Panchayat Elections : ਮਹਿੰਗੀ ਪਈ ਧਮਕੀ ਮੰਤਰੀ ਨੂੰ...ਸਰਕਾਰ ਵੱਲੋਂ ਨਵੀਂ ਪਟੀਸ਼ਨ ! PULAANGHTV | LATEST |

แชร์
ฝัง
  • เผยแพร่เมื่อ 12 ต.ค. 2024
  • #panchayatelection2024 #update #punjabnews
    punjab panchayat elections,panchayat election punjab 2024,panchayat elections punjab,punjab news,punjab panchayat election 2024,panchayat elections 2024,panchayat elections,panchayat elections punjab 2024,panchayat elections in punjab,panchayat election 2024,panchayat elections date,punjabi news,punjab panchayat elections 2024,punjab govt,punjab government
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananewspunjab news,punjabi news,chandigarh news,ludhiana news,panchayat election,punjab panchayat elec tion,cm bhagwant manan,high court on panchayat election,panchayat election breaking,breaking news,punjab latest news,punjab police,punjab govt,latest news,today news,live news,today live,live,live breaking,election breaking,punjab news live

ความคิดเห็น • 31

  • @HSMaan-hy5yt
    @HSMaan-hy5yt 2 วันที่ผ่านมา +6

    ਸ ਹਮੀਰ ਸਿੰਘ ਜੀ ਫੇਰ ਤਾਂ ਰੋਡੇ ਪਿੰਡ ਦੀ ਲੜਾਈ ਹੀ ਖਤਮ ਹੋ ਸਕਦੀ ਹੈ ਪਿੰਡ ਦੇ ਵੋਟਰ ਨੋਟਾਂ ਦਾ ਵਟਨ ਦਵਾਉਣ ਪ੍ਰਵਾਸੀ ਵਾਲਾ ਵੋ ਸੰਮਤੀ ਨਾਲ ਜੀ 🙏

  • @gurdeepsinghofficial1961
    @gurdeepsinghofficial1961 2 วันที่ผ่านมา +5

    ਸੀ੍ ਮਾਨ ਜੀ , ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਨੋਟਾ ਹੀ ਇਹਨਾਂ ਗੱਲਾਂ ਦਾ ਇਲਾਜ ਹੈ, ਜੇ ਨੋਟਾ ਪੰਚਾਇਤੀ ਚੋਣਾਂ ਵਿੱਚ ਜ਼ਰੂਰੀ ਕਰ ਦਿਤਾ ਜਾਵੇ ਤਾਂ ਇੱਕ ਦੂਜੇ ਕਾਗਜ਼ ਰੱਦ ਕਰਨ ਦਾ ਕੰਮ ਖ਼ਤਮ ਹੋ ਜਾਵੇਗਾ।

  • @KulwantSingh-vk6rt
    @KulwantSingh-vk6rt 2 วันที่ผ่านมา +4

    ਬਹੁਤ ਵਧੀਆ ਸਰਦਾਰ ਹਮੀਰ ਸਿੰਘ ਜੀ ਮੈਂ ਪੰਜਾਬ ਟੈਲੀਵਿਜ਼ਨ ਤੇ ਤੁਹਾਨੂੰ ਬਹੁਤ ਵੇਖਿਆ ਕਰਦਾ ਹਾਂ

  • @balbirmukerianballi9099
    @balbirmukerianballi9099 2 วันที่ผ่านมา +4

    ਬਹੁਤ ਖ਼ੂਬਸੂਰਤ ਤੇ ਸਮਝਦਾਰੀ ਨਾਲ ਵਿਆਖਿਆ ਕਰਦੇ ਹੋ ਤੁਸੀਂ।

  • @balwantsinghdhadda2644
    @balwantsinghdhadda2644 18 ชั่วโมงที่ผ่านมา +1

    Very nice information Sir Ji

  • @jitsingh8827
    @jitsingh8827 2 วันที่ผ่านมา +5

    ਤਮਾਤਰ ਮੰਤਰੀ ਗੈਂਗਸਟਰ ਵੀ ਆ

  • @navindersingh4275
    @navindersingh4275 2 วันที่ผ่านมา +5

    ਨਿਆਂ ਲੈਣ ਲੲਈ ਕਨੂੰਨ ਲੰਬਾ ਪੈ ਜਾਂਦਾ ਹੈ । ਪੰਜਾਬ ਵਿਚ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ । ਨਿਆਂ ਲੈਂਦੇ ਅਗਲੀ ਚੋਣ ਆ ਜਾਵੇਗੀ

  • @RajinderSingh-xy1nr
    @RajinderSingh-xy1nr 2 วันที่ผ่านมา +2

    ਵਧੀਆ ਜਾਣਕਾਰੀ❤

  • @lakhbirsinghajnala9662
    @lakhbirsinghajnala9662 2 วันที่ผ่านมา +1

    Very good. ਸੁਝਾਅ

  • @MehakPreet-g9g
    @MehakPreet-g9g วันที่ผ่านมา +1

  • @ਹਰਦੀਪਸਿੰਘBrar
    @ਹਰਦੀਪਸਿੰਘBrar 2 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Govindmand4903
    @Govindmand4903 2 วันที่ผ่านมา +1

    Good ji interm order/Judgments study karke gal karde o vadhiya gal aa ji

  • @mukhtiarsingh8683
    @mukhtiarsingh8683 วันที่ผ่านมา +1

    You're great sir.

  • @bootasingh6392
    @bootasingh6392 2 วันที่ผ่านมา +2

    Very respectful person s.Hamir Singh good press reporter

  • @sidhualbumsphotos769
    @sidhualbumsphotos769 วันที่ผ่านมา +1

    Congratulations to S Hamir Singh giving latest Information about Panchayat Election and other problems Faced by the People of Punjab .Jarnail singh

  • @GILLSINGH-s5f
    @GILLSINGH-s5f 2 วันที่ผ่านมา +1

    ਬਹੁਤ ਵਧੀਆ ਜਾਣਕਾਰੀ ਭਾਜੀ

  • @gurwindernarla
    @gurwindernarla 2 วันที่ผ่านมา +3

    ਹਮੀਰ ਸਿੰਘ ਜੀ, ਕਾਗਜ਼ ਦਾਖਲ ਕਰਨ ਦੀ ਪ੍ਰੀਕ੍ਰਿਆ, ਪਹਿਲਾਂ ਵਾਂਗ ਪਿੰਡ ਪੱਧਰ ਤੇ ਹੀ ਹੋਣੀ ਚਾਹੀਦੀ ਹੈ,ਇਸ ਤਰ੍ਹਾਂ ਕੋਈ ਵੀ ਝਗੜੇ ਝਮੇਲੇ ਨਹੀਂ ਹੋਣਗੇ, ਕਾਲੇ ਦੌਰ ਤੋਂ ਪਹਿਲਾਂ ਇਹ ਪਿੰਡ ਪੱਧਰ ਤੇ ਹੀ ਕਾਗਜ਼ ਦਾਖਲ ਹੁੰਦੇ ਸਨ, ਅਤੇ ਉਮੀਦਵਾਰ ਪੰਚ ਚੁਣੇ ਜਾਂਦੇ ਸਨ, ਸਿੱਧਾ ਸਰਪੰਚ ਨਹੀਂ ਸੀ।1993 ਦੀਆਂ ਪੰਚਾਇਤ ਚੋਣਾਂ ਤੋਂ ਲੈਕੇ ਅੱਜ ਤੱਕ ਸਾਰੇ ਹੁਕਮਰਾਨ ਆਪਣੀ ਮਨਮਰਜ਼ੀ ਦੇ ਸਰਪੰਚ,ਪੰਚ ਬਣਾਉਂਦੇ ਆ ਰਹੇ ਹਨ। ਸਾਰੇ ਹੀ ਉਮੀਦਵਾਰ ਪਹਿਲਾਂ ਪੰਚ ਬਣਨ, ਫਿਰ ਪੰਚਾਂ ਦੀ ਬਹੁਸੰਮਤੀ ਨਾਲ ਸਰਪੰਚ ਚੁੱਣਿਆ ਜਾਵੇ।ਨਾ ਤਾਂ ਕਦੇ ਪ੍ਰਧਾਨ ਮੰਤਰੀ ਸਿੱਧਾ ਚੁਣਿਆ ਗਿਆ ਹੈ, ਅਤੇ ਨਾ ਹੀ ਕਦੇ ਮੁੱਖ ਮੰਤਰੀ, ਫ਼ਿਰ ਸਰਪੰਚ ਕਿਉਂ ਨਹੀਂ ਪੰਚਾਂ ਰਾਹੀਂ ਚੁਣਿਆ ਜਾਂਦਾ।

  • @ArvinderRandhawa-q9t
    @ArvinderRandhawa-q9t 2 วันที่ผ่านมา +1

    Sat Sri Akal ji 🙏🏻🙏🏻

  • @SukhwinderSingh-q2h
    @SukhwinderSingh-q2h 2 วันที่ผ่านมา +1

    🙏Good work 👍

  • @rajindergupta2235
    @rajindergupta2235 วันที่ผ่านมา +1

    Sardar Hamir singh ji , eh galan akalian te Congress dyan sarkaran vele hundyan c. Eh system akalian ne 1997 ton shuru kita c, , eh vadhda vadhda bahut vadh gya.

  • @gursimratkaurcheema6000
    @gursimratkaurcheema6000 2 วันที่ผ่านมา +1

    Top

  • @gurbindercheema5720
    @gurbindercheema5720 2 วันที่ผ่านมา +1

    Good Reporting ❤

  • @harmandhillon6768
    @harmandhillon6768 2 วันที่ผ่านมา +1

    Good

  • @amarjitdhillon4636
    @amarjitdhillon4636 2 วันที่ผ่านมา +1

    🙏🏻

  • @baghelsinghsohi9606
    @baghelsinghsohi9606 2 วันที่ผ่านมา +1

    Good program

  • @armaansingh1246
    @armaansingh1246 2 วันที่ผ่านมา +1

    Sir bio gas bare high court judge ment ki h

  • @armaansingh1246
    @armaansingh1246 2 วันที่ผ่านมา +1

    December 15 date high court h

  • @majorsingh9553
    @majorsingh9553 2 วันที่ผ่านมา +1

    275+300 means 575 panchayati sarpanches and panches. 13000+ panchayat vichon sirf 575 cases ne petition lai. These patitions can also be of opposition parties. This means only 575 panchayt is of opposition parties. Other sarpanches are of the APP party. Some of the sarpanches can win by APP party from these 575 patitions

  • @Kenkalsi
    @Kenkalsi 2 วันที่ผ่านมา +1

    Ruling Party should Appoint Sarpanchs and Mayors. This will save money.

  • @jatindersingh6091
    @jatindersingh6091 วันที่ผ่านมา +1

    Sir ji mobile number ji