ਮੈਨੂੰ ਲੱਗਦਾ ਮੈਂ ਸਰਪੰਚ ਬਣ ਜਾਣਾ! 😄 ਕਮੈਂਟ ਕਰਨ ਤੋਂ ਪਹਿਲਾਂ ਵੀਡੀਓ ਦੇਖੋ

แชร์
ฝัง
  • เผยแพร่เมื่อ 11 พ.ย. 2024

ความคิดเห็น • 77

  • @sukhkaur5156
    @sukhkaur5156 หลายเดือนก่อน +5

    ਬਹੁਤ ਹੀ ਵਧੀਆ ਗੱਲ ਫਿਰ ਤੇ ਸਾਡੀ ਭੈਣਾ ਦੀ ਹੋਰ ਟੋਰ ਸਾਡਾ ਵੀਰ ਸਰਪੰਚ ਸਾਹਿਬ ਜੀ ❤❤ very good 👍👍

  • @kuldipsingh7111
    @kuldipsingh7111 หลายเดือนก่อน +3

    ਬਾਈ ਵਧਾਈਆਂ ਰੱਬ ਕਰੇ ਤੁਸੀਂ ਬਾਈ ਜੀ ਸਰਪੰਚ ਬਣ ਜਾਵੋ ਤੇ ਜੇਕਰ ਸੱਚੀਂ ਤੁਸੀਂ ਦਿਲੋਂ ਚਾਹੁੰਦੇ ਹੋ ਤੇ ਫਿਰ ਤੁਸੀਂ ਜ਼ਰੂਰ ਸਰਪੰਚ ਬਣ ਜਾਵੋਗੇ ਤੇ ਪਿੰਡ ਵਾਸਤੇ ਵਧੀਆ ਕੰਮ ਕਰੋਗੇ

  • @preetsandhu2688
    @preetsandhu2688 หลายเดือนก่อน +12

    ਕਾਗਜ਼ ਭਰ ਕੇ 1...2 ਵਾਰੀ ਗੁਰਦਵਾਰੇ ਅਨੁਸਮੇਂਟ ਕਰਵਾ ਦੀ ਬਾਈ

  • @jassmehtot5774
    @jassmehtot5774 หลายเดือนก่อน +3

    ਦੇਖੀ ਬਾਈ regret ਤਾ ਹੋਉ ਵਾਦ ਵਿੱਚ,
    ਉਹ ਬੰਦੇ ਵੀ ਟੁੱਟਣ ਗੇ ਤੇਰੇ ਨਾਲੋ ਜਿਹਣਾ ਦੀ ਤੈਨੂੰ ਕਦੇ ਉਮੀਂਦ ਵੀ ਨਹੀ ਹੋਣੀ ਕੱਲਾ ਰਹਿ ਜਾਵੇਗਾ!🤍🙏

  • @OfficialJasSingh
    @OfficialJasSingh หลายเดือนก่อน +6

    ਸਰਪੰਚ ਲਈ ਚੋਣ ਲੜਨ ਲਈ ਸ਼ੁਭਕਾਮਨਾਵਾਂ। ਯਾਦ ਰੱਖੀਂ ਇਹ ਪਿਤਾ ਪੁਰਖੀ ਸੇਵਾ ਹੈ, ਸਮਾਂ ਬਹੂਤ ਚਾਹੀਦਾ ਬਣਨ ਤੋਂ ਬਾਅਦ। ਹੁਣੇ ਤੋਂ ਪੰਚਾਇਤੀ ਰਾਜ ਬਾਰੇ ਪੜ੍ਹਾਈ ਸ਼ੁਰੂ ਕਰਦੇ ਬਾਈ। ਵਾਹਿਗੁਰੂ ਜਰੂਰ ਸਫਲ ਕਰਨਗੇ।

  • @sukhkaur5156
    @sukhkaur5156 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਹੋਰ ਕਾਮਯਾਬੀਆ ਹੋਣ

  • @174yearsold
    @174yearsold หลายเดือนก่อน +2

    ਲੋਹੇ ਦਾ ਚੁੱਲ੍ਹਾ ਬਣਾਓ ਜਿਸ ਚ ਪਾਣੀ ਪੈਂਦਾ। ਖਾਣਾ ਪਕਾਓ ਨਾਲੇ ਪਾਣੀ ਗਰਮ ਹੋਈ ਜਾਉ।

  • @jassmehtot5774
    @jassmehtot5774 หลายเดือนก่อน +5

    ਬਾਈ ਕਾਲੇ ਦੀ ਖ਼ਬਰ ਲੇ ਆ ਜਾ ਕੇ

  • @GurvinderSingh-jg4nn
    @GurvinderSingh-jg4nn หลายเดือนก่อน +1

    ਬਾਈ ਜੀ ਕਾਗਜ਼ ਭਰਨ ਤੋਂ ਪਹਿਲਾਂ ਆਵਦੇ ਘਰ ਪਰਿਵਾਰ ਨਾਲ਼ ਰਾਇ ਮਸ਼ਵਰਾ ਤਾਂ ਕਰਨਾ ਚਾਹੀਦਾ ਹੈ ਬਾਦ ਚ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮੈਨੂੰ ਵੋਟ ਨਹੀਂ ਪਾਈ 🙏🙏

  • @mandeep-93
    @mandeep-93 หลายเดือนก่อน +1

    ਜੇ ਘਰ ਘਰ ਜਾ ਕੇ ਨਹੀ ਕਹਿਣਾ ਤਾ ਘੱਟੋ ਘੱਟ ਵੀਡੀਓ ਰਾਹੀ ਤਾ ਪਿਆਰ ਰਿਸਪੈਕਟ ਨਾਲ ਕਹਿ ਦੋ ਕੇ ਮੈਨੂੰ ਵੋਟ ਪਾਓ ਇਹ ਨਾ ਕਹੋ ਪਾਉਣੀ ਪਾਓ ਨਹੀ ਪਾਉਣੀ ਨਾ ਪਾਓ ਫੇਰ ਤਾ ਜਿਹਨੇ ਪਾਉਣੀ ਓਹਨੇ ਵੀ ਨਹੀ ਪਾਉਣੀ

  • @rahulbhardwaj9490
    @rahulbhardwaj9490 หลายเดือนก่อน

    Tuci bahot badhia insaan ho tucibbadgia sewa kr skde ho pr khiaal rakheo

  • @CHAHALVLOGS.53
    @CHAHALVLOGS.53 หลายเดือนก่อน +1

    Nyc ਵੀਡੀਓ y ਜਾਨਮਾਲ 🎉

  • @amardeepsinghbhattikala189
    @amardeepsinghbhattikala189 หลายเดือนก่อน

    Sat shri akal ji sarea nu bai ji 1cr jayda rate lagda sarpanchi lyi chlo marji teri baki ardas ha waheguru ji chardikla tandrusti te sarbat da bhla wakshan

  • @arjindersandhu3619
    @arjindersandhu3619 หลายเดือนก่อน +1

    Waheguru je Maher kran sab te 🙏

  • @Sunnysharmabholenaathkapremi
    @Sunnysharmabholenaathkapremi หลายเดือนก่อน

    ਬਾਈ ਲੋਕਾਂ ਦੀਆਂ ਗੱਲਾਂ ਬਹੁਤ ਨੇ .. ਗਲਤੀ ਨਾ ਕਰੀ .. ਨਿੰਬੂ ਦਾ ਬਾਗ ਜ਼ਰੂਰ ਲਾਵੀ .. ਗਰਮੀ ਵਿੱਚ ਕਿਲੋ ਨਿੰਬੂ 150 ਰੁਪਿਆ ਰੇਟ ਪਹੁੰਚ ਜਾਂਦਾ … ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 20 ਬੂਟੇ ਲਾ ਵੇ ਵੇਖ ਲਾ .. ਮੈਂ ਪੈਸੇ ਲਾ ਦਿਉ ਗਾ ਜੇ ਤੂੰ ਨਹੀਂ ਲਾ ਸਕਦਾ ਤੇ

  • @BalbirSingh-xt5ec
    @BalbirSingh-xt5ec หลายเดือนก่อน +1

    ਗੂਜਰ ਬਹੁਤ ਕਾਂਤਾ ਭਾਬੀ ਕਰੀ ਜਾਂਦਾ ਲਗਦਾ ਕਾਂਤਾ ਭਾਬੀ ਦਾ ਪੱਕਾ fan ਹੈ

  • @ravinderkaur3844
    @ravinderkaur3844 หลายเดือนก่อน

    Waheguru ji

  • @sukhkaur5156
    @sukhkaur5156 หลายเดือนก่อน +1

    Congratulations 🎉🎉👏👏

  • @kamaljitkaur9503
    @kamaljitkaur9503 หลายเดือนก่อน

    👍🏻👍🏻💯

  • @beantsingh5603
    @beantsingh5603 หลายเดือนก่อน

    ਸਰਪੰਚ ਵਾਈ ਅਸੀ ਤਾ ਭਾਈ ਹੂਣ ਸਰਪੰਚ ਹੀ ਕਹਾਗੇ ਰੱਬ ਕਰਕੇ ਸਹੀ ਹੋਵੇ ਨਾਲੇ ਜਸਵੀਰ ਵਾਈ ਵੋਟ ਤਾ ਮੰਗਣੀ ਪਾਇਣੀ ਏ ਇਕ ਦੋ ਘੰਟੇ ਸਮਾ ਕੱਡ ਲਿਆ ਕਰੀ ਘੰਟਾ ਲੱਗਿਆ ਕਰੂ ਚਾਹੇ ਸਾਮ ਨੂੰ ਚੱਲਿਆ ਜਾਵੀ ਜੇ ਆਪਾ ਹਰੇਕ ਨੂੰ ਕਹਾਗੇ ਤਾਹੀ ਵੋਟ ਪਾਉ ਨਹੀ ਅਗਲਾ ਕਹਿ ਦਿੰਦਾ ਸਾਨੂੰ ਕਹਿੜਾ ਜਸਵੀਰ ਨੇ ਕਿਹਾ ਕਹਿਣ ਨਾਲ ਫਰਕ ਪੈਦਾ ਨਾਲੇ ਵੋਟ ਮੰਗਣ ਨਾਲ ਬੇਜਤੀ ਥੋੜੀ ਏ ਵੱਡੇ ਵੱਡੇ ਲੀਡਰ ਵੋਟ ਮੰਗਦੇ ਨੇ ਮਾਸੜ ਹੋਣੀ ਨਾਲ ਲੈ ਜਾਇਆ ਕਰੀ ਮਲਕੀਤ ਵਾਈ ਹੋਗਿਆ ਸਰਵਜੀਤ ਨੇਤਰ ਵਿਕੀ ਕਾਲਾ ਸਰਪੰਚ ਨਿੰਮਾ ਜਸਦੀਪ ਹੋਗਿਆ ਨਾਲੇ ਵੋਟ ਮੰਗੀ ਨਾਲੇ ਵਲੋਗ ਹੂਣ ਤੈ ਸੋਚਣਾ ਮੇਰੇ ਵਾਰੇ ਏ ਕੋਣ ਏ ਮੈ ਤੇਰਾ ਬਹੁਤ ਪੁਰਾਣਾ ਸੁਸਕਰਾਵਰ ਮੇਰੇ ਵਾਸਤੇ ਮਾਹਲਾ ਮੇਰਾ ਪਿੰਡ ਹੀ ਹੈ ਬੱਸ ਕੱਲੀ ਵੋਟ ਨਹੀ ਹੈਗੀ ਮੈਨੂੰ ਪੂਰੀ ਪਰਵਾਰ ਵਾਲੀ ਫੀਲਗ ਆਉਦੀ ਏ ਰੋਲਾ ਏ ਤੂਸੀ ਨਹੀ ਜਾਣਦੇ ਚਲੋ ਕਿਉ ਗੱਲ ਨਹੀਂ ਜਦੋ ਸਾਡਾ ਜਸਵੀਰ ਵਾਈ ਜਿੱਤ ਗਿਆ ਫੇਰ ਮੇਰੀ ਐਟਰੀ ਹੋਊ ਮੈ ਪਿੰਡ ਸਲਾਰ ਨੇੜੇ ਅਮਰਗੜ੍ਹ ਦਾ ਹਾ ਫੇਰ ਮੈ ਤੇਰੀ ਮੋਟਰ ਤੇ ਆਵਾਗਾ ਤੈਨੂੰ ਮਿਲੂਗਾ ਬੱਸ ਮਿੰਠਾ ਮੂੰਹ ਕਰਾਦੀ ਚਾਹ ਪਿਆਦੀ ਰੱਬ ਕਰਕੇ ਤੂੰ ਜਿੱਤੇ ਮੈ ਆਵਾ ਸਾਰੇ ਮਾਹਲਾ ਵਾਸੀਆ ਨੂੰ ਸਾਤਿਸੀਅਕਾਲ ਵੋਟ ਪਾ ਦਿਉ ਜਸਵੀਰ ਵਾਈ

    • @guribaidvlogs7812
      @guribaidvlogs7812 หลายเดือนก่อน

      Tere vaste e vehla betha oh 😅

  • @bhavjot5005
    @bhavjot5005 หลายเดือนก่อน

    💯💯💯💯💯👌

  • @Amandeep-t8u
    @Amandeep-t8u หลายเดือนก่อน

    👍🏻

  • @sonukhanna7988
    @sonukhanna7988 หลายเดือนก่อน

    Welldone

  • @sunnyrana6264
    @sunnyrana6264 หลายเดือนก่อน +1

    Good job hai sarpanchi

  • @VijayKumar-vr2vp
    @VijayKumar-vr2vp หลายเดือนก่อน

    Nice video ❤❤❤❤

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻👍🏻👍🏻🎉🎉🎉🎉🎉

  • @Jahdhh
    @Jahdhh หลายเดือนก่อน +1

    We give u vote... full support haiii.....

  • @JasvirSingh-qo5ur
    @JasvirSingh-qo5ur หลายเดือนก่อน +1

    Congratulations g

  • @ManpreetSingh-m8o
    @ManpreetSingh-m8o หลายเดือนก่อน +1

    Bhai ji Tusi Sarpanch Ban Jana is bar

  • @harkiransingh4220
    @harkiransingh4220 หลายเดือนก่อน

    ਸ਼ਰਮਸੰਮਤੀ 😅

  • @zaheerawilliam2649
    @zaheerawilliam2649 หลายเดือนก่อน

    God bless you ❤

  • @harkiransingh4220
    @harkiransingh4220 หลายเดือนก่อน

    ਇਹ ਇੱਟ ਸਮਾਂ ਪਾ ਕਿ ਭੁਰ ਸਕਦੀ ਆ ਮਿੱਟੀ ਦੀ ਅੱਟੀ ਕੋਲੇ ਦੀ ਪਕਾਈ ਵਾਲੀ ਕਦੇ ਨਹੀਂ ਭੁਰਦੀ

  • @jashananttal7192
    @jashananttal7192 หลายเดือนก่อน

    Kis din ne elections

  • @ManpreetDhillon-gu7vn
    @ManpreetDhillon-gu7vn หลายเดือนก่อน

    👍👍🙏

  • @pinderotal4722
    @pinderotal4722 หลายเดือนก่อน

    Very nice video

  • @rahulbhardwaj9490
    @rahulbhardwaj9490 หลายเดือนก่อน

    Gusa na kreo veer g j sewa E KRNIBPIND DI BNA SERPENCH TO B HO JANI MERE BHRA NE 100 + LIGHTS LAGA DITI PURE PIND CH

  • @avtar1043
    @avtar1043 หลายเดือนก่อน +6

    ਤੂੰ ਨੀ ਬਣਨਾ ਸਰਪੰਚ ਏਮੇ ਨਾਂ ਚੱਕਰ ਰਹੀ

    • @davinderdhillondaleke1406
      @davinderdhillondaleke1406 หลายเดือนก่อน +1

      ਬੇਸ਼ਰਮ ਹੈ ਇਹ ਇਕ ਇਸ ਦਾ ਘਰ ਤੇ ਦੂਜੀ hun ਸਰਪੰਚੀ ਲੋਟ ਨਹੀਂ ਆਉਣੀ 😠😠

  • @ManjitGill-jd1uq
    @ManjitGill-jd1uq หลายเดือนก่อน

    22 edha votes nahi peny if you say pouni ta pao nahi pouni ta na pao you should be requesting every 1 please wote for me good luck bro ❤️from 🇺🇸

  • @shinecarbazarramidijalandh2984
    @shinecarbazarramidijalandh2984 หลายเดือนก่อน

    Neetu sarpanch

  • @navrajbadhan8147
    @navrajbadhan8147 หลายเดือนก่อน

    Sarpanch saab

  • @ANMOLTURNA01
    @ANMOLTURNA01 หลายเดือนก่อน +1

    neetu chatra vang na hova kita 😂😂😂😂 mjak krda 22 gussa na kri

  • @charanpreetgill209
    @charanpreetgill209 หลายเดือนก่อน

    🎉ese nu miti lag jandi hai

  • @manibhallian7776
    @manibhallian7776 หลายเดือนก่อน

    Bai malkeet bai nu bhut mircha lageya hoea ttuhadi sarpanchi kar k

  • @Vlog_pind_to
    @Vlog_pind_to หลายเดือนก่อน

    Bai vote ta p m ne vee mange hai baki Jada tusi ghar--2 JAA K APNE Vichare dasu ge same wale de Vichare badly jande hai

  • @ParamjitKaur-t6x
    @ParamjitKaur-t6x หลายเดือนก่อน

    👌👌👌👌👌👌👌👌👌👌👌👌

  • @jarnailsingh5779
    @jarnailsingh5779 หลายเดือนก่อน

    Good

  • @jatinderarora8919
    @jatinderarora8919 หลายเดือนก่อน +1

    Netar is best...Eh ta Jabbalmaar hai

    • @rajatati7259
      @rajatati7259 หลายเดือนก่อน

      Oh bharva neter da ta sara taber mentel a oh sari video vich kamal buht kutde aa janmahal ta skiny guy va

  • @sagarmann9225
    @sagarmann9225 หลายเดือนก่อน

    🎉🎉

  • @jatinderarora8919
    @jatinderarora8919 หลายเดือนก่อน

    Netar is best Jindabad

  • @JobenpreetJoben
    @JobenpreetJoben หลายเดือนก่อน

    Nice

  • @ParamjitKaur-t6x
    @ParamjitKaur-t6x หลายเดือนก่อน

    ✌✌✌✌✌✌✌✌✌✌

  • @mahaakal296
    @mahaakal296 หลายเดือนก่อน +2

    Waah bhai soch smjh k gapp chdo 😂 1 sq feet ch 1 lakh kine kehta tenu main dekhea tenu eh sab dsn wale v mahaan hi ne 😂😂😂😂

  • @gagantalwar3633
    @gagantalwar3633 หลายเดือนก่อน +1

    Sarpanchi de vich na kadi veer

  • @sukhwinderSingh-sf9su
    @sukhwinderSingh-sf9su หลายเดือนก่อน +2

    4.22 te kudrt nu kush dena chuna😂😂😂 22 go c dr

    • @Trouth9081
      @Trouth9081 หลายเดือนก่อน +1

      Ehh bai apne app nu rab samjn lagya. Ds Tu ki kudrt nu den duga. Kdi khda ma jhde hun ith lye a Sare hun ohe longe. Bala e ucha ude firda.

  • @RoopSharma-uu1eo
    @RoopSharma-uu1eo หลายเดือนก่อน

    Paji. Tusi. Rahan. Deo. Kala. Ban. Sakda. Sar

  • @ParamjitKaur-t6x
    @ParamjitKaur-t6x หลายเดือนก่อน

    🙏🙏🙏🙏🙏🙏🙏🙏🙏🙏

  • @Deepsingh4747d
    @Deepsingh4747d หลายเดือนก่อน

    Bai g jithe chulla othe diwar karao new itt nall

  • @hafizmuhammadzubairsaleem
    @hafizmuhammadzubairsaleem หลายเดือนก่อน

    Malkit Bai nay ghar chakr nai lagya

  • @NirmalSingh-lt3pq
    @NirmalSingh-lt3pq หลายเดือนก่อน

    Congratulations 22 ji jito ghe jaroo

  • @rajindersingh5303
    @rajindersingh5303 หลายเดือนก่อน

    🎉🎉🎉🎉🎉🎉🎉🎉🎉🎉🎉

  • @ranzodhsingh135
    @ranzodhsingh135 หลายเดือนก่อน

    Praa jive tu Galla karda tu bna gyai sarpanch ,aukha

  • @desimunde2330
    @desimunde2330 หลายเดือนก่อน

    100ft ch ik lakh lgna bro

  • @JasbirKaur-fo3jh
    @JasbirKaur-fo3jh หลายเดือนก่อน

    Sat shri akal bir ji Jasbirkaur Ambala City very nice

  • @abijotbrar3595
    @abijotbrar3595 หลายเดือนก่อน +1

    Kala best ah usda kol experience v ha bapu Sarpanch hon krka

    • @harpreetpreet621
      @harpreetpreet621 หลายเดือนก่อน

      Bapu keda rabb tu Sikh k aea c yy

    • @abijotbrar3595
      @abijotbrar3595 หลายเดือนก่อน +1

      @@harpreetpreet621 veer experience v koi cheez hundi ah baki kala banda vdia lagda galbat toh

  • @bhangu601
    @bhangu601 หลายเดือนก่อน

    Ckk de kamm kuch ni hunda nale pata lag ju

  • @iqbalsinghgill6012
    @iqbalsinghgill6012 หลายเดือนก่อน

    Column pehla banwa lo nahi colymn ch safai nahi ayugi

  • @JasdhaliwalDhaliwal-l6x
    @JasdhaliwalDhaliwal-l6x หลายเดือนก่อน

    Boht glt panga le ga veer

    • @rajvirsekhon6076
      @rajvirsekhon6076 หลายเดือนก่อน

      Tu nye banda veer na panga lye

  • @harpalsidhu8311
    @harpalsidhu8311 หลายเดือนก่อน

    ਜਸਵੀਰ ਵੀਰ ਜੀ ਮੈਨੂੰ ਆਪਣਾ ਨੰਬਰ ਦਿਓ ਮੈਂ ਆਪ ਜੀ ਦੇ ਘਰ ਬਾਰੇ ਕੋਠੀ ਬਾਰੇ ਬਹੁਤ ਜਰੂਰੀ ਗੱਲ ਦੱਸਣੀ ਹੈ ਕਿਰਪਾ ਕੇ ਨੰਬਰ ਦਿਓ ਜੀ ਮੈਨੂੰ

  • @meetgill7387
    @meetgill7387 หลายเดือนก่อน +1

    Ehh londa ja saara pind krabh krdu ehnu nah sarpanch bna diyo😂