Good job sir.sir poplar plants lyi v kedi fertilizer panni chahidi e growth lyi.plz ik video krio poplar plants lyi v.sade area vich bhut poplar plants laye hoye ne kissana ne.plz reply
Dhanwad doc saab , Mai last same formula varteya c, 15% - 20% yield ch wada hoeya cc. Sir, dhalle wali kali nai mildi, powder milda jo spray pump nu chock kar deina. Isda koi alternative howe ta jarur dasna. Dhanwad , Jeonde raho and kisaan bhrawa da bhalla krde raho
Doctor sahab hun taan chelated zinc v 70 rupiye nu mill jandi aa te 21% 50 di banugi kille di, chelated ch chunna paun di load ni oh drummy clog kr dinda, chelated kyon ni kr sakde?
ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ
1 ਕਿਲੋ ਮੈਗਨੀਜ ਸਲਫੇਟ 30.5%,1 ਕਿਲੋ ਜਿੰਕ ਸਲਫੇਟ 21%,ਅੱਧਾ ਕਿਲੋ ਅਣਬੁਝਿਆ ਚੂਨਾ, 1ਤੌ2 ਕਿਲੋ ਯੂਰੀਆ, 200 ਲੀਟਰ ਪਾਣੀ
ਲੋਹਾ ਪਾ ਲਈਏ ਜੀ ਵਿੱਚ
Dr Saab sat Sri akal ji
ਪਿਛਲੇ ਸਾਲ ਵੀ ਕਰੀ ਬਾਸਮਤੀ ਤੇ ਕਰੀ
ਐਤਕੀ ਵੀ ਕਰਨੀ ਆ ਰਜਲਟ ਪੂਰਾ
Thank u sir ji
ਸ਼ੁਕਰੀਆ ਜੀ
ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਹੀ ਸ਼ਾਨਦਾਰ ਰੀਜਲਟ ਨੇ ਜੀ ਇਸ ਸਪਰੇ ਦੇ, ਪਿਛਲੇ ਸਾਲ ਵੀ ਸਾਰੀ ਕਣਕ ਨੂੰ ਕੀਤਾ ਸੀ, ਇਸ ਵਾਰ ਵੀ ਦੋ ਸਪਰੇ ਕਰਾਂਗੇ ਜੀ.. ਧੰਨਵਾਦ ਜੀ..
ਬਹੁਤ ਸ਼ੁਕਰੀਆ ਜੀ
Bhaji kidda banauna eh
ਵੀਰ ਜੀ, ਸਾਰੇ ਤੱਤ ਜੋ ਡਾਕਟਰ ਸਾਹਿਬ ਜੀ ਨੇ ਦੱਸੇ ਹਨ, ਓਹਨਾ ਵਿੱਚੋ ਸਿਰਫ ਕਲੀ ਸਪਰੇ ਤੋਂ 1ਰਾਤ ਪਹਿਲਾ ਭਿਉਂ ਕੇ (ਜਿੰਨੇ ਪੰਪ ਲਾਉਣੇ ਹਨ ਓਨੇ ਲੀਟਰ ਪਾਣੀ ਚ ਭਿਉਂ ਦਿਓ) ਉਸ ਦਾ ਨਿਤਰਿਆ ਪਾਣੀ ਲੈਣਾ ਹੈ, ਬਾਕੀ ਮੌਕੇ ਤੇ ਵੱਖ-ਵੱਖ ਘੋਲ ਕੇ ਪੰਪ ਵਿੱਚ ਇਕੱਠੇ ਵਰਤ ਸਕਦੇ ਹੋ, ਪਾਣੀ 150-200 ਲੀਟਰ ਵਰਤੋਂ ਜੀ.. ਤੇ ਦੂਜਾ ਸਪਰੇ 7-10 ਦਿਨ ਦੇ ਬਾਅਦ ਰਪੀਟ ਕਰ ਸਕਦੇ ਹੋ..
ਵੀਰ,ਕਲੀ ਤਾਂ ਹੁਣ ਬਰੀਕ ਹੀ ਮਿਲ ਜਾਂਦੀ ਹੈ
Verre@@Dharampalsharma8629 Kali kinni pauni। Aw
Thanks dr saab
Main 2 3 saal to kr rhia va bhot vadiya regalt va ji
Very Good Spray Indeed.Practcing for last two years .
Thanks
ਬਹੁਤ ਵਧੀਆ ਜਾਣਕਾਰੀ ਟੋਪ ਸਪਰੇਅ
ਸ਼ੁਕਰੀਆ ਜੀ
ਬਹੁਤ ਵਧੀਆ ਨਤੀਜੇ ਨੇ ਜੀ ਏਸ ਫਾਰਮੂਲੇ ਦੇ ਡਾਕਰ ਖੇਤ ਵਿੱਚ ਫੁੱਲ ਕੰਮ ਕਰਦਾ ਜੀ।
@@pargatsingh7271 ਸ਼ੁਕਰੀਆ ਜੀ
Bahut hi shandar result hai ji m 3 spray kitia c last year 303 kanak 18 kavintal hoyi 5 कैनाल cho sada area ganganagar hai rajasthan
ਡਾਕਟਰ ਸਾਹਿਬ 🙏 ਜੀ ,ਇਹ ਸਪਰੇ ਪਿਛਲੇ ਸਾਲਾਂ ਵਿੱਚ ਕਣਕ ਕੀਤੀ ਸੀ,ਹੁਣ ਵੀ ਕਰਾਂਗੇ ਜੀ।ਧੰਨਵਾਦ ਜੀ
@@chamkaursingh5203 ਸ਼ੁਕਰੀਆ ਜੀ
ਮੈ ਚਾਰ ਸਾਲ ਤੋਂ ਕਰ ਰਿਹਾ ਹਾਂ, ਬਹੁਤ ਸੋਹਣੇ ਨਤੀਜੇ ਮਿਲਦੇ ਹਨ, ਸਰਪੰਚ ਸੁਖਵਿੰਦਰ ਸਿੰਘ ਉਬੋਕੇ ਪੱਟੀ ਤਰਨ ਤਾਰਨ
ਸ਼ੁਕਰੀਆ ਜੀ ਸਰਪੰਚ ਸਾਬ
ਜੇ 21% ਨਾ ਮਿਲੇ ਤਾਂ 33%ਪਾ ਸਕਦੇ ਆ?
ਘੋਲ ਤਿਆਰ ਕਿਵੇਂ ਕਰਨਾ ਹੈ ਜੀ
ਧੰਨਵਾਦ ਡਾਕਟਰ ਸਾਹਿਬ
ਪਾਣੀ ਲਾਉਣ ਤੋ ਬਾਅਦ ਕਰੀਏ
🌹🌹🌹🌹🌹🌹thanks ਜੀਂ ❤️👌🏼🙏🏼🙏🏼🙏🏼🙏🏼👍🏼
🙏🙏
Very good job bai ji ❤❤❤❤❤❤
10/10ਦਿਨ ਪਾ ਕੇ kar ਸਕਦੇ ਹਾਂ ਜੀ 30/40/50 ਦਿਨ ਦੀ ਕਣਕ ਤੇ 3 ਸਪਰੇ ।।ਜਾਂ ਫਿਰ ਹਫਤੇ ਹਫਤੇ ਦੀ ਵਿੱਥ ਤੇ ਜਰੂਰੀ ਹਨ। ਆਪਣੀ ਜਮੀਨ ਹਲਕੇ ਅੰਗ ਦੀ ਹੈ 3 ਸਪਰੇ ਲਾਜ਼ਮੀ ਕਰਾ ਗੇ 200 liter pani nal
ਕਰ ਸਕਦੇ ਜੀ👍
Bai g kalli peci hoy vart skda aa
Good job sir.sir poplar plants lyi v kedi fertilizer panni chahidi e growth lyi.plz ik video krio poplar plants lyi v.sade area vich bhut poplar plants laye hoye ne kissana ne.plz reply
Nano uria kini dose rakh sakde ji ae ni dasea tusi
9 November nu kank biji c,, paani lona 1,2 din ch , uria phela paiye k baad vich ?
Pi Biotiva kr sakdde sare inculd hunde ess ch ja sagrika 2 khad pa sakde hay
Good
ਸਤਿ ਸ਼੍ਰੀ ਅਕਾਲ ਜੀ
V.gud job ji
@@Harman-y2m thanks
Pehle paani to pehla urea naal sulfur kinne % wala te kinna payie g
Bori wali Dap d saprey kr skde a j ghat pai hove thale ?
ਡਾਕਟਰ ਸਾਹਿਬ ਤੁਹਾਡੀ ਇਹ ਸਪਰੇ ਤਾਂ ਹਰ ਸਾਲ ਕਰਦੇ ਹਾਂ ਦੋ ਜਾਂ ਤਿੰਨ ਕਣਕ ਤੇ ਜੀਰੀ ਤੇ ਵੀ ਬਹੁਤ ਕਾਮਯਾਬ ਫਾਰਮੂਲਾ ਹੈ !ਇਸ ਵਾਰ ਅਵਕੀਰਾ ਸਪਰੇ ਕਰੀ ਸੀ! ਗੁਲੀ ਡੰਡਾ ਕੁਝ ਉੱਗ ਪਿਆ! 20 ਨਵੰਬਰ ਨੂੰ ਪਾਣੀ ਲਾਇਆ ਸੀ ਗੁੱਲੀ ਡੰਡਾ ਨਾ ਮਰ ਰਿਹਾ ਨਾ ਵਧ ਰਿਹਾ ਹੁਣ ਕਿਹੜੀ ਸਪਰੇ ਕਰੀਏ ਜੀ
Sir mere khet ch mitti test ch zinc mangnese bhute aa ji tan ehna di matra 500 gm kar skde aa ji ja nhi
ਇਕ ਖੇਤ ਚ ਸਪਰੇਅ ਨਾ ਕਰੋ ਦੂਸਰੇ ਚ ਦੋ ਕਰੋ ਫਿਰ ਫਰਕ ਦੱਸੋ
Veer ji kol vakra vakra banona
Veer ji kinne time vaad dooji spray kariye kalar di jameen vich
Dr sabb jina da pehla pani 35,40 din tak janda oh eh saprey pehla kar sakde??? Plz daseo, 🙏🏻
Dr Saab magnees+zink naal nano uriea mix kar sakde aa.. j kar sakde aa te kini mix kiti jave per kile te
Spry kheri krni dassyo plz
Sir sat shri akala ji jagtar singh Patran t ji
🙏🙏
Doctor saab dale wali kali nhi mil rahi ki kariye ji
Veer g nano urea v use kar sakde a
Dap de naal Jipsam paani loun to pehla pa sakde ha ke nai. Koi khrabi ta nahi hundi plz reply
ਦਾਣੇਦਾਰ ਪਾਉ ਜੀ ਕੋਈ ਸਮੱਸਿਆ ਨਹੀਂ
ਡਾਕਟਰ ਸਾਹਿਬ ਕਲੀ ਦੀ ਜਗ੍ਹਾ ਤੇ ਕੈਲਸ਼ੀਅਮ ਵਰਤ ਸਕਦੇ ਹਾਂ, Yaravita ਕੰਪਨੀ ਦਾ
@@malkeetrajput4699 ਵੀਡੀਓ ਦੁਬਾਰਾ ਪੂਰੀ ਸੁਣੋ ਕਲੀ ਕਿਸ ਕੰਮ ਲਈ ਵਰਤ ਰਹੇ ਹਾਂ
@AgricultureInformationPunjabi ok bai ji but ghre pai si bachi hoi isliye kiha si
ਡਾਕਟਰ ਸਾਹਿਬ ਜੀ ਕਲੀ ਦਾ ਪਾਣੀ ਜ਼ਰੂਰੀ ਹੈ ਜੀ
ਡਾ. ਸਹਿਬ ਸਤਿ ਸ੍ਰੀ ਅਕਾਲ ਜੀ
ਤੁਹਾਡਾ ਕਲੀ ਮੈਗਨੀਜ ਦਾ ਫਾਰਮੂਲਾ ਝਾੜ ਬਹੁਤ ਵਧਾਉਂਦਾ ਹੈ 2 ਸਾਲ ਤੋਂ ਕਰ ਰਹੇ ਹਾਂ
Dr saab thank you
🙏🙏
Sir eh spray ndeen wali spray toh pehlon krriye k baad vich ,, answer plz
@@harpaviterharry2841 ਨਦੀਨ ਸਪਰੇਅ ਕਿਸ ਸਮੇਂ ਕਰਨੀ ਹੈ ਪਾਣੀ ਤੋਂ ਪਹਿਲਾਂ ਜਾਂ ਬਾਅਦ ਚ
@AgricultureInformationPunjabi baad vich dr Saab,, pani lga ditta Hai ji
@@AgricultureInformationPunjabiਅਸੀਂ ਪਾਣੀ ਤੋਂ ਪਹਿਲਾ ਕਰਨੀ ਹੈ ਜੀ ਨਦੀਨ ਦੀ sprey, ਤੱਤਾਂ ਵਾਲੀ sprey pehla ਕਰੀਏ ਜਾਂ badh vich, daseo Dr saab
Veer g .m45 vi vich pya sakda a
Urea nalo nano urea pa skda a ta ki dose a
ਇਹ ਸਪਰੇਅ ਵਿੱਚ ਸੁਲਫਰ ਵੀ ਮਿਲਦਾ ਬਰਾੜ ਸਾਬ ਦੱਸਿਓ
ਥੋੜੀ ਮਾਤਰਾ ਚ ਮਿਲਦਾ ਹੈ
ਡਾਕਟਰ ਜੀ ਕਣਕ ਵਿੱਚ ਟਿੱਡੇ ਜੇ ਬਹੁਤ ਛਾਲਾਂ ਮਾਰਦੇ ਫਿਰਦੇ ਆ ਇਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਜੀ
ਭਾਜੀ ਕਲੀ ਕੀਨੀ ਲੈਣੀ ਕਿਲੇ ਦੇ ਹਿਸਾਬ ਨਾਲ
Dr saab nano urea kini Dose pai jaave
Dr sahab pani agge zinc 21% 12 kg payi aa acre di 5kg sulfur te 10 kg magnisium ki hun eh sapry vatar aun te kar sakde ?
ਕਰ ਸਕਦੇ ਮੈਂਗਨੀਜ ਤਾਂ ਜਰੂਰ ਕਰੋ
@AgricultureInformationPunjabi brar sahib ki humic acid add kar sakde tuhade formula vich please reply 🙏
Dr saab es vaar ta kanak nu pani hi 16-17 din di nu lgona pe riha hai super seeder wali nu baki 2 kille virli uggi bahut dukhi hai ji kissan
Urea di kist puri krn too baad krni ja vich vichale kar skde. Te spray too baad npk use kr skde pra ji
ਯੂਰੀਆ ਖਾਦ ਦੀ ਥਾਂ 'ਤੇ (ਨੈਨੋ ਯੂਰੀਆ) ਵਰਤ ਸਕਦੇ ਹਾਂ ਜੀ ??
Dr sahab ma 1.5 kg 191919 te 1 kg magnese di spray kiti aa pani toh pehla
Good results sir g
@@JashanGill-v3e thanks
Dhanwad doc saab , Mai last same formula varteya c, 15% - 20% yield ch wada hoeya cc.
Sir, dhalle wali kali nai mildi, powder milda jo spray pump nu chock kar deina. Isda koi alternative howe ta jarur dasna.
Dhanwad , Jeonde raho and kisaan bhrawa da bhalla krde raho
Only kali da nittreya hoya pani lena ji
Very good results
Thanks
Sir how much doze of zinc 27% and 33% per acre
21 % ਬਾਲੀ ਜੈਂਕ ਮਿਲਦੀ ਨੀ 33% ਵਾਲੀ ਕਰ ਸਕਦੇ ਆ
Dr sab pani to pehla spray jr skde a
ਪੂਰੀ ਗੱਲ ਸੁਣੋ
Dr Sab Kali dal w na mald
ਡੱਲੇ ਵਾਲੀ ਕਲੀ ਬਰੀਕ ਪਾਊਡਰ ਮਿਲਦਾ ਜੀ ਦੁਕਾਨਦਾਰ ਕਹਿੰਦਾ ਅਣਬੁਜੀਆ ਚੂਨਾ ਇਹੀ
Doctor sahab hun taan chelated zinc v 70 rupiye nu mill jandi aa te 21% 50 di banugi kille di, chelated ch chunna paun di load ni oh drummy clog kr dinda, chelated kyon ni kr sakde?
ਕਰ ਸਕਦੇ ਜੀ ਤੁਸੀਂ ਜਿਹੜੀ ਤੁਹਾਡੀ ਮਰਜੀ ਹੈ ਉਹੀ ਕਰੋ ਪਰ ਨਤੀਜਾ ਬਹੁਤਾ ਵਧੀਆ ਨਹੀਂ ਹੈ 21% ਜਿੰਕ ਇੱਕ ਕਿਲੋ ਚ 210 ਗਰਾਮ ਸ਼ੁਧ ਜਿੰਕ ਹੁੰਦਾ ਹੈ ਚੀਲੇਟਿਡ 1 ਕਿਲੋ ਚ 120 ਗਰਾਮ ਸ਼ੁਧ ਜਿੰਕ ਤੱਤ ਹੁੰਦਾ ਹੈ ਹੁਣ ਬਾਕੀ ਪੈਸਿਆਂ ਹਿਸਾਬ ਆਪ ਹੀ ਲਾ ਲੈਣਾ ਚੀਲੇਟਿਡ ਜਿੰਕ ਇੱਕ ਕਿਲੋ ਦਾ ਰੇਟ ਪੁੱਛ ਕੇ👍
ਪਾਣੀ ਲਾਉਣ ਤੋਂ ਪਹਿਲਾਂ ਕਰ ਸਕਦੇ ਆ ji
Zib acid+magnisam ਸਪਰੇਅ 🎉
Bai ji Kanak nu Adha Pani laga si fhir light 16 ghante bad ave gye fhir to sara khet bharna paina a ke kanak db jaye gye
Jekar tuhadi zameen 10-12 ghante vich poora paani pee jndi aa tan tuhadi kanak nu kujh nhi hunda
Jekar 24 ghante baad paani peendi aa tan fr kanak peeli pae sakdi aa
ਡੱਲੇ ਵਾਲ਼ੀ ਕਲੀ ਨੀ ਮਿਲਦੀ ਦੂਜੀ ਵਰਤ ਸਕਦੇ ਹਾਂ
Good information
@@GurpreetInsaan thanks
Bai urea naal magnisium sulphate pa skde a
Pa skde o veer
ਲੋਹਾ ਪਾ ਸਕਦੇ ਆ ਜੀ ਵਿੱਚ
karni kine din te aw
Full result a ji
ਬਹੁਤ ਵਧੀਆ ਜੀ
1st sir
Good
Good👍👍👍👍👍 pl s
Kindly waiting for your kind reply
ਚੂਨਾ ਤੇ ਅਣ ਬੁਝਿਆ ਚੀਜ਼ ਅਲੱਗ ਅਲੱਗ ਲੈਣੀ ਆ
ਸਾਰਾ ਇਨਾ ਚਾਰੇ ਚੀਜ਼ਾਂ ਦਾ ਘੋਲ ਅਲੱਗ ਅਲੱਗ ਕਰਨਾ ਜਾਂ ਮਿਕਸ
ਅਲੱਗ ਅਲੱਗ
@@AgricultureInformationPunjabi ਸਰ ਜੀ ਕੋਲ ਅਲੱਗ ਅਲੱਗ ਕਰਕੇ ਦੋ ਦਵਾਈਆਂ ਮਿਕਸ ਨਹੀਂ ਕਰ ਸਕਦੇ
kidda banauna g eh ghol plz thoda detail ch dassoge
@@gaggidullet5057 ਬੀਰ ਮੇਰਾ ਮਤਲਬ ਇਹ ਹੈ ਮਗਨੀਸ਼ੀਅਮ ਸਲਫੇਟ ਤੇ ਜਿੰਕ ਅਲੱਗ ਅਲੱਗ ਕੋਲ ਕਰਕੇ ਇਕੱਠੇ ਕਰ ਸਕਦੇ ਹਾਂ
ਕਲੀ ਦਾਂ ਪਾਣੀ ਪੁਣ ਕੇ ਪਾਉਣਾ
ਹਾਂ
ਪਾਣੀ 100 lrtter ਲਾਉਣਾ ਹੋਵੇ ਤਾਂ ਡੋਜ ਘੱਟ ਕਰ ਕੇ ਵਰਤ ਸਕਦੇ ਆ ਜੀ ਜਿਵੇਂ 1ਕਿਲੋ ਮਗਨੀਜ਼ ਤੇ 500 ਗ੍ਰਾਮ ਜਿੰਕ 21 ਵਾਲੀ 2 ਕਿਲੋ ਯੂਰੀਆ ਫਿਰ ਤਾਂ ਇਹ ਨੁਕਸਾਨ ਨਹੀਂ ਕਰੇਗੀ ਦਸਿਓ ਜੀ
ਨਤੀਜਾ ਵੀ ਓਨਾ ਕ ਹੀ ਮਿਲੇਗਾ
@AgricultureInformationPunjabi Dr sab ji asi ta toksiti kar ke doj gaton bare pushes se ve inj kar sakdr aa ta ke kank da nuksan na hove
Dr Saab magnees+zink naal nano uriea mix kar sakde aa.. j kar sakde aa te kini mix kiti jave per kile te
ਕਰ ਸਕਦੇ ਜੀ 100 -200 ਮਿਲੀਲਿਟਰ
@AgricultureInformationPunjabi dhanvaad ji
Retli narme wali zameen wich dbw 303 da beez 1 acer 70 kg pai gya, hun ki kra g???? 27 nov nu bizi si super seeder nal
Very good results
Good information