ਲੁੱਚਾ ਬੁੜਾ 94 LUCHA BUDA PUNJABI BEST SHORT MOVIE 2024 | PUNJABI FILM JATT BEAT RECORD
ฝัง
- เผยแพร่เมื่อ 30 มิ.ย. 2024
- NEW PUNJABI SHORT MOVIE
chat.whatsapp.com/GIhwigUU8RL.... whatsapp ch add hovo
chat.whatsapp.com/C9XwesjQhSu..., whatsap group ch add hobo ,maldar chda
WhatsApp .9814161674.
Snapchat, indersingh9988
instagram 👉 inder064?igshid... ______
104935325286...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,new punjabi movies funny,new punjabi movies 2024,latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,new punjabi movies download,new punjabi movies download 2024,new punjabi movies funny 2024,new punjabi movie full hd 2024, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2024,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2024beat,Sidhumoosewala,producerdxx,jattbeatrecords,shortfilms,latest punjabi short moves,best punjabi short movies 2024 short movie 2024,punjabi movie 2024
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
Disclaimer
This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding. - บันเทิง
ਸੁਰਜੀਤ ਕੌਰ ਨੇ ਪੂਰਾ ਜ਼ੋਰ ਲਾਤਾ ਐਕਟਿੰਗ ਕਰਨ ਤੇ ਬਹੁਤ ਵਧੀਆ ਰੋਲ ਕੀਤਾ 😊
ਭੂਰਾ ਬਾਈ ਇੱਕ ਚੰਗਾ ਇਨਸਾਨ ਹੈ ਪਰ ਤੀਵੀਆਂ ਦਾ ਯਾਰ ਤਾਂ ਇੱਕ ਕਹਾਣੀ ਮੰਨੋਰੰਜਨ ਲਈ ਹੀ ਹੈ ਕਹਿੰਦੇ ਹਨ ਕਿ ਭਰਾ ਚੰਗੇ ਸੁਭਾਅ ਦਾ ਮਾਲਕ ਹੈ👍😊ਖੁਸ਼ ਰਹੋ ਜੀ😊😊🙏🙏😊
ਫੁੱਦੂ ਫੁਫੜ ਫੁੱਦੂ ਐਕਟਿੰਗ
ਹੱਥ ਨੂੰ ਦੌਰਾ ਪਿਆ ੳਵਰ ਐਕਟਿੰਗ
ਭਾਗੂਆ ਗੁਫਾ ਚ ਨਾ ਜਾਈ ਗੁਫਾ ਚ ਨਿਰਾਲਾ ਬਾਬਾ ਬਿੰਨੀ ਪ੍ਰਸਾਦ ਦਿੰਦਾ ਮੁੜਕੇ ਚੰਗੀ ਤਰਾਂ ਤੁਰਿਆ ਨੀ ਜਾਣਾ ਤੂੰ ਤਾਂ ਪਹਿਲਾਂ ਹੀ ਮਸਾ ਤੁਰਦਾ ਜਪ ਨਾਮ ਬੱਗੜਾ ❤❤❤❤❤
ਇਕ ਤੇ ਇਕ ਸ਼ੈਹ ਲੈ ਆਉਂਦੇ ਨੇ ਫੁਫੜ ਵਾਲੀ ਤਾਂ ਕਮਾਲ ਕਰਤੀ😂😂😂😂😂 ਇਕ ਸ਼ੈਹ ਚੱਕੀ ਵਾਲਾ ਇਹ ਪਤੰਦਰ ਪੱਲਾ ਅੱਡ ਕੇ ਖੜ ਜਾਂਦਾ 😂😂😂😂😂😂😂😂
😂😂😂😂😂
😂😂😂😂
ਭਾਨੇ ਵਾਈ ਬਹੁਤ ਵਧੀਆ ਐਕਟਿੰਗ। ਭਾਨੇ ਵਾਈ ਦੇ ਦਾੜੀ ਮੁੱਛ ਰੱਖੀ ਹੁੰਦੀ ਹੋਰ ਵੀ ਵਧੀਆ ਲੱਗਦਾ। ਸਾਰੀ ਟੀਮ ਬਹੁਤ ਵਧੀਆ ਜੀ।
ਭਾਨੇ ਨੇ ਆ ਕੇ ਤਾ ਕਮਾਲ ਕਰ ਦਿੱਤਾ😂🎉❤ਬਹੁਤ ਵਧੀਆ
ਜਿੰਨੀ ਮਰਜੀ ਭਾਈ ਗਲਤੀ ਕਰ ਦੇਵੇ ਭੈਣਾ ਆਪਣੇ ਭਰਾਵਾਂ ਨੂੰ ਫ਼ੇਰ ਵੀ ਮਾੜਾ ਨਹੀਂ ਕਹਿੰਦੀਆਂ
ਆ ਗਿਆ ਲੁਚਿਆ ਦਾ ਪ੍ਰਧਾਨ,,,,,,
ਜਪ ਨਾਮ ਚਾਚੀ ਭਾਗੂਆ ਅੱਜ ਤੇਰੀ ਖੈਰ ਨੀ ਜਿਹੜੇ ਵੀਰ ਭਾਨੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ਜਪ ਨਾਮ ਬੱਗੜਾ ❤❤❤❤❤
ਭੋਸੜੀ ਦਿਆ ਹਰੇਕ ਵਾਰ ਕੁਮੈਂਟ ਕਰ ਦਿੰਨਾ ਤੇਰਾ ਫੁੱਫੜ ਵੀ ਵਿੱਚ ਆ ਭਾਨਾ ਭਗੌੜਾ ਤੇ ਭੁਟੋ
M
,. 😊😅😅😊😊😊
ਭਰਾਵਾ ਭਾਨਾ ਤਾਂ ਉਹਦਾ ਕਰੈਕਟਰ ਸੀ ਏਹਦਾ ਨਾਮ "ਮਿੰਟੂ ਜੱਟ" ਆ ਨਿਹਾਲ ਸਿੰਘ ਵਾਲਾ ਤੋਂ
f .
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ
ਭਾਨੇ ਦੀ ਐਕਟਿੰਗ ਤਾਂ ਬਹੁਤ ਵਧੀਆ ਹੈ
ਭਾਨਾ ਚਤਰਾ ਏ bhai ❔❔❔❔❓❓
ਮੈਨੂੰ ਲਗਦਾ ਚਤਰਾ ਏ
Fufd di acting jma sohni ne
@@kirantoor9202 🙏🙏
ਫੁੱਫੜ ਨੂੰ ਹੱਥ ਘੱਟ ਹਲਾਉਣਾ ਚਾਹੀਦਾ ਸੀ
Ji. Y
ਭਾਨਾ ਫੁੱਫੜ ਜ਼ਿੰਦਾਬਾਦ।ਸਿਰਾ ਹੀ ਕਰ ਦਿੱਤਾ।❤❤❤
ਇੰਦਰ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ malwe wale yaar ਚੈਨਲ ਨੂੰ ਸਸਕਰਾਇਬ ਕਰ ਦਿਓ ਮੇਰੇ ਭਰਾ ਆਪਾ ਮਾਲਵੇ ਦੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ਜੀ
ਭੂਰੇ ਬਾਈ ਹਰਮਨ ਦੀ ਸਰਬਸ ਕਰੋ😅
ਬਿਲਕੁਲ ਸਾਨੂੰ ਮਾਲਵੇ ਵਾਲਿਆਂ ਨੂੰ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਹੈ, ਮੈਂ ਤਾਂ ਸਬਸਕਰਾਈਬ ਕਰ ਲਿਆ ਹੈ
@@Sukh_Brar_Malwa_Reaction ਧੰਨਵਾਦ ਜੀ
ਯਾਰ ਦੋਆਬੇ ਵਾਲਿਆ ਨੂੰ ਵੀ ਲਾਈਕ ਕਰਦੋ 🙏🙏🙏🙏🙏
@@user-rx1yk4zb3h haji jrjr
ਬੰਤ।ਦੀ।ਸਮਝ। ਘੱਟ। ਆਉਂਦੀ। ਹੈ
ਜਿਹੋ ਜਿਹਾ ਫੁੱਫੜ ੳਸੇ ਤਰਾ ਦਾ ਭਤੀਜਾ
😂😂
ਭਾਨੇ ਭਗੌੜੇ ਦਾ ਹੱਥ ਕਿਵੇਂ ਘੁੰਮ ਦਾ ਵਾਕਿਆ ਐਕਟਗ ਬਹੁਤ ਸੋਹਣੀ ਆ
ਚੱਕੀ ਆਲੇ ਤੇ ਬੱਗੜ ਦਾ ਰੋਲ ਬਹੁਤ ਵਧੀਆ
ਅਕਸਰ ਨੂੰ ਬੰਤ ਆ ਫਿਰ ਏਹ 🔥🔥
ਚੱਕੀ ਵਾਲਾ ਘੈਂਟ ਬੰਦਾ ਬੰਤ ਪ੍ਰਧਾਨ ਵੀ ਇਹ ਹੀ ਆ
ਭੂਰੇ ਭੰਗੂ ਇਧਰ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਜਿਵੇਂ ਵੀ ਯੂ ਟਿਊਬ ਤੇ ਚੈਨਲ ਹਨ ਸੱਭ ਤੋਂ ਵਧੀਆ ਤੇਰੀਆਂ ਫਿਲਮਾਂ ਹੁੰਦੀਆਂ ਹਨ ਰੱਬ ਤੇਰੀ ਉਮਰ ਸੌਂ ਸਾਲ ਤੋਂ ਉੱਪਰ ਕਰੇ
ਬੱਗੜ ਬਾਈ ਬਹੁਤ ਵਧੀਆ ਦਿਲ ਕਰਦਾ ਬੱਗੜ ਦਾ ਰੋਲ ਚੱਲੀ ਓ ਜਾਵੇ
ਆਹ ਤਾਂ ਸਿਰਾ ਹੀ ਲਾ ਤਾ ਬਾਈ ਜਿਹੜਾ ਤੇਰਾ ਫੁੱਫੜ ਆ
ਇਹ ਸਾਡੇ ਘਰ ਦੀ ਕਹਾਣੀ ਆ ਅੱਜ ਕੱਲ੍ਹ ਇਹ ਸੱਚ ਆ ਜੇ ਵਿਆਾਹ ਨੀ ਕਰਾਉਂਦੇ ਤਾ ਉਦਾ ਆਸਕੀਆ ਮਾਰਦੇ ਨੇ
ਮਾੜੀ ਗਲ੍ਹ ਐਂ,ਘਰੇ ਗਲ੍ਹ ਗਲ੍ਹ ਵਰਗੀ ਹੋਣ ਤੇ ਵੀ ਬਾਹਰ ਮੂੰਹ ਮਾਰਨਾ,,, ਆਹੋ
Kya acting aa Surjit Kaur di
Movies ch role milna cahida
ਸਭ ਤੋਂ ਵਧੀਆ ਐਕਟਿੰਗ ਭਾਨੇ ਦੀ ਆ ਪੂਰੀ ਸਿਰਰਰਰਰਰਾ😂😂😂😂❤❤
Pb 07 ਤੋਂ। ਅੱਤ ਕਰਾਈ ਜਾਨੇ ਓ Love you all .
ਸਿਰਾ ਐਕਟਿੰਗ ਬਾਈ ਬਹੁਤ ਸੋਹਣੀ ਲਵ ਯੂ ਦੋਸਤੋ❤❤❤❤❤❤
❤ ਭਾਗ ਸਿਆਂ ਬਾਈ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਸੋਹਣੀ ਕਮਾਲ ਕਰਤੀ ਬਿਲਕੁਲ ਸਿਰਾ ਲਾ ਤਾ ਬਾਈ ਜੀ ਬਹੁਤ ਧੰਨਵਾਦ ਮਨੋਰੰਜਨ ਦੇ ਲਈ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤
ਵਾਹ ਜੀ ਕਮਾਲ਼ ਬਹੁਤ ਹੀ ਵਧੀਆ
ਵੀਡੀਓ ਬਾਈ
👍👍👍👍👍
👌👌👌👌👌
ਨਾ ਨਾ ਭੂਰੇ ਬਾਈ ਡੇਰੇ ਨਾ ਜਾਈ ਬਾਬਾ ਪਿੰਨੀ ਪ੍ਰਸਾਦ ਦੇਦਾ ੲੈ ਗਰਮੀ ਬਹੁਤ ਹੈ ਮੁੜਕੇ ਤੂਰਨਾ 🚶 ਊਖਾ ਹੋਜਉ
ਆਗੇ ਛਾਜਲੀ ਵਾਲੇ ਵੈਲੀ ਜੱਟ ❤❤
ਇੰਦਰ ਬਾਈ ਇਹ ਚਕੀ ਵਾਲੇ ਦੀ ਟੰਗ ਤੋੜ ਦੇ ਨਾਲੇ ਇਸ ਬਾਬੇ ਦੇ ਚੇਲੇ ਦੀ ਜਿਹੜੇ ਘਰ ਵਿਚ ਅਗ ਲਗਾਉਂਦੇ ਨੇ ਜਦ ਮਿਆਂ ਬਿਬੀ ਰਾਜੀ ਤਾਂ ਕੀ ਕਰਨਗੇ ਇਹ ਦੋ ਕਾਜੀ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
ਬਹੁਤ ਘੈਂਟ ਸਟੋਰੀ ਐ
❤ ❤ ਬਹੁਤ ਵਧੀਆ ਜੀ ❤ ❤
ਚੱਕੀ ਆਲਾ ਤਾਂ ਐਵੇਂ ਨਗ ਈ ਪੂਰਾ ਕੀਤਾ ਹੋਇਆ ਸਮਝ ਤਾਂ ਏਦੀ ਆਉਂਦੀ ਨੀ ਕੀ ਕਹਿੰਦਾ😂
ਭਾਨੇਂ ਵੀਰ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਸਟੋਰੀ ਬਣਦੀ ਜਾ ਰਹੀਂ ਸਾਰੀਂ ਟੀਮ ਨੂੰ ਵਧਾਈਆਂ।
ਭੂਰਿਆਂ ਗੁਫਾ ਚ ਨਾ ਜਾਈਂ ਮਾਜ ਦੳ ਬਾਬਾ ਕੂਕਿਆਂ ਦੇ ਡੋਲ ਵਾਂਗੂੰ
Bahut vadiya episode ji 👌👌
ਰਾਮ ਸਰੂਪ ਨੂੰ ਵੀ ਬੁਲਾ ਲੈਂਦਾ
ਲਵ ਫਰੋਮ ਰੋਪੜ❤❤❤❤❤❤❤
ਫੁੱਫੜ ਕਹਿੰਦਾ ਮੈਂ ਵੀ ਤੀਨ ਤੀਨ ਜਨਾਨੀਆ ਰੱਖਿਆ ਸੀ ਤਾਂ ਹੀ ਤਾਂ ਲੱਤਾਂ ਰੁਟਾ ਵੇਟਰ ਵਰਗੀਆ ਹੋ ਗਿਆ 😂😂😂 ਬਹੂਤ ਨਜ਼ਾਰਾ ਆਇਆ ਵੀਡਿਓ ਦੇਖ ਕੇ ਇੰਦਰ ਵੀਰ ਜੀ ❤❤❤
ਇੰਦਰ ਬਾਈ ਜੀ ਅੱਜ ਤਾਂ ਰੂਹ ਖੁਸ਼ ਹੋ ਸਾਡੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਸ਼ੇਰ ਤਾਂ ਇਕੱਲਾ ਹੀ ਹੁੰਦਾ ਉਸ ਦੀ ਗਰਜ ਤੋਂ ਸਾਰੇ ਕੰਬਦੇ ਨੇਂ ਪਰ ਸੁਰਜੀਤ ਕੌਰ ਦੀ ਐਕਟਿੰਗ ਸ਼ਲਾਘਾਯੋਗ ਹੈ ਭਾਨੇ ਵੀਰ ਦੀ ਐਕਟਿੰਗ ਬਹੁਤ ਵਧੀਆ ਹੈ ਸੋ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ ਧੰਨਵਾਦ ❤❤❤❤❤ ਦਿਲ ਤੋਂ ਪਿੰਡ ਦੋਸਾਂਝ ਮੋਗਾ ।।
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਵੀਰੇ
Awesome Nyc job all team kuldeep dosanjh Mam ji 😊
ਬਹੁਤ ਵਧੀਆ ਵੀਡੀਓ ਭਾਗੂ ਵੀਰ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
ਭਾਨੇ ਦਾ ਹੱਥ ਕੁਝ ਜਿਆਦਾ ਹਿਲਦਾ
ਬਹੁਤ ਵਧੀਆ ਵੀਡੀਓ ਆ ਬਈ ਜੀ ❤❤❤❤❤❤❤❤❤❤ ਜਰਨੈਲ ਲਾਲਕਾ ਲਾਡੀ ਫ਼ਰੀਦਕੋਟ ਬਾਜ਼ੀਗਰ ਬਸਤੀ
ਬਹੁਤ ਵਧੀਆ
ਬਹੁਤ ਵਧੀਆ ਸਾਰਿਆਂ ਡਾਈਲੌਗ
ਬਹੁਤ ਹੀ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ
ਭਾਨੇ ਦੀ ਸਿਰਾ ਐਕਟਿੰਗ
ਬਹੁਤ ਉਡੀਕ ਸੀ ਵੀਡੀਓ 😊ਦੀ
ਬਈ ਫੁਫੜ ਜਾਨੀ ਕਿ ਭਾਨਾ ਭਗੌੜਾ ਸਿਰਾ ਹੀ ਲਾ ਗਿਆ ਆਪਣੇ ਰੋਲ ਦੇ ਵਿੱਚ ਬਹੁਤ ਵਧੀਆ ਰੋਲ ਦਿੱਤਾ ਫੁੱਫੜ ਨੇ
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੇਣ ਲਈ❤❤❤
Baghard te bant pardhaan no 1❤❤❤❤😊😊😊😊
ਚਾਚੀ ਜੱਪ ਨਾਮ
ਵਧਾਇਆ ਬਾਈ 1 million pura hogea ❤❤
ਚੱਕੀ ਵਾਲੇ ਤੇ ਬੰਗੜ ਦਾ ੨੦੦੦੦ ਦਾ ਪੰਗਾ ਪਾਊ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
Baggara jida tu panchi khana ah tera week point nahi ha .very good baggara kamal ka diti very good vedeo ❤❤❤❤❤❤❤
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤❤❤❤❤❤❤❤❤❤❤
ਬਹੁਤ ਵਧੀਆ ਸਿਆਣੀਆਂ ਗੱਲਾਂ ਚੋਂ ਤੱਥ ਕੱਡੇ ਹੋਏ ਨੇ ਭੁਰੇ ਬਾਈ ਨੇ ਤੇ ਘੱਟ ਸਰਜੀਤ ਕੋਰ ਨੇ ਵੀ ਨੀ ਕੀਤੀ ਉਂਨੇ ਵੀ ਪੁਰੀ ਜੁਮੇਂ ਵਾਰੀ ਨਿਵਾਈਏ ਰੋਲ ਵਿੱਚ ਰੱਬ ਜਿਨੇਂ ਵੀ ਟੀਮ ਦੇ ਬਰਕਰ ਨੇ ਸੱਬ ਦੀਆਂ ਲੰਮੀਆਂ ਉਮਰਾਂ ਬਖ਼ਸ਼ੇ ਤੇ ਸਾਨੂੰ ਬਹੁਤ ਇੱਤਜਰ ਹੁੰਦਾ ਤਹੋਡੀਆ ਫਿਲਮਾਂ ਵੇਖਣ ਦਾ ਮੇਂ ਰਜਿੰਦਰ ਸਿੰਘ ਗਿੱਲ ਪੰਚ ਕਾਈਨੌਰ ਰੋਪੜ ਤੋਂ ਬਾਈ ਜੀ ਧੰਨਵਾਦ ਇੰਦਰ ਬਾਈ
ਭਾਨੇ ਨੇ ਐਕਟਿੰਗ ਸਿਰਾ ਕਰਾ ਤੀ ਬਾਕੀ ਵੀ ਸਾਰੀ ਟੀਮ ਬਹੁਤ ਵਧੀਆ
ਫੁਫੜ ਤਾਂ ਆਪ ਭੂਰੇ ਦੇ ਨਾਲ ਦਾ ਹੀ ਹੈ👍
ਪੂਰੀ ਦਿਲਚਸਪ ਬਣਗੀ ਕਹਾਣੀ
ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ❤❤
Dhutta le ke aou fir puchi kidda laggi video
dhutta dhutta hi c
Bai bhanna aa gey hon ta puchhna hi kiya
Bai pela bhi siraaa c hon 🔥🔥🔥 aaa
@@psbenipal7695Oh ta haryaane wich firda suting karda 😅
@@psbenipal7695tuc ki dhutte nu deni aa pardhan nu de do😅😅
ਸਾਰੀ ਟੀਮ ❤❤ਨੂੰ ਲਵ ਯੂ❤
Bhag sineye att karee janda new kalakare dee entery karee janda love you Bhag sineya
❤❤ बहुत बढ़िया जी,रोचक 🎉🎉
ਬਹੁਤ ਹੀ ਵਧੀਆ ਸਾਰੀ ਟੀਮ ਖੁਸ ਰਹੋ ਜੀ ਰੇਸ਼ਮ ਸਿੰਘ ਨਵਾ ਸਹਿਰ
Bhana bai vi sirra karda love you bai
ਭਾਨਾ ਭਾਨਾ ਏ
Panhe veer nu pa liya is viedo vich balle bayi tavdhe ...boht achi acting kardha Sach vich❤❤❤❤
❤ਯੂ ਸਾਰੀ ਟੀਮ ਨੂੰ ਵਹਿਗਰੂ ਚੜਦੀ ਕਲਾ ਵਿੱਚ ਰੱਖੇ👌👌👍
ਵਾਹ ਜੀ ਵਾਹ ਬਹੁਤ ਵਧੀਆ ਸਾਰੀ ਟੀਮ ਹੀ ਵਧੀਆ ਐਕਟਿੰਗ ਕਰ ਰਹੀ ਹੈ ਧੰਨਵਾਦ
ਬਹੁਤ ਹੀ ਵਧੀਆ ਵੀਡੀਓ ਆ
ਆ ਗਏ ਜੀ,,,, ਆ ਗਏ ਛਾਜਲੀ ਵਾਲੇ ਆ ਗਏ,,,,,ਲੁੱਚਾ ਬੁੜਾ ਭੂਰਾ,,,, ਸੁਰਜੀਤ ਕੌਰ,,,, ਪ੍ਰੀਤ,,,,, ਬੱਬੂ,,,,, ਬੱਗੜ ਬਲਾਕ ਪ੍ਰਧਾਨ,,,,,, ਭਾਨਾ ਭਗੌੜਾ,,,,,ਹਰਮਨ ਕੰਮੀ ਵਾਲਾ,,,,,, ਕਰਮਜੀਤ,,,,,, ਮਨਪ੍ਰੀਤ,,,,, ਨਛੱਤਰ ਚੱਕੀ ਵਾਲਾ,,,,, ਪੰਮੀ,,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਸਿਰਾ ਐਕਟਿੰਗ ਆ ਜੀ ਸਾਰਿਆਂ ਦੀ
ਭੂਰੇ ਨੇ ਜਦੋਂ ਸੁਰਜੀਤ ਕੌਰ ਦੇ ਪੈਰੀਂ ਹੱਥ ਲਾਏ ਤਾਂ ਉਹ ਰੋਂਦੀ ਕੁਰਲਾਉਂਦੀ ਕਹਿੰਦੀਆਂ ਮੇਰੇ ਪੈਰੀਂ ਹੱਥ ਨਾ ਲਾ ,ਭੈਣ ਦੇਣਾਂ ਸੱਚੀ ਰੋਣ ਆ ਗਿਆ, ਬਹੁਤ ਵਧੀਆ ਐਕਟਿੰਗ ਕੀਤੀ ਦੋਨਾਂ ਨੇ
ਬਹੁਤ ਬਹੁਤ ਵਧੀਆ ਵੀਡੀਓ
ਬਹੁਤ ਬਹੁਤ ਵਧੀਆ
ਭੂਰਾ ਅੱਜ ਚੱਕੀ ਆਲੇ ਦੇ ਬੜਾ ਜਾੜ੍ਹ ਥੱਲੇ ਆਇਆ ਹੋਇਆ 😛😛😛
😂😂😂
👍👍👍👌
V Harnola D Kaithal Haryana
ਬਹੁਤ ਬਹੁਤ ਵਧੀਆਂ ਸੀ🎉😂😂😂
लुच्चा बुड्ढा पंजाबी बीट. मूवी वैरी नाइस 👍👍❤️🙏
ਫੁਫਡ਼ ਦਾ ਹੱਥ ਤਾ ਜਾਦਾ ਹਿਲ ਦਾ ਨੀ
Sareaya di acting ik to vadd ke hai ,mai iss seerial da adict ho agaya ha❤❤❤❤❤❤❤❤❤❤❤❤❤❤❤❤❤❤❤❤❤
ਮਿੰਟੂ ਤੇਰੀ ਘਾਟ ਓਰਫ ਭਾਨਾ ਭਰੌੜਾ ਕਿੱਡਾ ਨਾਨਾ ਬਣੀਆ ਫਿਰਦਾ ਇੰਦਰ ਹਾਸਾ ਬਹੁਤ ਆਇਆ ਸਾਰੀ ਟੀਮ ਦਾ ਕੰਮ ਬਹੁਤ ਵਧੀਆ
Very nice video acting of team looks real God bless 👍
ਬਗੜ ਤੇ ਚੱਕੀ ਆਲਾ ਤੁਸੀ ਚੋਲੇ ਸਵਾ ਕੇ ਰੱਖੋ ਪੈਸੇਆਂ ਲਈ 😂😂😂😂😂😂
ਹਰਮਨ ਵਾਲੇ ਵਾਲਿਆਂ ਲਈ?😅😅😅😅😅
Nice 👍🏻👍🏻👍🏻👍🏻👍🏻👍🏻👍🏻🎉🎉🎉🎉
ਗੋਹੇ ਦੇ ਫੋਸ ਵਰਗੀ😂😂
ਵਾਹ ਜੀ ਵਾਹ ਵੱਡੇ ਵੱਡੇ ਐਕਟਰ ਆਏ ਆ ❤ਬਹੁਤ ਸੋਹਣੀ ਵੀਡਿਉ ਆ ਸਭ ਦੀ ਐਕਟਿੰਗ ਘੈਂਟ ਆ । ਬੱਗੜ ਇੱਕ ਦੋ ਭਜਣ😂 ਗਾ ਦਿਆ ਕਰੇ ਤਾ ਹੋਰ ਵੀ ਵਧੀਆ ਤੇ ਫਨੀ ਵੀਡਿਉ ਬਣ ਜੇ🤙🏻👌🏻
ਸਾਰੇ ਆਪਿਸੋਟ ਨਾਲੋਂ ਘਟੀਆ ਏਪੀਸੋਟ ਹੈ
Surjit kaur no 1 actor ❤❤😊😊😊😊
ਬਹੁਤ ਵਧੀਆ ਵੀਡਿਓ ❤❤❤ ਆ ਗਿਆ ਬੰਤ ਪ੍ਰਧਾਨ ਕਾਲ਼ੀ ਦੁਨੀਆ ਦਾ ਪ੍ਰਧਾਨ 😂😂😂😂
😂😂😂😂😂😂,,,, ਘਿਸੜ ਘਿਸੜ ਕੇ ਤੁਰਦੇ,,,ਰਗੜੇ ਨਰਾਲੇ ਬਾਬੇ ਦੇ,,, ਬੱਲੇ ਉਏ ਬੱਗੜ ,,,😂😂
ਬਹੁਤ ਵਧੀਆ ਵੀਡੀਓ ਹੈ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਪਰ ਇਹ ਚੱਕੀ ਵਾਲੇ ਦੀ ਕੋਈ ਸਮਝ ਨਹੀਂ ਆਉਂਦੀ ਕਿ ਕੀ ਕਹਿੰਦਾ ਐਵੇਂ ਹਰੇਕ ਗੱਲ ਮੁੰਹ ਵਿੱਚ ਹੀ ਗੁੰਨੀ ਜਾਂਦਾ ਇਹਦਾ ਕਰੋ ਇੱਕ ਪਾਸਾ
ਈਅਰ ਪੌਡ ਲਾ ਕੇ ਸੁਣੋ ਬਾਈ ਸਭ ਕੁੱਝ ਸਹੀ ਸੁਣਦਾ ਆ😋
ਆ ਗਿਆ ਭਾਗੁ ਵੀਰਾ ਮੇਰਾ❤❤❤❤❤❤❤❤❤❤❤❤❤❤❤❤❤
ਭਾਗੂਆ ਤੇਰੀ ਕੋਵਾਸਤੀ ਆ ਗੲਈ
Very good acting and story 👍👍👍👍 morning de 4vaar deakh li