ਦਿਲਜੀਤ ਦੋਸਾਂਝ ਸਟਾਈਲ ਮੈਂ ਤਾਂ ਕਰਕੇ ਦਿਖਾਉ! 😎| ਸਰਪੰਚ ਦਾ ਇਲੈਕਸ਼ਨ ਜਰੂਰ ਲੜਾਂਗੇ styles of Diljit Dosanjh!

แชร์
ฝัง
  • เผยแพร่เมื่อ 24 ก.ย. 2024

ความคิดเห็น • 80

  • @ilovepunjab4810
    @ilovepunjab4810 15 ชั่วโมงที่ผ่านมา +4

    ਮਲਕੀਤ ਬਾਈ ਤੇਰਾ ਵਿਰੋਧ ਕਰੂ

  • @ravinderkaur3844
    @ravinderkaur3844 15 ชั่วโมงที่ผ่านมา +1

    Waheguru ji

  • @174yearsold
    @174yearsold 12 ชั่วโมงที่ผ่านมา +1

    ਕਰੇ ਕਰਾਵੇ ਆਪੇ ਆਪੁ।।
    ਮਾਨਸ ਕੇ ਕਿਛੁ ਨਾਹਿ ਹਾਥ।।

  • @kuldeepsidhu981
    @kuldeepsidhu981 15 ชั่วโมงที่ผ่านมา +8

    ਮੈਂ ਇਸ ਪਿੰਡ ਦੀ ਸਮਝ ਨਹੀਂ ਆਈ ਵੀ ਇਸ ਪਿੰਡ ਚ ਕੋਈ ਚੱਜ ਦਾ ਬੰਦਾ ਨਹੀਂ ਆ ਜੋ ਸਰਪੰਚ ਦੇ ਯੋਗ ਹੋਵੇ ।ਜਿਹੜਾ ਵਿਹਲਾ ਹੋਵੇ ,ਦਾਰੂ ਪਿਆਲਾ ਨਾ ਪੀਂਦਾ ਹੋਵੇ ਸੁੱਖ ਦੁੱਖ ਚ ਗਰੀਬ ਦੇ ਨਾਲ ਖੜੇ । ਜਿਵੇਂ ਕਾਲਾ ਬਈ ,ਨੇਤਰ ਬਾਈ , ਸਰਬਜੀਤ , ਮਲਕੀਤ,ਜਗਤ ਮਾਸੜ ਇਹ ਸਾਰੇ ਸਰਪੰਚ ਬਣਨ ਦੇ ਯੋਗ । ਇਹਨੂੰ ਜਬਲੀਮਾਰ ਨੂੰ ਕੀ ਤਜਰਬਾ ਆ ।ਫੇਰੂ ਕੁੱਤਾ ਹੈਗਾ ।ਉਧਰ ਕਿਸੇ ਨੂੰ ਵੀ ਪਿੰਡ ਚ ਲੋੜ ਪਵੇ ਤੇ ਇਹ ਟੂਰ ਤੇ ਥਾਈਲੈਂਡ ਫਿਰਦਾ ਹੋਵੇ । ਕਿੱਥੋਂ ਕੰਮ ਹੋ ਜਾਣਗੇ ਪਿੰਡ ਆਲਿਆਂ ਦੇ ।ਇਸੇ ਕਰਕੇ ਭਾਈ ਤੁਹਾਨੂੰ ਮਾਹਲਾਂ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਬਾਈ ਆਵਦਾ ਦੇਖ ਕੇ ਵਧੀਆ ਇਮਾਨਦਾਰ ਸਰਪੰਚ ਚੁਣਿਔ ਜਿਹੜਾ ਸਰਪੰਚੀ ਦੇ ਲਾਇਕ ਹੋਵੇ ।

    • @gurpreet2035
      @gurpreet2035 13 ชั่วโมงที่ผ่านมา +2

      ਸਹੀ ਕਿਹਾ ਵੀਰੇ

    • @jassmehtot5774
      @jassmehtot5774 11 ชั่วโมงที่ผ่านมา

      Jaan mahal di satt a tu hun eh tenu pushda ni ,tahi roj aa janda rishta la ke na dekh apde pyo nu ,

    • @jassmehtot5774
      @jassmehtot5774 11 ชั่วโมงที่ผ่านมา

      Tera ta putt changi tra engine krna ik bari ds de

  • @SinghKulwinder-dd3wh
    @SinghKulwinder-dd3wh 17 ชั่วโมงที่ผ่านมา +1

    Waheguru Waheguru Karo veer

  • @Knowledgecuts1
    @Knowledgecuts1 9 ชั่วโมงที่ผ่านมา +1

    15 October nu votan penia sarpanchi diya ❤

  • @manishprashar5653
    @manishprashar5653 17 ชั่วโมงที่ผ่านมา +1

    Sarpanch tusi heii hoo

  • @deepAgam2612
    @deepAgam2612 16 ชั่วโมงที่ผ่านมา +1

    Punjabi actor Tanna ji

  • @iqbalsinghgill6012
    @iqbalsinghgill6012 15 ชั่วโมงที่ผ่านมา +1

    Motivational guru

  • @avtar1043
    @avtar1043 17 ชั่วโมงที่ผ่านมา +10

    ਸਰਪੰਚੀ ਦੇ ਸੁਪਨੇ ਨਾ ਦੇਖ ਮਿੱਤਰਾ

  • @NirvairSekhon-ir4gu
    @NirvairSekhon-ir4gu 14 ชั่วโมงที่ผ่านมา +1

    Nice 👍🏻👍🏻👍🏻👍🏻👍🏻🎉🎉🎉🎉🎉

  • @Rawaljitdhol
    @Rawaljitdhol 8 ชั่วโมงที่ผ่านมา +1

    Tanna ਹੱਗਣਮਾਜਰਾ

  • @Trouth9081
    @Trouth9081 17 ชั่วโมงที่ผ่านมา +6

    Subscribe ra ne akye ne vote pone
    Vote ta pind alya ne pone a. Eh na kh ma ah krta ma ohh krta krne ala waheguru a. Tu ego ch bolda. Ja pind alya nu ptta laga vote tnu ik ne pane.

    • @bannikour3848
      @bannikour3848 16 ชั่วโมงที่ผ่านมา +1

      Right 👍🏻

  • @jassvlogyt
    @jassvlogyt 16 ชั่วโมงที่ผ่านมา +1

    Tanna

  • @Simmu_Bajwa_Vlogs
    @Simmu_Bajwa_Vlogs 15 ชั่วโมงที่ผ่านมา +3

    Bai ji mahala pind ch jine vi vloger ne sare tuhanu dekh kar ne 😅 Sarpanchi Apni hi aa❣️ best of luck bai ji
    Tusi old is gold ❤

  • @KulwinderKaur-k3n
    @KulwinderKaur-k3n 16 ชั่วโมงที่ผ่านมา +1

    ਵੀਰੇ ਜਿਹੜੀ ਤੁਸੀਂ ਪੋਰਚ ਦੇ ਨਾਲ ਕੰਧ ਕੰਡੀਐ ੳਹ ਨੀ ਸੀ ਕੰਗਣੀ ਉਹਦੇ ਨਾਲ ਪੋਰਚ ਦੀ ਜਗ੍ਹਾ ਘਟਾ ਲੲਈ ਤੁਸੀਂ

  • @JaskaranSingh-qu9vs
    @JaskaranSingh-qu9vs 15 ชั่วโมงที่ผ่านมา +1

    Sat Sri akal mahal bha Ji

  • @ParamjitKaur-t6x
    @ParamjitKaur-t6x 17 ชั่วโมงที่ผ่านมา

    👌👌👌👌👌👌👌👌👌

  • @gurpreet2035
    @gurpreet2035 13 ชั่วโมงที่ผ่านมา +2

    ਵਿਉ ਲੈਣ ਦਾ ਚੱਕਰ ਹੈ ਸਾਰਾ ਵੀ ਦੇਖਣ ਲ਼ਈ ਜਿਆਦਾ ਵੀਡਿਉ ਵੇਖਣਗੇ ਹੋਰ ਕੁੱਝ ਨਹੀ ਪੈਸਿਆਂ ਖਾਤਰ ਤਾਂ ਇਹ ਝੂਠ ਬੋਲ ਕੇ ਵਿਉ ਲਈ ਗਿਆ ਹੁਣ ਲੋਕਾਂ ਨੂੰ ਇਵੇਂ ਲੱਗੂ ਵੀ ਰੋਜ ਵੇਖਿਏ ਕੀ ਬਣਿਆ ਸਰਪੰਚੀ ਦਾ ਸਰਪੰਚ ਬਣਦੇ ਪਹਿਲਾ ਕਿਸੇ ਨੇ ਵੇਖੇ ਨਹੀ ਵੀ ਹੁਣ ਇਹ ਮਹਾਨ ਸਰਪੰਚ ਬਣ ਰਿਹਾ ਦੁਨੀਆਂ ਤੋਂ ਲੈਂਦਾ

  • @Amandeep-t8u
    @Amandeep-t8u 11 ชั่วโมงที่ผ่านมา

    👍🏻

  • @gurcharansinghdhillon9575
    @gurcharansinghdhillon9575 17 ชั่วโมงที่ผ่านมา

    ❤❤❤❤

  • @kuldeepsidhu981
    @kuldeepsidhu981 15 ชั่วโมงที่ผ่านมา +3

    ਤੂੰ ਕਿੱਥੋਂ ਰਲ ਗਿਆ ਦਿਲਜੀਤ ਦੋਸਾਂਝ ਨਾਲ ਕਿੱਥੇ ਉਹ ਤੇ ਕਿੱਥੋਂ ਤੂੰ ਜਬਲੀਮਾਰ ।ਐਂ ਕਹਿ ਵੀ ਮੈਂ ਤਾਂ ਸਰਪੰਚੀ ਚ ਖੜ ਕੇ ਆਪਣੀ ਬੂਥੀ ਕਟਾ ਕੇ ਦਿਖਾਊਂ

    • @Jasveerbajwa789
      @Jasveerbajwa789 14 ชั่วโมงที่ผ่านมา

      😂🎉good

  • @jagdeepbhutta8525
    @jagdeepbhutta8525 12 ชั่วโมงที่ผ่านมา +2

    ਤੰਨਾ ਮਲੰਗ ਆ ਇਹਦੇ ਘਰ ਲੇਟਰਿੰਗ ਨੀ ਹੋਣੀ ਇਨੁ ਸ਼ਰਮ ਨੀ ਆਉਂਦੀ ਲੋਕਾ ਦੇ ਆਕੇ ਹੱਗਦਾ 22 ਰੋਕ ਇਨੂੰ

  • @samrindersingh6696
    @samrindersingh6696 17 ชั่วโมงที่ผ่านมา +1

    ਹੁਣ ਕੌਣ ਆ ਸਰਪੰਚ?

  • @rajatati7259
    @rajatati7259 16 ชั่วโมงที่ผ่านมา +2

    Oh vir pamme hona ne tnu jitan ni dena bharva na khadi bajti na kra pamma white dari bla uncle so agly

  • @ParamjitKaur-t6x
    @ParamjitKaur-t6x 17 ชั่วโมงที่ผ่านมา

    ✌✌✌✌✌✌✌✌

  • @jothaman6330
    @jothaman6330 16 ชั่วโมงที่ผ่านมา +2

    Roaj iko gl 5 din ho gye votan cahhe 5 na pain

    • @BabbuBhullar
      @BabbuBhullar 15 ชั่วโมงที่ผ่านมา +1

      Bro ehnu msa ta content labba

  • @ParamjitKaur-t6x
    @ParamjitKaur-t6x 17 ชั่วโมงที่ผ่านมา

    🙏🙏🙏🙏🙏🙏🙏🙏

  • @BalwinderSingh-ft8wo
    @BalwinderSingh-ft8wo 12 ชั่วโมงที่ผ่านมา

    Hon a Diljit bano ga

  • @batthbatth8816
    @batthbatth8816 16 ชั่วโมงที่ผ่านมา +11

    ਬਈ ਨਾਂ ਖੜ ਬਹੁਤ ਤੇਰੇ ਵਿਰੁੱਧ ਈ ਨੇ ਤੇਰੇ ਪਿੰਡ ਦੇ ਮਲਕੀਤ ਬਈ ਟੀਮ ਨੇ ਤਾਂ ਸ਼ਰੇਆਮ ਵਿਰੋਧ ਕਰਤਾ ਵੀਡਿਓ ਚ ਉਹ ਵੋਟ ਕਿਥੋਂ ਪਾਉਣੀ ਆ ਓਹਨਾਂ ਨੇ

    • @AmandeepSingh-yr1fx
      @AmandeepSingh-yr1fx 14 ชั่วโมงที่ผ่านมา +1

      Bilkul

    • @singh2441
      @singh2441 13 ชั่วโมงที่ผ่านมา +2

      @@batthbatth8816 ਇਹਨੇ ਵਿਊ ਲੈਣੇ ਬੱਸ ਤੁਸੀ ਕਿਊ ਨਹੀਂ ਸਮਜਦੇ ਕਰਨਾ ਕੁਜ ਨਹੀਂ ਇਹਨੇ

    • @batthbatth8816
      @batthbatth8816 13 ชั่วโมงที่ผ่านมา +1

      @@singh2441 ਓਹ ਤਾਂ ਪਤਾ ਈ ਸਾਰਾ ਪਿੰਡ ਆਹੀ ਕੰਮ ਕਰਦਾ ਇਹ ਕੁਝ ਕਹਿ ਦਿੰਦਾ ਮਲਕੀਤ ਬਾਈ ਹੋਣੀ ਵਿਰੋਧ ਕਰ ਦਿੰਦੇ ਆ ਇਸ ਤਰਾਂ ਦੋਨਾਂ ਪਾਰਟੀਆਂ ਦਾ ਫਾਇਦਾ

  • @kuldipsingh7111
    @kuldipsingh7111 15 ชั่วโมงที่ผ่านมา +2

    ਖਿੱਚ ਕੇ ਰੱਖ ਕੰਮ ਨੂੰ ਬਾਈ ਜੀ ਤੁਸੀਂ ਸਰਪੰਚ ਜ਼ਰੂਰ ਬਣ ਜਾਵੋਗੇ

  • @sumankaur578
    @sumankaur578 15 ชั่วโมงที่ผ่านมา +1

    Veer ji ihe tuhde dost tanna h ji 😅

  • @GurpreetSingh-lf2yi
    @GurpreetSingh-lf2yi 14 ชั่วโมงที่ผ่านมา

    Thana

  • @amankaur8929
    @amankaur8929 13 ชั่วโมงที่ผ่านมา

    Jail waaali Deegi aaa Eh Deegi aa Deegi

  • @kuldeepsidhu981
    @kuldeepsidhu981 15 ชั่วโมงที่ผ่านมา +10

    ਵਧੀਆ ਖਿੱਚ ਕੇ ਰੱਖੋ ਕੰਮ ਉਂਗਲਾਂ ਪੰਪ ਭਰ ਕੇ ਖੜ੍ਹਾ ਕਰੋ ਇਸਨੂੰ ਨੂੰ ਬੈਠਣ ਨਾ ਦਿਓ ਬੱਸ ਸਭ ਨੇ ਇੱਕ ਗੱਲ ਹੀ ਰੱਖਣ ਆ ਟੈਂਸ਼ਨ ਨਾ ਲੈ ਨਾਲ ਹੀ ਤੇਰੇ ਬਾਈ ਪਰ ਵੋਟ ਨਹੀਂ ਇਹਨੂੰ ਕਿਸੇ ਨੇ ਪਾਉਣੀ । ਕਿਉਂ ਕਿ ਫੁਕਰੇ ਦਾ ਪੰਜ ਚਾਰ ਲੱਖ ਤਾਂ ਖਰਾਬ ਹੋ ਹੀ ਜਾਊ । ਵੈਸੇ ਜਿੱਤਣਾ ਤਾਂ ਇਹਨੇ ਹੈ ਨਹੀਂ। ਹੋਰ ਕੁੱਝ ਨਹੀਂ ਬੱਸ ਇਸ ਨੂੰ ਸਰਪੰਚ ਸਾਹਿਬ ਅਖਵਾਉਣ ਦੀ ਭੁੱਖ ਆ ।ਇਹਦਾ ਆਪਣੇ ਆਪ ਹੀ ਇਹ‌ਦਾ ਸਰਪੰਚ ਸਾਹਿਬ ਆਲਾ ਭੂਤ ਉੱਤਰ ਜਾਊ

    • @ilovepunjab4810
      @ilovepunjab4810 15 ชั่วโมงที่ผ่านมา +1

      Right

    • @amankaur8929
      @amankaur8929 13 ชั่วโมงที่ผ่านมา

      Bilkul bhaaai eh lun chaaal aa pooraaa ehnu haaaraao saare jne mudke eh appa vote na poun jauga pher ehne kehnda do vota da farak reh gya lun chaal g ney Tatta jhon da poora ehbe bhai

  • @aajtakaajtak1089
    @aajtakaajtak1089 8 ชั่วโมงที่ผ่านมา

    ਜਸਬੀਰ ਸਿੰਘ ਮਾਹਲ (ਸਰਪੰਚ ਪਿੰਡ ਮਾਹਲਾ)
    ਜਿਲਾ ਰੂਪਨਗਰ
    ਪੰਜਾਬ
    ਭਾਰਤ

  • @SurendraSinghSirohi
    @SurendraSinghSirohi 17 ชั่วโมงที่ผ่านมา

    Nice live veere

  • @singh2441
    @singh2441 14 ชั่วโมงที่ผ่านมา +2

    ਤੂ ਤਾ ਘਰ ਵੀ ਆਖਦਾ ਸੀ 2 ਮਹੀਨੇ ਚ ਬਣਾ ਕੇ ਅੰਦਰ ਚੱਲ ਜਾਉ ਯਰ ਇਹਨੇ ਝੂਠ ਤਾ ਨਾ ਬੋਲਾਇਆਂ ਕਰੋ ਕ਼ੀ ਮਿਲਦਾ ਤੁਹਾਨੂੰ ਸਬ ਕੁਜ ਪੈਸਾ ਵੀ ਨਹੀਂ ਹੁੰਦਾ

  • @SimarBatth-h7t
    @SimarBatth-h7t 16 ชั่วโมงที่ผ่านมา

    Good bro

  • @HarwinderSingh-s7s
    @HarwinderSingh-s7s 16 ชั่วโมงที่ผ่านมา +4

    Haji hind jarur pgave . 1 crore wali hind v yad rakhi bai . Jis tra kehna k mai pind walya ton vota nahi magnian . Jis ne v pauni aa pa deva mai nahi kise nu kehna . Fer 1crore v loka ton mang k na devi o v apne kolo devi . Es nu fer kehnde aa hind paguna . Jekar loka ton pesse ekhte kar k dete . Onu kehnde aa loka de ser te sahla marnian . Hind tan apni jeb vicho karcha kar k paguy jandi aa . Jis nu marji puch lavi gall thori jehi kori aa par hai shahhi 💯✅👍🙏

  • @ManjeetSingh-cj2xd
    @ManjeetSingh-cj2xd 17 ชั่วโมงที่ผ่านมา +1

    Pama

    • @Jasveerbajwa789
      @Jasveerbajwa789 14 ชั่วโมงที่ผ่านมา

      Pama ni tanna ae

  • @Cheema368
    @Cheema368 13 นาทีที่ผ่านมา

    👁️ v tare nal e aa ?

  • @jkpunjabi578
    @jkpunjabi578 16 ชั่วโมงที่ผ่านมา +1

    ਸਾਰੀ ਲੇਬਰ ਇਕੱਠੀ ਕਰ ਕੇ ਤੰਨੇ ਕੇ ਘਰ ਲੈ ਜਾਇਆਂ ਕਰ ਸਾਰਿਆਂ ਨੂੰ ਦੱਸ ਦੇਵੋਂ ਅੱਜ ਤੋ ਕਿਰਿਆ ਤੰਨੇ ਕੇ ਘਰ ਕਰ ਕੇ ਆਊਣੀ ਏ

  • @GurjentSingh-t6n
    @GurjentSingh-t6n 17 ชั่วโมงที่ผ่านมา

    G

  • @pritpalsinghsandhu5510
    @pritpalsinghsandhu5510 16 ชั่วโมงที่ผ่านมา +2

    Veere pind ta tikda ni je kise nu lod Pau ta tuci Canada hovega Veere panga na lai bahut okha sukho bhan wale Veere nu banao o kar lenge

    • @rajatati7259
      @rajatati7259 15 ชั่วโมงที่ผ่านมา +2

      Oh bs kr bharva neter de family sari mentel va kamal buht kut de video vich mote jihe dino bhara apne bhap kolo kum kronde va vihlad mentel va oh sara taber

    • @gurpreetsingh-kn9so
      @gurpreetsingh-kn9so 15 ชั่วโมงที่ผ่านมา

      ​@@rajatati7259right

    • @harjindarsingh5377
      @harjindarsingh5377 12 ชั่วโมงที่ผ่านมา

      Ha bai oh v sare kalaan h sara tabber

    • @navdeepkaur5902
      @navdeepkaur5902 10 ชั่วโมงที่ผ่านมา

      Haha bilkul Sahi kiha ,ohna to apnia jananiaan te sambhaal ni hundiaa ​,sire de bewakoof te mannerless family hai oh@@rajatati7259

  • @sunnyrana6264
    @sunnyrana6264 16 ชั่วโมงที่ผ่านมา

    Good job.nice content

  • @harf8428
    @harf8428 14 ชั่วโมงที่ผ่านมา

    Only Content a video da Hor kujj ni 5 din to same content sare pind nu ek hi content milya hoya

    • @mahalvlogs
      @mahalvlogs  13 ชั่วโมงที่ผ่านมา

      Tu na dekh 😀😀😀😀

  • @GD002
    @GD002 6 ชั่วโมงที่ผ่านมา

    Malkeet te pamma 1 crore da majak kr rahe c bai

  • @ilovepunjab4810
    @ilovepunjab4810 15 ชั่วโมงที่ผ่านมา

    ਨੇਤਰ ਕਿਸਦੇ ਨਾਲ ਆ

  • @KuldeepKumar-fv8fq
    @KuldeepKumar-fv8fq 10 ชั่วโมงที่ผ่านมา

    Tanna hai scotty te

  • @gagantalwar3633
    @gagantalwar3633 17 ชั่วโมงที่ผ่านมา +1

    Jasvir veer sat shri aakal sarpanchi de vich na kadi veer

  • @amankaur8929
    @amankaur8929 13 ชั่วโมงที่ผ่านมา

    Oda dey lok a jo lun chaaal g nu vota poungy

  • @BalwinderSingh-ft8wo
    @BalwinderSingh-ft8wo 12 ชั่วโมงที่ผ่านมา

    Bankar t ja😂 phla hi filga li janda ha😂

    • @navdeepkaur5902
      @navdeepkaur5902 10 ชั่วโมงที่ผ่านมา +1

      Mungeri lal Ke haseen sapne😂😂

  • @gurpreetbsingh2044
    @gurpreetbsingh2044 15 ชั่วโมงที่ผ่านมา

    ਮਲਕੀਤ ਟੀਮ ਤੋਂ ਬਚਇ ਚਲਾਕ ਬੰਦੇ ਨੇ ਓ ਨਿ ਚੋਂਦਾ ਤੂੰ ਸਰਪੰਚ ਬਣਾ

  • @amankaur8929
    @amankaur8929 13 ชั่วโมงที่ผ่านมา

    Karona caal ch ropar thaaane kidan teri sewa kiti c main yaad tenu lun chaaal g jatinder Thaandedaar ropar

  • @kulwantsidhu6344
    @kulwantsidhu6344 16 ชั่วโมงที่ผ่านมา

    Pamaa bai scootery Vala

    • @Jasveerbajwa789
      @Jasveerbajwa789 14 ชั่วโมงที่ผ่านมา

      Pamaa ni g tanna a

  • @harmindersinghazad1336
    @harmindersinghazad1336 16 ชั่วโมงที่ผ่านมา

    ❤azad Hoshiarpur too 5year your supporter

  • @kuldeepsidhu981
    @kuldeepsidhu981 15 ชั่วโมงที่ผ่านมา

    ਕਰ ਲੈ ਜਿਹੜੀ ਬੱਚਤ ਕਰਨੀ ਤੈਨੂੰ ਮੂਹਰੇ ਕੰਮ ਆਊ ਸਰਪੰਚ ਦੀ ਚੋਣ ਲੜਨ ਵਾਸਤੇ ਲੋਕ ਕੰਧਾਂ ਖਾ ਜਾਣਗੇ ਅੱਕੇ ਬੈਠੇ ਆ ।।।