Sangtar and Ustad Puran Shah Koti (EP40) - Punjabi Podcast

แชร์
ฝัง
  • เผยแพร่เมื่อ 14 เม.ย. 2022
  • Punjabi Podcast - Sangtar and Ustad Puran Shah Koti (EP40)
    In This Episode of Punjabi Podcast Ustad Puran Shah Koti shares never heard before stories from his childhood. it is a great insight into the bygone era and culture of Punjab.
    More at www.PunjabiPod.com
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple.com/us/podcast...
    Google Podcasts:
    podcasts.google.com/feed/aHR0...
    Spotify:
    open.spotify.com/show/0XiQLXs...
    Connect with Sangtar
    Website: www.sangtar.com
    Facebook: www. Sangtar
    Twitter: / sangtar
    Instagram: / sangtar
    TH-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast
  • บันเทิง

ความคิดเห็น • 233

  • @daljithanssinger
    @daljithanssinger ปีที่แล้ว +4

    ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ

  • @jagwindersingh4492
    @jagwindersingh4492 2 ปีที่แล้ว +6

    ਅੱਜ ਤਾਂ ਤੁਸੀ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਜੀ ਸਾਡੇ ਦਾਦੇ ਨਾਨੇ ਦੀਅਾ ਗੱਲਾ ਮੈਨੂੰ ੲਿਸ ਤਰਾ ਮਹਿਸੂਸ ਹੋੲਿਅਾਂ ਜੀ

  • @jatindersony2033
    @jatindersony2033 2 ปีที่แล้ว +21

    ਇਹ ਜਿਹੜਾ 35 ਮਿੰਟ ਦਾ ਪ੍ਰੋਗਰਾਮ ਆ ਇਹ ਸਿਰਫ਼ ਗੱਲਾਂ ਨਹੀਂ ਆ ਇਹ ਗੁਰੂ ਜਨਾਂ ਦੀ ਜੀਵਨੀ ਦਾ ਨਿਚੋੜ ਆ ਜਿਨ੍ਹਾਂ ਨੂੰ ਸੁਣ ਕੇ ਮੈਂ ਅੱਜ ਨਿਹਾਲ ਹੋ ਗਿਆ ❤️❤️ 🙏🙏

  • @088surjit
    @088surjit 2 ปีที่แล้ว +7

    ਸੰਗਤਾਰ ਜੀ ਧੰਨਵਾਦ ਅੇੈਸੀਆਂ ਪੂਰਨ ਰੂਹਾਂ ਨੂੰ ਮਿਲਾਉਣ ਲਈ ।🙏

  • @baldevmastana1939
    @baldevmastana1939 2 ปีที่แล้ว +17

    ਦੂਰ ਬੈਠਿਆਂ ਨੂੰ ਉਸਤਾਦ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਸੰਗਤਾਰ 👍❤️👌 Love you brother

  • @mandeepkaursandhu4578
    @mandeepkaursandhu4578 2 ปีที่แล้ว +6

    ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਿਸ ਨਾਲ ਅੱਜ ਦੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਜਾਏ ਮੰਨ ਭਾਵੁਕ ਵੀ ਹੋਇਆ ਬਹੁਤ ਹੀ ਸੁਰੀਲੇ ਗਾਇਕਾਂ ਦੀ ਯਾਦ ਵਿੱਚ ਤੇ ਬਹੁਤ ਹੀ ਸਤਿਕਾਰ ਯੋਗ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀਆਂ ਡਿਗਣ ਵਾਲ਼ੀਆਂ ਗੱਲਾਂ ਸੁਣ ਕੇ ਹਾਸਾ ਵੀ ਆਇਆ ਪੂਰਾ ਆਨੰਦ ਆਇਆ ਸੰਗਤਾਰ ਜੀ 🙏 ਸ਼ੁਕਰੀਆ ਆਪ ਜੀ ਦਾ ਪੰਜਾਬੀ ਪੌਡ ਕਾਸਟ ਸ਼ੂਰੁ ਕਰਨ ਲਈ 🙏

  • @SatnamSingh-bc5zm
    @SatnamSingh-bc5zm 2 ปีที่แล้ว +28

    ਕਈ ਦੇਖਣ ਨੂੰ ਲੱਗਦੇ ਵਿਦਵਾਨ,
    ਮਿਲੀ਼ਏ ਤਾਂ ਹੌਲ਼ੇ ਜਾਪਣ ਇਨਸਾਨ।
    ਕਈ ਦੇਖਣ ਨੂੰ ਲੱਗਦੇ ਕਮਲੇ਼,
    ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।

  • @balbirsinghusajapmansadasa1168
    @balbirsinghusajapmansadasa1168 2 ปีที่แล้ว +4

    ਮੇਰੇ ਪਿੰਡ ਦੇ ਲਾਗੇ ਨੇ ਪੂਰਨ ਸ਼ਾਹਕੋਟੀ ਸਾਹਿਬ।

  • @daljitsharma4065
    @daljitsharma4065 ปีที่แล้ว +2

    Bahut Anand Aaya aap ji Diya Gallan sun ke khush raho

  • @vickyabab1200
    @vickyabab1200 2 ปีที่แล้ว +7

    ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ, ਇਕ ਸ਼ਾਨਦਾਰ ਪੋਡਕਾਸਟ ਸੰਗਤਾਰ ਪਾਜੀ 💕💞👍

  • @PalwinderSingh-qy7vs
    @PalwinderSingh-qy7vs 2 ปีที่แล้ว +7

    ਉਸਤਾਦ ਜੀ ਨਾਲ ਇਹ ਮੁਲਾਕ਼ਾਤ ਬੜੀ ਕੀਮਤੀ recording ਹੋ ਗਈ ਹੈ,it's been documented,thanks ਸੰਗਤਾਰ ਭਾਜੀ

  • @MukeshKumar-xf4pt
    @MukeshKumar-xf4pt 2 ปีที่แล้ว +27

    ਭਾਜੀ ਬਹੁਤ ਹੀ ਵਧੀਆ ਪ੍ਰੋਗਰਾਮ ਆਪ ਜੀ ਦਾ ਕਿਰਪਾ ਕਰਕ ਉਸਤਾਦ ਪੂਰਨ ਚੰਦ ਵਡਾਲੀ ਹੁਣਾ ਨਾਲ ਪ੍ਰੋਗਰਾਮ ਕਰੋ ਜੀ

  • @mannithind1025
    @mannithind1025 ปีที่แล้ว +3

    Parnam Ustad Pooran Shah Koti Sahib Ji nu.....bahut bahut Dhanvad aap ji da k apne Ustad ji horan nu rubroo krwaya..

  • @DeepaBandala
    @DeepaBandala 2 ปีที่แล้ว +13

    ਬਹੁਤ ਸੋਹਣੀਆ ਤੇ ਮਿੱਠੀਆ ਗੱਲਾਂ,ਮੰਨ ਭੋਰਾ ਨਹੀਂ ਅੱਕਦਾ ,ਸੰਗਤਾਰ ਜੀ ਬਹੁਤ ਜਿਆਦਾ ਸ਼ੁਕਰੀਆ🙏

  • @parkashdhillon2428
    @parkashdhillon2428 ปีที่แล้ว +6

    ਇਨੇ ਮਹਾਨ ਵਿਅਕਤੀ ਦੀ ਗੱਲ ਸੁਣ ਕੇ ਦਿਲ ਸਕੂਣ ਮਿਲਦਾ

  • @sardulsamra2156
    @sardulsamra2156 2 ปีที่แล้ว +5

    ਧੰਨਵਾਦ ਭਾਜੀ ਸੰਗਤਾਰ ਜੀ, ਬਹੁਤ ਹੀ ਵਧੀਆ ਲੱਗਿਆ ਸੁਣ ਕੇ ਮਾਨ ਤੇ ਸਤਿਕਾਰ ਯੋਗ ਉਸਤਾਦ ਜੀ ਨੂੰ ਤੇ ਤੁਹਾਨੂੰ, ਬਹੁਤ ਹੀ ਦਿਲਚਸਪ ਗੱਲਾਂ ਬਾਤਾਂ ਸਨ ਜੀ । 🙏❤️

  • @DeepaBandala
    @DeepaBandala 2 ปีที่แล้ว +2

    ਉਸਤਾਦ ਲੋਕ, ਰਿਕਸ਼ੇ ਵਾਲਾ ਕਿੱਸਾ ਬਹੁਤ ਸੋਹਣਾ,ਹੁਣ ਇਹ ਸਵਾਦ ਨਹੀ ਆਉਂਦਾ ਲੋਕ ਪਦਾਰਥਵਾਦੀ ਜਿਆਦਾ ਹੋ ਗਏ

  • @MandeepSingh-gv4yb
    @MandeepSingh-gv4yb 2 ปีที่แล้ว +4

    Jeeyo Jeeyo Sangtar Bhaji Ate Ustad Pooran Shah Koti Ji. Ustaad Ji Diyan Gallan Ne Aaj Hasaa Hasaa Ke Akhaan Cho Paani Kadh Dita Ji. Bahut Hi Razzi Hoyi Rooh De Maalak Ne. Jeeyo Jeeyo ♥️

  • @ManbirMaan1980
    @ManbirMaan1980 2 ปีที่แล้ว +3

    ਬਹੁਤ ਵਧੀਆ ਸੰਗਤਾਰ ਜੀ, ਤੁਸੀਂ ਚੰਗੇ ਲੋਕਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਸਾਨੂੰ ਦੇ ਰਹੇ ਆ

  • @mandeepburmy1182
    @mandeepburmy1182 2 ปีที่แล้ว +4

    ਭਾਜੀ ਸਭ ਤੋਂ ਵਧੀਆ ਲੱਗਿਆ ਜੀ ," ਸਿਰ ਨੂੰ ਹਵਾ ਜਹੀ ਲੱਗੀ" ਵਾਲ਼ੀ ਗੱਲ ਤਾਂ ਅੱਤ ਹੀ ਸੀ ।
    ਭਾਜੀ ਕੱਲ ਦਿਲਜੀਤ ਦਾ ਸ਼ੋ ਹੋਇਆ ਲਵਲੀ ਜਲੰਧਰ , ਭਾਜੀ ਤੁਸੀਂ ਵੀ ਕਰੋ ਜੀ।

  • @jaysingh-yq3th
    @jaysingh-yq3th 2 ปีที่แล้ว +6

    He is saying ji to everyone .. respect ..

  • @invincibleprince
    @invincibleprince 2 หลายเดือนก่อน

    Mere Dada Guru Jnab Ustad Puran Shahkoti Ji Im Very Lucky Main Sewa Kiti Ae Te Bahut Kuchh Daseya Daddy Ji Ne🙏

  • @anwarbhatti9418
    @anwarbhatti9418 2 ปีที่แล้ว +4

    ਭਾਜੀ,, ਰੂਹ ਖੁਸ਼ ਕਰ ਦਿੱਤੀ॥
    ❤LOVE❤YOU❤

  • @KULDEEPSINGH-di7ke
    @KULDEEPSINGH-di7ke 2 ปีที่แล้ว +3

    ਵਾਹਿਗਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @mohansafri6874
    @mohansafri6874 ปีที่แล้ว +2

    Sangtar veer ji pyaar bhari sat shree akal ji bhut hi vadiya gall baat ustaad puran shah koti ji te tucy kiti g. bhut vadiya uparalla tuhada eh. Dhan waad ji.

  • @kuldeepjoshi4258
    @kuldeepjoshi4258 2 ปีที่แล้ว +7

    Ustad Puran Shah koti legend person punjabi music industry God bless you 🙏

  • @SatnamSingh-bc5zm
    @SatnamSingh-bc5zm 2 ปีที่แล้ว +29

    ਉਸਤਾਦ ਪੂਰਨ ਸ਼ਾਹਕੋਟੀ ਜੀ, ਸੰਗੀਤ ਦੀ ਦੁਨੀਆਂ ਵਿੱਚ ਪੂਰਨ ਵੀ ਹਨ, ਸ਼ਾਹ ਸਵਾਰ ਵੀ ਹਨ ਅਤੇ ਉੱਚ ਕੋਟੀ ਦੇ ਸੰਗੀਤਕਾਰ ਵੀ ਹਨ।

    • @luckybaidwan2367
      @luckybaidwan2367 2 ปีที่แล้ว +1

      ਵਾਹ ਕਿਆ ਕਮੈੰਟ ਹੈ👌🏼

    • @SatnamSingh-bc5zm
      @SatnamSingh-bc5zm 2 ปีที่แล้ว +1

      @@luckybaidwan2367 Thanks ji.

  • @ranaazizurrehmankhan6867
    @ranaazizurrehmankhan6867 ปีที่แล้ว +1

    بہت دلچسپ گفتگو بہت پیارے لوگ پرانیاں یاداں.. شکریہ

  • @jagatkamboj9975
    @jagatkamboj9975 2 ปีที่แล้ว +4

    ਪੂਰਨ ਸ਼ਾਹ ਕੋਟੀ ਜੀ
    ਕੋਟਨ ਕੋਟ ਧੰਨਵਾਦ ਜੀ
    🙏💛💚💚💚💚🙏

  • @jandwalianath7279
    @jandwalianath7279 ปีที่แล้ว

    ਕਿਨੀਆ ਵਧਿਆ ਯਾਦਾ ਉਸਤਾਦ ਜੀ ਦੀਆ

  • @luckystonesforyou2276
    @luckystonesforyou2276 11 หลายเดือนก่อน

    Rab roop ustad ji saboot vekho ghode de dil di jande sab de dil di jande hans saleem de ustad ji

  • @puranproduction602
    @puranproduction602 2 ปีที่แล้ว +13

    Allah ਹਮੇਸ਼ਾ ਸਲਾਮਤ ਰੱਖੇ 🙏🏻❤🙏🏻

  • @eksurgyankendranabha
    @eksurgyankendranabha 2 ปีที่แล้ว +3

    ਬਹੁਤ ਬਹੁਤ ਧੰਨਵਾਦ ਸੰਗਤਾਰ ਸਾਬ 🙏

  • @prabhdeepsingh846
    @prabhdeepsingh846 2 ปีที่แล้ว +8

    One of the classic episodes. Both maestros in their own ways. Both unbeatable. God bless.

  • @ohigill
    @ohigill 2 ปีที่แล้ว +3

    dekh lo ji naam kamauna dhan kamaun nalo kina mushkil aa . Kini wadiaa galbat hoyi.. jida Waris ji kende aa k siyane bande nal bitaye das mint nal 10 saal da tazarba palley pa janda 🙏 ☘️

  • @navdeepgill8126
    @navdeepgill8126 2 ปีที่แล้ว +6

    I have heard a lot about puran shah koti ji, see and hear him for the 1st time. He is very innocent and honest person
    Sangtar veere bhot vadia podcast. God bless

  • @Geet_Gurjeet
    @Geet_Gurjeet 2 ปีที่แล้ว +3

    ਬਹੁਤ ਵਧੀਆ ਤੇ ਦਿਲਚਸਪ ਪ੍ਰੋਗਰਾਮ 😍

  • @jaspalkumar4751
    @jaspalkumar4751 2 ปีที่แล้ว +2

    Swad a gia sangtar ji ina rabb roopi fakran nu sun ke dilo pyar ji tuhanu sda slamt raho ji

  • @VISHALSHARMA-tf5wj
    @VISHALSHARMA-tf5wj ปีที่แล้ว

    Thanks paji ..parnam poorn shah kooti g noo

  • @worldworld6992
    @worldworld6992 2 ปีที่แล้ว +3

    ਬਹੁਤ ਵਧੀਆ ਉਪਰਾਲਾ ਵੀਰ ਜੀ। ਜਾਰੀ ਰੱਖੋ ਜੀ

  • @Mandeep_shergill17
    @Mandeep_shergill17 2 ปีที่แล้ว +3

    ਸੰਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਦਾ ਦੀਆਂ ਰੱਬੀ ਰੂਪ ਰੂਹਾ ਮਿਲਾਉਣ ਲਈ ਬਹੁਤ ਧੰਨਵਾਦ ਜੀ
    ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @vickheer2884
    @vickheer2884 2 ปีที่แล้ว +3

    Ustad Pooran Shah Koti Ji Parnam ji tuhanu, tuhadia Lambia lambia umara hon te tuc hamesha tandurst raho.

  • @johalhjohal2970
    @johalhjohal2970 2 ปีที่แล้ว +2

    Sangtar bhaji , ajj waali mulakaat , rooh Khush Ho Gai veer Ji, yug yug Jio, par choti bauhat laggi, Dil karda c Suni jaeay, Sada Khush Raho , Mohabbatan, Satkaar

  • @bittumehatpuri70
    @bittumehatpuri70 ปีที่แล้ว +1

    ਬਹੁਤ ਵਧੀਆ

  • @arshdhaliwal6534
    @arshdhaliwal6534 8 หลายเดือนก่อน

    Ustad ji . Puran sah koti ji.

  • @jasmerbanger1530
    @jasmerbanger1530 2 ปีที่แล้ว +6

    kya baat hai.... ustad log.... 🙏😇 sangtar bhaaji tuhade sab podcast best hunde aa... kamal heer bhaaji naal ik hor episode kro...😊😊

  • @lklk1034
    @lklk1034 ปีที่แล้ว +1

    ਮੇਰੇ ਵੀਰ ਸੰਗਤਾਰ ਜੀ ਸੱਤ ਸ੍ਰੀ ਅਕਾਲ ਸਲਾਮ ਹੈ ਜੀ ਤੁਹਾਨੂੰ। ਬਹੁਤ ਹੀ ਚੰਗਾ ਲੱਗਿਆ ਜੀ ਉਸਤਾਦ ਜਨਾਬ ਪੂਰਨ ਸਾਹ ਕੋਟੀ ਦੇ ਨਾਲ ਪਿਛਲੀਆਂ ਜਿੰਦਗੀ ਚ ਵਾਪਰੀਆ ਗੱਲਾਂ ਨੂੰ ਸੁਣ ਕੇ ਰੂਹ ਰਾਜੀ ਹੋ ਗਈ ਉਸਤਾਦ
    ਮੈਂ ਸਾਹਕੋਟੀ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹਾਂ ਰੱਬ ਇਹਨਾਂ ਨੂੰ ਸਦਾ ਖੁਸ ਰੱਖੇ ਤੇ ਲੰਮੀਆਂ ਉਮਰਾ ਬਖਸੇ ਜੀ
    ਔਰ ਅੱਜ ਲਾਈ ਏਨਾ ਹੀ ਧੰਨਵਾਦ ਜੀ
    ਰਾਣਾ ਕਲਿਆਣ ।।

  • @rsingh3453
    @rsingh3453 2 ปีที่แล้ว +1

    SSAkaal ustad pooran shah koti ji 🙏

  • @variam__singh
    @variam__singh ปีที่แล้ว +2

    ਮਹਾਨ ਸੰਗੀਤਕਾਰ 🙏 ਜਨਾਬ ਚਰਨਜੀਤ ਅਹੂਜਾ ਸਾਬ ਨਾਲ਼ ਵੀ ਪੋਡਕਾਸਟ ਕਰੋ ਜੀ🙏

  • @sarajmanes4505
    @sarajmanes4505 2 ปีที่แล้ว +2

    Sat Shri Akal Ji Wah Ji Wah Kya Baat Hai Lajawab Program Jiode Vasde Raho Rab Rakha Thanks Ji 😊 👍 🙏 😀

  • @anwarbhatti9418
    @anwarbhatti9418 2 ปีที่แล้ว +2

    ਸੰਗਤਾਰ ਭਾਜੀ,,
    ਖ਼ਾਨ ਸਾਬ੍ਹ ਸਲੀਮ ਜੀ ਨਾਲ ਵੀ ਗੱਲਬਾਤ ਕਰਵਾ ਦੇਵੋ॥ Please..

  • @jugrajsinghsidhu1551
    @jugrajsinghsidhu1551 2 ปีที่แล้ว +2

    ਬਾਈ ਸੰਗਤਾਰ ਸਤਿ ਸ੍ਰੀ ਆਕਾਲ ਜੀ ਜੇ ਕਿਸੇ ਸਿੰਗਰ ਜਾ ਗੀਤਕਾਰ ਨਾਲ ਗੱਲ ਕਰਦੇ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਤਾ ਵੀ ਕੋਈ ਗੱਲ ਨਹੀਂ ਹੈ ਇਸ ਗੱਲੋਂ ਨਾ ਡਰੋਂ ਵੀ ਜ਼ਿਆਦਾ ਵੱਡਾ ਪ੍ਰੋਗਰਾਮ ਹੋ ਗਿਆ ਹੈ ਤੁਹਾਡੇ ਦਰਸ਼ਕ ਉਹ ਨੇ ਸੰਗਤਾਰ ਬਾਈ ਜੋ ਸੰਗੀਤ ਨੂੰ ਦਿੱਲੋ ਪਿਆਰ ਕਰਦੇ ਨੇ ਇਸ ਕਰਕੇ ਪੋਡਕਾਸਟ ਨੂੰ ਦਿੱਲੋ ਸੁਣਦੇ ਹਨ

    • @sangtarheer
      @sangtarheer  2 ปีที่แล้ว +2

      ਧੰਨਵਾਦ ਜੀ 🙏

  • @luckynigha9643
    @luckynigha9643 2 ปีที่แล้ว +3

    bahut vadia gal kiti tusi bhaji 😍😍😍😍😍🙏🙏🙏🙏

  • @harbanslal1994
    @harbanslal1994 ปีที่แล้ว +2

    Ohh navi 9 din or purani 100 din sangtar veere rooh khush hogi podcast dekh k reallly

  • @LokrangStudio
    @LokrangStudio 2 ปีที่แล้ว +2

    ਭਾਅਜੀ ਪਿਆਰ ਸਤਿਕਾਰ ਦੁਆਵਾਂ❤❤

  • @dharmpalarya9810
    @dharmpalarya9810 ปีที่แล้ว

    Sangtaar ji Thanks 🎉

  • @harryz1797
    @harryz1797 2 ปีที่แล้ว +1

    ਬਹੁਤ ਵਧੀਆ ਗੱਲਾਂ।

  • @ashwanichandel2693
    @ashwanichandel2693 10 หลายเดือนก่อน

    Puran koti ji ko Namaskar.
    Bahut kuchh nya seekhne ko mila.

  • @BaljinderSingh-ni6kw
    @BaljinderSingh-ni6kw 2 ปีที่แล้ว +2

    ਬਹੁਤ ਹੀ ਖ਼ੂਬ❤

  • @Haider-lk7wl
    @Haider-lk7wl 2 ปีที่แล้ว +2

    Bhot vadiya Episide Ustad Pooran shah Koti Bhaji sangtar huna ne bhot vafiya interview kira..mai pehla bhi ustad huna fiya interview dd doorshan te ..hansraj hans master saleem huna nal bhi bhit dekhe bhot e vadiya insan ustad ne...rabb inha nu chardi kalan ch rakhe..Bhaji i saw manmohan bhaji marriage program in anita n hardeep vlog bhot vadiya c Rabb chardi kala ch rakhe 🙏🙏🙏🙏🥰🥰

  • @RajvirCalifornia
    @RajvirCalifornia 2 ปีที่แล้ว +2

    Great person,Gems of Punjab

  • @amangill1273
    @amangill1273 ปีที่แล้ว

    Paji bahut vadia kine innocent lok ne

  • @nirmalchoudhary9190
    @nirmalchoudhary9190 ปีที่แล้ว

    Sangatar sahib app ji bahout mitha bolde ho ji bahut payare ho ji god bless you my dear brother ji

  • @harjotsinghhoney430
    @harjotsinghhoney430 ปีที่แล้ว

    Ustad ji parnam g

  • @GurpreetSingh-jl5xw
    @GurpreetSingh-jl5xw ปีที่แล้ว

    Ustada da ustad puran Shah koti ji 🙏🙏🙏

  • @aussiebird955
    @aussiebird955 2 ปีที่แล้ว +5

    Very nice podcast. Love from Australia❤️

  • @ManinderSingh_1111
    @ManinderSingh_1111 2 ปีที่แล้ว +2

    Thnx Sangtar Bhaji....for this

  • @jatindersony2033
    @jatindersony2033 2 ปีที่แล้ว +7

    Love u both of u waheguru hmesha chardi kala ch rkhe 🙏🙏

  • @artigory
    @artigory 2 ปีที่แล้ว +1

    Lajwab gallan baatan wah wah wah rooh khush ho gayi sunke te Hass Hass ke Didh ch Peerh vi 👌😊🤣🙏👌👌

  • @NirmalSingh-ym3qu
    @NirmalSingh-ym3qu ปีที่แล้ว +1

    Thank you Sangtar Ji

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਹੀ ਵਧੀਆ ਲੱਗਾ ਜੀ

  • @gurdialsingh9699
    @gurdialsingh9699 ปีที่แล้ว

    ਸੰਗਤਾਰ ਜੀ ਅਸੀਂ ਤੁਹਾਨੂੰ ਸਾਰੇ ਭਰਾਵਾਂ ਨੂੰ ਸੁਣਦੇ ਆ ਰਹੇ ਹਾ ਸਾਡੇ ਵੀ ਭਰਾ ਬਲਵਿੰਦਰ ਸਿੰਘ ਘੁਮਾਣਾ ਵਾਲਿਆਂ ਨਾਲ ਵੀ ਇੰਟਰਵਿਉ ਵੀ ਹੈ ਜਲੰਧਰ ਦੁਰਦਰਸਨ ਤੋਂ ਹੈ ਕਿਤੇ ਪੇਸ਼ ਕਰ ਦਿਉ

  • @singhravinder7382
    @singhravinder7382 2 ปีที่แล้ว +2

    Sangtar paji 🙏👏

  • @SandeepSingh78142
    @SandeepSingh78142 ปีที่แล้ว

    Bahut wadiya program hai tuhada paji

  • @noorjijjeaniwala
    @noorjijjeaniwala ปีที่แล้ว

    Waah ji waah

  • @sonukanganpur4862
    @sonukanganpur4862 2 ปีที่แล้ว +2

    Love you bro and baapu ji 😷😴🙏

  • @gulshanrai9602
    @gulshanrai9602 2 ปีที่แล้ว +2

    Love You Halowal de warisaan nu🙏🙏

  • @nridesitvusa
    @nridesitvusa 2 ปีที่แล้ว +1

    ਬਹੁਤ ਵਧੀਆ ਇੰਟਰਵਿਊ ਹੈ ਜੀ।।

  • @khushikhushi-qj2zp
    @khushikhushi-qj2zp ปีที่แล้ว

    Sangtar veer ji jio babeo

  • @InderjitSingh-hl6qk
    @InderjitSingh-hl6qk ปีที่แล้ว

    ਹੰਡੇ ਹੋਏ ਉਸਤਾਦ,

  • @rajveermann8556
    @rajveermann8556 2 ปีที่แล้ว +3

    no words ..®️💖🎶
    plz charanjit ahuja saab naal v kro ..sir g 😇

  • @baljitsingh5116
    @baljitsingh5116 ปีที่แล้ว

    Bahut badia sir puran shah koti ji mulakat dil dian giharian to parnam.

  • @nirmalchoudhary9190
    @nirmalchoudhary9190 ปีที่แล้ว

    Mai ustad puran shah koti sahib ji nu shayad 1993 ch panjab universty chandigarh ch saleem nal aye Sega udon salem master salem hunda Sega charkhe di ghuk cassate ayi segi ehna ekk geet fakkran di kulle vich rabb vasda gaya ekk vari samma hi kharo geya ji log ash ash kar uthe ji

  • @paramjitbasra8906
    @paramjitbasra8906 2 ปีที่แล้ว +2

    Love you shaw ji 👏

  • @bobbyhothian2495
    @bobbyhothian2495 2 ปีที่แล้ว +1

    waahh.. ustadan de ustad 🙏🙏

  • @AmandeepSingh-lc6jl
    @AmandeepSingh-lc6jl 2 ปีที่แล้ว +1

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @ninderghugianvi3243
    @ninderghugianvi3243 2 ปีที่แล้ว +2

    ਕਮਾਲ ਈ ਕਰੀ ਜਾਂਦੇ ਓ। ਮੁਬਾਰਕਬਾਦ

  • @rajnishsharma9243
    @rajnishsharma9243 ปีที่แล้ว

    Bhut vdia uprala , Sangtar Bhaji. .

  • @amarjeetsinghnarain2350
    @amarjeetsinghnarain2350 2 ปีที่แล้ว +1

    Bahut vadhia ji 👍

  • @AmarjitSingh-ug1gt
    @AmarjitSingh-ug1gt ปีที่แล้ว

    ❤ V nice Guru ji ❤

  • @pritpalsingh7108
    @pritpalsingh7108 2 ปีที่แล้ว

    Boht khoob

  • @bittitalwandisabo5343
    @bittitalwandisabo5343 2 ปีที่แล้ว +1

    ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ

  • @amandeepsaini8545
    @amandeepsaini8545 2 ปีที่แล้ว +1

    Bahuy wadia gal baat Sangtar bhaji

  • @Bawarecordsofficial
    @Bawarecordsofficial 2 ปีที่แล้ว

    ਬਹੁਤ ਵਧੀਅਾ ਲੱਗੀਅਾਂ ਗੱਲਾਂ ਬਾਤਾਂ ਭਾਜੀ । ਕਿਸੇ ਵੇਲ਼ੇ ੳੁਸਤਾਦ ਸੁਰਿੰਦਰ ਛਿੰਦਾ ਜੀ ਨਾਲ਼ ਗੱਲਬਾਤ ਕਰੋ ਜੀ ।

  • @vijaypartap7432
    @vijaypartap7432 2 ปีที่แล้ว +1

    This is awesome....nothing better....thnx sangtar g for ur creative work...

  • @harryromana383
    @harryromana383 2 ปีที่แล้ว +1

    ਬਹੁਤ ਵਧੀਆ ਜੀ

  • @JungleePunjabi
    @JungleePunjabi 2 ปีที่แล้ว +2

    WAH WAH 🙏🏽💚

  • @harinderpreethani8147
    @harinderpreethani8147 ปีที่แล้ว

    Thank you very much

  • @PardeepSingh-bv7ms
    @PardeepSingh-bv7ms ปีที่แล้ว

    Wars brothes your dedection is great pujaby wirsa puran shakoty also great classical singer

  • @mandeepkingra
    @mandeepkingra 2 ปีที่แล้ว +2

    Another legend 🙏🏼🙏🏼