ਹਜ਼ੂਰ ਸਾਹਿਬ ਦੇ ਬਾਜ਼ਾਰ, ਬੜਾ ਪਾਓ, ਗੁੜਾਚੀ ਚਾਏ ਤੇ ਬਿੱਲਾ ਦੁੱਧ ਵਾਲਾ Hazur Sahib Bazaar

แชร์
ฝัง
  • เผยแพร่เมื่อ 15 ก.ย. 2024
  • ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਲੰਗਰ ਸਾਹਿਬ ਵਾਲੇ ਰਾਹ ‘ਤੇ ਸਜੇ ਬਾਜ਼ਾਰ ‘ਚ ਵਾਹਵਾ ਚਹਿਲ ਪਹਿਲ ਰਹਿੰਦੀ। ਦੁਪਹਿਰ ਵੇਲੇ ਗਰਮੀ ਹੋਣ ਕਾਰਨ ਸੰਗਤ ਕਮਰਿਆਂ ‘ਚ ਏਸੀ ‘ਚ ਲੇਟੇ ਮਾਰਦੀ ਤੇ ਆਥਣੇ ਜਿਹੇ ਘੁੰਮਣ ਜਾਂ ਖ਼ਰੀਦਦਾਰੀ ਕਰਨ ਨਿਕਲਦੇ। ਇੱਥੋਂ ਸੰਗਤਾਂ ਆਪਣੇ ਘਰਾਂ ਨੂੰ ਨਿਸ਼ਾਨੀ ਵਜੋਂ ਭਾਂਡੇ ਜਾਂ ਕੱਪੜੇ ਲੈ ਕੇ ਜਾਂਦੇ। ਬੜਾ ਪਾਓ ਮਹਾਰਾਸ਼ਟਰ ਦਾ ਹਰਮਨ ਪਿਆਰਾ ਪਕਵਾਨ ਹੈ। ਗ੍ਰੈਜੂਏਟ ਦੀ ਚਾਹ, ਨਾਨਕਸਰ ਗੁਰਦੁਆਰੇ ਦੇ ਆਲੂਆਂ ਵਾਲੇ ਪਰੌਂਠੇ ਆਦਿ ਵੀ ਸਵਾਦ ਨੇ। ਬਿੱਲਾ ਦੁੱਧ ਵਾਲਾ ਦੀ ਦੁਕਾਨ ਤੋਂ ਗਰਮ ਦੁੱਧ ਜਾਂ ਠੰਡੇ ਸ਼ਕੇ ਪੀਣ ਯੋਗ ਹੁੰਦੇ।

ความคิดเห็น • 4

  • @tugglu_tv
    @tugglu_tv ปีที่แล้ว +2

    Waheguru ji 🙏🏻

  • @Shivrajgill-rv8mf
    @Shivrajgill-rv8mf ปีที่แล้ว +1

    Waheguru ji

  • @PANNU669
    @PANNU669 11 หลายเดือนก่อน +1

    ਕੌੜੀ ਚਾਹ ਇਸਦੇ ਸਾਹਮਣੇ ਮਿਲਦੀ ਆ ਵੀਰ

  • @mandeepmaan6787
    @mandeepmaan6787 ปีที่แล้ว +1

    Waheguru Ji