Munda firda paun nu choga chamkila

แชร์
ฝัง
  • เผยแพร่เมื่อ 25 ส.ค. 2024
  • chamkila

ความคิดเห็น • 212

  • @jashansandhu3400
    @jashansandhu3400 5 ปีที่แล้ว +64

    ਜਿਊਦਾ ਰਹਿ ਸਰਾ ਸਾਬ ਬਾਈ ਮੈਨੂੰ ਵੀ ਬਾਈ ਚਮਕੀਲੇ ਦੇ ਦਰਸ਼ਨ ਕਰਾ ਦਿੱਤਾ ਮੈ ਤਾਂ ਸਿਰਫ਼ ਸੱਤ ਸਾਲ ਦਾ ਸੀ ਜਦੋਂ ਇਹ ਭਾਣਾ ਵਰਤਿਆ ਪਰ ਹੁਣ ਮੈਂ ਡੇਲੀ ਦਿਨ ਵਿੱਚ ਦੋ ਤਿੰਨ ਵਾਰ ਇਸ ਮਹਾਨ ਜੋੜੀ ਨੂੰ ਜਰੂਰ ਸੁਣਦਾ ਧੰਨਵਾਦ ਬਾਈ ਸਰਾ ਸਾਬ

  • @MandeepSingh-yt8sy
    @MandeepSingh-yt8sy 4 ปีที่แล้ว +14

    ਬੁਹਤ ਧੰਨਵਾਦ ਸਰਾਂ ਸਾਬ੍ਹ ਮੈਂ ਵੀ ਇਕ ਵਾਰ ਸੁਣਿਆ ਚਮਕੀਲਾ ਜੀ ਦਾ ਅਖਾੜਾ ਜਦੋਂ ਮੈ ਸੱਤ ਕੁ ਸਾਲ ਦਾ ਸੀ ।ਬੁਹਤ ਸੋਹਣਾ ਗੋਂਦੇ ਸੀ ।ਹੁਣ ਵੀ ਮੈਂ ਇਕ ਦੋ ਗਾਣੇ ਰੋਜ ਸੁਣਦਾ ਅਮਰ ਜੋੜੀ ਸੀ ਅਮਰ ਹੀ ਰਹੂਗੀ ਜਦੋਂ ਤਕ ਦੁਨੀਆ ਜੇਉਦੀ ਰਹੂਗੀ।

  • @dalbagdhaliwal3733
    @dalbagdhaliwal3733 5 ปีที่แล้ว +45

    ਜੀ ਵੀਰ ਨੂੰ ਸੁਣਦੇ ਚਾਲੀ ਸਾਲ ਹੋ ਗਏ ਪਰ ਇਹ ਗਾਣਾ ਪਹਿਲੀ ਬਾਰ ਸੁਣਿਆ।

  • @sardarjisinghsardar7128
    @sardarjisinghsardar7128 4 ปีที่แล้ว +14

    ਮੇਰਾ ਜਨਮ 1982 ਦਾ ਬਾਈ ਇਸ ਮਹਾਨ ਕਲਾਕਾਰ ਦੇ ਦਰਸਨ ਤਾ ਨਹੀ ਕਰ ਸਕਿਆ ਪਰ ਪਿਆਰ ਦਿਲੋ ਕਰਦਾ ਇਹ ਅਵਾਜ ਮਰੀ ਨਹੀ ਸਦਾ ਲਈ ਅਮਰ ਹੋ ਗ ਈ

  • @asheer5613
    @asheer5613 4 ปีที่แล้ว +12

    ਮੈਂ ਕਾਇਆ ਦੇ ਤਾਂ ਦਿਲਾਂ ਵਿੱਚ ਰਹਿੰਦਾ ਆ ਕਾਇਆ ਦੀ ਤਾਂ ਸਮਝੋ ਵੀ ਬਾਹਰ ਨੀ ਜੰਗਾਂ ਵਿੱਚ ਏਜ ਆਉਂਦੀ ਮਿੱਠੀਏ ਤੇ ਲੈਜਡਾਂ ਚ ਆਉਂਦਾ ਤੇਰਾ ਚਮਕੀਲਾ ਨੀ

  • @taranpreetbhatti9992
    @taranpreetbhatti9992 5 ปีที่แล้ว +12

    ਜੇ ਕਿਤੇ ਇਹ ਗਾਣਾਂ ਰਿਕਾਰਡ ਹੋ ਜਾਂਦਾ ਕਿਆ ਬਾਤ ਬਣਨੀ ਸੀ ਧੰਨ ਧੰਨ ਹੋ ਜਾਣੀ ਸੀ ਚਮਕੀਲਾ ਜਿੰਦਾਬਾਦ

  • @kuldipbadyal1013
    @kuldipbadyal1013 ปีที่แล้ว +7

    ਬਹੁਤ ਹੀ ਪਿਆਰਾ ਗੀਤ ਹੈ ਮੈਂ ਅੱਜ ਪਹਿਲੀ ਵਾਰ ਸੁਣਿਆ ਹੈ ਅਗਰ ਕਿਤੇ ਇਹ ਗਾਣਾ ਚਮਕੀਲਾ ਅਮਰਜੋਤ ਰਿਕਾਰਡ ਕਰ ਗਏ ਹੁੰਦੇ ਤਾਂ ਹਰ ਜਗ਼੍ਹਾ ਇਹੀ ਗਾਣਾ ਵਜਣਾ ਸੀ ਲੱਖ ਲੱਖ ਵਾਰ ਪ੍ਰਣਾਮ ਹੈ ਇਸ ਜੋੜੀ ਨੂੰ ਜੋ ਹਮੇਸ਼ਾ ਲਈ ਅਮਰ ਹੈ

    • @kulwantsingh2986
      @kulwantsingh2986 4 หลายเดือนก่อน

      Ma v pelhi vaar sunya a mere kol chamkile di cassest pai ha par oh recraed nee hoi

  • @bhattiballu5844
    @bhattiballu5844 5 ปีที่แล้ว +15

    ਸੂਪਰ ਹਿਟ ਜੋੜੀ ਸਲੂਟ ਵੀਰ ਚਮਕੀਲਾ ਜੀ ਨੂੰ

  • @sebasingh9081
    @sebasingh9081 5 ปีที่แล้ว +46

    ਬਾ ਜੀ ਬਾ ਕਿਆ ਬਾਤ ਇਹਨੂੰ ਕਹਿੰਦੇ ਸਟੇਜ ਤੇ ਹਿਕ ਦਾਜੋਰ ਦੂਗਰੀ ਦਾ ਸੇਰ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਅਮਰ ਜੋੜੀ ਬਹੁਤ ਬਹੁਤ ਧੰਨਵਾਦ ਸਰਾਂ ਸਾਹਿਬ ਜੀ

    • @nonu2210
      @nonu2210 3 ปีที่แล้ว +1

      th-cam.com/video/p-LwHxGk5Ig/w-d-xo.html

    • @nonu2210
      @nonu2210 3 ปีที่แล้ว +1

      th-cam.com/video/JigBsV1InLk/w-d-xo.html

    • @nonu2210
      @nonu2210 3 ปีที่แล้ว

      th-cam.com/video/hAFjP6vjk6k/w-d-xo.html

  • @sebasingh9081
    @sebasingh9081 5 ปีที่แล้ว +31

    ਸਟੇਜ ਪਰੋਗਰਾਮ ਐਸ ਤਰਾਂ ਲੱਗਦਾ ਜਿਵੇਂ ਕੈਸਟ ਲਾਈ ਆ ਜੇ ਇਹ ਗਾਣਾ ਰਕਾਰਡ ਹੰ ਜਾਂਦਾ ਤਾਂ ਕਿਆ ਬਾਤ ਬੱਣਨੀ ਸੀ ਮਾਤਾ ਕਰਤਾਰ ਕੌਰ ਦੀਆਂ ਅਖੀਆ ਦਾ ਤਾਰਾ ਚਮਕੀਲਾ ਜੀ

    • @sharangaming4436
      @sharangaming4436 5 ปีที่แล้ว +1

      Seba Singh mai 5sallda

    • @gopysidhu6834
      @gopysidhu6834 5 ปีที่แล้ว

      @@sharangaming4436 zd v

    • @nonu2210
      @nonu2210 3 ปีที่แล้ว

      th-cam.com/video/p-LwHxGk5Ig/w-d-xo.html

  • @anmoldeepanmoldeep6534
    @anmoldeepanmoldeep6534 6 ปีที่แล้ว +51

    ਜੇ ਬਾਈ ਚਮਕੀਲਾ ਇਹ ਗੀਤ ਰਿਕਾਰਡ ਕਰਾ ਜਾਦਾ ਤਾ ਸਿਰਾ ਹੋ ਜਾਣਾ ਸੀ

    • @nonu2210
      @nonu2210 3 ปีที่แล้ว

      th-cam.com/video/p-LwHxGk5Ig/w-d-xo.html

    • @nonu2210
      @nonu2210 3 ปีที่แล้ว

      th-cam.com/video/JigBsV1InLk/w-d-xo.html

    • @nonu2210
      @nonu2210 3 ปีที่แล้ว

      th-cam.com/video/hAFjP6vjk6k/w-d-xo.html

    • @avrajsekhon9589
      @avrajsekhon9589 4 หลายเดือนก่อน +4

      ਆ ਸੁਣ ਕੇ ਮੈਨੂੰ ਵੀ ਆ ਈ ਲੱਗਿਆ

    • @charnjeetsingh3912
      @charnjeetsingh3912 4 หลายเดือนก่อน +1

      Bilkul ji

  • @varinderpuria6327
    @varinderpuria6327 4 ปีที่แล้ว +7

    ਉਸਤਾਦਾਂ ਦਾ ਉਸਤਾਦ ਅਮਰ ਸਿੰਘ ਚਮਕੀਲਾ ਜੀ

  • @jaspalmehak1770
    @jaspalmehak1770 4 ปีที่แล้ว +5

    Kaya BAAT hai swad aa gia chamkila amarjot ji di singing kamaal di c

  • @kuldeepsinghsahota3999
    @kuldeepsinghsahota3999 5 ปีที่แล้ว +7

    ਦਿਲ ਖੁਸ਼ ਹੋ ਜਾਂਦਾ 22 ਸੁਣ ਕੇ

  • @engineerk.charan9279
    @engineerk.charan9279 5 ปีที่แล้ว +7

    Chamkila ji di jokes very funny ..I like chamkila ji voice garaj k bolda si yr ...

  • @jasdeepdhillon8454
    @jasdeepdhillon8454 5 ปีที่แล้ว +3

    Chamkile de stage show vich kinna fun hunda..hassda khed da he show launda firda..miss you chamkila gg

  • @harneetsingh8951
    @harneetsingh8951 6 ปีที่แล้ว +15

    Still watching u in 2018 aj kal de gaanea wangu ni k ik do din chalde ne bas.... Miss u bai 😔

  • @ramans5639
    @ramans5639 5 ปีที่แล้ว +2

    Kini sohni Jori Ustaad Chamkilaji aur Amarjot ji di si... paapi lokan kolo jari ni gayi ke maar muka hi dita una nu. 😢😢😔😔

  • @HarinderSingh3
    @HarinderSingh3 7 ปีที่แล้ว +10

    baltej paaji thank you for sharing this video, rooh khush kar ti g

  • @taranpreetbhatti9992
    @taranpreetbhatti9992 5 ปีที่แล้ว +10

    ਬਹੁਤ ਹੀ ਵਧੀਆ ਸਰਾਂ ਸਾਹਿਬ ਚਮਕੀਲਾ ਸਾਹਿਬ ਜੀ ਜਿੰਦਜਾਨ ਇਹ ਗਾਣਾ ਕਿਤੇ ਰਿਕਾਰਡ ਹੋ ਜਾਂਦਾ ਤਾਂ ਕਿਆ ਬਾਤ ਬਣਨੀ ਸੀ

  • @ajaysinghrai34stg94
    @ajaysinghrai34stg94 6 ปีที่แล้ว +15

    Chamkile g varga kon gaa sakda h 22 attt c

  • @harbindermohem
    @harbindermohem 3 ปีที่แล้ว +9

    ਅੱਜ ਵੀ ਦੁਨੀਆ ਪਿਆਰ ਕਰਦੀ ਇਸ ਅਮਰ ਜੋੜੀ ਨੂੰ,,, ਸਲਿਉਟ ਉਸਤਾਦ ਜੀ

  • @GurpreetSingh-nb3xq
    @GurpreetSingh-nb3xq ปีที่แล้ว +3

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ ❤

  • @attwadibhadaur7649
    @attwadibhadaur7649 ปีที่แล้ว +1

    ਦੁਨੀਆਂ ਦਾ ਪਹਿਲਾ ਅਤੇ ਆਖ਼ਰੀ ਹਾਸਾ ਸੀ "ਅਮਰੋ ਜੀ" ਦਾ ਇਹੋ ਜਾ ਹਾਸਾ ਕੋਈ ਹੋਰ ਨਹੀਂ ਹੋ ਸਕਦਾ...🥰🥰🌹🌹❤️❤️✌️✌️💣💣

  • @Gurmit499
    @Gurmit499 13 ปีที่แล้ว +21

    Jacson, Rafi, Lata and chamkila.. God must have given special blessing..

  • @engineerk.charan9279
    @engineerk.charan9279 5 ปีที่แล้ว +10

    Kya awaj si Bai ji dono jna di ....

  • @satpalSingh-tb3uz
    @satpalSingh-tb3uz 5 ปีที่แล้ว +12

    ਪੰਜਾਬ ਦਾ ਮਾਣ ।।

  • @toxicwolf9440
    @toxicwolf9440 4 ปีที่แล้ว +2

    ਬਹੁਤ ਵਧੀਆ ਸ਼ੀਰਾ ਚੱਕਮੁਗਲਾਣੀ ਨਕੋਦਰ ਤੋਂ

  • @ranjitrajoke8491
    @ranjitrajoke8491 3 ปีที่แล้ว +1

    ਚਮਕੀਲਾ ਅਤੇ ਅਮਰਜੋਤ ਐਹੋ ਜਹੀ ਸ਼ਖਸੀਅਤ ਸੁਣੀ ਜਾਈਏ ਤੇ ਮਨ ਨਹੀ ਅੱਕਦਾ

  • @BalwinderSingh-dc8th
    @BalwinderSingh-dc8th 5 ปีที่แล้ว +2

    Baltej Sran ji tuhadi bahut mihrbani tusi mhan nu mhan bna dita jani chamkila @Amrjot nu loka sahmne jeeodan rakhia

  • @tarloksingh5755
    @tarloksingh5755 4 ปีที่แล้ว +2

    Chamkila and amarjot amar hai ji punjab vich and king jorri amar rahu rahindi duniyaa tak

  • @harwindersingh1210
    @harwindersingh1210 5 ปีที่แล้ว +3

    siraa laa dinda c yr chamkila is best..

  • @JaspalSingh-gk8wy
    @JaspalSingh-gk8wy 7 ปีที่แล้ว +27

    kash chamkila ehe song record krwa janda

  • @mohinderpal7364
    @mohinderpal7364 8 ปีที่แล้ว +9

    wah wah baie chamkila

  • @anushpreet8394
    @anushpreet8394 6 ปีที่แล้ว +11

    Nice chamkila ggggggggg amarjot zindabad a great c

  • @savneetsinghrairai6823
    @savneetsinghrairai6823 2 หลายเดือนก่อน

    Kidda simple jeha Geet ah paar bhaut sona ah ..... simple instrument's meaning full song ......saare ❤❤ek teh fit hundae ah .......✅✅✅

  • @rocksharma4409
    @rocksharma4409 6 ปีที่แล้ว +51

    दुनिया गीत सुनदी है पर दिल तों रोंदी वी है याद करके चमकीले नूं

    • @neha1826
      @neha1826 3 ปีที่แล้ว +1

      Right 😢..I started listening from sometime but I miss them..I don't know why....May they are resting in peace

  • @charnjeetsingh3912
    @charnjeetsingh3912 4 ปีที่แล้ว +3

    ਕਾਸ਼ ਜੇ ਕਿਤੇ ੲਿਹ ਗੀਤ ਰਿਕਾਰਡ ਹੋ ਜਾਂਦਾ

  • @deepaksingla6152
    @deepaksingla6152 7 ปีที่แล้ว +22

    chamkile warga duniya te hor koi ni hona

  • @pappamahant8768
    @pappamahant8768 10 ปีที่แล้ว +14

    new & nice song..............MODA CHOGA PAUN NOO FIRDA

  • @rupindergill5431
    @rupindergill5431 ปีที่แล้ว +1

    बहुत बढिया लगा है बहुत मजेदार नजारा आगेया

  • @taranpreetbhatti9992
    @taranpreetbhatti9992 5 ปีที่แล้ว +2

    ਨਹੀਂ ਰੀਸਾਂ ਦੂਗਰੀ ਦੇ ਯੋਧੇ ਦੀਆਂ ਸਲੂਟ ਜੋੜੀ ਨੂੰ

  • @khannewala1
    @khannewala1 11 ปีที่แล้ว +14

    You are great Sran Sahib for bringing this great artist's movies to youtube...thanks a lot sir....bas edaa hi chalan dio...Amar Singh Chamkila...

  • @darshanchahal5911
    @darshanchahal5911 2 ปีที่แล้ว +1

    ਵੀਰ ਜੀ ਇਹ ਗੀਤ 3ਸਿੰਗਰ ਨੇ ਗਾਇਆ ਹੈ ਪਰ ਚੱਲਿਆ 22ਚਮਕੀਲਾ ਜੀ

  • @gurpreet.singhgurpreet3761
    @gurpreet.singhgurpreet3761 5 ปีที่แล้ว +2

    Very nice chamkila g

  • @user-pg5ex3rj8f
    @user-pg5ex3rj8f 3 หลายเดือนก่อน

    ਚਮਕੀਲਿਆ ਤੇਰੀ ਅੱਖ ਦੀ ਵੇ ਪਈ ਘਰ ਘਰ ਹੁੰਦੀ ਸੋਭਾ

  • @harmindersingh8910
    @harmindersingh8910 8 ปีที่แล้ว +10

    baltej sran je great man. Bhai Amar Singh Chamkila je Amarjot kaur je best duets Jodi india punjab world both was nice attitude

  • @gurlalsingh9799
    @gurlalsingh9799 5 ปีที่แล้ว +17

    kituo lab laao chmkila

  • @JaswantSingh-oh5jf
    @JaswantSingh-oh5jf 11 ปีที่แล้ว +9

    great job baltej ji

  • @lakhvirbadesha7173
    @lakhvirbadesha7173 7 ปีที่แล้ว +10

    Very good song and very nice cupple duet

  • @Gurjeetsingh-mm6nk
    @Gurjeetsingh-mm6nk 6 ปีที่แล้ว +10

    chamkile di voice super hits

  • @yadwindersangha3650
    @yadwindersangha3650 12 ปีที่แล้ว +15

    this song was also sang by amar arshi after his death

  • @kaurmandeep1092
    @kaurmandeep1092 5 ปีที่แล้ว +4

    Love u chamkila saab

  • @anushpreet8394
    @anushpreet8394 6 ปีที่แล้ว +4

    Jai ho baba chamkila amarjot g di

  • @amarjeetsingh-nw4gd
    @amarjeetsingh-nw4gd 7 ปีที่แล้ว +24

    chamkilla stage nu bann ke rakda si...

  • @rinkukainth8234
    @rinkukainth8234 5 ปีที่แล้ว +1

    AMAR singh chamkila te amarjot bargi jodi hun ne ban sakde koi ne rees kar sakda ehna de hikk de jor nall gauda se ustad miss you

  • @jaggamalhi6171
    @jaggamalhi6171 ปีที่แล้ว +2

    2022 ਚੇ ਕੋਣ ਕੋਣ
    ਸੁਣ ਰਿਹਾ ਏ

  • @Dr.MohanLal.
    @Dr.MohanLal. 6 ปีที่แล้ว +8

    baltej sran ji
    satshriakaal
    chamkila amar song

  • @charnjeetsingh3912
    @charnjeetsingh3912 5 ปีที่แล้ว +2

    ਬਾਈ ਜੀ ਇਹ ਗੀਤ mp3 ਚਮਕੀਲਾ ਜੀ ਦੀ ਅਵਾਜ਼ ਵਿੱਚ ਮਿਲ ਸਕਦਾ ਦੱਸੋ ਜੀ

  • @karishansingh3611
    @karishansingh3611 5 ปีที่แล้ว +3

    Good

  • @technicaltouch9637
    @technicaltouch9637 4 ปีที่แล้ว +1

    Love you chamkila ustaad

  • @anushpreet8394
    @anushpreet8394 6 ปีที่แล้ว +6

    Chamkila varga koi nhi jamna

    • @VinayKumar-ye3qo
      @VinayKumar-ye3qo 6 ปีที่แล้ว

      Chamkila bro nu singers ne dead Kita hai greebo t ameer banna chudda si

    • @sukhwindersugh2075
      @sukhwindersugh2075 5 ปีที่แล้ว

      ,👌👌👌👌👙💜

  • @nzsahil4861
    @nzsahil4861 ปีที่แล้ว

    Wah chamkila 22 ji tu amar hai sada

  • @gurisandhu3160
    @gurisandhu3160 5 หลายเดือนก่อน +1

    ✨ CHAMAR AMAR SINGH CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA RAVIDASSIYA ✨ LEGEND CHAMAR ✨

  • @karishansingh3611
    @karishansingh3611 5 ปีที่แล้ว +3

    .... Gd..

  • @lunanswer
    @lunanswer 13 ปีที่แล้ว +8

    kaim aa 22

  • @KulwantSingh-dv5rb
    @KulwantSingh-dv5rb ปีที่แล้ว +1

    Tumbi taarhi da good combination.

  • @GurwinderSingh-rv9qt
    @GurwinderSingh-rv9qt 5 ปีที่แล้ว +3

    tere di ho haaa haa very nic yr att c jori

  • @hardeepjaswal2160
    @hardeepjaswal2160 10 ปีที่แล้ว +8

    very nice song. i listen it 100 times

  • @harbindermohem
    @harbindermohem 3 ปีที่แล้ว

    ਸਲਿਉਟ ਏ ਉਸਤਾਦ ਜੀ

  • @opsharin2820
    @opsharin2820 4 ปีที่แล้ว

    Attt Jodi Amar Singh chamkila and amar jot ji I miss you

  • @charanjitbajwaphotography5582
    @charanjitbajwaphotography5582 6 ปีที่แล้ว +8

    miss u 22 ji

  • @avtarsinghgill8780
    @avtarsinghgill8780 2 ปีที่แล้ว

    ਬਹੁਤ ਵਧੀਆ ਬਰਡਿੰਗ

  • @OnlineFunVIdz
    @OnlineFunVIdz 11 ปีที่แล้ว +5

    cool story bro

  • @ConfusedCheckeredFlags-mt2xl
    @ConfusedCheckeredFlags-mt2xl 4 หลายเดือนก่อน

    Siraa c Banda yrr chamkila

  • @jaggaraipuriya7075
    @jaggaraipuriya7075 6 ปีที่แล้ว +4

    Nice Song

  • @mrsandhu5167
    @mrsandhu5167 5 ปีที่แล้ว +4

    miss you

  • @guri-vw1rv
    @guri-vw1rv 4 ปีที่แล้ว +1

    je bai aj chamkila reh jaanda ta aj di music 🎧 life e kuj hor honi c ....!

  • @mrsandhu5167
    @mrsandhu5167 4 ปีที่แล้ว +1

    sira

  • @sukhrajaulakh7870
    @sukhrajaulakh7870 6 ปีที่แล้ว +4

    Great chamkila

  • @deepanori1949
    @deepanori1949 5 ปีที่แล้ว +1

    Goldan star chamkila g

  • @honeysingh-ut1zg
    @honeysingh-ut1zg 5 ปีที่แล้ว +2

    Attt cho atttttt

  • @kamaljeriya1476
    @kamaljeriya1476 5 ปีที่แล้ว +1

    Nehi reesa chamkila Saab diya

  • @harrydhillon8645
    @harrydhillon8645 6 ปีที่แล้ว +8

    Sirra

  • @yugplayz2474
    @yugplayz2474 7 ปีที่แล้ว +3

    very very nice song

  • @SukhdevSingh-os4sz
    @SukhdevSingh-os4sz 5 ปีที่แล้ว +1

    Saada bai chamkila

  • @hirahira6591
    @hirahira6591 5 ปีที่แล้ว +1

    Very nice
    Chamikla

  • @AngrejSingh-mi6bw
    @AngrejSingh-mi6bw 4 ปีที่แล้ว +1

    Kikkar dale wala da all song upload karo

  • @usdaad1506
    @usdaad1506 9 ปีที่แล้ว +7

    very Nice baltej ji

  • @jassikumar5165
    @jassikumar5165 5 ปีที่แล้ว +4

    nicccc

  • @chardapunjab8475
    @chardapunjab8475 9 ปีที่แล้ว +9

    aye hayeee burrahhhhhhhhhhhhhhhhhhhhh

  • @gurdialsingh7333
    @gurdialsingh7333 4 ปีที่แล้ว +2

    Yaar dislike na kro dil te
    Aari chaldi a 😍😍

  • @AmarAmar-oh4qr
    @AmarAmar-oh4qr 4 ปีที่แล้ว +1

    Nice chamkil OK

  • @ranarana6497
    @ranarana6497 2 ปีที่แล้ว

    Wah amar singh chamkila and amarjot ji my favorise singer Balraj France

  • @AaaAaa-uj2dp
    @AaaAaa-uj2dp 5 ปีที่แล้ว +1

    i miss your cmk
    Sivia hong kong

  • @shivdeepkartik5032
    @shivdeepkartik5032 7 ปีที่แล้ว +2

    very good song

  • @KulwantSingh-mu4ux
    @KulwantSingh-mu4ux 5 ปีที่แล้ว +1

    Super duper

  • @honeysandhu4602
    @honeysandhu4602 4 ปีที่แล้ว +1

    Nice

  • @maniharmanmani.harmani.4636
    @maniharmanmani.harmani.4636 5 ปีที่แล้ว +2

    ManiHarmanMani ggg yarr tera bhawanigarhia mani Plumber kar yadd kuree ni hun pull geee

  • @ManmohanSingh-kr8bx
    @ManmohanSingh-kr8bx 2 ปีที่แล้ว +1

    ਤਵੀਆ,,ਲ਼ਾਲ,ਕਰਨ,ਵਾਲਾ,ਗਇਕ,,ਚਨ,ਚਮਕੀਲਾ,HMV