@@MerikhetiMeraKisandr.sabb mulching wali kank nu broadcast to bad pani laya cc light chali gyi te agle din dubara Pani laya ta hun kete kete germination nahi ho rhi ji ki keta jave
Sir assi har vaar ik paani dinde kanak nu kadi vi 20 quintal toh ghatt nhi nikldi last year aggeti 26 quintal nikli c. Eh sach eve jhuth ni bolda kadi vi mera baapu da eh manana soka ohna ghatta nhi dinda jina kanak nu jada paani dinda
Pani toh pehla awkira kiti c chota guli dnda da marna shuru ho gya 8 din ho gye pani laye nu. Bda guli dnda othi ruk gya wa mar jayuga ya koi hor spray kr dema upro hun
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਡਾਕਟਰ ਸਾਬ੍ਹ ਜੀ ਖੇਤੀ ਕਰਮਾਂ ਸੇਤੀ
Thanks you so much Sir good work. I am Pakistan 🌹🤲
🎉ਸ਼ੁਕਰੀਆ ਜੀ
Good information
Doctor g personal experience pehla paani zyada jaldi naalon late den da zyada fayda hunda hai bas Mausam da saath mil jaave
Thanks sir ji
1st
Hanumanghar ton super zinc coated nal kaank beeji h hun ki kara dap nhi mili daso please
Thanks for information Sir 👍
Mousam te jankari jarur deo pani launa aa
ਸ਼ਾਮ ਤੱਕ ਦੇਖਦੇ ਆਂ ਕਿ ਕਲੀਅਰ ਹੁੰਦਾ ਹੈ
ਆਉਣਾ ਵਾਲੇ ਦਿਨਾਂ ਦੇ ਮੌਸਮ ਦੀ ਵੀ ਜਾਣਕਾਰੀ ਦਿਉ ਜੀ
Ok ji
Gullidande wali spray kri nle kehne o 22 din te lao pani
21-25 ਦੀ ਗਲ ਹੈ ਜੀ
Dr saab happy seeder wali kanak nu pani laye nu 6 din ho gye c gwandi ne pani pa dita hun os di management kive kriye please dso g dhanwad
Spray kr lavo ji
Spray kere keti jave ji
@@MerikhetiMeraKisandr.sabb mulching wali kank nu broadcast to bad pani laya cc light chali gyi te agle din dubara Pani laya ta hun kete kete germination nahi ho rhi ji ki keta jave
Bhai ji ਨਵੇਂ ਜ਼ਮੀਨ ਇਕ ਕਿਲੇ ਵਿੱਚ ਕਿੰਨੀ ਗੋਬਰ ਜਾ ਮੁਰਗੀਆਂ ਦੀ ਖਾਦ ਪ ਸਕਦੇ a ?
ਸਿੱਧਾ ਹਿਸਾਬ ਝੋਨੇ ਵਾਲੇ ਵਾਹਨ nu 35 ਦਿਨ to ਬਾਅਦ ਲਾਓ
ਨਰਮੇ ਵਾਲੀਆ ਨੂੰ 25-30 ਤੇ ਲਾ ਲਵੋ
ਸਾਡੇ ਤਾਂ ਨਰਮੇ ਹੁੰਦੇ ਨਹੀਂ ਵੀਰ ਅਸੀਂ ਤਾਂ ਇਕੱਲੇ ਝੋਨੇ ਵਾਲੇ ਹੀ ਹਾਂ ਅਲੱਗ ਅਲੱਗ ਏਰੀਏ ਦੇ ਹਿਸਾਬ ਦੇ ਨਾਲ ਫਰਕ ਪੈ ਜਾਣਾ ਹੈ
ਗਵਾਰੇ ਵਾਲੀ ਨੂੰ
Bilkul shi gal
@@KULDEEPSingh-tu4gy
ਸਾਡੇ ਵੀ ਝੋਨੇ ਵਾਲੇ ਵਾਹਨ ਆ ਪਿਛਲੀ ਵਾਰੀ 21 ਦਿਨ ਤੇ ਲਵਾਂ ਤਾਂ ਪਾਣੀ ਤੁਸੀਂ ਸਾਰੀ 50 ਮਨ ਤੋਂ ਟੱਪੀ ਨਹੀਂ 5 ਕਿੱਲਿਆਂ nu 30 ਦਿਨ ਤੋਂ ਬਾਅਦ ਲਾਇਆ ਸੀ 68 ਮਨ ਨਿਕਲੀ ਆ
21 ਦਿਨ ਤੇ ਪੀਲੀ ਹੋ ਜਾਂਦੀ ਆ ਖ਼ਰਚਾ ਹੋਰ ਵੱਧ ਜਾਂਦਾ ਹਰੀ ਕਰਨ ਤੇ ਰੱਬ ਮੇਹਰ ਕਰੇ
18 ਨੰਵਬਰ ਨੂੰ ਬੀਜੀਂ ਹੈ
Sir assi har vaar ik paani dinde kanak nu kadi vi 20 quintal toh ghatt nhi nikldi last year aggeti 26 quintal nikli c. Eh sach eve jhuth ni bolda kadi vi mera baapu da eh manana soka ohna ghatta nhi dinda jina kanak nu jada paani dinda
Kehda area bai
@ khemkaran distt tarntaran
ਵੀਰ ਅਸਲ ਦੇ ਵਿੱਚ ਨਾ ਝੂਠ ਸੱਚ ਕੁਝ ਨਹੀਂ ਹੁੰਦਾ
ਖੇਮ ਕਰਨ ਦਾ ਇਲਾਕਾ ਅੱਡ ਹੈ ਫਾਜਲਕਾ ਦਾ ਇਲਾਕਾ ਆਰਟ ਹੈ ਮਲੋਟ ਅੱਡ ਹੈ ਪਟਿਆਲਾ ਅੱਡ ਹੈ ਗੁਰਦਾਸਪੁਰ ਕੁਝ ਹੋਰ ਹੈ
ਜੇ ਅਸੀਂ ਪੰਜਾਬ ਦਾ 15 ਤੋਂ 20 ਪਤੀਸ਼ਤ ਏਰੀਆ ਦੇਖਦੇ ਹਾਂ ਤਾਂ ਉਹ ਅਲੱਗ ਤਰੀਕੇ ਨਾਲ ਵਿਵਹਾਰ ਕਰਦਾ ਹੈ ਕਿਉਂਕਿ ਉਥੋਂ ਦੀ ਜਮੀਨ ਵਿੱਚ ਫਰਕ ਹੈ।
85 ਪ੍ਰਸ਼ਨ ਤੇ ਏਰੀਆ ਵੀਡੀਓ ਵਿੱਚ ਦਿੱਤੇ ਹੋਏ ਫਾਰਮੂਲੇ ਦੇ ਹਿਸਾਬ ਨਾਲ ਚਲਦਾ ਹੈ
ਨਾਲੇ ਤੁਸੀਂ ਪਿਛਲੀ ਵਾਰੀ 21 ਦਿਨ ਤੇ ਲਗਵਾਈ ਜਾਂਦੇ ਸੀ
25 din te keha c pichli war
ਹੁਣ ਵੀ ਤੇ 21 ਤੋ 25 ਦਿਨ ਤੇ ਲਵਾ ਰਿਹਾ ਵੀਰ ਪਿਛਲੇ ਸਾਲ ਵਾਲੀ ਵੀਡੀਓ ਦੇਖ ਲਾ ਚੰਗੀ ਤਰ੍ਹਾਂ ਫੇਰ ਪਤਾ ਲੱਗ ਜਾਊਗਾ
Sahi kiha
@KULDEEPSingh-tu4gy
ਸਾਡੇ ਵੀ ਝੋਨੇ ਵਾਲੇ ਵਾਹਨ ਆ ਪਿਛਲੀ ਵਾਰੀ 21 ਦਿਨ ਤੇ ਲਵਾਂ ਤਾਂ ਪਾਣੀ ਤੁਸੀਂ ਸਾਰੀ 50 ਮਨ ਤੋਂ ਟੱਪੀ ਨਹੀਂ 5 ਕਿੱਲਿਆਂ nu 30 ਦਿਨ ਤੋਂ ਬਾਅਦ ਲਾਇਆ ਸੀ 68 ਮਨ ਨਿਕਲੀ ਆ
21 ਦਿਨ ਤੇ ਪੀਲੀ ਹੋ ਜਾਂਦੀ ਆ ਖ਼ਰਚਾ ਹੋਰ ਵੱਧ ਜਾਂਦਾ ਹਰੀ ਕਰਨ ਤੇ ਰੱਬ ਮੇਹਰ ਕਰੇ
Video no enjoy karia Karo bas entertainment hi a , baki pata apa no Sara hunda
ਸਾਡੇ ਖੇਤਾਂ ਚ ਇਕ ਪਟਾ ( ਲਾਇਨ ) ਦੂਜੇ ਪਟੇ ਨਾਲੋਂ ਛੇ ਇੰਚ ਉੱਚਾ ਹੈ । ਰਾਤ ਨੂੰ ਦੋ ਕਿਲਿਆਂ ਨੂੰ ਪਾਣੀ ਕਰਕੇ ਸਵੇਰੇ ਥੱਲੜੇ ਪਟੇ ਚ ਕਿਸੇ ਕਿਆਰੇ ਚ ਕੱਢ ਦੇਈਦਾ । ਇਕ ਦੋ ਘੰਟਿਆ ਚ ਖੇਤ ਚੋਂ ਸਾਰਾ ਪਾਣੀ ਝੜ ਜਾਂਦਾ । ਕੀ ਇਸਨੂ ਹਲਕਾ ਪਾਣੀ ਮੰਨਿਆ ਜਾ ਸਕਦਾ ?
Yes
Pani toh pehla awkira kiti c chota guli dnda da marna shuru ho gya 8 din ho gye pani laye nu. Bda guli dnda othi ruk gya wa mar jayuga ya koi hor spray kr dema upro hun
Maruga ਜੀ
@MerikhetiMeraKisan by chance agr nhi mareya ta kedi spray recommend ktuge ji tusi?
Hje chodi patti d spray b pending h choda pata b bhut a khet ch
Dr. ਸਾਹਿਬ ਕਿਰਪਾ ਕਰਕੇ ਜਵਾਬ ਦਿਓ ਸਾਡੀ ਕਣਕ ਦੀ 20 ਨਵੰਬਰ ਦੀ ਬਿਜਾਈ ਆ ਡਾਕਰ ਭਾਰੀ ਜ਼ਮੀਨ ਆ ਤੇ ਦੂਜੇ ਦਿਨ ਅਵਕੀਰਾ ਕਰ ਦਿੱਤੀ ਸੀ ਜ਼ਮੀਨ ਜਿਆਦਾ ਗਿਲੀ ਹੋਣ ਕਰਕੇ ਸੁਪਰ ਸੀਡਰ ਨਾਲ ਬੀਜੀ ਸੀ ਪਰ ਗੁਲੀ ਡੰਡਾ ਬਹੁਤ ਜੰਮ ਆਇਆ ਹੁਣ ਸਪਰੇ ਦੁਬਾਰਾ ਕਰਾ ਤੇ ਕਿਹੜੀ ਕਰਾ,,,,ਦੂਜੀ ਸਮੱਸਿਆ ਪਾਣੀ ਕਿੰਨੇ ਦਿਨ ਤੇ ਲਾਵਾ?
company nal gl karo
Is saal mousam khusak ha pani da time pehla nahi karna chahida
ਨਹੀਂ 21 ਤੋਂ ਪਹਿਲਾਂ ਨਹੀਂ ਕਰਨਾ
Sir ji 20 November nu kanak biji c ta awkira di sapre kiti c bijayi da time hon pani kine din lawa
20 21 ਦਿਨ ਤੇ ਲਗਾ ਦੇਵੋ
सर जी 13 दिन बाद पानी दिया है,सूखी जमीन थी पर गेहूं अब पूरी तरह पैदा हुई है
ਰੇਤਲੀ ਜਮੀਨ ਵਿੱਚ ਦੂਜਾ ਪਾਣੀ ਕਿੰਨੇ ਦਿਨ ਬਾਅਦ ਦੇਣਾ ਚਾਹੀਦਾ।
ਇਸ ਤੇ ਗੱਲ ਕਰਦੇ ਹਾਂ ਬਹੁਤ ਜਲਦ
@KULDEEPSingh-tu4gy ਵੀਰ ਜੀ ਇਹ ਜਾਣਕਾਰੀ ਵੀ ਦੇ ਦਿਓ ਕਿ ਜਿਵੇਂ ਰੇਤਲੀ ਜਮੀਨ ਵਿੱਚ ਆਪਾਂ 1 ਹਫਤਾ ਪਹਿਲਾਂ ਯੂਰੀਆ ਦਿੰਦੇ ਹਾਂ ਦੂਜਾ ਯੂਰੀਆ ਵੀ ਇਕ ਹਫਤਾ ਪਹਿਲਾਂ ਪਾਉਣਾ ਹੈ।
ਸਹੀ ਹੈ ਜੀ
Uppar chitta dite beej di direct crown roots hi chaldi aa ji ...........pls daso ji
ਇਸ ਤਰ੍ਹਾਂ ਨਹੀਂ ਹੁੰਦਾ ਡਾਰਕ ਰੂਟ ਨਹੀਂ ਚੱਲਦੀ
ਦੇਖਣਾ ਜਮੀਨ ਦੇ ਅੰਦਰ ਜਾ ਕੇ ਇੱਕ ਗੰਢ ਬਣੇਗੀ
@KULDEEPSingh-tu4gy ok ji... check karage........thanks for reply
ਡ. ਸਾਬ 327 ਕਣਕ 18 ਦਿਨਾਂ ਦੀ ਹੋ ਗਈ ਤੇ ਗੁੱਲੀ ਡੰਡਾ ਕਾਫ਼ੀ ਹੈ ਸੰਕੌਰ 50 ਗ੍ਰਾਮ ਦੀ ਸਪਰੇਅ ਕਰ ਦੀਏ ਯਾ ਕੋਈ ਹੋਰ
ਅਤੇ ਦੂਜੀ ਗੱਲ ਪਾਣੀ ਲਾਉਣ ਤੋ ਬਾਅਦ ਕਣਕ ਪੀਲੀ ਨਾ ਪਵੇ ਇਸ ਲਈ ਕਿਹੜੀ ਸਪਰੇਅ ਕਰੀਏ ਉੱਤਰ ਦੇਣ ਦੀ ਖੇਚਲ ਕਰਨੀ ਜੀ ਧੰਨਵਾਦ
call karna ji
ਡਾਕਟਰ ਸਾਹਿਬ ਜੀ ਕਦੇ ਤੁਸੀਂ ਕਹਿੰਦੇ ਹੋ ਕਿ ਪਾਣੀ -21-22- ਦਿਨ ਤੋਂ ਲੇਟ ਨਾ ਕਰੋ ਅੱਜ ਤੁਸੀਂ -32-33- ਦਿਨ ਤੱਕ ਕਹਿ ਰਹੇ ਹੋ
vir video poori suno, phifr swal karo, 4 point hun
ਬਾਈ ਜੀ ਵੀਡੀਓ ਨੂੰ ਸੁਣੋ। 2132 ਨਹੀਂ ਫੜੀ ਦਾ ਹੁੰਦਾ।
21-25 ਦਿਨ ਉੱਥੇ ਕਿਹਾ ਹੈ ਜਿੱਥੇ ਕਣਕ ਅਗੇਤੀ ਬੀਜੀ ਹੈ ਅਤੇ ਵਾਹਣ ਰੇਤਲੇ ਹਨ
ਜੇਕਰ ਵਾਣ ਡਾਕਰ ਹੈ ਇਸ ਨੂੰ ਤਿੰਨ ਤੋਂ ਚਾਰ ਦਿਨ ਲੇਟ ਕਰਾਂਗੇ
ਦੂਜੀ ਗੱਲ ਜੇ ਕਣਕ 15 ਨਵੰਬਰ ਤੋਂ ਬਾਅਦ ਵਿੱਚ ਬੀਜੀ ਹੈ ਤਾਂ 25 ਤੋਂ 30 ਦਿਨ ਵਿੱਚ ਪਾਣੀ ਦੇਵਾਂਗੇ ਜੀਵਾਨ ਡਾਕਰ ਹੈ ਤਾਂ ਪਾਣੀ ਨੂੰ ਹੋਰ ਲੇਟ ਕਰਾਂਗੇ। ਇਹ ਸਾਫ ਤੇ ਸਪਸ਼ਟ ਕਿਆ ਹੈ ਵੀਡੀਓ ਵਿੱਚ
ਸਾਡੇ ਆੜਤੀਏ ਨੇ 80rs ਕੁੰਆਟਲ ਦੇ ਕੱਟੇ ਆ ਮੇਰੇ,
16ਮੌਚਰ ਦਾ ਝੋਨਾ ਸੀ,
ਤੁਹਾਡੇ ਕਿੰਨੇ ਕਿੰਨੇ ਕੱਟੇ ਆ ਦੱਸੋ...?
ਮੇਰੇ ਨਹੀਂ ਕਟੇ, ਮੈ 126 ਲਾਇਆ ਵੀ ਨਹੀਂ ਸੀ
@MerikhetiMeraKisan mera ta jhona v 110 te 131 c