Inni sadgi Koi ghamund nahi c k kinni dunia baithi sun rahi a aur veere veere request kr kr suna riha Dhan a baba Amar Singh chamkila ji Ajkl tan gaunde ghat dikhwa jiyada krde ne 🙏🙏🙏🙏🪔🪔🪔🪔 baba chamkila ji di Amar Jodi nu aur dilon he dhanwadi Han ji is live nu upload krne wale mahan shsksh da ji🙏🙏
Bai di tumbi naal gaundi c kya Bata jo vi chamkile de virag vich Ronde ne ke asi vi chamkile sahib bibi amarjot de Darshan ni Kar ske Ronde ne visode vich please like te comment Kar ke dusso
Chamkila in full flow. Just imagine his courage that he sings the song on stage that is just recorded and yet to be released. Even music companies had confidence in Chamkila!
Na koi hor jamna, na koi ho sakda Nusrat Fateh Ali Khan,Mohammed Rafi,Noor Jehan,Amar singh Chamkilla and Amarjit kaur, not forgetting Kaliya ka badshaah Kuldeep manak ,and Surjit Bhindrakia, Lal Chand Yamla Jatt, My all time Fave singers ,when im feeling low I blast music and Cheer myself up ,Loved all ♥️♥️
Awesome & I especially salut you from the bottom of my heart Diamond jodi Honourable Legend Ustad Amar singh Chamkila sahib ji & Amarjot Kaur ji. I Love from the core of my heart. He is great & God gifted personality.He is a great writer, musician,composer & singer.He is evergreen singer.Old is Gold & He is a king of Punjabi Music
ਅਖਾੜਿਆਂ ਦਾ ਇੱਕਠ ਦੱਸਦਾ ਕੋਣ ਕਿੰਨੇ ਪਾਣੀ ਚ ਮੁਟਿਆਰੇ 💪💪👑ਚਮਕੀਲਾ ਬਾਈ 👑
End klakar jodi
ਇਹ ਓਸ ਸਮੇਂ ਦੇ ਮਹਾਨ ਲਿਖਾਰੀ ਸੀ।
ਜੋ ਨਾਲ ਹੀ ਗਾਣਾ ਲਿਖ ਕੇ।
ਆਪ ਹੀ ਮੋਕੇ ਤੇ ਮਿਉਸਿਕ ਦੇ ਕੇ।
ਅਤੇ ਆਪ ਹੀ ਗਾ ਲੈਂਦਾ ਸੀ।
ਗਾਣਾ ਰੀਕਾਰਡ ਕਰਨ ਦੀ ਜਰੂਰਤ ਵ ਨਹੀ ਚ ਪੈਂਦੀ।
ਆਪਨੇ ਆਪ ਹੀ ਗਾਣਾ ਹਿੱੱਟ ਹੋ ਜਾਦਾਂ ਸੀ
ਸਹੀ ਗੱਲ ਹੈ ਭਾਜੀ
Saii gll aa
Sahi gall aa
Bilkul sahi keha tusi
ਕਿਉਂ ਮਾਰਿਆ ਏਨਾ ਸੋਹਣਾ ਕਲਾਕਾਰ
ਹੀਰਾ ਚਲਾ ਗਿਆ ਬਾਈ ਪਤਾ ਨੀਂ ਕਦੋਂ ਆਊ ਹਿੱਕ ਦੇ ਜ਼ੋਰ ਤੇ ਗਾਉਂਦਾ ਸੀ ਬਾਈ
ਚਮਕੀਲੇ ਦਾ ਗੀਤ ਸੁਣ ਕੇ ਜਵਾਨੀ ਖਰਬੂਜ਼ੇ ਵਾਂਗੂ ਰੰਗ ਫੜ ਲੈਂਦੀ ਸੀ ।
ਜਿਨ੍ਹਾਂ ਗੰਦ ਅੱਜ ਦੇ ਸਿੰਗਰਾਂ ਨੇ ਪਇਆ ਉਸ ਹਿਸਾਬ ਨਾਲ ਚਮਕੀਲਾ ਤਾਂ ਬਹੁਤ ਸਾਊ ਸੀ ਬੀਬਾ ਸਿੰਗਰ ਸਦਾਬਹਾਰ ਚਮਕੀਲਾ
Jaspreet Sidhu u Right ji
Sehi gal a
Bulkul shi gal
Sahi gal veer
Bohat vadhia singer c chamkeela bai
ਪੰਜਾਬੀ ਮਾਂ ਬੋਲੀ ਦਾ ਲੀਜੈਂਡ ਸੇਵਕ, ਹਜਾਰਾਂ ਸਾਲਾਂ ਚ ਇੱਕ ਚਮਕੀਲਾ ਜੰਮਦਾ ।
ਚਮਕੀਲੇ ਵਰਗੀਆਂ ਤਰਜ਼ਾਂ ਨੀ ਕੋਈ ਬਣਾ ਸਕਦਾ 👍👍
'
ਬਥੇਰਾ ਕਾਪੀ ਕਰਦੇ ਆ ਵੀਰ ਜੀ ਅੱਜ
ਦਿਲ ਤੋਂ ਪਿਆਰ ਕਰਦੇ ਆ ਬਾੲੀ ਨੂੰ
ਕਿਨ੍ਹਾਂ ਚੰਗਾ ਸਮਾ ਸੀ ਸਾਰੇ ਭਾਈ ਭੈਣਾ ਦੇਖ ਰਹੇ ਨੇ
Sare kannjer dekh rahe ne. Udon kehnde c
मान
ਭੇਣਾ ਵੀ ਦੇਖ ਰਹਿਆ ਨੇ 😂
Dog
ਪਹਿਲਾਂ ਸਮਾਂ ਕਿੰਨਾ ਵਧੀਆ ਸੀ ਕਿਵੇ ਬੀਬੀਆਂ ਭੈਣਾਂ ਤੇ ਬਾਈ ਜੀ ਇਕੱਠੇ ਬੈਠਕੇ ਸੁਣ ਰਹੇ ਹਨ
Hun fukar puna jada hai
ਸਵਾਦ ਜਾ ਅਾ ਜਾਦਾ ਬਾੲੀ ਬਹੁਤ ਧੰਨਵਾਦ
Baldev Singha is the bajjer
@@RajKumar-cm4ly you can 1aa
ਇਹ ਗਾਇਕੀ ਦੀ ਨੀ ਪੱਥਰ ਆ ਦੋ ਕਦੇ ਵੀ ਨਹੀਂ ਭੁੱਲਣਾ ਅੱਜ ਦੇ ਲੱਡੂ ਕਲਾਕਾਰਾਂ ਨੂੰ ਤਾਂ ਲੋਕ ਮਹੀਨੇ ਬਾਅਦ ਭੁੱਲ ਜਾਂਦੇ ਨੇ
Eh video jis mere verr ne upload kiti va us da bahut bhaut tanks tanks ....
ਚਮਕੀਲਾ ਤਾ ਚਮਕੀਲਾ ਸੀ ਬਾਈ ਜੀ🌹
A ni jamnaa Mudd k kde v ❤️❤️❤️boh yes banda aaa
ਇਹ ਵਾਈ ਨੇ ਵੀ ਦੁਨੀਆ ਕੀਲੀ ਸੀ 🙏🙏🙏🙏
ਦੋਬਾਰਾ ਆ ਜਾ ਬਾੲੀ 🙏
Original song sun key majaa aa geya.. Thanks you
Zindagi ch pehli baar live dekheya bdiya lagga live dekh k
ਜਿਹੜੇ ਲੋਕ ਕਹਿੰਦੇ ਨੇ ਚਮਕੀਲਾ ਬਾਈ ਮਾੜਾ ਗਾਉਂਦਾ ਸੀ , ਜੇ ਗਲਤ ਗਾਉਂਦਾ ਹੁੰਦਾ ਲੋਕ ਵਿਆਹਾਂ ਚ
ਕਿਉਂ ਬੁਲਾਉਂਦੇ , ਇਕੱਠ ਚ ਦੇਖੋ ਕੁੜੀਆਂ ਬੁੜੀਆਂ ਜਵਾਕ ਬੈਠੇ
Punjab Di ਸ਼ਾਨ chamkila ji
Miss you
ਹਾਏ ਲੋਕਾਂ ਵਿੱਚ ਕਿਨਾ ਪਿਆਰ ਸੀ ਭਾਈਚਾਰਾ ਸੀ ਉਹ ਸਮਾ ਮੁੜ ਆਵੇ ਤੇ ਚਮਕੀਲੇ ਦੇ ਆਖੜੇ ਲਗਣ ਮਿਸ ਜੂ ਪੁਰਾਣੇ ਜਮਾਨੇ
ਬਾਈ ਤੂੰਬੀ ਕਮਾਲ ਦੀ ਵਜਾਉਂਦਾ ਸੀ।
Bhai jisne bhi Yeh song youtub pr dala Hai bhut Acha lga ji purani Yaad taji Ho gyi thanks ji
chamkila Ik scientis c... lok Kida khush hunde Oda formula ode kol c
Inni sadgi
Koi ghamund nahi c k kinni dunia baithi sun rahi a aur veere veere request kr kr suna riha
Dhan a baba Amar Singh chamkila ji
Ajkl tan gaunde ghat dikhwa jiyada krde ne
🙏🙏🙏🙏🪔🪔🪔🪔 baba chamkila ji di Amar Jodi nu aur dilon he dhanwadi Han ji is live nu upload krne wale mahan shsksh da ji🙏🙏
ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਹੁਣ ਬਹੁਤ ਘੱਟ ਗਾਇਕ ਹਨ।
Dunia da best singer a. Agar aj v hunda koi v mukabla ni c kr skda.
बहुत ही अच्छा संगीत एसा गायक/ लेखक/संगीतकार जिस ने ख़ुद गाने लिखे ब धुन बनाई ब गाब के लोगों का मुफ़्त में मनोरंजन किया भगवान एक बार फिर चमकीले को भेजे
ਪੂਰਾ ਖੁਸ ਦਿਲ ਬੰਦਾ ਸੀ ਦਿਲ ਦਾ ਸਾਫ ਸੀ
Purania yada aa gia thanks aa,geet uplod karn wale da
Top time in punjab Allah dobara de de
2020,,ਜਿਦਾਬਾਦ
ਅੱਜ ਕੱਲ ਦੇ ਸਿੰਗਰ ਚਮਕੀਲਾ ਨਹੀਂ ਬਣ ਸਕਦੇ
ਹੁਣ ਤਾਂ ਬਹੁਤ ਵੇਕਾਰ ਗਾਣੇ ਨੇ
ਚਮਕੀਲੇ ਦੇ ਗਾਣੇ ਹੁਣ ਨਾਲੋਂ ਤਾਂ 100 ਗੁਨਾ ਚੰਗੇ ਨੇ
Gal baat c ..tn hi gal baat hundi aa.....tumbi end aa
ਗੁੱਡ ਵੀਰ
ਚਮਕੀਲਾ ਬਾਰ ਬਾਰ ਨਹੀ ਜੰਮਣਾ।। ਸ਼ਾਨਦਾਰ ।। ਦਮਦਾਰ ।। ਗਾਇਕ ਸੀ।।👈👈👈👈👈
Jaani suaad eh aa gya veero. Kithe gye oh din.
ਵਾਹ ਜੀ ਕਰਤੀ ਚਮਕੀਲੇ ਨੇ ਕਮਾਲ ।
Dear chamkila after u.. anybody cannot take place like u in the Punjab
Sukhwinder Singh
On
Sukhwinder Singh ਬ
Hanji chamkia ne murke ona
A hunda live . Sare lok kine khush najar aunde .
ਸਿਰਾ ਯਾਰ ਚਮਕੀਲਾ 👍
great singer great song thanks for loading
pta hi ni lagda ki live aa ke recorded aa...same to same....real singer✌️
Sahi gal e ver
Ehi ta cheej a bai ajj kal de singra di awaj che dam hi nahi je awaj nu echo karke na gaun
Bai Zindabad jawab nahi
Super duper singer bai chamkila
Nice song
Chamkila amar hi
Amarsingh chamkila ji and amarjot ji punjabi song end
Bai di tumbi naal gaundi c kya Bata jo vi chamkile de virag vich Ronde ne ke asi vi chamkile sahib bibi amarjot de Darshan ni Kar ske Ronde ne visode vich please like te comment Kar ke dusso
Chamkila in full flow. Just imagine his courage that he sings the song on stage that is just recorded and yet to be released. Even music companies had confidence in Chamkila!
Kya bat ha Chamkila De song sab to sirra ha sadda bahar
forever chamkila
Kina vdia time c us waqt.atwad to baad pb da mahol bighda gea.syad oh wapis a jave.
ਡਾਕਖਾਨਾ ਖਾਸ ਦੀਆਂ ਯਾਦਾਂ ਲੱਭੀਆਂ ਨਹੀ।ਵੀਰ ਢੋਲਕੀ ਮਾਸਟਰ ਦੀ ਮਹਿਨਤ ਸਲਾਮ ਜੀ ਚਮਕੀਲੇ ਤੇ ਬੱਬੀ ਬੀਬਾ ਦੀ ਸਟੇਜੀ ਮਸਤੀ ਨੂੰ ਸਲਾਮ ਜੀ।।।
Evergreen!
Nice video💝
ਨਹੀਂ ਰੀਸਾਂ ਚਮਕੀਲੇ ਬਾਈ ਦੀਆਂ ❤❤❤❤
ਮੰਨਦੇ ਹਾ ਅੱਜ ਬਹੁਤ ਗੰਦ ਹੈ ਪਰ ਉਸ ਟਾਈਮ ਦੇ ਹਿਸਾਬ ਨਾਲ ਇਹ ਵੀ ਗੰਦ ਸੀ
sare Lok ikhate baithe ha bahut vadeya gall ha
ਅਮਰ ਸੀ ਅਮਰ ਹੈ ਅਮਰ ਰਹੂਗਾ ਰਹਿੰਦੀ ਦੁਨੀਆ ਤੱਕ,,,,AMAR,G GAKHAL
ਲੱਗਦਾ ਕਿਸੇ ਨੇ ਓਹ ਗੀਤ ਨਹੀਂ ਸੁਣਿਆ ।#ਬੱਕਰੀ ਦੇ ਥਣ ਵਰਗਾ। ਸਾਰਾ ਟੱਬਰ ਬੈਠ ਕੇ ਸੁਣ ਰੀਆ ਯਾਰ ਓਦੋਂ v bahot ਗੰਦ ਸੀ ਜਿੰਨਾ ਅੱਜ ਉਸਤੋਂ ਜਾਦਾ
Tere naam to ganda kuch nhi is jag te tere gangster naam to der lagda but tenu mere veer gaal kadan nu ji kerda je goli na maarey
@@ManpreetSingh-wf6xd ethe bahot bondu ture firde asi 80 da round aiven nhi khrab karde sajjana j sada naam Mara lagda te system nu shi kro Sade val
Top hero of Punjab
The Legend Star Singer Sir Amar Singh Chamkila Ji Mam Amarjot Ji Vvv nice Thanx for upload
Apa chamkile de song bhot soon de ( all old nyc )
Legend of 22 chamkila 🙏🙏 ,,,Kon Kon sun rahia 2020 ch like kar ke dasio ji 🙏🙏
Legend bnda c chamkila y ta ❤❤
Na koi hor jamna, na koi ho sakda Nusrat Fateh Ali Khan,Mohammed Rafi,Noor Jehan,Amar singh Chamkilla and Amarjit kaur, not forgetting Kaliya ka badshaah Kuldeep manak ,and Surjit Bhindrakia, Lal Chand Yamla Jatt,
My all time Fave singers ,when im feeling low I blast music and Cheer myself up ,Loved all ♥️♥️
Tumbi da king amar Singh chamkila
Gaun da gett leken da es tara da kalakar dunia te nai aiega
ਜੋੜੀ ਦੀ ਅਵਾਜ ਵਾ ਕਮਾਲ
ਸਾਦ ਬੰਦਾ ਸੀ ਚਮਕੀਲਾ🙏🙏🙏
Siraaa 22 g
awesome song and the tumbi rocks.
old is gold
ਉਸਤਾਦ
✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ
Menu bhut pasand aa chmkila ji khair dekhe te hai ni kde agar aaj hunde jrur ohna nu milna c reeyal Voice chmkila ji hunaa Di
Great singer jo sade vich nae rahe.
yrr 10 - 15 sall ho gye 22 nu sunde pr kdi v dill ni preyeaa
Great singer both
Chamkila will never die, love them always
Chamkila the legend
Hik da jor is nu kehnde ne.. sher aa hunda ..jehda dum rakhda...miss u saab...amar ho tusi👍👍👍🤝🤝🌷🌷🌷🌷🌹🌹
Tumbi da badsha c very good person
Rubba mod de sade yaar Bai chamkile nu Dunia te lod aa ajj Bai di ke Fer ji ni lagna
Superhit 2019
Wah vere jeounda reh jo video dikha ditiya sab nu 🙏🙏🙏🙏
Old is gold
End c ah b banda dunia ta ..jeodi dunia takk namm rahu chamkila da
Siraa akhde aaa ahna nu
Sirraaa banda c chamkilaa..live ta recording to v jyada gud gunda aa
Ehnu keh skde aa real artist
Sera Sera Sera bhai Chamkila bhai
ਮੈਨੂੰ ਦੋਗਾਣਿਆਂ 'ਚ ਬਾਈ ਚਮਕੀਲਾ ਤੇ ਅਮਰਜੋਤ ਦੀ ਜੋੜੀ ਹੀ ਪਸੰਦ ਏ, ਇਸ ਜੋੜੀ ਦੀਆਂ ਕੰਪੋਜੀਸ਼ਨਜ਼, ਨੋਟਸ ਤੇ ਰੇਂਜ ਕਮਾਲ ਦੀ ਸੀ, ਬੜੇ ਸਾਦੇ ਸ਼ਬਦਾਂ ਦੀ ਕਮਾਲ ਦੀ ਗੀਤਕਾਰੀ ਸੀ, ਅਵਾਜ਼ ਦੀ ਸਕੇਲ ਦੇ ਤਾਂ ਕਿਆ ਕਹਿਣੇ ! ਇਹ ਜੋੜੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਹੂ। ਮਿਸ ਯੂ ਬਾਈ
Vryyyy nyccccc👍👌👌
Number 1 singer of india and Punjab
Ultimate performance.
ਸਦਾ ਬਹਾਰ ਜੋੜੀ ਚਮਕੀਲਾ ਅਮਰਜੋਤ ਅਮਰ ਰਹੇ ਮਾਰਨ ਵਾਲਿਆਂ ਨੂੰ ਲੱਖਾਂ, ਲਾਣਤਾ
Nice
Great banda c
True legend of Punjab
Ajj hona chahida c es Joodi nu Miss u 😒
Awesome & I especially salut you from the bottom of my heart Diamond jodi Honourable Legend Ustad Amar singh Chamkila sahib ji & Amarjot Kaur ji. I Love from the core of my heart. He is great & God gifted personality.He is a great writer, musician,composer & singer.He is evergreen singer.Old is Gold & He is a king of Punjabi Music