ਲੁੱਚਾ ਬੁੜਾ 95 LUCHA BUDA PUNJABI BEST SHORT MOVIE 2024 | PUNJABI FILM JATT BEAT RECORD
ฝัง
- เผยแพร่เมื่อ 7 ก.ค. 2024
- NEW PUNJABI SHORT MOVIE
chat.whatsapp.com/GIhwigUU8RL.... whatsapp ch add hovo
chat.whatsapp.com/C9XwesjQhSu..., whatsap group ch add hobo ,maldar chda
WhatsApp .9814161674.
Snapchat, indersingh9988
instagram 👉 inder064?igshid... ______
104935325286...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,new punjabi movies funny,new punjabi movies 2024,latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,new punjabi movies download,new punjabi movies download 2024,new punjabi movies funny 2024,new punjabi movie full hd 2024, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2024,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2024beat,Sidhumoosewala,producerdxx,jattbeatrecords,shortfilms,latest punjabi short moves,best punjabi short movies 2024 short movie 2024,punjabi movie 2024
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
Disclaimer
This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding. - บันเทิง
ਜਿਸ ਜਿਸ ਨੂੰ ਮਾਤਾ ਸੁਰਜੀਤ ਕੌਰ ਜੀ ਦੀ ਐਕਟਿੰਗ ਪਸੰਦ ਹੈ ਉਹੀ ਲਾਈਕ ਕਰੋ ਜੀ 🎉🎉🎉🎉
ਪੂਰਾ ਸਿਰਰਰਰਰਰਾ 💪💪😂😂😂😂😂❤
Bohta ਰੌਲਾ pondi ਹੈ ਸ਼ਾਂਤੀ ਨਾਲ਼ ਵੀ ਗੱਲ kr ਸਕਦੀ ਹੈ
❤❤❤❤❤❤❤
@@sardaramanjotsingh3979 Very nice acting of Surjit kaur 👍
@@sardaramanjotsingh3979 Very nice acting of Surjit kaur 👍
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Follow you kar ditta hai ji punjab to
Ohh prhwa til ji kar 😐😐🙏🙏🙏🙏
Dhanbaad
ਵਾਹਿਗੁਰੂ ਜੀ ਮੇਹਰ ਕਰਨਗੇ ਜੀ
🙏♥️
ਜਪ ਨਾਮ ਬੱਗੜਾ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਬੱਗੜ ਦਾ ਸੀਨ ਜਿਆਦਾ ਹੋਣਾ ਚਾਹੀਦਾ ਉਹ ਵੀਰ ਲਵਾਉ ਹਾਜਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਬਾਈ ਸਵੇਰੇ ਹੀ ਉੱਠ ਦਿਆਂ ਸਾਰ ਖੁਸ਼ੀ ਹੁੰਦੀ ਆ ਕਿ ਅੱਜ ਮੰਗਲਵਾਰ ਜਾਂ ਵੀਰਵਾਰ ਹੈ
Shi aw
ਭੂਰਿਆ ਘੱਟ ਤੇਰੇ ਆਲੀ ਵੀ ਨੀ ਇਹ ਵੀ ਆਪਣੇ ਕੁੜਮ ਨਾਲ ਟਾਈ ਪਾਈ ਫਿਲਦੀ ਆ ਧੰਨਵਾਦ ਬਹੁਤ ਵਦੀਆ ਵਿਡੀਉ ਹੁਦੀਆ ਦੱਬੀ ਚੱਲੋ❤❤❤❤🎉🎉🎉🎉🎉
😂😂😂😛😝👍
ਭੂਰੇ ਦੀ ਐਕਟਿੰਗ ਸਾਰਿਆਂ ਤੋਂ ਘੈਟ ਹੈ।
ਬੱਘੜ ਦੀ ਐਕਟਿੰਗ ਤੇ ਚਾਚੀ ਸੁਰਜੀਤ ਕੌਰ ਦੀ ਐਕਟਿੰਗ ਬਹੁਤ ਹੀ ਵਧੀਆ ਹੈ। ਕੁੜੀਆਂ ਦਾ ਰੋਲ ਬਹੁਤ ਹੀ ਵਧੀਆ ਕੀਤਾ ਹੈ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।
ਆ ਗਏ ਜੀ,,, ਆ ਗਏ,,, ਛਾਜਲੀ ਵਾਲੇ ਆ ਗਏ,,,,,ਲੁੱਚਾ ਬੁੜਾ ਭੂਰਾ,,,,, ਸੁਰਜੀਤ ਕੌਰ,,,, ਬੱਬੂ,,,, ਪ੍ਰੀਤ,,,,, ਹਰਮਨ ਕੰਮੀ ਵਾਲਾ,,,,,, ਸੀਪੀ,,,,, ਨਛੱਤਰ ਚੱਕੀ ਵਾਲਾ,,,,, ਰਾਮ ਸਰੂਪ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਏਥੇ ਵੀ ਆਉਣ ਲੱਗ ਗਿਆ ਤੂੰ, ਏਨਾ ਕੋਲ ਬੰਦੇ ਬਹੁਤ ਆ ਓਖਾ ਕਰਨ ਗਏ.
ਓਹ ਬਾਈ ਕਿਸੇ ਨੂੰ ਤੇ ਛੱਡ ਦੇ ਕਿੰਨੀ ਕ ਸਹਿਣਸ਼ਕਤੀ ਆ ਤੇਰੀ ਏਨੀ ਬੇਜਤੀ ਤੇ ਕਿਸੇ ਡੰਗਰ ਦੀ ਹੋਜੇ ਓਹ ਨੀਵੀਂ ਪਾਂ ਲੈਂਦਾ ਤੇਰਾ ਤੇ ਵਾਲਾ ਕੰਮ ਖਰਾਬ ਆ ਤੰਗ ਹੋਏਗਾ
@@sonukahlon6883ਤੈਨੂੰ ਮੇਰੇ ਕੂਮੈਂਟ ਤੋ ਕੀ ਮੁਸ਼ਕਲ ਹੈ
@@Malikmumbaisattakingਆਪਣੀ ਭੈਣ ਤੇ ਛੱਡ ਦੇ ਇਹਨਾਂ ਦੇ ਬੰਦਿਆਂ ਨੂੰ
ਨਾਨਾ ਅਤੇ ਦੋਹਤਾ ਇਕੱਠੇ ਸੁਹਰੇ ਘਰ ਜਾਣਗੇ। ਤਾਂ ਖਰਚਾ ਵੀ ਘੱਟ ਹੋਵੇਗਾ।🎉🎉🎉
😂😂😂😂😂
ਭੂਰਿਆ ਤੈਨੂੰ ਕੰਮੀ ਆਲੇ ਨੇ ਮਰਵਾਤਾ ਕੰਮੀ ਆਲੇ ਦੀ ਲੱਤ ਤੋੜ ਫੇਰ ਆਉ ਕੰਮੀਆਲਾ ਲੋਟ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
Bhura chup je betha seen bdea nhi lagda
Shi gal a 🤣
ਸਹੀ
Sade pind bai ikk budda ohdi v same story a bs ohne vaih ni krwaya baki sab pta sare pind. Nu ohde jwakan tak nu v pta 😂😂
Kamiale Di chitar kutt bai
ਭੂਰੇ ਤੇ ਸੁਰਜੀਤ ਕੌਰ ਦੀ ਐਕਟਿੰਗ ਬਹੁਤ ਵਧੀਆ ਕਮਾਲ ਕਰ ਤੀ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
❤❤❤😂😂😂❤😂,,,,,ਚਾਚੀ ਭੂਰੇ ਨੂੰ ਕਹਿੰਦੀ ,,,,,,ਇਹ ਤਾਂ ਮੁੱਢੋਂ ਈ ਘਗਰੀ ਦਾ ਭੁੱਖਾ,,,,,😂😂😂❤😂❤
ਬਾਕਾ ਈ ਸੁਰਜੀਤ ਕੋਰ ਦੀ ਅੈਕਟੀਗ ਬੋਤ ਘੈਟ ਅਾ ਫੋੜੇ ਨਾ ਮਾਰੂ ਜੀ 👌👌👌
ਇੰਦਰ ਸਿਰਾ ਐਪੀਸੋਡ ਬਾਈ ਕਮਾਲ ਦੀ ਅਦਾਕਾਰੀ ਵੈਸੇ ਸਾਰੀ ਟੀਮ ਦਾ ਧੰਨਵਾਦ ਪਰ ਹਰਮਨ ਤੇ ਮੈਡਮ ਕੁਲਦੀਪ ਸਿਰਾ ਕਰ ਗਏ
ਭੁਰਿਆ ਫੱਸ ਗਿਆ ਹੁਣ ਤੂੰ ਚੰਗੀ ਗੱਲ ਸਰਜੀਤ ਕੋਰ ਦੀ ਐਕਟਿੰਗ ਬੁਹਤ ਸੋਹਣੀ ਲੱਗਦੀ ਹੈ ਜੀ
ਲੁੱਚਾ ਬੁੜਾ ਬਹੁਤ ਹੀ ਵਧੀਆ ਸਟੋਰੀ ਬਣ ਰਹੀਂ ਹੈ ਵੀਰ ਇਸ ਤਰ੍ਹਾਂ ਸਟੋਰੀ ਬਣਾਉਂਦੇ ਰਹੋਂ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
ਭੂਰੇ ਦੇ ਘਰ ਵਾਲੀ ਰਾਮ ਸਰੂਪ ਨਾਲ ਪੇਚਾ ਪਾਈ ਫਿਰਦੀ ਆ 😂 ਦੋਵੇਂ ਇਕੋ ਜਿਹੇ ਆ
jaldi jhagga chak hou ehda vi😂
ਭੂਰੇ ਹੁਣ ਤਾਂ ਤੂੰ ਕਲੱਲਾ ਫੱਸ ਗਿਆ,
ਤੇਰੇ ਵੱਲ ਵੇਖ ਕੇ ਤਰਸ ਵੀ ਆਉਂਦਾ ਹੈ, ਤੇ ਹਾਸਾ ਵੀ
ਸਰਜੀਤ ਕੌਰ ਭੈਣ ਨੇ ਤਾਂ ਜਮੀ ਸਿਰਾ ਲਾਤਾ ਅੱਜ ਸਵਾਦ ਆ ਗਿਆ ਵੀਡੀਓ ਦੇਖਣ ਦਾ
🙏🏻 ਧੰਨ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🏻 ਆਪ ਜੀ ਦੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤਰੱਕੀਆਂ ਬਖ਼ਸ਼ਣ 🙏🏻 Wmk 🙏🏻 From Amritsar
ਇਹ ਕਹਾਣੀ ਦੇਖਕੇ ਲੋਕਾਂ ਨੂੰ ਸਿਆਣੇ ਹੋ ਜਾਣਾ ਚਾਹੀਦਾ ਬਹੁਤ ਵਧੀਆ ਕਹਾਣੀ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਰਾਜਾ ਚੁੱਘੇ ਕਲਾਂ ਬਠਿੰਡਾਂ
Surjit kaur your role is excellent. Wish u good future. Thanks
ਕਿੱਦਾਂ ਲੱਗਿਆ ਅੱਜ ਵਾਲਾ ਭਾਗ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ❤❤❤
Y dhutta kiu ni anda
Dhutte bina gll ni bndi
Kaint
Siraa aa bant guru❤
ਇੱਕ ਅੱਧੇ ਪਾਰਟ ਵਿੱਚ ਤਾਂ ਲਿਆਉ ਧੂਤੇ ਨੂੰ
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਨੂੰ ❤
ਬੰਤ ਤਾਂ ਘਰ ਘਰ ਜਾ ਕੇ ਦੱਸੀ ਜਾ ਰਹਾ ਹੈ ਭੂਰੇ ਵਾਰੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤
ਅੱਜ ਤਾਂ ਸਾਰਿਆਂ ਨੇ ਸਿਰਾ ਕਰਤਾ ਜਥੇਦਾਰ ਖਾਸ ਕਰਕੇ।।
Surjit kaur di bahut hi badia acting hai salam hai surjit kaur nu ❤
ਚੱਕੀ ਵਾਲੇ ਨੂੰ 20 ਰੁਪਏ ਦੀ ਬਜਾਏ 100 ਰੁਪਏ ਮਿਲਗੇ ਹਜੇ ਵੀ ਝੋਲੀ ਅੱਡਦਾ ਫਿਰਦਾ ਇਹ ਖਾਊ ਛਿੱਤਰ ਕਿਸੇ ਤੋਂ 😂
ਸਾਡੇ ਪਿੰਡ ਵੀ ਇਕ ਭੂਰਾ ਨਾਂ ਦਾ ਬੰਦਾ ਸੀ ੨ਵਿਆਹ ਕਰਾਏ ਸੀ । ਦੋ ਈ ਪਾਸਿਉ ਪੋਤਿਆ ਦੋਤਿਆ ਆਲਾ ਹੋ ਗਿਆ ਫੇਰ ਪਿੰਡ ਦੇ ਇਕ ਬੰਦੇ ਨੇ ਉਹਨੂੰ ਦੂਜੇ ਪਰਿਵਾਰ ਨਾਲ ਦੇਖਿਆ ਤੇ ਪਿੰਡ ਆਕੇ ਦੱਸਿਆ ਜਦੋ ਪੰਚਾਇਤ ਗਈ ਤਾ ਮੁਕਰ ਗਿਆ ਕਹਿੰਦਾ ਮੈ ਤਾ ਹੋਰ ਕੋਈ ਆ ਥੋਡੇ ਪਿੰਡ ਆਲਾ ਭੂਰਾ ਨਹੀਂ ਬਹੁਤ ਟਾਈਮ ਬਾਅਦ ਮੰਨਿਆ ਕਿ ਮੈ ਉਹ ਈ ਆ , ਯੂਨੀਵਰਸਿਟੀ ਦਾ ਰਿਟ ਡਾਇਰੇਕਟਰ ਸੀ । ਡਬਲ ਜ਼ਿੰਦਗੀ ਜਿਉਂਦਾ ਰਿਹਾ।
Superb video kuldeep dosanjh Mam ji 😊
ਨਾਨਾ ਦੋਹਤੇ ਨਾਲੋਂ ਵੱਧ ਠਰਕੀ ਅਤੇ ਦੋਹਤਾ ਨਾਨੇ ਨਾਲੋਂ ਵੱਧ ਠਰਕੀ
ਹੁਣ ਦੋ ਸਾਨ ਭਿੜਦੇ ਆ ਮਾਮਾ ਭਾਨਜਾ ਵੇਖੋ ਜਿੱਤਦਾ ਕਾਉਣ ਆ 😂😂😂😂😛😛😝😝😝
ਸਾਰੀ ਟੀਮ ਦਾ ਬਹੁਤ ਬਹਤ ਧੰਨਵਾਦ
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Miss u papa g mai v Ada hi apne papa de powder paundi hundi jado apne pake jandi yaad aa geya mainu dakh k love u papa 💕💕💕
ਵੀਡੀਓ ਬਹੁਤ ਸੋਹਣੀਆਂ ਬਾਈ ਜੀ ਸਭ ਨੂੰ ਵਧਾਈਆਂ ਚਾਚੀ ਦਾ ਰੋਲ ਬਹੁਤ ਵਧੀਆ ਸੀਗਾ ਲੜਾਈ ਵਾਲਾ ਬਹੁਤ ਪਸੰਦ ਆਇਆ ❤❤❤
ਬੁਹਤ ਵਧੀਆ ਐਕਟਿੰਗ ਕੁਲਦੀਪ ਦੀ 😂😂
ਬੋਤ ਵਦੀਅਾ ਇੰਦਰਜੀਤ ਭਾਗੂ ਵੀਰ ਚੜਦੀ ਕਾਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ ਜੀ 🙏🙏🙏
ਕੰਮੀ ਆਲੇ ਆ ਨਾ ਜਾਈ ਭੂਰੇ ਨਾਨੇ ਨੇ ਲੱਤ ਤੋੜ ਦੇਣੀ ਏ ❤😂
ਭੂਰੇ ਦੀਏ ਨਵੀਏ ਰੰਨੇ 😂😂😂😂😂😂😂😂
ਸਿਰਾ ਗੱਲ ਬਾਤ ਮਿੱਤਰੋ ਸਾਰੀ ਟੀਮ endless ਆ
ਸੁਰਜੀਤ ਕੋਰ ਦੀ ਐਕਿੰਟਗ ਬਹੁਤ ਹੀ ਅੱਤ ਹੈ ਬਾਕੀ ਸਾਰੀ ਟੀਮ ਬਹੁਤ ਹੀ ਵਧੀਆ ਹੈ ਰੇਸ਼ਮ ਸਿੰਘ ਨਵਾ ਸਹਿਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਹੇ ਪ੍ਰਮਾਤਮਾ 😂ਜੇ ਤੂੰ ਦੇਖਦਾ ਤਾ ਮੈ ਚੱਕੀ ਵੇਚ ਦਾ😂😂😂😂😂😂😂😂😂😂😂😂😂😂😅😅😅😅😅😅😅😅😅very nice ♥️ 👌 ji 🎉
❤❤ ਬਹੁਤ ਵਧੀਆਂ ਵੀਡਿਓ ਹੁੰਦੀਆਂ ਨੇ ਤੁਹਾਡੀਆਂ ਮਾਲਦਾਰ ਛੜਾ ਹੋਵੇ ਜਾ ਲੁਚਾ ਬੁੜਾ ਹੋਵੇ ਲਵ ਯੂ ਸਾਰੀ ਟੀਮ ਨੂੰ❤❤🙏🙏👍👍👍👍👍👍👍👍👍
ਹੁਣ ਸੁਰਜੀਤ ਕੌਰੇ ਇਹ ਕੌਣ ਆ ਗਿਆ ਹੁਣ ਤਾ ਭੂਰੇ ਨੂੰ ਮਾੜਾ ਕਹਿੰਦੇ ਸੀ ਹੁਣ ਇਹ ਲੀਡਰ ਕਿਵੇਂ ਸੁਰਜੀਤ ਕੌਰ ਦੀਆਂ ਗੱਲ੍ਹਾਂ ਦਾ ਰੰਗ ਪਰਖਦਾ ਹੈ।
Sareya di acting super to uper
ਵਾਹ ਜੀ ਬਹੁਤ ਹੀ ਵਧੀਆ ਵੀਡੀਓ
ਬਾਈ ਕਮਾਲ਼
👍👍👍👍👍
👌👌👌👌👌
ਬਾਈ ਏਥੇ ਕੋਈ ਕਿਸੇ ਨਾਲੋਂ ਘੱਟ ਨੀ ਸਾਰੇ ਹੀ ਸਿਰੇ ਦੇ ਲੂਚੇ ਆ eik ਬੱਬਲ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਆ ਭੂਰੇ ਦੀ ਆ kudi ਆ ਬਾਰੇ ਦਿਖਾਏ ਆ ਨੀ ਕੀ ਪਤਾ ਇਹਨਾ ਦਾ ਹੁਣ ਕੁੱਸ ਓ ਨਾ ਬਾਰੇ ਦਿਖਾ ਦੇਣ stoty ਦੇਖੋ kini takdi hudi ਆ ❤❤❤❤❤❤
ਸਾਰਾ ਟੱਬਰ ਹੀ ਠਰਕੀਆਂ ਦਾ
ماشاءاللہ بہت خوب ❤❤❤❤❤
ਮੈਂ ਵਿਡੀਉ ਦੇਖ ਰਿਹਾ ਸੀ ਨਾਲ਼ੇ ਕਮਿਟ ਪੜ ਰਿਹਾ ਸੀ ਇਕ ਸੱਜਣ ਨੇ ਮਨਿੰਦਰ ਜੋ ਭੂਰੈ ਦੀ ਲੜਕੀ ਦਾ ਰੋਲ ਕਰ ਰਹੀ ਹੈ ਉਸ ਬਾਰੇ ਜੋ ਚਗਲ ਮਾਰੀ ਹੈ ਪੜ ਕੇ ਬਹੁਤ ਦੁਖ ਹੋਇਆ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ ਬਹੁਤ ਕੁਝ ਚੱਲੀ ਜਾਂਦਾ
ਸਹੀ ਗੱਲ ਭੂਰੇ ਦੀ ਹਰਭਜਨ ਮਾਨ ਦੀ ਮਿਰਜ਼ੇ ਵਾਲੀ ਫੋਟੋ ਤੇ ਲੋਕਾਂ ਨੇ ਬਹੁਤ ਗੱਲ ਲਾ ਕੇ ਫੋਟੋ ਬਣੀਆਂ ਸੀ
ਬਹੁਤ ਵਧੀਆ ਕੰਮ ਕਰਦੇ ਸਾਰੇ ਮੈ ਰੋਜ ਸਵੇਰੇ ਸਭ ਪਹਿਲਾ ਤੁਹਾਡਾ ਹੀ ਨਾਟਕ ਦੇਖਦਾ
ਆ ਗਿਆ ਵੀਰਾ ਓਏ ❤❤❤❤❤❤❤❤❤❤❤❤❤❤❤❤❤❤❤❤ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ
ਸਾਰਿਆਂ ਦੀ ਐਕਟਿੰਗ ਬਹੁਤ ਸੌਹਣੀ
ਸਰਜੀਤ ਕੌਰ ਤੇ ਭੂਰੇ ਨੇ ਸਿਰਾ ਕਰਾ ਤਾ
ਕੁੜੀਆਂ ਵਿਚੋਂ ਸਿਪੀ ਦਾ ਰੋਲ ਜ਼ਿਆਦਾ ਵਧੀਆ ਲੱਗਿਆ
ਅਸਾਂ ਕੁੜਮ ਕੁੜਮਣੀ ਜਾਣਾ ਮੇਲੇ ਲੋਕੀਂ ਭਾਵੇਂ ਰਹਿਣ ਸੜਦੇ 😂😂😂😂❤
ਭੂਰੇ ਦਾ ਚੰਗਾ ਭਲਾ ਤੋਪਾ ਭਰਣ ਲੱਗੀਆ ਸੀ ਕੰਮੀ ਆਲੇ ਨੇ ਸਭ ਕੰਮ ਖਰਾਬ ਕਰਤਾ ਕਿਸੇ ਦੇ ਟੋਪੇ ਤੇ ਲੱਤ ਨੀ ਮਾਰਨੀ ਚਾਹੀਦੀ ਰੱਬ ਸਰਾਫ ਦਿੰਦਾ ਹੈ
ਮਰੂ ਅਨ੍ਆਈ ਮੌਤ,ਮਾਡ਼ੀ ਦੇ ਕਰਨ ਵਾਲੇ ਦਾ ਅੰਤ ਮਾੜਾ ਹੀ ਹੁੰਦਾ ਐ।
ਸੁਰਜੀਤ ਕੁਰੇ ਤੂੰ ਤਾਂ ਲੁੱਟੀ ਗਈ ਤੈਨੂੰ ਮਝਾ ਬਹਾਨੇ ੳਥੇ ਜਾਦਾ ਸੀ
ਸਾਰਿਆਂ ਦੀ ਐਕਟਿੰਗ ਸਿਰਾਂ God bless you
ਬੁਹਤ ਘੈਟ ਵੀਡੀੳ ਬਣਾਈ ਹੈ।
ਸੁਰਜੀਤ ਕੌਰ ਦੀ ਐਕਟਿੰਗ ਤੇ ਡਾਇਲਾਗ ਬਹੁਤ ਘੈਂਟ ਆ
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
ਬਹੁਤ ਬਹੁਤ ਵਧੀਆ ਵੀਡੀਓ
❤❤❤ ਬਾਈ ਪਰਪੁਰ ਸਿਆਂ ਫਿਲਮ ਈਨੀ ਮਨੋਰੰਜਨ ਵਾਲੀ ਬਣ ਗਈ ਕੇ ਗ਼ਦਰ ਵੀ ਫਿਕੀ ਪੈ ਗਈ ਬਹੁਤ ਧੰਨਵਾਦ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਰੱਬ ਰਾਖਾ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤
ਬਾਈ ਭੂਰੇ ਬਗੜ ਦਾ ਰੋਲ ਵੀ ਲੈ ਕੇ ਆਇਆ ਕਰੋ ਵਿੱਚ
Oye hoye ਨਛੱਤਰ ਫੁੱਫੜ ਕਿਆ ਐਕਟਿੰਗ 😂😂❤❤❤
ਜਿਸ ਘਰ ਵਿੱਚ ਇਹ ਕੰਮ ਹੋ ਜਾਏ ਉਹ ਘਰ ਵਾਕਿਆ ਹੀ ਨਰਕ ਬਣ ਜਾਂਦਾ ਹੈ ।
ਭੂਰਿਆ ਅਖੀਰ ਸੱਚ ਸਾਹਮਣੇ ਆ ਜਾਂਦਾ ਹੈ ।
ਬਹੁਤ ਵਧੀਆ ਲੱਗਿਆ ਨਾਟਕ
ਆ ਗਿਆ ਭਾਗੁ ਵੀਰਾ ਓਏ🎉🎉🎉🎉🎉❤❤❤❤❤❤
ਸੁਰਜੀਤ ਕੌਰ ਆਪਣੀ ਵਾਰੀ ਭੁੱਲ ਗਈ ਜਦੋਂ ਸੁਰਖੀ ਲਗਾ ਲਗਾ ਕੇ ਗੱਡੀ ਚ ਬੈਠ ਕੇ ਪੈਨਸ਼ਨ ਲੈਣ ਗਈ ਸੀ❤
God bless you surjit Kaur
ਬਹੁਤ ਹੀ ਵਧੀਆ ਵੀਡੀਓ ਆ ਭੂਰੇ ਦੀ ਐਕਟਿੰਗ ਕਾਮੇਡੀ ਵਧੀਆ ਆ
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਬੰਤ ਜਿਵੇਂ ਪੱਲੇ ਅੱਡਦਾ ਹੇ ਪਰਮਾਤਮਾ ਆਲੀ ਅਰਦਾਸ ਕਰਨ ਲਈ😅😅😅😅ਸਾਰਾ ਕੁਸ਼ ਇਕ ਪਾਸੇ ਤੇ ਫੁੱਫੜ ਇਕ ਪਾਸੇ
ਬਹੁਤ ਵਧੀਆ ਵੀਰੇ ਧੰਨਵਾਦ 👍
ਕੰਮੀ ਆਲਾ ਵੀ ਘੱਟ ਨਹੀਂ ਭੁਰਾ ਤੇ ਕਾਲਾ ਮਾਲ ਵੀ ਖਾਂਦਾ ਹੈ ਰਾਜਸਥਾਨੀ
ਬਹੁਤ ਵਧੀਆ ਵੀਡੀਓ 🎉🎉
ਕੁਲਦੀਪ ਕੌਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ
ਲਵਪ੍ਰੀਤ ਘੁਮਾਣ ਭੈਣ ਦੇ ਚੈਨਲ ਤੇ ਬਹੁਤ ਵਧੀਆ ਐਕਟਿੰਗ ਕਰਦੀ
Surjit chachi di acting 1 no bahut vadhyia episode hai , inder Bai di sari team nu bohot bohot mubaraka bus isi tarah mehnat karde raho.
Very Good Video hai Bhure Veerji & Anita Sister ji & Babble ji
ਆ ਚੱਕੀ ਆਲ਼ੇ ਦਾ ਰੋਲ ਕੀਹਨੂੰ ਕੀਹਨੂੰ ਵਧੀਆ ਲੱਗਦਾ 😂😂😂
ਸ਼ੁਰੂ ਚ ਹੀ ਸੁਰਜੀਤ ਕੌਰ ਸਿਰਾ ਕਰਾਗੀ ਅਜ ਤਾਂ 😂😂😂 😂😂
ਇੰਦਰ ਬੰਦਾ ਪੂਰਾ ghant ਬੰਦਾ ❤
ਲੈ ਬਾਈ ਭੂਰੇ ਸਰੂਪ ਨੂੰ ਤਾਂ ਮੋਜਾਂ ਕਰਤੀਆ
ਕੁੜਮ ਤੇ ਕੁੜਮਣੀ ਖੂੱਲੇ ਨਹਾਇਆ ਕਰਨਗੇ
ਓਹ ਤਾ ਲਗਿਆ ਡੋਰਾ ਕਰਾਣ
ਪਰ ਬਾਈ ਨਛੱਤਰ ਵੀ ਅੱਤ ਕਰਾਉਦਾ
ਸਾਰੀ ਟੀਮ ਘੈਟ ਆ ਬਾਈ ਲੱਗੇ ਰਹੋ
ਪਰ ਪੀ੍ਤ ਸੋਹਣੀ ਬਹੁਤ ਆ
ਸਿਰਾ ਬਾਈ ਜੀ 👌👌🔥🔥
Very nice acting surjeet Kaur totally real ❤❤
ਇੰਦਰ ਬਾਈ ਟੈਨਛਨ ਦੂਰ ਹੋ ਜਾਂਦੀ ਆ ਟਾਈਮ ਸੋਖਾ ਨਿਕਲ ਜਾਦਾ
ਬਹੁਤ ਵਧੀਆ ਵੀਡੀਉ ਏ ਇੰਦਰ ਬਾਈ,, ਪਹਿਲਾ ਕੰਮੈਟ ਜਿਲਾ ਗੁਰਦਾਸਪੁਰ ਤੋ
ਭੂਰੇ ਦੀ ਐਕਟਿੰਗ ਘੈਟ ਹੈ
ਜਹਾੜਾ ਚੱਕੀ ਤੇ ਲੱਗੀਆਂ ਹੈਂ ਉਹ ਬੰਤ ਹੈ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ਸਾਰੀ ਟੀਮ ਤੇ ਉਕੇ ਵੀਰ ਜੀ ਕੰਮੀਂ ਵਾਲ਼ਾ ਹਰਮਨ ਬਹੁਤ ਚਲਾਕ ਹੈ ਭੂਰੇ ਦੇ ਘਰ ਕਲੇਸ਼ ਪਾਈਆਂ ਹੈਂ
Bahut vadiya episode ji 🎉
Waheguru sari teem nu khush rakhe ❤❤
ਭੂਰੇ ਬਾਈ ਤੁਸੀਂ ਨਾਮ ਗ਼ਲਤ ਰੱਖ ਦਿੱਤਾ ਤੂੰ ਤਾਂ ਕੁੱਝ ਕਰਦਾ ਨਹੀਂ ਇਸਦਾ ਨਾਮ ਲੁਚਾ ਬੁੱਢਾ ਨਹੀਂ ਲੁਚਾ ਦੋਹਤਾ ਹੋਣਾ ਚਾਹੀਦਾ ਸੀ, ਠੱਗ ਦੀ ਪਤੀੜਾ ਪੁਆ ਦੇ ਸਟੋਰੀ ਫੂਦੂ ਨਾ ਬਣਾਓ ਫੱਟੇ ਚੁੱਕ ਦੇ ਭੂਰਾ ਸਿਹਾਂ
Surjit kaur di acting❤❤❤
ਆ ਚੱਕੀ ਵਾਲੇ ਮਲੰਗ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ
Eh Bant Pardhan aa
SIRRRRRRA ACTING BAI JASSA INDER BHAGGU BAI VEERA BABBAL BHABBI JI BHABBI KULDEEP AND ALL TEAM LOVE YOU TRUCK 🚛🚛🚛🚛 BHAR K ❤❤🎉🎉
ਅੱਜ ਤਾਂ ਸੁਰਜੀਤ ਕੌਰ ਨੇ ਐਕਟਿੰਗ ਦਾ ਸਿਰਾ ਕਰ ਦਿਤਾ
ਬਹੁਤ ਘੈਂਟ ਵੀਡੀਉ ❤
ਭੂਰੇ ਬੰਤ ਨੂੰ ਨਾਲ਼ ਲੈਅ ਕੇ sirrrrrrrrrrrrrrrrrrra ਹੀ ਲੱਗ ਗਿਆ ਬਾਈ ਬੰਤ ਤੇਰਾ ਹੇ ਪ੍ਰਮਾਤਮਾ ਆਲਾ ਡਾਇਲਾਗ ਵਾਹ ਵਾਹ ਬਾਈ ਸਬਦ ਹੀ ਨੀਂ ਬੰਤ ਬਾਈ ਰੱਬ ਤੈਨੂੰ ਹੋਰ ਤਰੱਕੀਆਂ ਬਕਸੇ ਇੱਕ ਵਾਰੀ ਫਿਰ sirrrrrrrrrrrrrrrrrrra
GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉
ਬਹੁਤ ਹੀ ਵਧੀਆ ਜੀ