

  • @satbirsinghbaidwan4622
    @satbirsinghbaidwan4622 2 ปีที่แล้ว

    ਰਾਜ ਸੀ ਸੀ ਐਮ ਬੇਅੰਤ ਸਿੰਘ ਦਾ ਜਾਣਦਾ ਤਾ ਹੀ ਮਾਰਤਾ

  • @punjjaabdesh8659
    @punjjaabdesh8659 3 ปีที่แล้ว +4

    ਇਹ ਬੰਦੇ ਵੀ ਮੰਨਦੇ ਨੇ ਰੱਬ ਨੂੰ????

  • @IAMJAGATGILL
    @IAMJAGATGILL 2 ปีที่แล้ว +1

    Hatts off pinky uncle

  • @NavjotSingh-ex1ss
    @NavjotSingh-ex1ss ปีที่แล้ว

    👍👍👍

  • @SarbjitGrewal001
    @SarbjitGrewal001 10 หลายเดือนก่อน +1

    Nirdosh lok police ne maare aa
    Naam Singan da la dinde c badnam karn nu

  • @mandipsinghrhal4402
    @mandipsinghrhal4402 หลายเดือนก่อน

    Has a comman sikh i want too say wait and watch world war 3 justice given by waheguru ji 🙏 love u all

  • @JoginderSingh-tj6nx
    @JoginderSingh-tj6nx 3 ปีที่แล้ว +1

    Now god is her hai

  • @navjotsandhu8866
    @navjotsandhu8866 10 หลายเดือนก่อน +1

    Don't say they were characterless,the true Sikhs were never, they were fighting for what happened injustice. I have seen them when we used to live in village.When police want that people don't support them they put their own people in that movement. Those used to loot,kill n people thought that sikhs are doing this.A true sikh can never eat in that home n loot or kill them.Those people used to enter forcefully in homes ,stay there as people were scared they let them n then tell police where they stayed n police used to torture them. It was all police plan so true sikhs don't get sympathy. Pinki says he has to do fake encounters coz their officers tell them to do n he is innocent coz he has to do it for his job.N what about those innocent lives they had taken?He is telling against his officers coz he lost his job otherwise he would never have said anything.He said encounter ho geya ,that officers shoot but not even once said what he did.

  • @PARDEEPKUMAR-kr9ep
    @PARDEEPKUMAR-kr9ep 2 ปีที่แล้ว +3

    Mr Anchor U R totally wrong @ Gurmeet Singh piNki is Right,,J KAR Police encounter,, Actions nA hUNdA tA Punjab dA halat kush hOR hi hUNdA,, Mr Anchor tum nhi samjhta ki Reted DGP Sumedh singh Saini,, nU judicial system nA Anwa hi realex kar diya, OhNA jO bi kiya,khA BiLkuL darust hai

  • @progressivefarm3212
    @progressivefarm3212 3 ปีที่แล้ว +1

    Thnx Ritesh ji

  • @sherrysingh530
    @sherrysingh530 3 ปีที่แล้ว

    Gurmeet Singh pinky is a very experienced police officer.

  • @HarjinderSingh-pq4nl
    @HarjinderSingh-pq4nl ปีที่แล้ว

    Jdo ehde bare swal phchde aa odo aa sb nu justice dsda krna paida khnda

  • @RajKumar-rp9kg
    @RajKumar-rp9kg 2 ปีที่แล้ว

    Lucky ji mintu teen age boy di gal kyon Nahi kiti?

  • @preetjatt4009
    @preetjatt4009 2 ปีที่แล้ว

    ਟੈਂਕੀਂ ਮੁੱਵ ਮੇਂਨੰਟ ਫੈਂਲ਼ੱ ਕੱਰਨੰ ਖਾਤਰ ਤੁੱਹੀ ਕੈਂਟੱ ਵਿੱਚੱ ਵਾੜਕੈਂ ਤਾਛਾਂ ਵਾਲ਼ੈਂ ਬਾਬੈਂ ਧਾਡੀਆਂ ਕੱਰਤੂਤਾਂ ਨੈਂ

  • @satbirsinghbaidwan4622
    @satbirsinghbaidwan4622 2 ปีที่แล้ว

    ਪੁਲਿਸ ਵਾਲਾ ਦੇ ਹੱਥੋ ਭਾਣੇ ਆਪਣੀ ਮੋਤ

  • @sukhjithathur
    @sukhjithathur 2 ปีที่แล้ว

    ਤੁਸੀਂ ਕਿਹਾ ਧੋਖੇ ਨਾਲ ਮਾਰਦੇ ਦੇ ਕੋਈ ਭਾਵੇਂ ਆਮਣੋ ਸਾਹਮਣੇ ਆ ਕੇ ਵੈਖੇ
    ਕੀ ਜਿਨਾ ਦੇ ਹੱਥ ਪੈਰ ਬੱਨ ਕੇ ਤਸ਼ੱਦਦ ਕਰਦੇ ਕੀ ਤੁਸੀਂ ਓਹਨਾ ਨਾਲ ਵੀ ਆਹਮੋ-ਸਾਹਮਣੇ ਵੈਖ ਦੇ ਜਾ 50/60 ਪੁਲਿਸ ਨਾਲ ਲਿਜਾਕੇ ਇਕੱਲੇ ਨੂੰ ਫੱੜਕੇ ਬੰਦ ਕੱਮਰੇ ਵਿਚ ਬੰਦ ਕਰਕੇ ਉਸ ਇਨਸਾਨ ਦੇ ਹੱਥ ਪੈਰ ਬੰਨ ਜ਼ੁਲਮ ਕਰਦਾ ਸੀ ਸ਼ੇਰ ਬੱਣਕੇ ਇਕ ਨਿਹੱਥੇ ਤੇ
    ਫਿਰ ਤੇਰੀ ਦਲੈਰੀ ਸੁਣਦੇ ਜੇ ਦੁਜੇ ਨੂੰ ਟਾਇਮ ਦਿਆਂ ਕਰਦਾ ਆ ਚੱਕ ਅੱਸਲਾ ਆਜਾ ਵੈਖ ਦੇ ਕੋਣ ਖੱੜਦਾ ਹੁਣ ਕੈਮਰੇ ਤੇ ਸ਼ੇਰ ਬੱਣਦਾ ਮਾਵਾਂ ਪੁਤ ਭੈਣਾਂ ਦੇ ਸੁਹਾਗ ਦੀ ਪੁਤ ਧੀਆਂ ਦੇ ਪਿਉਂ ਨੂੰ ਕੋਹ ਕੋਈ ਕੇ ਮਾਰਨ ਵਾਲਾ
    ਵਾਹਿਗੁਰੂ ਜੀ ਨਿਬੈੜਾ ਕਰਨ ਕੇ ਹਨੇਰ ਨੀ ਦੇਰ ਜ਼ਰੂਰ ਏ ਉਸਦੀ ਡਾਂਗ ਅਵਾਜ਼ ਨੀ ਕਰਦੀ ਜੱਦ ਵਜਦੀ ਤਾਂ ਬੰਦੇ ਮੱਤ ਮਾਰਦੀ ਗਲੀਆ ਧਾਹਾਂ ਮਾਰਦੇ ਲੋਕ ਲੈਕੇ ਜਿਨਾ ਉਸ ਟਾਇਮ ਜੁਲਮ ਕੀਤਾ ਰਾਤਾਂ ਨੀ ਓਦੀ ਰਾਤ ਨੂੰ ਚੀਕਾ ਮਾਰਦੇ ਫਿਰਦੇ ਨੇ ਘੱਰ ਦੇ ਨੀਂਦ ਗੋਲੀ ਦੇ ਮੱਜੇ ਤੇ ਪਾਂਦੇ ਨੇ ਕਿਉਂਕੇ ਸਿੰਘਾਂ ਦੀਆ ਮਾਵਾ ਦੇ ਪੁਤਾਂ ਭੈਣਾਂ ਦੇ ਵੀਰਾ ਦੀਆਂ ਚੀਕਾ ਸੁਣਾਈ ਦਿੰਦੀ ਕੈਂਹਦੇ ਨੇ
    ਜਿਸ ਵਾਸਤੇ ਜਿਨਾ ਜ਼ਾਲਮਾ ਨੇ ਜ਼ੁਲਮ ਕੀਤੇ ਆਖ਼ਰੀ ਸਾਹਾ ਤੇ ਪੁਤ ਧੀਆ ਪਾਛੇ ਫੈਰ ਗੱਏ ਏ ਕੈਹਕੇ ਕਸਾਈਆ ਤੈਰੀਆ ਸਚਾਈਆਂ ਦਾ ਪੱਤਾ ਲੱਗ ਗਿਆਂ ਕਿਨੇ ਘੱਰ ਉਜਾੜੇ ਓਹਨਾ ਮਾਵਾਂ ਪਿਉ ਦੇ ਪੁਤਾ ਭਰਾਵਾਂ ਭੈਣਾਂ ਖਾਦੇ ਨੇ ਤੂੰ ਓਹਨਾ ਦੇ ਪੁਤਾਂ ਧੀਆਂ ਨੇ ਸਿੰਘਾਂ ਦੇ ਘੱਰ ਘੱਰ ਜਾ ਕੇ ਪੈਰੀਂ ਪੈ ਕੇ ਹੱਥ ਜੋੜ ਕੇ ਮਾਫੀਆ ਮੰਗੀ ਆ ਜ਼ੋ ਸਾਡੇ ਪਿਉ ਨੇ ਜ਼ੁਲਮ ਕੀਤਾ ਓ ਪਾਪੀ ਏ ਸਾਨੂੰ ਬਖਸ਼ ਦਿਉ ਓਹਨਾ ਦੀ ਸੱਜਾ ਸਾਨੂੰ ਨਾ ਦਿਊ
    ਓ ਵੀ ਪੁਤ ਧੀਆ ਨੇ ਜਿਨਾ ਆਪਣੇ ਕਸਾਈ ਪਿਉ ਨੂੰ ਇਕੱਲੇਆ ਛੱਡਤਾ ਐ ਕੈਂਹਦੇ ਤੁਸੀਂ ਬੁਹਤ ਘੱਰ ਉਜਾੜੇ ਨੇ
    ਮਰਨ ਉਪਰੰਤ ਲੋਕਾ ਨੇ ਲਾਸ਼ਾ ਚੱਕ ਫੂਕੀਆ ਤੇ ਭੋਗ ਨੀ ਪਾਏ ਅੱਜ ਓਹਨਾ ਦੀਆ ਹੱਡੀਆਂ ਤੇ ਕੁਤੇ ਹੱਗਦੇ ਮੂਤ ਦੇ ਨੇ

  • @sarabjitsingh5327
    @sarabjitsingh5327 3 ปีที่แล้ว +4

    Aaj isko bhagwaan ki adalat ki yaad aa rahi hai, justifying himself
    Few good men movie ki yaad aa gayi, par irony yeh America nahi hai.

  • @DavinderSingh-lj9do
    @DavinderSingh-lj9do 3 ปีที่แล้ว +2

    Pinki Bai ghaint banda

  • @satbirsinghbaidwan4622
    @satbirsinghbaidwan4622 2 ปีที่แล้ว

    ਇਹ ਕਿਹੜੀ ਵੰਡੀ ਗਲ ਏ

  • @KamaljeetKaur1234-i8l
    @KamaljeetKaur1234-i8l ปีที่แล้ว

    Honest man

  • @monighai6496
    @monighai6496 10 หลายเดือนก่อน

    🙏🙏🙏🇮🇳🙏🙏🙏with Respect pinky sir🙏

  • @paulbrar8981
    @paulbrar8981 3 ปีที่แล้ว +2

    Government (Indra and RAW) created Atwad and Khalistan movement (GBS Sidhu book. Khalistan Conspiracy) and Pinky Cat is telling us the rest. Who is the real Atwadi?

    • @neerajs4945
      @neerajs4945 2 ปีที่แล้ว +1

      Why u and people like u in Punjab want to follow d so called "government created khalistani movement"??

  • @sukhjitmalhi4377
    @sukhjitmalhi4377 2 ปีที่แล้ว +2

    Don't worry pinky veere
    Khalistan ta ban ke rahu ga

  • @gurmeetsinghsachdeva5965
    @gurmeetsinghsachdeva5965 2 ปีที่แล้ว

    Aathe police hi Aatank wadi da kar rahe c
    Jo chale gaye jina de piche sirf rona hi likhya
    Wahaguru ji
    GURMEET ji aap da thank
    Lakhiji aap da v

  • @karnailpuri1512
    @karnailpuri1512 3 ปีที่แล้ว +5

    ਪਿੰਕੀ ਤੂੰ ਫਿਰ ਕਾਹਦਾ ਪੁਲਸ ਅਫਸਰ ਹੈ ਜੋ ਤੂੰ ਅਪਣਾ ਡੀਫੈਂਸ ਸਹੀ ਪੇਸ਼ ਨਹੀਂ ਕਰ ਸਕਿਆ।ਤੂੰ ਹਵਾ ਵਿੱਚ ਹੀ ਗੱਲਾਂ ਕਰਦਾ ਹੈ।ਇਤਨਾ ਪਾਪ।ਝੂਠੇ ਮੁਕਾਬਲੇ।ਰੱਬ ਤੋਂ ਕਿਵੇਂ ਬਚੋਗੇ।

  • @Ashok.Dhamija
    @Ashok.Dhamija 3 ปีที่แล้ว +2

    Kadey jehrrey majlum log bassa gadiya to uttar uttar ke ekkathhey line che la kattal kittey se ohna de ghar ja ke ohna de ve din kidda kadd rahey ne o ve inter vayu lavo tussi punjab da mahol khrab karan vastey atankvadiya nu midia che victim show kardey ho jo ohna ne julam kittey se tahi police ne atankvad da khatma kitya se midia sahi belanceing galvata dikhave nuttal hoke

  • @sikandarbrar8146
    @sikandarbrar8146 2 ปีที่แล้ว

    ਪਿੰਕੀ ਜੀ ਸਹੀ ਕਹਿ ਰਹੇ ਹਨ

  • @bakhshishsingh6317
    @bakhshishsingh6317 6 หลายเดือนก่อน

    Jab tak KPS gill Jinda tha jyada to bol diya nahin uske marne ke bad tu aaj bol rahe hain

  • @khushwantkhehrakhehra6071
    @khushwantkhehrakhehra6071 3 ปีที่แล้ว +3

    Sarkaar arrest kyon ne kardi aina nu

  • @KamaljeetKaur1234-i8l
    @KamaljeetKaur1234-i8l ปีที่แล้ว

    Nid nhi ati,,,,,,

  • @paulbrar8981
    @paulbrar8981 3 ปีที่แล้ว +4

    All politicians are for sale so dollars can buy if done right through legal lobbies.

  • @IAMJAGATGILL
    @IAMJAGATGILL ปีที่แล้ว

    RIP Uncle Gurmeet Singh Pinky

  • @preetjatt4009
    @preetjatt4009 2 ปีที่แล้ว

    ਔਂ ਆਲ਼ਮਸ਼ੈਨਾਂ ਹੀਂ

  • @khushpalsingh3075
    @khushpalsingh3075 ปีที่แล้ว

    Please support the comments.

  • @HarpreetSingh-pz5sj
    @HarpreetSingh-pz5sj 3 ปีที่แล้ว +2

    Punjab policewale nhi ehta
    Paapi policewale huin

  • @AvtarSingh-ve9fy
    @AvtarSingh-ve9fy ปีที่แล้ว

    Pinki Cet Nu Keedhe Pene

  • @tarunsharma6484
    @tarunsharma6484 3 ปีที่แล้ว +8

    Pinki Sir Proud of you 🙏

    • @SukhwinderSingh-zj9xh
      @SukhwinderSingh-zj9xh 2 ปีที่แล้ว

      ki tattu proud saini ne dudh cho makhi wang marya ki tatte pat le ehne saini de bas bhokna bnya reha

    • @tarunsharma6484
      @tarunsharma6484 2 ปีที่แล้ว

      @@SukhwinderSingh-zj9xh kisne kya kiya doesn't matter...bnde ne khud kya kiya...dats the main thing

    • @SukhwinderSingh-zj9xh
      @SukhwinderSingh-zj9xh 2 ปีที่แล้ว

      @@tarunsharma6484 Kya ki ihne

  • @bakhshishsingh6317
    @bakhshishsingh6317 6 หลายเดือนก่อน

    Iski shakal to abhi bhi bata rahi hai ki jhooth bol raha hai

  • @shindersinghgill1728
    @shindersinghgill1728 3 ปีที่แล้ว +4

    Kuta papi bhaki marda

  • @playstore8455
    @playstore8455 2 ปีที่แล้ว

    Pinky sir app ki body dakh kar lagta hai ki app ko jail kai ander 14 sal v.i.p. facilities melti the.

  • @GagandeepSingh-bc9fw
    @GagandeepSingh-bc9fw 3 ปีที่แล้ว +3

    Pinky bro you said about so many kharku singhs they were character less I heard all your episodes you said about every kharku singhs. Cant believe that m8 n you still doing damage to Sikh quam to saying bad things about SINGH

  • @subhcharanjitsinghnehal9495
    @subhcharanjitsinghnehal9495 3 ปีที่แล้ว +1

    Eh accused aa ta es nu weapon licence kive mil gia?
    Ah app keh reha k sandhu nu es lai mar ditta gia kyo k oh juban na khol deve ta fer esda kissi nu pta nahi c k juban kholuga es nu interview deen lai sadta ja agency koi navi khed khedn de chakr vich aa

  • @sandeepsinghimt
    @sandeepsinghimt ปีที่แล้ว

    Can anyone believe him .... he dint give alibi proof to court???
    Who knows law more than police?

  • @youandme1782010
    @youandme1782010 3 ปีที่แล้ว

    wait for justice from god pinky cat

  • @jassakhakh7456
    @jassakhakh7456 ปีที่แล้ว

    Eh taut hai

  • @vanindersinghhundal9495
    @vanindersinghhundal9495 3 ปีที่แล้ว +1

    Vadiya polce officer si pinky but galt hatthe charr gya.

  • @anildhamija
    @anildhamija 4 ปีที่แล้ว +10

    Ghaint banda Gurmeet Pinki

  • @bakhshishsingh6317
    @bakhshishsingh6317 6 หลายเดือนก่อน

    Pinky dusra sal jhooth bol raha hai

  • @punjaab9397
    @punjaab9397 4 ปีที่แล้ว +3

    Aina hi daleir aa ta studio vich kis to daar hai? Presenter to? Fukraa.

  • @iqabalsingh1669
    @iqabalsingh1669 3 ปีที่แล้ว +1

    6 bande tere jija ji si nardosh bande kohn marda a gappa marda police da bee ni hoea harami sala

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Gall. Eah. Aaa. Kee. Police. Line. Vitch. Sotay.or.darmayaaanay.

  • @satbirsinghbaidwan4622
    @satbirsinghbaidwan4622 2 ปีที่แล้ว

    ਪੰਜਾਬੀਆਂ ਇਹ ਤੈਨੂੰ ਕੀ ਹੋ ਗਿਆ ਏ

  • @littleaggressive7622
    @littleaggressive7622 3 ปีที่แล้ว +2

    PINKI varge POLICE wale hi criminal te aatwadiya nu sidda kar sakde ne.

  • @sksandip24
    @sksandip24 ปีที่แล้ว

    So chohe kha ke haza nu

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Eah. Ve. Gal. Shai. Aaa.. Apraadeeaaa. Peechay. Sotay. Officer. Galaa.khan.... Mufat.deaaa..... Firr.apraadee.enaa.day.mamay.lagday.se.... Oonaa. Nu. Gee. Tay. Saker.pa.kay.deeday

  • @kuljindersoomal9383
    @kuljindersoomal9383 2 ปีที่แล้ว

    Lakhi Sab cat nu dar Kato lagna var var tusi cat 😺 da pistol te pata highlights Kari ja rahe ho....

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Galla. Sareeaaa. Shai. Nay. Edeeaaa.

  • @ishurai8615
    @ishurai8615 3 ปีที่แล้ว +3

    Bure karam da bura natiza,. Narak vich bhi jagah nhi mile di veer g, karam sahi kro

  • @allpro2812
    @allpro2812 3 ปีที่แล้ว +1

    jhooth te jhooth

  • @babersher9333
    @babersher9333 3 ปีที่แล้ว +2

    Yr Sade Loka de problem a j koi Sach bolda hove aapa sunde he ni without koi dleel glt boli ja rhe awa ,yr o bol reha k use hoye awa thk a glt a PR saath dvo pinky nu 🙏🙏🙏🙏🙏

    • @DeepsinghGill
      @DeepsinghGill 3 ปีที่แล้ว +1

      Saath is lyi Dena banda ta jo vadde magarmuch farhe ja skn

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Dasso.tuci.app.he.lokoo

  • @DhaSrma
    @DhaSrma 2 ปีที่แล้ว

    Terrorists ka marna justified ha. police jab mare oh justified nhi hunda.
    lakhbir gg kuch soch ke sawal karo

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Jayaaadaa.bali.day.bakray.banay.nay

  • @sunnydhaliwal1984
    @sunnydhaliwal1984 2 ปีที่แล้ว

    Apne Haqa Lai Bolan Ala Ladan Ala attwadi Hi Hunda 😠👎

  • @jagdeepSingh-oz1wg
    @jagdeepSingh-oz1wg 3 ปีที่แล้ว +2

    Bakwas surjeet garewal ne bahot najayaz kiti He used to openly ask for money otherwise he used to kill the innocents It happened with some people I know

  • @b.k6397
    @b.k6397 2 ปีที่แล้ว

    Eh buchad v nal e c

  • @singhdj8557
    @singhdj8557 3 ปีที่แล้ว +1

    Dalla

  • @sohalsahib007
    @sohalsahib007 4 ปีที่แล้ว +2

    Tera FUFAR tere samne dassi jada
    Tu khi jana ki Ilan lai jade lok

    • @sureshsingla221
      @sureshsingla221 4 ปีที่แล้ว

      in Delhi you enter raptor

    • @sureshsingla221
      @sureshsingla221 4 ปีที่แล้ว

      These are given in evidence in court but these are safe our self

  • @subhneetsinghpandher4470
    @subhneetsinghpandher4470 3 ปีที่แล้ว +1

    Karni ta bharni