Shayari Amar Singh Chamkila Very Rare Footage ਹਿੰਦੀ ਸ਼ਾਇਰੀ ਪਹਿਲੀ ਵਾਰ ਚਮਕੀਲਾ

แชร์
ฝัง
  • เผยแพร่เมื่อ 1 ก.พ. 2025

ความคิดเห็น • 105

  • @baiharnekgharu7304
    @baiharnekgharu7304 8 หลายเดือนก่อน +47

    ਗੁਰੂ ਜੀ ਦੇ ਚਰਨਾਂ ਵਿੱਚ ਪ੍ਰਨਾਮ ਜ਼ਿੰਦਾਬਾਦ ਚਮਕੀਲਾ ਅਤੇ ਮਾਤਾ ਅਮਰਜੋਤ ਜੀ

  • @jagjitkumar2446
    @jagjitkumar2446 8 หลายเดือนก่อน +20

    ਬਹੁਤ ਵਧੀਆ ਸੇਅਰ ਤੇ ਗੀਤ 👌👍👏👏

  • @harpalsarao98
    @harpalsarao98 8 หลายเดือนก่อน +13

    ਬਹੁਤ ਬਹੁਤ ਹੀ ਵਧੀਆ ਜੀ

  • @SHAMSHERSINGH-iv3hp
    @SHAMSHERSINGH-iv3hp 8 หลายเดือนก่อน +26

    ਬੋਲ ਸੀਆ਼ ਪਤੀ ਰਾਮ ਚੰਦਰ ਕੀ ਜੈ ❤❤

  • @BharpoorSingh-ds6ef
    @BharpoorSingh-ds6ef 8 หลายเดือนก่อน +32

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @baghelkulana7502
    @baghelkulana7502 8 หลายเดือนก่อน +17

    ਬੜੀ ਮਹਾਨ ਗਾਇਕ ਤੇ ਪਿਆਰੀ ਜੋੜੀ ਸੀ

  • @BaldevSinghikwan
    @BaldevSinghikwan 8 หลายเดือนก่อน +9

    ਬਹੁਤ ਖੂਬਸੂਰਤ ਗੀਤ, ਸਾਹਿਤਕ ਸ਼ਬਦਾਵਲੀ ਵਰਤੀ ਹੈ ਇਸ ਗੀਤ ਵਿੱਚ ਅਮਰ ਸਿੰਘ ਚਮਕੀਲਾ ਨੇ
    ਵੱਡੇ ਵੱਡੇ ਕਵੀਆਂ ਦੇ ਬਰਾਬਰ ਦੀ ਸ਼ਾਇਰੀ ਨੁਮਾ ਸ਼ਬਦਾਵਲੀ ਨਾਲ ਭਰਭੂਰ ਗੀਤ ਹੈ

  • @jpsamra6308
    @jpsamra6308 8 หลายเดือนก่อน +8

    Sada bhra chamkila jatta di jaan amar rahu eh jordi !!!! Pappia ne bahut wadda paap karta!!! Jhali singha ne eh kara keeta!!!

  • @BalvirSingh-hq2dc
    @BalvirSingh-hq2dc 6 หลายเดือนก่อน +3

    ਹਾਏ ਓਏ ਮੇਰਿਆ ਚਾਚਿਆ ਚਮਕੀਲੇਆ

  • @gurmeetSingh-rg6uj
    @gurmeetSingh-rg6uj 8 หลายเดือนก่อน +23

    ਜੇਕਰ ਜਿਉਂਦਾ ਰਹਿੰਦਾ ਬੜੇ ਕਾਰਨਾਮੇ ਕਰਨੇ ਸੀ ਬਾਈ ਨੇ ਜਦੋਂ ਪੰਜਾਬੀ ਗਾਇਕੀ ਵਿੱਚ "Sad Songs" ਦਾ ਦੌਰ ਆਇਆ ਸੀ ਚਮਕੀਲੇ ਨੇ ਗਾਹ ਪਾ ਦੇਣਾ ਸੀ

  • @RanjitSingh-dj3pm
    @RanjitSingh-dj3pm 8 หลายเดือนก่อน +63

    ਇੰਨੀ.ਸੋਹਣੀ.ਜੋੜੀ.ਨਾ.ਹੋਈ.ਤੇ.ਨਾ.ਗਾ.ਹੋਣੀ.ਆ. ਇੰਨੀ..ਪਿਆਰੀ.ਆਵਾਜ.ਨੂੰ.ਆਉਣ.ਵਾਲੀਆ.ਪੀੜੀਆ.ਵੀ.ਤਰਸ.ਜਾਣਗੀਆ.ਕਿਸੇ.ਪਾਪੀ.ਦੀ.ਮਾੜੀ.ਸੋਚ.ਨੇ.ਇੰਨੀ.ਪਿਆਰੀ.ਆਵਾਜ.ਲੱਖਾ.ਦੁਨੀਆ.ਵਾਝੀ.ਕਰਤੀ.ਆ

    • @ravithind5005
      @ravithind5005 8 หลายเดือนก่อน +3

      ਬਿਲਕੁਲ ਬਾਈ ਜੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ, ਸਾਡੇ ਵਰਗੇ ਪਤਾ ਨੀ ਕਿੰਨ੍ਹੇ ਕ ਤਰਸਦੇ ਨੇਂ, ਧੰਨਵਾਦ ਟਿਵਾਣੇ ਜੇਹੇ ਵੀਰਾਂ ਦਾ ਜਿਹੜੇ ਅਖਾੜੇ ਤਾਂ ਵਿਖਾਉਂਦੇ ਨੇ ਜੀ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤ ਤੋਂ।।

    • @kalwindersingh4940
      @kalwindersingh4940 8 หลายเดือนก่อน

      ਇਹ ਤੇਰਾ ਦਰਦ ਹੈ ਬਾਈ

  • @baljinderchumber48
    @baljinderchumber48 8 หลายเดือนก่อน +8

    ਲਾ-ਜਬਾਬ ਕੋਈ ਨੀ ਇਸ ਜੋੜੀ ਦਾ ਮੁਕਾਬਲਾ ਕਰ ਸਕਦਾ

  • @SarabjitKahlon-q6z
    @SarabjitKahlon-q6z 7 หลายเดือนก่อน +2

    Waheguru ji es Jodi nu duniya te vapis pejo Gurdaspur Kalanaur ❤ Sarbjit ❤ Singh ❤

  • @SonuSingh-zj2fv
    @SonuSingh-zj2fv 8 หลายเดือนก่อน +13

    ਬਾਈ ਜੀ ਕਰਦਾ ਵਾਰ ਵਾਰ ਸੁਣੀਂ ਜਾਈਏ ਫਿਰ ਵੀ ਦਿਲ ਨਹੀਂ ਭਰਦਾ

  • @harvindersingh-zb3pz
    @harvindersingh-zb3pz 8 หลายเดือนก่อน +15

    Love is ਜੋੜੀ ਨੂ. ❤

  • @pawankumar-bb4st
    @pawankumar-bb4st 8 หลายเดือนก่อน +9

    Bhagwaan ji es jodi ko duniya ch bapis bejo

  • @ramajakhu6807
    @ramajakhu6807 8 หลายเดือนก่อน +14

    Shahid Amar Singh chamkila jindabad

  • @JarnailSingh-bb9hp
    @JarnailSingh-bb9hp 8 หลายเดือนก่อน +14

    Very very very good CHAMKILA y 🙏🙏👌👌👌👍🏻👍🏻

  • @BalwinderSingh-lk8hq
    @BalwinderSingh-lk8hq 7 หลายเดือนก่อน +1

    ਇਸ ਜੋੜੀ ਨੂੰ ਕਦੇ ਨਹੀਂ ਭੁੱਲ ਸਕਦੇ ਨਾ ਹੀ ਕੋਈ ਇਸ ਜੋੜੀ ਵਰਗਾ ਦੁਨੀਆ ਤੇ ਹੋਰ ਹੋਣਾ ਹੈ ਤੇ ਨਾ ਹੀ ਹੈ ਐਨੀ ਸੋਹਣੀ ਸੁਨੱਖੀ ਜੋੜੀ ਦੁਨੀਆਂ ਦੀ ਨਜ਼ਰ ਹੀ ਲੱਗ ਗਈ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤੋਂ ਹੀ ਇਹਨਾਂ ਦੇ ਗਾਣੇ ਸੁਣਦੇ ਸੀ ਬਹੁਤ ਹੀ ਚੰਗਾ ਲੱਗਦਾ ਸੀ ਪਰਮਾਤਮਾ ਰਹਿੰਦੀ ਦੁਨੀਆ ਤੱਕ ਇਸ ਜੋੜੀ ਨੂੰ ਅਮਰ ਰੱਖੇ

  • @manmindersidhu7936
    @manmindersidhu7936 7 หลายเดือนก่อน +2

    Chamkila is best forever ❤️❤️❤️❤️❤️❤️

  • @sukhvindersinghheer8900
    @sukhvindersinghheer8900 8 หลายเดือนก่อน +5

    Maza aa gya super star a bhai.

  • @manjeetstudiolehragaga5312
    @manjeetstudiolehragaga5312 8 หลายเดือนก่อน +15

    ਮੋਢਾ ਮਾਰਕੇ ਚਮਕੀਲਾ ਖੁਸ਼ ਕਰਤਾ

  • @YeshVaid
    @YeshVaid 8 หลายเดือนก่อน +17

    Kya bat hai lezend

  • @KulwantSingh-z3j
    @KulwantSingh-z3j 8 หลายเดือนก่อน +2

    Bai....chmkila..zindabad

  • @SOMAL-c9v
    @SOMAL-c9v 8 หลายเดือนก่อน +11

    ❤ chamkila amarjot 🌟 star kalakar 👍

  • @Singh231-vc6jn
    @Singh231-vc6jn 7 หลายเดือนก่อน +2

    ❤miss u chamkila jodi

  • @BaridoabaBariaa
    @BaridoabaBariaa 7 หลายเดือนก่อน +2

    ਬਾ ਬੇਈ ਬਾ ਕਿਆ ਸੁਰ ਨੇਂ ਬਾਕਿਆ ਹੀ ਦੱਮ ਸੀ ਸ਼ੇਰ ਚਮਕੀਲਾ ਜੀ ਦੀ ਅਵਾਜ਼ ਵਿੱਚ

  • @BalvirSingh-hq2dc
    @BalvirSingh-hq2dc 6 หลายเดือนก่อน +2

    ਅਮਰਜੋਤ ਜੀ ਨੇ ਕਿੰਨੇ ਸੋਹਣੇ ਅੰਦਾਜ਼ ਨਾਲ ਚਮਕੀਲੇ ਦੇ ਮੋਡਾ ਮਾਰਿਆ

  • @agnasg7512
    @agnasg7512 8 หลายเดือนก่อน +4

    Dress Proper Punjabi.Chamkila ji ❤❤❤❤

  • @nirpalsingh5331
    @nirpalsingh5331 8 หลายเดือนก่อน +9

    Verygood God bless you ❤❤❤❤❤❤❤

  • @GurpreetSingh-he4ky
    @GurpreetSingh-he4ky 8 หลายเดือนก่อน +12

    Chamkila bai top❤

  • @armoracreatives7078
    @armoracreatives7078 8 หลายเดือนก่อน +4

    ਦੁਨੀਆਂ ਮਨੁੱਖਤਾ ਦੇ ਅੰਤ ਤੱਕ ਇੱਕ ਹੋਰ ਚਮਕੀਲਾ ਨੂੰ ਲੱਭਦੀ ਰਹੇਗੀ, ਪਰ ਉਹਨਾਂ ਨੂੰ ਕਦੇ ਵੀ ਇੱਕ ਹੋਰ ਚਮਕੀਲਾ ਨਹੀਂ ਮਿਲੇਗਾ। ਮੈਂ ਕੋਸਦਾ ਹਾਂ ਜਿਸਨੇ ਵੀ ਚਮਕੀਲੇ ਦੀ ਜਾਨ ਲਈ, ਕਾਤਲ ਦੀਆਂ ਪੀੜ੍ਹੀਆਂ ਮਿੱਟੀ ਵਿੱਚ ਮਿਲ ਜਾਣਗੀਆਂ ਜੇ ਉਨ੍ਹਾਂ ਕੋਲ ਕੋਈ ਹੈ।

  • @ramtirath490
    @ramtirath490 8 หลายเดือนก่อน +7

    Shahid Amar Singh Chamkila ji.

  • @gurpreetgill4864
    @gurpreetgill4864 8 หลายเดือนก่อน +7

    Very nice very good 👌👍

  • @Khalnayak-hoon-main
    @Khalnayak-hoon-main 8 หลายเดือนก่อน +3

    ਕਿਆ ਬਾਤ ਹੈ 😊👌

  • @ramsawroop9930
    @ramsawroop9930 8 หลายเดือนก่อน +1

    Nice Chamkila Hor koi Chamkila super star nahi jamna❤❤❤❤❤🎉🎉🎉🎉😢😢

  • @harwindersingh9562
    @harwindersingh9562 8 หลายเดือนก่อน +9

    ਜੇ ਅੱਜ ਇਹ ਜੋੜੀ ਹੁੰਦੀ ਤਾਂ ,ਜਿੰਨਾ ਚਿਰ ਸਟੇਜ਼ ਤੇ ਗਾਉਂਦੇ ਓਨਾ ਚਿਰ ਨੋਟਾਂ ਦਾ ਮੀਂਹ ਪੈਣੋ ਨਹੀਂ ਸੀ ਹਟਣਾ

  • @rajkumar-jl3em
    @rajkumar-jl3em 7 หลายเดือนก่อน +1

    Love you Bro ❤❤❤❤

  • @BalwinderSingh-lk8hq
    @BalwinderSingh-lk8hq 7 หลายเดือนก่อน +2

    ਕਾਸ਼ ਅਜੇ ਜੋੜੀ ਜਿਉਂਦਾ ਹੁੰਦੀ ਉਮਰ ਕੁਛ ਨਹੀਂ ਸੀ ਖਾਇਆ ਪੀਆ ਹੰਡਾਇਆ ਕੁਛ ਨਹੀਂ ਸੀ ਪਰਮਾਤਮਾ ਇਸ ਜੋੜੀ ਨਾਲ ਇਦਾਂ ਨਹੀਂ ਸੀ ਕਰਨਾ ਚ ਰਹਿੰਦੀ ਦੁਨੀਆ ਤੱਕ ਇਹ ਜੋੜੀ ਅਮਰ ਰਹੂਗੀ ਇਸ ਜੋੜੀ ਨੂੰ ਮਾਰ ਕੇ ਕਿਸੇ ਨੇ ਚੰਗਾ ਨਹੀਂ ਕੀਤਾ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਇਸ ਜੋੜੀ ਵੱਲ ਸੋਚ ਕੇ ਇਹ ਜੋੜੀ ਹਮੇਸ਼ਾ ਅਮਰ ਰਹੂਗੀ

  • @ParamjitSingh-vq9oj
    @ParamjitSingh-vq9oj 8 หลายเดือนก่อน +3

    Great singer🙏🙏🌹🌹🙏🙏

  • @SudarshanKumar-i7u
    @SudarshanKumar-i7u 8 หลายเดือนก่อน +8

    Magnificent ❤

  • @sandeepkumardaunkalan2988
    @sandeepkumardaunkalan2988 8 หลายเดือนก่อน +9

    Very nice

  • @surinderkumar-wk3tu
    @surinderkumar-wk3tu 8 หลายเดือนก่อน +11

    Kya baat a

  • @Karajh564
    @Karajh564 8 หลายเดือนก่อน +5

    ਬਾਈ ਮੇਰਾ 90 ਦਾ ਜਨਮ ਮੇਰਾ ! ਤੇ ਅਸੀ ਜੋ ਗੀਤ ਸੁਣੇ ਨੇ ਹੋਰਾਂ ਕਲਾਕਾਰਾਂ ਤੋਂ! ਓਹਨਾ ਸਾਰੀਆਂ ਨੇ ਤੇ ਚਮਕੀਲੇ ਦੇ lyrics ਚੋਰੀ ਕਿਤੇ ਨੇ! ਸਬ ਗੀਤ ਤਾ ਚਮਕੀਲੇ ਨੇ ਲਿਖੇ ਨੇ ਜੋ ਕਲਾਕਾਰਾਂ ਨੇ ਗਾਏ ਨੇ! ਇਹ ਬੰਦਾ ਜਿਓੰਦਾ ਰਹਿ ਜਾਂਦਾ ਤਾ ਇਸਨੇ ਸਬ ਦੀ ਕੁਤੀ ਰੋਲ ਦੇਣੀ ਸੀ

    • @TiwanaMusicEvolution
      @TiwanaMusicEvolution  8 หลายเดือนก่อน

      ਹਾਂ ਜੀ ਬਿਲਕੁੱਲ ਸਹੀ ਕਿਹਾ ਤੁਸੀਂ।

  • @RajinderpalSingh-iu1nc
    @RajinderpalSingh-iu1nc 4 หลายเดือนก่อน

    Nice chacha ji and chachi g 🌹💐🙏

  • @KirandeepWassan
    @KirandeepWassan 8 หลายเดือนก่อน +6

    Be misaal jori I wish k wapis a jaan dobara janam l k love 💗 u chmkila ji

  • @vivoa1521
    @vivoa1521 8 หลายเดือนก่อน +4

    Nice song ❤❤❤❤

  • @DilpreetSingh-kt1wz
    @DilpreetSingh-kt1wz 8 หลายเดือนก่อน +9

    Sukhdev singh nathana 🎉❤❤❤❤❤❤good

  • @RinkaSingh-h1u
    @RinkaSingh-h1u 8 หลายเดือนก่อน +2

    O time bhut vadiya c

  • @Kuldeepsingh-gt1dj
    @Kuldeepsingh-gt1dj 8 หลายเดือนก่อน +5

    ❤, Hmv, ਦਾ ਦਾਦਾ ਦਾਦੀ ❤

  • @godisone7399
    @godisone7399 8 หลายเดือนก่อน +4

    Chamkila movie ❤❤

  • @BalwinderSingh-x2d
    @BalwinderSingh-x2d 8 หลายเดือนก่อน +3

    Good nice song ❤️❤️🙏

  • @vijaybadshah4148
    @vijaybadshah4148 8 หลายเดือนก่อน +7

    Super Jodi

  • @NirmalSingh-bz3si
    @NirmalSingh-bz3si 8 หลายเดือนก่อน +3

    ਇਹ ਚਮਕੀਲਾ ਇਕੀਵੀਂ ਸਦੀਂ ਦਾ ਮਹਾਨ ਗਵੱਈਆ ਸੀ ??ਮੈ ਚਮਕੀਲਾ ਸਾਹਿਬ ਨੂੰ ਮਿਲਿਆ ਹੋਇਆ ਐਡਾ ਸ਼ੋਹਣਾ ਜਵਾਨ ਹਾਲੀਵੁਡ ਪਾਲੀਵੁੱਡ ਜਾਂ ਹੋਰ ਕਿਤੇ ਨਹੀ ਦੇਖਿਆ ਸੁਣਿਆ ?ਮੈ ਬਿਲਕੁਲ ਨੇੜੇ ਤੋਂ ਦੇਖਿਆ ਹੋਇਆ ਚਮਕੀਲਾ ਸਾਹਿਬ ਨੂੰ ??ਪਰ 😢😢😢😢😢😢😢

  • @ramtirath490
    @ramtirath490 8 หลายเดือนก่อน +5

    Good Job USA

  • @Raghvir94
    @Raghvir94 8 หลายเดือนก่อน +7

    Kiya baatan g ni risa

  • @hardevsunda6885
    @hardevsunda6885 8 หลายเดือนก่อน +8

    Eh. Koi. Ran di. Bakhshi. Hoi. Rooh. C. Dobara. Jodi. Nhi bani. Eda di. Na. Banegi. Oh. Kudrti. C.

  • @mr.mechanic07
    @mr.mechanic07 8 หลายเดือนก่อน +2

    Legend Legend ❤❤❤❤❤❤❤❤❤

  • @KalaButtar-gx3xo
    @KalaButtar-gx3xo 8 หลายเดือนก่อน +3

    Good nice song

  • @komalgill2751
    @komalgill2751 8 หลายเดือนก่อน +7

    The legend fire

  • @karamsingh1479
    @karamsingh1479 8 หลายเดือนก่อน +2

    Yar..kia..bat..he..jihne..ih..jorhi..nu..Maria..kullan..nas.hongia

  • @SatpalSingh-x3n
    @SatpalSingh-x3n 8 หลายเดือนก่อน +1

    Very nice songs

  • @AMRIK-ug8hv
    @AMRIK-ug8hv 8 หลายเดือนก่อน +2

    Tiwana bhaji jionde raho

  • @guri342
    @guri342 8 หลายเดือนก่อน +4

    Justice for chamkila 😢

  • @SURINDERPAL-x1w
    @SURINDERPAL-x1w 8 หลายเดือนก่อน +8

    ❤I LOVE YOU AMAR SINGH CHAMKILA G ❤❤❤❤❤

  • @navneetbharti9356
    @navneetbharti9356 8 หลายเดือนก่อน +2

    Legend ❤

  • @balvirlandra7727
    @balvirlandra7727 8 หลายเดือนก่อน +5

    ਰੱਬ ਦੀਆ ਲਿਖੀਆ ਮੋੜੇ ਕਿਹੜਾ

  • @arshpeetmlk5283
    @arshpeetmlk5283 7 หลายเดือนก่อน +1

    ❤❤❤🎉🎉🎉

  • @varinderkumar8565
    @varinderkumar8565 8 หลายเดือนก่อน +2

    pehla shair master saleem ne appni old caseste vich paya si, dooja sardool ne baut war stage te gaya

  • @raghvirsingh5835
    @raghvirsingh5835 8 หลายเดือนก่อน +2

    ❤❤❤❤❤❤

  • @Kewal_Singh5911
    @Kewal_Singh5911 8 หลายเดือนก่อน +6

  • @jaswindershaunki5594
    @jaswindershaunki5594 8 หลายเดือนก่อน +1

    🙏♥️♥️🙏🌹🌹

  • @BabaFarid-x9u
    @BabaFarid-x9u 8 หลายเดือนก่อน +8

    Aat

  • @Kewal_Singh5911
    @Kewal_Singh5911 8 หลายเดือนก่อน +5

    Lajawab

  • @PiyaraSingh-l6g
    @PiyaraSingh-l6g 8 หลายเดือนก่อน +2

    PIARA..N.K.D🎉

  • @satnamsingh-jx4bf
    @satnamsingh-jx4bf 7 หลายเดือนก่อน +2

    ਤੁਸੀ ਸੁਪਨੇ ਵਾਗੂੰ ਆਏ ਤੇ ਚਲੇ ਗਏ,,,😢

  • @krishandev3633
    @krishandev3633 5 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @KiranjitKaur-v8o
    @KiranjitKaur-v8o 6 หลายเดือนก่อน +1

    😢😢😢😢

  • @rajheer7409
    @rajheer7409 8 หลายเดือนก่อน +4

    End c duniya da is ton Ute kuj Hor ni

  • @manjeetstudiolehragaga5312
    @manjeetstudiolehragaga5312 6 หลายเดือนก่อน

    ਜਿਥੇ ਚਮਕੀਲਾ ਇਕ ਸੁਪਰ ਸਟਾਰ ਸੀ
    ਉਥੇ ਜਿਹਨੇ ਆਹ ਵੀਡੀਓ ਬਣਾਈ ਐ ਉਹਨੇ ਵੀ ਕਲਾਕਾਰੀ ਪੇਸ਼ ਕਰਤੀ

  • @AdishaMiglani
    @AdishaMiglani 8 หลายเดือนก่อน +3

    Chamkil a is chamkila

  • @manjeetstudiolehragaga5312
    @manjeetstudiolehragaga5312 8 หลายเดือนก่อน +5

    ਮੁਹ ਚ ਫੁਲ੍ ਕਿਰਦੇ ਨੇ

  • @bootawarring7005
    @bootawarring7005 8 หลายเดือนก่อน +5

    ਸਟੇਜ ਸਕੱਤਰ ਕੌਣ ਹੈ ਜੀ

  • @YeshVaid
    @YeshVaid 8 หลายเดือนก่อน +5

    Ye Banda gayika ka lion tha

  • @InderjitSingh-yw9ll
    @InderjitSingh-yw9ll 8 หลายเดือนก่อน +3

    Y g dekh lo kini takdi awaj c yr hindi ch v vat kd dene c.oh thoda kakh na rhe chamkile nu marn valio

  • @tejsaini7468
    @tejsaini7468 8 หลายเดือนก่อน +4

    Nahi rees honi chamkila di kisa to

  • @savneetsinghrairai6823
    @savneetsinghrairai6823 7 หลายเดือนก่อน

    Jura dekh jive saar teh koop rakhaya Hunda

  • @harjapsingh2953
    @harjapsingh2953 8 หลายเดือนก่อน +2

    ਸ਼ੇਰ ਪੁੱਤ ਸੀ

  • @HarjinderSingh-de3jg
    @HarjinderSingh-de3jg 8 หลายเดือนก่อน +1

    ਇਹਨੂੰ ਕਹਿੰਦੇ ਆ ਖੁਲਾ ਅਖਾੜਾ।

  • @gursahabsinghbrar9105
    @gursahabsinghbrar9105 8 หลายเดือนก่อน +2

    Katla nu sja jrur milni chahidi a

    • @gamechanger7894
      @gamechanger7894 8 หลายเดือนก่อน

      ਚਮਕੀਲੇ ਦਾ ਕਾਤਲ ਦੀਪਾ ਹੇਰਾਂ ਵਾਲਾ ਕੁੱਤੇ ਦੀ ਮੌਤ ਮਾਰਿਆ ਸੀ ਭਜਾ ਭਜਾ ਕੇ

  • @RohitKumar-zx6tw
    @RohitKumar-zx6tw 8 หลายเดือนก่อน +4

    ❤❤❤

  • @RohitKumar-zx6tw
    @RohitKumar-zx6tw 7 หลายเดือนก่อน +1

    ❤❤❤🎉🎉