EP 199: ਰਾਜਸਥਾਨ ਦੇ ਦੌਸਾ ਦੀ ਕਹਾਣੀ ਜਿਸ ਪਤਨੀ ਦੇ ਕਤਲ ਵਿੱਚ ਗਿਆ ਸੀ ਜੇਲ ਉਹੀਂ ਪਤੀ ਤੋਂ ਆ ਗਈ ਸਬਜ਼ੀ ਖਰੀਦਣ ਪਤਨੀ
ฝัง
- เผยแพร่เมื่อ 5 ก.พ. 2025
- Thanks for Watching..
About
EP 199: ਰਾਜਸਥਾਨ ਦੇ ਦੌਸਾ ਦੀ ਕਹਾਣੀ ਜਿਸ ਪਤਨੀ ਦੇ ਕਤਲ ਵਿੱਚ ਗਿਆ ਸੀ ਜੇਲ ਉਹੀਂ ਪਤੀ ਤੋਂ ਆ ਗਈ ਸਬਜ਼ੀ ਖਰੀਦਣ ਪਤਨੀ
#rajasthan #crimestory #lovestory
ਇਹ ਜਾਣਕਾਰੀ News Papers, media, social media ਤੋਂ ਇੱਕਠੀ ਕੀਤੀ ਗਈ ਹੈ
ਕਿਵੇਂ ਪਤੀ ਅਤੇ ਉਸ ਦਾ ਦੋਸਤ ਇੱਕ ਕਤਲ ਵਿੱਚ ਜੇਲ ਕੱਟ ਆਉਂਦੇ ਹਨ ਜ਼ੋ ਉਸ ਨੇ ਕੀਤਾ ਹੀ ਨਹੀਂ ਪੂਰੀ ਕਹਾਣੀ ਜਾਣਨ ਲਈ ਵੀਡੀਓ ਦੇਖੋ
Very very nice video and awesome criminal story. Girl her father and policemen all are responsible for ruining their lives. God bless you
ਬਾਵਾ ਵਿਕੀ ਜੀ ਸਸਅ,,ਮੈਂ ਤੁਹਾਨੂੰ ਵੇਖਦਾ ਸੁਣਦਾ ਰਹਿੰਨਾ ,,ਵੈਰੀ ਗੁੱਡ, ਸਸਅ
ਹੁਣ ਦੱਸੋਗੇ ਅੰਗਰੇਜ਼ ਦਾ ਰਾਜ ਚੰਗਾ ਜਾਂ ਹਿੰਦੂ ਰਾਜ ਕੀ ਖੱਟਿਆਂ ਇਸ ਅਜ਼ਾਦੀ ਚੋ
ਐਂਵੇ ਯਾਰ!!ਕੋਈ ਹੋਰ ਵਿਸ਼ੇ ਤੇ ਗੱਲ ਕਰੋ ਲੋਕਾਂ ਨੂੰ ਜਾਗਰੂਕ ਕਰਨ ਲਈ
ਇਨਾ ਗੱਲਾਂ ਵਿੱਚੋ ਵੀ ਬਹੁਤ ਵੱਡੀ ਸਿਖਿਆ ਮਿਲਦੀ ਆ ,,
ਫੇਰ ਆਰਤੀ ਤੇ ਉਸਦੇ ਪਿਤਾ ਨੂੰ ਸਜ਼ਾ ਹੋਈ ਸੀ ਜਾਂ ਨਹੀਂ ਇਹ ਦੱਸਣਾ ਬਣਦਾ ਸੀ,
ਦੋਵੇਂ ਪਿਓ ਧੀ ਸਜ਼ਾ ਦੇ ਹੱਕਦਾਰ ਹਨ ਤੇ ਉਨ੍ਹਾਂ ਨੂੰ ਸਜ਼ਾ ਦੇ ਨਾਲ ਮੋਟਾ ਤੱਕੜਾ ਜੁਰਮਾਨਾਂ ਵੀ ਹੋਣਾ ਚਾਹੀਦਾ ਹੈ।
ਦੋਵਾਂ ਦਾ ਕੀ ਬਣਿਆ ਇਹ ਜ਼ਰੂਰ ਦੱਸਣਾ ਭਰਾ।
This true store or fake
Bawa ji koe paisa v eda di story to aonda ke bas bala ji vikhonde rehne koe asee gal dasiya karo kehrhi Arti de chakar ch piya
Badi sheti patti gai😂😂😂