DIALOGUE WITH HAMIR SINGH : ਜਥੇਦਾਰ ਦਾ ਸੰਕੇਤ! ਹੋਵੇਗੀ ਪੰਥਕ ਏਕਤਾ ? ਖਿਸਕੀ ਜ਼ਮੀਨ ਅਕਾਲੀ ਦਲ ਦੀ !

แชร์
ฝัง
  • เผยแพร่เมื่อ 12 ต.ค. 2024
  • #update #akalidal #punjabnews
    #sukhbirbadal #jathedar #akaltakthsahib
    #jathedargianiharpreetsingh #pulaanghlatest #hamirsingh #virsasinghvaltoha
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews
    punjab panchayat election 2024,panchayat election punjab 2024,panchayat elections punjab,punjab panchayat elections,punjab news,panchayat election 2024,panchayat elections 2024,panchayat elections,panchayat elections date,high court stay to punjab panchayat election,punjabi news,panchayat elections in punjab,panchayat election punjab,punjab panchayat election,punjab govt,panchayat elections punjab 2024akalidal,akali dal,akali dal mp,akali dal row,akali dal news,youth akali dal,akali dal criss,rebel akali dal,akali dal badal,bjp vs akali dal,rift in akali dal,akali dal revolt,akali dal crisis,akali dal office,akali dal and bjp,akali dal meeting,akali dal top news,akali dal history,akali dal leaders,akali dal dispute,akali dal vs badal,shromani akali dal,shiromni akali dal,shiromani akali dal,akali dal president,akali dal today news akaltakht,akal takht,sri akal takht,akal takht sahib,akal takht decree,akal takht express,sri akal takht sahib,history of akal takht,shri akal takht sahib,akal takhat sahib,akal takht kya hota hai,takhts,akal takht sahib history,akal takht express train,akal takht express 2nd ac,sri akal takhat sahib,akal takht sahib jathedar,sukhbir badal at akal takht,akal takht express trainblog,panch takhat,takht of sikh,5 takhat

ความคิดเห็น • 44

  • @virindersinghvirindersingh4655
    @virindersinghvirindersingh4655 15 ชั่วโมงที่ผ่านมา +4

    ਡਾ ਹਮੀਰ ਸਿੰਘ ਜੀ ਸ਼ਰੋਮਣੀ ਕਮੇਟੀ ਦੀ ਚੋਣ ਸਿਰ ਤੇ ਹੈ ਸਿੰਘ ਸਾਹਿਬ ਇਹ ਉਡੀਕ ਵਿਚ ਹਨ ਕਿ ਉਠ ਕਿਸ ਕਰਵਟ ਬੈਠਦਾ ਹੈ ਇਕ ਪਾਸੇ ਸੰਗਤ ਹੈ ਦੂਜੇ ਪਾਸੇ ਆਕਾਲ ਤਖਤ ਦੀ ਸਥਿਤੀ ਹੈ ਹਰ ਫੈਸਲਾ ਜੇਕਰ ਸੰਗਤ ਦੇ ਅਨੁਕੂਲ ਨਾ ਹੋਇਆ ਤਾਂ ਹਾਲਤ ਭੁਗਤਣ ਲਈ ਵੀ ਤਿਆਰ ਰਹਿਣਾ ਧੰਨਵਾਦ

  • @amrikathwal2119
    @amrikathwal2119 17 ชั่วโมงที่ผ่านมา +5

    ਬਹੁਤ ਵਧੀਆ ਵਿਚਾਰ ਨੇ ਸਿੰਘ ਸਾਹਿਬ ਜੀ ਦੇ ਬਹੁਤ ਧੰਨਵਾਦ ਸ ਹਮੀਰ ਸਿੰਘ ਜੀ

  • @harjindersinghrandhawa5453
    @harjindersinghrandhawa5453 17 ชั่วโมงที่ผ่านมา +7

    ਸ੍ਰ ਹਮੀਰ ਸਿੰਘ ਜੀ ਮੈਂ ਤੁਹਾਡੇ ਪ੍ਰੋਗਰਾਮ ਕਾਫ਼ੀ ਲੰਮੇ ਸਮੇਂ ਤੋਂ ਸੁਣਦਾਂ ਆ ਰਿਹਾ ਹਾਂ। ਤੁਹਾਡੇ ਕੋਲ ਹਰ ਖੇਤਰ ਦਾ ਬਹੁਤ ਗਿਆਨ ਹੈ, ਜਾਣਕਾਰੀ ਹੈ।
    ਧੰਨਵਾਦ

  • @JS50108
    @JS50108 17 ชั่วโมงที่ผ่านมา +7

    ਸ ਹਮੀਰ ਸਿੰਘ ਜੀ, ਇਹਨਾ ਤੋਂ ਸਟੀਕ ਜਵਾਬ ਲਿਆ ਕਰੋ । ਜੋ ਗੱਲਾਂ ਲੋਕਾਂ ਨੂੰ ਪਹਿਲਾਂ ਈ ਪਤਾ ਹੈ ਉਹ ਵਾਰ ਵਾਰ ਕਰ ਕੇ ਟਾਈਮ ਵੇਸਟ ਨਾ ਕਰੋ ਜੀ । ਇਹਨਾ ਨੂੰ ਪੁੱਛਿਆ ਕਰੋ ਕੇ ਦੱਸੋ ਹੁਣ ਹੱਲ ਕੀ ਆ ਇਹਨਾ ਕੋਲ ?

  • @kanwalpreets1181
    @kanwalpreets1181 18 ชั่วโมงที่ผ่านมา +7

    ਕੋਈ ਠੋਸ ਗੱਲ ਨਹੀਂ ਕੀਤੀ ਜੋ ਦੋ ਟੁੱਕ ਹੋਵੇ
    ਇਵੇਂ ਹੋ ਸਕਦਾ
    ਜਿਵੇਂ ਹੋ ਸਕਦਾ
    ਅਜੇ ਵੀ ਇਸਾਰਤਨ ਕਹਿਣਾ ਚਾਹੁੰਦੇ ਨੇ ਸਿੰਘ ਸਾਹਿਬ

  • @balkardhaliwal6442
    @balkardhaliwal6442 5 ชั่วโมงที่ผ่านมา +1

    Good discussion ji

  • @balkardhaliwal6442
    @balkardhaliwal6442 5 ชั่วโมงที่ผ่านมา +1

    Good programme

  • @GuravtarSinghJohal
    @GuravtarSinghJohal 18 ชั่วโมงที่ผ่านมา +3

    ਸਤਿ ਸ੍ਰੀ ਅਕਾਲ ਹਮੀਰ ਸਿੰਘ ਅੰਕਲ ਜੀ ❤

  • @ਹਰਦੀਪਸਿੰਘBrar
    @ਹਰਦੀਪਸਿੰਘBrar 14 ชั่วโมงที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @hardevsinghsidhu4557
    @hardevsinghsidhu4557 9 ชั่วโมงที่ผ่านมา +1

    ਜਥੇਦਾਰ ਨਹੀ ਸੰਕੇਤ ਦੇ ਰਿਹਾ ਲਗਦਾ ਹਮੀਰ ਸਿੰਘ ਜਥੇਦਾਰ ਹੋਰਾ ਨੂੰ ਸੰਕੇਤ ਦੇ ਰਿਹਾ ਵੀ ਏਕਤਾ ਕਰਵਾਓ
    ਚੰਗੀ ਗੱਲ ਹੈ ਪਰ ਕੀ ਗੁਨਾਹਾ ਦੀ ਕੋਈ ਸਜਾ ਨਹੀ ਮਿਲਣੀ ਚਾਹੀਦੀ।

  • @baldevraj4560
    @baldevraj4560 14 ชั่วโมงที่ผ่านมา +2

    Sat Sari Akal Ji

  • @SukhwinderSingh-bo2xo
    @SukhwinderSingh-bo2xo 17 ชั่วโมงที่ผ่านมา +2

    🙏🙏

  • @aulakhsingh5103
    @aulakhsingh5103 17 ชั่วโมงที่ผ่านมา +5

    ਸੁਖਬੀਰ ਬਾਦਲ ਦੇ ਗੁਨਾਹ ਬਹੁਤ ਹੀ ਜਿਆਦਾ ਹਨ ਇਹਨਾਂ ਦਾ ਹਿਸਾਬ ਕਿਤਾਬ ਕਰਨ ਲਈ ਸਿੰਘ ਸਾਹਿਬ ਜੀ ਨੂੰ ਸਮਾ ਚਾਹੀਦਾ ਹੈ ਇਸਦੇ ਗੁਨਾਹਾਂ ਦੀ ਸਜ਼ਾ ਬਹੁਤ ਜ਼ਿਆਦਾ ਹੇ ਇਸ ਨੂੰ ਨਿਰਧਾਰਿਤ ਕਰਨ ਲਈ ਸਿੰਘ ਸਾਹਿਬ ਨੂੰ ਖੁਲ੍ਹਾ ਸਮਾਂ ਦੇਣਾ ਚਾਹੀਦਾ ਹੈ ਤਾਂ ਸਿੰਘ ਸਾਹਿਬ ਸਹੀ ਫੈਸਲਾ ਲੈ ਸਕੇ ਸਹੀ ਫੈਸਲਾ ਲੈਣ ਨਾਲ ਹੀ ਸਿੱਖ ਕੌਮ ਦੀ ਸਾਨ ਬਰਕਰਾਰ ਰਹਿ ਸਕਦੀ ਹੈ

    • @ravinderbabby3564
      @ravinderbabby3564 9 ชั่วโมงที่ผ่านมา

      5saal baad faisla sahi he

  • @JS50108
    @JS50108 17 ชั่วโมงที่ผ่านมา +6

    ਇਹ ਉਹੀ ਨੀ ਜੀਹਦੇ ਬਾਦਲ ਨੇ ਠੁੱਡੇ ਮਾਰੇ ਸੀ ਅਕਾਲ ਤਖ਼ਤ ਤੇ ? 😅😅

  • @aulakhsingh5103
    @aulakhsingh5103 16 ชั่วโมงที่ผ่านมา +2

    ਸਿੰਘ ਸਸਾਹਿਬ ਜੀ ਦੇ ਫੈਸਲੇ ਉੱਪਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਾਨ ਨਿਰਭਰ ਕਰਦੀ ਹੈ

  • @GurmeetSingh-pp2gl
    @GurmeetSingh-pp2gl 17 ชั่วโมงที่ผ่านมา +3

    ਏਕਤਾ ਦੀ ਤਾਂ ਕੋਈ ਗੱਲ ਨਹੀਂ ਹੋਈ।

  • @sjmahal5
    @sjmahal5 17 ชั่วโมงที่ผ่านมา +2

    ਕੋਈ ਸਮੱਰਪਿਤ ਨਹੀ ਬੇਅੱਦਬ ਸੁੱਖਾ ਤੇ ਨ ਉਸ ਦਾ ਗੈਂਗ ! ਜੱਥੇਦਾਰ ਨੂੰ ਹੋਰ ਨਹੀ ਤਾਂ ਭਾਈ ਰਣਜੀਤ ਸਿੰਘ ਨਾਲ ਮੱਸ਼ਵਰਾ ਤੇ ਥਾਪੜਾ ਲੈਕਿ ਪੰਥ੍ਹ ਦੀ ਬੇੜੀ ਪਾਰ ਲਾਓ ਤੇ ਆਪਣੇ ਪਰਿਵਾਰ ਨੂੰ ਸਦਾ ਲਈ ਕਲੰਕਿਤ ਹੋਣ ਤੋ ਬਚਾਅ ਲਓ ?

  • @meharsampley5125
    @meharsampley5125 16 ชั่วโมงที่ผ่านมา

    Very Gentleman, genuine , worried about panth , punjab and respected generalistHameer Singh g doing outstanding work

  • @GurjantSingh-eh6em
    @GurjantSingh-eh6em 17 ชั่วโมงที่ผ่านมา +1

    ਸ ਹਮੀਰ ਸਿੰਘ ਜੀ ਇਹ ਰਾਜ ਨਹੀਂ ਸੇਵਾ ਦਾ ਨਮੂਨਾ ਹੈ ਜੇ ਕਰ ਅਜੇ ਵੀ ਕੋਈ ਛੱਕ ਹੈ ਤਾ ਅਸੀਂ ਪੂਰੀ ਤਰਾ ਅਪਣੇ ਫਲਸਫੇ ਤੋ ਬਹੁਤ ਦੂਰ ਜਾ ਚੁੱਕੇ ਹਾ।ਜਿਸ ਕਰਕੇ ਸਾਡਾ ਨੁਕਸਾਨ ਹੋਣਾ ਤੈਹ ਹੈ।ਇਹ ਸਾਨੂ ਵਿਚਾਰਨਾ ਪਵੇਗਾ ਜੀ।

  • @harlaiksingh5954
    @harlaiksingh5954 17 ชั่วโมงที่ผ่านมา +1

    Harlaik. Singh. Exilent

  • @parmjotsidhu-u5w
    @parmjotsidhu-u5w 3 ชั่วโมงที่ผ่านมา +1

    ਭਾਈ। ਸਾਬਕਾ ਜਥੇਦਾਰ ਜੀ ਵਾਹੇ ਗੁਰੂ ਜੀਕਾ ਖ਼ਾਲਸਾ ਵਾਹੇਗੁਰੁ ਜੀ ਕੀਫਹਿਤਿ। ਜੀ ਸਾਡਾ ਭਰਧਾਨ ਅਜੇ ਸਿੱਖੀ ਨਾਲ ਨਹੀ। ਜੁੜਿਆ ਇਕ ਲੀ ਪ੍ਰਕਾਸ਼ ਬਾਦਲ ਵਾਲੀ ਝੂਠੀ ਸਿਹਾਸਤ ਹੀ ਹੈ

  • @harpreetbrar7717
    @harpreetbrar7717 15 ชั่วโมงที่ผ่านมา +1

    This is excellent, media

  • @GianVichar
    @GianVichar 16 ชั่วโมงที่ผ่านมา +1

    ਪਾਠੀ ਗਰੰਥੀ ਭਾਈਆਂ ਨੂੰ ਇੱਕ ਨਵਾਂ ਉੱਚਾ ਤਖੱਲਸ ਸਿੰਘ ਸਾਹਿਬਾਨ ਦੇ ਕੇ ਅਸੀ ਸਰਬ ਕਲਾ ਸਮੱਰਥ ਸਮਝਣ ਲੱਗ ਗਏ ਹਾਂ ਕਿ ਉਹ ਸੰਸਾਰ ਦੇ ਹਰ ਵਿਸ਼ੇ ਮਸਲੇ ਦੇ ਜਾਣੂ ਅਤੇ ਹੱਲ ਕਰਨ ਦੇ ਮਾਹਰ ਹਨ । ਅਸਲ ਵਿੱਚ ਉਹ ਆਮ ਸਿੱਖ ਹਨ । ਇਸ ਲਈ ਹੀ ਵੱਡੇ ਵੱਡੇ ਕੌਮੀ ਮਸਲੇ ਲਮਕ ਵਿੱਚ ਪਏ ਹਨ ਦਸਮ ਗਰੰਥ ਰਾਗਮਾਲਾ ਸਿੱਖ ਰਹਿਤ ਮਰਿਯਾਦਾ ਨਿੱਤਨੇਮ ਦੇ ਵਖਰੇਵੇ ਕੈਲੰਡਰ ਤੇ ਕੋਈ ਸ਼ਪਸ਼ਟ ਨਿਰਣਾ ਨਹੀ ਹੋ ਸਕਿਆ । ਇਹ ਬੰਦੇ ਸਿਆਸਤ ਦੇ ਅਧੀਨ ਹਨ । ਕੌਮੀ ਮਸਲੇ ਵਿਦਵਾਨ ਸੰਤ ਸਮਾਜ ਅੰਤਰ ਰਾਸ਼ਟਰੀ ਸਿੱਖ ਜਥੇਬੰਦੀਆਂ ਨਮਾਇਦਿਆਂ ਦੀ ਸਾਂਝੀ ਕਮੇਟੀ ਦਾ ਗਠਨ ਕਰਕੇ ਲੰਮੇ ਵਿਚਾਰ ਵਟਾਦਰੇ ਕਰਕੇ ਹੱਲ ਕਰਨੇ ਚਾਹੀਦੇ ਹਨ । ਪਾਠੀ ਗਰੰਥੀ ਮੁਲਾਜ਼ਮਾਂ ਦੇ ਵੱਸ ਦੀ ਗੱਲ ਨਹੀ ।

  • @harpreetbrar7717
    @harpreetbrar7717 15 ชั่วโมงที่ผ่านมา +1

    S. Hamir Singh I always your this media

  • @JS50108
    @JS50108 18 ชั่วโมงที่ผ่านมา +2

    ਕੋਈ ਗੱਲ ਚੱਜਦੀ ਨੀ ਕੀਤੀ ਇਸਨੇ । ਇਹੋ ਜੇ ਭਾਟੜੇ ਸ਼ੇਰਾਂ ਵਰਗੀ ਕੌਮ ਦੀ ਅਗਵਾਈ ਕਰਦੇ ਰਹੇ ਆ ਤਾਂ ਕੌਮ ਦੀ ਤਰੱਕੀ ਸਵਾਹ ਹੋਣੀ ਸੀ ।

  • @samtakhar
    @samtakhar 16 ชั่วโมงที่ผ่านมา

    Decent discussion 👍👍🇨🇦🇨🇦

  • @HARJITSINGH-qo6pl
    @HARJITSINGH-qo6pl 10 ชั่วโมงที่ผ่านมา +2

    Need of hour is to make Akal Takhat Organisation strong . Present management of SGPC and Akali Dal B working under influence of deep state never wants strong Akal Takhat .

  • @shallysingh829
    @shallysingh829 18 ชั่วโมงที่ผ่านมา +1

    🙏🙏🙏🙏👍

  • @HarjitSingh-xt4uq
    @HarjitSingh-xt4uq 17 ชั่วโมงที่ผ่านมา +1

    ਸਿੱਖ ਸਕਾ ਬਦਪ੍ ਹੈ ਭਾਈ ਜੈ ਸਤਿਗੁਰ ਕੇ ਭਾਣੇ ਵਿਚ ਆਵੇ

    • @HarjitSingh-xt4uq
      @HarjitSingh-xt4uq 17 ชั่วโมงที่ผ่านมา +1

      ਬਿਲ ਕੁਲ ਸੁਖਬੀਰ ਐਂਡ ਪਾਰਟੀ ਨੂੰ ਸਿੱਖ ਧਰਮ ਵਿਚੋਂ ਕਡ ਦੇਣਾ ਚਾਹੀਦਾ

  • @sarbjitsinghspall2821
    @sarbjitsinghspall2821 14 ชั่วโมงที่ผ่านมา +2

    all are busy without work.but theirs bread and butter are running .

  • @BalwinderSingh-ug2mf
    @BalwinderSingh-ug2mf 16 ชั่วโมงที่ผ่านมา +1

    ਬਹੁਤ ਵਧੀਆ ਵਿਚਾਰ ਨੇ ਸਿੰਘ ਸਾਹਿਬਾਨ ਦੇ ਸ੍ਰ ਹਮੀਰ ਸਿੰਘ ਦੀ ਵਧੀਆ ਪਕੜ ਹੈ ਹਰ ਖੇਤਰ ਵਿਚ

  • @iqbalsingh401
    @iqbalsingh401 18 ชั่วโมงที่ผ่านมา +3

    ਜ: GS ਟੌਹੜਾ was great 👍 ਪੰਥਕ leader !

  • @sarabpalboparai2431
    @sarabpalboparai2431 12 ชั่วโมงที่ผ่านมา +2

    All jathadar are not taking action against ruling due to his appointment authority.

  • @SatnamSingh-gj7mb
    @SatnamSingh-gj7mb 16 ชั่วโมงที่ผ่านมา

    ❤❤❤❤❤❤❤❤❤❤❤

  • @harpreetsinghthind2816
    @harpreetsinghthind2816 18 ชั่วโมงที่ผ่านมา +1

    🙏🚩🌹

  • @kuldipsinghdhesi7018
    @kuldipsinghdhesi7018 16 ชั่วโมงที่ผ่านมา

    ਸਾਰੀ ਦੁਨੀਆ ਛ ਬੈਠੀ ਸਿੱਖ ਕੌਮ
    ਆਸ ਲਾਈ ਬੈਠੀ ਹੈ ਜੀ।

  • @sarbjitsinghspall2821
    @sarbjitsinghspall2821 14 ชั่วโมงที่ผ่านมา +1

    sir ji why are u consume yours diamond time

  • @sarabpalboparai2431
    @sarabpalboparai2431 13 ชั่วโมงที่ผ่านมา +1

    Whenever you declared tankhaya,tankhaya persons should be step down on the all fronts, no political levels and religion levels he should performing.

  • @amrikwahla
    @amrikwahla 18 ชั่วโมงที่ผ่านมา +1

    The sikh in punjab will be finished, if they are not united under kaseri Nishan Sahib . This is the result of that the skih political leaders are become hungry for Power, chair and money which ;you cand see from different political parties. The sikh kom now has no solid leader who can give them lead

  • @meharsampley5125
    @meharsampley5125 16 ชั่วโมงที่ผ่านมา +1

    23:41 Very sorry to say , nothing came out clearly without any fear from the interview of Singh Sahib g .Singh Sahib should clearly take stand against the culprits of panth but he is speaking like a politicians.Hameer g pl tell the people of punjab what u got from this interview. If feeling of some one hurted, I am very sorry but till we will not take clear stand nothing I'll come out and punjabinn Sikh will remain in suspense

  • @mbsandhu7111
    @mbsandhu7111 15 ชั่วโมงที่ผ่านมา +1

    Singh Sahib Manjit Singh diyan 30:27 sariyan daleelan bemaayne ne. Faisla kyon nahin ho riha eise gal di vyakhya kari ja rahe ne, kad te kiven hona chahida hei eihde baare koi daleel nahin de rahe. Niri kamzori jhalakdi hei eihna de lafzan ch, hor kujh nahin.

  • @baggacheema5673
    @baggacheema5673 18 ชั่วโมงที่ผ่านมา +2

    🙏🙏