Sangtar and Jaidev Kumar - Punjabi Podcast (EP24)

แชร์
ฝัง
  • เผยแพร่เมื่อ 29 พ.ย. 2024

ความคิดเห็น • 136

  • @harkamaldhillon4017
    @harkamaldhillon4017 ปีที่แล้ว +1

    ਗਾਇਕੀ,ਗੀਤਕਾਰੀ ਤੇ ਸੰਗੀਤਕਾਰੀ ਹੀ ਨਹੀਂ
    ਪੌਡਕਾਸਟ ਤੇ ਮਹਿਮਾਨ ਵੀ ਮਿਆਰੀ। ਬਹੁਤ ਖੂਬ।

  • @gagan5933
    @gagan5933 2 ปีที่แล้ว +1

    ਸੰਗਤਾਰ ਜੀ ਮੇਰੇ ਕੋਲ ਸ਼ਬਦ ਹੀ ਨਹੀਂ ਹਨ ਜਿੰਨ੍ਹਾਂ ਨਾਲ ਤੁਹਾਡਾ ਧੰਨਵਾਦ ਕਰਾਂ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਬੜੀਆਂ ਪੁਰਾਣੀਆਂ ਗੱਲਾਂ ਵੀ ਪਤਾ ਲੱਗਦੀਆਂ ਹਨ

  • @gagan5933
    @gagan5933 2 ปีที่แล้ว +1

    ਸੰਗਤਾਰ ਜੀ ਤੁਸੀਂ ਵੀ ਇੱਕ ਇਤਿਹਾਸ ਹੀ ਸਾਂਭ ਰਹੇ ਹੋ।

  • @paramjeetgrewal3222
    @paramjeetgrewal3222 2 ปีที่แล้ว +4

    ਮੇਰੇ ਮਨਪਸੰਦ ਸੰਗੀਤਕਾਰ ਹਨ, ਕੇ ਐੱਸ ਨਰੂਲਾ,ਚਰਨਜੀਤ ਆਹੂਜਾ,ਕੇ ਪੰਨਾਂ ਲਾਲ,ਪੰਡਤ ਸ਼ਿਵ ਰਾਮ,ਵੇਦ ਸੇਠੀ,ਸੋਹਣ ਲਾਲ, ਜਸਵੰਤ ਭੰਵਰਾਂ, ਰਾਮ ਬਹਾਦਰ।

  • @HasratSamria-uu3tc
    @HasratSamria-uu3tc ปีที่แล้ว +1

    ਜੈਦੇਵ ਜੀ ਸੰਗੀਤਕਾਰ ਉਸਤਾਦ ਤਾਂ ਹਨ ਹੀ ਗਾਇਕ ਵੀ ਅਤਿ ਉੱਤਮ! ਵਾਹ

  • @gagan5933
    @gagan5933 2 ปีที่แล้ว +1

    ਸੰਗਤਾਰ ਜੀ ਤੁਸੀਂ ਸੰਗੀਤ ਜਗਤ ਨਾਲ ਸਬੰਧਤ ਵਿਅਕਤੀਆਂ ਬਾਰੇ ਇੱਕ ਕਿਤਾਬ ਜ਼ਰੂਰ ਲਿਖੋ

  • @satpalsinghterkiana4392
    @satpalsinghterkiana4392 2 ปีที่แล้ว +1

    ਸੰਗੀਤਕਾਰ ਸੰਗਤਾਰ ਜੀ ਸਾਡੇ ਹੁਸ਼ਿਆਰਪੁਰ ਦਾ ਮਾਣ ਹੈ ਦੁੱਖ ਇਹੀ ਲੱਗਦਾ ਕਿ ਭਾਜੀ ਕਲੀਨ ਸ਼ੇਵ ਹੋ ਗੲੇ

  • @harmanderkang9033
    @harmanderkang9033 3 ปีที่แล้ว +9

    ਆਹ ਤਾਂ ਸੰਗਤਾਰ ਭਾਅ ਜੀ ਯੁੱਗ ਨੂੰ ਯੁੱਗ ਟੱਕਰ ਗਿਆ। ਦੋ ਮਹਾਨ ਸੰਗੀਤਕਾਰਾਂ ਦੀ ਗੱਲਬਾਤ ਬੇਹੱਦ ਪਸੰਦ ਆਈ

  • @skdeepsabharwal5883
    @skdeepsabharwal5883 2 ปีที่แล้ว +1

    Jaidev Kumar Ji Jagajit Singh Ji
    & Ghulam Ali Saab Ji Di Awaaz Naal
    Maich Kardi Hai Tohadi Awaaz
    God Bless You Jaidev Ji & Sangtar Ji
    👏👏👌👌💪💪❤❤💯💯

  • @Amarjitcanada
    @Amarjitcanada 3 ปีที่แล้ว +8

    ਅਹੂਜਾ ਸਾਹਿਬ ਜੈਦੇਵ ਜੀ ਵਾਹ ਵਾਹ,,,,,,,,,,ਕਿਸੇ ਸਮੇ ਮਿਊਜ਼ਿਕ ਕਮਲ ਸੰਗਤਾਰ ਜੀ ਦੋਨੋ ਨਾਮ ਇਕੱਠੇ ਸਮਾ ਹੀ ਸੀ

  • @rajbadhan9609
    @rajbadhan9609 3 ปีที่แล้ว +10

    ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਜੀ ਵਾਂਗ ਹੀ ਜੈ ਦੇਵ ਕੁਮਾਰ ਭਾਜੀ ਦੀਆਂ ਸੰਗੀਤਕ ਧੁਨਾਂ ਨੇ ਬਹੁਤ ਸਾਰੇ ਗਾਇਕਾਂ ਨੂੰ ਰਾਤੋ ਰਾਤ ਸਟਾਰ ਬਣਾਇਆ ਏ। ਸੰਗਤਾਰ ਭਾਜੀ ਖੰਨੇ ਵਾਲੇ ਦਵਿੰਦਰ ਭਾਜੀ ਨੂੰ ਸਰੋਤਿਆਂ ਦੇ ਰੁਬਰੂ ਕਰਾਓ ਜੀ। ਸਤਿ ਸ੍ਰੀ ਅਕਾਲ ਜੀ।।।। ਕੁਵੈਤ ਹੁਸ਼ਿਆਰਪੁਰ।।

    • @varinder3847
      @varinder3847 ปีที่แล้ว

      Bilkul DAVINDAR KHANEWALE Bai naal mulaqat kro

  • @RupDaburji
    @RupDaburji 2 ปีที่แล้ว +4

    ਜੈ ਦੇਵ ਜੀ ਅਤੇ ਉਹਨਾਂ ਜੇ ਮੈਡਮ ਜੀ ਹੋਰਾਂ ਦੀ ਭਾਵਪੂਰਤ ਗੱਲਬਾਤ,ਗੀਤ-ਸੰਗੀਤ ਸੁਣ ਕੇ ਆਨੰਦ ਆ ਗਿਆ ਜੀ । ਸੰਗਤਾਰ ਜੀ ਜੁੱਗ ਜੁੱਗ ਜੀਓ ਜੀ ਤੁਸੀਂ ਮਹਾਨ ਸ਼ਖਸੀਅਤਾਂ ਨਾਲ ਸਾਂਝ ਪੁਵਾਉਂਦੇ ਹੋ ਜੀ ।

  • @peaceofmind5515
    @peaceofmind5515 2 ปีที่แล้ว +3

    ਮੈਂ ਵੀ ਬਹੁਤ ਦਿਲਚਸਪੀ ਲੈਂਦਾ ਹੁੰਦਾ ਸੀ ਜਦ ਵੀ ਕੋਈ ਨਵੀਂ ਕੈਸੇਟ ਆਉਣੀ ਤਾਂ ਮੈਂ ਉਸ ਦੀ ਕੰਪਨੀ, ਗੀਤਕਾਰ, ਸੰਗੀਤਕਾਰ ਆਦਿ ਨਾਮ ਬਹੁਤ ਧਿਆਨ ਨਾਲ ਪੜ੍ਹਦਾ ਸੀ। ਸ਼੍ਰੀ ਚਰਨਜੀਤ ਆਹੂਜਾ, ਹਲਦੀਪੁਰ, ਜੈਦੇਵ ਜੀ ਆਦਿ ਸੰਗੀਤਕਾਰ ਬਹੁਤ ਪਸੰਦ ਸੀ। ਸੰਗਤਾਰ ਭਾਜੀ ਦਾ ਸੰਗੀਤ ਮੈਂਨੂੰ ਇਸ ਤਰ੍ਹਾਂ ਦਿਲ ਨੂੰ ਛੂਹ ਗਿਆ ਜੋ ਉਸ ਵਿੱਚ ਤੂੰਬੀ ਵਜਦੀ ਹੈ, ਇੰਝ ਲੱਗਦਾ ਜਿਵੇਂ ਦਿਲ ਵਿਚ ਕੁਝ ਨੱਚ ਰਿਹਾ ਹੋਵੇ।

  • @lajikumar5120
    @lajikumar5120 2 ปีที่แล้ว +3

    Jai dev ji simarjit ji nu v record krwa so lovely voice

  • @ranjitmusicgroup8258
    @ranjitmusicgroup8258 ปีที่แล้ว

    Jai dev ji ,madam ji ,sagatar ji Thank you . Thuhadiya gallan vich sunnan bara sakoon hai

  • @Manraj1265
    @Manraj1265 11 หลายเดือนก่อน

    ਬਹੁਤ ਵਧੀਆ ਪ੍ਰੋਗਰਾਮ ਆ ਭਾਜੀ

  • @jaswinderjakhu3062
    @jaswinderjakhu3062 2 ปีที่แล้ว +1

    ਦਿੱਲ ਖੁਸ਼ ਹੋ ਗਿਆ ਦੋ ਸੰਗੀਤਕਾਰ ਦੀਆਂ ਦਿਲੀ ਗੱਲਾਂ ਸੁਣ ਕੇ ਸੰਗੀਤ ਸਮੁੰਦਰ ਹੈ ਧੰਨਵਾਦ ਵੱਡੇ ਵੀਰ ਸੰਗੀਤਕਾਰ ਸੰਗਤਾਰ ਜੀ ਤੇ ਵੀਰ ਜੈ ਦੇਵ ਜੀ ਵਾਹਿਗੁਰੂ ਚੜਦੀ ਕਲਾ ਚ ਰੱਖਣ 👍👍

  • @subhashparas270
    @subhashparas270 3 ปีที่แล้ว

    ਜੈ ਦੇਵ ਜਨਾਬ ਏ ਆਲ਼ਾ ਜੀ ਨੂੰ ਆਦਾਬ ਅਰਜ਼ ਸਲਾਮ ਤੇ ਸਤਿ ਸ੍ਰੀ ਆਕਾਲ ਜੀ

  • @Daas0013
    @Daas0013 3 ปีที่แล้ว +5

    I’m so glad to hear Jaidev Kumar and his wife 🙏😘 You are hidden GEM of Punjab stay Blessed and may Punjab also bless with their Gems🙏✌️

  • @laxmikant5009
    @laxmikant5009 3 ปีที่แล้ว +3

    Great show ji salute Ji🙏🙏

  • @ratnakarpandey5240
    @ratnakarpandey5240 7 หลายเดือนก่อน

    Simerjit Didi daa voice hor singing top class seegaa . Asi pahli baar sunaa .Khub tanyawaad, Praaji. 🎉❤

  • @TaraChand-ec7gc
    @TaraChand-ec7gc 3 ปีที่แล้ว +1

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍

  • @jasvirsahotatalwania8539
    @jasvirsahotatalwania8539 3 ปีที่แล้ว +4

    ਬਹੁਤ ਖ਼ੂਬ ਭਾਜੀ ❤️

  • @GurpreetSingh-ep5jx
    @GurpreetSingh-ep5jx 3 ปีที่แล้ว +11

    ਜੈ ਦੇਵ ਜੀ ਦੀ wife ਦੀ ਆਵਾਜ਼ ਬਿਲਕੁਲ ਸੁਰਿੰਦਰ ਕੌਰ ਵਰਗੀ ਹੈ👌👍🙏🌹

  • @sonunijjar2713
    @sonunijjar2713 3 ปีที่แล้ว +3

    Simerjit ji bahut vadhia gaunde aa
    Kya BAAT aa ji

  • @subhashparas270
    @subhashparas270 3 ปีที่แล้ว

    ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤️❤️🙏🏼🙏🏼

  • @parvinder7454
    @parvinder7454 3 ปีที่แล้ว +1

    Bahut hi kmaal de sangeetkaar... Jaidev Kumar g..

  • @dgsingh11
    @dgsingh11 3 ปีที่แล้ว +1

    ਬਾਕਮਾਲ ਹੈ ਜੀ।

  • @Roomialac
    @Roomialac 3 ปีที่แล้ว +9

    SANGTAAR ji i belongs to khetibari family... now my mind wants to work in music...by seeing all ur videos. . 😉😉😉☺

  • @sardulsamra2156
    @sardulsamra2156 2 ปีที่แล้ว

    Bahut hi vadhya ji 🙏

  • @deepsingh7842
    @deepsingh7842 2 ปีที่แล้ว +1

    Bohat wadiya lageya g jaidev kumar g te ohna di family de kolo kujh k geet sun k,,,nahi ta jyada tar aapa nu sirf lyricist & singer da hi pta lgda g,, very nice everything,, love n respect from Melbourne ( AUSTRALIA)

  • @sourav7718
    @sourav7718 3 ปีที่แล้ว +1

    Baut vaddi dhen hai jai dev ji di

  • @ManiSingh-cf3ti
    @ManiSingh-cf3ti 3 ปีที่แล้ว +7

    Sun k swaad a gya g thanks for your song and original music 🎼🎶

  • @rfrenzy7095
    @rfrenzy7095 3 ปีที่แล้ว +2

    Legendary music director jaidev kumar ji 🙏🙏 sangtar ji Sukhpal sukh ji ajj kal ki krde aa ohna ne revolution leyanda c Punjabi music ch.

    • @sangtarheer
      @sangtarheer  3 ปีที่แล้ว +2

      ਉਨ੍ਹਾਂ ਨਾਲ ਗੱਲ-ਬਾਤ ਆ ਰਹੀ ਹੈ ਰਿਕਾਰਡ ਕਰ ਲਈ ਹੈ ਜੀ 🙏

  • @daljitsingh1686
    @daljitsingh1686 ปีที่แล้ว

    Wah ji wah nice to see jaidev ji i have been listening for long time his music thank you sangtar veer ji 🙏

  • @Mandeep_shergill17
    @Mandeep_shergill17 2 ปีที่แล้ว +1

    ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜਦੀ ਕਲਾ ਵਿੱਚ ਰਹੋ ਜੀ
    ਸੰਗਤਾਰ ਭਾਜੀ ਇਹ ਪੌਡਕਾਸਟ ਵਾਲੀ ਵਧੀਆ ਲੱਗੀ ਵੀਰੇ ਕਿਉਂਕਿ ਸਰਦੂਲ ਜੀ ਦਾ ਜਿਕਰ ਤੇ ਉਹਨਾਂ ਦੇ ਗਾਣੇ ਬਸ ਨਿ ਸ਼ਬਦ ਕਰਤਾ ਜੀ

  • @SurjeetSandhuSukhewala
    @SurjeetSandhuSukhewala 2 ปีที่แล้ว +2

    ਅੱਜ ਜੈ ਦੇਵ ਜੀ ਨਾਲ ਇੰਟਰਵਿਊ ਸੁਣਕੇ ਅਸੀਂ ਆਹੂਜਾ ਸਾਹਿਬ ਜੀ ਦੇ ਬਹੁਤ ਨੇੜੇ ਆ ਗੲੇ ਹਾਂ । ਸੰਗਤਾਰ ਭਾਜੀ ਹੁਣ ਚਰਨਜੀਤ ਆਹੂਜਾ ਸਾਹਿਬ ਨਾਲ ਵੀ ਇੰਟਰਵਿਊ ਕਰੋ ।

  • @baazsingh6316
    @baazsingh6316 ปีที่แล้ว

    Jaidev da patola bhaut kaim aa👌
    Baja tan fer he vaaj da veere🌷

  • @DildeepHundal8
    @DildeepHundal8 3 ปีที่แล้ว +4

    Jaidev ji da music tan buhat suni da aapa
    Ohna di awaaaj v chngi hai e hai,
    Simmi ji di v avaaaj buhat e vadhia lggi Sangtaaar paji tuhada buhat buhat shukriya....
    Main tuhade sare podcast sune aa
    Te kujh khas mitraa nu te dhakke naal
    v sunaye Jidaa jvaak nu dvaayi dene apa
    Shuru ch nai laenda baad ch aape e lgg gye sunan o v 😀😀😀
    Te sanu buhat khushi hundi jdo v
    Asi ae sunde aa, tuhada andaaz gal baat da
    Thehraav sab kujh buhat pasand aunda sanu,
    Mai tuhanu ik var shepparton(vic) aus
    aye nu milea c Par koi gal baat nai kr skea
    bss door kharha dekhda e reha menu aes
    gal da hun buhat pashtava v hunda kade kade....

  • @pritpalsingh7108
    @pritpalsingh7108 3 ปีที่แล้ว +2

    Another great..

  • @bobbysahota1059
    @bobbysahota1059 3 ปีที่แล้ว +3

    Waah.. great jaidev sir

  • @subhashparas270
    @subhashparas270 3 ปีที่แล้ว

    ਕਿਆ ਬਾਤ ਹੈ ਜੀ ❤️❤️
    ਬਹੁਤ ਖੂਬਸੂਰਤ 🌹🌹🌹

  • @dalwindersingh6323
    @dalwindersingh6323 ปีที่แล้ว

    ਬੜੀਆਂ ਪਿਆਰੀਆਂ, ਮਿਆਰੀਆਂ ਤੇ ਮਿੱਠੀਆਂ ਗੱਲਾਂ ਬਾਤਾਂ,,,,,ਸੱਚ ਮੁੱਚ ਘਰੇਲੂ ਮਹੌਲ ਵਾਲੀਆਂ ਮਿਲਣੀਆਂ ਚੋਂ ਕੋਈ ਇੱਕ ਮਿਲਣੀ ਵਰਗੀ ਗੱਲਬਾਤ,,,,ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀਓ ।🙏❤🙏

  • @22jschera
    @22jschera 3 ปีที่แล้ว +4

    Love those old surinder Kaur songs ! Huge respect to jaidev kumar and his respected father ! Thanks to you guys!

  • @sonunijjar2713
    @sonunijjar2713 3 ปีที่แล้ว +2

    Kudi kudi jehar di pudi sahmne rehndi oye jassi
    Dil Lai gayi Gujrat di jassi
    Gallaan goriya de vich toye Harbhajan maan
    Satrangi peeing Harbhajan maan
    Saun di jhadi Babbu maan
    Haye Meri billo ni Haye Meri billo Harbhajan maan
    Oh ho sardool sikander
    Haiya ho haiya sardool sikander
    Ehna albums de gane e vajde hunde c Sade music system te
    Bollywood level da music Punjabi Geeta vich jaidev Paji ne hi shuru kita
    Thank you jaidev paji for giving us melodious compositions

  • @billubakra45
    @billubakra45 3 ปีที่แล้ว +2

    sangtaar uncle majaa aa gya music diya galaan sunke ji

  • @GurwinderSingh-kt1js
    @GurwinderSingh-kt1js 3 ปีที่แล้ว +4

    Guru g ik waar Devendar khanewala please request hi aa g

  • @baldevmastana1939
    @baldevmastana1939 3 ปีที่แล้ว +6

    A journey within journey. Love and Respect to Jaidev and a special thanks to you Sangtar for bringing all the artists closer to the public. Keep going and growing stronger with every step. God bless you

  • @pardeepsharma-jv9gd
    @pardeepsharma-jv9gd 2 ปีที่แล้ว +1

    Both Music Director GREAT I like it Cary on GOD BLESS YOU 🌷🌷🇨🇦

  • @gillsaab-yy5ng
    @gillsaab-yy5ng 3 ปีที่แล้ว +4

    Bhaji Jai dev Kumar saab naal lamaba time gal kariyeo ...I'm big fan of him after charanjeet ahuja saab🥰🥰🥰🥰🥰🥰🥰

  • @kuldeepjoshi4258
    @kuldeepjoshi4258 3 ปีที่แล้ว +1

    Jaidev kumar excellent work punjabi music 🎶 industry God bless you

  • @gagansaini4736
    @gagansaini4736 3 ปีที่แล้ว +3

    Davinder Khannewala ji naal ik interview kareyo ji. Sukhpal Sukh ji also!

  • @satpalsinghterkiana4392
    @satpalsinghterkiana4392 2 ปีที่แล้ว

    ਬਹੁਤ ਵਧੀਆ ਜੀ 🙏🙏

  • @sabi373
    @sabi373 3 ปีที่แล้ว +3

    Friday paji sada te agya,tuhda podcast uddek rehr

  • @tegindesinghshergill
    @tegindesinghshergill 2 ปีที่แล้ว +1

    Best of your podcast.. sangtaar 👍

  • @jeetgurjeet6202
    @jeetgurjeet6202 3 ปีที่แล้ว +3

    jaidev sir living legend❤️

  • @manpreetsingh-gc3ng
    @manpreetsingh-gc3ng 2 ปีที่แล้ว +1

    jaidev kumar living legend🙏🏼🙏🏼

  • @satpalsinghterkiana4392
    @satpalsinghterkiana4392 2 ปีที่แล้ว

    ਜੈਦੇਵ ਜੀ ਦੀ ਕਿੰਨੀ ਉਮਰ ਹੈ ਜੀ 🙏🙏

  • @mikeb6476
    @mikeb6476 3 ปีที่แล้ว +3

    2 legendary men! Wow 🤩 jeo

  • @rishikumar-cd7pi
    @rishikumar-cd7pi 2 หลายเดือนก่อน

    Hidden gem 💎

  • @BHANGUVIDEOSUK
    @BHANGUVIDEOSUK 2 ปีที่แล้ว

    Kamaal Ji Kamaal! "Jab se mainy sharab chore hai..................."

  • @manpinder28
    @manpinder28 3 ปีที่แล้ว +3

    Sangtar bhaji I am a big fan of yours. I would love to meet you if you happen to be in Sacramento CA

  • @MrNikkamaan
    @MrNikkamaan 2 ปีที่แล้ว +1

    We want to listen more from this cute and wonderful couple and sangtar ji engage other s too if sitting together

  • @HasratSamria-uu3tc
    @HasratSamria-uu3tc ปีที่แล้ว

    ਵਾਹ ਜੀ ਵਾਹ! ਕਮਾਲ ਹੀ ਨਹੀਂ ਬਾਕਮਾਲ

  • @jaibhagwan123
    @jaibhagwan123 2 ปีที่แล้ว +1

    Best interview 🙏🙏🙏🇳🇪

  • @satvirsingh5014
    @satvirsingh5014 3 ปีที่แล้ว +3

    waah waiting paaji👌

  • @ramandhami2205
    @ramandhami2205 3 ปีที่แล้ว

    Thank you both of you

  • @Harindersidhu266
    @Harindersidhu266 2 ปีที่แล้ว +1

    Bhut wadea lgaa sunke.i learnt lot of things from your interviews.God bless you

  • @BDSPaintingLtd204
    @BDSPaintingLtd204 3 ปีที่แล้ว +1

    Bahut wadiya ji

  • @sonunijjar2713
    @sonunijjar2713 3 ปีที่แล้ว +2

    Ajj gall bani aa

  • @harjinderduhra4349
    @harjinderduhra4349 2 ปีที่แล้ว

    Rab ne banaya joria jaidev bhaji and bhabiji

  • @RajvinderSingh-kv5lc
    @RajvinderSingh-kv5lc 3 ปีที่แล้ว +1

    wah Jaidev !!!

  • @BALJIT_SINGH_CHAPRA
    @BALJIT_SINGH_CHAPRA 2 ปีที่แล้ว

    Jaidev best misician aa, khas tor te harbhajan de geeta di jaan aa jaidev da music..

  • @JasbirSingh-mz7vd
    @JasbirSingh-mz7vd 2 ปีที่แล้ว

    Jaidev g baare eh hi keh sakde aa dooje charanjit ahuja saab ne parnaam tahaanu dona nu sangeet di lor chadaaiee rakhe amen

  • @davindersian5431
    @davindersian5431 2 ปีที่แล้ว

    bhaji bahut acha lgiya

  • @daljeetsingh2139
    @daljeetsingh2139 2 ปีที่แล้ว

    Wah ji

  • @sahotaontour9508
    @sahotaontour9508 2 ปีที่แล้ว

    Bahut hi khoob 👌

  • @AgamjeetSinghpapiaatma
    @AgamjeetSinghpapiaatma 3 ปีที่แล้ว +2

    Hands down best podcast so far Bhaji.

  • @vikasvig6207
    @vikasvig6207 2 ปีที่แล้ว

    Sangtar ji, satinder sartaj ji naal podcast vi karo. Meharbani

  • @ramsandhu3564
    @ramsandhu3564 2 ปีที่แล้ว +1

    Jaidev is my favorite music director....Sangtar ji...we need your music especially dhool with Bass... Plz come up with new music enough of today's beats...we need hybrid of Jaidev and ur 90 beats

  • @lokinderss
    @lokinderss 3 ปีที่แล้ว +2

    Best Podcast so far🙏

  • @harvindersekhon8454
    @harvindersekhon8454 3 ปีที่แล้ว

    Thanks 22 g sangter 🙏 good

  • @dharmitungan5114
    @dharmitungan5114 3 ปีที่แล้ว +1

    Good sir ji

  • @gurcharanpurewal
    @gurcharanpurewal 2 ปีที่แล้ว

    Thanks

  • @harpreetsivia9067
    @harpreetsivia9067 3 ปีที่แล้ว +1

    Bansari training bre jankari deo sangtar veer ji

  • @happyheer7774
    @happyheer7774 2 ปีที่แล้ว

    Great episode sangtar bhaji jee 👌

  • @parminderbrar6802
    @parminderbrar6802 2 ปีที่แล้ว

    Jai dev kumar best industry

  • @sukhawadali1563
    @sukhawadali1563 3 ปีที่แล้ว

    Meinu vi eh subhag prapat hai ke ...mein vi jaidev bhaji naal kam kita..kya baat bhaji di.

  • @jagatkamboj9975
    @jagatkamboj9975 3 ปีที่แล้ว +2

    जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत

  • @sabi373
    @sabi373 3 ปีที่แล้ว +2

    Paji ik video tuhdi mixing approch te jarur banyi ja production kuj v ,appa nawe aa tuhnu bhut admire karda

  • @theimperialpoet4078
    @theimperialpoet4078 3 ปีที่แล้ว +2

    Sardool saab 🙏🙏

  • @harpyKailey
    @harpyKailey 2 ปีที่แล้ว +1

    Bhaji If you get a chance please bring mukhtaar sahota on the podcast,really love his music. thank you in advance !!

  • @harikrishan318
    @harikrishan318 3 ปีที่แล้ว +1

    vahhhh kina old song gaya....te bilkul same

  • @vickykahlon4462
    @vickykahlon4462 3 ปีที่แล้ว

    Nice episode two great music director saab g good bless you🙏

  • @pritpalsingh7108
    @pritpalsingh7108 3 ปีที่แล้ว +1

    Second time listened and enjoyed even more 😊

  • @satpalsinghterkiana4392
    @satpalsinghterkiana4392 2 ปีที่แล้ว

    ਸੰਗੀਤਕਾਰ ਚਰਨਜੀਤ ਅਹੂਜਾ ਜੀ ਨਾਲ ਮੁਲਾਕਾਤ ਕਰਾਓ

  • @jogasingh4361
    @jogasingh4361 2 ปีที่แล้ว

    Very nice 👌

  • @ghazalkhazana3262
    @ghazalkhazana3262 2 ปีที่แล้ว +1

    Wonderful sitting with one of the best Music director who with help of few others trying to keep the real music alive while some are recording songs which are nothing but screaming and shouting. He's very humble guy and always give credit of his work to his team and said I did nothing but it's just happened and this way masterpiece songs comes out from his studio , love his beautiful tunes and thanks to you for letting his fans listen stories about his journey to success in music fields. God bless both of you

  • @darbaar3398
    @darbaar3398 3 ปีที่แล้ว +1

    Boht Kamaal Di Gall baat

  • @jaswindersingh6410
    @jaswindersingh6410 2 ปีที่แล้ว +1

    ਆਹ ਤਾਂ ਭਾਜੀ ਕਮਾਲ ਹੀ ਹੋ ਗਈ ਭਾਜੀ,ਸਿਮਰਜੀਤ ਕੌਰ ਜੀ ਦੀ ਆਵਾਜ਼ ਸੁਣਕੇ ਏਦਾਂ ਈ ਲਗਦਾ ਜਿੱਦਾਂ ਸੁਰਿੰਦਰ ਕੌਰ ਜੀ ਹੀ ਗਿਆ ਰਹੇ ਹਨ,ਕਿਸੇ ਸਿੰਗਰ ਨਾਲ ਏਨੀ ਜਿਆਦਾ ਮਿਲਦੀ ਜੁਲਦੀ ਆਵਾਜ਼ ਪਹਿਲੀ ਵਾਰ ਸੁਣੀ ਹੈ!ਸਿਮਰਜੀਤ ਕੌਰ ਜੀ ਸੁਰਿੰਦਰ ਜੀ ਨੂੰ ਫਿਰ ਤੋਂ ਜਿੰਦਾ ਕਰ ਸਕਦੇ ਹਨ!