Khabar Di Khabar (2151) || EVM ਕਿਵੇਂ ਦਿਖਾਊ ਜਲਵਾ | Kejriwal ਨੇ ਆਹ ਕੀ ਕਹਿਤਾ ?

แชร์
ฝัง
  • เผยแพร่เมื่อ 3 ก.พ. 2025

ความคิดเห็น • 55

  • @sandhujatt1362
    @sandhujatt1362 ชั่วโมงที่ผ่านมา +1

    ਤਾਜਾ ਖਬਰ👉ਅੰਮਿ੍ਤਸਰ ਦੇ ਰਾਸਤੇ ਚੌ ੲਿੱਕ ਜਗਾ ਅਾੳੁਦੀ ਦੁਰਬਜੀ ਜੌ ਨਵਾ ਪੁੱਲ ਬਣਾੲਿਅਾ ਕੁੱਛ ਟਾੲਿਮ ਨਹੀ ਹੌੲਿਅਾ ਪੁੱਲ ਬਣੇ ਨੂੰ ਪੁੱਲ ਬੈਠ ਵੀ ਗਿਅਾ ਅੇਵੇ ਜੇਵੇ ਸੱਪ ਲੱਗਿਅਾ ਹੌਵੇ ਕੱਚੇ ਰਾਹ ਤੇ ਕਿਸੇ ਨੂੰ ਨਹੀ ਦਿਖ ਰਿਹਾ ...ਮੁੱਖ ਮੰਤਰੀ ਗੱਲ ਕਰਦਾ ਸੀ ਡੁਬੲੀ ਜਾ ਭੇਡਾ ਚਾਰਦੇ ਸੈਕਾ ਦੀ ਪਰ ਡੰਬੲੀ ਦੇ ਰੌੜ ਸਾਡੇ ਦੇਸ ਚੌ ਨਹੀ ਜੇਵੇ ਦੇ ਡੁਬੲੀ ਚੌ ਰੌੜ ਹਨ

  • @baldevjassar8059
    @baldevjassar8059 5 ชั่วโมงที่ผ่านมา +6

    *🙏🌷ਅੱਜ ਦਾ ਵਿਚਾਰ🌷🙏*
    *ਇਨਸਾਨ ਉਹ ਨਹੀਂ ਹੁੰਦਾ ਜੋ ਚੇਹਰੇ ਤੇ ਦਿਖਾਈ ਦਿੰਦਾ ਹੈ,ਬਲਕਿ ਅਸਲ ਇਨਸਾਨ ਉਹ ਹੁੰਦਾ ਜਿਸ ਦੀ ਸੋਚ ਵਧੀਆ ਹੋਵੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 4 ชั่วโมงที่ผ่านมา +14

    ਤਹਿਜ਼ੀਬ ਹਰ ਔਲਾਦ ਨੂੰ ਏਨੀ ਚੰਗੀ ਮਿਲੇ..
    *ਨਾ ਸੜਕ ਤੇ ਮਾਂ ਬਾਪ, ਨਾ ਕੂੜੇ ਚ ਬੱਚੀ ਮਿਲੇ*

  • @TSingh-m9g
    @TSingh-m9g 20 นาทีที่ผ่านมา

    ਟਹਿਣਾ ਸਾਹਬ ਸਤ ਸਿਰੀ ਅਕਾਲ, ਇਹ ਤੁਸੀਂ ਭਲੀਭਾਂਤ ਜਾਂਣਦੇ ਹੋ ਕਿ ਜੋ ਅੱਜ ਦੇ ਸਿਆਸੀ ਅਖੌਤੀ ਲੀਡਰ ਹਨ ਉਨਾਂ ਦਾ ਰੁਤਬਾ ਕਿੰਨਾ ਛੋਟਾ ਜਾਂ ਵੱਡਾ ਹੈ, ਕਿਸ ਕਦਰ ਕਮੀਨੇ ਹਨ ਜਿਸਦਾ ਕੋਈ ਭੱਦੇ ਤੋਂ ਭੱਦਾ ਨਾਂ ਵੀ ਨਹੀਂ ਢੁੱਕਦਾ, ਸਾਰੀਆਂ ਹੱਦਾਂ ਬੰਨੇ ਟੱਪ ਗੱਏ ਹਨ, ਜਿੱਥੋਂ ਦਾ ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਨਾਂ ਹੋਕੇ ਸਿਰਫ਼ ਇੱਕੋ ਪਾਰਟੀ ਦਾ ਗੁਲਾਮ ਹੋਵੇ,ਜੋ ਅਪਣੇ ਹੀ ਵਿਰੋਧੀ ਪਾਰਟੀਆਂ ਦੇ ਲੀਡਰਾਂ, ਜਿਨ੍ਹਾਂ ਦਾ ਓਹ ਵੀ ਪ੍ਰਧਾਨ ਮੰਤਰੀ ਹੋਵੇ ,ਨੂੰ ਝੂਠੇ ਫ਼ਰੇਬੀ ਤੇ ਬੇਈਮਾਨ ਦਸ ਕੇ ਹਰ ਰੋਜ਼ ਭੰਡਦਾ ਹੋਏ, ਇਹ ਸਿਆਸੀ ਟੋਲਾ ਭਾਰਤੀ ਸੰਵੀਧਾਨ ਦਾ ਤੇ ਭਾਰਤੀ ਕਾਨੂੰਨ ਦਾ ਲਾਈਸੈਂਸ ਹੋਲਡਰ ਗਰੁੱਪ ਹੈ, ਉਸ ਪ੍ਰਧਾਨ ਮੰਤਰੀ ਨੂੰ ਤੁਸੀਂ ਕੀ ਸਤਕਾਰਤ ਨਾਮ ਦਿਓਗੇ? ਕਮ ਸੇ ਕੰਮ ਇੱਕੋ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਾਂ ਮਾਨ ਸਤਕਾਰ ਕਰ ਲੈਂਦਾ,,ਪਰ ਕੀ ਮੁਲਕ ਐਨਾਂ ਗਿਰ ਚੁੱਕਾ ਹੈ ਕਿ ਸਿਵਾਏ ਮਤਲਬਪ੍ਰਸਤੀ ਦੇ ਕੁਛ ਵੀ ਨਜ਼ਰ ਨਹੀਂ ਆ ਰਿਹਾ? ਲਾਨਤ ਹੈ ਐਸੇ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਕਮ ਸੇ ਕਮ ਪ੍ਰਧਾਂਨ ਮੰਤਰੀ ਨੂੰ ਕਿਸੇ ਵੀ ਚੋਂਣ ਪ੍ਰਚਾਰ ਵਿੱਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ ਪਰ ਇਸਤੋਂ ਉਲਟ ਇਹ ਸ਼ਖਸ ਅਪਣੀ ਪਾਰਟੀ ਲੱਈ ਸਭ ਤੋਂ ਜ਼ਿਆਦਾ ਸਰਗਰਮ ਹੋ ਕੇ ਮਾੜੀ ਭਾਸ਼ਾ ਦੀ ਵਿਰੋਧੀਆਂ ਲੱਈ ਵਰਤੋਂ ਕਰਦਾ ਹੈ, ਕੋਈ ਰੁਤਬੇ ਦੀ ਤਹਿਜ਼ੀਬ ਹੀ ਨਹੀਂ ਹੈ,
    ਇੱਧਰ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਲੈ ਲੱਓ ਮੈਂ ਤਾਂ ਇਸ ਸ਼ਖਸ ਨੂੰ ਕੇਜਰੀਵਾਲ ਦਾ ਕੁੱਤਾ ਕਹਾਂਗਾ ਜੋਂ ਜੰਮਿਆ ਪੰਜਾਬ ਚ ਹੈ ਤੇ ਉਸ ਜੱਟ ਸਮਾਜ ਵਿੱਚ ਪੈਦਾ ਹੋਇਆ ਹੈ ਜੋ ਈਨ ਮੰਨਦਾ ਨਹੀਂ,ਮਨਾਉਂਦਾ ਹੈ, ਜਿਸ ਪੰਜਾਬੀ ਕਲਚਰ ਨੇ ਤੇ ਜਨਤਾ ਨੇਂ ਇੱਨੀ ਸ਼ਹੁਰਤ ਦੇ ਕੇ ਮਾਨ ਬਖ਼ਸ਼ਿਆ ਸੀ,ਓਹੀ ਭਗਵੰਤ ਮਾਨ ਇੱਕ ਡਰਪੋਕ ਬਾਣੀਏ ਦਾ ਪਾਲਤੂ ਕੁੱਤਾ ਬਣਕੇ ਅਪਣੇਂ ਹੀ ਭਾਈ ਚਾਰੇ ਤੇ ਭੋਂਕ ਰਿਹਾ ਹੈ, ਵੱਢਣ ਨੂੰ ਪੈਂਦਾ ਹੈ ਤੇ ਓਹ ਬਾਣੀਆਂ ਉਸਨੂੰ ਜ਼ੰਜੀਰ ਨਾਲ ਬੰਨ ਕੇ ਰਫ਼ਾ ਹਾਜ਼ਤ ਕਰਾਉਂਣ ਲੱਈ ਸਵੇਰੇ ਸ਼ਾਮ ਸੈਰ ਕਰਨ ਲੱਈ ਲੈ ਕੇ ਜਾਂਦਾ ਹੈ, ਜਾਂਦਾ ਹੈ ਤੇ ਓਹ ਕੁਤਾ ਹਰ ਝਾੜੀ ਨੂੰ ਸੁੰਘ ਕੇ ਪਿਛਲੀ ਟੰਗ ਚੁੱਕ ਕੇ ਪਿਸ਼ਾਬ ਜ਼ਰੂਰ ਕਰਦਾ ਹੈ,ਇਹ ਤਾਂ ਸਾਰੇ ਜਾਂਣਦੇ ਹੀ ਹਨ, ਤੇ ਹਰ ਆਮ ਜਨਤਕ ਥਾਂ ਤੇ ਹੀ ਪੇਟ ਸਾਫ਼ ਵੀ ਕਰ ਲੈਂਦਾ ਹੈ ਜਿਸਨੂੰ ਲੋਕਾਂ ਨੇ ਲਾਈਵ ਹੁੰਦਾ ਦੇਖਿਆ ਹੈ ਕਿ ਕਿਵੇਂ ਜਰਮਨ ਏਅਰ ਪੋਰਟ ਵਾਲਿਆਂ ਨੇ, ਬਰਗਾੜੀ ਧਾਰਮਿਕ ਇਕੱਠ ਵਾਲਿਆਂ ਨੇ, ਤੇ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਨੇ ਇਸਨੂੰ ਕੁੱਟ ਕੁੱਟ ਕੇ ਕੱਢਿਆ ਹੋਵੇ ਨੂੰ,ਹੋਰ ਕਿਹੜਾ
    ਸਤਕਾਰਤ ਨਾ ਦੇਈਏ,ਦੱਸੋਗੇ ਜ਼ਰਾ?ਬਾਕੀ ਵੀ ਸਿਆਸੀ ਲਾਂਣਾ ਇਨਾਂ ਨੂੰ ਹੀ ਫ਼ਾਲੋ ਕਰਦਾ ਹੈ ਇਨ੍ਹਾਂ ਨੁੂੰ ਚੁਣਿਆ ਜਨਤਾ ਨੇ, ਚੁਣਿਆ ਪੰਜਾਬ ਲੱਈ ਪਰ ਸਾਰੇ ਦਿੱਲੀ ਦਾ ਗੰਦ ਖਾਂਣ ਦੇ ਆਦੀ ਹਨ ਚੋਣਾਂ ਮੌਕੇ ਤਾਂ ਪੰਜਾਬ ਬਿਲਕੁਲ ਲਾਵਾਰਿਸ ਹੋ ਜਾਂਦਾ ਹੈ ਕੀ ਇਹ ਸਟੇਟ ਦੇ ਨਮਕਹਰਾਮੀ ਨਹੀਂ ਹਨ?
    ਫ਼ਿਰ ਕੌਣ ਹਨ ਦੱਸੋਗੇ ਤਾਂ ਭਾਂਵੇ ਨਹੀਂ ਕਿਉਂਕਿ ਤੁਹਾਡਾ ਕਿੱਤਾ ਹੀ ਐਸਾ ਹੈ ਪਰ ਅੰਦਰੋਂ ਤਾਂ ਮਹਿਸੂਸ ਕਰਦੇ ਹੀ ਹੋਵੋਗੇ,,ਧੰਨਵਾਦ ਜੀ

  • @User.YouTube_creaters
    @User.YouTube_creaters 4 ชั่วโมงที่ผ่านมา +5

    ਕਹਿੰਦੀ ਹੈ ਫਿਰ ਕਲਮ ਕੇ ਕੋਈ ਵਾਕਿਆ ਲਿਖਾਂ
    ਹਰ ਵਾਰ ਸੋਚਦਾ ਹਾਂ ਮੈਂ ਹੁਣ ਨਵਾਂ ਲਿਖਾਂ
    ਜ਼ਿੰਦਾ ਹਾਂ ਜ਼ਿੰਦਗੀ ਤੋਂ ਮਗਰ ਖੌਫ ਹੈ ਮੈਨੂੰ
    *ਦਮ ਘੁੱਟ ਰਿਹਾ ਹੈ ਜਿਸ ਚ ਉਸਨੂੰ ਕਿਉਂ ਹਵਾ ਲਿਖਾਂ*

  • @User.YouTube_creaters
    @User.YouTube_creaters 4 ชั่วโมงที่ผ่านมา +7

    ਚਰਿੱਤਰ ਅਗਰ ਕਪੜਿਆਂ ਤੋਂ ਤਹਿ ਹੁੰਦਾ
    *ਤਾਂ ਕਪੜਿਆਂ ਦੀ ਦੁਕਾਨ ਮੰਦਿਰ ਕਹਾਉਂਦੀ*

  • @sandhujatt1362
    @sandhujatt1362 ชั่วโมงที่ผ่านมา

    ਦਿੱਲੀ ਜਾਣ ਵਾਲਿਅਾ ਟਰੈਨਾ ਚੌ ਜਗਾ ਨਹੀ ਮਿਲ ਰਹੀ ਭੰਡ ਦੀਅਾ ਸਭ ਭੇਡਾ ਜਾ ਰਹੀਅਾ ਅਾਪਣੇ ਅਾਕਾ ਨੂੰ ਵੌਟਾ ਪਾੳੁਣ ਭੇਡਾ ਮੁੰਨਿਅਾ ਜਾ ਸਕਦੀਅਾ ਨੇ ਪਰ ਸਮਜਦਿਅਾ ਨਹੀ

  • @malkiatkaur3915
    @malkiatkaur3915 5 ชั่วโมงที่ผ่านมา +1

    ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ ਵਾਹਿਗੁਰੂ ਜੀ ਮੇਰਾ ਵੱਡਾ ਵੀਰ

  • @sandhujatt1362
    @sandhujatt1362 ชั่วโมงที่ผ่านมา

    ਟਹਿਣਾ ਜੀ ਜਿਹੜੇ MLA ਫੌਟੌ ਪਾੲੀ ਤੁਹਾਨੂੰ ੳੁਹ ਦੁੱਧ ਦਾ ਧੌਤਾ ਹੌੳੁ ਪੱਕਾ ਕਬੀ ਅਾਪਣੇ ਅੰਦਰ ਤੌ ਦੇਖੌ ਮੇਲ ਹੈ ਕਿਤਨੀ ਦੂਸਰਿਅਾ ਨੂੰ ਨਿਦ ਦਾ ਅਾ

  • @User.YouTube_creaters
    @User.YouTube_creaters 4 ชั่วโมงที่ผ่านมา +5

    ਦੁਨੀਆਂ ਤੇ ਭਰੋਸਾ ਨਹੀਉਂ ਕੱਲ ਦਾ *ਜਿਹਦੀ ਐ ਚੜਾਈ ਜੱਗ ਉਹਦੇ ਵੱਲ ਦਾ...*

  • @mandeepKaur-jf1qr
    @mandeepKaur-jf1qr ชั่วโมงที่ผ่านมา

    🙏🙏

  • @NaharSingh-m8g
    @NaharSingh-m8g 3 ชั่วโมงที่ผ่านมา +2

    ਵੋਟਰਾਂ ਨੇ ਹਾਰ ਜਾਂਣ ਹੈ, ਈਵੀਐਮ ਦੀ ਜਿੱਤ ਹੋਵੇਗੀ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਜੇਪੀ ਦੇ ਮੁਖੀ ਬਣ ਕੇ ਸਿਆਸਤ ਕਰ ਰਹੇ ਹਨ, ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਨਹੀਂ।
    ਜੋਂ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਦੇ ਵਿਰੁੱਧ ਵਾਲੀ ਗੱਲ ਹੈ।

  • @ParamjitSingh-f6c
    @ParamjitSingh-f6c 4 ชั่วโมงที่ผ่านมา +1

    ਟਾਹਿਣਾ ਜੀ ਪੰਜਾਬ ਵਿਚ ਕੀ ਹੋ ਰਿਹਾ ਹੈ ਇਸ ਵਾਰੇ ਵੀ ਸੋਚੋ ਦਿੱਲੀ ਵਿਚ ਸਰਕਾਰ ਤਾ ਬੀ ਜੇ ਪੀ ਬਣਾਏਗੀ ਨੋਟ ਕਰਲੋ 🌹🌹🌹🙏🙏❤️❤️

  • @malkiatkaur3915
    @malkiatkaur3915 5 ชั่วโมงที่ผ่านมา +1

  • @ShdhbHdbdn
    @ShdhbHdbdn 3 ชั่วโมงที่ผ่านมา

    ਟਹਿਣਾ ਸਾਬ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ। ਚੜ੍ਹਦੀ ਕਲਾ ਵਿੱਚ ਰੱਖੇ ਕਲਗੀਧਰ ਪਾਤਸ਼ਾਹ ਜੀ ਤੁਹਾਨੂੰ।

  • @boharsingh7725
    @boharsingh7725 3 ชั่วโมงที่ผ่านมา

    🙏🙏🙏🙏🙏

  • @MaingalSingh
    @MaingalSingh 2 ชั่วโมงที่ผ่านมา

    Sat Sri akal bai Swarn singh tehna Saab ji 🙏 ❤😂🎉😢

  • @RanjitSingh-oq1wu
    @RanjitSingh-oq1wu 4 ชั่วโมงที่ผ่านมา

    Satsriakalji

  • @ajaibsinghpanesarCanada
    @ajaibsinghpanesarCanada 4 ชั่วโมงที่ผ่านมา

    S S A 🙏🙏 Tehna Sahib ji

  • @JagtarGill-u1z
    @JagtarGill-u1z 4 ชั่วโมงที่ผ่านมา

    Very good thana shiab ji thanks v rano the payal disaster ludhiana

  • @harwinderkaur9040
    @harwinderkaur9040 4 ชั่วโมงที่ผ่านมา

    Tehna sahib sat shri akal ji 🌷 🙏

  • @sandhujatt1362
    @sandhujatt1362 ชั่วโมงที่ผ่านมา

    ਬੈਠ ਕੇ ਜਨਾਨੀਅਾ ਕਰ ਦੇ ਚੁੰਗਲੀਅਾ ਤੇ ਸ਼ੌਹ ਦਾ ਨਾਮ ਰੱਖ ਨੇ ਚੱਜ ਦਾ ਵਿਚਾਰ ਸਿੱਧੂ ਭਾਵੇ ਦੁਨੀਅਾ ਤੌ ਚਲਾ ਗਿਅਾ ਪਰ ਟਹਿਣੇ ਦੀ ਮੱਕੀ ਚੰਗੀ ਠੌਕ ਕੇ ਗਿਅਾ

  • @gsdakha3763
    @gsdakha3763 4 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ ਜੀ

  • @sandhujatt1362
    @sandhujatt1362 ชั่วโมงที่ผ่านมา

    ਦਿੱਲੀ ਦਾ ਮੁੱਖ ਮੰਤਰੀ ਦਾ ਚਿਹਰਾ ਸੀਤੌ ਬਣੂ

  • @sandhujatt1362
    @sandhujatt1362 2 ชั่วโมงที่ผ่านมา

    ਦਿੱਲੀ ਚੌ ਪੰਜਾਬ ਮੁੱਖ ਮੰਤਰੀ ਚੌਣ ਪਚਾਰ ਕਰ ਰਿਹਾ ਗੱਡੀਅਾ ਪੰਜਾਬ ਦੀਅਾ ਪੈਸਾ ਪੰਜਾਬ ਦਾ ਪੁਲਿਸ ਪੰਜਾਬ ਦੀ ਪਰ ਭੇਡਾ ਨੂੰ ਦਿਖ ਨਹੀ ਰਿਹਾ

  • @sandhujatt1362
    @sandhujatt1362 ชั่วโมงที่ผ่านมา

    ਟਹਿਣਾ ਜੀ ਬਾਕੀਅਾ ਸੂਬਿਅਾ ਚੌ ਕਿੰਨੇ ਕੌ MLA Na ਦੱਸਿੳੁ ਜਰੂਰ

  • @sandhujatt1362
    @sandhujatt1362 ชั่วโมงที่ผ่านมา

    ਜਿਨਾ ਦੇ ਮੌਢੀਅਾ ਤੇ ਚੜ ਕੈਜਰੀਵਾਲ ਅਾੲਿਅਾ ਸੀ ਅਾਮ ਤੌ ਖਾਸ ਬਣਿਅਾ ਅੱਜ ੳੁਹ ਕਿਥੇ ਨੇ ਅੇਵੇ ਜੇਵੇ ਦਾ ਕੀਤਾ ਅਾਪਣੇ ਅੱਗੇ ਵੀ ਅਾੳੁਣਾ?

  • @ravibhagat6448
    @ravibhagat6448 ชั่วโมงที่ผ่านมา

    ਸਰਕਾਰਾਂ ਦੀ ਨਾਕਾਮੀ,,,

  • @kirankaur4504
    @kirankaur4504 4 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @narinderjeetsingh3994
    @narinderjeetsingh3994 4 ชั่วโมงที่ผ่านมา

    Sat Sri akaal to all 🙏🙏

  • @sandhujatt1362
    @sandhujatt1362 ชั่วโมงที่ผ่านมา

    ਹੁਣ ਤਾ ਦਿੱਲੀ ਦੇ ਲੌਕ ਬੌਲ ਰਹੇ ਨੇ ਕੈਜਰੀਵਾਲ ਹਮ ਨਹੀ ਤੇਰੇ ਨਾਲ ਦੌ ਕਰੌੜ ਬਾਥਰੂਮ ਤੇ ਖਰਚਾ ਕੀਤਾ ਅਾਮ ਮੁੱਖ ਮੰਤਰੀ ਨੇ ਭੇਡਾ ਚੁੱਪ

  • @PunjabiExpress_PB13
    @PunjabiExpress_PB13 4 ชั่วโมงที่ผ่านมา

    ਨਸ਼ਾ ਤਾ ਰੋਕਿਆ ਨਹੀਂ ਗਿਆ ਗਿਆ ਚੂਨਾ ਡੋਰ ਤਾ ਰੋਕ ਨਹੀ ਸਕੇ ਪਰ ਬਾਥਰੂਮ ਦਾ ਜਿੰਦਰਾ ਖੋਲਾ ਦਿੱਤਾ

  • @HarbansSingh-y1r
    @HarbansSingh-y1r 4 ชั่วโมงที่ผ่านมา

    ਬਾਈ ਕਾਂਗਰਸੀ ਜਿੱਤ ਦਿੱਲੀ ਚ

  • @PunjabiExpress_PB13
    @PunjabiExpress_PB13 4 ชั่วโมงที่ผ่านมา

    ਪੰਜਾਬ ਦਾ ਮੁੱਖਮੰਤਰੀ ਹੁਣ ਬਾਥਰੂਮਾਂ ਦੇ ਜਿੰਦੇ ਖਲ਼ਾਉਣ ਦੇ ਕੰਮ ਨੂੰ ਬਹੁਤ ਵੱਡਾ ਕਰਕੇ ਦਖਾ ਰਿਹਾ ਹੈ

  • @jagtarsingh3961
    @jagtarsingh3961 3 ชั่วโมงที่ผ่านมา +1

    Harayana bich b j p di koe hava nahi hawa mayne nahi rakhdi jini der e v m hai

  • @rabjidhillon9413
    @rabjidhillon9413 4 ชั่วโมงที่ผ่านมา

    CM Maan, bapas aa gaye ????

  • @ThomasbhattiThomasbhatti-wj9tk
    @ThomasbhattiThomasbhatti-wj9tk 5 ชั่วโมงที่ผ่านมา

    Good morning all friends

  • @sandhujatt1362
    @sandhujatt1362 2 ชั่วโมงที่ผ่านมา

    ਕੈਜਰੀਵਾਲ ਦਾ ਮੀਡੀਅਾ ਅਾ ਗਿਅਾ
    ਟਹਿਣਾ ਜੀ ਕਦੇ ਸਰਕਾਰ ਨੂੰ ਸਵਾਲ ਕੀਤਾ ਮੀਡੀਅਾ ਤੌ ਭਰੌਸਾ ੳੁੱਠ ਗਿਅਾ ਚਾਹੇ ਦੇਸ ਚਾਹੇ ਪੰਜਾਬ ਦਾ ਹੌਵੇ ਮੀਡੀਅਾ ਸਰਕਾਰ ਦੀ ਗੌਦੀ ਚੌ ਬੈਠ ਗਿਅਾ ਤਿੰਨ ਸਾਲ ਹੌਣ ਵਾਲੇ ਸਵਾਲ ਕਰਨ ਦੀ ਹਿੰਮਤ ਨਹੀ ਟਹਿਣਾ ਜੀ ਵੱਡੇ ਵੱਡੇ ਬੌਰਡ ਲੱਗੇ 49499 ਸਰਕਾਰੀ ਨੌਕਰੀਅਾ ਦਿੱਤੀਅਾ ਕਿਸ ਕਿਸ ਮਲਿਅਾ ਦੱਸਿੳੁ

  • @madanlalsharma3479
    @madanlalsharma3479 23 นาทีที่ผ่านมา

    Bhagwant Mann ji people,s favorite not kejriwal

  • @bablibansal572
    @bablibansal572 ชั่วโมงที่ผ่านมา

    🗣⛸️🦥🦍🦅🦨🦗🦉
    🌷♥️🌷
    ❤DILLI
    BCHAYO
    DESH BCHAYO
    APNA APNA FARZ NIBHAYO

  • @saellimited9761
    @saellimited9761 3 ชั่วโมงที่ผ่านมา

    12 lok margye ohna da v jijar krlo

  • @satmohansingla367
    @satmohansingla367 25 นาทีที่ผ่านมา

    Pardhan mantri v BJP da members hae.

  • @gurmitkaur9052
    @gurmitkaur9052 2 ชั่วโมงที่ผ่านมา

    😂

  • @sukhjindersingh5067
    @sukhjindersingh5067 4 ชั่วโมงที่ผ่านมา

    ਭੂਮਿਕਾ ਬਹੁਤ ਬੰਦੇ ਜੇ

  • @BalvirsinghSingh-u4b
    @BalvirsinghSingh-u4b 4 ชั่วโมงที่ผ่านมา

    Aap party nu harauna jaroori. Jhooth da sabak sikhao