Punjab News : ਸਰਕਾਰ ਦੇ ਦਾਅਵਿਆਂ 'ਚ ਕਿੰਨਾਂ ਕੁ ਦਮ? PULAANGH TV | FARMER | LATEST |

แชร์
ฝัง
  • เผยแพร่เมื่อ 12 ต.ค. 2024
  • #hamirsingh #farmer #stubbleburning
    #pulaanghlatest #update #punjab #punjabinews
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews
    stubble burning,punjab stubble burning,stubble burning in punjab,stubble burning solution,stubble burning news,stubble burning in india,crop stubble burning,stubble burning punjab,stubble burning pollution,pollution from stubble burning,delhi stubble burning,stubble burning in delhi,paddy stubble burning,stubble burning effects,stubble burning upsc,what is stubble burning,stubble burning haryana,stubble burning cases in punjab,stubble

ความคิดเห็น • 36

  • @jansevahealthcarekakrala1003
    @jansevahealthcarekakrala1003 18 วันที่ผ่านมา +6

    ਹਮੀਰ ਸਿੰਘ ਬਹੁਤ ਬਹੁਤ ਧੰਨਵਾਦ ਜਿਨਾ ਨੇ ਬੜੀ ਬਰੀਕੀ ਨਾਲ ਜੋੜ ਜਾਣਕਾਰੀ ਦੇ ਰਹੇ ਹੋ

  • @BaljeetSinghKhosa-d7f
    @BaljeetSinghKhosa-d7f 18 วันที่ผ่านมา +7

    ਡੀਸੀ ਸਾਹਿਬ ਮੀਟਿੰਗ ਕਰ ਰਹੇ ਹਨ ਪਰਾਲੀ ਪ੍ਰਬੰਧਾਂ ਨੂੰ ਲੈਕੇ,ਨਾ ਉਹਨਾ ਨੂੰ ਵਾਢੀ ਦੀ ਚਿੰਤਾ,ਨਾ ਫ਼ਸਲ ਦੇ ਖਰੀਦ ਪ੍ਰਬੰਧਾਂ ਦੀ, ਨਾ ਡੀਏਪੀ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ, ਬਸ ਚਿੰਤਾ ਪਰਾਲ਼ੀ ਦੀ ਹੈ

  • @nabarbande
    @nabarbande 18 วันที่ผ่านมา +8

    ਸਿਹਤਮੰਦ ਅਤੇ ਅਸਲ ਜਨਲਰਿਜ਼ਮ ਦੀ ਬੜੀ ਸਾਰਥਿਕ ਸੇਵਾ ਕਰ ਰਹੇ ਓ।
    ਜੁੱਗ ਜੁੱਗ ਜੀੳ।

  • @sahibsinghcheema4151
    @sahibsinghcheema4151 18 วันที่ผ่านมา +4

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @bhupindersinghthind3114
    @bhupindersinghthind3114 18 วันที่ผ่านมา +4

    ਸਾਰਥਕ ਮੁੱਦੇ ਉਠਾਉਣ ਲਈ ਧੰਨਵਾਦ।

  • @SatnamSingh-gj7mb
    @SatnamSingh-gj7mb 18 วันที่ผ่านมา +1

    ❤❤❤❤❤❤❤❤❤❤❤❤❤❤❤❤❤❤❤

  • @shallysingh829
    @shallysingh829 18 วันที่ผ่านมา +4

    ਕਿਸਾਨਾਂ ਤੇ ਨਾਮ ਤੇ ਸਰਕਾਰਾਂ ਲੁੱਟ ਕਰਦੀਆਂ ਨੇ,ਇਸ ਵਿੱਚ ਕੋਈ ਸ਼ੱਕ ਨਹੀਂ ਹੈ|

  • @BaljeetSinghKhosa-d7f
    @BaljeetSinghKhosa-d7f 18 วันที่ผ่านมา +6

    90% ਮਸ਼ੀਨਾਂ ਧਨਾੜ ਕਿਸਾਨਾਂ ਨੂੰ ਮਿਲੀਆਂ ਜਿੰਨਾ ਕੋਲ ਇਹਨਾਂ ਨੂੰ ਚਲਾਉਣ ਦੀ ਤਾਕਤ ਹੈ ,ਦੋ ਚਾਰ ਏਕੜ ਜ਼ਮੀਨ ਵਾਲੇ ਕਿਸਾਨਾਂ ਲਈ ਕੋਈ ਨੀਤੀ ਨਿਰਧਾਰਨ ਨਹੀਂ ਕੀਤਾ ਜਾਂਦਾ ਕਦੇ ਵੀ

  • @dorahaartpress5272
    @dorahaartpress5272 14 วันที่ผ่านมา

    ਦੇਸ਼ ਵਿੱਚ ਪੂਰੀ ਅਰਾਜਕਤਾ ਫੈਲੀ ਹੈ । ਪ੍ਰਦੂਸ਼ਣ ਪ੍ਰਤੀ ਨਾਂ ਸਰਕਾਰ ਗੰਭੀਰ ਹੈ ਅਤੇ ਨਾਂਹ ਹੀ ਲੋਕ। ਕਿਸਾਨ ਨੂੰ ਜਿਨਸ ਦੀ ਪੂਰੀ ਕੀਮਤ ਦਿੱਤੀ ਜਾਵੇ । ਸਬਸਿਡੀ ਦਾ ਫ਼ਾਇਦਾ ਕਿਸ ਨੂੰ ਮਿਲਦਾ ਹੈ? ਇਹ ਵੀ ਵਿਚਾਰ ਦਾ ਵਿਸ਼ਾ ਹੈ । ਕੇਂਦਰ ਸਰਕਾਰ ਪ੍ਰਦੂਸ਼ਣ ਦਾ ਨਾਮ ਲੈਕੇ ਪੂੰਜੀਪਤੀਆਂ ਦਾ ਹੀ ਫ਼ਾਇਦਾ ਕਰਦੀ ਹੈ।

  • @Gurmailsingh-cf4vg
    @Gurmailsingh-cf4vg 18 วันที่ผ่านมา +3

    ਹਮੀਰ ਸਿੰਘ ਜੀ ਜਿਹੜੀਆਂ ਪਿੰਡਾਂ ਵਿੱਚ ਸੁਸਾਇਟੀਆਂ ਬਣੀਆਂ ਹਨ ਉਸ ਵਿੱਚ ਵੀ ਤਗੜੇ ਜ਼ਿਮੀਂਦਾਰਾਂ ਦਾ ਬੋਲ ਬਾਲਾ ਹੁੰਦਾ ਹੈ ਇੱਕ ਦੋ ਕਿੱਲੇ ਵਾਲਿਆਂ ਨੂੰ ਤਾਂ ਉਹ ਵੀ ਛੇਤੀ ਕੀਤੇ ਪੁੱਛਦੇ ਨਹੀਂ ਹੈ ਬਾਕੀ ਪਰਾਲੀ ਦਾ ਤਾਂ ਇੱਕੋ ਹੀ ਹੱਲ ਹੈ ਕਿਸਾਨਾਂ ਨੂੰ 200 ਰੁਪਏ ਫਰੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ ਅਤੇ ਕਿਸਾਨ ਨੂੰ ਇਸ ਦਾ ਜਿੰਮੇਵਾਰ ਬਣਾਇਆ ਜਾਵੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ

  • @jasbirsingh3770
    @jasbirsingh3770 18 วันที่ผ่านมา +3

    ਕਵਿੱਟਲ ਪਿਸੇ ਬੋਨਸ ਦਿੱਤਾਜਾਵੇ। ਕਿਉਂਕਿ ਖੇਤੀ ਵਾੜੀ ਮਹਿਕਮਾ ਹੀਸਬਸਿਡੀ ਖਾਜਾਦਾ ਹੈ

  • @BaljeetSinghKhosa-d7f
    @BaljeetSinghKhosa-d7f 18 วันที่ผ่านมา +4

    ਹਮੀਰ ਸਿੰਘ ਜੀ ਪਹਿਲੀ ਗੱਲ ਫਾਰਮਰ ਦਾ ਹਿੱਸਾ 130000 ਦੇ ਲਗਭਗ ਹੈ, ਦੂਜੀ ਗੱਲ ਇਸ ਨੂੰ ਚਲਾਉਣ ਲਈ 10,12 ਲੱਖ ਦਾ ਟਰੈਕਟਰ ਚਾਹੀਦਾ, ਅੱਜ ਦੇ ਕਿਸਾਨੀ ਦੇ ਜੋ ਆਰਥਿਕ ਹਾਲਤ ਹਨ ਉਹਨਾਂ ਵਿੱਚ ਇਹ ਸੰਭਵ ਹੈ ਜਾ ਸਿਆਣਪ ਹੈ, ਤੀਜੀ ਗੱਲ ਪੀਏਯੂ ਯੂਨੀਵਰਸਿਟੀ ਦੇ ਮੁਤਾਬਕ ਪੰਜਾਬ ਵਿੱਚ ਪਹਿਲਾਂ ਹੀ ਖੇਤੀ ਰਕਬੇ ਦੀ ਲੋੜ ਤੋਂ ਤਿੰਨ ਗੁਣਾ ਟਰੈਕਟਰ ਹਨ ਹੁਣ ਯੂਨੀਵਰਸਿਟੀ ਨੂੰ ਕਦੇ ਵੱਧ ਟਰੈਕਟਰ ਹੋਣ ਦੀ ਗੱਲ ਕਰਦੇ ਨਹੀਂ ਸੁਣੀਆਂ ਪਹਿਲਾਂ ਇਹ ਕਰਜ਼ਾਈ ਕਿਸਾਨੀ ਦੇ ਕਾਰਨਾ ਵਿੱਚ ਸ਼ਾਮਲ ਸੀ।

  • @GurjinderSingh-b2h
    @GurjinderSingh-b2h 18 วันที่ผ่านมา +2

    ਬਹੁਤ ਵਧੀਆ ਜੀ।

  • @HarmanDhadli-yh4km
    @HarmanDhadli-yh4km 18 วันที่ผ่านมา +3

    ਬਹੁਤ ਸਾਰਥਕ ਅਤੇ ਤਰਕ ਭਰਪੂਰ ਗੱਲਬਾਤ

  • @GurmeetSingh-rr7hu
    @GurmeetSingh-rr7hu 18 วันที่ผ่านมา +1

    Sat Shri akal Hamir Singh ji

  • @babuchhapa2777
    @babuchhapa2777 18 วันที่ผ่านมา

    ਹਮੀਰ ਸਿੰਘ ਜੀ ਬਹੁਤ ਵਧੀਆ ਮੁੱਦੇ ਚੱਕਦੇ ਹੋ ਆਮ ਲੋਕਾਂ ਦੇ ਆਮ ਕਿਸਾਨੀ ਦੇ ਪਰ ਆ ਜਿਹੜੀ ਐਡ ਆਉਂਦੀ ਆ ਤੁਹਾਡੇ ਇਹ ਬਹੁਤ ਸ਼ਰਮ ਵਾਲੀ ਗੱਲ ਆ ਕੋਈ ਵਿਵਹਾਰਕ ਐਡ ਹੋਵੇ ਠੀਕ ਆ ਆਹ ਐਡ ਤਾਂ ਬਹੁਤ ਨਾ ਸੁਣਨ ਵਾਲੀ ਆ

  • @kisanmajdorektajindabad6720
    @kisanmajdorektajindabad6720 18 วันที่ผ่านมา +3

    Good ji😊

  • @tejasidhu4739
    @tejasidhu4739 18 วันที่ผ่านมา +1

    ਮੁੱਲਵਾਨ ਪੇਸ਼ਕਸ਼

  • @mangalsinghkhosa4503
    @mangalsinghkhosa4503 18 วันที่ผ่านมา +2

    Kisana te sarkaran de dhianyog, bahut vadhia vichaar

  • @baldevraj4560
    @baldevraj4560 18 วันที่ผ่านมา

    ❤ Sat Sari Akal Ji 🎉 🎉

  • @nabarbande
    @nabarbande 18 วันที่ผ่านมา +2

    ਪ੍ਰਾਪਰਟੀ ਦੀ NOC ਬਾਰੇ ਕੈਬਨਿਟ ਵਿੱਚ ਅਨਾਊਂਸਮੈਂਟ ਤਾਂ ਕਰ ਦਿੱਤੀ ਗਈ ਪਰ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹੈ।
    ਇਹਦੇ ਬਾਰੇ ਵੀ ਇੱਕ ਪ੍ਰੋਗਰਾਮ ਕਰੋ ਜੀ।

  • @akashdeepsingh9716
    @akashdeepsingh9716 17 วันที่ผ่านมา

    ਸੁਪਰ ਸੀਡਰ ਨਾਲ ਬੀਜਾਈ ਕੀਤੀ ਕਣਕ ਜਿੱਥੇ ਪਰਾਲੀ ਜ਼ਿਆਦਾ ਮਾਉਚਰ ਜੂਸ ਲੇਂਦੀ ਕਣਕ ਸੁਕ ਜਾਂਦੀ ਆ

  • @baljitrandhawa6037
    @baljitrandhawa6037 15 วันที่ผ่านมา

    👍

  • @kaurbrar6082
    @kaurbrar6082 18 วันที่ผ่านมา +1

    Pollution all round problem

  • @nirmalcheema2191
    @nirmalcheema2191 18 วันที่ผ่านมา +1

  • @DrAPSMann
    @DrAPSMann 18 วันที่ผ่านมา +1

    Thanks for taking up Very crucial issue and at appropriate time .Please recheck some figures mentioned.

  • @OP-HARMAN-GAMERZ
    @OP-HARMAN-GAMERZ 18 วันที่ผ่านมา

    There were GRAM SEWAK , in past time , they were very helpful for co ordination with KISAN,
    Gram sewak posts must survive again, all problems will be solved....

  • @DIGGERSDATA
    @DIGGERSDATA 18 วันที่ผ่านมา +2

    kejriwal de capsule da ki bnea ji

    • @Gurmailsingh-cf4vg
      @Gurmailsingh-cf4vg 18 วันที่ผ่านมา +1

      ਉਹ ਕੈਪਸੂਲ ਵੜ ਗਿਆ ਚ ____ ਵਿੱਚ

  • @DarshanSingh-l2d
    @DarshanSingh-l2d 18 วันที่ผ่านมา +1

    Tripple

  • @DarshanSingh-l2d
    @DarshanSingh-l2d 18 วันที่ผ่านมา +1

    Reader. Feeder. Only. Khanna. Pinn. By. Govt. Officer

  • @DarshanSingh-l2d
    @DarshanSingh-l2d 18 วันที่ผ่านมา +1

    This. Matter. Solve. By. Kissan. Level

  • @balwindersidhusidhu6932
    @balwindersidhusidhu6932 18 วันที่ผ่านมา

    ਹਮੀਰ ਸਿੰਘ ਜੀ ਦੋ ਕਿਸਾਨਾਂ ਦਾ ਕਰ ਰਹੇ ਆ

  • @DarshanSingh-l2d
    @DarshanSingh-l2d 18 วันที่ผ่านมา +1

    No. Commission

  • @BhupinderSingh-jz4gd
    @BhupinderSingh-jz4gd 18 วันที่ผ่านมา

    S.hamir.singh.jipunjab.de.lok.khud.prali.da.hal.app.kerde.hen.sarkar.1.pease.da.kui.rul.nhi.