DAP or Potash broadcasting in wheat, ਕਣਕ ਵਿੱਚ ਪਹਿਲੇ ਪਾਣੀ ਤੇ ਡਾਈ ਪੋਟਾਸ਼ ਜਾਂ ਸੁਪਰ ਦੀ ਵਰਤੋਂ ਸਬੰਧੀ

แชร์
ฝัง
  • เผยแพร่เมื่อ 11 ธ.ค. 2024

ความคิดเห็น • 46

  • @PremSingh-rm9pg
    @PremSingh-rm9pg 5 วันที่ผ่านมา

    Very good advice lot of Thanks Sir ji

  • @Pro_farmer33
    @Pro_farmer33 8 วันที่ผ่านมา +1

    ਬਹੂਤ ਧੰਨਵਾਦ ਡਾਕਟਰ ਸਾਹਿਬ ਜੀ❤

  • @AtinderSingh-o7p
    @AtinderSingh-o7p 8 วันที่ผ่านมา +2

    Dap nalo
    12:32:16 best hai
    Bhut jyda

  • @inderpreetsingh6145
    @inderpreetsingh6145 7 วันที่ผ่านมา +3

    ਕਣਕ ਘੱਟ ਖਰਚੇ ਵਾਲੀ ਫਸਲ ਸੀ ਇਸ ਤੇ ਵੀ ਝੋਨੇ ਜਿੰਨਾ ਖਰਚਾ ਕਰਨ ਲੱਗਗੇ ਇਸ ਚ ਇੱਕ ਗੱਟਾ ਡਾਈ ਤਿੰਨ ਗੱਟੇ ਯੂਰੀਆ ਬਹੁਤ ਆ

  • @kuldeepnain7362
    @kuldeepnain7362 7 วันที่ผ่านมา

    Good information

  • @jagatpreetsingh7732
    @jagatpreetsingh7732 8 วันที่ผ่านมา

    Thanks sir ji for giving us good information

  • @Harman-y2m
    @Harman-y2m 8 วันที่ผ่านมา +1

    Gud msg ji

  • @sukhwindergillz7036
    @sukhwindergillz7036 8 วันที่ผ่านมา +2

    Ha...DAP... Utte..pai vi vadia kamm kardi a....pani laun ton badd harra jala dap de khurn da sboo dinda hai......ikk gal hor 1month ton...pehlan pani na lao...retli khushk...zmreen... Vaste...Dakkr zmeen ch...35ton40..din te lao

  • @gunvanshsingh8607
    @gunvanshsingh8607 4 วันที่ผ่านมา

    What about use of super in mustard after first irrigation

  • @NIRMALSINGH-yb8hn
    @NIRMALSINGH-yb8hn 8 วันที่ผ่านมา +11

    ਡਾ ਸਾਹਿਬ ਫਿਰ ਤਾਂ ਕਣਕ ਨੂੰ ਥੱਲੇ ਡਾਈ ਖਾਦ ਪਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਆਪਣਾਂ ਇਕ ਖੇਤ ਵਿੱਚ ਬਿਨਾਂ ਡਾਈ ਖਾਦ ਪਾਏਂ ਬੀਜ ਕੇ ਵੇਖਿਆ ਜੇ ਕਿ ਡਾਈ ਖਾਦ ਕਣਕ ਦੀਆਂ ਜੜ੍ਹਾਂ ਨੂੰ ਲਗਦੀ ਹੈ ਕਿ ਆਕੜ ਕੇ ਖਲੋ ਰਹਿਦੀ ਹੈ ਯੂਨੀਵਰਸਿਟੀ ਤੇ ਯੂਰੀਆ ਖਾਦ ਵੀ ਥੱਲੇ ਪਾਉਣ ਲਈ ਕਿਤਾਬਾਂ ਵਿਚ ਲਿਖਦੀ ਹੈ ਫਿਰ ਗ਼ਲਤ ਹੈ ਨਿਰਾ ਝੋਨੇ ਦੀਆਂ ਜੜ੍ਹਾਂ ਹੀ ਬਾਹਰ ਨਹੀਂ ਦਿਸਦੀਆਂ ਕਣਕ ਦੀਆਂ ਜੜ੍ਹਾਂ ਵੀ ਦੂਜੇ ਪਾਣੀ ਸਮੇਂ ਬਾਹਰ ਦਿਸਦੀਆਂ ਹਨ ਦੂਜੀ ਗੱਲ ਜੇ ਫਸਲਾਂ ਜ਼ਮੀਨ ਵਿੱਚੋਂ ਤੱਤ ਨਹੀਂ ਲੈਂਦੀਆਂ ਤਾਂ ਫਿਰ ਔਰਗੈਨਿਕ ਫਸਲਾਂ ਅੱਧਾ ਝਾੜ ਕਿਉਂ ਦੇਂਦੀਆਂ ਹਨ

  • @gsinghkapoor676
    @gsinghkapoor676 7 วันที่ผ่านมา +1

    Dr.sahib magzin te urea spray krti..Pani la Dita 23..24 Dina te..3din phla Pani to urea 40 kilo Dita..826+327 mix kiti..aa...hun guli danda te bathu wali spray daso kdo krye..phla ni kiti..

  • @bikramjitsinghsingh1974
    @bikramjitsinghsingh1974 ชั่วโมงที่ผ่านมา

    Dr sahab mera tajurba hai k dabi hoi kanak sirf DAP nl hi thk hundi baki jo marji pai jao kanak thik nhi hundi ji

  • @gurmailsinghsandhawalia5427
    @gurmailsinghsandhawalia5427 8 วันที่ผ่านมา +2

    ਡਾ ਸਾਹਿਬ ਜੀ, ਦੂਜੇ ਪਾਣੀ ਵੇਲੇ ਨੂੰ ਕਣਕ ਦੀਆਂ ਜੜਾਂ ਵੀ ਜ਼ਮੀਨ ਤੋਂ ਬਾਹਰ ਦਿਸਣ ਲੱਗ ਜਾਂਦੀਆਂ ਹਨ,

  • @ParmodKumar-pc9oh
    @ParmodKumar-pc9oh 8 วันที่ผ่านมา

    Some thing is better than nothing ਵਾਲੀ policyਅਪਨਾਈ ਜਾਵੇ ਤਾਂ mop ਬਹੁਤ ਬਾਰੀਕ ਹੁੰਦੀ ਹੈ, ਸੋਚਿਆ ਕੋਰ ਕਣਕ ਵਿੱਚ ਪਾਉਣ ਨਾਲ ਪਾਣੀ ਲੱਗਣ ਨਾਲ ਹੇਠਾਂ ਚਲੀ ਜਾਵੇਗੀ। ਅੱਗੇ ਤੋਂ DAP ਦੀ ਥਾਂ ਤੇ ਸਿੱਧਾ 12 32 16ਖਾਦ ਕਣਕ ਹੇਠਾਂ ਕੇਰਾਂ ਗੇ।

  • @rajbir546
    @rajbir546 7 วันที่ผ่านมา

    2 ji urea nal sulphur paa sakde aa

  • @gurpiarjhinjer5114
    @gurpiarjhinjer5114 8 วันที่ผ่านมา +4

    ਸਤਿ ਸ਼੍ਰੀ ਅਕਾਲ ਜੀ ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਗੁਲਾਬੀ ਸੁੰਡੀ ਪੈ ਗਈ ਕਣਕ ਨੂੰ ਪਾਣੀ ਲਾ ਦਿੱਤਾ ਹੁਣ ਕਿਹੜੀ ਦਵਾਈ ਦਾ ਸਪਰੇ ਕਰੀਏ

  • @Snobar-s5n
    @Snobar-s5n 7 วันที่ผ่านมา

    Knak vich sundi a Keri dwai Paye jroor dsna

  • @supinderdhaliwal223
    @supinderdhaliwal223 8 วันที่ผ่านมา +1

    ਖਾਲਸਾ ਜੀ ਕਣਕ ਵਿੱਚ ਯੂਰੀਆ ਕਿੱਨੇ ਕਿੱਨੇ ਫਰਕ ਨਾਲ ਪਾਈਏ 🙏 ਜੀ

  • @ArjanSidhu-h6y
    @ArjanSidhu-h6y 8 วันที่ผ่านมา

    Mere naal sharat laalo. Dr saab. Ma dap . Pehle paani pathyaan nu paayi. Urea haini. C. Full asar keeta

  • @SatnamDhindsa7
    @SatnamDhindsa7 7 วันที่ผ่านมา

    Dr veer rotawator nl kanak di bijayi kri c jithe suk ti othe jmi ni kanak ki oh kanak pani dye to niklju gi veer j dubara bijni pyu

    • @sukhcharnramanapilibanga1174
      @sukhcharnramanapilibanga1174 5 วันที่ผ่านมา

      Pani patla lae to ugg ju , kus hor bij da chhita de deo, dunga bij ghat ugda hai

  • @harvisinghgill1552
    @harvisinghgill1552 7 วันที่ผ่านมา

    ਸਾਡੇ ਆੜਤੀਏ ਨੇ 80rs ਕੁੰਆਟਲ ਦੇ ਕੱਟੇ ਆ ਮੇਰੇ,
    16ਮੌਚਰ ਦਾ ਝੋਨਾ ਸੀ,
    ਤੁਹਾਡੇ ਕਿੰਨੇ ਕਿੰਨੇ ਕੱਟੇ ਆ ਦੱਸੋ...?

  • @mondipsing6338
    @mondipsing6338 8 วันที่ผ่านมา +1

    Malching wali kank ch ta dap oper paya
    Ta putas os da koi fada ne

  • @jassadhillon6924
    @jassadhillon6924 8 วันที่ผ่านมา

    Pehla kehda c potash pao pani to pehla .

  • @BalwinderSingh-vn3hg
    @BalwinderSingh-vn3hg 8 วันที่ผ่านมา

    Sir avkira kiti c kadab kafi jam gya gulli danda g ki kariye hun

  • @jatindervarn5231
    @jatindervarn5231 8 วันที่ผ่านมา +1

    ਡਾਕਟਰ ਸਾਹਿਬ ਲੀਡਰ ਸਾਲਟ ਨਾਲ 2_4 ਡੀ ਮਿਕਸ ਕਰ ਸਕਦੇ ਹਾਂ

  • @rajindersinghmaan7734
    @rajindersinghmaan7734 7 วันที่ผ่านมา

    ਡਾਕਟਰ ਸਾਹਿਬ 22 ਦਿਨ ਹੋ ਗਏ ਕਣਕ ਬੀਜੀ ਨੂੰ ਨੋਕਾ ਪੀਲੀਆ ਹੋ ਕੇ ਮੱਚ ਰਹੀਆਂ ਹਨ ਜੀ ਕੋਈ ਹੱਲ ਦੱਸੋ ਜੀ ?

  • @tiwanasgroup1925
    @tiwanasgroup1925 7 วันที่ผ่านมา +1

    ਡਾਈ ਦੀ ਸਪਰੇ ਕਰਨ ਦਾ ਬਹੁਤ ਫ਼ਯਾਦਾ ਹੁੰਦਾ ਕਣਕ ਤੇ ਮੈ ਹਰੇਕ ਸਾਲ ਕਰਦਾ ,1 ਕਿਲੋ ਡਾਈ ਦੀ ਸਪਰੇ ਇਕ ਕਿੱਲੇ ਤੇ ਕਰੋ ਪੂਰਾ ਰਿਜਲਟ ਮਿਲਦਾ ।

  • @Nirmalsingh-tw7mj
    @Nirmalsingh-tw7mj 8 วันที่ผ่านมา

    ਡਾ ਸਾਹਿਬ ਜੀ ਜਿਹੜੇ ਖੇਤਾਂ ਵਿੱਚ ਸੂਡੀ ਨੇ ਕਣਕ ਖਾਂ ਲਿੱਤੀ ਹੈ ਤੇ ਗੁੱਲੀ ਡੰਡੇ ਦੀ ਮੋਮੀ ਜੀ ਦਾ ਸਪਰੇਅ ਕੀਤਾ ਹੋਇਆ ਹੈ ਉਹਨਾਂ ਖੇਤਾਂ ਵਿੱਚ ਪਹਿਲੇ ਪਾਣੀ ਨਾਲ ਕਣਕ ਦਾ ਬੀਜ ਗੇਰਿਆ ਹੋਇਆ ਜੰਮ ਜਾਵੇਗਾ ਜੀ ਇਸ ਬਾਰੇ ਜਰੂਰ ਦੱਸੋ ਜੀ 🙏

  • @SukhanGrewal
    @SukhanGrewal 8 วันที่ผ่านมา +2

    Nano dap da spray kdo krna dr sahib

    • @MerikhetiMeraKisan
      @MerikhetiMeraKisan  8 วันที่ผ่านมา

      es di pau di koi sifarish nahi, aje es te research honi hai

    • @Laddigill-pr3sn
      @Laddigill-pr3sn 7 วันที่ผ่านมา

      ਮੈਂ ਕਰੀਂ ਐ ਨੈਨੋ ਡੀ ਏ ਪੀ ਪਾਣੀ ਨਾਲ ਕਣਕ ਪੀਲੀ ਹੋਗੀ ਸੀ ਡੀ ਏ ਪੀ ਨੇ ਕਾਲੀ ਕਰਕੇ ਵਧੀਆ ਬਣਗੀ​@@MerikhetiMeraKisan

    • @MerikhetiMeraKisan
      @MerikhetiMeraKisan  7 วันที่ผ่านมา

      @@Laddigill-pr3sn OK POORA DASO KIVE VARTI KI HOEA

    • @Laddigill-pr3sn
      @Laddigill-pr3sn 7 วันที่ผ่านมา

      @@MerikhetiMeraKisan ਡਾਕਟਰ ਸਾਬ 222 ਕਣਕ ਸੀ 150 ਗ੍ਰਾਮ ਢੋਲੀ ਦੀ ਪਾ ਕੇ ਛਿੜਕਾਅ ਕੀਤਾ ਸੀ ਮੈਨੂੰ ਤਾਂ ਵਧੀਆ ਰਿਜਲਟ ਮਿਲਿਆ /// ਕਣਕ ਬੀਜਣ ਵੇਲੇ ਵੀ ਕਣਕ ਦੇ ਬੀਜ ਨੁੰ ਲਾਇਆ ਸੀ 500 ml ਕਿੱਲੇ ਦਾ 40 ਕਿਲੋ ਡੀ ਏ ਪੀ ਪਾਈ ਸੀ 1.11.2024 ਨੁੰ ਬੀਜਾਈ ਕਰੀ ਸੀ

  • @hardevsingh4959
    @hardevsingh4959 8 วันที่ผ่านมา

    ਸਰ ਜੀਰੋ ਡਰਿਲ ਨਾਲ ਬੀਜੀ ਕਣਕ ਵਿੱਚ ਪਹਿਲੇ ਪਾਣੀ ਤੇ ਡੀਏਪੀ ਪਾ ਸਕਦੇ ਹਾਂ ਜਾਂ ਨਹੀਂ