ਲੁੱਚਾ ਬੁੜਾ 8 LUCHA BUDA PUNJABI BEST SHORT MOVIE 2022 | PUNJABI FILM JATT BEAT RECORD

แชร์
ฝัง

ความคิดเห็น • 456

  • @jagsirTungwali041
    @jagsirTungwali041 2 ปีที่แล้ว +31

    ਕਿਆ ਬਾਤ ਐ ਇੰਦਰ ਬਹੁਤ ਹਾਸਾ ਆਉਂਦਾ ਬਹੁਤ ਬਹੁਤ ਧੰਨਵਾਦ ਬੱਬਲ ਕੋਰ ਤੇ ਧੁਤੇ ਦਾ ਬੁੜੀ ਦਾ

    • @GursewakSingh-bv7uj
      @GursewakSingh-bv7uj 2 ปีที่แล้ว +2

      ਬਹੁਤ,ਵਧੀਆ,ਏ,ਸੋਹਣੇਊ

  • @chamkaurkharoud9065
    @chamkaurkharoud9065 2 ปีที่แล้ว +23

    ਭਾਗੁ ਵਾਈ ਤੇਰੀ ਆ ਵਿਡੀਉ ਦੇਖ ਕੇ ਨਜ਼ਾਰਾ ਆ ਜਾਂਦਾ

  • @souravkumar-nr2bm
    @souravkumar-nr2bm 4 หลายเดือนก่อน +1

    level sbke niklege😂😂😂😂😂😂
    sehmat aa like kro

  • @jagsirTungwali041
    @jagsirTungwali041 2 ปีที่แล้ว +10

    ਇੰਦਰ ਸਿੰਘ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਾਈ ਜਗਸੀਰ ਸਿੰਘ ਦੰਦੀਵਾਲ ਚੌਹਾਨ ਤੁੰਗਵਾਲੀ ਬਠਿੰਡਾ

  • @jagsirTungwali041
    @jagsirTungwali041 2 ปีที่แล้ว +10

    ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਖਸੇ ਇੰਦਰ ਸਿੰਘ

  • @gurpreetbrar9025
    @gurpreetbrar9025 2 ปีที่แล้ว +13

    ਬਹੁਤ ਸਿਰਾ ਫ਼ਿਲਮਾਂ ਫੇਲ ਕਰੋ ਗੇ ਤੁਸੀਂ ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ

  • @RAJKUMAR-zt3sp
    @RAJKUMAR-zt3sp 4 หลายเดือนก่อน +1

    Bohat.vadia.video.waheguru.chardi.kala.rakhe.sarean.nu.sat.sri.akal.(harmesh.lal)-italy-bye..

  • @amarjitsingh1946
    @amarjitsingh1946 2 ปีที่แล้ว +5

    ਬਹੁਤ ਵਧੀਆ ਵੀਡਿਓ ਆ ਵਾਈ ਭਾਗੂ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌❤❤❤

  • @BaldevSingh-vt9bm
    @BaldevSingh-vt9bm 2 ปีที่แล้ว +3

    ਸੁਰਜੀਤ ਭੈਣ ਬਹੁਤ ਵਧੀਆ ਐਕਟਿੰਗ ਕਰਦੇ ਉ

  • @BelieveinGod-f9b
    @BelieveinGod-f9b 8 หลายเดือนก่อน +16

    ਬਾਈ ਦਿਖਾਉਦੇ ਤਾਂ ਤੁਸੀਂ ਪਿੰਡਾਂ ਦੀ ਹਕੀਕਤ ਹੋ ਪਰ ਇਹੋ ਜਿਹਾ ਦੋਤਾ ਤਾਂ100 ਆ ਚੋਂ ਕੋਈ ਇੱਕ ਦੋ ਹੀ ਹੁੰਦੇ ਨੇ ਜਿਹੜੇ ਨਾਨਕਿਆਂ ਨਾਲ ਕਮੀਣ ਪਣਾ ਕਰਨ

  • @sekhongursewak8605
    @sekhongursewak8605 2 ปีที่แล้ว +3

    ਬਹੁਤ ਹੀ ਵਧੀਆ.. So natural acting.. ਸਾਰੇ ਕਲਾਕਾਰ ਇਕ ਦੂਜੇ ਤੋਂ ਵਧਕੇ..

  • @manjindersinghbhullar8221
    @manjindersinghbhullar8221 2 ปีที่แล้ว +3

    ਬਹੁਤ ਸੋਹਣੀ ਵੀਡੀਓ ਇੰਦਰ ਬਾਈ 👍🏻👍🏻👍🏻

  • @bikramsingh5167
    @bikramsingh5167 2 ปีที่แล้ว +21

    ਬਹੁਤ ਇੰਤਜ਼ਾਰ ਰਹਿੰਦਾ ਵੀਰੇ ਤੁਹਾਡੀ ਵੀਡੀਓ ਦਾ,,,,, ਧੰਨਵਾਦ 👍

  • @devilgaming1711
    @devilgaming1711 2 ปีที่แล้ว +23

    ਬਹੁਤ ਵਧੀਆ ਵੀਡੀਓ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻

  • @JasbirSingh-mw1vr
    @JasbirSingh-mw1vr 2 ปีที่แล้ว +2

    ਐਕਟਿੰਗ ਸਿਰਾ ਹੈ।ਸਾਰੀ ਟੀਮ ਦੀ।ਕੰਪਨੀਆਂ ਦੇ ਏਜੰਟ ਨਵੀਂ ਵਿਆਹੀ ਜੋੜੀ ਬਾਬਿਆਂ ਦੇ ਭਗਤਾਂ ਦੀ ਐਕਟਿੰਗ ਗੁਡ

  • @ekamtv3893
    @ekamtv3893 2 ปีที่แล้ว +12

    ਜੁਗ ਜੁਗ ਜਿਉਦਾ ਰੈ ਜਿਹੜਾ ਲੋਕਾ ਨੂੰ ਹਸਾ ਕੇ ਰੱਖਦਾ

  • @inderjitbhatti3288
    @inderjitbhatti3288 2 ปีที่แล้ว +4

    ਵਾਹਿਗੁਰੂ ਜੀ ਬਹੁਤ ਵਧੀਅਾ ਕਮੇਡੀ ਫੁੱਲ ਹਾਸਾ ਅਾੲਿਅਾ ੲਿੰਦਰ ਮੂਹਰੇ ਬੀਬੀ ਵਧੀਅਾ ਨਚਦੀ ਹੈ ਦੋਨਾ ਦੀ ਨੋਕ ਬਹੁਤ ਵਧੀਅਾ ਲਗਦੀ ਹੈ ਲੰਗੜਾ ਕਹਿੰਦੀ ਹਾਸਾ ਅਾ ਜਾਦਾ ਹੈ ਧੂਤੇ ,ਕੁੜੀ ਪਰੀਤ ,ਦੋਹਤਾ ਵੀਘੈਟ ਰੋਲ ਹੈ ਬਹੁਤ ਨਜਾਰਾ ਅਾੳੁਦਾ ਝਲਕ ਸੁਅਾਦ ਸਾਰਾ ਪੇਡੂ ਪੁਰਾਣਾ ਹੈ ਕਹੀ ਮਾਰਦਾ ਭਜਦਾ, ਵਿੰਗਾ ਟੇਡਾ ਤੁਰਨਾ ਸੋਖਾ ਨਹੀ ਬਹੁਤ ਜਿਅਾਦਾ ਸਭ ਦਾ ਵਧੀਅਾ ਹੈ

  • @manshahiajk6135
    @manshahiajk6135 2 ปีที่แล้ว +2

    ਬਹੁਤ ਹੀ ਵਧੀਆ ਵਡਿਓ ਜੀ 👌👌👍👍

  • @balwantsingh-sm6be
    @balwantsingh-sm6be 2 ปีที่แล้ว +2

    Very nice video Bhagu ji aap di acting siraaaa n Kuldeep kaur acting also very good 👍♥️

  • @vadethanduramsarpunchghuna4625
    @vadethanduramsarpunchghuna4625 2 ปีที่แล้ว +13

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @ਪਿੰਡਾਆਲੇ-ਵ3ਚ
    @ਪਿੰਡਾਆਲੇ-ਵ3ਚ 2 ปีที่แล้ว +19

    ਬਹੁਤ ਸੋਹਣੀ ਵੀਡਿਓ ਐ ਵਾਹਿਗੁਰੂ ਜੀ ਸਾਰੀ ਟੀਮ ਦਾ ਭਲਾ ਕਰੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ekamtv3893
    @ekamtv3893 2 ปีที่แล้ว +3

    ਵਾ 22 ਇੰਦਰ ਨਿਜਾਰਾ ਲਿਆਤਾ ਧਰਮ ਨਾਲ ਸੁਆਦ ਆਗਿਆ ਵਿਡੀਉ ਦੇਖਕੇ

  • @kulwindersinghSidhu8515
    @kulwindersinghSidhu8515 2 ปีที่แล้ว +7

    ਬਹੁਤ ਵਧੀਆ ਬਾਈ ਇੰਦਰ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ

  • @harmailsingh1553
    @harmailsingh1553 2 ปีที่แล้ว +3

    ਬਹੁਤ ਵਧੀਆ, ਭਾਗੂ, ਸਟੋਰੀ ਲੱਗੀ✌👌🧡

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarwandassmehton3421
    @sarwandassmehton3421 2 ปีที่แล้ว +1

    Full entertainment enjoyment Zama Maza aaaaaaaaaaaaaaaaaaa Gaya hai Ji thodiiiiiiiiiiiiiiii video dekh ke jiyunde basde raho Punjabiyo Haa main kiha Ji Main vi Punjabi hi haa 👏👏👏👏👏👏👏👏👏👏👏

  • @arunrichakwt1010
    @arunrichakwt1010 ปีที่แล้ว

    Ati sundar jai sheri ram gee God bless you all team gareat job

  • @NirmalSingh-sr8vp
    @NirmalSingh-sr8vp 2 ปีที่แล้ว

    ਬਾਪੂ ਦਾ ਖੁੱਡਾਂ ਖੜ੍ਹਕੇ ਬਹੁਤ ਵਧੀਆ 22

  • @Kaurcreater74X
    @Kaurcreater74X 2 ปีที่แล้ว +3

    ਪਹਿਲਾ ਭਾਈ ਬਣਾਇਆ ਹੁਣ Husband #kaurCrater74

  • @sukhjot___kaur4125
    @sukhjot___kaur4125 2 ปีที่แล้ว +1

    ਈਦਰ ਬਾਈ ਤੇਰੀ ਤੋਰ 👌🏻👌🏻👌🏻👌🏻👌🏻👌🏻👌🏻👌🏻👌🏻😁😁

  • @pindersandhu4907
    @pindersandhu4907 2 ปีที่แล้ว +1

    ਬੱਬਲ ਭੈਣ ਦੀ ਐਕਟਿੰਗ ਬਹੁਤ ਅੱਤ ਆ

  • @gurdevsidhu5414
    @gurdevsidhu5414 2 ปีที่แล้ว

    ਪਿੰਡ ਇੰਦ ਗੜ ਜ਼ਿਲ੍ਹਾ ਮੋਗਾ,,,, ਹਰ ਵੀਡਿਓ ਦੇਖਦੇ ਆਂ ਤੁਹਾਡੀ ,,,ਬਹੁਤ ਵਧੀਆ

  • @SonuBarpagga
    @SonuBarpagga 5 หลายเดือนก่อน

    ਬਹੁਤ ਵਧੀਆ ਵੀਡੀਓ ਸੋਨੀ ਵਡਭਾਗਾ ਹੁਸ਼ਿਆਰਪੁਰ

  • @jasbirkaur9241
    @jasbirkaur9241 2 ปีที่แล้ว +1

    ਬਹੁਤ ਵਧੀਆ ਵੀਡੀਓ 😁😁😁😁

  • @muhammadtariquekahlon
    @muhammadtariquekahlon 2 ปีที่แล้ว +8

    Very good acting of all actors actresses in this episode 👌❤️👍

  • @kulwantkaur7567
    @kulwantkaur7567 2 ปีที่แล้ว +5

    ਬਹੁਤ ਵਧੀਆ ਜੀ ♥️👌🙏🏻

  • @triloksinghmakhija2319
    @triloksinghmakhija2319 2 ปีที่แล้ว

    Ha..Ha .Ha . Ha..Ha..😁😁😁😁😁
    Very nice comedy....swad aa Gaya.

  • @Arnav4149
    @Arnav4149 2 ปีที่แล้ว +2

    ਬਹੁਤ ਵਧੀਆ ਵੀਡੀਉ ਬਾਈ 👍👍

  • @SandeepSingh-ky1wj
    @SandeepSingh-ky1wj 2 ปีที่แล้ว +7

    ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਲੈ ਕੇ ਆਓ

  • @AmandeepKaur-eh5tt
    @AmandeepKaur-eh5tt 2 ปีที่แล้ว +1

    Sahi gal aj kal da jawak kam karda ni fon lado ja bolt lado 👍👍👍👍👍

  • @shepatkaur5975
    @shepatkaur5975 2 ปีที่แล้ว +5

    ਭਾਗੂ ਵੀਰ ਬਹੁਤ ਬਹੁਤ ਵਧੀਆ ਵੀਡੀਓ ਹੁੰਦੀ ਆ ਤੁਹਾਡੀ

  • @rajabrar7879
    @rajabrar7879 2 ปีที่แล้ว +5

    ਭਾਗੂ ਵੀਰੇ ਸਡੀਆ ਵੀ ਡੀ ਉ ਬਹੁਤ ਵਧੀਆ ਹਨ ਪਰ ਫਿਲਮ ਚਾਲੀ ਮਿੰਟ ਦੀ ਬਣਾਇਆ ਕਰੋ ਜਦੋ ਨੂੰ ਸਵਾਦ ਜਾ ਆਉਦਾ ਤਾ ਫਿਲਮ ਮੁਕ ਜਾਦੀ ਆ

  • @Globalkabbadiupdates
    @Globalkabbadiupdates 2 ปีที่แล้ว +1

    ਪਿੱਛੇ ਤੋਂ ਜੈਤੋ ਦਿਸਦੀ ਹੈ, ਮੂਹਰੇ ਧੁੰਨੀ ਕੇ ਹਾਲੋਂ ਬੇ ਹਾਲ ਹੈ, 🤣🤣

  • @Sukhvindersingh1313-i2b
    @Sukhvindersingh1313-i2b 2 ปีที่แล้ว +4

    ਭਾਘੂ ਲੈਣ ਦੈ ਨੀਜਾਰੈ ਧੂਤੈ ਨੂੰ ਪਹਿਲਾਂ ਤਾ ਜੱਸੈ ਤੋ ਤਾ ਚੂਚਾ ਵੀ ਨਹੀਂ ਨਿਕਲਿਆ ਐਨੈ ਸਾਲ😀

  • @rameshbansal1991
    @rameshbansal1991 2 ปีที่แล้ว

    ਬਹੁਤ ਸ਼ਾਨਦਾਰ ਵੀਡਿਉ।

  • @Globalkabbadiupdates
    @Globalkabbadiupdates 2 ปีที่แล้ว

    ਪੈਸੇ ਡਬਲ ਕਰਨਗੇ ਕੋਈ ਨਾਂ ਦਿਲ ਨਾਲ ਲਾਈ ਚੱਲ ਜੇ ਨਾਂ ਹੱਥ ਲਾ ਲਾ ਦੇਖਿਆ ਤਾਂ ਆਖੀਂ, ਇੱਥੇ ਤਾਂ ਪਰਲ ਵਾਲੇ ਵੱਡੇ ਵੱਡੇ ਹਾਥੀ ਸੁੱਟ ਦਿੱਤੇ

  • @HappySingh-lk1lt
    @HappySingh-lk1lt 2 ปีที่แล้ว

    ਬਹੁਤ ਵਧੀਆ ਭਾਗੂ ਬਾਈ ਸਿਰਾ

  • @pargatsingh4609
    @pargatsingh4609 2 ปีที่แล้ว

    ਗੱਡੇ ਟਈਏ ਕਰਦੁ,🤣🤣🤣🤣👌👌👌👌

  • @dilshadgujjarpb13wale35
    @dilshadgujjarpb13wale35 2 ปีที่แล้ว +2

    Bhut vadia videos a very nice story ji baki sari team de acting bhut vadia ji main sariya videos continues dekda bhut vadia videos hundiya ne ji baki hasde basde raho 👍

  • @HappySingh-is2pw
    @HappySingh-is2pw 2 ปีที่แล้ว +1

    Very Very Good 22 j very Good 👍 GaL haaa j

  • @bikersingh8193
    @bikersingh8193 2 ปีที่แล้ว

    ਬਹੁਤ ਵਧੀਆ ਵੀਡਿਓ ਜੀ ਬਿਕਰ ਧਾਲੀਵਾਲ ਗਹਿਲਾ ਸਗਰਂਰੂ

  • @gurjindersingh3638
    @gurjindersingh3638 2 ปีที่แล้ว +4

    Sari team nu sat Shri akal inderjeet g 🙏 bahut vadia video all team good acting best 👍🙏🥀❤️🥀👌

  • @satnamkhalsa8795
    @satnamkhalsa8795 ปีที่แล้ว

    Sirrrrraa bai👌👌👌

  • @NavdeepSingh-ou8my
    @NavdeepSingh-ou8my ปีที่แล้ว

    Bhut vadia movie 😅👌

  • @karanvirsingh412
    @karanvirsingh412 2 ปีที่แล้ว +1

    Very funny 😅😅😅😅😅😅god bless you 😅😅😅😅😅😅😅

  • @kuldeepdhaliwal888
    @kuldeepdhaliwal888 2 ปีที่แล้ว +2

    Kuldeep ji tuhanu dekh k lgda nahi k tusi video bna rahe...aiwe lagda jiwe live dekh rahe hune aa...pure desi punjabi acting krde o....sirre di acting krde o

    • @mrmrsdosanjh6258
      @mrmrsdosanjh6258 2 ปีที่แล้ว +1

      Thanks 🙏🏻 sir ji 🙏🏻🙏🏻

    • @kuldeepdhaliwal888
      @kuldeepdhaliwal888 2 ปีที่แล้ว +1

      @@mrmrsdosanjh6258 hor ki haal chal ne kuldeep ji...bs muut ਪੀਣਾ sabdh to parhehj karo g...kyu k kde2 asi b ghut la laine aa....plz drink nu ਮੂਤ Na kaho...mai inder veer nu b beenti krda ha...

    • @mrmrsdosanjh6258
      @mrmrsdosanjh6258 2 ปีที่แล้ว

      @@kuldeepdhaliwal888 ok sir koi gl ni

    • @mrmrsdosanjh6258
      @mrmrsdosanjh6258 2 ปีที่แล้ว

      @@kuldeepdhaliwal888 hji apa vdia sir tuc dso kiwe ho

    • @kuldeepdhaliwal888
      @kuldeepdhaliwal888 2 ปีที่แล้ว

      @@mrmrsdosanjh6258 ok aa ji ....chardi klla vich..

  • @mr_preet_007
    @mr_preet_007 ปีที่แล้ว +1

    Aaye haaye nazara aa gya last wale scene ch 🤣🤣🤣🤣🤣🤣🤣

  • @sonudanewalamogasonudanewa3759
    @sonudanewalamogasonudanewa3759 2 ปีที่แล้ว +1

    Very beautiful video sirra aa jatta

  • @gursahibaulakh4400
    @gursahibaulakh4400 2 ปีที่แล้ว +1

    Ghait aunty g d acting sirra

  • @BhupinderSingh-wu9df
    @BhupinderSingh-wu9df 5 หลายเดือนก่อน

    😂😂😂😂ਇਹ ਨਹੀਂ ਹੱਟਦੀ ਬੋਲੇ ਬਿਨਾ ਇਹਨੇ ਸਾਰੀਆਂ ਹੀ ਫੇਲ ਕਰ ਦਿੱਤੀਆਂ ਹਨ ਭੰਗੂ ਮੈਡਮ ਨੂੰ ਸਭ ਤੋਂ ਜਿਆਦਾ ਕੱਬੀ ਬੁੜੀ ਦਾ ਨਾਮ ਮਿਲਿਆ ਹੋਇਆ ਸੀ ਸੁਰਜੀਤ ਕੌਰ ਤਾਂ ਓਹਦੀ ਵੀ ਮਾਂ ਹੈ ਲੜਾਈ ਲੜਨ ਦੇ ਮਾਮਲੇ ਵਿੱਚ 😂😂👌

  • @muhammadtariquekahlon
    @muhammadtariquekahlon 2 ปีที่แล้ว +2

    I love acting of surjeet Kaur she is very good Actress

  • @sidhu22522
    @sidhu22522 2 ปีที่แล้ว +1

    ਦੇਸੀ ਪਿੰਡਾ ਆਲੀ ਪਿਉਰ ਨਿਰੋਲ ਵੀਡਿਉ 🥰

  • @maansandohewala1
    @maansandohewala1 2 ปีที่แล้ว

    ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਏ

  • @sewasingh4787
    @sewasingh4787 2 ปีที่แล้ว

    ਬਿਲਕੁੱਲ ਕੁਦਰਤੀ ਅਦਾਕਾਰੀ । ਬਹੁਤ ਹੀ ਵਧੀਆ ।

  • @sukhasandhusukha9981
    @sukhasandhusukha9981 2 ปีที่แล้ว +25

    ਬਾਪੂ ਕਢਦਾ ਕੜੀਲਾ ਬੇਬੇ ਦੀਆ ਪਰ ਬੇਬੇ ਕਿਥੇ ਹਟਦੀ ਹੈ ਵਿਡਿਊ ਬਹੁਤ ਵਧੀਆ ਬਾਈ ਜੀ ਜਿਉਦੇ ਵਸਦੇ ਰਹੋ

  • @drdhillon8806
    @drdhillon8806 2 ปีที่แล้ว +2

    Bhagoo bai teri acting bahut vadeya lgi, god bless you 🙏🏾💓💐

  • @sikandersingh1485
    @sikandersingh1485 2 ปีที่แล้ว +1

    Siraa... Bai ji👍 nice

  • @juganpreetsingh200
    @juganpreetsingh200 2 ปีที่แล้ว

    Att aa veer ji 👌👌👌👋👋👋👋🌺🌺🌺

  • @karamjeetsangha4688
    @karamjeetsangha4688 2 ปีที่แล้ว +2

    super duper hit siraaaaaa
    entertainment 👍👍
    congratulations all team 💪💪

    • @ratanlal3641
      @ratanlal3641 2 ปีที่แล้ว

      Good.klakar.thankyou.facebook.o.youtube

  • @surinderkumar1314
    @surinderkumar1314 2 ปีที่แล้ว +2

    नजारा आ गया मौजा ही मौजा ही अततततततत वीडियो

  • @RavT2024
    @RavT2024 หลายเดือนก่อน

    ਖੋਜਿਆ ਜਿਹਾ ਸਲਾਹ ਕੀ ਪੁੱਛਦਾ, ਨਾਨਾ ਨਾਨੀ ਦੀ ਡੁੰਬ ਮਾਰਨ ਆਇਆ ਮਾਰਕੇ ਤੁਰਦਾ ਬਣ !!!!!

  • @palkhehra3850
    @palkhehra3850 2 ปีที่แล้ว +1

    Very nice vedio ਬਾਈ ਭਾਗੁ ਜੱਸੇ ਦੀ ਮੂੰਗੀ ਵੱਡੀ ਨਹੀਂ ਗਈ ਕਿ ਹੁਣ ਬਾਸਮਤੀ ਵਡ ਕੇ ਆਊਗਾ

  • @sanjeevsingh1475
    @sanjeevsingh1475 2 ปีที่แล้ว

    Har video boat vadia hundi bai di

  • @DarshanSingh-jo5jt
    @DarshanSingh-jo5jt 2 ปีที่แล้ว +2

    ਸਿਰਾ ਹੀ ਹੈ

  • @ireland278
    @ireland278 2 ปีที่แล้ว +2

    chaorra langda lol 😆 😂 🤣

  • @khushisandhu5856
    @khushisandhu5856 ปีที่แล้ว

    Vari gd vedio ❤❤❤🎉🎉🎉😂😂😂😂😂

  • @virlgaming5821
    @virlgaming5821 2 ปีที่แล้ว +2

    ਸਿਰਾ ਵੀਡੀਓ ਭਾਗੂ ਬਾਈ ਜੀ

  • @vickydhillon7939
    @vickydhillon7939 2 ปีที่แล้ว +1

    Sarpunchni di acting super 👍👍👍👍👍

  • @yadwindersingh1477
    @yadwindersingh1477 2 ปีที่แล้ว +1

    Nice 22 💯💯💯👌👌💯

  • @Harpal7653
    @Harpal7653 2 ปีที่แล้ว +6

    ਨਾਂ ਤਾਂ ਰਿਸ਼ਤੇਦਾਰਾਂ ਨੂੰ ਪੈਸਾ ਉਧਾਰ ਦੇਣਾ ਚਾਹੀਦਾ ਨਾਂ ਇਨ੍ਹਾਂ ਦੇ ਕਹਿਣ ਤੇ ਪੈਸਾ ਕਿਤੇ ਫਸੌਣਾ ਚਾਹੀਦਾ ਅੱਜਕਲ 98% ਰਿਸ਼ਤੇਦਾਰ ਕੁੱਤੇ ਦੇ ਵੱਢੇ ਆ ਬਾਦ ਚ ਮੁੱਕਰ ਜਾਂਦੇ ਆ ।

    • @gurpreetsinghsidhu9861
      @gurpreetsinghsidhu9861 2 ปีที่แล้ว

      ਬਿਲਕੁੱਲ ਸਹੀ ਗੱਲ ਹੈ ਜੀ ਮੇਰੇ ਨਾਲ ਇਸ ਤਰਾ ਹੀ ਹੋਈ ਦੋ ਰਿਸਤੇਦਾਰ ਲੁੱਟਕੇ ਲੈ ਗਏ ਇੱਕ ਸੱਤ ਲੱਖ ਤੇ ਦੂਜਾ ਦੋ ਲੱਖ

    • @Harpal7653
      @Harpal7653 2 ปีที่แล้ว

      @@gurpreetsinghsidhu9861 ਸਾਡੀ ਵੀ ਹਁਡ ਬੀਤੀ ਆ ਮੈਥੋਂ ਞਡਾ ਡਬਈ ਚ ਸੀ 80 ਹਜਾਰ ਨਕਦ ਇਁਕ ਮੋਟਰਸਾਈਕਲ 3 ਸਾਲ ਚਲਾ ਕੇ ਜਦੋ ਮੋੜਿਆ ਤਾਂ ਓਰੀਜਨਲ ਸਮਾਨ ਵੀ ਲਾਹ ਲਿਆ
      ਸੁੰਨੜ ਪਿੰਡ ਆ ਨੰਗ ਠੱਗਾਂ ਦਾ ।

  • @bantykarrha155
    @bantykarrha155 หลายเดือนก่อน

    Bhut vdia😂😂

  • @rajadhaliwal7831
    @rajadhaliwal7831 2 ปีที่แล้ว +2

    ਘੈਂਟ ਆ

  • @LakhwinderSingh-rt4mo
    @LakhwinderSingh-rt4mo 2 ปีที่แล้ว +2

    ਨਾਇਸ ਵੀਡੀਓ ਬਾਈ ਜੀ

  • @gurvindergurwinder334
    @gurvindergurwinder334 ปีที่แล้ว

    bot vadiya bai apa jaito mandi kolo g

  • @GurpreetSingh-vc1om
    @GurpreetSingh-vc1om ปีที่แล้ว

    Ah Jo mata bhagu di gharwali bni a yr acting siraaaaa ehna di

  • @sandhusaab7504
    @sandhusaab7504 2 ปีที่แล้ว +17

    ਨਿਰੋਲ ਪੰਜਾਬੀ ਸਭਿਆਚਾਰਕ ਵੀਡੀਓ ।
    ਬਿਲਕੁੱਲ 100 % ਸਹੀ ।
    ਭਾਗੂ ਨਬਜ ਪਚਾਣ ਗਿਆ ਸਮੇ ਦੀ ।

  • @raghbirsingh627
    @raghbirsingh627 ปีที่แล้ว

    ਭਾਗੂ ਅੱਤ ਆ।

  • @jagdeepsidhu1313
    @jagdeepsidhu1313 2 ปีที่แล้ว

    ਸੱਚੀ ਗੱਲ ਆ ਇੰਦਰ ਬਾਈ ਮੈਨੂੰ ਕਰਾਊਨ ਕੰਪਨੀ ਨੇ ਬਹੁਤ ਪੈਸਿਆਂ ਵਿੱਚ ਮੋਟਾ ਰਗੜਾ ਲਾਇਆ ਹੋਇਆ ਅਜੇ ਤੱਕ ਮੇਰੇ ਪੈਰ ਨਹੀਂ ਲੱਗੇ ਵਧੀਆ ਸੰਦੇਸ਼ ਹੈ ਵੀਡਿਓ ਵਿੱਚ 💖👍

  • @guppidandiwal5728
    @guppidandiwal5728 2 ปีที่แล้ว

    Bhut vadiy video 👌👌❤❤😆👍👍

  • @baljinderkaurhundal3193
    @baljinderkaurhundal3193 2 ปีที่แล้ว +1

    Boht khubsurat veer ji

  • @khushdeep7172
    @khushdeep7172 2 ปีที่แล้ว +1

    Buhat vadia video inder bai

  • @mankiratsingh3069
    @mankiratsingh3069 2 ปีที่แล้ว

    Nice ver ji 👌👌👌👌👌

  • @ekamtv3893
    @ekamtv3893 2 ปีที่แล้ว +1

    ਘੈਟ ਵਿਡੀਉ

  • @chaudrynadeem6953
    @chaudrynadeem6953 2 ปีที่แล้ว

    آپ کی ہر ویڈیو زبردست ہوتی ہیں اور میں آپ کی ہر ویڈیو کا انتظار کرتا رہتا ہوں💯💯💯

  • @AmandeepKaur-eh5tt
    @AmandeepKaur-eh5tt ปีที่แล้ว

    Sahi gal janani hi gahr pat dindi na 😭😭😭😭😭

  • @balwantsingh-sm6be
    @balwantsingh-sm6be 2 ปีที่แล้ว

    Very nice video God Bless ur team 👌♥️

  • @amysingh-zt1zs
    @amysingh-zt1zs 7 หลายเดือนก่อน

    veere 91 pahg b bna deo bhut badia lgdi aa old colection

  • @jagseersingh4506
    @jagseersingh4506 2 ปีที่แล้ว +1

    GOOD VIDEO GOOD ACTING ALL'TEAM THANKS SO MUCH

  • @sarwandassmehton3421
    @sarwandassmehton3421 2 ปีที่แล้ว +4

    The very very nice story of this video Bhagu Sahib ji God bless you all your team and friends and family members long term relationship always thanks for the information contained in this video 👌👌👌👌👌👏👏👏👏👏

  • @gurjeetsingh5877
    @gurjeetsingh5877 2 ปีที่แล้ว +4

    ਬਹੁਤ ਵਧੀਆ