ਵਾਰ ਵਾਰ ਟੀਕਾ ਭਰਾਉਣ ਨਾਲ ਵੀ ਕਿਉਂ ਨਹੀਂ ਠਹਿਰਦੇ ਪਸ਼ੂ I Repeat breeding in Cattle

แชร์
ฝัง
  • เผยแพร่เมื่อ 4 ส.ค. 2022
  • ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    ਅਪਣੀ ਖੇਤੀ ਫੇਸਬੁੱਕ ਪੇਜ: / apnikhetii
    ਪਿਆਜ਼ ਦੀ ਪਨੀਰੀ ਕਰਕੇ ਇਲਾਕੇ ਚ ਜਾਣਦੇ ਨੇ ਲੋਕ। Brar Rajiana Nursury I Vegetable Nursury
    • ਪਿਆਜ਼ ਦੀ ਪਨੀਰੀ ਕਰਕੇ ਇਲਾ...
    ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਦਲਵੀਂ ਖੇਤੀ ਤੱਕ ਦਾ ਸਫ਼ਰ। Mushroom Farm and Vegetable Nurusry I Apni Kheti
    • ਬਾਗਬਾਨੀ ਵਿਭਾਗ ਦੇ ਸਹਿਯੋ...
    ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
    • ਮੱਝਾਂ ਨਾਲ ਕਾਮਯਾਬ ਕੀਤਾ ...
    ATM ਕਾਰਡ ਨਾਲ ਮਿਲਦਾ ਹੈ ਇਸ ਡੇਅਰੀ ਫਾਰਮਰ ਤੋਂ ਦੁੱਧ I milk through ATM Machine
    • ATM ਕਾਰਡ ਨਾਲ ਮਿਲਦਾ ਹੈ ...
    #Apnikheti #repeatebreeding

ความคิดเห็น • 69

  • @meharphillips3664
    @meharphillips3664 ปีที่แล้ว +44

    ਸਰਕਾਰੀ ਹਸਪਤਾਲ ਵਿਚ ਨਾ ਕੋਈ ਵਧੀਆ ਡਾਕਟਰ ਹੈ ਨਾ ਕੋਈ ਸਹੂਲਤ ਹੈ ਜੇਕਰ ਕਿਤੇ ਡਾਕਟਰ ਹੈ ਵੀ ਤਾਂ ਉਹ ਆਉਦੇ ਨਹੀਂ 25ਸਾਲ ਹੋ ਗਏ ਜੀ ਪਸ਼ੂ ਰਖਦਿਆਂ ਨੂੰ ਪ੍ਰਾਈਵੇਟ ਡਾਕਟਰ ਨੂੰ ਜਦੋਂ ਫੋਨ ਕਰੋ ਤੁਰੰਤ ਆ ਜਾਂਦੇ ਹਨ ਕਿਰਪਾ ਕਰਕੇ ਸਰਕਾਰੀ ਹਸਪਤਾਲਾਂ ਦਾ ਸੁਧਾਰ ਕਰੋ।

    • @manpreetbrar8040
      @manpreetbrar8040 ปีที่แล้ว +1

      Good information 👍

    • @pavitrarandhawa2168
      @pavitrarandhawa2168 ปีที่แล้ว +3

      ਸਾਰੇ ਪਿੰਡਾਂ ਵਿੱਚ ਨਾ ਡਾਕਟਰ ਨਾ ਦਵਾਈਆਂ

  • @jeetgill3362
    @jeetgill3362 ปีที่แล้ว +4

    ਕਿਹੜੇ ਸਰਕਾਰੀ ਡਾਕਟਰ ਕੋਈ ਨੂੰ ਹੈਗਾ ਸਰਕਾਰ ਨੂੰ ਚਾਹੀਦਾ ਪ੍ਰਾਈਵੇਟ ਕੰਮ ਕਰਦਿਆ ਡਾਕਟਰਾਂ ਨੂੰ ਚੰਗੀ ਤਕਨੀਕ ਤੇ ਪੜ੍ਹਾਈ ਟ੍ਰੇਨਿੰਗ ਦੇਣੀ ਚਾਹੀਦੀ

  • @pargat_singh_sarao9592
    @pargat_singh_sarao9592 ปีที่แล้ว +5

    ਡਾਕਟਰ ਜੀ ਅੱਜ ਕੱਲ ਕੁੱਤੀਆਂ ਦਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਐ ਮੱਝਾਂ ਦਾ ਨੀ ਪਤਾ ਨੀ ਕਿਉਂ

  • @jagtarbaif1384
    @jagtarbaif1384 ปีที่แล้ว +6

    Dr. Saab sat Sri akal g sir mai ik private a.i. worker aa sir mai proper technique naal a.i
    . Krda aw te mai 90% conception da dawa krda aw pta ni tuci keo private a.i.worker nu kis vinah te untrained keh rho mai 2010 to BIAF institute to 3 month di training kiti aw te mere hor bahut sare private veer proper technique naal sewawa de rhe Han. Jankari den lai dhan vad g

  • @HarbansSingh-lv3hy
    @HarbansSingh-lv3hy 2 หลายเดือนก่อน +1

    Dr. Sahib. Lajawab

  • @singhraman4039
    @singhraman4039 ปีที่แล้ว +1

    ਬਹੁਤ ਵਧੀਅਾ ਜੀ

  • @harvindermanak4161
    @harvindermanak4161 ปีที่แล้ว +2

    Nice knowledge gurdeep sir tnx good job 👍 ishi taraha kissan bassu palka nu jankari dinda rahya kro time nal

  • @butasingh6411
    @butasingh6411 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ । ਡਾਕਟਰ ਸਾਹਿਬ ਧੰਨਵਾਦ ਜੀ ।

  • @HarpalSingh-Aj-Ay
    @HarpalSingh-Aj-Ay ปีที่แล้ว +1

    ਭਰਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਹੁਤ ਵਧੀਆ ਚੰਗਾ ਇਨਸਾਨ ਆ ਗੁਰਦੀਪ ਸਿੰਘ ਸਾਡਾ ਪੂਰਾ ਸੱਜਣ ਆ

  • @freefirefs166
    @freefirefs166 ปีที่แล้ว

    Good job Dr ji Satnam Bahadar nagar

  • @dalbirrandhawa3471
    @dalbirrandhawa3471 ปีที่แล้ว +2

    Nice

  • @Dhindsa518
    @Dhindsa518 6 หลายเดือนก่อน +1

    ਸਰਕਾਰੀ ਹਸਪਤਾਲਾਂ ਵਿੱਚ ਕੋਈ ਵੀ ਫਾਰਮਰ ਨੂੰ ਡਾਕਟਰ ਜਾਗਰੂਕ ਨਹੀਂ ਕਰਦੇ ਸਰਕਾਰੀ ਸਹੂਲਤਾਂ ਮਿਲਦੀਆਂ ਨਹੀ ਇਨ੍ਹਾਂ ਵਿੱਚ ਸੁਧਾਰ ਕਰੋ ਸਾਡੇ ਲੋਕਾ ਦਾ ਪਸੂਆ ਵਲੋਂ ਰੁਝਾਨ ਮੁਕਦਾ ਜਾਂਦਾ ਨੂਰ ਪੁਰ ਬੇਦੀ ਰੋਪੜ ਹਲਕੇ ਵਿੱਚ

  • @HardeepSingh-qj6tc
    @HardeepSingh-qj6tc ปีที่แล้ว

    Very nice good

  • @RanjitSingh-eh4hf
    @RanjitSingh-eh4hf ปีที่แล้ว

    Good job sir 🙏🙏🙏🙏🙏🙏

  • @kulwantsinghkhehra5458
    @kulwantsinghkhehra5458 ปีที่แล้ว

    ਡਾਕਟਰ ਗੁਰਦੀਪ ਸਿੰਘ ਵਧੀਆ ਮਿਲਣਸਾਰ ਇਨਸਾਨ ਹਨ very good jankare

  • @MalkeetSingh-ey4vp
    @MalkeetSingh-ey4vp ปีที่แล้ว +9

    ਡਾ ਸਾਹਿਬ ਕੇਹੜੇ ਹਸਪਤਾਲ ਦੀ ਗਲ ਕਰ ਰਹੇ ਹੋ ਕੇਹੜੇ ਸਰਕਾਰੀ ਡਾ ਦੀ ਗਲ ਕਰਦੇ ਹੋ🙏🙏🙏🙏🙏

  • @gurwinder9133
    @gurwinder9133 ปีที่แล้ว

    Good job

  • @RavinderSingh-ji9xg
    @RavinderSingh-ji9xg ปีที่แล้ว

    Good job sir g 👍👍

  • @dalbirsinghsingh8144
    @dalbirsinghsingh8144 ปีที่แล้ว +4

    ਸਰਕਾਰੀ ਡਾਕਟਰ ਤੇ ਆਪਣੇ ਬਿਜ਼ਨੈੱਸ ਵਿਚ ਬੀਜੀ ਨੇ

  • @gurmitpalsingh7925
    @gurmitpalsingh7925 ปีที่แล้ว +2

    V nice information 👍

  • @KaramSingh-ev1ku
    @KaramSingh-ev1ku ปีที่แล้ว +4

    ਸਰਕਾਰੀ ਡ ਤੋਂ ਹੀ ਟੀਕੇ ਲਵਾਏ ਦੋ ਸਾਲ ਹੋ ਗਏ ਮੱਝਾਂ ਬੋਲੀ ਆ ਨਹੀਂ

  • @gurpreetsingh-pf5jf
    @gurpreetsingh-pf5jf ปีที่แล้ว +2

    ਜਿੰਨਾ ਕੁੱਝ ਤੁਸੀਂ ਦੱਸਿਆ ਏ ਹੁਣ ਦੇ ਡਾਕਟਰਾਂ ਨੂੰ ਕਿਥੇ ਆਉਂਦਾ ਏ।

  • @swarnsingh3107
    @swarnsingh3107 ปีที่แล้ว

    ਬਹੁਤ ਵਧੀਆ ਵੀਰ ਜੀ

  • @jagseerchahaljag687
    @jagseerchahaljag687 ปีที่แล้ว +5

    ਤਿੰਨ ਚਾਰ ਸਾਲ ਹੋ ਗਾਂ ਸੂਈ ਨੂੰ। ਬਹੁਤ ਟੀਕੇ ਭਰਾਏ । ਮੈਨੂੰ ਸਿਰਫ਼ ਇਹ ਦੱਸੋ ਮੈਂ ਕਿਸ ਡਾਕਟਰ ਨਾਲ ਗੱਲ ਕਰਾਂ । ਜਿਲਾ ਬਠਿੰਡਾ ਨੇੜੇ ਬਾਦਲ। ਬਹੁਤ ਬਹੁਤ ਧੰਨਵਾਦ ਜੀ

    • @iqbalsingh5269
      @iqbalsingh5269 ปีที่แล้ว

      ਮੇਰੀ ਵੀ ਗਾਂ ਨੂੰ ਇਹ ਹੀ ਦਿੱਕਤ ਆ ਢਾਈ ਸਾਲ ਹੋ ਗਏ ਸੂਈ ਨੂੰ ਰਹਿੰਦੀ ਨੀ

  • @ladisingh5301
    @ladisingh5301 ปีที่แล้ว

    Salute aw Dr gagandeep sir nu ivf technice te kmm krn walea nu

  • @duttdairyfarm237
    @duttdairyfarm237 ปีที่แล้ว

    🙏🙏🙏🙏🙏👍❤️

  • @lakhwinderbajwa3473
    @lakhwinderbajwa3473 ปีที่แล้ว

    Sir jo Cow khulleya ke heat main nahi aati usko kon sa medicine dena pads ga

  • @prabh__bhullar6319
    @prabh__bhullar6319 ปีที่แล้ว

    sade ik kati a ohnu 4 saal hoga hona tara nahi detia please reply me

  • @makhansingh3002
    @makhansingh3002 ปีที่แล้ว

    ਵਜ਼ਨ ਵਧਾਉਣ ਲਈ ਕਿਹੜੀ ਫੀਡ ਪਾਉਣੀ ਚਾਹੀਦੀ ਆ ਦੱਸੋ

  • @numberdar_farm
    @numberdar_farm ปีที่แล้ว

    ਸਾਡਾ ਪਿੰਡ hospital ne

  • @jasvirsinghjassi5936
    @jasvirsinghjassi5936 ปีที่แล้ว

    मिलन,मिर्च,किए,पैहचान

  • @SUNNYSINGH-if7ts
    @SUNNYSINGH-if7ts ปีที่แล้ว

    Dr sab Ghar Aon di fees pata kini

  • @KaramSingh-ev1ku
    @KaramSingh-ev1ku ปีที่แล้ว +2

    ਸਰਕਾਰੀ ਡ ਵੀ ਕਹਿ ਗਿਆ ਤੁਸੀਂ ਝੋਟਾ ਲੈ ਆਉ

  • @BabuLal-io9vq
    @BabuLal-io9vq ปีที่แล้ว

    D r sab toade a I krti animal rpet ho jay te kon Juma hoay ga

  • @gurpalkular2559
    @gurpalkular2559 ปีที่แล้ว

    Dud da rate hai ne

  • @kulwindersinghninda375
    @kulwindersinghninda375 ปีที่แล้ว

    👍🏼🙏

  • @pavitrarandhawa2168
    @pavitrarandhawa2168 ปีที่แล้ว +1

    ਜਿਹੜੇ ਪਿੰਡਾਂ ਵਿੱਚ ਡਾਕਟਰ ਨਹੀਂ ਆਉਦੇ

  • @gurtejsinghsidhu9161
    @gurtejsinghsidhu9161 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @jarnailbalamgarh4449
    @jarnailbalamgarh4449 ปีที่แล้ว

    ਮੈਂ ਬਹੁਤ ਈ ਚੰਗੀ ਨਸਲ ਦੀ 20 ਮਹੀਨੇ ਦੀ ਝੋਟੀ ਦੇ ਸਰਕਾਰੀ ਹਸਪਤਾਲ ਚੋ ਤਿੰਨ ਵਾਰ ਟੀਕਾ ਧਰਾਇਆ ਪਰ ਖਾਲੀ ਚੌਥੀ ਵਾਰ ਪ੍ਰਾਈਵੇਟ ਡਾਕਟਰ ਤੋ ਰਖਵਾਇਆ ਤਾਂ ਗੱਭਣ ਰਹੀ

  • @kamalchahal385
    @kamalchahal385 ปีที่แล้ว

    ਧੰਨਵਾਦ ਡਾਕਟਰ ਸਾਹਬ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ।
    ਡਾਕਟਰ ਸਾਹਬ ਮੇਰਾ ਇੱਕ ਸਵਾਲ ਹੈ
    ਇਕ ਮੱਝ ਲਗਾਤਾਰ 15 ਸੂੲਏ ਸੂਅ ਪੲਈ ਹੈ।ਪਰ ਇਸ ਸਾਲ ਏ ਆਈ ਕਰਾਉਣ ਤੋਂ ਬਾਅਦ ਨਹੀਂ ਰਹੀ।
    ਹੁਣ ਉਸ ਦੀ ਬੱਚੇਦਾਨੀ ਦਾ ਸਾਇਜ ਇਸ ਤਰ੍ਹਾਂ ਦਾ ਹੋ ਗਿਆ ਹੈ ਚੈੱਕ ਕਰਨ ਤੇ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਉਹ ਤਿੰਨ ਮਹੀਨਿਆਂ ਦੀ ਗੱਭਣ ਹੋਵੇ।
    ਡਾਕਟਰ ਇਸ ਦਾ ਕੀ ਕਾਰਨ ਹੋ ਸਕਦਾ ਹੈ ਤੇ
    ਇਸਦਾ ਕੀ ਇਲਾਜ ਹੈ ਜੀ। ਧੰਨਵਾਦ ਜੀ।

    • @ApniKheti
      @ApniKheti  ปีที่แล้ว

      ਤੁਸੀਂ ਡਾਕਟਰ ਗੁਰਦੀਪ ਸਿੰਘ ਜੀ ਨਾਲ 9815102003 ਨੰਬਰ ਤੇ ਸੰਪਰਕ ਕਰ ਸਕਦੇ ਹੋ। ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @MandeepSingh-zg3sd
    @MandeepSingh-zg3sd ปีที่แล้ว +1

    Goat training laini Patiala hai

  • @pcheekupadda
    @pcheekupadda ปีที่แล้ว +2

    ਮੌਸਮ ਕੋਈ ਵੀ ਹੋਵੇ ਸਰ ਕੋਸੇ ਪਾਣੀ ਚ ਪਾਉਣਾ ਪਉਗਾ ਜੀ

  • @kabulsingh1375
    @kabulsingh1375 ปีที่แล้ว

    ਡਾ ਜੀ ਗਾਂ ਦੀ ਬੱਚੇ ਦਾਨੀ L ਟਾੲੀਪ ਬਣ ਗੲੀ ਹੈ । ਕੀ ਕੀਤਾ ਜਾਵੇ

  • @randeepsandhudairyfarm854
    @randeepsandhudairyfarm854 ปีที่แล้ว +2

    ਸਰਕਾਰੀ ਡਾਕਟਰ ਇੱਕ ਤਾ ਮਨਮਰਜ਼ੀ ਕਰਦੇ ਆ ਦੂਜਾ ਫੀਸ ਸਰਕਾਰੀ ਹੁੰਦੇ ਹੋਏ ਵੀ ਦੁੱਗਣੀ ਲੈਦੇ ਆ ਜਦੋਂ ਇਹਨਾਂ ਤੋ ਨਸਲ ਦਾ ਸੀਮਨ ਮੱਗੋ ਉਹ ਹੁੰਦਾ ਨੀ

    • @arvindergrewal8410
      @arvindergrewal8410 ปีที่แล้ว

      ਸਰਕਾਰੀ ਡਾਕਟਰ ਕੋਲ ਚੰਗਾ ਸੀਮਨ ਨਹੀਂ ਹੁੰਦਾ ਜਿਸ ਨਾਲ ਬ੍ਰੀਡ ਤੇ ਕੰਮ ਕੀਤਾ ਜਾ ਸਕੇ। ਇਹ ਗੱਲ ਮਨੋ

  • @jatinderbirsinghjatinderbi7759
    @jatinderbirsinghjatinderbi7759 4 หลายเดือนก่อน

    Jnab 250 rs home visit krn da only 1km distance sexed seemen cow 250 rs da govt hospital ch and ai krn da v 250 rs ghr aa k

  • @manpreetbrar8040
    @manpreetbrar8040 ปีที่แล้ว +5

    ਸ਼ਾਬਾਸ਼। ਡਾਕਟਰ। ਜੀ। ਲੋਕਾ। ਨੂੰ। ਜਾਗਰੂਕ ਨਾ ਕਰਿਓ ਐਕਟ। ਬਣਾ ਦਿੳ। ਜਿਹੜੇ। ਰਾਤ। ਛੁੱਟੀ। ਵਾਲ਼ੇ ਦਿਨ ਲੋਕਾਂ ਦੇ ਕੰਮ ਆੳਂੁਦੇ ੳੁਨ੍ਹਾਂ ਦੀ ਰੋਟੀ। ਲੱਤ। ਮਾਰੋ।।।।।। ਤੁਸੀਂ।

    • @jkdairyfarmjamuana
      @jkdairyfarmjamuana ปีที่แล้ว

      ਰਾਤ ਨੂੰ ਕੰਮ ਆਉਣ ਵਾਲਿਆਂ ਨੇ 12 ਲਿਟਰ ਵਾਲੀਆਂ 8 ਲਿਟਰ ਤੇ ਲੈ ਆਂਦੀਆਂ ਵੀਰ ਜੀ ਸਾਰਾ ਸੀਮਨ ਡੁਪਲੀਕੇਟ ਚੱਕੀ ਫਿਰਦੇ ਨੇ

    • @manpreetbrar8040
      @manpreetbrar8040 ปีที่แล้ว

      @@jkdairyfarmjamuana ਬਾਈ ‌ ਗੱਲ ‌ ਵਿਸ਼ਵਾਸ ਦੀ ਹੈ। ।

  • @kulwantsinghkhehra5458
    @kulwantsinghkhehra5458 ปีที่แล้ว

    ਪਟੀ ਖੇਮਕਰਨ ਇਲਾਕੇ ਦੇ ਹਨ ਡਾਕਟਰ ਸਾਬ ਸਾਡੇ ਪਿੰਡ ਵਰਨਾਲੇ ਸੇਵਾਵਾ ਨਿਭਾਓਦੇ ਰਹੇ ਹਨ

  • @gurlalbal2349
    @gurlalbal2349 ปีที่แล้ว

    Proper nutrition da formula ki a pls daso.

    • @ApniKheti
      @ApniKheti  ปีที่แล้ว

      ਤੁਸੀਂ ਡਾਕਟਰ ਗੁਰਦੀਪ ਸਿੰਘ ਜੀ ਨਾਲ 9815102003 ਨੰਬਰ ਤੇ ਸੰਪਰਕ ਕਰ ਸਕਦੇ ਹੋ। ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @makhansingh3002
    @makhansingh3002 ปีที่แล้ว +2

    ਡਾਕਟਰ ਸਹਿਬ ਮੇਰੀ ਗਾਂ ਨੂੰ ਮੈਂ ਬਹੁਤ ਵਾਰੀਂ ਟੀਕੇ ਭਰਾ ਚੁੱਕਾ ਪਰ ਹਰ ਵਾਰ ਖਾਲੀ ਨਿਕਲ ਜਾਂਦੀ ਪਲੀਜ਼ ਕੋਈ ਹੱਲ ਦੱਸੋ

  • @manpreetsomalmapy6607
    @manpreetsomalmapy6607 9 หลายเดือนก่อน +1

    sir apna no dena

    • @ApniKheti
      @ApniKheti  8 หลายเดือนก่อน

      tuhanu jo v jankari chahidi hai, us bare tuc apna swal Apni Kheti mobile app vich pucho. App vich tuhanu mahir sahi jankari denge. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

  • @jagvirsingh511
    @jagvirsingh511 ปีที่แล้ว +1

    Dr shab fudu kam aa sarkary dr da

  • @harkiratsingh847
    @harkiratsingh847 ปีที่แล้ว

    Doctor sab ji government te aap chor harmi kanjer crept ne minister anpad gaver jhail real gunde ne ee sadi government ee ha ha ha ha ha ha ha ha sade country da pm anpad gaver jhail tea men real gunda ee

  • @darshansinghbenipal411
    @darshansinghbenipal411 11 หลายเดือนก่อน +1

    R̤a̤t̤e̤.̤d̤a̤s̤o̤.̤j̤i̤

    • @ApniKheti
      @ApniKheti  11 หลายเดือนก่อน

      ਇਸ ਸੰਬੰਧੀ ਜਾਣਕਾਰੀ ਲਈ ਤੁਸੀ ਆਪਣਾ ਸਵਾਲ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @GurinderSingh-dr8nu
    @GurinderSingh-dr8nu ปีที่แล้ว

    Nice