ਕਦੇ ਨਹੀਂ ਵੇਖੇ ਹੋਣੇ ਗੁਰਦੁਆਰਾ ਲੰਗਰ ਸਾਹਿਬ ਦੇ ਇਹ ਪ੍ਰਬੰਧ । Gurdwara Langar Sahib Nanded । Hazur Sahib

แชร์
ฝัง
  • เผยแพร่เมื่อ 8 ธ.ค. 2022
  • ਕਦੇ ਨਹੀਂ ਵੇਖੇ ਹੋਣੇ ਗੁਰਦੁਆਰਾ ਲੰਗਰ ਸਾਹਿਬ ਦੇ ਇਹ ਪ੍ਰਬੰਧ
    ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਲੰਗਰ
    #WalkWithTurna #GurdwaraLangarSahib #HazurSahib #Nanded #Maharashtra
    Gurdwara Langar Sahib Nanded । Hazur Sahib । Amrik Manpreet । Walk With Turna
    Guru Ka Langar
    Langar For Birds
    Sikhism

ความคิดเห็น • 241

  • @paramjeetshingparamjeetshi1810
    @paramjeetshingparamjeetshi1810 ปีที่แล้ว +17

    ਦਦਾ ਦਾਤਾ ਏਕੁ ਹੈ ਸਭਿ ਕਉ ਦੇਵਣਹਾਰ।। ਦੇਂਦੇ ਤੋਟਿ ਨ ਆਵਈ ਅਗਨਤਿ ਭਰੇ ਭੰਡਾਰੁ।।

  • @rajpallitt8365
    @rajpallitt8365 ปีที่แล้ว +59

    ਪੂਰੀ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਸੇਵਾਦਾਰਾ ਤੇ

    • @jaspalsidhu9014
      @jaspalsidhu9014 ปีที่แล้ว +3

      ​@New Deep 🎉🎉🎉🎉🎉😅v

  • @SurinderSingh-ye2ud
    @SurinderSingh-ye2ud ปีที่แล้ว +35

    ਬਾਬਾ ਗੋਰਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ।

  • @dharmsharma772
    @dharmsharma772 ปีที่แล้ว +50

    गुरु घर में किसी भी तरह की कोई कमी नहीं होती - - धन गुरु नानक देव जी

  • @lakhvirsingh2451
    @lakhvirsingh2451 ปีที่แล้ว +23

    🙏🙏🙏 ਵਾਹਿਗੁਰੂ ਹਮੇਸ਼ਾ ਸਿੱਖ ਦੀ ਮਤ ਉਚੀ ਰੱਖੀ । ਮਨ ਨੀਮਾ ਰੱਖੀ

  • @jagirsingh7369
    @jagirsingh7369 ปีที่แล้ว +26

    ਧੰਨ ਗੁਰੂ ਨਾਨਕਗੋਬਿੰਦ ਸਿੰਘ ਸਾਹਿਬ ਜੀ ।

  • @dharmsharma772
    @dharmsharma772 ปีที่แล้ว +21

    धन्न धन्न श्री गुरू नानक देव जी 🙏🙏

  • @SukhwinderSingh-wq5ip
    @SukhwinderSingh-wq5ip ปีที่แล้ว +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @happysandhuhappy2258
    @happysandhuhappy2258 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dkkhalsa1551
    @dkkhalsa1551 3 หลายเดือนก่อน +3

    ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨ ਗੁਰੂ ਪਿਆਰੇ ।।❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sushilgarggarg1478
    @sushilgarggarg1478 ปีที่แล้ว +21

    Dhan-Dhan guru gobind sahib ji.....!

  • @Panjgrain
    @Panjgrain ปีที่แล้ว +21

    ਬਹੁਤ ਵਧੀਆ❤❤

  • @honeykamboz1190
    @honeykamboz1190 ปีที่แล้ว +6

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਨਾਲ ਹਰ ਕਿਸੇ ਨੂੰ ਲੰਗਰ ਛਕਾਇਆ ਜਾਂਦਾ ਹੈ 🙏🏻🌸

  • @avtarsingh-lt2eo
    @avtarsingh-lt2eo ปีที่แล้ว +8

    baba gora singh ji di boli bahut vadia ji

  • @GurpreetSingh-rt5rd
    @GurpreetSingh-rt5rd ปีที่แล้ว +43

    ਵਾਹਿਗੁਰੂ 🙏ਗੁਰੂ ਘਰਾਂ ਵਿੱਚ ਕੋਈ ਚੀਜ਼ ਦੀ ਘਾਟ ਨਹੀਂ 👍🏻

    • @talwindersingh463
      @talwindersingh463 ปีที่แล้ว +5

      🙏🌹🌹🌹🌹🌹🌹🌹🌹🌹🌹🙏

    • @talwindersingh463
      @talwindersingh463 ปีที่แล้ว +3

      🌹🌹singh. Singh. Is kingh🌹🌹🙏

  • @harmanjotsingh410
    @harmanjotsingh410 ปีที่แล้ว +19

    ਬਹੁਤ ਹੀ ਸ਼ਲਾਘਾਯੋਗ। ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @RajpalSingh-jz3dj
    @RajpalSingh-jz3dj ปีที่แล้ว +6

    Waheguru waheguru waheguru waheguru waheguru waheguru ji

  • @singhrasal8483
    @singhrasal8483 ปีที่แล้ว +7

    Waheguru ji

  • @gagandeep7760
    @gagandeep7760 ปีที่แล้ว +10

    😢😢 waheguru ji mera ankha co ta pni a gya dekh ka waheguru ji Mehar Karo

  • @baljindersingh7802
    @baljindersingh7802 ปีที่แล้ว +7

    Waheguru ji Waheguru ji Waheguru ji Waheguru ji Waheguru ji

  • @manjeetsinghgill799
    @manjeetsinghgill799 ปีที่แล้ว +4

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @manheetsingh4298
    @manheetsingh4298 ปีที่แล้ว +13

    Dhan Dhan Guru Gobind Singh Maharaj G🙏

  • @manpreetsinghsingh7918
    @manpreetsinghsingh7918 ปีที่แล้ว +4

    ਬਹੁਤ ਵਧੀਆ ਸੇਵਾ ਏ ਗੁਰੂਘਰ ਵਿਚ ਹਰ ਜਿਵ ਜੱਤੂ ਨੂੰ ਲੰਗਰ ਮਿਲਦਾ ਏ

    • @dkkhalsa1551
      @dkkhalsa1551 3 หลายเดือนก่อน +1

      ਜੀਵ ਜੰਤੂ

  • @harsimransinghramgadiya2161
    @harsimransinghramgadiya2161 ปีที่แล้ว +10

    Baba gora ji da sabha bhot vadiya 🙏🏻🙏🏻

  • @khelasingh
    @khelasingh ปีที่แล้ว +8

    Waheguru ji waheguru ji waheguru ji waheguru ji 🙏🙏🙏🙏

  • @jatt_8055_
    @jatt_8055_ ปีที่แล้ว +7

    Waheguru waheguru waheguru waheguru waheguru guru nanak dev ji

  • @jagsirpunia5476
    @jagsirpunia5476 ปีที่แล้ว +3

    ਬਹੁਤ ਵਧੀਆ ਸੇਵਾ ਪਰਮਾਤਮਾਂ ਚੜਦੀਕਲਾ ਚ ਰਖਣ ਸਾਰੇ ਸੇਵਾਦਾਰਾਂ ਨੂੰ

  • @Sitarrajpuryia
    @Sitarrajpuryia ปีที่แล้ว +11

    ਬਹੁਤ ਵਧੀਆ ਉਪਰਾਲਾ ਜੀ ਰੱਬ ਸੋਨੂ ਖੁਸ਼ ਰੱਖੇ ਤੇ ਲੰਮੀਆਂ ਉਮਰਾਂ ਕਰੇ

    • @dkkhalsa1551
      @dkkhalsa1551 3 หลายเดือนก่อน

      ਤੁਹਾਨੂੰ ,,,, ਸੋਨੂ ਨੀ

  • @manjeetkaur1447
    @manjeetkaur1447 ปีที่แล้ว +3

    Waheguruji waheguruji waheguruji waheguruji waheguruji 🌹🌹🌹🌹🌹🌹🌹👏🚩👏👏🙏🚩🚩🌼👏👏🙏🚩🌸🌹

  • @dilpreetmavi9207
    @dilpreetmavi9207 9 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagandeepsinghjagandeepsin8368
    @jagandeepsinghjagandeepsin8368 ปีที่แล้ว +6

    Waheguru ji🙏🙏🙏🙏🙏🙏🙏🙏

  • @sahilhundal5054
    @sahilhundal5054 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @piarabajwa1419
    @piarabajwa1419 ปีที่แล้ว +7

    ਵਾਹਿਗੁਰੂ ਵਾਹਿਗੁਰੂ ਜੀ🙏🙏

  • @btl3938
    @btl3938 ปีที่แล้ว +9

    Waheguru ji DHAN BABA NANAK SAHIB JI

  • @ranjodhsingh1385
    @ranjodhsingh1385 ปีที่แล้ว +4

    Satnam waheguru g sarbat da phla

  • @sahilpreetsingh4708
    @sahilpreetsingh4708 ปีที่แล้ว +4

    waheguru ji nice Babaji 👍🏻👍🏻🙏🏻🙏🏻

  • @Millionaire.
    @Millionaire. ปีที่แล้ว +3

    ★彡☬ ਵਾਹਿਗੁਰੂ ਜੀ🙏彡★

  • @nazarsingh6518
    @nazarsingh6518 ปีที่แล้ว +3

    ਵਹਿਗੂਰੂ ਜੀ

  • @kaydhillon5426
    @kaydhillon5426 ปีที่แล้ว +12

    I feed birds 🦅 my self it’s give us so much joy grate things to do bless you all

    • @kauranmol3152
      @kauranmol3152 ปีที่แล้ว +1

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @mangatkular5941
    @mangatkular5941 20 วันที่ผ่านมา

    ਧੰਨ ਧੰਨ ਬਾਬਾ ਨਿਧਾਨ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖਾ ਦੇ ਨਾਲ ਨਾਲ ਪਛੀ ਆ ਦੀ ਸੇਵਾ ਲੈ ਰਹੇ ਨੇ

  • @manjitsinghdhaliwal204
    @manjitsinghdhaliwal204 ปีที่แล้ว +3

    ਬਹੁਤ ਵਧੀਆ ਜਾਣਕਾਰੀ

  • @JaswinderSingh-lq6zj
    @JaswinderSingh-lq6zj ปีที่แล้ว +7

    Waheguru ji 🙏🙏

  • @amandeepaman8889
    @amandeepaman8889 ปีที่แล้ว +4

    Wage guru ji🙏🙏🙏💖💖💖

  • @varinderkaursandhu708
    @varinderkaursandhu708 ปีที่แล้ว +5

    Wahegur ji wahegur ji

  • @m.d.1769
    @m.d.1769 ปีที่แล้ว +4

    waheguru ji, chardikla bakshees krn, 22ji🙏

  • @narinderkumar5240
    @narinderkumar5240 ปีที่แล้ว +4

    Waheguru ji Waheguru ji Waheguru ji Waheguru ji Waheguru ji Waheguru ji ❤ 🙏 🌷 💖

  • @tarsemsinghrajput6675
    @tarsemsinghrajput6675 ปีที่แล้ว +2

    ਦਾਤਾ ਧੰਨ ਤੇਰੀ ਸਿੱਖੀ,,,

  • @avtarsingh-lt2eo
    @avtarsingh-lt2eo ปีที่แล้ว +6

    waheguru ji

  • @JarnailSingh-iu7cu
    @JarnailSingh-iu7cu ปีที่แล้ว +1

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

  • @heenaranirani2966
    @heenaranirani2966 ปีที่แล้ว +3

    Khalasha
    Jii
    Dhann
    Hea
    Gurgovind
    Jii
    Your
    Mamma
    🙏🙏🙏

    • @malkeitkaur3046
      @malkeitkaur3046 ปีที่แล้ว

      Are you being rude calling Mamma idiots behave yourself.

  • @mukhtiarsingh1720
    @mukhtiarsingh1720 ปีที่แล้ว +5

    Waheguru ji.

  • @majorsingh8647
    @majorsingh8647 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਗਰ ਦੀ ਪ੍ਰਥਾ ਹੀ ਸਿੰਖ ਕੋਮ ਨੂੰ ਬੁਲ਼ੰਦੀਆਂ ਬਖਸ਼ਿਸ ਕਰ ਰਹੀ ਹੈ ।ਬਹੁਤ ਰੀਸ਼ਾ ਕਰਦੇ ਨੇ ਜਲਦੀ ਹੀ ਥੱਕ ਜਾਦੇ ਨੇ । ਦੋ ਦਿਨ ਦਾ ਲੋਕ ਵਿਖਾਵਾ ਕਰਕੇ ਜਲਦੀ ਹੀ ਅੱਕ ਜਾਦੇ ਨੇ। ਇਹ ਰਹਿਮਤ ਬਾਬੇ ਨਾਨਕ ਤੋਂ ਚਲੀ ਚਲਾਈ ਆਉਦੀ ਹੈ । ਐਵੇਂ ਥੋੜੀ ਦੁਨੀਆਂ ਬਾਬਾ ਨਾਨਕ ਨਾਨਕ ਗਾਉਦੀਂ ਹੈ। ਸਿੱਖੀ ਸਿਧਾਂਤਾ ਦੀ ਵਡਮੁੱਲੀ ਦੇਣ ਵੰਡ ਕੇ ਛਕਣਾ।

  • @Seerat1213
    @Seerat1213 ปีที่แล้ว +8

    ਵਾਹਿਗੁਰੂ ਜੀ❤🙏

  • @Sohi_suits
    @Sohi_suits ปีที่แล้ว +3

    Waheguru ji ka khalsa waheguru ji ki Fateh 🙏🙏

  • @SinghSingh-vd6my
    @SinghSingh-vd6my ปีที่แล้ว +3

    Dalip (((baba ji ich liebe dich 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹👍👍👍 super danke

  • @shivanisharma5562
    @shivanisharma5562 หลายเดือนก่อน +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਮਕਾਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @sameng7003
    @sameng7003 ปีที่แล้ว +3

    WaheGuru jee..
    Kamal hai .. ehna wadia proper system hai .. Sare sikh lok ral mil ke rho .. tan kde wee koi problem nhi aani..

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @ramsingh4546
    @ramsingh4546 ปีที่แล้ว +3

    Waheguru g

  • @GoraSingh-gy7nv
    @GoraSingh-gy7nv 8 หลายเดือนก่อน

    WaheGuru Ji ka Khalsa WaheGuru Ji ki Fateh ji 👏

  • @rajinderkaur5928
    @rajinderkaur5928 ปีที่แล้ว +2

    Waheguru g bhut vadia den vala mgs miliya sab nu

  • @balbirphaleesar7354
    @balbirphaleesar7354 ปีที่แล้ว +1

    ਵਾਹਿਗੁਰੂ ਜੀ 🙏🙏🇮🇳

  • @ds6973
    @ds6973 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sonugsp1117
    @sonugsp1117 ปีที่แล้ว +2

    🙏 Waheguru Ji 🌹

  • @vikeysingh8044
    @vikeysingh8044 ปีที่แล้ว +3

    Waheguru waheguru waheguru ji

  • @Jatt_di_hatt
    @Jatt_di_hatt ปีที่แล้ว +3

    Good👍 ji

  • @amancheema6018
    @amancheema6018 ปีที่แล้ว +3

    Satnam Shri Waheguru Ji Sarwat da Bhalla 🙏

  • @dilpreetsingh2853
    @dilpreetsingh2853 ปีที่แล้ว +2

    ਬਹੁਤ ਵਧੀਆ ਵੀਰ , ਸਾਨੂੰ ਵੀ ਆਂਉਦਿਆਂ ਲਗਾਤਾਰ 8//9 ਸਾਲ ਹੋ ਗਏ ।ਪਰ ਜੋ ਤੁਸੀਂ ਸਾਰੀਆਂ ਵੀਡੀਓ ਚ ਦਿਖਾਇਆ ।80/ ਗੱਲਾਂ ਦਾ ਪਤਾ ਨੀ ਸੀ । ਬਹੁਤ ਧੰਨਵਾਦ ਜੀ ਤੁਹਾਡਾ

  • @AvtarSingh-ob8cu
    @AvtarSingh-ob8cu ปีที่แล้ว +2

    Wahieguru. Ji

  • @beejumarwah6431
    @beejumarwah6431 2 หลายเดือนก่อน

    Eh ta bahut hi changa kita bezubana layi. 🙏🙏

  • @HarjinderSingh-ro1sy
    @HarjinderSingh-ro1sy ปีที่แล้ว +2

    Waheguru ji waheguru ji waheguru ji waheguru ji waheguru ji

  • @sonygill1311
    @sonygill1311 ปีที่แล้ว +1

    ਸਾਨੂੰ ਮਾਣ ਹੈ ਸਾਡਾ ਜਨਮ ਸਿੱਖਾ ਦੇ ਘਰ ਦਾ ਹੈ ਵਹਿਗੁਰੂ ਜੀ

  • @amritpalsinghart3667
    @amritpalsinghart3667 ปีที่แล้ว +3

    🙏

  • @atmasingh6751
    @atmasingh6751 ปีที่แล้ว +1

    Dhan Dhan Sri Guru Gobind Singh Ji

  • @sharandeepsingh5966
    @sharandeepsingh5966 10 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪਰਬੰਧ ਹੈ ਜੀ ਰਬ ਤੁਹਾਡੀ ਲੰਬੀ ਉਮਰ ਕਰੇ ਜੀ ਇਨ੍ਹਾਂ ਸਿੰਘਾਂ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖਣਾ ਜੀ ❤❤❤❤❤

  • @jaswantsinghsekhon5006
    @jaswantsinghsekhon5006 ปีที่แล้ว +1

    Waheguru ji waheguru waheguru waheguru waheguru waheguru waheguru waheguru waheguru ji ka Khalsa Waheguru ji ki Fateh.,.

  • @Kakuss2588
    @Kakuss2588 ปีที่แล้ว +3

    🙏🏼🙏🏼🙏🏼🙏🏼🙏🏼

  • @Satnamsingh-kh2qj
    @Satnamsingh-kh2qj ปีที่แล้ว +1

    Bot vadiya g

  • @SukhwinderSingh-ts1ii
    @SukhwinderSingh-ts1ii ปีที่แล้ว +2

    Very nice video baba ji

  • @mssandhu6757
    @mssandhu6757 ปีที่แล้ว +1

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻
    🙏🏻🙏🏻🙏🏻🙏🏻🙏🏻 Sb te apni kirpa krna waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    🙏🏻🙏🏻🙏🏻🙏🏻🙏🏻Sb te apni mehar krna waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kulvinderkaurkang5166
    @kulvinderkaurkang5166 ปีที่แล้ว +3

    🙏👌

  • @gilljarman1533
    @gilljarman1533 ปีที่แล้ว

    ਬਹੁਤ ਸੋਹਣਾ ਪ੍ਹਬੰਧ 🙏🏻 ਵਾਹਿਗੁਰੂ ਜੀ

  • @rickypurba8948
    @rickypurba8948 3 หลายเดือนก่อน

    WaheGuru Ji❤️❤️🙏🏻🙏🏻

  • @kulwinderraj6516
    @kulwinderraj6516 หลายเดือนก่อน

    Satnam shri wahaguru ji

  • @satveendersinghkala
    @satveendersinghkala ปีที่แล้ว +2

    Dhan Dhan Shri Guru pita Gobind Singh gi mehar Karo gi sab te

  • @sukhwinderkaurkaur3076
    @sukhwinderkaurkaur3076 ปีที่แล้ว

    Waheguru waheguru ji 😭👌🏻👌🏻👌🏻🕌🙏🙏🙏🙏

  • @baljitgrewal2956
    @baljitgrewal2956 ปีที่แล้ว +1

    Waheguru ji Sachkhnd ch v panchhia nu dane poun di sewa Singh es trah krde a🙏🏻 🙇🏼‍♀️👏🏻🙌🏻🙏🏻

  • @ParminderSingh-vd8nw
    @ParminderSingh-vd8nw 3 หลายเดือนก่อน

    ਵਾਹਿਗੁਰੂ ਜੀ 🙏

  • @panditbhargav7244
    @panditbhargav7244 ปีที่แล้ว +1

    Ae tan bohot hi Changi gallhai

  • @user-cc5mw1lo5r
    @user-cc5mw1lo5r ปีที่แล้ว

    ਵਾਹਿਗੁਰੂ ਜੀ

  • @kulwindersandhu9620
    @kulwindersandhu9620 ปีที่แล้ว +3

    Waheguru ji ❤🙏

  • @virk5537
    @virk5537 ปีที่แล้ว +3

    waheguru ji 🙏

  • @AmarjitSingh-vc5th
    @AmarjitSingh-vc5th ปีที่แล้ว +3

    ਸੰਤ ਬਾਬਾ ਨਿਧਾਨ ਸਿੰਘ ਜੀ ਦੀ ਪਾਵਨ ਹਜੂਰੀ ਸੰਗਤ ਵਿਚ ਰਹਿ ਕੇ ਮੇਰੇ ਪਿਤਾ ਜੀ ਸਰਦਾਰ ਉੱਤਮ ਸਿੰਘ ਜੀ ਨੇ ਆਪਣੀ ਉਸ ਵੇਲੇ 13_14 ਦੀ ਉਮਰ ਵਿੱਚ (ਤਕਰੀਬਨ 1932_1933)ਵਿੱਚ ਬਾਬਾ ਨਿਧਾਨ ਸਿੰਘ ਜੀ ਤੋਂ ਪਿਆਰ ਪ੍ਰਾਪਤ ਕੀਤਾ।🙏🙏

  • @buttasingh4719
    @buttasingh4719 ปีที่แล้ว +2

    🙏🙏🙏🙏👌👌👍👍❤️❤️❤️❤️

  • @legendgamer7286
    @legendgamer7286 ปีที่แล้ว +1

    Waheguru ji ka khalsa waheguru ji ki fathe, bhaut vadiya uprala ji.

  • @user-eg6wk8ux1g
    @user-eg6wk8ux1g 29 วันที่ผ่านมา

    ❤ waheguru ji 🙏🏻🙏🏻🙏🏻🙏🏻

  • @nishanbhullar2994
    @nishanbhullar2994 ปีที่แล้ว +2

    ਬਾਬਾ ਹਰੀ ਸਿੰਘ ਜੀ ਨਾਲ ਮੇਰਾ ਪਿਆਰਾ ਦੋਸਤ ਗੱਡੀ ਚਲਾਉਂਦਾ ਸੀ ਕਮਲ ਸਿੰਘ ਸਦੀਵੀ ਵਿਛੋੜਾ ਦੇ ਗਿਆ ਮਹੀਨਾ ਪਹਿਲਾਂ

  • @jagdishkaursodhi9218
    @jagdishkaursodhi9218 ปีที่แล้ว

    BAHUT HI VADIA HAI JI WAHEGURU JI CHARDE KALA BAKHSE 🙏🏻🌹🙏🏻🌹🙏🏻🌹🙏🏻🌹🙏🏻🌹💘🌸🙏🏻💙🙏🏻💛🚩🚩🚩🚩🚩

  • @harmandersingh2789
    @harmandersingh2789 ปีที่แล้ว

    Wahegurji ka khalsa Wahegurji kee fate

  • @bmtchogawan3054
    @bmtchogawan3054 ปีที่แล้ว +2

    🙏🏻🙏🏻🌷🙏🏻🙏🏻

  • @sukhjitsingh1035
    @sukhjitsingh1035 3 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ