Bilkul vir lopo vale di jutti de brabar ni ge eh fukre eh jehra tempo odi jgah Len nu firda len di gal dur eh soch vi ni sakda ehna nu eh ni pta j tuhade kitte ch gangwar ah gyi thoda ki banu ah jehra tempo reporter bnea firda agg te petrol da kam karan dea
Eh gal ena nu samaj bad vich ani. Apne moh te ap chupeda marde j kise ne nhi dekhe ta bai aj moka dekh lo, te sikho kise to panchayti mafi mangani kini ko samjdari hai.
ਲੋਕੀ ਆਕੜ ਕੇ ਵੀ ਹਾਰ ਗਏ
ਤੇ ਕੋਈ ਝੁਕ ਕੇ ਵੀ ਜਿੱਤ ਗਿਆ 🙏🙏
Shonki Sardar ਸ਼ੌਂਕੀ ਸਰਦਾਰ ਸਲਾਮ ਏ ਵੀਰ
ਸੁਖਜਿੰਦਰ ਵੀਰੇ ਤੇਰੀ ਇੱਜ਼ਤ 200% ਪਰਸੈਂਟ ਵੱਧ ਗਈ
💯
Hun punjabya de comment band ho gye
Hor sunoge hun es ton baad we think
100 ਦਾ ਸਗਨ ਪਾ ਗਿਆ ਲਾਹਣੀਤੋਓ, ਲੋਪੋ ਆਲਾ ਵੀਰ ਹਰ ਕੇ ਵੀ ਜਿੱਤ ਗਿਆ 🙌♥️
ਵਾਕਿਆ ਈ ਘੋੜਿਆਂ ਵਾਲੇ ਸਾਰੇ ਖੱਚਰ ਨਿਕਲੇ, ਇੱਕ ਬੰਦੇ ਤੋਂ ਮੁਆਫੀ ਮੰਗਵਾਉਣ ਲਈ ਐਨੀਆਂ ਭੇਡਾਂ ਦਾ ਇਕੱਠ ਕੀਤਾ ਗਿਆ😂
Hahaha sahi kiha bai ji , koda par sach a
ਪੈਲੈਸ ਤਾਂ ਐਂ ਬੁੱਕ ਕਰਵਾਇਆ ਜਿਵੇਂ ਲੋਪੋ ਆਲੇ ਨੂੰ ਸਗਨ ਪਾਉਣਾ ਹੋਵੇ
ਸੁਖਜਿੰਦਰ ਸਿੰਘ ਲੋਪੋਂ ਵਾਲਾ ਨੇ ਸਹੀ ਕਿਹਾ ਬਕਿਆ ਫੁਕਰੇ ਤੇ ਦੁਕੀਆਂ
Bilkul vir lopo vale di jutti de brabar ni ge eh fukre eh jehra tempo odi jgah Len nu firda len di gal dur eh soch vi ni sakda ehna nu eh ni pta j tuhade kitte ch gangwar ah gyi thoda ki banu ah jehra tempo reporter bnea firda agg te petrol da kam karan dea
Ehna ne ajj sabit karta sachi fukre ne
@@TanroseRenovation-hw9fd ਸਹੀ ਗੱਲ ਆ ਬਾਈ ਏਹ ਕੁੱਤੇ ਦੀਆ pehliaa ਵੀਡਿਓ ਚ ਵੀ ਇਹ ਕੰਮ ਕੀਤਾ kuta sala
ਕਾਮਰੇਟ ਦੇ ਨਾਮ ਨਾਲ ਸਿੰਘ😂😂
@@ssgill375 😂😂💯
ਲੋਪੋ ਵਾਲਿਆ ਅੱਜ ਤੂੰ ਸਮੁੱਚੇ ਪੰਜਾਬੀਆਂ ਦੀ ਨਜ਼ਰ ਚ ਅਮਰ ਹੋ ਗਿਆ ਬਾਈ
ਵਾਕਿਆ ਈ ਇਹ ਫੁਕਰੇ ਆ ਸਾਡੇ ਵੀ ਘੋੜੇ ਰੱਖੇ ਆ ਪਰ ਅਸੀ ਫੁਕਰੇ ਨੀ ਤਾਂਹੀ ਮਿਰਚ ਨਹੀ ਲੱਗੀ।
ਲੋਪੋਂ ਵਾਲਾ ਵਧੀਆ ਬੰਦਾ,ਜੋ ਬੋਲਿਆ ਸਾਬਤ ਵੀ ਕਰ ਤਾ, ਵਾਹੇਗੁਰੂ ਚੜਦੀਕਲਾ ਚ ਰੱਖੇ
ਨਾਮ ਬਾਜ਼ ਰੱਖਣਾ ਤੇ ਕੰਮ ਕਾਵਾ ਵਾਲੇ
ਬੱਲੇ ਮੁਸਾਫ਼ਿਰ ਬਾਜ਼ ਸਿੰਘ
👍👍
ਸੁਖਵਿੰਦਰ ਹਿੰਮਤ ਨਹੀਂ ਹਾਰਨੀ।ਲੋਕਾ ਨੇ ਦੇਖ ਹੀ ਲਿਆ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ।ਮੁਆਫੀ ਮੰਗਵਾਉਣ ਵਾਲਾ ਵੱਡਾ ਨਹੀਂ ਹੁੰਦਾ।ਮੁਆਫੀ ਮੰਗਣ ਵਾਲਾ ਵੱਡਾ ਹੁੰਦਾ ਹੈ।ਕਿਸੇ ਨੂੰ ਜਲੀਲ ਕਰਕੇ ਕੋਈ ਵੱਡਾ ਨਹੀਂ ਬਣ ਸਕਦਾ।ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।🙏🙏🙏🙏🙏
ਇਹ ਪੰਜਾਬੀ ,ਪੰਜਾਬੀ ਦੇ ਦੁਸ਼ਮਣ ਕਿਉਂ ਹੋ ਗਏ ਸੱਚ ਕਿ ਇਹ ਸਮਝ ਤੋਂ ਮੇਰੇ ਬਾਹਰ ਆ ਜੀ ਮਸਲੇ ਹੋਰ ਬਹੁਤ ਜੀ ਚਲੋ ਮਾਫੀ ਮੰਗਦੇ ਆ
ਕਿੱਡੀ ਬਦਕਿਸਮਤੀ ਆ ਪੰਜਾਬ ਦੀ, ਛੋਟੀ ਜਿਹੀ ਗੱਲ ਨੂੰ ਲੈ ਕੇ ਫਾਲਤੂ ਦਾ ਬਖੇੜਾ ਖੜ੍ਹਾ ਕਰ ਲੈਂਦੇ ਆ ਤੇ ਇਕੱਠੇ ਹੋ ਜਾਂਦੇ ਆ, ਕਾਸ਼ ਪੰਜਾਬ ਦੇ ਗੰਭੀਰ ਮਸਲਿਆਂ ਤੇ ਵੀ ਏਦਾਂ ਇਕੱਠੇ ਹੋ ਕੇ ਸਟੈਂਡ ਲੈਣ ਲੱਗ ਪੈਣ ਤਾਂ ਪੰਜਾਬ ਦਾ ਮਾਹੌਲ ਹੀ ਕੁੱਝ ਹੋਰ ਹੋਵੇ
ਖੱਚਰਾਂ ਵਾਲੇ ਸਰਦਾਰਾ ਨੂੰ ਬੇਨਤੀ ਹੈ ਕਿ ਪੈਲੇਸ ਬੁੱਕ ਕਰਵਾ ਹੀ ਲਿਆ ਸੀ ਕੁੜੀ ਤੋਰ ਹੀ ਦੇਣੀ ਸੀ ਲੋਪੋ ਵਾਲੇ ਨਾਲ
😂😂🤣🤣shi keha
Hahahaha
😂😂😂
ਲੋਪੋ ਆਲਾ ਸਿਰਾ ਬੰਦਾ ਸੀ ਤੇ ਰਹੂਗਾ।। ਪਰ ਬਾਈ ਲੋਪੋ ਵਾਲੇ ਨੇ ਜੋ ਕਿਹਾ ਸੀ ਉਹ ਬਿਲਕੁੱਲ ਸੱਚ ਆ ਕੀ ਇਹ ਹੰਕਾਰੇ ਹੋਏ ਤੇ ਫੁਕਰੇ ਲੋਕ ਨੇ।। ਅੱਜ ਇਹਨਾਂ ਦੀ ਵੀਡਿਉ ਦੇਖਕੇ ਪੂਰੀ ਦੁਨੀਆ ਨੂੰ ਪਤਾ ਲੱਗ ਗਈ।।
ਮਾਫ਼ੀ ਮੰਗਵਾਉਣ ਵਾਲਿਆਂ ਨਾਲ਼ ਕੋਈ ਵਪਾਰ ਨਾ ਰੱਖਿਆ ਜਾਵੇ
ਲੋਪੋ ਵੀਰ ਦੀਆਂ ਗੱਲਾਂ ਤੁਸੀਂ ਆਪ ਮੰਨੋਗੇ
8-10 ਮਹੀਨੇ ਬਾਅਦ ਉਸ ਦੀਆਂ ਗੱਲਾਂ
ਨੂੰ ਤੁਸੀਂ ਆਪ ਸਹੀ ਕਹੋਗੇ।
ਲੋਪੋ ਵੀਰ ਤੁਸੀਂ ਬਿਲਕੁਲ ਸਹੀ ਹੋ।
ਬਿਲਕੁੱਲ ਸਹੀ ਗੱਲ ਆ ਬਾਈ
ਜਦੋਂ ਖਰੀਦ ਕਰਨ ਜਾਓ ਤਾਂ
ਗੱਲਾਂ ਅਤੇ ਰੇਟ ਸੁਣ ਬੰਦਾ ਹੈਰਾਨ ਹੋ ਜਾਂਦਾ।
ਪਰ ਜਦੋਂ ਬਾਈ ਨੇ ਪੱਲਾ ਚੁੱਕ ਕੇ ਮੁਆਫੀ ਮੰਗੀ ਤਾਂ ਸਾਲਾ ਦਿੱਲ ਪਾਟ ਗਿਆ 💔
ਸ਼ਰਮ ਆਉਣੀ ਚਾਹੀਦੀ ਏ ਇਨ੍ਹਾਂ ਲੋਕਾਂ ਨੂੰ ਹ਼ਕਾਰ ਦੇ ਉਤੇ ਨਿਮਰਤਾ ਦੀ ਜਿੱਤ ਹੋਈ ਲੋਪੋਂ ਆਲ਼ਾ ਹਾਰ ਕੇ ਵੀ ਜਿੱਤ ਗਿਆ
Sahi kahe veer ji bhut dukh hoya hankari lok a sare
ਸੱਚੀ ਗੱਲ ਆ ਬਾਈ
ਵੀਰੇ ਨੇ ਪੱਲਾ ਚੁੱਕ ਕੇ ਮੁਆਫੀ ਮੰਗੀ ਤਾਂ ਸਹੀ ਨੀ ਲੱਗਾ।
ਯਾਰ ਇੰਨਾ ਵੀ ਕਿ ਤੁਸੀ ਕਿਸੇ ਨੂੰ ਮਜਬੂਰ ਕਰੋ ਮੁਆਫੀ ਲਈ,
ਸਾਡੀਆਂ ਧੀਆਂ ਯੰਤਰ ਮੰਤਰ ਤੇ ਬਠੀਆ ਨੇ, ਆਪਾ ਉਸ ਬੰਦੇ ਤੇ ਤਾਂ ਪ੍ਰੈਸ਼ਰ ਪਾ ਨੀ ਸਕੇ ਮੁਆਫੀ ਲਈ ਸਰਕਾਰਾਂ ਤਾਂ ਉਸ ਬੰਦੇ ਨਾਲ ਤੇ ਪਹਿਲਵਾਨ ਥੀਆਂ ਦੇ ਖਿਲਾਫ ਨੇ, ਉਸ ਲਈ ਵੀ ਕੁੱਝ ਕਰਲਵੋ। ਆਪਸ ਚ ਲੜ ਲੜ ਮਰੀ ਜਾਓ
ਲੋਪੋ ਵਾਲੇ ਤੋਂ ਬਿਨਾਂ ਕੋਈ ਕਿਸੇ ਨੂੰ ਜਾਣਦਾ ਹੋਵੇ ਦੱਸਿਓ 😂
Koi nhi jann da hmm😅😅😅
ਰੱਖਣੇ ਟੱਟੂ ਗੱਲਾਂ ਨੁਕਰਿਆ ਦੀਆਂ ਕਰਨੀਆਂ
ਅਖਵਾਉਣੇ ਘੋੜੀਆਂ ਵਾਲੇ ਸਰਦਾਰ ਕੰਮ ਮੱਸੇ ਰੰਗੜ ਵਰਗੇ ਕਰਨੇ
ਇਕ ਗੱਲ ਤਾਂ ਮੰਨਣ ਵਾਲੀ ਆ ਕਲਾ ਤਾ ਹੈਗੀ ਆ ਸੁਖਜਿੰਦਰ ਲੋਪੋ ਆਲੇ ਚ ਮਾਫ਼ੀ ਵੀ ਇਹੋ ਜਹੇ ਟੰਗ ਨਾਲ਼ ਮੰਗ ਕੇ ਗਿਆ ਮਾਫ਼ੀ magwon ਵਾਲਿਆ ਨੂੰ ਸ਼ਰਮਿੰਦਾ ਕਰ ਗਿਆ 💯👍
ਪਹਿਲਾ ਪੰਜਾਬ ਵਿੱਚ ਘੋੜਿਆਂ ਦੀ ਕੋਈ ਵੀਡੀਓ ਨੀ ਪਾਉਦਾ ਸੀ ਲੋਪੋ ਵਾਲਾ ਇੰਨਾਂ ਦੀ ਮਸ਼ਹੂਰੀ ਕਰਨ ਵਾਲਾ ਪਹਿਲਾ ਬੰਦਾ ਸੀ ਇਹ ਉਸ ਤੋ ਹੀ ਮਾਫ਼ੀ ਮੰਗਾਂ ਰਹੇ ਸ਼ਰਮ ਕਰਨ
ਲੋਪੋ ਆਲਿਆ ਤੂੰ ਸਹੀ ਕਿਹਾ ਇਹ ਫੁਕਰੇ ਈ ਆ ਇਹਨਾਂ ਨੇ ਆਵਦੀ ਔਕਾਤ ਦਿਖਾ ਦਿੱਤੀ ਬਿੱਜੁਆ ਨੇ,ਇਹ ਫੁਕਰੇ ਤੇਰੇ ਕੋਲੋ ਮੁਆਫੀ ਮੰਗਵਾਉਣ ਲਈ ਤਾਂ ਆਏ ਇਕੱਠੇ ਹੋ ਗਏ ਜਿਵੇਂ ਤੂੰ ਕੋਈ ਵਾਲਾ ਵੱਡਾ ਗੁਨਾਹ ਕਰ ਦਿੱਤਾ ਹੋਵੇ ,ਪਰ ਜੇ ਇਹਨਾਂ ਨੂੰ ਨਸ਼ੇ ਵਿਰੁੱਧ ਜਾ ਹੋਰ ਕੋਈ ਕੰਮ ਲਈ ਇਕੱਠੇ ਹੋਣ ਨੂੰ ਕਿਹਾ ਜਾਵੇ ਤਾਂ ਇਹਨਾਂ ਨੂੰ ਮੌਤ ਪੈ ਜੂ ਲਾਹਨਤ ਆ ਇਹਨਾਂ ਤੇ।
ਜਿੰਨੇ ਪੈਸੇ ਆ ਪੈਲਸ ਤੇ ਤੇ ਖਾਨ ਪੀਣ ਤੇ ਇੱਕ ਦਿਲਦਾਰ ਬੰਦੇ ਨੂੰ ਬਦਨਾਮ ਕਰਨ ਤੇ ਲਾਏ ਆ ਉਨੇ ਪੈਸੇ ਕਿਸੇ ਗਰੀਬ ਨੂੰ ਦੇ ਦਿੰਦੇ ,,,,,, ਫੁਕਰੇ ਉ ਤੁਸੀਂ
ਆ ਖਾਕੀ ਪੈਂਟ ਆਲੀ ਜਨਾਨੀ ਜੀ ਕੁਝ ਜਿਆਦਾ ਹੀ ਫੁਕਰੀ ਹੈ। ਬਾਕੀ ਸੱਜਣ ਬਹੁਤ ਹੀ ਤਮੀਜ਼ ਨਾਲ ਗੱਲ ਕਰ ਰਹੇ ਨੇ ਇਹ ਕੱਲਾ ਹੀ ਚਾਂਬਲੀ ਜਾਂਦਾ ਹੈ।
ਲੋਪੋਂ ਵਾਲਾ ਅਸਲ ਹੀਰਾ ਬੰਦਾ, ਇਹ ਸਾਰੇ ਸਾਬਤ ਕਿਆ ਕਰਨਾ ਚਾਉਂਦੇ
ਸੁਖਜਿੰਦਰ ਲੋਪੋ ਬਾਈ ਤੂੰ ਸੱਚਾ ਬੰਦਾ ਆ 💯💯💯💯
ਅੱਜ ਲੋਪੋ ਆਲਾ ਹੋਰ ਵੀ ਵੱਡਾ ਹੋ ਗਿਆ ਜੋ ਉਸਨੂੰ ਛੋਟਾ ਕਰਨਾ ਚਾਉਂਦੇ ਸੀ ਓ ਸੱਚੀ ਅਸਫਲ ਰਹੇ ਅੱਜ
Han hogya vda tu vi mngla maafi glti krke
Shi kiha bai
@@sbkuch5767 ki galti kiti
@@sbkuch5767 tu v ghoda lagda menu taaa😂😂
@@teetubrar7387ghoda ni bai khacchar aa eh
ਐਨਾ ਸਖਤ ਤਾਂ ਜੱਜ ਵੀ ਨਹੀਂ ਹੁੰਦਾ.. ਇਹ ਮੰਡੀਰ ਇਕੱਠੀ ਹੋਈ ਹੰਕਾਰ ਗਈ ਹੈ.. ਸਮਾਂ ਦੱਸੂ ਇਹਨਾਂ ਨੂੰ ਇਹਨਾਂ ਦੀ ਔਕਾਤ
ਲੱਖ ਦੀ ਲਾਹਨਤ ਥੋਡੇ ਤੇ ਵੱਡੇ ਰਾਜੇ , ਇਹਨਾਂ ਏਕਾ ਦਿਖਾਓ ਕਦੇ ਪੰਜਾਬ ਦੇ ਹੱਕਾਂ ਲਈ , ਅੱਧਿਓਂ ਵੱਧ ਇਹਦੇ ਚ ਸਰਕਾਰੀ ਚਮਚੇ ਨੇ
ਬਹੁਤ ਮਾੜੀ ਗੱਲ ਆ ਸੱਚੀ ਗੱਲ ਇਹਨਾ ਨੂੰ ਕੋੜੀ ਲੱਗਦੀ ਆ ਸੱਚੇ ਬੰਦੇ ਨੂੰ ਬੇਇੱਜ਼ਤ ਕਰਨ ਲਈ ਕਿੰਨਾ ਇੱਕਠ ਕੀਤਾ ਸੱਚੀ ਫੁਕਰੇ ਆ
ਲੋਪੋ ਵਾਲੇ ਨੇ 2 ਹੀ ਸ਼ਬਦ ਬੋਲੇ ਸਾਰਿਆਂ ਦੇ ਸ਼ਿਤਰ ਮਾਰ ਗਿਆ
ਕਿਰਪਾ ਕਰਕੇ ਮਾਫੀ ਮੰਗਵਾਉਣ ਵਾਲਿਆਂ ਤੋਂ ਕੋਈ ਘੋੜਾ ਨਾ ਖਰੀਦੇ
ਮਾੜੀ ਗੱਲ ਆ ਸੁਖਵਿੰਦਰ ਲੋਪੋਂ ਦੀ। ਇਹਨਾ ਨੂੰ ਫੁਕਰੇ ਨੀ। ਕਲਨ ਕਹਿਣਾ ਚਾਹੀਦਾ ਸੀ। 😅😂😅😂😅😂
ਉਸ ਨੇ ਤਾਂ ਸਿਰਫ਼ ਕਿਹਾ ਹੀ 😂 ਤੁਸੀ ਸਾਬਤ ਕਰਤਾ 🤣🤣
ਇੱਕ ਨੂੰ ਨਿਵਾ ਵਿੱਖਾ ਕੇ , ਪਿਛਿਓ ਜੈਕਾਰੇ ਲਗਾਉਣੇ
ਵਾਹ ਜੀ ਵਾਹ 🙏
ਉਹਨੇ ਤੇ ਫੁਕਰੇ ਕਿਹਾ ਸੀ ਤੇ ਤੁਸੀਂ ਖੁਦ ਸਾਬਿਤ ਕਰਤਾ
ਲੱਖ ਲਾਹਨਤ ਆ ਤੁਹਾਡੇ ਘੋੜਿਆਂ ਵਾਲਿਓ!ਤੁਸੀ ਸੱਚੀ ਈ ਫੁਕਰੇ ਓਂ!ਸੁਖਜਿੰਦਰ ਮਾਫ਼ੀ ਮੰਗਕੇ ਇਸ ਗੱਲ ਤੇ ਮੋਹਰ ਲਾ ਗਿਆ!
ਹੁਣ ਮੁਆਫ਼ੀ ਮਗਾ ਕੇ ਕਿਹੜਾ ਤੁਸੀਂ ਵੱਡੇ ਹੋਗੇ ਹੈ ਤਾਂ ਤੁਸੀਂ ਹਜੇ ਵੀ ਫੁਕਰੇ ਹੀ ਹੋ
Eh gal ena nu samaj bad vich ani. Apne moh te ap chupeda marde j kise ne nhi dekhe ta bai aj moka dekh lo, te sikho kise to panchayti mafi mangani kini ko samjdari hai.
ਲੱਖ ਲਾਹਣਤ ਆ ਥੋਡੇ ਤੇ ,ਅਹੋ ਜਿਆਂ ਤੋਂ ਖੱਚਰ ਰੱਖਣ ਵਾਲੇ ਜਿਆਦਾ ਚੰਗੇ ਆ
ਜਦੋਂ ਬੰਦੇ ਨੇ ਮਾਫੀ ਹੀ ਮੰਗ ਲਈ ਫੇਰ ਉਹ ਇਕੱਲ੍ਹੇ ਨੂੰ ਘਰੇ ਜਾ ਕੇ ਥੋੜੀ ਮਾਫੀ ਮੰਗੂ.. ਭਰੀ ਸਭਾ ਵਿੱਚ ਅੱਗਲੇ ਨੇ ਝੋਲੀ ਅੱਡ ਲਈ ਫੇਰ ਦੋਬਾਰਾ ਸਟੇਜ ਤੇ ਬੁਲਾਉਣਾ ਕੋਈ ਸਿਆਣਪ ਨਹੀਂ
ਲੋਪੋ ਆਲੇ ਦੀ ਗੱਲ ਸੱਚੀ ਹੋਗੀ ਬੀ ਘੋੜਿਆਂ ਵਾਲੇ ਅਸਲ ਚ ਫੁਕਰੇ ਹੀ ਆ।।
ਬਾਈ ਸੁਖਜਿੰਦਰ ਨੇ ਸੱਚ ਬੋਲਿਆ ਸੀ ਪਰ ਗੱਲ ਏ ਆ ਏਨਾਂ ਤੋਂ ਸੱਚ ਬਰਦਾਸ਼ਤ ਨੀ ਹੋਇਆ
ਬਾਈ ਸੁਖਜਿੰਦਰ ਪਰਵਾਹ ਨਾ ਕਰੀਂ ਏਨਾਂ ਲੰਡੂਆਂ ਦੀ
ਸਾਰਾ ਪੰਜਾਬ ਤੇਰੇ ਨਾਲ ਆ ਵੀਰ
ਜੋ ਇਸ ਮੌਕੇ ਵੀਡੀਓ ਬਣਾ ਰਹੇ ਸੀ ਓਹਨਾਂ ਤੇ ਵੀ ਲਾਹਨਤ ਤੇ ਸਾਰੇ ਫੁੱਕਰੇ ਜਿਹੜੇ ਹੰਕਾਰੇ ਹੋਏ ਓਹਨਾਂ ਤੇ ਵੀ ਲਾਹਨਤ ।
💯
ਸਾਰੇ ਕਹਿੰਦੇ ਹੈ ਕਿ ਸੁਖਜਿੰਦਰ ਲੋਪੋਕੇ ਨੇ ਗਲਤੀ ਪਰ ਉਸ ਨੇ ਮੰਨ ਲਈ ਹੈ ਤੁਸੀਂ ਵਾਰ ਵਾਰ ਬੇਇਜਤੀ ਕਰਕੇ ਤੁਸੀਂ ਵੱਡੇ ਹੋ ਗਏ ਵਾਕਿਆ ਹੀ ਇਹ ਮਾਈਕ ਤੇ ਬੋਲਦਾ ਫੁਕਰਾ ਹੈ
ਵੇਖੋ ਜੱਟ ਦੀ ਅਕਲ ਗੲਈ ਮੱਝ ਵੇਚ ਕੇ ਘੋੜੀ ਲੲਈ ਦੁੱਧ ਪੀਣ ਤੋਂ ਗਿਆ ਲਿੱਦ ਚੁੱਕਣੀ ਪਈ
ਫੁਕਰਿਆ ਨੂੰ ਫੁਕਰਾ ਹੀ ਕਿਹਾ ਜਾਂਦਾ ਹੈ ਜੀ
ਘੋੜਿਆਂ ਵਾਲਿਆ ਦਾ ਗ਼ਲਤ ਟਾਈਮ ਸ਼ੁਰੂ ਹੋ ਗਿਆ ਲਿਖ ਲਿਓ।ਲੋਪੋ ਸਹੀ ਬੰਦਾ ਆ।
ਪਹਿਲੀ ਗੱਲ ਕਿ ਮੰਚ ਤੇ ਬੋਲਣ ਵਾਲੇ ਵੀਰ ਨੂੰ ਪੰਚਾਇਤ ਅਤੇ ਮਹਾਂ-ਪੰਚਾਇਤ ਦੇ ਅੰਤਰ ਦਾ ਕੋਈ ਗਿਆਨ ਨਹੀ….. ਸਿਰਫ਼ ਇਸ ਗੱਲ ਤੇ ਆਪਣਿਆਂ ਤੋਂ ਇਸ ਤਰੀਕੇ ਨਾਲ ਮੁਆਫ਼ੀ ਤੋਂ ਇਲਾਵਾ ਜ਼ਲੀਲ ਕਰਨਾ ਬਹੁਤ ਹੀ ਨਿੰਦਣ ਯੋਗ ਹੈ….. ਤੁਹਾਨੂੰ ਇਹੋ ਜਿਹੇ ਇਕੱਠ ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ ਤੇ ਆਪਣੇ ਕੌਮੀ ਮਸਲਿਆਂ ਵਾਸਤੇ ਤੇ ਪਛੜੇ ਹੋਏ ਤੇ ਦੱਬੇ ਤੇ ਕੁਚਲ ਹੋ ਰਹੇ ਵਰਗਾਂ ਵਾਸਤੇ ਕਰਨੇ ਚਾਹੀਦੇ ਹਨ ਜੀ…..🙏🙏🙏🙏🙏
ਕੋਈ ਸ਼ੱਕ ਨਹੀਂ!ਸੁਖਜਿੰਦਰ ਨੇ ਸੌ ਪਰਸੈਂਟ ਸਹੀ ਕਿਹਾ ਸੀ!ਅੱਜ ਸਾਬਿਤ ਹੋ ਗਿਆ!
ਕਹਿੰਦਾ ਮੱਝਾ ਦਾ ਦੁੱਧ ਵੀ ਵੇਚਣ ਜਾਣਾ ਪੈਂਦਾ । ਮੱਝਾਂ ਨਾਲੋ ਵੀ ਵਧੀਆ ਕੰਮ a ਘੋੜਿਆ ਦਾ ਭੈਣ ਦਿਆ ਲੋੜਿਆ ਜਦੋਂ ਘਰ ਚਾਹ ਬਣਾਉਂਦੇ ਓ ਦੁੱਧ ਦੀ ਜਗ੍ਹਾ ਘੋੜੇ ਦਾ ਲੋੜਾ ਕੋਲ ਲਿਆ ਕਰੋ ਚਾਹ ਚ😅😅😅😅
ਲੋਪੋਂ ਵਾਲਾ ਹੋਰ ਮਸ਼ਹੂਰ ਹੋ ਗਿਆ 😂😂
ਮਾਫੀ ਮੰਗ ਕੇ.....ਲੱਗਿਆ ਰਹਿ ਲੋਪੋ ਵਾਲਿਆਂ..bhut ਵਧਿਆ ਭਰਾ...
ਮਾਫ਼ੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ, ਸੁਖਜਿੰਦਰ ਦਾ ਕੱਦ ਉੱਚਾ ਹੀ ਹੋਇਆ ਹੈ, ਐਨੇ ਵੱਡੇ ਇਕੱਠ ਵਿੱਚ ਬੰਦਾ ਇਕੱਲਾ ਹੀ ਆ ਗਿਆ, ਉਤੋਂ ਫਤਿਹ ਬੁਲਾਉਂਦੇ ਆ, ਗੁਰੂ ਸਾਹਿਬ ਇਹੀ ਸਿਖਾਇਆ ਕੇ ਇਕੱਲੇ ਨੂੰ ਘੇਰ ਕੇ ਮਾਫ਼ੀ ਮੰਗਾਉ
ਹੁਣ ਕਿਹੜਾ ਥੋਨੂੰ ਚੰਗੇ ਕੁਮੈਨੰਟ ਆ ਜਾਣਗੇ! ਸੁਖਜਿੰਦਰ ਲੋਪੋ 💯 Right 👍🏻
ਜਦੋ ਆਮ ਘਰਾ ਦਾ ਪੁੱਤ ਤਰੱਕੀ ਕਰਦਾ ਤਾ ਮਾਹਤੜ ਤਾ ਮਚਦੇ ਹੀ ਆ
ਉਸਨੇ ਐਡੀ ਵੱਡੀ ਗਲਤੀ ਵੀ ਨਹੀਂ ਕੀਤੀ ਸੀ ਕਿ ਜਿੰਨਾ ਤੁਸੀਂ ਉਸ ਨੂੰ ਜਲੀਲ ਕਰ ਦਿੱਤਾ ਉਹ ਵਿਚਾਰਾ ਗਰੀਬ ਬਸ ਇੱਕ ਰੋਇਆ ਹੀ ਨਹੀਂ।
ਇਹ ਦਰਅਸਲ ਸੁਖਜਿੰਦਰ ਦੇ ਫੇਮ ਨਾਲ ਵਿਵਾਦ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹੁੰਦੇ ਸਨ ਜੇਕਰ ਇਹਨਾਂ ਨੂੰ ਵਾਕਿਆ ਹੀ ਠੇਸ ਪਹੁੰਚੀ ਸੀ ਤਾਂ ਹੁਣ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਵਾਉਣ ਜਿਨ੍ਹਾਂ ਨੇ ਉਪੱਰਲੇ ਕੁਮੈਟਾਂ ਵਿੱਚ ਉਹੀ ਗਾਲ੍ਹਾਂ ਕੱਢੀਆਂ ਹਨ ਜੋ ਸੁਖਜਿੰਦਰ ਨੇ ਕਹੀਆਂ ਸਨ।ਅਤੇ ਗਾਲ੍ਹਾਂ ਕੱਢਣ ਦਾ ਤਰੀਕਾ ਤੇ ਜਰੀਆ ਵੀ ਉਹੀ ਹੈ ਜੋ ਸੁਖਜਿੰਦਰ ਲੋਪੋ ਦਾ ਸੀ। ਇਹਨਾਂ ਸਾਰੇ ਕੁਮੈਂਟੇਟਰ ਤੇ ਕਾਨੂੰਨੀ ਕਾਰਵਾਈ ਕਰਨ।
ਇਹ ਕਥਿਤ ਘੋੜਿਆਂ ਦੇ ਪ੍ਰੇਮੀ ਆਪ ਮੀਡੀਆ ਵਿੱਚ ਹਾਈਲਾਈਟ ਹੋਣਾ ਚਾਹੁੰਦੇ ਸਨ ਉਸ ਗਰੀਬ ਨੂੰ ਦਬਾਕੇ ਇਨਾ ਕੁ ਤਾਂ ਲਿਹਾਜ਼ ਕਰ ਲੈਂਦੇ ਕਿ ਉਹ ਵੀ ਇਕ ਕਿਸਾਨ ਭਰਾ ਹੈ ਸਾਡਾ ਪੰਜਾਬੀ ਜੱਟ ਭਰਾ ਹੈ। 👎👎👎👎👎👎👎👎👎👎👎👎👎👎👎
ਪਿੱਛੇ ਕਿੱਦਾਂ ਖੜਾ ਸੁੱਖਜਿੰਦਰ ਲੋਪੋ 💔 ਦਿੱਲ ਰੋਣ ਲੱਗ ਪਿਆ ਯਰ 🙏🏻 ਪਰ ਇਹਨਾਂ ਨੇ ਜਮਾ ਨੀ ਸੋਚਿਆ ਵੀ ਘੋੜਾ Industry ਨੂੰ ਬੰਦਾ ਕਿਥੋਂ ਤੱਕ ਲੈਗਿਆ. ,,,,”ਜਿੱਤ ਗਿਆ ਤੂੰ ਲੋਪੋ ਆਲਿਆ “❤️⛳️ Tu sachii Shonki Sardar A ਤੇਰੇ ਲਈ ਪਿਆਰ ਹੋਰ ਗੁਣਾ ਵੱਧ ਗਿਆ ਯਾਰਾ🙏🏻🙏🏻🙏🏻🙏🏻🙏🏻🙏🏻
ਤੁਸੀ ਮਾੜੇ ਲੋਕਾ ਨੇ ਦੁਖੀ ਕਰ ਦਿੱਤਾ,, ਸੁਖਜਿੰਦਰ ਲੋਪੋ ਜਿੰਦਾਵਾਦ
ਯਾਰ ਸੱਚੀ ਦੇਖੋ ਕਿੰਨਾ ਸਰੀਫ ਬੰਦਾ ਯਰ ਲੋਪੋਕੇ ਵਾਲਾ
ਫੁੱਲ ਸਪੋਟ ਲੋਪੋਕੇ ਵਾਲ਼ੇ ਨੂੰ ❤️❤️💪
ਮੋਟਰਸੈਕਲਾਂ ਕਾਰਾਂ ਜੀਪਾਂ ਦੇ ਜਮਾਨੇ ਚ ਇਹਨਾਂ ਨੇ ਘੋੜੇ ਰੱਖ ਕੇ ਕਿਹੜੇ ਜਿਊਣੇ ਮੌੜ ਬਣ ਜਾਣਾ 😂
ਗੁਰੂ ਘਰ ਜਾ ਕੇ ਕਹਿ ਦੋ ਕਿ ਤੁਸੀ ਸਾਰੇ ਜਿੰਨੇ ਵੀ ਇਕੱਠੇ ਹੋਏ ਓ ਕਿ ਤੁਸੀ ਅੱਜ ਤੱਕ ਅੱਜ ਤਕ ਵਪਾਰ ਸਾਫ ਸੁਥਰਾ ਕੀਤਾ ਕੀਤੇ ਵੀ ਕਿਸੇ ਨਾਲ ਵੀ ਧੋਕਾ ਨਹੀਂ ਕੀਤਾ।
ਉਹ ਮੁਆਫ਼ੀ ਮੰਗ ਕੇ ਵੀ ਵੱਡਾ ਹੋ ਗਿਆ.. ਤੁਸੀਂ ਮੁਆਫ਼ੀ ਵੀ ਜ਼ਲੀਲ ਕਰਕੇ ਦਿੱਤੀ, ਛੋਟੇ ਹੀ ਰਹੋਗੇ
ਫੁਕਰਿਆ ਦਾ ਸਰਦਾਰ ਖਾਖੀ ਪੈਂਟ ਵਾਲਾ ਫੁਕਰਾ ਖਚਰਾ(ਲੋਪੋ ਵਾਲਾ ਜ਼ਿੰਦਾਬਾਦ)Shonki sardar 💪💪
ਮਾਫੀ ਮੰਗਣ ਵਾਲੇ ਦਾ ਦਿਲ ਦੇਖੋ
ਤੇ ਮਾਫ਼ੀ ਮੰਗਵੋਣ ਵਾਲਿਆ ਦਾ ਦਿਲ ਦੇਖੋ
ਦਿਲ ਭਰ ਆਇਆ ਲੋਪੋ ਵਾਲੇ ਬਾਈ ਦਾ
ਲੋਪੋ ਵਾਲਾ ਵੀ ਸੋਚਦਾ ਹੋਣਾ,, ਕੀ ਯਰ ਦਿਲ ਦੁਖੀ ਕਰਤਾ🥺
ਮਾੜੇ ਤੇ ਸ਼ੁਰੂ ਤੋਂ ਈ ਆਕੜ ਦੀ ਆ ਦੁਨੀਆ🥺
ਵੀਰ ਸਤਿ ਸ੍ਰੀ ਅਕਾਲ ਵੀਰੇ ਨਾ ਤੇ ਮੈਨੂੰ ਘੋੜਿਆ ਦਾ ਸ਼ੌਕ ਹੈਂ ਅਤੇ ਨਾਂ ਹੀ ਮੈਂ ਘੋੜੇ ਰੱਖੇ ਹੋਏ ਹਨ । ਪਰ ਜਦੋਂ ਕਦੇ ਵੀ ਮੈਂ ਘੋੜਿਆ ਵਾਲੀ ਕੋਈ ਵੀ ਵੀਡੀਓ ਦੇਖਦਾ ਹਾਂ ਜਿਸ ਵਿੱਚ ਲੋਪੋ ਵੀਰ ਬੋਲਦਾ ਹੋਵੇ ਉਹ ਵੀਡੀਓ ਫਿਰ ਦੇਖੇ ਅਤੇ ਸੁਣੇ ਬਿਨਾਂ ਰਿਹਾ ਨਹੀ ਸੀ ਜਾਂਦਾ ਅੱਜ ਵੀਰ ਲੋਪੋ ਦੀ ਅਵਾਜ਼ ਅਤੇ ਉਹਨਾਂ ਦੇ ਜਜਬਾਤ ਦੇਖ ਕੇ ਮੰਨ ਬਹੁਤ ਉਦਾਸ ਹੋਇਆ ਕਿਉਂਕਿ ਅਗਰ ਵੀਰ ਲੋਪੋ ਤੋ ਗਲਤੀ ਹੋਈ ਵੀ ਸੀ । ਤਾਂ ਉਸ ਨੂੰ ਇਸ ਤਰ੍ਹਾਂ ਜਲੀਲ ਨਹੀਂ ਸੀ ਕਰਨਾ ਚਾਹੀਦਾ ਅੱਜ ਵੀਰ ਲੋਪੋ ਦਾ ਉਦਾਸ ਚੇਹਰਾ ਦੇਖਕੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਵੀ ਦਿਲ ਨੂੰ ਦੁੱਖ ਪਹੁੰਚਿਆ ਹੈਂ । ਲੋਪੋ ਵੀਰ ਦੀਆਂ ਵੀਡੀਓ ਆਉਣ ਨਾਲ ਹੀ ਘੋੜਿਆਂ ਦਾ ਅਤੇ ਘੋੜੇ ਰੱਖਣ ਵਾਲਿਆਂ ਦਾ ਨਾਮ ਪੰਜਾਬ ਵਾਸੀਆਂ ਅੱਗੇ ਆਇਆ ਹੈਂ ਕਿਉਂਕਿ ਵੀਰ ਦੀ ਅਵਾਜ਼ ਬੋਲਣ ਦਾ ਤਰੀਕਾ ਲਿਆਕਤ ਨਾਲ ਸੁਨਣ ਵਾਲੇ ਬੰਦੇ ਵਿੱਚ ਜੋਸ਼ ਭਰ ਦਿੰਦੀ ਸੀ । ਪਰ ਲੋਪੋ ਵੀਰ ਅੱਜ ਸਭ ਤੋ ਵੱਡਾ ਇਨਸਾਨ ਹੈਂ ਮੇਰਾ ਮੰਨਣਾ ਹੈਂ । ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਲੋਪੋ ਵੀਰ ਨੂੰ 🙏
ਏਹ ਤਸਵੀਰ ਗਵਾਹ ਹੈ ਆਮ ਘਰ ਦੇ ਪੁੱਤ ਦੀ ਕਾਮਯਾਬੀ ਦੀ ,, ਜਿੰਨਾ ਬੰਦਿਆਂ ਨੇ ਸੋਚਿਆ ਸੀ ਝੁਕਾਅ ਲਿਆ,ਲੋਪੋ ਵਾਲੇ ਨੂੰ ਉਹ ਕੀ,ਜਾਣਨ ਕਿ,ਜ਼ਮੀਰ ਦੀ ਅਵਾਜ਼ ਕਿੰਨੇ ਆਉਣ ਵਾਲੇ ਨੌਜਵਾਨਾਂ ਨੂੰ ਇਸ ਫੁਕਰਪੁਣੇ ਦੀ ਲਾਈਨ ਵਿੱਚ ਆਕੇ ਉਜੜਨ ਤੋਂ ਬਚਾਵੇਗੀ । ਸੱਠ ਲੱਖ ਲਾ ਤਾ ਦਿਨਾਂ ਦੀ ਵਛੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟਤੇ ਪਿਆ,,,, ਜੇ ਸੁਖਜਿੰਦਰ ਲੋਪੋ ਨੇ ਇਸ ਫੁਕਰਪੁਣੇ ਤੋਂ ਪਰਦਾ ਉਠਾਅ ਦਿੱਤਾ ਤਾਂ ਸਾਰੇ ਉਹਦੇ ਮਗਰ ਪੈਗੇ ਕਿਉਂਕਿ ਦੁਕਾਨਦਾਰਾਂ ਨੂੰ ਡਰ ਪੈ ਗਿਆ ਕਿ ਦੁਕਾਨਾਂ ਬੰਦ ਨਾ,ਹੋ ਜਾਣ । ਮੈਂ ਕਦੇ ਨਹੀਂ ਮਿਲਿਆ ਸੁਖਜਿੰਦਰ ਵੀਰ ਨਾ ਕਦੇ ਗੱਲ ਹੋਈ ਪਰ ਜਿਸ ਤਰ੍ਹਾਂ ਉਹਨਾਂ ਲੋਕਾਂ ਨੇ ਸੁਖਜਿੰਦਰ ਲੋਪੋ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਦੁੱਖਦਾਈ ਲੱਗੀ ਜਿਸ ਬੰਦੇ ਨੇ ਕਦੇ ਏਹਨਾਂ ਘੋੜੇ ਵਾਲਿਆਂ ਨੂੰ ਵਡਿਆਕੇ ਫਿਲਮਾਇਆ ਲੋਕਾਂ ਵਿੱਚ ਹੀਰੋ ਬਣਾਇਆ ਉਹੀ ਘੋੜੇ ਵਾਲਿਆਂ ਨੇ ਸੁਖਜਿੰਦਰ ਵੀਰ ਨੂੰ ਜੀਰੋ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਜਿਸ ਤਰ੍ਹਾਂ ਸਭ ਕੁੱਝ ਉਸਨੇ ਆਪਣੀ ਝੋਲੀ ਵਿੱਚ ਪਵਾ ਲਿਆ ਉਹ ਉਸਦੀ ਸਿਆਣਪ ਦੀ ਦਾਦ ਦੇਣੀ ਬਣਦੀ,ਹੈ। ਆਮ ਘਰਦਾ ਪੁੱਤ ਜਦੋਂ ਜਰਵਾਣਿਆਂ ਦੇ ਬਰਾਬਰ ਖੜਦਾ ਉਦੋਂ ਜ਼ਮਾਨਾ ਕਿੱਥੇ ਜਰਦਾ । ,,,,, ਬਾਈ ਸੁਖਜਿੰਦਰ ਲੋਪੋ ਵਾਲਿਆ ਮਾਫੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ ਤੂੰ ਆਪਣੇ ਜ਼ਮੀਰ ਦੇ ਜਿਉਂਦੇ ਹੋਣ ਦੀ ਗਵਾਹੀ ਭਰੀ ਹੈ ਕਿਉਂਕਿ ਝੁਕਦੇ ਵੀ ਜਿਉਂਦੇ ਹੁੰਦੇ ਨੇ। ਤੇਰੇ ਨਾਲ ਹਾਂ ਏਹ ਝੂਠ ਦੇ ਬੱਦਲ ਉੱਡ ਜਾਣ ਗੇ,,, #sukhjinderlopo
Y lopon alea tera jigraa bhoot vadda yrr ajj sachii ikk banda dekhiya jere eneia pedda che ikalla a giya waah oye sajnaa❤❤❤❤
ਖੱਚਰਾਂ ਵਾਲੇ ਸੀ ਸਾਰੇ
ਲੋਪੋ ਵਾਲੇ ਬਾਈ ਤੂੰ ਸੱਚਾ ਤੇ ਵੱਡਾ ਇਨਸਾਨ ❤
ਏਨਾ ਨੂੰ ਲਗਦਾ ਸੀ ਕੇ ਮਾਫ਼ੀ ਮੰਗਵਾਉਣ ਤੋਂ ਬਾਅਦ ਟੱਟੀ ਖੁੱਲ ਕੇ ਆ ਜਾਊਗੀ ਪਰ ਹੁਣ ਤਾਂ ਜਮਾਂ ਈ ਵਿਚਕਾਰ ਫੱਸ ਗਈ😂😂
😂
ਕਾਂ ਜ਼ਿਆਦਾ ਸਿਆਣਾ ਸਮਝਦਾ ਆਪਣੇ ਆਪ ਨੂੰ ਤੇ ਅਖੀਰ ਨੂੰ ਡਿੱਗਦਾ ਗੰਦ ਤੇ ਹੈ।ਇਹੋ ਕੁੱਝ ਇਨ੍ਹਾਂ ਪ੍ਰੇਮੀਆਂ ਨਾਲ ਹੋਇਆ
ਬੰਦਾ ਸੱਚੀ ਗੱਲ ਹੀ ਆਖਦਾ ਵੀ ਘੋੜਿਆ ਵਾਲੇ ਫੁਕਰੇ ਹੀ ਨੇ
ਕਿਸ ਕਿਸ ਤੋਂ ਮੁਆਫ਼ੀ ਮੰਗਾਉਗੇ ਹੁਣ ਤਾਂ ਸਾਰੇ ਹੀ ਤੁਹਾਨੂੰ ਫੁਕਰੇ ਕਿਹ ਰਹੇ ਵਾ
ਘੋੜੇ ਦੇ, ਲੋੜੇ ਦੇ ਪ੍ਰੇਮੀ,ਵੇਖ ਚੋਰੇ ਕਿਵੇਂ ਚੋੜੇ ਹੋਏ ਫਿਰਦੇ ਨੇ,ਇਕ ਜ਼ਨਾਨਾ ਜਿਹਾ ਬਹੁਤ ਟੱਪਦਾ 🐕🦺🐕🦺🐕🦺🐕🦺🐕🦺🐕🦺
😂
ਭਾਜੀ ਬਾਈ ਨੇ ਮਾਫ਼ੀ ਤਾਂ ਮੰਗੀ,ਪਰ ਇਹ ਜ਼ਰੂਰ ਦਸ ਗਿਆ ਕਿ ਮਾਫ਼ੀ ਮੰਗ ਲੈਣ ਵਾਲਾ ਹੀ ਅਸਲੀ ਰਾਜਾ ਹੈ,
ਆਹ ਖੁਸਰਾ ਜਿਹਾ ਕੋਣ ਏ ਜਿਸ ਦਾ name ਕੋਕਾ ਜੀ ਫੈਟਾ ਜੀ ਏ ਉਹੀ ਗੱਲ ਨਾ ਬੰਦਾ ਨਾ ਬੁੜੀ ਇੰਹਨੂੰ ਸੱਚ ਬਹੁਤ ਚੁਭਿਆ
ਟੀ ਸ਼ਰਟ ਵਾਲਾ ਰੌਲਾ ਪਾ ਪਾਕੇ ਦੱਸ ਰਿਹਾ ਹੈ ਕਿ ਮੈ ਸਾਰਿਆਂ ਤੋਂ ਵੱਡਾ ਫੁਕਰਾ ਹਾਂ!
Sahi gal aa veer
Shi gll a bai
ਰੱਬ ਵੀ ਨਮਾਨਿਆ ਤੇ ਨੀਵੀਆ ਦਾ ਸਾਥ ਦਿੰਦਾ ਯਾਦ ਰੱਖਿਓ ਕਿਸੇ ਨੂੰ ਨੀਵਾ ਦਿਖਾਉਣ ਵਾਲਿਓ🙏🙏
ਚੈਨਲ ਵਾਲੇ ਬਾਈ ਗੁਰੂ ਦੀ ਜਿਹੜੀ ਫਤਿਹ ਬੁਲੰਦ ਕੀਤੀ ਸ਼ੁਰੂ ਚ ਉਹਦਾ ਕੋਈ ਫਾਇਦਾ ਨੀ ਜੇਕਰ ਕਿਸੇ ਮਜ਼ਲੂਮ ਬੰਦੇ ਤੇ ਢਾਹ ਲਾਉਣੀ ਹੈ,ਸੋਚ ਵਿਚਾਰ ਲਉ ਕੁੱਝ views ਤੋਂ ਪਰੇ ਸਚਖੰਡ ਦੀ ਦੁਨੀਆ ਚ view ਕੰਮ ਨੀ ਆਉਂਦੇ.....ਗ਼ਲਤੀ ਦੀ ਮਾਫੀ ਪਰ ਅਪਣਾ ਸਵਰੂਪ ਕੁੱਝ ਹੋਰ ਆ veer....
ਬਥੇਰੇ ਮਸਲੇ ਆ ਹੋਰ ਪੰਜਾਬ ਚ , ਘੋੜਾ ਚਾਹੇ ਥੋਡਾ ਲੱਖ ਦਾ ਚਾਹੇ ਕੱਖ ਦਾ ਜੇ ਤੁਸੀ ਇੱਡੇ ਸੱਚੇ ਸੀ ਤੁਸੀ ਚੀਕ ਨਹੀ ਸੀ ਮਾਰਨੀ
ਘੋੜਾ ਵਪਾਰੀ ਲਿਖ ਵੀਰ ਘੋੜਾ ਪ੍ਰੇਮੀ ਨਾ ਲਿਖ । ਘੋੜਾ ਪ੍ਰੇਮੀ ਟਾ ਲੋਪੋ ਵਾਲੇ ਨਲ ਨੇ
ਲੋਪੋ ਵਾਲਿਆ ਅਸੀ ਘੋੜੇ ਤੇ ਨਹੀ ਰੱਖੇ ਤੇਰੀਆ ਗੱਲਾ ਦੇ ਫੈਨ ਹਾ ❤❤
ਪਰ ਘੋੜਿਆ ਵਾਲੇ ਵੱਡੇ ਸਰਦਾਰਾ ਦੇ ਦਿਲ ਛੋਟੇ ਦੇਖ ਲਏ shame on you gode walyeo wade sardaar bane a sale fukkre
#sukhjinderlopo 22 tusi gret oo nale mahan vi mafi mangan nal kade koi chhota ni hunda...❤❤
ਸੱਚੀ ਓ ਫੁਕਰੇ ਆ ਸਾਬਿਤ ਕਰਤਾ 😃 ਏਕ ਜਨਾਨਾ ਸੀ ਗਾ ਵਿਚ
ਥੋਨੂੰ ਸਾਰਿਆਂ ਨੂੰ ਵੀ ਬੇਨਤੀ ਆ ਕੇ ਇੱਕ ਵਾਰ ਲੋਕਾਂ ਦੇ ਕਾਮੈਂਟ ਪੜ ਲਓ 🤣🤣🤣🤣
ਲੋਪੋਂ ਆਲ਼ੇ ਦੀ ਝੜਾਈ ਹਜ਼ਮ ਨੀ ਹੋਈ ਦੁੱਕੀ ਤਿੱਕੀ ਫੁਕਰੇ ਬੰਦੇਆਂ ਨੂੰ. 🙏
ਮੇਰੇ ਹਿਸਾਬ ਨਾਲ ਜਿੰਨਾ ਨੇ ਮਾਫ਼ੀ ਮੰਗਵਾਈ ਓਹ ਬੰਦੇ ਕਹਾਉਣ ਦੇ ਹੀ ਹੱਕਦਾਰ ਨਹੀਂ 😡
ਆਪਣੇ ਆਪ ਨੂੰ ਘੋੜੇ ਆਲ਼ੇ ਸਰਦਾਰ ਕਹਾਉਣ ਵਾਲ਼ੇ ਪੰਜ ਸੱਤ ਸੂਝਵਾਨ ਬੰਦੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ਼ ਸੁਖਜਿੰਦਰ ਲੋਪੋਂ ਆਲ਼ੇ ਬਾਈ ਤੋਂ ਮਾਫ਼ੀ ਮੰਗਵਾ ਸਕਦੇ ਸੀ ਅਤੇ ਜੇ ਸੁਖਜਿੰਦਰ ਬਾਈ ਤੋਂ ਕੋਈ ਗਲਤ ਲਫਜ਼ ਬੋਲਿਆ ਵੀ ਗਿਆ ਸੀ ਵੀਡੀਓ TH-cam ਤੋਂ Delete ਕਰਵਾ ਦਿੰਦੇ ਸਾਰਾ ਮਸਲਾ ਨਿਬੱੜ ਜਾਣਾ ਸੀ. 🙏
ਪਤਾ ਨੀ ਕਿਹੜੇ ਹੰਕਾਰ ਵਿਚ ਤੁਰੀ ਫਿਰਦੀ ਜਨਤਾ। ਜਾਓ ਯਾਰ ਸ਼ਰਮਸਾਰ ਕਰਤਾ ਤੁਸੀਂ ਸਾਰੇ ਪੰਜਾਬੀਆ ਨੂੰ। ਐਡਾ ਕੱਠ ਕਰਕੇ ਤੁਸੀਂ ਬਸ ਜਲੀਲ ਕਰਨਾ ਸੀ, ਮਾਫੀ ਦੇਣ ਲਈ ਮੈਰਿਜ ਪੈਲੇਸ ਬੁੱਕ ਕਰਨ ਦੀ ਲੋੜ ਨੀ ਹੁੰਦੀ। ਚਿਤਰਾਂ ਚ ਲੈਲੋ ਜਨਰਲ ਬੌਡੀ ਨੂੰ।
ਦਰ ਫਿੱਟੇ ਮੂੰਹ ਥੋਡੇ ਚਿੱਟੇ ਬਾਣੇ ਪਾਏ ਚਿੱਟੀਆ ਦਾੜੀਆਂ ਵਾਲੇ,ਦਿਸਦਾ ਥੋਡਾ ਪਿਆਰ,ਰੱਬ ਸਮੱਤ ਬਖਸੇ ਇਹਨਾਂ ਹੰਕਾਰੇ ਘੋੜਾ ਪ੍ਰੇਮੀਆ ਨੂੰ😐
ਘੋੜਾ ਪ੍ਰੇਮੀ 😂
Lopo nu piyar satkar Puri dunia ch mill reha lopo de nall a ❤❤❤❤❤
ਲੋਪੋਂ ਨੇ ਕਿਹਾ ਈ ਸੀ ਪਰ ਤੁਸੀਂ ਇਕੱਠ ਕਰਕੇ ਆਪ ਪ੍ਰੈਕਟੀਕਲ ਕਰਕੇ ਦੱਸ ਦਿੱਤਾ ਕਿ ਤੁਸੀਂ ਸੱਚਮੁੱਚ ਹੀ ਫੁਕਰੇ ਲੋਕ ਹੋ।
Sahi gal a veer
ਘੋੜਾ ਪ੍ਰੇਮੀ ਨਹੀਂ , ਗਧਾ ਪ੍ਰੇਮੀ ਕਹੋ ਇਹਨਾ ਮਾਫੀ ਮੰਗਵਾੳੁਣ ਵਾਲਿਅਾ ਨੂੰ 😄😄😄
ਉਹਨੇ ਤਾਂ ਕਿਹਾ ਈ ਸੀ ਤੁਸੀ ਸਾਬਤ ਈ ਕਰਤਾ 😂😂😂
ਆ ਦੱਲਾ pent shirt ਵਾਲਾ ਏਹਦੇ ਸ਼ਿਤਰ ਪਰੇਡ ਹੋਣ ਵਾਲ਼ੀ ਆ
ਚਿੱਟੇ ਕੱਪੜਿਆਂ ਵਿੱਚ ਸਾਰੇ ਚੋਰ ਹੀ ਹੁੰਦੇ ਹਨ ਪੰਜਾਬੀ ਹੀ ਪੰਜਾਬੀ ਨੂੰ ਮਾਰੋ ਆ😊
100₹ nu batti bna k lailo sukhjinder bai zindabad a
ਏਨੇ ਇਕੱਠ ਚੋ ਕਿਸੇ ਨੂੰ ਪੁੱਛ ਵੀ ਲੇਣਾ ਸੀ ਵੀ ਕਿਸੇ ਕੋਲ ਕਰੋੜ ਵਾਲਾ ਘੋੜਾ ਹੈ ਇਹ ਸਾਰੇ ਹੀ ਫੁਕਰੇ ਨੇ
ਆਪਣੇ ਸਿੰਘਾਂ ਨੂੰ ਤੁਸੀਂ ਛੁਡਵਾ ਨਈ ਸਕਦੇ
ਕੀਦਰ ਦੇ ਸਰਦਾਰ ਤੁਸੀ ਯਾਰ
ਫੁਖਰੇ ਬੰਦੇ ਹੋ ਤੁਸੀਂ ਸਾਰੇ
Sukhjinder lopo bhai Love u tnu hero a Tu punjab da Ehh Sarey fukre khttey hoey a jo tri pith loon lai firdey se par Tuu jeatt gea
ਗ਼ਲਤ ਕੀਤਾ ਯਰ ਏਦਾਂ ਜਲੀਲ ਨੀ ਸੀ ਕਰਨਾ ਸੁਖਜਿੰਦਰ ਵੀਰ ਨੂੰ।
ਉਹ ਮਾਫੀ ਮੰਗ ਕੇ ਫਿਰ ਜਿੱਤ ਗਿਆ ਹੁਣ ਤੁਸੀਂ ਆਪਣੀ ਸੋਚੋ।
ਵੀਰ ਜੀ ਜੈ ਅੱਜ ਲੋਕਾਂ ਨੂੰ ਪਤਾ ਆ ਕਿ ਘੋੜਾ ਕਿ ਚੀਜ ਆ ਤਾਂ ਅੱਧੇ ਪੰਜਾਬ ਨੂੰ ਲੋਪੋ ਆਲੇ ਕਰਕੇ ਪਤਾ ਲਗਾ ਜੈ ਤੁਹਾਡੇ ਘੋੜੇ ਵਧੀਆ ਨੇ ਤਾਂ ਸਾਨੂੰ ਲੋਪੋ ਆਲੇ ਕਰਕੇ ਪਤਾ ਲਗਾ ਅਸੀਂ ਪਹਿਲਾ ਘੋੜਿਆਂ ਦੀਆਂ ਵੀਡਿਓ ਨਹੀਂ ਦੇਖਦੇ ਸੀ
ਅਕਲ ਨੂੰ ਹੱਥ ਮਾਰੋ, ਕਿਉਂ ਜਲੀਲ ਕਰਦੇ ਓ।ਇਹ ਤਾਂ ਹੰਕਾਰੀ ਵੀ ਲਗਦੇ ਨੇ!!