ਪਾਕਿਸਤਾਨ ਚ ਕਿਵੇਂ ਹੁੰਦਾ ਬਰਾਤ ਦਾ ਸਵਾਗਤ Pakistan Village Marrige | Punjabi Travel Couple | Ripan Khushi

แชร์
ฝัง
  • เผยแพร่เมื่อ 27 ม.ค. 2025

ความคิดเห็น • 874

  • @HarwinderSingh-mk5nn
    @HarwinderSingh-mk5nn หลายเดือนก่อน +114

    ਲਹਿੰਦੇ ਪੰਜਾਬ ਵਾਲਿਆਂ ਦਾ ਵਿਆਹ ਦੇਖ ਪੁਰਾਣਾ ਸਮਾ ਚੇਤੇ ਆ ਗਿਆ ਚੜਦੇ ਪੰਜਾਬ ਵਿੱਚ ਤਾ ਪੈਲਸਾਂ ਨੇ ਸਾਰੇ ਪੁਰਾਣੇ ਰਿਵਾਜ ਹੀ ਖਤਮ ਕਰ ਦਿੱਤੇ ਧੰਨਵਾਦ ਰਿਪਨ ਬਾਈ ਜੀ ਖੁਸ਼ੀ ਸੰਮੀ ਜੱਟ ਵਿਕਾਸ ਬਾਈ ਨਾਸਿਰ ਢਿੱਲੋਂ ਸਾਹਬ ਅਤੇ ਸਾਰੇ ਵੀਰਾਂ ਦਾ ਧੰਨਵਾਦ

  • @jagdeepsandhu9659
    @jagdeepsandhu9659 หลายเดือนก่อน +70

    ਬੜਾ ਹੀ ਮਜ਼ਾ ਆਇਆ , ਬੜੇ ਰੌਣਕੀ ਬਁਦੇ , ਖਾਸ ਕਰ ਸਾਮੀ , ਤੇ ਲਾਹੜੇ ਦਾ ਜੀਜਾ । ਜਿਓਁਦੇ ਵਸਦੇ ਰਵੋ ਵੀਰੋ ।

  • @gurtejkaur6431
    @gurtejkaur6431 หลายเดือนก่อน +223

    ਰਿਪਨ ਕਨੇਡਾ ਵਾਲੇ ਵਿਆਹ ਤੋਂ ਜਿਆਦਾ ਮਜਾ ਆਇਆ ਉੱਥੇ ਫੋਕੀ ਟੋਹਰ ਸੀ ਇੱਥੇ ਅਪਣਾਪਣ ਹੈ

    • @Khalsa1699mrsingh
      @Khalsa1699mrsingh หลายเดือนก่อน +3

      😂😂😂

    • @KuldeepSingh-gp5sr
      @KuldeepSingh-gp5sr หลายเดือนก่อน +5

      ਮਜਾ ਨਹੀ
      ਪੰਜਾਬੀ ਵਿੱਚ ਸੁਆਦ ਹੁੰਦਾ।

  • @kashmirkaur6827
    @kashmirkaur6827 หลายเดือนก่อน +131

    ਸੈਮੀ ਬਹੁਤ ਖੁਸ਼ ਰਹਿੰਦਾ ਹੈ ਬਹੁਤ ਵਧੀਆ ਲੱਗਾ ਇੱਕਲੇ ਨੇ ਰੌਣਕ ਲਾਈ ਹੈ ਵਾਹਿਗੁਰੂ ਜੀ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ❤

  • @gurmeetmangat279
    @gurmeetmangat279 หลายเดือนก่อน +45

    ਸੱਮੀ ਜੱਟ ਨੇ ਇੱਕਲੇ ਰਹਿ ਨੇ ਹੀ ਰੋਣਕਾਂ ਲਾਤੀਆਂ ❤❤🎉🎉❤❤❤

  • @gurtejkaur6431
    @gurtejkaur6431 หลายเดือนก่อน +92

    ਸੰਮੀ ਭਰਾ ਬਹੁਤ ਖੁਸ਼ ਹੈ

  • @reasatalirana6568
    @reasatalirana6568 หลายเดือนก่อน +41

    ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਰੱਬਾ ਸਾਡੇ ਪੰਜਾਬ ਨੂੰ ਸਦਾ ਚੜ੍ਹਦੀ ਕਲਾਂ ਵਿੱਚ ਰੱਖੇ ਖੁਸ਼ਹਾਲ ਹੋਣ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AmandeepKaur-df9vj
    @AmandeepKaur-df9vj หลายเดือนก่อน +265

    ਸੰਮੀ ਨੂੰ ਕਿੰਨਾ ਚਾਅ ਵਿਆਹ ਦਾ 😀 ਨਾਲ ਨਾਲ ਇਹ ਵੀ ਕੋਸ਼ਿਸ਼ ਆ ਕਿ ਆਪਾਂ ਚੜ੍ਹਦੇ ਪੰਜਾਬ ਵਾਲੇ ਸਾਰੇ, ਪੂਰਾ ਵਿਆਹ ਦੇਖ ਲੀਏ 👍

    • @JsSingh-h6w
      @JsSingh-h6w หลายเดือนก่อน +15

      ਸੰਮੀ ਤੈਨੂੰ ਸੰਭੂ ਬੋਰਡਰ ਬੜਾ ਚੇਤੇ ਆ😂😂😂

    • @BakshishKaur-r7j
      @BakshishKaur-r7j หลายเดือนก่อน +3

      🎉🎉🎉🎉🎉

    • @Macez9
      @Macez9 หลายเดือนก่อน +9

      Sammi veer ne bahut hasaayeyaa !!!!!!!! Pr ripan veer ne 19:22 te jaadi gapp shadd diti !!! Veer ! Enna v charda punjab japan ni ban geya, charday punjab de har ekk pind ch kuj k ghar haigay jinna de viaah palace ch nyi ghar ch hunde aaa.

    • @urmindersamra2974
      @urmindersamra2974 หลายเดือนก่อน +7

      ਹੁਣ ਤੱਕ ਦਾ ਸਭ ਤੋ ਵਧੀਆ ਬੰਦਾ ਲੱਗਿਆ ਪਾਸਾ ਜੱਟ ਸਾਫ ਪਤਾ ਲਗਦੇ ਕੇ ਬੰਦੇ ਨੂੰ ਕਿੰਨੀ ਖੁਸੀ ਹੋਈ ਏਹਨਾ ਦੇ ਆਏਆ ਦੀ ਏਹਨੇ ਲਿਜਾ ਕੇ ਅੰਦਰ ਬਿਠਾਇਆ ਸਿੱਧਾ ਏਹ ਹੁੰਦੇ ਆ ਅਸਲ ਜੱਟ ਨਹੀ ਜੱਟਾ ਆਲੇ ਗੋਤ ਤਾ ਹੋਰ ਬਹੁਤ ਲਾ ਲੈਦੇ ਨੇ
      ਬਹੁਤ ਇੱਜਤ ਸਤਿਕਾਰ ਕੀਤਾ ਭਾਊ ਏਹ ਬੰਦੇ ਨੇ

  • @parmjitkaurjattana
    @parmjitkaurjattana หลายเดือนก่อน +53

    ਤੇਰੀ ਜੋੜੀ ਜੀਵੇ ਸੰਮੀ ਨੇ ਬਹੁਤ ਸੋਹਣਾ ਗਾਇਆ 👌😍❤️

  • @bholasinghsidhu5167
    @bholasinghsidhu5167 หลายเดือนก่อน +17

    ਸੱਮੀ ਤਾ ਹਰ ਵੇਲੇ ਮਸਤ ਰਹਿੰਦਾ ❤ ਪਰਮਾਤਮਾ ਇਸ ਖੁਸ਼ੀ ਨੂੰ ਸਦਾ ਲਈ ਬਰਕ਼ਰਾਰ ਰੱਖੀ

  • @pr-p2s
    @pr-p2s หลายเดือนก่อน +84

    ਬਿਲਕੁਲ ਵੀਰ ਜੀ ਆਪਣੇ ਪੱੰਜਾਬ ਚੋ ਵੀ 35 /40 4ਸਾਲ ਪਹਿਲਾਂ ਸਬ ਇਸੇ ਤਰ੍ਹਾਂ ਹੀ ਹੁੰਦੇ ਸੀ ਸਬ ਬਿਲਕੁਲ ਰਾਹ ਮਕਾਨ ਵੀ ਸੱਚ ਮੈ ਬਚਪਨ ਜਾਦ ਤੇ ਪੁਰਾਨਾ ਪੱੰਜਾਬ ਯਾਦ ਕਰਵਾ ਦਿੱਤਾ ਇਹੀ ਲੱਗਦਾ ਜਿਵੇ ਪੱੰਜਾਬ ਵਾਪਸ ਪਹਿਲਾਂ ਵਾਲਾ ਮਿਲ ਗਿਆ ਹੋਏ 🤗🤗🤗👌👌👌👌

    • @deepRai121
      @deepRai121 หลายเดือนก่อน +3

      Hun v hunda par banda sab kuz gas ty banda baki kuz had tak ajj v penda ch hunda

    • @manjeetsaini7029
      @manjeetsaini7029 7 วันที่ผ่านมา

      20 sal phela v theek c veer

  • @jagrajkhan2551
    @jagrajkhan2551 หลายเดือนก่อน +15

    ਬਹੁਤ ਖੂਬ, ਲਹਿੰਦੇ ਪੰਜਾਬ ਦੇ ਪਿੰਡਾਂ ਦਾ ਵਿਆਹ ਵੀ ਚੜ੍ਹਦੇ ਪੰਜਾਬ ਦੇ ਪਿੰਡਾਂ ਦੇ ਵਾਂਗ ਹੀ ਹੁੰਦਾ ਹੈ। ਉਹੀ ਰੋਣਕਾਂ, ਉਹੀ ਮਿਲਣੀਆਂ, ਉਹੀ ਦੂਰੋਂ ਆਏ ਪ੍ਰਾਹੁਣਿਆਂ ਦੀ ਖ਼ਾਤਰਦਾਰੀਆ, ਨਜ਼ਾਰਾਂ ਆ ਗਿਆ ਇਹ‌ ਲਹਿੰਦੇ ਪੰਜਾਬ ਦਾ ਵਿਆਹ ਦੇਖ ਕੇ ਰਿਪਨ, ਸ਼ੰਮੀ, ਨਾਸਿਰ ਢਿੱਲੋਂ ਵੀਰ ਜਿਉਂਦੇ ਰਹੋ, ਅੱਲ੍ਹਾ ਤੁਹਾਨੂੰ ਐਦਾ ਹੀ ਦੋਵੇਂ ਪੰਜਾਬ (ਚੜ੍ਹਦੇ-ਲਹਿੰਦੇ) ਦੇ ਲੋਕਾਂ ਨੂੰ ਮਿਲਾਉਣ ਦੀਆਂ ਹਿੰਮਤ ਦੇਣ-ਆਮੀਨ।
    ਜਗਰਾਜ ਖ਼ਾਨ ਅਮਰਗੜ੍ਹ (ਮਾਲੇਰਕੋਟਲਾ)

  • @vipan56
    @vipan56 หลายเดือนก่อน +13

    ਵਿਆਹ ਇਹ ਹੀ ਚੰਗੇ ਸੀ, ਅਜ ਕਲ ਦੇ ਪੰਜਾਬ ਭਾਰਤ ਦੇ ਵਿਆਹ ਤਾੰ ਬਹੁਤ ਹੀ ਮਹਿੰਗੇ ਹੋ ਗਏ ਹਨ।

  • @gurjindersinghsidhu5893
    @gurjindersinghsidhu5893 หลายเดือนก่อน +35

    ਸਭ ਤੋਂ ਵੱਧ ਖੁਸ਼ੀ ਸੰਮੀ ਨੂੰ ਹੈ🙏

  • @SukwindarKaur
    @SukwindarKaur หลายเดือนก่อน +38

    ਜੇਕਰ ਸ਼ੰਮੀ ਚੜਦੇ ਪੰਜਾਬ ਹੁੰਦਾ ਤਾਂ ਵੱਡਾ ਕਲਾਕਾਰ ਬਣਦਾ ਬਹੁਤ ਸੋਹਣੀ ਅਵਾਜ਼ ਹੈ ਵੀਰ ਦੀ❤❤

    • @Zayan_Arain
      @Zayan_Arain หลายเดือนก่อน +1

      Punjab vich he hai Sammy

  • @DilbagSingh-xh8sd
    @DilbagSingh-xh8sd หลายเดือนก่อน +38

    ਧੰਨਵਾਦ ਬਾਈ ਜੀ ਪਾਕਿਸਤਾਨ ਦੇ ਪਿੰਡਾਂ ਵਾਲਾ ਵਿਆਹ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਖੁਸ਼ੀ ਹੋਈ ਦੇਖ ਕੇ ਤੇ ਚੰਗਾ ਵੀ ਲੱਗਿਆ ਤੇ ਬਾਕੀ ਪਾਕਿਸਤਾਨ ਦੇ ਲੋਕਾਂ ਦਾ ਖੁਸ਼ੀਆਂ ਵਿੱਚ ਹਾਸਾ ਮਜ਼ਾਕ ਕਰਨਾ ਬਹੁਤ ਚੰਗਾ ਲੱਗਦਾ ਬਾਕੀ ਸੈਮੀ ਦਾ ਨੱਚਦਾ ਹੀ ਫਿਰਦਾ ਧੰਨਵਾਦ❤❤❤❤ ਧਾਲੀਵਾਲ ਭੈਣੀ ਜੱਸਾ❤❤

  • @romansajan-km6en
    @romansajan-km6en หลายเดือนก่อน +39

    aaj ais vlog ch mainu sammi jatt ny buht hasaya main aaj time nal rajai chuk k ik nukar ch ly gya c mainu pta c mere hasa nikl jana vlog dekh k ohi gal hoe aaj main sammi jatt wal dekh k hassi jawa oh buht majee ly reha c kal meri mummy ny thapd ty moka marya c aaj main time nal he rajai kot lae c love u soo much ripan paji kushi bhen ty khas krk sammi jatt love from india punjab Gurdaspur ❤❤❤❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @BaldevSingh-od3sg
    @BaldevSingh-od3sg หลายเดือนก่อน +14

    ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਓ, ਸਦਾ ਖੁਸ਼ੀਆਂ ਮਾਣੋ, ਜਿੰਨਾ ਨੇ ਅੱਜ ਵੀ ਪੁਰਾਣਾ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ

  • @AmritpalSingh-g6q
    @AmritpalSingh-g6q หลายเดือนก่อน +51

    Sami bhut ronki banda yrr 👍👌🌹🌹🌹🌹🌹

  • @basantbhullar6915
    @basantbhullar6915 หลายเดือนก่อน +31

    ਰਿਪਨ ਜੀ, ਤੁਸੀਂ ਭਾਵੇਂ ਸਾਰੀ ਦੁਨੀਆਂ ਘੁੰਮ ਲਈ ਹੈ ਪਰ ਮੈਨੂੰ ਨਹੀਂ ਲਗਦਾ ਜੋ ਮਜਾ ਆਪਣੀ ਧਰਤੀ ਆਪਣੇ ਲੋਕਾਂ, ਆਪਣੀ ਮਾਂ ਬੋਲੀ, ਆਪਣੇ ਕਲਚਰ ਵਿੱਚ ਹੈ ਉਹ ਕਿਧਰੇ ਹੋਰ ਮਿਲਦਾ ਹੋਵੇ, ਜਦੋਂ ਪਕਿਸਤਾਨੀ ਪੰਜਾਬੀਆਂ ਨੇ ਹਾਰਾ ਨਾਲ ਤੁਹਾਡਾ ਸੁਆਗਤ ਕੀਤਾ, ਕਸਮ ਨਾਲ ਮੇਰਾ ਦਿਲ ਭਰ ਆਇਆ, ਸਲੂਟ ਆ ਮੇਰਾ ਉਸ ਬਾਬੇ ਨਾਨਕ ਦੀ ਧਰਤੀ ਨੂੰ,,ਜਿਸ ਮਿੱਟੀ ਨੇ ਸਾਰਾ ਕੁਝ ਸੰਭਾਲ ਲਿਆ, ਪਰ ਇਕ ਅਸੀਂ ਆ ਜਿਹਨਾ ਨੇ ਤਰੱਕੀ ਦੇ ਨਸ਼ੇ ਵਿੱਚ ਸਭ ਕੁਝ ਗਵਾ ਲਿਆ,,,,,,,,

  • @123nah45
    @123nah45 หลายเดือนก่อน +12

    ਇਹ ਵਿਆਹ ਵੇਖ ਕੇ.ਛੋਟੀ.ਉਮਰ ਵਿੱਚ ਵੇਖੀਆਂ ਜੰਝਾ.ਚੇਤੇ.ਆ.ਗਈ ਆ.ਬਹੁਤ ਵਧੀਆ ਸਮਾਂ.ਸੀ.ਕਾਸ.ਉਹ ਸਮਾਂ.ਵਾਪਸ.ਆ.ਜਾਵੇ

  • @talwindersinghsidhu8568
    @talwindersinghsidhu8568 หลายเดือนก่อน +9

    ਸ਼ਮੀ ਬਾਈ ਤਾਂ ਵਾਲਾ ਰੌਣਕੀ ਬੰਦਾ ਬਹੁਤ ਸੋਹਣਾ ਵਲੋਗ ਵਿਆਹ ਦਾ thanks ਰਿਪਨ ਬਾਈ ਜੁੱਗ ਜੁੱਗ ਜੀਓ

  • @daljitsingh7980
    @daljitsingh7980 หลายเดือนก่อน +80

    ਪੁਰਾਣੀਆਂ ਯਾਦਾ ਲਹਿੰਦੇ ਪੰਜਾਬ ਵਿੱਚ ਤਾਜ਼ਾ ਹੋ ਗਈਆਂ 🙏

  • @gurpreetsinghsohibabbu3050
    @gurpreetsinghsohibabbu3050 หลายเดือนก่อน +9

    ਸੰਮੀ ਯਾਰ ਨੇ ਬਹੁਤ ਰੰਗ ਬੰਨੀਆਂ ।

  • @jagroopkaur-y6h
    @jagroopkaur-y6h หลายเดือนก่อน +14

    ਕਾਸ਼ ਵਿਛੜੇ ਨਾ ਹੁੰਦੇ ਨਾ ਲਕੀਰਾਂ ਤੇ ਸਰਹੱਦਾਂ ਹੁੰਦੀਆਂ

  • @nareshdeepika9420
    @nareshdeepika9420 หลายเดือนก่อน +8

    ਬਹੁਤ ਖੂਬ। ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ❤❤❤

  • @gurtejkaur6431
    @gurtejkaur6431 หลายเดือนก่อน +40

    ਭਰਾਵੋ ਆਪਣੇ ਵੀ ਪਹਿਲੇ ਸਮਿਆਂ ਵਿੱਚ ਏਦਾਂ ਹੀ ਹੁੰਦਾ ਸੀ

    • @deepRai121
      @deepRai121 หลายเดือนก่อน +1

      Hun v ny veer Punjab dy kai pinda ch

    • @mehto..boy9362
      @mehto..boy9362 หลายเดือนก่อน

      ਮਾਲਵਾ ਹਾਲੇ ਵੀ ਇੱਦਾਂ ਹੀ ਆ ਬਾਈ​@@deepRai121

  • @darasran556
    @darasran556 หลายเดือนก่อน +10

    ਪਰਾਣੀਆਂ।ਯਾਦਾ।ਲਹਿੰਦੇ।ਪੰਜਾਬ। ਦੀਆ। ਰਿਪਨ। ਬਹੁਤ। ਧਨਵਾਦ। ❤❤❤❤❤

  • @harvinderjeetkaur1499
    @harvinderjeetkaur1499 หลายเดือนก่อน +9

    ਮੈਨੂੰ ਆਪਣਾ ਬਚਪਨ ਯਾਦ ਆ ਗਿਆ , ਧੰਨਵਾਦ ਅਸਲੀ ਵਿਆਹ ਵਿਖਾਉਣ ਦਾ

  • @SatnamSingh-vh9yx
    @SatnamSingh-vh9yx หลายเดือนก่อน +6

    ਲਹਿੰਦੇ ਪੰਜਾਬ ਦੇ ਮੁਸਲਮਾਨ ਵੀਰਾਂ ਦਾ ਵਿਆਹ ਅਤੇ ਨਿਕਾਹ ਦੇਖ ਕੇ ਬਹੁਤ ਖੁਸ਼ੀ ਹੋਈ

  • @KulbirSingh-cb2oh
    @KulbirSingh-cb2oh หลายเดือนก่อน +18

    ਸ਼ੰਮੀ ਤੇ ਪਾਸਾ਼ ਜੱਟ ਬਹੁਤ ਖੁਸ਼ ਹਨ

  • @kiranjeetsidhu6901
    @kiranjeetsidhu6901 หลายเดือนก่อน +9

    ਪਹਿਲਾਂ ਇਸ ਤਰ੍ਹਾਂ ਦੇ ਵਿਆਹ ਹੁੰਦੇ ਸਨ ਤੇ ਲੋਕ ਗਰੀਬ ਬਚਾ ਰਹੇ ਨਾਲੇ ਖਾਣਾ ਖਾ ਕੇ ਜਾਂਦੇ ਸੀ ਨਾਲੇ ਇੱਕ ਦੋ ਰੁਪਈਏ ਜੋ ਵੀ ਮਿਲ ਜਾਂਦੇ ਉਹਨਾਂ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਸੀ ਪਰ ਅੱਜ ਕੱਲ ਅਸੀਂ ਪੈਲਸਾਂ ਵਿੱਚ ਵਿਆਹ ਕਰਕੇ ਗਰੀਬ ਬੰਦਿਆਂ ਦੀ ਹ ਅਸੀਸਾਂ ਨਹੀਂ ਲੈ ਸਕਦੇ ਸਿਰਫ ਅਸੀਂ ਆਪਣੇ ਚੌਦਰ ਦਾੜੀ ਦਿਖਾਉਂਦੇ ਹਾਂ ਕਿ ਅਸੀਂ ਅਮੀਰ ਲੋਕ ਹਾਂ

  • @harmeetsinghraowal
    @harmeetsinghraowal หลายเดือนก่อน +11

    ripan veere tuv keh rhe o ki eh normal vyah a bro jine paise siite ja rhe ne one taan apne tkkde vyha ch v nhi sitte jnde love you a lehnde punjab nu bachpan yaad a gya tuc virsa sambhi bethe o dil khush ho gya

    • @dawatetuheed4561
      @dawatetuheed4561 หลายเดือนก่อน

      pesa braa sutya janda sade punjab vich lawen baki sara vaya odhar pesa vhuk k kita jawe munde pese apne sotde aaa

  • @PritamSingh-n7z
    @PritamSingh-n7z 5 วันที่ผ่านมา +2

    ❤❤❤❤❤❤।।।।।।।।ਇੰਗਲੈਂਡ ਤੋਂ

  • @satinder7735
    @satinder7735 หลายเดือนก่อน +11

    Dil khush ker tan ..bahut mazaa agya viya dekh ke .thanks to all love u lahnde punjab waliyo

  • @SukhwantSingh-f3o
    @SukhwantSingh-f3o หลายเดือนก่อน +16

    ਇਥੋ ਬਰਾਤੀਆ
    ਇਥੋ ਬਰਾਤ ਦੀ ਸੇਵਾ ਬਹੁਤ ਵਧੀਆ ਕਰਦੇ ਹਨ ❤❤❤❤ 28:00

  • @jarnailchahal8891
    @jarnailchahal8891 หลายเดือนก่อน +15

    Summy banda bahut kamaal da hai aur sach bolda hai.

  • @Crazybtsgirl608
    @Crazybtsgirl608 หลายเดือนก่อน +7

    😂 ਮੈਨੂੰ ਪਤਾ ਨਹੀਂ ਕਿਉੰ ਮਜਾ ਆਈ ਜਾ ਰਿਹਾ ਦੇਖ ਕੇ।❤

  • @Kabaddi11a
    @Kabaddi11a หลายเดือนก่อน +28

    Sami vala kaint Banda y love u veer sami

  • @manjeetkaurwaraich1059
    @manjeetkaurwaraich1059 หลายเดือนก่อน +7

    ਬਿਲਕੁਲ ਜਿਵੇਂ ਚੜਦੇ ਪੰਜਾਬ ਵਿੱਚ 40-50ਸਾਲ ਪਹਿਲਾਂ ਇਸੇ ਤਰ੍ਹਾਂ ਹੀ ਵਿਆਹ ਹੁੰਦੇ ਸਨ ❤🎉❤🎉 ਬਹੁਤ ਬਹੁਤ ਵਧੀਆ ਲੱਗਿਆ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉🎉🎉

  • @amandeepkaura4975
    @amandeepkaura4975 หลายเดือนก่อน +7

    ਬਹੁਤ ਸਾਰੀਆਂ ਰਸਮਾਂ ਅਜ ਵੀ ਚੜ੍ਹਦੇ ਪੰਜਾਬ ਵਿੱਚ ਹੁੰਦੀਆਂ ਨੇ ।
    ਲੱਗਦਾ ਤੁਸੀਂ ਦੇਖੀਆਂ ਨਹੀ

  • @DonOm-t9f
    @DonOm-t9f หลายเดือนก่อน +9

    ਇਹ ਸਭ ਤਾਂ ਆਪਣੇ 2002 ਤੋਂ ਪਹਿਲਾ ਹੁੰਦਾ ਸੀ ਹੁਣ ਤਾਂ ਖਤਮ ਹੋ ਗਿਆ😢😢😢😢😢😢

    • @1989Americantrucker
      @1989Americantrucker หลายเดือนก่อน

      Othe chala jao ji jad 300 rupe atta kharidena peya pata lg ju 😂

  • @kulwantsingh-fr8hu
    @kulwantsingh-fr8hu หลายเดือนก่อน +8

    ਛੋਟੇ ਵੀਰ ਅੱਜ ਤਾਂ ਸਵਾਦ ਲਿਆ ਦਿੱਤਾ ਪਿੰਡ ਦਾ ਵਿਆਹ ਵਿਖਾ ਕੇ, ਬਚਪਨ ਯਾਦ ਕਰਵਾ ਦਿੱਤਾ ਧੰਨਵਾਦ ਜੀ 🙏🙏🙏

  • @kamalharikaKhehra
    @kamalharikaKhehra หลายเดือนก่อน +7

    ਸੰਮੀ ਬੰਦਾਂ ਘੈਂਟ ਏ ਵੀਰ ਜੀ , ਖੁਸ਼ ਮਿਜ਼ਾਜ 👌👌

  • @ManpreetKaur-hp2br
    @ManpreetKaur-hp2br หลายเดือนก่อน +13

    Bhot vadiya lagiya blog Purna viah vekhan nu miliya 🙏🙏🙏🙏bhotttttt Dhanbad Punjabi travel Cauple ❤❤❤

  • @waseemahamed316
    @waseemahamed316 หลายเดือนก่อน +17

    😂😂😂😂Sabse jyada mzaa aaya is blog mai Ripan bhaiya

  • @Paarth279
    @Paarth279 26 วันที่ผ่านมา +2

    Bahut vadiya lagya pind diya ronakan vekh k

  • @katariasfamily555
    @katariasfamily555 หลายเดือนก่อน +5

    ਮੇਰੇ ਵੀਰ ਤੂੰ ਤਾਂ ਰੰਗ ਬੰਨ੍ਹ ਕੇ ਰੱਖ ਤਾ ਵਿਆਹ ਚ,ਕਮਾਲ ਕਰਤੀ ਮੇਰੇ ਵੀਰ ਨੇ, ਵਾਹਿਗੁਰੂ ਜੀ ਤੇਨੂੰ ਸਦਾ ਸਲਾਮਤ ਰੱਖਣ 🙏🏻🙏🏻🙏🏻🙏🏻🙏🏻🙏🏻🙏🏻

  • @Mandeepsingh-hc6lo
    @Mandeepsingh-hc6lo หลายเดือนก่อน +6

    ਬਹੁਤ ਵਧੀਆ ਰਿਪਨ 22 , ਏਸੇ ਵਲੋਗ ਦਾ ਅਗਲਾ part ਜਲਦੀ ਪਾਓ ਜੀ,

  • @Nimrat-tv
    @Nimrat-tv หลายเดือนก่อน +3

    ਸਭ ਤੋਂ ਵੱਡੀ ਗੱਲ ਗਲੀਆਂ ਬੁਹਤ ਖੁੱਲ੍ਹੀਆਂ

  • @HarpreetSingh-w5w
    @HarpreetSingh-w5w หลายเดือนก่อน +28

    ਸਾਰਾ ਕੁਜ ਬਚਿਆਂ ਵਿਰਸਾ ਆਪਣੇ ਤਾ ਸਾਰਾ ਕੁਜ ਖਤਮ ਹੋ ਗਿਆ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +10

    ਬਹੁਤ ਵਧੀਆ ਵਿਆਹ ਦੇਖਿਆ ਜੀ। ਸੰਮੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ।

  • @harbhajansingh8872
    @harbhajansingh8872 หลายเดือนก่อน +13

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @palwindersingh3731
      @palwindersingh3731 หลายเดือนก่อน

      SACHI RIPAN EH CANADA AMERICA DE VIAHA TO I ,OOOOOO DARJE SOHNA LAGGA. KHUSH RAHOM

  • @Lakhasurry
    @Lakhasurry หลายเดือนก่อน +8

    Sami pora njrree landa a eh bnda kush dil a a es nu ve yaar apne punjab le k ona dkhona na sari team nu ve shda india punjab sare nasar dhillon team sari nu waheguru kre jldi visa mile india da

  • @seeratKaur-nb1le
    @seeratKaur-nb1le หลายเดือนก่อน +6

    Samy kina vadia munda always khush khush rehnda and awaz just wow ❤❤❤❤

  • @GursanjhsinghKhosa
    @GursanjhsinghKhosa หลายเดือนก่อน +14

    Me te hss hss kmli hogi sb to ghnt vlog ajj da veere❤❤❤❤lov u alot form chrda Punjab ❤❤❤

    • @Ammazification
      @Ammazification หลายเดือนก่อน +1

      Keep smiling always sister

  • @Vandana_jassi100
    @Vandana_jassi100 หลายเดือนก่อน +11

    Aur sab Bachpan Di jadugar Pakistan love u rippan bhauji

  • @neelamsingh4952
    @neelamsingh4952 หลายเดือนก่อน +3

    Pakistan de pind de vehah ..,
    Bohat vadia …thanks for sharing👍👍

  • @jatindersinghsaini1198
    @jatindersinghsaini1198 หลายเดือนก่อน +3

    menu lagda ki me b nal hi barat ch chal reha ha mja aa gya love u sarya nu nice lok ne sare

  • @GurdevDeol-sr2cn
    @GurdevDeol-sr2cn หลายเดือนก่อน +15

    2 ਸਾਲ ਹੋ ਗਏ ਸਾਂਨੂੰ ਦੇਖਦੇ ਸਾਂਨੂੰ ਦਹਿਸ਼ਤਗਰਦ ਤਾ ਲੱਭੇ ਨਹੀਂ ਅਜੇ 😅

  • @mandeepsekhon3582
    @mandeepsekhon3582 หลายเดือนก่อน +26

    ਰਿਪਨ ਜੀ ਸਾਡੇ ਵਾਲਿਆ ਨੇ ਪੁਰਾਣੇ ਕਲਚਰ ਦਾ ਸਁਤਿਆ ਨਾਸ ਕਰਤਾ ਪੈਲਿਸਾ ਨੇ ਘਰ ਕੋਈ ਗਰੀਬ ਪਰਿਵਾਰ ਵੀ ਬੱਚਿਆ ਨੂੰ ਅਸੀਸ ਦੇ ਕੇ ਭੋਜਨ ਛੱਕ ਜਾਦੇ ਸੀ

  • @HardeepSingh-tr5qb
    @HardeepSingh-tr5qb หลายเดือนก่อน +3

    Ripan bale bale hoy pai h bda najara aya ji pasha jat de sale da via vekh k sami ne bdi ronak lai ji sare vera barava da dhanwad ji.❤deepa bathinda to.❤❤❤

  • @achhokupay
    @achhokupay หลายเดือนก่อน +7

    Aye Haye Haye Haye O balle oye , aye Haye .....rippan aina khush te hindustan , England ya Canada de viyah ch na hoya jinna othay de viyah ch 😂

  • @Premlambra
    @Premlambra หลายเดือนก่อน +6

    Wyah dek key 40 saal pishay chaly gya ma Maza ah gya wadayan Bahot Bahot

  • @JaggiRai-k7z
    @JaggiRai-k7z หลายเดือนก่อน +8

    ਸੰਮੀ bahi buhat nice Banda laga menu ❤❤ 😊

  • @pardeepchakwala3233
    @pardeepchakwala3233 หลายเดือนก่อน +10

    I miss is old punjab old marrige 🎉🎉❤❤🎉🎉

  • @sssonysran
    @sssonysran หลายเดือนก่อน +6

    ਸੰਮੀ ਆ ਅਸਲੀ ਦੇਸੀ ਜੱਟ। ਕੰਮ ਏਹਦੇ ਚੜਦੇ ਪੰਜਾਬੀਆਂ ਆਲੇ ਨੇ

  • @InderjeetSingh-ew8yx
    @InderjeetSingh-ew8yx หลายเดือนก่อน +16

    Na banquet, na palace, na farm house
    Tent wala viah sab ton vadhiya. Maza aa gaya Asli viah aa hi aa.
    Ek gall Dulha irritate ho gaya

  • @Ektabharam
    @Ektabharam หลายเดือนก่อน +7

    Bhut maza aya vlog dkh ke lahore wale viah nlo iss viah dkhn da jyd maja aya sade hun eh cheeza reh hi nbi gyiea kash me v real cha dkh skdi

  • @simarpawar1997
    @simarpawar1997 หลายเดือนก่อน +4

    Very nice Ripan Sir old Punjab yaad aa gya SemiJatta And Krwa gya Love Semi jatta chardey Punjab walon ❤❤❤🎉🎉🎉🎉❤

  • @rajbirsingh2609
    @rajbirsingh2609 หลายเดือนก่อน +4

    ਆਪਣੇ ਪੰਜਾਬ ਵਿੱਚ ਵੀ ਪਹਿਲਾਂ ਇਦਾਂ ਵਿਆਹ ਹੁੰਦੇ ਸੀ ਜਿਆਦਾ ਟਾਈਮ ਨਹੀਂ ਹੋਇਆ ਪਿੰਡਾਂ ਚ ਵਿਆਹ ਹਾਲੇ ਵੀ ਹੁੰਦੇ

  • @butasingh6411
    @butasingh6411 หลายเดือนก่อน +1

    ਵਿਆਹ ਵਿੱਚ ਖੁਸ਼ੀਆਂ ਰੌਣਕਾਂ ਅਤੇ ਸਾਦਗੀ ਸਭ ਕੁਝ ਵੇਖਣ ਨੂੰ ਮਿਲ਼ਿਆ । ਬਹੁਤ ਵਧੀਆ ਜੀ ❤

  • @meerabsidhu4392
    @meerabsidhu4392 หลายเดือนก่อน +2

    Hye oye bai dill jitt jya ..sami ne .. kaash sada charda te lehnda punjab ik hunda

  • @gorasandhu4184
    @gorasandhu4184 หลายเดือนก่อน +2

    Sare vlog dekhe tuhade nasir dhillon bhaji de sami jatt ripan veer de...daily tuhade hi vlog dekh da rehna..bahut sara pyaar tuhanu sareya nu..dil krda hun lehnde panjab jaan da

  • @kmahal60
    @kmahal60 หลายเดือนก่อน +9

    ਅੱਜ ਤਾ ਜਮਾ ਸਿਰਾ ਹੋਇਆ ਪਿਆ ❤❤ਸੰਮੀ ਜੱਟ

  • @RajKumar-tl1ov
    @RajKumar-tl1ov หลายเดือนก่อน +3

    Punjab de purane viah yad karate bahut aanand aaya viah vekh k Shammi jatt da koi jvaw ni ble 2 Krvati very nice vlog thanks P.T.C Raj Joga

  • @jatindersinghsaini1198
    @jatindersinghsaini1198 หลายเดือนก่อน +3

    ronki sami but pyar rab ise tara khush rkhe

  • @monunarula6597
    @monunarula6597 หลายเดือนก่อน +2

    Dil Khush Ho janda hai
    ❤❤❤ tohada vlog dakh ke
    Te pyar dakh ke lahnde punjab valye da ❤❤

  • @KuldeepSingh-zq8zn
    @KuldeepSingh-zq8zn หลายเดือนก่อน +4

    ਸਾਰਿਆਂ ਨੂੰ ਲਹਿੰਦੇ ਦੇ ਵਿੱਚ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @HarwinderSingh-c2c
    @HarwinderSingh-c2c หลายเดือนก่อน +3

    Semi ne ronak banti viah vich purana time yad karva dita bohat majja aya

  • @manjitsohal6166
    @manjitsohal6166 หลายเดือนก่อน +4

    What a wonderful marriage reception great Mr Ripen Kushi blog , stay blessed !!

  • @VickyBhardwajvlogs
    @VickyBhardwajvlogs หลายเดือนก่อน +15

    ਸਾਮੀ ਦੀ ਰੌਣਕ ਪੁਰੀ ਏ..

  • @JagtarSingh-wg1wy
    @JagtarSingh-wg1wy หลายเดือนก่อน +6

    ਰਿਪਨ ਜੀ ਤੁਸੀਂ ਵਿਆਹ ਵਿਖਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਅਸਲੀਅਤ ਵਿਖਾ ਕੇ ਸ਼ਮੀ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ ਜੀ ਸਾਨੂੰ ਵੀ ਬੜਾ ਮਜ਼ਾ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    • @apsingh2484
      @apsingh2484 หลายเดือนก่อน

      Eh te halaal vi kha janda va

  • @PreetDhaliwal-xh6dm
    @PreetDhaliwal-xh6dm หลายเดือนก่อน +4

    Thanks R k All families and friends who supported and shared with us great shami nice fun thanks good marriage 💕🎸🌸😊🙏

  • @sarwaralam3977
    @sarwaralam3977 หลายเดือนก่อน +4

    Enjoyed the video very much. 👍 Unfortunately these traditions are slowly dying down in the rural areas. In Urban areas it’s almost gone. Thanks for sharing this video.

  • @mandeepkaur9574
    @mandeepkaur9574 หลายเดือนก่อน +5

    Just love to watch it. I wish I will see Pakistan one day.

  • @PreetDhaliwal-xh6dm
    @PreetDhaliwal-xh6dm หลายเดือนก่อน +5

    Congratulations all families and new marriages couples nice smile together thanks ❤🎉🎉🎸🌺🙏🙏

  • @SatnamsinghLehra-m7f
    @SatnamsinghLehra-m7f 13 วันที่ผ่านมา +1

    ਬੁਹਤ ਖੂਬ ਵਿਆਹ ਸੈਮੀ ਵੀਰ ਬੁਹਤ ਖੁਸ਼ ਏ. ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ ।

  • @SinghjasmailJamarai
    @SinghjasmailJamarai หลายเดือนก่อน +4

    ਸੰਮੀ ਦਿਲ ਦਾ ਖੁਸ਼ ਬੰਦਾ❤😂

  • @UNDERTAKAR-dl6ei
    @UNDERTAKAR-dl6ei หลายเดือนก่อน +5

    EH A sada punjab loves from charda punjab

  • @hakeemwaheedbaig8439
    @hakeemwaheedbaig8439 หลายเดือนก่อน +3

    Maza E aya gya very happy ❤❤❤ Dil happy happy

  • @jarmalsandhu5570
    @jarmalsandhu5570 หลายเดือนก่อน +2

    ਬਹੁਤ ਹੀ ਵਧੀਆ ਵਿਆਹ ਲਹਿੰਦੇ ਪੰਜਾਬ ਦੇ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ

  • @gps199eb2
    @gps199eb2 หลายเดือนก่อน +10

    Infact about 20 yarrs ago i have seen such type of wedding in our village. Now a days people are too busy and they used to do marriages nearby married Halls . Marriage Halls are trending from last ten years. I m also living in a village in Vehari district.
    In my point of view people who migrated from charda Punjab are more educated and thier villages are more developed as compared to locals ( jangli or vasanday).
    Due to diversity of Punjab and education some villages are developed but border areas and Southern side of Punjab is still lagging behind .

  • @SurinderSingh-gm5zk
    @SurinderSingh-gm5zk หลายเดือนก่อน +4

    ਵਾਹ ਬਾਈ ਅਨੰਦ ਆ ਗਿਆ ਬਾਈ ਬਿਲਕੁੱਲ ਹਲੀਮੀ ਨਾਲ ਸਾਰੇ ਬੈਠ ਕੇ ਖਾਣਾ ਖਾਂਦੇ ਬਹੁੱਤ ਵਧਿਆ

  • @SukhjitKaurCheema
    @SukhjitKaurCheema หลายเดือนก่อน +3

    ਵੀਰੇ ਪਿੰਡ ਦੇ ਵਿਆਹ ਤੇ ਸ਼ਹਿਰ ਦੇ ਵਿਆਹ ਤੋ ਕਿਤੇ ਜਿਆਦਾ ਅਪਣਾਪਣ ਮਿਲਦਾ ਹੈ 😊

    • @Ammazification
      @Ammazification หลายเดือนก่อน

      Yes off course sister

  • @sandeepsingh-sv6hf
    @sandeepsingh-sv6hf หลายเดือนก่อน +7

    Pakistan Punjab de 1 ghnta blog paao roz, Purana culture dekhna chaunde ajkl sab 😊😍

  • @Kamran_Sarfraz_Bhatti
    @Kamran_Sarfraz_Bhatti หลายเดือนก่อน +10

    Sardar Brand hundy ny 🔥😘

  • @narinderdeepsingh5942
    @narinderdeepsingh5942 หลายเดือนก่อน +3

    Bahut sohna ❤. Sami nu ta bahut chah hai.😂

  • @surinderrdppunjab2016
    @surinderrdppunjab2016 หลายเดือนก่อน +6

    bhut vadiya Culture hai Pakistan walea da Bai Fazilka District Ch v Aida hi viyah hunde hun v pinda ch