ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Waheguru ji 🙏
ਬਹੁਤ ਵਦੀਆ ਜਾਨਕਾਰੀ ❤❤
ਧੰਨਵਾਦ ਜੀ ਬਹੁਤ ਵਧੀਆ ਨਾਮ ਸਿਮਰਨ ਦੀ ਜਗ੍ਹਾ ਬਾਰੇ ਤਕਰੀਰ
ਆਪ ਜੀ ਦਾ ਧੰਨਵਾਦ ਜੀ 🙏🙏
ਬਹੁਤ ਅਮੋਲਕ ਜਾਨਕਾਰੀ 👌👌
🙏🙏🙏🙏🙏
🌷🌺🙏🙏🌺🌷
❤
🙏
🙏🏼🙏🏼
👌👌🤘🤘🙏🙏
Verry nice
🙏🙏
Babaji manu bahut purani kise pret di taklif ha muslman da karia ki kita jave man bahut dukhi han🙏
Hanji bhain ji video bna ke benti kranga ji 🙏🙏
ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਆਜੋ, ਪ੍ਰੇਤ ਦੀ ਕੀ ਮਜ਼ਾਲ
Guru saab kehnde Uthat Baithat Sovat Dhyaiea Marg chalat hare hare gaiea.
ਕੋਈ ਗੁਰਬਾਣੀ ਦਾ ਪ੍ਰਮਾਣ ਦਸੋ ਜੀ
ਗੁਰਬਾਣੀ ਵਿੱਚ ਸਾਧਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਇਹ ਸਕੰਧ ਪੁਰਾਣ ਦਾ ਸਲੋਕ ਹੈ ਜਿਸ ਬਾਰੇ ਮੈਂ ਅਰਜ ਕੀਤੀ ਹੈ । ਚੰਗੀ ਚੀਜ ਕਿਤੋਂ ਵੀ ਮਿਲੇ ਗ੍ਰਹਿਣ ਕਰਨੀ ਚਾਹੀਦੀ ਹੈ - ਗ੍ਰਹਿਸ਼ਵੇਕਗੁਣ ਜਾਪਯਂ ਗੋਸ਼ਠੇ ਦਸ਼ਗੁਣਂ ਭਵੇਤ ॥ਨਦੀ ਤੀਰੇ ਸਤ ਵਿਦਿਆਗਨਯਾਗਾਰੇ ਦਸ਼ਾਧਿਕਮ॥ਤੀਰਥਾਦਿਸ਼ੁ ਸਹਸਤ੍ਰਮ ਸਯਾਦਨੰਤਮ ਮਮ ਸਨਿਧੌ ॥
🙏🙏🙏
Waheguru ji
Ki base Ina gallan da? Please dasso
Odak nibhhi preet sewak ki odak nibhhi preet. Jeevtya sevo sahib apna chalat raakhyo cheet.
Tusi na gurbani di gal krya kro, tuhada te 12,13 14 guru hunda sada te ਕਲਜੁਗ ਚ eek guru h oh h dhan guru granth sahib ji ,Shri Harimndir sahib ch v tuhada koi laina daina nhi
ਤੁਸੀ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ..? ਦੱਸਣ ਦੀ ਖੇਚਲ ਕਰਿਓ । ਕਿੰਨੀ ਵਾਰ ਪੜ ਲਿਆ ਸਾਰਾ ..?ਹਰਿਮੰਦਰ ਸਾਹਿਬ ਦੇ ਨਾਲ ਸਾਡਾ ਲੈਣਾ ਦੇਣਾ ਜਾਨਣਾ ਹੈ , ਤਾਂ ਕਿਰਪਾ ਕਰਕੇ ਸਾਡਾ ਇਤਿਹਾਸ ਪੜ ਲਉ । ਅੰਗਰੇਜ ਸਰਕਾਰ ਨੇ ਘੰਟਾ ਘਰ ਦੇ ਸਾਮਣੇ ਬੁੱਚੜਖਾਨਾ ਖੋਲਿਆ ਸੀ । ਸ਼ਰੇਆਮ ਕਾਂ ਤੇ ਇੱਲਾਂ ਮਾਸ ਦੀਆਂ ਬੋਟੀਆਂ ਸਰੋਵਰ ਵਿੱਚ ਸੁੱਟਦੇ ਸਨ । ਚਾਰ ਕੂਕੇ ਭਾਈ ਲਹਿਣਾ ਸਿੰਘ , ਭਾਈ ਹਾਕਮ ਸਿੰਘ , ਭਾਈ ਬੀਹਲਾ ਸਿੰਘ , ਭਾਈ ਫਤੇਹ ਸਿੰਘ ਨੇ ਬੁੱਚੜਾ ਨੂੰ ਮਾਰਿਆ । ਅੰਗਰੇਜ ਸਰਕਾਰ ਨੇ ਫਾਂਸੀ ਦੀ ਸਜੀ ਸੁਨਾਈ । ਕੰਪਨੀ ਬਾਗ ਬੋੜ ਦੇ ਨਾਲ ਆਪ ਆਪਣੇ ਗਲਾਂ ਵਿੱਚ ਫਾਂਸੀ ਵਾਲੇ ਰੱਸੇ ਪਾਕੇ ਸ਼ਹੀਦ ਹੋਏ । ਹਰਿਮੰਦਰ ਸਾਹਿਬ ਸਰੋਵਰ ਦੀ ਪਵਿਤਰਤਾ ਲਈ ਸ਼ਹਾਦਤਾਂ ਦੇਣ ਵਾਲੇ ਕੂਕਿਆਂ ਨੂੰ ਤੁਸੀਂ ਕਿਵੇਂ ਕਹਿ ਦਿੱਤਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ । ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਓਦੇ ਬਾਰੇ ਜਾਣ ਲੈਣਾ ਸਿਆਣਪ ਹੁੰਦੀ ਹੈ । ਪਹਿਲਾ ਸਾਡੇ ਬਾਰੇ ਪੜ ਲਉ । ਫੇਰ ਗੱਲ ਕਰਿਓ ।
Deo jwab fufad ji nu hun 😊😅
Waheguru ji 🙏
ਬਹੁਤ ਵਦੀਆ ਜਾਨਕਾਰੀ ❤❤
ਧੰਨਵਾਦ ਜੀ
ਬਹੁਤ ਵਧੀਆ ਨਾਮ ਸਿਮਰਨ ਦੀ ਜਗ੍ਹਾ ਬਾਰੇ ਤਕਰੀਰ
ਆਪ ਜੀ ਦਾ ਧੰਨਵਾਦ ਜੀ 🙏🙏
ਬਹੁਤ ਅਮੋਲਕ ਜਾਨਕਾਰੀ 👌👌
🙏🙏🙏🙏🙏
🌷🌺🙏🙏🌺🌷
❤
🙏
🙏🏼🙏🏼
👌👌🤘🤘🙏🙏
Verry nice
🙏🙏
Babaji manu bahut purani kise pret di taklif ha muslman da karia ki kita jave man bahut dukhi han🙏
Hanji bhain ji video bna ke benti kranga ji 🙏🙏
ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਆਜੋ, ਪ੍ਰੇਤ ਦੀ ਕੀ ਮਜ਼ਾਲ
Guru saab kehnde Uthat Baithat Sovat Dhyaiea Marg chalat hare hare gaiea.
ਕੋਈ ਗੁਰਬਾਣੀ ਦਾ ਪ੍ਰਮਾਣ ਦਸੋ ਜੀ
ਗੁਰਬਾਣੀ ਵਿੱਚ ਸਾਧਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਇਹ ਸਕੰਧ ਪੁਰਾਣ ਦਾ ਸਲੋਕ ਹੈ ਜਿਸ ਬਾਰੇ ਮੈਂ ਅਰਜ ਕੀਤੀ ਹੈ । ਚੰਗੀ ਚੀਜ ਕਿਤੋਂ ਵੀ ਮਿਲੇ ਗ੍ਰਹਿਣ ਕਰਨੀ ਚਾਹੀਦੀ ਹੈ -
ਗ੍ਰਹਿਸ਼ਵੇਕਗੁਣ ਜਾਪਯਂ ਗੋਸ਼ਠੇ ਦਸ਼ਗੁਣਂ ਭਵੇਤ ॥
ਨਦੀ ਤੀਰੇ ਸਤ ਵਿਦਿਆਗਨਯਾਗਾਰੇ ਦਸ਼ਾਧਿਕਮ॥
ਤੀਰਥਾਦਿਸ਼ੁ ਸਹਸਤ੍ਰਮ ਸਯਾਦਨੰਤਮ ਮਮ ਸਨਿਧੌ ॥
🙏🙏🙏
Waheguru ji
Ki base Ina gallan da? Please dasso
Odak nibhhi preet sewak ki odak nibhhi preet. Jeevtya sevo sahib apna chalat raakhyo cheet.
Tusi na gurbani di gal krya kro, tuhada te 12,13 14 guru hunda sada te ਕਲਜੁਗ ਚ eek guru h oh h dhan guru granth sahib ji ,Shri Harimndir sahib ch v tuhada koi laina daina nhi
ਤੁਸੀ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ..? ਦੱਸਣ ਦੀ ਖੇਚਲ ਕਰਿਓ । ਕਿੰਨੀ ਵਾਰ ਪੜ ਲਿਆ ਸਾਰਾ ..?
ਹਰਿਮੰਦਰ ਸਾਹਿਬ ਦੇ ਨਾਲ ਸਾਡਾ ਲੈਣਾ ਦੇਣਾ ਜਾਨਣਾ ਹੈ , ਤਾਂ ਕਿਰਪਾ ਕਰਕੇ ਸਾਡਾ ਇਤਿਹਾਸ ਪੜ ਲਉ । ਅੰਗਰੇਜ ਸਰਕਾਰ ਨੇ ਘੰਟਾ ਘਰ ਦੇ ਸਾਮਣੇ ਬੁੱਚੜਖਾਨਾ ਖੋਲਿਆ ਸੀ । ਸ਼ਰੇਆਮ ਕਾਂ ਤੇ ਇੱਲਾਂ ਮਾਸ ਦੀਆਂ ਬੋਟੀਆਂ ਸਰੋਵਰ ਵਿੱਚ ਸੁੱਟਦੇ ਸਨ । ਚਾਰ ਕੂਕੇ ਭਾਈ ਲਹਿਣਾ ਸਿੰਘ , ਭਾਈ ਹਾਕਮ ਸਿੰਘ , ਭਾਈ ਬੀਹਲਾ ਸਿੰਘ , ਭਾਈ ਫਤੇਹ ਸਿੰਘ ਨੇ ਬੁੱਚੜਾ ਨੂੰ ਮਾਰਿਆ । ਅੰਗਰੇਜ ਸਰਕਾਰ ਨੇ ਫਾਂਸੀ ਦੀ ਸਜੀ ਸੁਨਾਈ । ਕੰਪਨੀ ਬਾਗ ਬੋੜ ਦੇ ਨਾਲ ਆਪ ਆਪਣੇ ਗਲਾਂ ਵਿੱਚ ਫਾਂਸੀ ਵਾਲੇ ਰੱਸੇ ਪਾਕੇ ਸ਼ਹੀਦ ਹੋਏ । ਹਰਿਮੰਦਰ ਸਾਹਿਬ ਸਰੋਵਰ ਦੀ ਪਵਿਤਰਤਾ ਲਈ ਸ਼ਹਾਦਤਾਂ ਦੇਣ ਵਾਲੇ ਕੂਕਿਆਂ ਨੂੰ ਤੁਸੀਂ ਕਿਵੇਂ ਕਹਿ ਦਿੱਤਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ।
ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਓਦੇ ਬਾਰੇ ਜਾਣ ਲੈਣਾ ਸਿਆਣਪ ਹੁੰਦੀ ਹੈ । ਪਹਿਲਾ ਸਾਡੇ ਬਾਰੇ ਪੜ ਲਉ । ਫੇਰ ਗੱਲ ਕਰਿਓ ।
🙏🙏🙏
Deo jwab fufad ji nu hun 😊😅
🙏🙏🙏🙏🙏