ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।

แชร์
ฝัง
  • เผยแพร่เมื่อ 9 ส.ค. 2022
  • ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।
    #vegetables #netfarming

ความคิดเห็น • 63

  • @goradhillonburjwalasingh3517
    @goradhillonburjwalasingh3517 ปีที่แล้ว +19

    ਮੇਰੇ ਪਿੰਡ ਦੇ ਆ ਬੁਹਤ ਮੇਹਨਤੀ ਕਿਸਾਨ ਨੇ

  • @saabji27
    @saabji27 ปีที่แล้ว +10

    ਮਿਹਨਤੀ ਹੋਣ ਦੇ ਨਾਲ ਨਾਲ ਸੱਚੇ ਤੇ ਇਮਾਨਦਾਰ ਵੀ ਨੇ ਵੀਰ ਹਰ ਗੱਲ ਸਾਫ ਤੇ ਸਿੱਧੀ ਕੀਤੀ ਆ 🙏🙏

  • @amandeepshergillgill6629
    @amandeepshergillgill6629 ปีที่แล้ว +13

    ਬਹੁਤ ਘੈਟ ਬੰਦਾ ਜਗਤਾਰ ਬਾਈ ਸਾਰੀ ਜਾਣਕਾਰੀ ਦਿੰਦਾ ਜੋ ਮਰਜੀ ਪੁੱਛ ਲੋ ਮੈਂ ਮਿਲਿਆ ਬਾਈ ਨੂੰ ਬਹੁਤ ਵਧੀਆ ਸੁਭਾਅ ਬਾਈ ਦਾ ❤

  • @Jawanda-agrofaram
    @Jawanda-agrofaram ปีที่แล้ว +25

    ਐਤਕੀ ਤਾ ਮੈ ਖੁਦ 73 ਰੁਪਏ ਕਿਲੋ ਲੁਧਿਆਣਾ ਸਬਜ਼ੀ ਮੰਡੀ ਵਿੱਚ ਵੇਚਿਆ।

  • @sakinderboparai3046
    @sakinderboparai3046 4 หลายเดือนก่อน

    ਪਹਿਲਾਂ ਜੱਟਾਂ ਦੇ ਮੁੰਡੇ ਕੇਸ ਨੀ। ਕਟਾਉਦੇ। ਸੀ । ਇਸ ਤਾਂ ਸਾਰਾ ਪਰਿਵਾਰ ਹੀ। ਸਿੱਖੀ ਤੋਂ ਦੂਰ ਹੋ। ਗਿਆ । ਕੰਮਕਾਰ ਵਧੀਆ ਕਰਦੇ । ਨੇ।

  • @bachitarsinghmanan9223
    @bachitarsinghmanan9223 ปีที่แล้ว +3

    ਬਹੁਤ ਵਧੀਆ ਬਾਈ ਜਗਤਾਰ ਅਤੇ ਲਵਦੀਪ ਬਾਈ ਤੁਹਾਡੀ ਮਿਹਨਤ ਨੂੰ ਸਲਾਮ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @harpreetdhailwal4405
    @harpreetdhailwal4405 ปีที่แล้ว +2

    ਪਿਆਰ ਨਾਲ ਬਾਣੀਆਂ ਆਖਦੇ ਨੇ ਬਾਈ ਜਗਤਾਰ ਨੂੰ ਯਾਰ ਮਿੱਤਰ 🙏

  • @AvtarNirman
    @AvtarNirman 4 หลายเดือนก่อน

    ਬਹੁਤ ਵਧੀਆ ਜੀ❤

  • @opkamboj9860
    @opkamboj9860 ปีที่แล้ว +10

    ਦੱਬ ਕੇ ਵਾਹ ਤੇ ਰੱਜ ਕੇ ਖਾਹ 🙏🙏

  • @dalbirsinghsingh8144
    @dalbirsinghsingh8144 ปีที่แล้ว +7

    ਬਹੁਤ ਵਧੀਆ ਕੰਮ ਆਪਣੇ ਬੱਚਿਆ ਨੂੰ ਆਪਣੀ ਖੇਤੀ ਬਾਰੇ ਦੱਸੋ ਨਾਲ ਘੰਟੇ ਦੋ ਨਾਲ ਕੰਮ ਕਰਵਾਓ

  • @KulwinderSingh-qn7mc
    @KulwinderSingh-qn7mc ปีที่แล้ว +14

    ਵੀਰੇ ਤੁਸੀਂ ਵੀਡੀਓ ਤਾਂ ਬਹੁਤ ਵਧੀਆ ਬਣਾਉਂਦੇ ਹੋ ਪਰ ਇੱਕ ਗੱਲ ਹੋਰ ਤੁਸੀਂ ਇਸ ਦੀਆਂ ਬਿਮਾਰੀਆਂ ਕਿੰਨਾ ਖਰਚਾ ਪੈਦਾ 1ਕਿੱਲੇ ਬੀਜ ਕਿੰਨਾ ਪੈਦਾ ਇਹ ਜ਼ਰੂਰ ਪੁੱਛਿਆ ਕਰੋ

  • @rahulbhardwaj9490
    @rahulbhardwaj9490 ปีที่แล้ว +3

    Bahot badhia veer g jaal pa k sabji dekh k dil khush ho gyaa

  • @parneetcheema4974
    @parneetcheema4974 ปีที่แล้ว +5

    Bht vdia kam kr rahe ho veer , appa vi sare ral mil k eho j kam kriye looka nu rujgar mile te apna Punjab agge vadhe 🙏

  • @gurbaajsingh-qo4rw
    @gurbaajsingh-qo4rw 5 วันที่ผ่านมา

    Good❤❤❤

  • @honeysidhu8032
    @honeysidhu8032 ปีที่แล้ว +3

    ਬਾਂਹ ਤੜਾਈ ਈ ਰਖਦਾ ਸੇਰਾ।

  • @LovepreetSingh-wk9yr
    @LovepreetSingh-wk9yr ปีที่แล้ว +1

    ਮਿਹਨਤ ਬੋਲਦੀ ਭਰਾਵਾ ਦੀ

  • @rahulbhardwaj9490
    @rahulbhardwaj9490 ปีที่แล้ว +1

    Bahot badhia veer g asii b 20 saal pehla lagande c is tarah jaal pa k tomato sardi ch pher gheea

  • @americanandpunjabilifevlog3951
    @americanandpunjabilifevlog3951 ปีที่แล้ว +1

    Very nice, Kaddu sabji looks good, fresh…
    Grow Muli and Shalgam in winter time.

  • @babbusidhu7278
    @babbusidhu7278 ปีที่แล้ว +2

    ਸਹੀ ਜੀ 50 ਰੁਪਏ ਸੁਨਾਮ ਵਿਕਿਆ ਕਁਦੂ

  • @meharsingh1275
    @meharsingh1275 ปีที่แล้ว +3

    Well done bro...

  • @balwantsinghdhadda2644
    @balwantsinghdhadda2644 ปีที่แล้ว +1

    Very nice job sir ji

  • @sandeepsinghkubbe8792
    @sandeepsinghkubbe8792 ปีที่แล้ว +2

    Good job

  • @jagjeetsingh8481
    @jagjeetsingh8481 ปีที่แล้ว +2

    Good work

  • @rahulbhardwaj9490
    @rahulbhardwaj9490 ปีที่แล้ว +2

    Bahot badhia rate a ghee da ajkl

  • @user-fi7ej1er8g
    @user-fi7ej1er8g 29 วันที่ผ่านมา

    ThNks

  • @JagjitSingh-pg4kw
    @JagjitSingh-pg4kw ปีที่แล้ว +1

    Bahut vadia

  • @RajeshKumar-ci5px
    @RajeshKumar-ci5px 9 หลายเดือนก่อน

    NICE bro

  • @sidaksandhu9239
    @sidaksandhu9239 ปีที่แล้ว +3

    Waheguru ji mehar karn Veera bhena te bacheya nu tandrusdiya bakshan 🙏 Khalistan jindabaad 🙏✍️

  • @1313.paramjeetsingh
    @1313.paramjeetsingh ปีที่แล้ว +1

    Ik pase to man bhut khus Hoya k veer ne bhut vadya kheti keti.par man is gall to dukhi hoya k aj apne punjabya de bachya de nam kus alag hi ho Gaye fir apa hora nu dosh dinde aa k sarkara ne Sikh dharm de virudh sajisa chal rahya ne par kite n kite ap ap v galt ha

  • @RakeshKumar-hk8rw
    @RakeshKumar-hk8rw ปีที่แล้ว +1

    Nice very nice 👍👍👍👍👍

  • @jattidevlog640
    @jattidevlog640 ปีที่แล้ว +2

    Nice vlog g

  • @everythinghere.855
    @everythinghere.855 ปีที่แล้ว +1

    Ish te spray kida krde ne oh video v banao

  • @bachandass9927
    @bachandass9927 ปีที่แล้ว +1

    Very good

  • @22bawa29
    @22bawa29 ปีที่แล้ว +1

    Nice video y

  • @chamkoursingh3441
    @chamkoursingh3441 ปีที่แล้ว +1

    ਧੰਨਵਾਦ

  • @rajasandhuchatha2201
    @rajasandhuchatha2201 ปีที่แล้ว +1

    Nice

  • @BalwinderSingh-oq6ju
    @BalwinderSingh-oq6ju ปีที่แล้ว +1

    ਉਹ ਬਾਈ.ਕਹਿਣ.ਵਾਲੇ.ਨਿ.ਸਬ ਜੀ.ਲਾ ਸਕਦੇ.ਨਾ ਕੰਮ.ਕਰਨ.ਵਲੇਹੁਦ

  • @kuldeepsidhu1149
    @kuldeepsidhu1149 ปีที่แล้ว +1

    👍👍👍

  • @jugjeetsingh8575
    @jugjeetsingh8575 ปีที่แล้ว +2

    Bro sara kush pucheaaa kr gurpreet singh di video ch kush v pta ni lgeaa

  • @gurdishsinghbrar2118
    @gurdishsinghbrar2118 ปีที่แล้ว +2

    Right sir

  • @kler2166
    @kler2166 ปีที่แล้ว +2

    ਦੱਸਣ ਹੁੰਦਾ 22ji, ਦਸ਼ਣ ਗਲਤ ਹੈ।

    • @rakeshkumar-jm8ti
      @rakeshkumar-jm8ti ปีที่แล้ว +1

      Hor kuj nhi mileya tuhanu bai ji

    • @pavittarsingh739
      @pavittarsingh739 ปีที่แล้ว +2

      ਇਹ ਹੁੰਦਾ ਹੀ ਹੈ ਜੀ।ਇਲਾਕਾਈ ਵਖਰੇਵਾਂ ਬੋਲੀ ਦਾ।ਹਰ ਇਲਾਕੇ ਵਿੱਚ ਉਚਾਰਨ ਦਾ ਕੁੱਝ ਨਾ ਕੁੱਝ ਫ਼ਰਕ ਹੁੰਦਾ ਹੈ।ਇਸ ਇਲਾਕੇ ਵਿੱਚ ਸ ਤੇ ਸ਼ ਦੇ ਉਚਾਰਨ ਵਿੱਚ ਸਮੱਸਿਆ ਹੈ। ਇਸ ਇਲਾਕੇ ਦਾ ਲੱਖਾ ਸਿਧਾਣਾ ਬੋਲਦਾ ਸੁਣ ਲਿਓ।

  • @dhammuworkshop
    @dhammuworkshop ปีที่แล้ว +2

    Hello veer Gill kidha tusi?

  • @satbirghuman9949
    @satbirghuman9949 ปีที่แล้ว +1

    Great Job

  • @kulwantkaur4152
    @kulwantkaur4152 ปีที่แล้ว +2

    Jinha de ghr v ale mil k km krde o he kamjaab n

  • @manpreetgillharigarh8788
    @manpreetgillharigarh8788 ปีที่แล้ว +1

    Good work 👍👍

  • @anmolsingh1416
    @anmolsingh1416 ปีที่แล้ว +1

    Gal ta sare mehnat de shonk de jo hun kisana de bachea vich rahi nhi. Jhona bhaiay tu lwa Lea kank karpain naal wda le bas bake kam hor nhi.

  • @akasdeepbuller8714
    @akasdeepbuller8714 ปีที่แล้ว +1

    Rampura phul me 75 R s

  • @rahulbhardwaj9490
    @rahulbhardwaj9490 ปีที่แล้ว +1

    Brsaaat waalo sbji lagao jhona shad k kadu ghee

  • @gurjitsingh7404
    @gurjitsingh7404 ปีที่แล้ว +1

    ਜਾਲ ਨਾਲ ਫਸਲ ਖਰਾਬ ਨਹੀਂ ਹੁੰਦੀ ।

  • @vaarispunjabdederabassi1403
    @vaarispunjabdederabassi1403 ปีที่แล้ว +2

    ਸਿਰ ਘਸਿਆਂ ਦੇ ਨਾਓ ਨਾਲ **ਸਿੰਘ ** ਕਿਉਂ ਲਾਂਉਦੇ ਹੋ ??? ਲੰਡਰ ਮਾਨਸਿਕਤਾ ਵਾਲੇ ਲੋਕ ਸਿੰਘ ਕੁਹਾਣ ਦੇ ਹੱਕਦਾਰ ਨਹੀਂ ਹਨ।।

  • @TechWise007adds
    @TechWise007adds ปีที่แล้ว +1

    Aj de kar kisan apne bachea noo khate di jgh ilets kr ke videsh Jana thik smjh de hn jai singh

    • @shubpreetsingh5326
      @shubpreetsingh5326 6 หลายเดือนก่อน

      Veer bahar ja ke ve kheti te dihadi kri jandi a

  • @anmoldjstudio
    @anmoldjstudio ปีที่แล้ว +1

    Hi

  • @user-rq8pe7vj3q
    @user-rq8pe7vj3q 9 หลายเดือนก่อน

    ਗਪੋੜ ਹੈ ਗਪੋੜ

  • @satnam1564
    @satnam1564 ปีที่แล้ว +1

    es taim te fal bahut ghat lagda

  • @manindergurcharnsingh2875
    @manindergurcharnsingh2875 ปีที่แล้ว +1

    ਵੀਰ ਡੌਰਨ ਰੱਖੌ

  • @makhansingh3002
    @makhansingh3002 ปีที่แล้ว +6

    ਸਿੱਖ ਸਰਦਾਰਾਂ ਦੇ ਪੁੱਤ ਹੋਕੇ ਸਿਰ ਤੇ ਟੋਪੀਆ ਲਈ ਫਿਰਦੇ ਬਹੁਤ ਮਾੜੀ ਗੱਲ ਆ ਵੀਰ