ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹਿਗੁਰੂ ਜੀ ਭਲਾ ਕਰਨ ਤੇ ਹੋਰ ਤਰੱਕੀ ਦੇਣ ਮੇਰੇ ਪੰਜਾਬ ਦੇ ਪੁੱਤਾਂ ਨੂੰ 🙏🏻
ਗੋਪੀ ਲੋਗੀਆ ਬਹੁਤ ਵਧੀਆ ਬੰਦਾ ਉਨ੍ਹਾਂ ਦਾ ਪਿਤਾ ਜੀ ਵੀ ਵਧੀਆ ਬੰਦਾ ਲੱਗਦਾ ਗੱਲਾਂ ਸੁਣ ਕੇ ਜਿਹੜਾ ਬੰਦਾ ਟਰੱਕ ਚਲਾ ਕੇ ਵੀ ਆਪਣੇ ਸਿੱਖੀ ਸਰੂਪ ਨੂੰ ਸਾਭ ਕੇ ਰੱਖ ਸਕਦਾ ਉਹ ਕਿਹੜੇ ਪਾਸਿਓਂ ਮਾੜਾ ਹੋ ਸਕਦਾ
ਥੋੜਾ ਜਿਹਾ ਤੇ ਮਾਨ ਰੱਖ ਲਾ , ਸਿੱਧਾ ਹੀ ਲਿਖ ਤਾ ਪਿਉ , ਨਾ ਕੋਈ ਪਿਤਾ ਜੀ ਨਾ ਕੋਈ ਪਾਪਾ ਨਾ ਕੋਈ ਡੈਡੀ , ਸਿੱਧਾ ਹੀ ਗੋਪੀ ਲੋਂਗੀਆ ਦਾ ਪਿਉ ,
ਕੋਈ ਫ਼ਰਕ ਨਹੀਂ ਜੀ, ਅਲੱਗ ਅਲੱਗ ਨਾਮ ਨੇ
ਕੈਸਾ ਪਤਰਕਾਰ ਐ , ਮੂਹਰੇ ਜਿਹੋ ਜਿਹਾ ਬੰਦਾ ਓਹਦੇ ਹਿਸਾਬ ਨਾਲ ਸਵਾਲ ਕਰ ,, ਇਹਨੂੰ ਸਵਾਲ ਈ ਨ੍ਹੀ ਕਰਨਾ ਆ ਰਿਹਾ
Waheguru Ji sari family tey mehar pariya hath rekhey.Nice family.
❤❤❤❤❤❤
ਕੋਈ ਚੱਜ ਦਾ ਬੰਦਾ ਰੱਖਲੋ ਇੰਟਰਵਿਊ ਕਰਨ ਲਈ
Ghaint banda a longia apne dam te aya punjabi industry ch waheguru ji mehar krn hamesha chardikla ch rakhan
ਕਹਿੰਦਾ ਜੇ ਪੜ ਜਾਂਦਾ ਹੋਰ ਮੁਕਾਮ ਹਾਸਿਲ ਕਰ ਲੈਂਦਾਹੁਣ ਕਿਹੜਾ ਅਗਲਾ ਘੱਟ ਵਧੀਆ ??
Nice ji ❤
ghaint banda gopia longia❤❤❤ apne mehnat nal stand hoya jma zero to
Bai koi hor Banda rakho interview lai 🙏🙏
ਜੇ ਚਾਹੇ ਤਾਂ ਲੌਗੀਆਂ ਹੁਣ ਵੀ ੫ੜ ਸਕਦਾ ਹੈ।
Tanu boln di akl nhi
Aehnu commenta vich interview lai ni sikhayo 😂
Koi gal swad Di kar liya karo janm Tera Kitna aaya hai
Chaplus media
Goppi is great writer and singer ਵਾਹਿਗੁਰੂ mehar rakhe Goppi ਜੱਟ te
Veer ਜਾਤ ਪਾਤ ਵਾਲੀ ਗੱਲ ਨੀ ਪਰ Gopi longia saini ਪਰਿਵਾਰ ਤੋਂ ਆ
ਸੈਣੀ ਜੱਟ ਨੀ ਹੁੰਦੇ,,,,?
@@sippydhaliwal7184 Saini ਅਲੱਗ caste ਆ ਜੱਟਾਂ ਤੋਂ
ਵਾਹਿਗੁਰੂ ਜੀ ਭਲਾ ਕਰਨ ਤੇ ਹੋਰ ਤਰੱਕੀ ਦੇਣ ਮੇਰੇ ਪੰਜਾਬ ਦੇ ਪੁੱਤਾਂ ਨੂੰ 🙏🏻
ਗੋਪੀ ਲੋਗੀਆ ਬਹੁਤ ਵਧੀਆ ਬੰਦਾ ਉਨ੍ਹਾਂ ਦਾ ਪਿਤਾ ਜੀ ਵੀ ਵਧੀਆ ਬੰਦਾ ਲੱਗਦਾ ਗੱਲਾਂ ਸੁਣ ਕੇ ਜਿਹੜਾ ਬੰਦਾ ਟਰੱਕ ਚਲਾ ਕੇ ਵੀ ਆਪਣੇ ਸਿੱਖੀ ਸਰੂਪ ਨੂੰ ਸਾਭ ਕੇ ਰੱਖ ਸਕਦਾ ਉਹ ਕਿਹੜੇ ਪਾਸਿਓਂ ਮਾੜਾ ਹੋ ਸਕਦਾ
ਥੋੜਾ ਜਿਹਾ ਤੇ ਮਾਨ ਰੱਖ ਲਾ , ਸਿੱਧਾ ਹੀ ਲਿਖ ਤਾ ਪਿਉ , ਨਾ ਕੋਈ ਪਿਤਾ ਜੀ ਨਾ ਕੋਈ ਪਾਪਾ ਨਾ ਕੋਈ ਡੈਡੀ , ਸਿੱਧਾ ਹੀ ਗੋਪੀ ਲੋਂਗੀਆ ਦਾ ਪਿਉ ,
ਕੋਈ ਫ਼ਰਕ ਨਹੀਂ ਜੀ, ਅਲੱਗ ਅਲੱਗ ਨਾਮ ਨੇ
ਕੈਸਾ ਪਤਰਕਾਰ ਐ , ਮੂਹਰੇ ਜਿਹੋ ਜਿਹਾ ਬੰਦਾ ਓਹਦੇ ਹਿਸਾਬ ਨਾਲ ਸਵਾਲ ਕਰ ,, ਇਹਨੂੰ ਸਵਾਲ ਈ ਨ੍ਹੀ ਕਰਨਾ ਆ ਰਿਹਾ
Waheguru Ji sari family tey mehar pariya hath rekhey.Nice family.
❤❤❤❤❤❤
ਕੋਈ ਚੱਜ ਦਾ ਬੰਦਾ ਰੱਖਲੋ ਇੰਟਰਵਿਊ ਕਰਨ ਲਈ
Ghaint banda a longia apne dam te aya punjabi industry ch waheguru ji mehar krn hamesha chardikla ch rakhan
ਕਹਿੰਦਾ ਜੇ ਪੜ ਜਾਂਦਾ ਹੋਰ ਮੁਕਾਮ ਹਾਸਿਲ ਕਰ ਲੈਂਦਾ
ਹੁਣ ਕਿਹੜਾ ਅਗਲਾ ਘੱਟ ਵਧੀਆ ??
Nice ji ❤
ghaint banda gopia longia❤❤❤ apne mehnat nal stand hoya jma zero to
Bai koi hor Banda rakho interview lai 🙏🙏
ਜੇ ਚਾਹੇ ਤਾਂ ਲੌਗੀਆਂ ਹੁਣ ਵੀ ੫ੜ ਸਕਦਾ ਹੈ।
Tanu boln di akl nhi
Aehnu commenta vich interview lai ni sikhayo 😂
Koi gal swad Di kar liya karo janm Tera Kitna aaya hai
Chaplus media
Goppi is great writer and singer ਵਾਹਿਗੁਰੂ mehar rakhe Goppi ਜੱਟ te
Veer ਜਾਤ ਪਾਤ ਵਾਲੀ ਗੱਲ ਨੀ ਪਰ Gopi longia saini ਪਰਿਵਾਰ ਤੋਂ ਆ
ਸੈਣੀ ਜੱਟ ਨੀ ਹੁੰਦੇ,,,,?
@@sippydhaliwal7184
Saini ਅਲੱਗ caste ਆ ਜੱਟਾਂ ਤੋਂ