ਦੇਸ ਦੁਆਬੇ ਦੀ ਸੈਰ Doaba Punjab Tour। Punjabi Travel Couple | Ripan & Khushi

แชร์
ฝัง
  • เผยแพร่เมื่อ 25 เม.ย. 2022

ความคิดเห็น • 465

  • @funnflame5569
    @funnflame5569 2 ปีที่แล้ว +5

    Proud to be doabian...PB07 vale..Belongs to Hoshiarpur

  • @93ssimran
    @93ssimran 2 ปีที่แล้ว +7

    ਅੱਜ ਤੱਕ ਸੀ ਸੱਭ ਤੋਂ ਸੋਹਣੀ ਵੀਡੀਓ । ਮਜਾ ਆ ਗਿਆ ਸਾਡਾ ਦੋਆਬਾ ਪਹਿਲਾਂ ਤੋਂ ਘੈੰਟ ਆ ।

  • @amreekkaur4136
    @amreekkaur4136 2 ปีที่แล้ว +16

    ਦੋ ਦਰਿਆਵਾ ਸਤਲੁਜ ਤੇ ਬਿਆਸ ਦੀ ਵਿਚਕਾਰਲੀ ਧਰਤੀ ਨੂੰ ਦੋਆਬਾ ਆਖਦੇ ਹਨ ॥

  • @user-ql6vx6oq1m
    @user-ql6vx6oq1m 2 ปีที่แล้ว +7

    ਮਾਲਵਾ ਦੇ ਇਲਾਕੇ ਵਿਚ ਲੋਕ ਰੁੱਖ ਲੋਣ ਨੂੰ ਨਫ਼ਰਤ ਕਰਦੇ ਆ ਸਾਡੇ ਗੁਰਦਾਪੁਰ ਜਿਲ੍ਹੇ ਵਿੱਚ ਰੁੱਖ ਬਹੁਤ ਨੇ ਮਾਲਵੇ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਰੁੱਖ ਜਰੂਰ ਲਾਓ ਆਪਣੇ ਲਈ ਨਹੀਂ ਤਾਂ ਬਚਿਆਂ ਲਈ ਲਾਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਲਾਹਨਤਾ ਪੌਣ ਗੇ🙏

  • @musicworld-uz8kl
    @musicworld-uz8kl 2 ปีที่แล้ว +4

    ਜਿਹੜੀ ਗੱਲ ਅਖੀਰ ਚ ਆਖੀ ਕਿ ਏਸ ਧਰਤੀ ਤੇ ਸਭ ਦਾ ਜੀਅ ਲੱਗਦਾ ਏ ਬਿਲਕੁਲ ਸਹੀ ਆ ਪਤਾ ਨੀ ਕਿਵੇਂ ਆਨੰਦਪੁਰ ਸਾਹਿਬ ਇੱਕ ਵਾਰ ਚਲਾ ਜਾਵੇ ਕੋਈ ਵੀ ਇੰਸਾਨ ਓਥੋਂ ਆਓਣ ਦਾ ਦਿਲ ਸੱਚੀਂ ਨੀ ਕਰਦਾ ਇਹ ਸੱਚੀਂ ਆਨੰਦਾਂ ਦੀ ਪੁਰੀ ਆ ਇੱਥੋਂ ਵਾਲੀ ਫੀਲੀਂਗ ਦੁਨੀਆਂ ਤੇ ਕਿਤੇ ਨੀ ਮਿਲਦੀ ਸ਼ਿਮਲਾ ਕੁੱਲੂ ਮਨਾਲੀ ਤਾਂ ਦੂਰ ਏਥੋਂ ਤੱਕ ਕਿ ਅਮਰੀਕਾ ਕਨੇਡਾ ਹੀ ਹੋਵੇਂ ਵੈਸੇ ਓ ਗੱਲ ਵੱਖਰੀ ਆ ਕਿ ਟੂਰੇਸਟ ਪਲੇਸ ਤੇ ਗੁਰਧਾਮਾਂ ਦੀ ਤੁਲਨਾ ਬਿਲਕੁਲ ਨਹੀਂ ਹੁੰਦੀ

  • @guggumahi5867
    @guggumahi5867 2 ปีที่แล้ว +6

    ਦੁਆਬੇ ਆਉਣ ਦਾ ਧੰਨਵਾਦ ਭਾਜੀ ਸਤਿ ਸ੍ਰੀ ਆਕਾਲ🙏

  • @varindersingh6181
    @varindersingh6181 2 ปีที่แล้ว +3

    ਹਾਂਜੀ ਵੀਰ ਜੀ ਬੜਾ ਤੇਰਾ ਧੰਨਵਾਦ ਸਾਡੇ ਦੋਆਬੇ ਵਿੱਚ ਆਉਣ ਲਈ
    ਯਾਰ ਗੜ੍ਹਸ਼ੰਕਰ ਤੋਂ PB 24 ਵਾਲੇ

  • @ravii743
    @ravii743 2 ปีที่แล้ว +12

    ਜਿਉਂਦੇ ਵੱਸਦੇ ਰਹੋ ਪੁੱਤਰੋ❤️

  • @jugrajsandhu5149
    @jugrajsandhu5149 2 ปีที่แล้ว +36

    ਵੀਰ ਮਾਝਾ ਮਾਲਵਾ ਦੁਆਬਾ ਨਾ ਕਿਹਾ ਕਰੋ। ਸਿਰਫ ਪੰਜਾਬ ਮੇਰਾ ਸੋਹਣਾ ਦੇਸ਼ ਪੰਜਾਬ।ਪਰ ਅਫਸੋਸ ਆਪਾ ਵੰਡ ਪਾ ਲਈ। ਗੁਰੂ ਗੋਬਿੰਦ ਸਿੰਘ ਨੇ ਆਪਾ ਨੂੰ ਪੰਜ ਦਰਿਆਵਾਂ ਦੇ ਮਾਲਕ ਬਣਾਇਆ।ਪਰ ਅੱਜ ਦਿੱਲੀ ਨੇ ਸਾਡੇ ਦਰਿਆਵਾਂ ਦਾ ਪਾਣੀ ਖੋਹ ਲਿਆ।

    • @komaldhillon3313
      @komaldhillon3313 2 ปีที่แล้ว +1

      Veere oh Ghuman aunde so ohna nu Dsna painda kehre area ch ki aa

    • @jugrajsandhu5149
      @jugrajsandhu5149 2 ปีที่แล้ว

      @@komaldhillon3313 ji veer

    • @surinderbal9585
      @surinderbal9585 2 ปีที่แล้ว

      देश में राज़ है , फुकरा तु भी सिरे दा साला मेरा

  • @jasmersinghjassbrar3673
    @jasmersinghjassbrar3673 2 ปีที่แล้ว +1

    ਪਹਿਲਾਂ ਤੋੜਤੀ ਫੇਰ ਜੋੜਤੀ ਵਾਕਿਆ ਈ ਖੁਸ਼ੀ ਦਾ ਬਚਪਨਾ ਬਹੁਤ ਹੀ ਪਿਆਰਾ ਲਗਦਾ ਬੱਚਿਆਂ ਵਾਂਗ ਤੇ ਸਿਆਣਪ ਦੀ ਵੀ ਦਾਦੀ ਸਾਡੀ ਖੁਸ਼ੀ. ਪਰ ਅਸ਼ਕੇ ਤੇਰੇ ਵੀ ਰਿਪਨ. ਰੱਬ ਥੋਨੂੰ ਏਦਾਂ ਹੀ ਖੁਸ਼ੀਆਂ ਦੇਵੇ ਤੇ ਤੁਸੀ ਵੰਡਦੇ ਰਹੋ. ਬਾਕੀ ਦੁਆਬਾ ਵਾਕਿਆ ਈ ਪੰਜਾਬ ਦੀ ਸ਼ਾਨ ਐ. ਬਲਾਗ ਬਹੁਤ ਹੀ ਵਧੀਆ ਸੀ. ਧੰਨਵਾਦ.

  • @singhTruckloverPB32
    @singhTruckloverPB32 2 ปีที่แล้ว +7

    Am proud to be doaba pb32wale
    Mera desh ha doaba mainu maan aa k main doabe vich janam leya

  • @prabhjotsingh1831
    @prabhjotsingh1831 2 ปีที่แล้ว +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਦੇ ਰਾਹੀਂ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੇ ਘਰ ਬੈਠੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਉੱਪਰ ਅਤੇ ਖੁਸ਼ੀ ਭਾਬੀ ਜੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @deeprataindia1170
    @deeprataindia1170 2 ปีที่แล้ว +4

    ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜਿਉਂਦੇ ਵਸਦੇ ਰਹੋ ਜੀ।
    ਧੰਨਵਾਦ ripn ਅਤੇ ਖੁਸ਼ੀ ਜੀ।
    ,,Ballu ਰਟੈਂਡਾ,,

  • @Simplypunjabi1
    @Simplypunjabi1 ปีที่แล้ว +4

    Hoshiarpur, Jalandhar, Nawasheher, Kapurthala comes in top cities for literacy.
    People from Doaba started going to abroad almost 80-90 years back and brought prosperity in this region. But nowadays most of their people coming back and setting their business here.
    On the other hand, people from other areas like Majha, Malwa have started going to abroad nowadays.

  • @SikanderSinghSaini
    @SikanderSinghSaini 2 ปีที่แล้ว +2

    ਦੋਆਬਾ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਾਲਾ ਇਲਾਕਾ ਹੈ

  • @sukhwindersingh-fu4rq
    @sukhwindersingh-fu4rq 2 ปีที่แล้ว +4

    GOD bless you both waheguru ji chardi kala vich rakhe THUHANU bai ji

  • @deepaksharma880
    @deepaksharma880 ปีที่แล้ว +1

    Waheguru ji...bohat dhanvaad sade Mahilpur visit karan layi ....pichle 16 saal ton appan chandigarh rehh rahe aa but apna ilaqqa yaad karata ....bohat dhanvaad Ripan veer and Khushi bhain ji😊❤️🙏👋🙏🙏🙏🙏👋

  • @kazhenkazhenghoe7339
    @kazhenkazhenghoe7339 2 ปีที่แล้ว

    Khushi nu bhut love karda bai tu. Love u veer . 200 saal jodi jive

  • @kittychaudhary1747
    @kittychaudhary1747 2 ปีที่แล้ว +3

    ਅਸੀਂ ਹਾ ਪੀ ਬੀ 07 ਵਾਲੇ ਸਾਨੂੰ ਮਾਣ ਹੈ ਦੁਆਬੇ ਵਾਲੇ ਹੋਣ ਤੇ

  • @avtarvirdi1540
    @avtarvirdi1540 2 ปีที่แล้ว +16

    ਦੋਆਬੇ ਦੇ ਪਿੰਡ ਮੁਬਾਰਕ ਪੁਰ ਤੋਂ ਅਮਰੀਸ਼ ਪੁਰੀ ਜੀ ਤੇ ਪਿੰਡ ਕੁਲਥੱਮ ਤੋਂ ਏ ਐਸ ਕੰਗ ਸਾਹਿਬ ਤੇ ਦੁਰਗਾ ਪੁਰ ਤੋਂ ਜੈਜੀ ਬੀ ਵੀ ਹੈ।।

    • @amitbbachan4952
      @amitbbachan4952 2 ปีที่แล้ว +5

      Nawaser de kol shota jea sher Rahno. Teh Rahno tu Prem Chopra je 🙏🙏🙏

    • @ashokgarg7513
      @ashokgarg7513 2 ปีที่แล้ว +1

      Great music director Khayyam sahb belongs to Rahon 8 km from Nawanshahar

    • @amitbbachan4952
      @amitbbachan4952 2 ปีที่แล้ว +2

      Kaporthle Tu Ek Villan PRAN SAAB 💐🌹🌲🙏🙏🙏

    • @ashokgarg7513
      @ashokgarg7513 2 ปีที่แล้ว +1

      Versatile singer Jagjit Kaur W/o great Khayyam sahb is from Hoshiarpur 😇🙏

    • @amitbbachan4952
      @amitbbachan4952 2 ปีที่แล้ว +1

      @@ashokgarg7513 firoz khan Phagwara tu. Amitha virik. Virka pind District Jalandhar tu 🙏🙏🙏

  • @lionsingh1740
    @lionsingh1740 ปีที่แล้ว +2

    Thank you Paji, first time kise ne sadde area bare dasya. Mahilpur is also called Soccer city.

  • @BiGmAn-wr2rc
    @BiGmAn-wr2rc 2 ปีที่แล้ว +12

    We love ur vlogs ripan and khushi ❤

  • @jass_maan1718
    @jass_maan1718 2 ปีที่แล้ว +2

    ਪੁਆਧ ਆਲੇ ਹਾਜਰ ਜੀ love u form village moujpur mohali

  • @terakamla7448
    @terakamla7448 2 ปีที่แล้ว +3

    Asi v doabe to aaa dhanbhag bhaaji tusi doabe aaye 🙏🙏

  • @vikasgautam6741
    @vikasgautam6741 2 ปีที่แล้ว +2

    Proud to be hoshiarpuriya 😄

  • @neeruneeru3516
    @neeruneeru3516 2 ปีที่แล้ว +2

    Bohut vadiaa vlog ripan & khushi 😊 waheguru ji hmesha chardikla bkshn

  • @adilshirazKhan
    @adilshirazKhan 2 ปีที่แล้ว +4

    Hoshyarpur in my heart 💖💖💖

  • @KulwinderKaur-jl5mb
    @KulwinderKaur-jl5mb 2 ปีที่แล้ว +9

    Sada shehar
    Mahilpur 😍😍

  • @gurinderbariana9127
    @gurinderbariana9127 2 ปีที่แล้ว +1

    Veer g, bahut vadia lagga you drive thru doaba. Jaijon was a historic town in 19th century.. baki pere ajj v khuttan di hatti ton milde ne.. Best of the Best. Pure khoya!

  • @toseewithatwal
    @toseewithatwal 2 ปีที่แล้ว

    Ripan bro thanks for explore hoshiarpur area.we spent lot of year at Hosiarpur since 1983 to 2002..bahut sari yadha judiya san.. thanks bro 🎉🎉❤️❤️

  • @mintudhillon6945
    @mintudhillon6945 2 ปีที่แล้ว

    ਵੀਰ ਜੀ ਬਹੁਤ ਵਧੀਆ ਸੀ ਵਲੋਗ👌🏻👌🏻

  • @kabaddikabaddi7336
    @kabaddikabaddi7336 2 ปีที่แล้ว +2

    Proud to be PB07 waale.
    Number one District in Literacy rate since eight decade n still continue..... Forever 📖📚✏️✒️📙📘📗📈
    Ni ambian nu tarse gayi shad ke Desh DOABA.

  • @avtarcheema3253
    @avtarcheema3253 2 ปีที่แล้ว +3

    ਬਹੁਤ ਹੀ ਵਧੀਆ ਜੀ👌👌🌷🌷

  • @balbirsinghusajapmansadasa1168
    @balbirsinghusajapmansadasa1168 2 ปีที่แล้ว +2

    ਨਕੋਦਰ ਦੁਆਬੇ ਵਿੱਚ ਬਹੁਤ ਜਹਾਂਗੀਰ ਦੇ ਕਿਲੇ ਬੇ।ਨੂਰਮਹਿਲ ਵਾਲੀ ਮੋਰੀ ਵੀ ਨਕੋਦਰ ਆ।ਜਹਾਂਗੀਰ ਪਿੰਡ ਵਿੱਚ ਵੀ ਇੱਕ ਜਹਾਂਗੀਰ ਕਿਲਾ ਵੱਜਦਾ।

  • @anandpuria
    @anandpuria 2 ปีที่แล้ว +3

    Love' from Anandpur Sahib 🙏❤️

  • @sukhmaansaab1963
    @sukhmaansaab1963 2 ปีที่แล้ว +2

    ਰੋਪੜ ਵੱਲ ਵੀ ਆਯੋ ਜੀ ,ਵੀਰ ਰੋਪੜ ਸਹਿਰ ਦੀ ਵੀ ਵੀਡੀਉ ਬਣਾਓ ਜੀ

  • @palwindersingh7435
    @palwindersingh7435 2 ปีที่แล้ว +1

    Sada sohna diss. Hoshiarpur. Asi Tanda urmar to bhoot sohna ilaka NRI hai. Hasde wasde raho. Khush raho. From USA 🇺🇸 ♥️

  • @kamalkhera372
    @kamalkhera372 2 ปีที่แล้ว

    amazing vlog guys 👍🏻 god bless uu 🤗 lots of love too both of uu my favourite youtuber couple 😍

  • @gurjantsinghsandhu9924
    @gurjantsinghsandhu9924 2 ปีที่แล้ว

    Thax 22g, bahut vadiya ji 🙏🙏

  • @tapinderkamboj7815
    @tapinderkamboj7815 2 ปีที่แล้ว

    Veer ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਪੰਜਾਬ ਘੁੰਮ k ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਸਾਰੇ ਪਾਸੇ ਦੇਖਾਗੇ ਬੌਹਤ ਜਿਆਦਾ ਸੰਵਾਦ ਜੀ ਤੁਹਾਡਾ ਤੇ ਖੁਸ਼ੀ ਦਾ god bless you

  • @bhartinahar9142
    @bhartinahar9142 2 ปีที่แล้ว

    Bohat vadiya laga veer ji tusi doaba area dekha dita bohat kushi hoye

  • @laddikang3007
    @laddikang3007 2 ปีที่แล้ว +1

    Doabe vich oun te tuhada bhut bhut wlcm veer ji...nakodar side v aao pls

  • @tarlochanrai6339
    @tarlochanrai6339 2 ปีที่แล้ว

    ਬਹੁਤ ਵਧੀਆ ਜੀ ਧੰਨਵਾਦ 🙏

  • @santokhsingh6343
    @santokhsingh6343 2 ปีที่แล้ว

    ਸਤਲੁਜ ਦਰਿਆ ਤੇ ਬਿਆਸ ਦਰਿਆ ਦੇ ਵਿੱਚ ਦਾ ਇਲਾਕਾ ਦੁਆਬਾ।

  • @JaspreetSingh-xq7vn
    @JaspreetSingh-xq7vn 2 ปีที่แล้ว

    Bhut shone vlog hunde aaa mere nigha ch No 1 vlogger aaa tuci ik ta bhut kuj knowledge mildi hai te saare privar baith k tension free ho k ur vlog dekh skda kyo ki pta kuj v glt ni ho skda ur vlog ch jug jug Jio waheguru g mehar bharya hath rakh sda tuhade Dona te kadi life ch milna jaroor aa tahanu dil di tamanna hai g SSA g

  • @kulwinderkumar4127
    @kulwinderkumar4127 2 ปีที่แล้ว

    So beautiful vlog paaji miss you anandpur sahib

  • @oneflopgamer1461
    @oneflopgamer1461 2 ปีที่แล้ว

    Thanks pra 😎 bahut beautifuls places dekhn liye sir ek bar varsat-e-khalsa dekhdo

  • @arjindersingh2232
    @arjindersingh2232 2 ปีที่แล้ว

    Bht bht dhanvad bhaji tusi sade shehar aye 🙏🏼

  • @KuldeepSingh-jx6ng
    @KuldeepSingh-jx6ng 2 ปีที่แล้ว

    ਬਹੁਤ ਬਹੁਤ ਵਧੀਆ।।

  • @poojadevi2182
    @poojadevi2182 2 ปีที่แล้ว +2

    Veer ji menu bot kushi ho rahi aa ki aj tusi sade Tahliwal te nangal aye god bless u

  • @kaurjasbir2758
    @kaurjasbir2758 2 ปีที่แล้ว +16

    Soo beautiful vlog 👌
    I’m very excited for upcoming vlogs
    Best wishes for next trip 👍
    May waheguru ji fulfill your all dreams 🙏

  • @kulvirram9929
    @kulvirram9929 2 ปีที่แล้ว +2

    Waheguru ji meher karan ji

  • @shellykaur431
    @shellykaur431 2 ปีที่แล้ว +2

    Love your videos ❤️

  • @nitinrattan7469
    @nitinrattan7469 2 ปีที่แล้ว

    Very nice vlog, love from 🇦🇺 ,
    Tusi @Khuttan di Hatti de pede miss kar ditte @Jaijon . Next time jarur jaeo.

  • @singhTruckloverPB32
    @singhTruckloverPB32 2 ปีที่แล้ว +1

    Waheguru ji tuhanu bhaji chadikala vich rakhe🙏

  • @Bhinda_
    @Bhinda_ 2 ปีที่แล้ว +2

    Nice video ji paaji

  • @kulwinderkaur2477
    @kulwinderkaur2477 2 ปีที่แล้ว

    Eh blog v buht vadia c veer ji 🙏🙏par kl wala blog bada sara bnio veer ji 🙏🙏🙏🙏🙏

  • @sunilmahi2905
    @sunilmahi2905 2 ปีที่แล้ว +1

    Proud to be a Doabians....

  • @RajinderKumar-nk1vy
    @RajinderKumar-nk1vy 2 ปีที่แล้ว

    Veer ji aaj doaba bare son ke man nu bhut hy yaada khuse mele hai veer ji hoshairpur mukerian jandwal Rajinder Rajput i love my Punjab and Punjabyat 💜🙏🤍🙏💯👌

  • @HarjeetSingh-gq8gl
    @HarjeetSingh-gq8gl 2 ปีที่แล้ว +1

    Nangal.. its our hometown ♥️

  • @gillsabbgillsabb7863
    @gillsabbgillsabb7863 2 ปีที่แล้ว

    Hahahaha 😂😂 veere mjha ne podar layea

  • @RajinderSingh-su1we
    @RajinderSingh-su1we 2 ปีที่แล้ว

    AS A HUSHIARPURIA APP JI DA DILON DHANVAAD JI...

  • @parveenkumar4888
    @parveenkumar4888 2 ปีที่แล้ว

    Vv nice ji satinder sartaj de pind kol hai sada pind dihana village ji .. bhut nice ji tuhade bolg

  • @Iamrohit1103
    @Iamrohit1103 2 ปีที่แล้ว +1

    Mahilpur Sada Sehar .. thanks for visiting veere ❤️

  • @urbanpendu6975
    @urbanpendu6975 2 ปีที่แล้ว +1

    Nice veere ♥️♥️💯

  • @MandeepKaur-cu2ed
    @MandeepKaur-cu2ed 2 ปีที่แล้ว

    Beautiful family and beautiful vlogger

  • @jagsirsran7403
    @jagsirsran7403 2 ปีที่แล้ว

    ਸਤਿ ਸ੍ਰੀ ਆਕਾਲ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ,ਬਾਈ ਘੁੱਦਾ ਤੇ ਬਲਦੇਵ ਵੀ ਸਿੱਕਮ ਟੂਰ ਤੇ ਆ ਜੀ 👍,ਕਿੰਗ ਐਂਡ ਕੁਈਨ ਵੀ ਸਾਈਕਲ ਤੇ ਸਾਰਾ ਭਾਰਤ ਘੁੰਮ ਰਹੇ ਆ, ਪੰਜਾਬੀਆਂ ਦੀ ਬੱਲੇ ਬੱਲੇ ਆ ਜੀ

  • @harishmehta1304
    @harishmehta1304 2 ปีที่แล้ว

    God bless both of you

  • @rajvirkaur5949
    @rajvirkaur5949 2 ปีที่แล้ว +4

    ਹਰੀਆ ਵੇਲਾ ਗੁਰੁ ਘਰ ਅ ਬਾਬਾ ਜੀ ethe de jina nu jinda ਸ਼ਹਿਦda award milyea. A

    • @rajvirkaur5949
      @rajvirkaur5949 2 ปีที่แล้ว

      Historical a guru ghar

    • @Panjaab007
      @Panjaab007 2 ปีที่แล้ว +1

      Uthe ni gye veer huni sartaaj da pind dekh k aa gye sayed

  • @NavneetKaur-xh4vh
    @NavneetKaur-xh4vh 2 ปีที่แล้ว

    waheguru ji hamesha chardikala cha rkhn thanu 🙏🙏

  • @sandeeprai2210
    @sandeeprai2210 2 ปีที่แล้ว

    Waheguru ji tuhada bhala karan. Bahut sohni jankari de raho ho ji.

  • @baljindeersingh1690
    @baljindeersingh1690 2 ปีที่แล้ว

    Pamma Mahilpur u.k 🙏🙏🙏Nice paji v👌🏼👌🏼👌🏼

  • @ravinderkaur9967
    @ravinderkaur9967 2 ปีที่แล้ว

    Tusi mera pind area dekhata ta mere ta rohna aaa gaya apna pind area dekh k thanks bro

  • @jaswantsandhar2313
    @jaswantsandhar2313 2 ปีที่แล้ว

    Thanks 🙏 for your efforts

  • @sandeepdhillon6719
    @sandeepdhillon6719 2 ปีที่แล้ว

    ਬਹੁਤ ਵਧੀਆ ਜੀ

  • @Varleenartandcraft
    @Varleenartandcraft 2 ปีที่แล้ว

    Welcome to doaba veer ji

  • @harinderdhaliwal4297
    @harinderdhaliwal4297 2 ปีที่แล้ว

    No words to thanks 🙏

  • @its_preet_saab
    @its_preet_saab 2 ปีที่แล้ว

    Thanks for this due to i am also from Hoshiarpur

  • @Minalatti6462
    @Minalatti6462 2 ปีที่แล้ว

    You can plan next tour on Guru Gobind Singh marg.this will gove opportunity to viewers to see the historical Gurudwara's.

  • @preetsonu6741
    @preetsonu6741 2 ปีที่แล้ว

    Mahilpur Meri Janam Bhoomi. Mere Nankeya Da Pind

  • @dalwindersingh6655
    @dalwindersingh6655 2 ปีที่แล้ว

    Meri city Mahilpur thanks phaji Guru ghar de Darshan krwan lai

  • @AngrejSingh-yk2pv
    @AngrejSingh-yk2pv 2 ปีที่แล้ว +1

    Vry good job bhaji, from ferozpur

  • @jassi.tv6860
    @jassi.tv6860 2 ปีที่แล้ว

    ਰਿਪਨ ਭਾਜੀ ਖੂਸ਼ੀ ਜੀ ਸਤਿ ਸ੍ਰੀ ਅਕਾਲ

  • @dalvirsingh8559
    @dalvirsingh8559 ปีที่แล้ว

    So beautiful Kashmir 🙏🙏

  • @kuldeepdeep9855
    @kuldeepdeep9855 2 ปีที่แล้ว +1

    Ropar vich Gurdwara Tibbi sahib,Nishan-a-khalsa(sikh Raj),Ranji bagh(sandhi place on satluj dam,Gurd.Bhatta sahib&kila kotla nihang, (RPR 2 chamkaur sahib 14km canal road) sahib chG.Garhi sahib,Qatal garh sahib,Tadi sb,Theem park.chamkaur 2 morinda (15km) G kotwali sb Gangu baman di sahedi ch attak sb (mrd 2Fatehgarh sb 17 km)Thanda Burj,Babaan garh sb Toder mal d haveli,joti sarup.

  • @deephardeep1477
    @deephardeep1477 2 ปีที่แล้ว +3

    ਵਾਹਿਗੁਰੂ ਜੀ

  • @chobbar06777
    @chobbar06777 2 ปีที่แล้ว

    Veere bahut sohne lagge tuhade valog

  • @ranashehzad3108
    @ranashehzad3108 2 ปีที่แล้ว

    Very nice, my forfather belongs to hushiarpur,pind ,Alampur.

  • @gurwinderkaur2485
    @gurwinderkaur2485 2 ปีที่แล้ว

    Respect
    god bless you

  • @HardeepSingh-nc1rf
    @HardeepSingh-nc1rf 2 ปีที่แล้ว

    Mahilpur Sade sehar ch on te bahut bahut dhanwaad g chardi kalan ch raho .mai v mahilpur sehar noo belong karda 👍👍👍

  • @binderjitdeol9874
    @binderjitdeol9874 2 ปีที่แล้ว +1

    Ripan veer i am from doaba kapurthala city but now i live in canada since 1992 almost 30 years

  • @manishrana3823
    @manishrana3823 2 ปีที่แล้ว

    Bhout changa lga pagi tusi sadi ilake vch aye

  • @simarchadha9807
    @simarchadha9807 2 ปีที่แล้ว +3

    Waheguru ji

  • @kuldipnandchahal8994
    @kuldipnandchahal8994 2 ปีที่แล้ว

    Rippon ji tusi ik kamyab vlogger ho par khushi ji nu hor experience di lod hai thank you

  • @HarpreetKaur-vm7ys
    @HarpreetKaur-vm7ys 2 ปีที่แล้ว

    Kine cool nature a veer da

  • @mintu5237
    @mintu5237 2 ปีที่แล้ว

    Doabe Ale 🥰

  • @Panjaab007
    @Panjaab007 2 ปีที่แล้ว +1

    Full support mahilpur wallo veer ji 🙏

  • @loverofgames2129
    @loverofgames2129 2 ปีที่แล้ว +1

    ਅਸੀਂ ਹਫਤਾ ਪਹਿਲਾਂ ਇਸ ਗੁਰੂਦੁਆਰਾ ਸਾਹਿਬ ਆਏ ਸੀ।

  • @inderjeetkaur9563
    @inderjeetkaur9563 2 ปีที่แล้ว +1

    Waheguru g sub ty mahar kro 🙏🙏

  • @sukhjitmaanmaanbarian
    @sukhjitmaanmaanbarian ปีที่แล้ว

    Hanji paji mashor aa