Independence day ਕਿੰਨਾਂ ਦਰਦਨਾਕ ਸੀ ? Facts 15 August 1947 | kis ne karwai c partition ? Punjab Made

แชร์
ฝัง
  • เผยแพร่เมื่อ 22 ม.ค. 2025

ความคิดเห็น • 734

  • @harpreetsingh5195
    @harpreetsingh5195 2 ปีที่แล้ว +112

    ਐਨੇ ਚੰਗੇ ਤਰੀਕੇ ਨਾਲ ਸਾਨੂੰ ਸਾਡੇ ਸਕੂਲ ਦੇ ਅਧਿਆਪਕਾਂ ਨੇ ਨਹੀਂ ਸਮਝਾਇਆ ਕਦੇ ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਸਮਝਾਓ ਨੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ god bless you ♥️🙏

    • @ravinderkaur7651
      @ravinderkaur7651 ปีที่แล้ว

      999ll9ólllil8illllll88lll8

    • @harmeet.rajput
      @harmeet.rajput ปีที่แล้ว +2

      je school ch eni deep information den lag gey ta sarkara di satta hill Jani aa ... angreja naalo ta vaddi siyast sadia sarkara di aa reallity ch futt pao raj Karo angreja lai nhi Indian government lai use hoi cahidi ... ehna ne apni kursi lai pehla v punjab nu Bali da bakra bnaeya te hun v bana rahey aa

  • @prabhjeetsingh5519
    @prabhjeetsingh5519 2 ปีที่แล้ว +63

    ਭਾਰਤ ਅਜ਼ਾਦ ਹੋਇਆ,
    ਪਾਕਿਸਤਾਨ ਅਬਾਦ ਹੋਇਆ,
    ਪਰ ਸਾਡਾ ਪੰਜਾਬ ਬਰਬਾਦ ਹੋਇਆ।
    🥺🥺😭

  • @karansidhu7912
    @karansidhu7912 ปีที่แล้ว +3

    ਪੰਜਾਬ ਦੇਸ਼ ਨੂੰ ਖ਼ਤਮ ਕਰ ਦਿੱਤਾ 💔💔

  • @saefcgsscft9576
    @saefcgsscft9576 2 ปีที่แล้ว +10

    ਵਹਿਗੁਰੂ ਦੋਨੇ ਪੰਜਾਬ ਨੂੰ ਜਲਦੀ ਇਕ ਕਰੇ । ਪਕਿਸਤਾਨ ਪੰਜਾਬ ٫ ਹਿੰਦੁਸਤਾਨੀ ਪੰਜਾਬ , ਹਰਿਆਣਾ , ਹਿਮਾਚਲ ,ਦਿੱਲੀ ਸਬ ਇਕ ਹੋ ਕੇ Greater Punjab ਬਣ ਜਾਵੇ

  • @bagichasingh5430
    @bagichasingh5430 2 ปีที่แล้ว +258

    ਸਾਡੇ ਦਾਦਾ ਜੀ ਏ ਦਿਨ ਯਾਦ ਕਰ ਕੇ ਬਹੁਤ ਰੋਆ ਕਰਦਾ ਸੀ

    • @a22dx42
      @a22dx42 2 ปีที่แล้ว

      th-cam.com/video/PGgIx-M_AcM/w-d-xo.html
      15 AUGUST special KIDS performance tribute SHAHEED SARABHA👌👌☝👆👆🖕🖕🙏

    • @DrPrabhpreetSingh
      @DrPrabhpreetSingh 2 ปีที่แล้ว

      Bhagat singh bare jaande ho veer ji? Eh te ehda dada mahashay arjun singh dowe arya samaji kinni ghatiya soch rakhde san, gurbani te gurmukhi bare? Gurbani nu ehda dada moorakh bani dasda c, te eh punjabi nu ashudh te gawara di bhasha dasda c, sare mulk vich devnagri lippi lagu karwauna chahnda c, fusli bomb chala ke chandarshekhar ne giraftari to mana kita c ki lehar dabb jayegi, par ehne jhuthi fame nu de ditti giraftari.....4 dande ni sahe te 55 hor azadi senani fadwa ditte, lale di maut da vi badla nhi c leya oh ta cardiac arrest nal marya c, te badla vj scott to nhi saunders te nihathe chan singh to leya, ASI KARTAR SINGH SARABHA TE GADRI BABEYAN NU BHULLI BETHE AA NAKLI HEROES KARKE🙏

    • @maanveersingh4189
      @maanveersingh4189 2 ปีที่แล้ว +6

      Sab nal Eda hi hunda
      Jina ne oh kala doar apne pinde te handayea

    • @brandedspal8977
      @brandedspal8977 2 ปีที่แล้ว

      Waheguru

    • @narinderwaraich7442
      @narinderwaraich7442 2 ปีที่แล้ว +2

      Same sade bajurg pakistan de district Gujjrawala pind bhakhadali to c

  • @bajsinghpannu
    @bajsinghpannu 2 ปีที่แล้ว +80

    15 ਅਗਸਤ 1947 ਨੂੰ ਪੰਜਾਬ ਦਾ ਉਜਾੜਾ ਹੋਇਆ ਸੀ 11 ਲੱਖ ਦੇ ਲੱਗਭੱਗ ਪੰਜਾਬੀ ਲੋਕ ਮਾਰੇ ਗਏ ਸਨ ਤੇ ਪੰਜਾਬ ਦੇ ਦੋ ਟੋਟੇ ਹੋਏ ਸਨ ਪੰਜਾਬ ਦਾ ਉਜਾੜਾ ਦਿਵਸ ਇੰਨੇ ਲੋਕਾਂ ਦੀ ਮੌਤ ਉੱਤੇ ਖੁਸ਼ੀ ਮਨਾਉਣਾ ਕੋਈ ਸਿਆਣਪ ਨਹੀਂ

    • @realCauz
      @realCauz 2 ปีที่แล้ว

      Separation te freedom 2 alag alag event ne

    • @meharbains2952
      @meharbains2952 2 ปีที่แล้ว

      @@realCauz yes

    • @meharbains2952
      @meharbains2952 2 ปีที่แล้ว

      15 August sirf freedom lyi manaya jnda aa and separation da alag. so please, apne gande dimaga nu saaf kro

    • @bajsinghpannu
      @bajsinghpannu 2 ปีที่แล้ว +12

      @@meharbains2952 ਜੇ ਇਤਿਹਾਸ ਨਾ ਪਤਾ ਹੋਵੇ ਚੁੱਪ ਰਹੀ ਦਾ ਏ ਪਤਾ ਲੱਗ ਗਿਆ ਕਿ ਤੇਰੇ ਕੋਲ ਕਿੰਨਾਂ ਕੁ ਦਿਮਾਗ ਏ ਪਹਿਲਾ ਇਤਿਹਾਸ ਪੜੋ ਫਿਰ ਬੋਲੋ

    • @gurwindermaniana7943
      @gurwindermaniana7943 2 ปีที่แล้ว +1

      @@bajsinghpannu sahi gall aaa veer sale dekhde ta sara din phone hi rhende aa eh ki history pd lan ge lodu loke ne sale gand ta onha de bran vich 🙏

  • @palpatrewala
    @palpatrewala 2 ปีที่แล้ว +1

    ਇਹ ਸਾਰਾ ਸੰਤਾਂਪ ਸਾਡੇ ਬਜੁਰਗਾਂ ਨੇ ਹੰਢਾਇਆ ,ਸਾਡੇ ਲਈ ਤਾਂ ਉਜਾੜਾ ਸੀ,ਬਾਕੀ ਤੁਸੀ ਬਹੁਤ ਵਧੀਆ ਜਾਣਕਾਰੀ ਦਿਤੀ,

  • @khakatcouple
    @khakatcouple 2 ปีที่แล้ว +4

    ਧੰਨਵਾਦ ਬਾਈ,,, ਸੁਤੇ ਹੋਏ ਲੋਕਾਂ ਦੀਆ ਅੱਖਾ ਖੋਲਣ ਲਈ 👍👍👍👍👍👍

  • @AMRIT_BANGARH_ENGLANDIYA
    @AMRIT_BANGARH_ENGLANDIYA 2 ปีที่แล้ว +198

    ਕੁੱਤਾ ਮਰ'ਜੇ , ਸੋਗ ਮਨਾਉਂਦੇ ।
    ਫੋਨ ਗਵਾਚੇ , ਰਪਟ ਲਿਖਾਉਂਦੇ ।
    ਸੰਨ ਸੰਤਾਲੀ , ਲੱਖਾਂ ਵੱਢ ' ਤੇ ,
    15 ' ਅਗਸਤ ਤੇ ਖੁਸ਼ੀ ਮਨਾਉਂਦੇ😢

    • @DrPrabhpreetSingh
      @DrPrabhpreetSingh 2 ปีที่แล้ว +15

      Asi ghulam nhi, eh sarkara nu dassan lyi tiranga nhi khalsayi nishan sahb jhulaayo🙏

    • @itsjkjass
      @itsjkjass 2 ปีที่แล้ว +3

      @@DrPrabhpreetSingh ਕਹਿਣ ਦੀ ਲੌੜ ਹੀ ਨਹੀਂ ਵੀਰੇ ਵਾਹਿਗੁਰੂ ਸੁੱਖ ਰੱਖੇ। 🙏

    • @harwinderbhoday7578
      @harwinderbhoday7578 2 ปีที่แล้ว +2

      ਬਹੁਤ ਵਧੀਆ ਲਿਖਿਆ ਹੈ ਵੀਰ 🙏

    • @DrPrabhpreetSingh
      @DrPrabhpreetSingh 2 ปีที่แล้ว

      @Raghav Virmani ohna da banda, kyunki ohna nu muh chadhaun wala koi nhi, sadi hikk te tiranga jhula ke sanu ghulami da ehsas karwaundiyan sarkaara

    • @Ballu1980
      @Ballu1980 2 ปีที่แล้ว

      @Raghav Virmani 14 August ko kya hua tha

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kulwindersinghbains260
    @kulwindersinghbains260 2 ปีที่แล้ว +56

    ਆਜਾਦੀ ਦੀ ਲੜਾਈ ਵਿੱਚ ਪੰਜਾਬੀਆਂ ਅਤੇ ਬੰਗਾਲੀਆਂ ਨੇ ਅਹਿਮ ਯੋਗਦਾਨ ਪਾਇਆ। ਪਰ ਅਫਸੋਸ ਆਜਾਦੀ ਮਿਲਣ ਤੇ ਉਜਾੜਾਂ ਵੀ ਪੰਜਾਬੀਆਂ ਅਤੇ ਬੰਗਾਲੀਆਂ ਨੇ ਹੀ ਸਹਿਆ 😢

  • @DeviL-il3bh
    @DeviL-il3bh 2 ปีที่แล้ว +2

    ਇਹ ਤਾਂ ਗੱਲ ਆ ਸਾਰੇ ਆਪਣੀਆ ਗੱਲਾ ਈ ਕਰਦੇ ਆਪਣੀਆ ਸਲਾਹਾਂ ਈ ਮੰਨਦੇ ਤੇ ਦਿੰਦੇ ਆ ਅਸਲ ਵਿਚ ਤਰੱਕੀ ਇਕ ਜੁੱਟ ਹੋ ਕੇ ਆਂਦੀ ਆ ਸਾਰਿਆ ਦੀ ਸੋਚ ਨਹੀਂ ਬਦਲੀ ਜਾਣੀ ਸਾਨੂੰ ਇਕ ਸੱਚਾ ਤੇ ਖਰਾ ਲੀਡਰ ਚਾਹੀਦਾ ਜਿਨੂੰ ਲੀਡਰਸ਼ਿਪ ਦਾ ਪਤਾ ਹੋਵੇ ਬਾਕੀ ਆਪਣੀਆ ਰਾਹਾਂ ਦਸੋ ਕਿਉਂਕਿ ਅਸੀਂ ਕਿਸੇ ਦੀ ਤਾਂ ਸੁਣਨੀ ਨਹੀਂ🙌

  • @Mehnditutorialbyaapika
    @Mehnditutorialbyaapika 2 ปีที่แล้ว +22

    ਵੀਰੇ ਬਾਹਲੇ ਦੇਸ਼ਾਂ ਨੇ ਇਸ ਕਰਕੇ ਤਰੱਕੀ ਕਰ ਲਈ ਹੈ ਕਿਉਂਕਿ ਉਹਨਾਂ ਦੇ ਲੀਡਰਾਂ ਆਪ ਦਾ ਢਿੱਡ ਨਹੀਂ ਭਰਦੇ ਉਹ ਦੇਸ਼ ਬਾਰੇ ਸੋਚਦੇ ਹਨ ਉਹਨਾਂ ਲਈ ਸਭ ਲਈ ਕਾਨੂੰਨ ਬਰਾਬਰ ਹਨ ਆਪਣੇ ਦੇਸ਼ ਵਾਂਗ ਨਹੀਂ ਹਨ ਆਪਣੇ ਦੇਸ਼ ਨੂੰ ਲੀਡਰ ਹੀ ਅੱਗੇ ਨਹੀਂ ਵਧਣ ਨਹੀਂ ਦੇ ਰਹੇ

  • @palpatrewala
    @palpatrewala 2 ปีที่แล้ว

    ਸਬ ਤੋਂ ਜਿਆਦਾ ਨੁਕਸਾਨ ਵੀ ਪੰਜਾਬ ਦਾ ਹੋਇਆ,ਪਰ ਅਜ ਵੀ ਪੰਜਾਬ ਨੂੰ ਢਾਅ ਲਾਈ ਜਾ ਰਹੀ ਐ,

  • @homestudioz8620
    @homestudioz8620 2 ปีที่แล้ว +1

    ਸੱਚੀ ਜਿਹਦੇ ਤੇ ਬੀਤਿਆ ਸਮਾਂ ਉਹੀ ਜਾਣਦਾ,,,,ਸਭ ਨੇ ਪੰਜਾਬ ਨਾਲ ਮਾੜੀ ਕੀਤੀ ਆ,,, ਪਰ ਦੇਸ ਅਲੱਗ ਅਲੱਗ ਕਰਤੇ,,,ਦਿਲ ਤਾਂ ਹਲੇ ਵੀ ਇਕ ਨੇ ,,,, ਮੈਂ ਅੱਜ ਤੱਕ ਕਦੇ ਆਜ਼ਾਦੀ ਮਾਨਾਈ ਨੀ,,, ਕਾਲਾ ਦਿਨ 😭😭😭😭 ਸੀ ਸਾਡੇ ਲਈ ,,, ਸਾਡੇ ਆਪਣੇ ਮਰੇ ਸੀ

  • @GurjeetSingh-kg9mr
    @GurjeetSingh-kg9mr 2 ปีที่แล้ว

    ਬਹੁਤ ਹੀ ਵਧੀਆ ਗੱਲਾਂ ਦੱਸਈਆ ਜਿਸ ਬਾਰੇ ਪਤਾ ਨਹੀਂ ਸੀ,

  • @astaadsidhumoosewala3142
    @astaadsidhumoosewala3142 2 ปีที่แล้ว

    ਮੈ ਏਹ ਸਬ ਪੜਿਆ ਸੀ ਪਰ ਜੋ ਜਾਣਕਾਰੀ ਏਹ ਵੀਡਿਓ ਦੇਖ ਕੇ ਮਿਲੀ ਉਹ ਪੜਨ ਤੇ ਨੀ ਮਿਲੀ ਬਹੁਤ ਵਧੀਆ ਸਮਝਾਇਆ ਤੁਸੀ ਵੀਰ

  • @navdeepmg9087
    @navdeepmg9087 2 ปีที่แล้ว +5

    ਡਿਗਰੀ ਕਰ ਲਈ ਪਰ ਅੱਜ ਜੋ ਜਾਣਕਾਰੀ ਮਿਲੀ ਉਹ ਸਕੂਲਾਂ ਕਾਲਜਾਂ ਵਿੱਚ ਨੀ ਮਿਲੀ 🙏 15 ਅਗਸਤ ਪੰਜਾਬ/panjab ਲਈ ਕਾਲਾ ਦਿਨ ਆ 🙏 ਦਿਲੋ ਧੰਨਵਾਦ ਕਰਦੇ ਆ ਸਾਰੀ ਟੀਮ ਦਾ 🙏

    • @gurpreetsinghgill6436
      @gurpreetsinghgill6436 2 ปีที่แล้ว

      Shi keha eh ta sanu kise nu school ch praya he nhi gya ethass ta asle eh a

  • @rajnidhaliwal8653
    @rajnidhaliwal8653 ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ 👍 15 ਅਗਸਤ 1947 ਦਾ ਇਤਿਹਾਸ ਬਾਈ ਨੇ

  • @LakhvirSingh-jg5fk
    @LakhvirSingh-jg5fk 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਬਹੁਤ ਵਧੀਆ, ਜਾਣਕਾਰੀ ਦਿੱਤੀ, ਵਾਹਿਗੁਰੂ, ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ

  • @sunnythetrigger3851
    @sunnythetrigger3851 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡਾ ਬੋਤ ਬੋਤ ਧੰਨਵਾਦ ਜੀ ਤੁਸੀਂ ਇੰਨੀ interesting ਵੀਡਿਉ ਸਾਡੇ ਨਾਲ ਸ਼ੇਅਰ ਕੀਤੀ ਤੇ ਤੁਸੀਂ ਸਾਨੂੰ ਸਚਾਈ ਨਾਲ ਜਾਣੂ ਕਰਾਇਆ
    ਸਾਡੇ ਬਜੁਰਗ ਵੀ ਲੈਂਦੇ ਪੰਜਾਬ ਤੋਂ ਸਨ । ਜ਼ਿਲਾ ਬੁਰੇਵਾਲ ਸੂਬਾ ਮੁਲਤਾਨ (ਪਾਕਿਸਤਾਨ) ਤੋਂ । ਅਸੀਂ ਆਪਣੇ ਬਜੁਰਗਾਂ ਦੇ ਦਰਸ਼ਨ ਤਾਂ ਨੀ ਕਰਸਕੇ ਪਰ ਸਾਡੇ ਦਿਲ ਵਿਚ ਅੱਜ ਵੀ ਰੀਜ ਹੀ ਹੈ ਆਪਣੇ ਬਜ਼ੁਰਗਾਂ ਦਾ ਪਿੰਡ ਦੇਖਣ ਦੀ। ਤੇ ਮੈ ਪਰਮਾਤਮਾ ਕੋਲ ਅਰਦਾਸ ਕਰਦਾ ਹਾਂ ਕੇ ਸਾਡੇ ਜਿੰਦੇ ਜੀ ਸਾਡੀ ਇਹ ਇੱਛਾ ਜਰੂਰ ਪੂਰੀ ਕਰਨ ।

  • @johnysaid5735
    @johnysaid5735 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ 👍

  • @moosewala_5911
    @moosewala_5911 2 ปีที่แล้ว +45

    ਜਿੰਨਾ ਨੇ ਆਪਣੇ ਦਾਦੇ ਪੜਦਾਦਿਆ ਤੋਂ ਨਹਿਰਾ ਤੇ ਸੂਏਆ ਦਿਆ ਕੰਡਿਆ ਤੇ ਵੱਡੇ ਟੁੱਕੇ ਲੋਕਾ ਦੀਆ ਕਹਾਣੀਆ ਦੇ ਦਰਿਸ ਸੁੰਨੇ ਉਹ ਇਸ ਦਿਨ ਨੂੰ ਜਸ਼ਨ ਵਜੋ ਨਹੀਂ ਸਗੋਂ ਸੋਗ ਮਨਾਉਂਦੇ ਨੇ

  • @anmoljossan2005
    @anmoljossan2005 2 ปีที่แล้ว +2

    ਹਰ ਵਾਰ ਹੀ ਉਮੀਦ ਤੋਂ ਵੱਧ interested ਵੀਡੀਓ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏 god bless you veer 🙏

  • @GurwinderSingh-rb9iq
    @GurwinderSingh-rb9iq 7 หลายเดือนก่อน

    ਵੀਰ ਜੀ ਦਿਲੋ ਸਲਿਉਟ ਹੈ ਤੁਹਾਨੁੰ❤

  • @indianarmysikhregiment1364
    @indianarmysikhregiment1364 2 ปีที่แล้ว +2

    2:30 ਸਭ ਤੋਂ ਵੱਡੀ ਗੱਲ ਅੱਜ ਦੇ ਦੌਰ ਦੀ 👍
    ਬਾਕੀ ਸੱਚ ਕੌੜਾ ਹੁੰਦਾ ਹੈ ਹਰੇਕ ਦੇ ਹਜ਼ਮ ਨਹੀਂ ਹੁੰਦਾ 🙏🏻

  • @jassrandhawa104
    @jassrandhawa104 2 ปีที่แล้ว +12

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਵੀਰ ਅਸੀਂ ਸਾਰੀਆਂ ਵੀਡੀਓ ਦੇਖ ਦੇ ਅਾਂ ਤੁਹਾਡਾ ਬਹੁਤ ਧੰਨਵਾਦ ਏਨੀ ਵਧੀਅਾ ਜਾਣਕਾਰੀ ਪੰਜਾਬੀ ਵਿੱਚ ਦੇਣ ਲਈ 🙏

  • @narindersingh2655
    @narindersingh2655 2 ปีที่แล้ว +1

    ਧੰਨਵਾਦ ਵੀਰ ਜੀ

  • @kamaljitkaurdhanoa6899
    @kamaljitkaurdhanoa6899 2 ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @rajinderkaur8751
    @rajinderkaur8751 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🏻❤️🙏🏻

  • @ramanjotsingh3771
    @ramanjotsingh3771 2 ปีที่แล้ว +1

    ਸੰਤਾ ਦੀ ਵੀਡੀਓ ਦਾ ਇੰਤਜ਼ਾਰ 🙏🏻🙏🏻

  • @singhsingh1951
    @singhsingh1951 ปีที่แล้ว

    Eni vdhiya trike nal history bare dsea janda is lyi ta ethe 1 millions comments te 10milions likes hone chahide bt q nhi is gal di herani v hai..mere walo ena pyar jina upr typ krea ❤️❤️❤️❤️🙏dhanwad 👍😊

  • @badboy-xe3du
    @badboy-xe3du 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏

  • @sarab88729
    @sarab88729 2 ปีที่แล้ว +1

    ਧੰਨਵਾਦ ਵੀਰ ਜੀ ਏਨੀ ਡੂੰਘੀ ਜਾਣਕਾਰੀ ਦੇਣ ਲਈ 🙏🙏🙏🙏 ਹੱਸਦੇ ਵੱਸਦੇ ਰਹੋ

  • @sharrymahianwala9881
    @sharrymahianwala9881 2 ปีที่แล้ว

    ਆਪਣੇ ਦੇਸ਼ ਵਿੱਚੋਂ ਬਾਈ ਵੋਵਾਂ ਦਾ ਚੱਕਰ ਨੀ ਮੁੱਕਦਾ ਤਾਂ ਨੀ ਤਰੱਕੀ ਕਰਦਾ ਦੇਸ਼ ਆਪਣਾ

  • @VikramSingh-vy2mx
    @VikramSingh-vy2mx 2 ปีที่แล้ว +30

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ 👍

  • @jagirsingh3060
    @jagirsingh3060 2 ปีที่แล้ว

    ਇਨ੍ਹਾਂ ਰਾਜ ਨੇਤਾਵਾਂ ਦੀਆਂ ਗਲਤੀਆਂ ਹਨ ਇੱਥੇ ਸਾਰਾ ਸਾਲ ਕੰਮ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਚੰਗੀ ਜ਼ਿੰਦਗੀ ਨਹੀਂ ਮਿਲਦੀ, ਪਰ ਕਈ ਦੇਸ਼ਾਂ ਵਿੱਚ 6ਮਹਿਨੇ ਬਰ਼ਬਾਰੀ ਹੁੰਦੀ ਏ ਓਥੇ ਲੋਕ ਵਧੀਆ ਜ਼ਿੰਦਗੀ ਜਿਉ ਰਹੇ ਨੇ।

  • @amandeepsinghgill5431
    @amandeepsinghgill5431 2 ปีที่แล้ว

    ਬਹੁਤ ਵਧੀਆ ਜਾਣਕਾਰੀ ਭਰਾ

  • @SatnamSingh-dg9zl
    @SatnamSingh-dg9zl 2 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @suman2442
    @suman2442 2 ปีที่แล้ว +1

    Bhut hi vdia dsea bro😊❤🙏🏻thank you so much

  • @lov3bhullar
    @lov3bhullar 2 ปีที่แล้ว +8

    ਮੈਂ 15 ਅਗਸਤ 1947 ਨੂੰ ਅਜਾਦੀ ਨਹੀਂ ਮੰਨਦਾ ਕਿਉਂਕਿ ਇਸ ਕਾਲੇ ਦਿਨ ਨੇ ਸਾਡੇ ਤੋਹ ਅਪਣਿਆ ਨੂੰ ਖੋਇਆ
    ਮੇਰੇ ਪਰਨਾਨਾ ਜੀ ਦਿਆਲ ਸਿੰਘ ਵਿਰਕ ਸੱਚੇ ਸੌਦੇ ਪਾਕਿਸਤਾਨ ਚ ਹੀ ਮਾਰੇ ਗਏ
    ਵਾਹਿਗੁਰੂ ਜੀ

    • @pamajawadha5325
      @pamajawadha5325 2 ปีที่แล้ว +2

      Bhut mada hoi veer

    • @simran-gaming01
      @simran-gaming01 2 ปีที่แล้ว +3

      ਪੰਜਾਬ ਲਈ ਏਹ ਕਾਲਾ ਦਿਨ ਹੈ..... ਜੋ ਵੀ ਪੰਜਾਬੀ ਇਸ ਦਿਨ ਨੂ ਖੁਸ਼ੀ ਨਾਲ ਮਨਾ ਰਿਹਾ ਹੈ... ਉਹ ਅਪਣਾਇਆ ਦੀਆ ਲਾਸ਼ਾ ਉਤੇ ਨੱਚ ਰਿਹਾ ਹੈ.... ਅਜ਼ਾਦ ਇੰਡੀਆ ਹੋਇਆ ਹੈ ਨਾ ਕਿ ਪੰਜਾਬ....

    • @gurpreetsinghgill6436
      @gurpreetsinghgill6436 2 ปีที่แล้ว

      Bilkul sahi gal a

  • @BHULLAR1.5M
    @BHULLAR1.5M 2 ปีที่แล้ว

    *ਸਾਨੂੰ ਸ਼ਰਮ ਆਉਣੀ ਚਾਹੀਦੀ ਆ 15 ਅਗਸਤ ਦਾ ਦਿਨ ਖੁਸ਼ੀ ਨਾਲ ਮਨਾਉਂਦੇ*

  • @fatehsinghsran
    @fatehsinghsran 2 ปีที่แล้ว +9

    ਅੱਜ ਵੀ ਮੇਰੀ ਦਾਦੀ ਸਰਦਾਰਨੀ ਜਸਵੰਤ ਕੌਰ ਅਪਣੇ ਭਰਾ ਸਰਦਾਰ ਪ੍ਰੀਤਮ ਸਿੰਘ ਨੂੰ ਜਾਦ ਕਰ ਕੇ ਰੋਹ ਪੈਂਦੀ ਆ ਜਿਸ ਨੂੰ ਵੱਡ ਕੇ ਖੂਹ ਵਿੱਚ ਸੁੱਟ ਦਿੱਤਾ ਸੀ 😥

  • @sarmanjitsingh
    @sarmanjitsingh 2 ปีที่แล้ว

    Fast line Bhut sony khiya bai 👌👍🙏

  • @anmolweddingphotography5857
    @anmolweddingphotography5857 2 ปีที่แล้ว

    ਬਹੁਤ ਸਾਰੀਆਂ ਜਾਣਕਾਰੀਆਂ ਗਲਤ ਦਸੀ ਜਾਂਦੇ ਓ ਜੀ

  • @manpreetsinghnasibpuria1972
    @manpreetsinghnasibpuria1972 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰੇ

  • @ranvijaysingh684
    @ranvijaysingh684 ปีที่แล้ว

    ਜੈ ਹਿੰਦ🙏🙏

  • @SM.Music23
    @SM.Music23 2 ปีที่แล้ว +1

    Me tuhadiya video dekhda rehna mnu bhut kuj sikhen nu milda hai

  • @SandeepSingh-pq5zi
    @SandeepSingh-pq5zi 2 ปีที่แล้ว

    ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਤੇ ਚੰਗੀ ਹੁੰਦੀ ਹੈ ਮੈਂ ਹਮੇਸ਼ਾ ਤੁਹਾਡੀ ਵੀਡੀਓ ਸ਼ੇਅਰ ਕਰਦਾ

  • @happybarnala9234
    @happybarnala9234 2 ปีที่แล้ว +4

    Never forget 1947# 1984

  • @JaswinderSingh-ii7fo
    @JaswinderSingh-ii7fo 2 ปีที่แล้ว

    ਬੁਹਤ ਧੰਨਵਾਦ ਬਾਈ ਜੀ

  • @pb.13.x.84
    @pb.13.x.84 2 ปีที่แล้ว +1

    ਸਹੀ ਗੱਲਆ ਵੀਰ ਮੇਰੀ ਦਾਦੀ ਜੀ ਨੇ ਦੱਸੀਆ ਸੀ ਹੱਲੀਆ ਵਾਲੀ ਸਾਲ ਕਹਿਦੇ ਸੀ

  • @sukhdeepsingh2314
    @sukhdeepsingh2314 2 ปีที่แล้ว +1

    Nice look Kamal jaan 🤩

  • @BABALGILL-qf2kt
    @BABALGILL-qf2kt 2 ปีที่แล้ว +1

    Bohat knowledge mily brother video ton ❤️❤️❤️❤️

  • @999kaur
    @999kaur 2 ปีที่แล้ว +2

    ਬਜੁਰਗ ਰੋਂਦੇ ਨੇ, ਬੱਚੇ ਜਸ਼ਨ ਮਨਾਉਂਦੇ ਨੇ 15ਅਗਸਤ ਨੂੰ। ਕੋਈ ਯਾਦ ਨਹੀਂ ਕਰਦਾ ਪਰ ਅਜ਼ਾਦੀ ਦੇ ਦਿਨਾਂ ਦੀ ਕਤਲੋਗਾਰਤ ਚ ਜਾਨਾ ਤੇ ਇੱਜਤਾਂ ਗਵਾਉਣ ਵਾਲੇ ਵੀ ਸ਼ਹੀਦ ਹਨ। 🙏🙏🙏

  • @SatnamSingh-dg9zl
    @SatnamSingh-dg9zl 2 ปีที่แล้ว

    ਬਹੁਤ ਵਧੀਆ ਵੀਰ

  • @terajass1861
    @terajass1861 2 ปีที่แล้ว +3

    Siraaaa

  • @Butique786
    @Butique786 ปีที่แล้ว

    ਬਾਈ ਜੀ ਤੁਹਾਡੀ ਇਹ ਵੀਡਿਉ ਬਹੁਤ ਹੀ ਵਧੀਆ ਲੱਗੀ।

  • @manveersinghchahal687
    @manveersinghchahal687 2 ปีที่แล้ว

    ਤੀਜੀ ਧਿਰ ਸਿੱਖ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦੀ ਭਾਰਤ ਨਾਲ ਰਹਿਣ ਵਾਲੀ ਬੇਵਕੂਫ਼ੀ ਦੇ ਜ਼ਿਕਰ ਬਿਨਾ 1947 ਦੀ ਗੱਲ ਅਧੂਰੀ ਹੈ 👈👈👈

  • @sukhwinders907
    @sukhwinders907 2 ปีที่แล้ว +1

    Bhut vdia jankari diti brother ,thanku and god. Bless you

  • @satindersingh4124
    @satindersingh4124 2 ปีที่แล้ว +1

    😔😔😔😔😔🙏🙏🙏🙏waheguru g ..

  • @sukhkhushsroay7184
    @sukhkhushsroay7184 ปีที่แล้ว

    Great information 🙏🇳🇪🌼

  • @BABALGILL-qf2kt
    @BABALGILL-qf2kt 2 ปีที่แล้ว +1

    Nice video brother excellent work brother ❤️❤️❤️🔥🔥❤️❤️🔥❤️❤️🔥🔥❤️

  • @khansaabmusictv5403
    @khansaabmusictv5403 2 ปีที่แล้ว

    Very good information

  • @its_arman__full_movies_andcart
    @its_arman__full_movies_andcart 2 ปีที่แล้ว +1

    ਜਦੋਂ ਮੇਰੇ ਦਾਦਾ ਜੀ 22 ਦਿਨ ਸਨ ਉਦੋਂ ਦੇਸ ਦੀ ਵੰਡ ਹੋਈ ਸੀ

  • @dopetot
    @dopetot 2 ปีที่แล้ว +1

    Paji Bht Vadiya Content hai tuhada...Love From USA... HAPPY INTERDEPENDENCE DAY

  • @meharrandhawa2674
    @meharrandhawa2674 2 ปีที่แล้ว +2

    22 khush raho hmesha waheguru chardi kla ch rkhe 🙏🙏

  • @harpreetsingh5113
    @harpreetsingh5113 2 ปีที่แล้ว

    Jithe imandaari othe tarakki

  • @CHAHAL-er9zf
    @CHAHAL-er9zf 2 ปีที่แล้ว

    Ghaint video

  • @ravikaire5400
    @ravikaire5400 2 ปีที่แล้ว

    ਰੋਣਾ ਆਉਂਦਾ ਬਾਈ ਦੇਖ ਕ 🥺

  • @Veerpalkaur-uj3sj
    @Veerpalkaur-uj3sj 2 ปีที่แล้ว +2

    😭😭 ਸੱਚੀਂ ਬਜ਼ੁਰਗ ਅੱਜ ਵੀ ਬੱਚਿਆਂ ਵਾਂਗ ਰੋਣ ਲੱਗ ਜਾਂਦੇ ਨੇ

  • @Davindersingh-rh5xi
    @Davindersingh-rh5xi 2 ปีที่แล้ว

    Kaint video

  • @bittuchehal2824
    @bittuchehal2824 2 ปีที่แล้ว

    15 ਅਗੱਸਤ ਕਾਲਾ ਦਿਨ ਮਨਦਾ ਹਾ ਮੈ

  • @satindergathwala7686
    @satindergathwala7686 2 ปีที่แล้ว

    Boht bdya bhai tarike nal smj rhe o bro gud job bro

  • @Sandhu.Editz.
    @Sandhu.Editz. 2 ปีที่แล้ว

    BAHUT VADIAA VEER

  • @punjabizimidar
    @punjabizimidar 2 ปีที่แล้ว +23

    ਸਤ ਸ਼੍ਰੀ ਅਕਾਲ ਕਮਲ ਲਹਿਲ ਵੀਰ ਤੂੰ ਵੀ ਭਾਈ ਹੀ ਆ ਆਪਣਾ❣️

  • @p.u.n.j.a.b._flix981
    @p.u.n.j.a.b._flix981 2 ปีที่แล้ว +2

    Punjab jindabad

  • @Kulwant2
    @Kulwant2 2 ปีที่แล้ว +26

    I am first liker

  • @RanjeetSingh-mq4nx
    @RanjeetSingh-mq4nx 2 ปีที่แล้ว

    Good information veer g

  • @chansingh319
    @chansingh319 2 ปีที่แล้ว

    ਬਾਈ ਸੋਹਣਾ ਬਹੁਤ ਲਗਦਾ ਪਿਆ ਇਸ ਵੀਡਿਉ ਵਿਚ

  • @urbanvillagers4170
    @urbanvillagers4170 2 ปีที่แล้ว

    Very nice information brother

  • @gagansingh7930
    @gagansingh7930 2 ปีที่แล้ว +1

    Waheguru ji 👏 waheguru ji 👏

  • @sarbjeetkaur6967
    @sarbjeetkaur6967 ปีที่แล้ว

    Satnam ji

  • @ravikaire5400
    @ravikaire5400 2 ปีที่แล้ว

    100 cho 100 nubr ਵੀਰ ਤੇਰੇ ਚੈਨਲ ਨੂੰ

  • @HarrySingh-px3eo
    @HarrySingh-px3eo 2 ปีที่แล้ว

    Bahut vdiya veer ji good

  • @munishgautam9309
    @munishgautam9309 2 ปีที่แล้ว +2

    ❤️🧡💛💙Paji tusi bhut vadiya kaam krde ho yrrr mainu hmesa tuhadi video di wait rehndi aaa tusi meri knowledge bhut jada vadai hai god bless u paji ❤️🧡💛💚 bhut jada pyar tuhanu from(H.P- 56 wale)

  • @kostafilippu3407
    @kostafilippu3407 2 ปีที่แล้ว

    Wah mitra wah

  • @harmamdeepkhaira
    @harmamdeepkhaira 2 ปีที่แล้ว +2

    ਸਾਡੇ ਵੀ ਪਰਿਵਾਰ ਦੇ 11 ਮੈਂਬਰ ਲਾਈਨ ਵਿੱਚ ਖੜੇ ਕਰ ਕੇ ਕਤਲ ਕਰ ਦਿੱਤੇ ਗਏ ਦੇਸ਼ ਵੰਡ ਵੇਲੇ । ਪਿੰਡ ਗਉਂਸਪੁਰਾ ਵਿੱਚ ।

  • @dildanimada3126
    @dildanimada3126 2 ปีที่แล้ว +2

    Mainu video bahut sohni lagi aa brother
    Mai share v jrur karaga
    All groups wich
    🙏⛳️

  • @bagichasingh5430
    @bagichasingh5430 2 ปีที่แล้ว

    Thanks brother ਜਾਣਕਾਰੀ ਦੇਣ ਲਈ

  • @kjeetsingh7147
    @kjeetsingh7147 ปีที่แล้ว

    Good 👍 veer ji

  • @arshhh47
    @arshhh47 2 ปีที่แล้ว

    Bhaji tusi videos bohot vadia Banaode ho 👍

  • @harpreetsingh-iv7fz
    @harpreetsingh-iv7fz ปีที่แล้ว

    ੳੁਨਾਂ ਮੁਲਕਾਂ ਅੰਦਰ ਧਰਮ ਦੇ ਨਾ ਤੇ ਰਾਜਨੀਤੀ ਨਾ ਹੋਣਾ , ਸਭ ਲਈ ਕਾਨੂੰਨ ਬਰਾਬਰ ਹੋਣਾ ਤੇ ਯੋਗਤਾ ਦੇ ਅਧਾਰ ਤੇ ਕੰਮ िਮਲਣਾ

  • @sandhudaljeet
    @sandhudaljeet 2 ปีที่แล้ว

    ਸਿੰਘਾਪੁਰ ਤੇ ਵੀਡੀਉ ਬਣਾਉ ਅੱਜ ਦੇ ਦੌਰ ਵਿੱਚ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣਿਆ ਹੋਇਆ ਤੇ ਮੈਂ ਖੁਦ ਏਥੇ ਹਾਂ 🙏🏻❤️

  • @amandeepjat1253
    @amandeepjat1253 2 ปีที่แล้ว

    Sab sachh nice bai ji

  • @sukhchainsingh5819
    @sukhchainsingh5819 2 ปีที่แล้ว

    Bht sohna km krdeo veer

  • @karamjitsingh7479
    @karamjitsingh7479 8 หลายเดือนก่อน

    good job 👍

  • @captainmehra1115
    @captainmehra1115 2 ปีที่แล้ว

    Dhanwad vre

  • @gurisarao2876
    @gurisarao2876 2 ปีที่แล้ว

    ਅਨਪੜ੍ਹ ਬਣੇ ਪੜ੍ਹੇ ਲਿਖੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਹੋਰ ਦਾ ਕੁੱਝ ਨਹੀਂ ਬਿਗੜਿਆ ਪਰ ਪੰਜਾਬ ਦੇ ਟੋਟੇ ਜਰੂਰ ਹੋ ਗਏ ਲਾਹਨਤ ਆ ਜੋ ਪੰਜਾਬੀ ਤਿਰੰਗੇ ਨੂੰ ਦੇਖਕੇ ਓਹਦੇ ਵੱਲ ਖੂਨੀ ਅੱਖਾਂ ਨਾਲ ਨਹੀਂ ਦੇਖਦੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਛੱਡ ਜੋ ਇਹ ਨਮਕਹਰਾਮ ਝੰਡੇ ਨੂੰ ਘਰ ਦੇ ਛੱਤਾ ਉੱਤੇ ਲਗਾ ਰਹੇ ਨੇ ਅੱਜ

  • @anonymous_guri876
    @anonymous_guri876 2 ปีที่แล้ว +1

    Bilkul shi gal kitti aa ❤️❤️❤️