Mere bapu ne be ehda da truak leya c 1990 ch te mai ohs time ch 1 saal da c te mere papa menu das de c ki menu mere papa te meri mummy ne menu gaddi ch bahta ke mamya de le ke gae c te meri pehna kendia c ki papa asi be jana te papa mere phir ghar nu jinda la sare challe gae c te raat reh ke aye c te eh gaddi dehk ke menu papa di gal chette a gai thanks pajji tuhada video pan nu
Desh di financial upgradtion lyi...Saade Trucka waale Veera da bhut wadda hath hai......assi jo Daily Khaane ha chahe oh Sabzi hoye ya Snacks etc..etc Truck waale veera di hi den hai eh sab...Jug-Jug jeeyo Veero..!!!!!
मेरे पिताजी मेरे हिसाब से हमारे इलाके में सबसे पुराने ट्रक ड्राइवर जिनके पास 60 साल पुराना ईस्ट इंडिया कंपनी का लाइसेंस बना हुआ है आज भी 85 साल की उम्र में गाड़ी चला लेते हैं
1967 tak stud wale axle aunde c . 1968 vich heavy gaddi i c , jis vich axle hub se andar , bahar axle plate nu chote nut hunde c . 72 Model steel head aa gai c . Meter gauge v jyada aur black color de aa gye . Surma rang c . Bumper v chauda aa gya c . 74 vich yellow color aa gya c. aur 75 de akhir vich S Model aa gai c .
Bilkul sahi gal veer di trucka walia da munde bhawen ghar hon phar driver ban ke nikal de aa mein vi kade gaddi nai see chali per jado pehli war chali over hight over load di ikle ne clali
ਇਹ ਟਰੱਕ ਤਾਂ ਵੀਰ ਜੀ ਯਾਦਗਾਰ ਤੌਰ ਤੇ ਰੱਖੋ ।ਆਉਣ ਵਾਲੇ ਕਈ ਸਾਲ਼ਾ ਤਕ ਇਸ ਤਰ੍ਹਾਂ ਦਿਆ ਪੁਰਾਣੀ ਆ ਚਿਜਾ ਦੇਖਣ ਨੂੰ ਮਿਲਣ
ਹਰਭੇਜ ਬਾਈ ਜਮਾਂ ਸਿਰਾ ਕਰਾਇਆ ਪਿਆ ਸੁਆਦ ਆ ਗਿਆ ਲੋਪੋ ਵਾਲਿਆ ਬਹੁਤ ਧੰਨਵਾਦ ਤੁਹਾਡਾ ਰੱਬ ਤੁਹਾਨੂੰ ਹੋਰ ਤਰੱਕੀਆ ਬਖਸ਼ੇ।
ਧੰਨਵਾਦ ਬਾਈ ਜੀ।
Uncle g powerstaring aa
ਗੱਡੀ ਦੇਖਕੇ ਦਿਲ ਖੁਸ਼ ਹੋਗਿਆ ਬਾਂਬਾ ਜੀ ਕਿਸੇ ਡਰਿਵਰ ਨੂੰ ਤੱਤੀ ਵਾ ਨਾਂ ਲੱਗੇ ਪਰਮਾਤਮਾ ਲੱਮੀਆ ਉਮਰਾਂ ਕਰੇ
Wahuguru ji mehar Karan ji Sariya te......jiii
ਵਾਹਿਗੁਰੂ ਜੀ
दिल खुश हो जाता है जब कुछ दिलखुश बेंदे अपनी धरोहर को संजोकर रखते है। वक़्त कभी बुढ्डा नहीं होता है सोच बुड्ढी हों जाती है।
ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਅ ਨਾ ਲੱਗੇ..😍😍😍😍😍
Sahi Gall
ਟਰੱਕ ਡਰਾਈਵਰ ਵੀਰ ਤਾਂ ਬਹੁਤ ਸਹੀ ਰੂਲ ਨਾਲ ਚਲਦੇ ਨੇ, ਹਜੇ ਬੱਸਾਂ ਵਾਲੇ ਨੀ ਸਹੀ ਚਲਦੇ ਗੁੱਸਾ ਨਾ ਕਰਿਓ ਪਰ ਇਹ ਸੱਚ ਆ,
Busa walya ne fir time de gall hudi a
@@BhagwanSingh-zy3qr ih tan hai
ਸਹੀ ਗੱਲ ਆ ਬੱਸਾਂ ਵਾਲੇ ਭੈਣ ਦੇ ਖ਼ਸਮ ਟਰੱਕਾਂ ਵਾਲਿਆ ਨੂੰ ਸਾਈਡ ਦੱਬਕੇ ਜਾਂਦੇ ਆ
ਜਾਂਦਾ ਭੋਰ ਨੀ ਪਤੱਲੀਏ ਨਾਰੇ ਟਾਲੀਆ ਦੇ ਪੱਤੇ ਝਾੜਦਾ ❤❤❤ਲਵ ਯੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻
ਵਾਹਿਗੁਰੂ ਜੀ ਸਾਰੇ ਡਰਾਈਵਰ ਵੀਰਾਂ ਦੇ ਅੰਗ-ਸੰਗ ਸਹਾਈ ਹੋਣ 🙏🏻🙏🏻
एक जमाना था हमारी बचपन में जब हम प्राइमरी स्कूल से ट्रक देखने के लिए 15 किलोमीटर दूर जाते थे
ਜੀਟੀ ਰੋਡ ਤੇ ਦੁਹਾਈਆ ਪਾਵੇ ਯਾਰਾਂ ਦਾ ਟਰੰਕ ਬੱਲੀ ਏ।।
ਨਿਕਲ ਗਈਆੱ ਦਿਲ ਨੂੰ ਸੂ ਕੇ ,
ਅੱਜ਼ ਪੁਰਾਣੀਆਂ ਗੱਲਾਂ,।
ਬਾਈ ਜੀ ਮੈਂ ਅਸਲ ਵਿੱਚ ਕੁੱਝ ਲਿਖਣ ਲਗਾ ਸੀ,
ਓਸ ਸਮੇਂ ਦੀ ਇਮਾਨਦਾਰੀ
ਤੇ ਅੱਜ ਦੀ ਬੇਈਮਾਨੀ ਬਾਰੇ,
ਪਰ ਸੋਚਦੇ ਹਾਂ ਕਿ ਅੱਜ ਕੱਲ੍ਹ ਡਿਜੀਟਲ ਜ਼ਮਾਨਾ ਹੈ,
ਕਿ ਕੋਈ ਗੱਲ ਦਾ ਹੋਰ ਈ ਮਤਲਬ ਨਾਂ ਕੱਢਲੇ---
ਕਿ ਕਿਤੇ ਮੇਰੀ ਪਤਨੀ ਵੀ ਏ ਨਾ ਸੋਚ ਲਵੇ ਕਿ ਏ ਕੀ ਲਿਖ ਰਿਹਾ ਏ---
ਵਗੈਰਾ ਵਗੈਰਾ----ਕੇ
ਜੀ ਸਭ ਨੂੰ ਰੱਬ ਰਾਜ਼ੀ ਰੱਖੇ----
ਬਹੁਤ ਸੋਹਣੀ ਗੱਡੀ ਆ 🎊🎉❤ ਲਵ ਯੂ ਗੱਡੀ ਨੂੰ 😘😘
ਹਰਭੇਜ ਵੀਰੇ ਟਰੱਕ ਤਾਂ ਪੁਰਾਣੇ ਠੀਕ ਆ ਪਰ ਜੇ ਪੁਰਾਣੇ ਟਰੱਕ ਡਰਾਈਵਰ ਆਪਣੇ ਪਰਾਵੇ ਚ ਲੱਭੇ ਕੁੜਤੇ ਚਾਦਰੇ ਵਾਲੇ ਤੇ ਇੰਟਰਵਿਊ ਕਰੇ
ਮੇਰੇ ਕੋਲ ਭੇਜ ਦਿਓ
ਤਲਵਣ ਮੇਰੇ ਨਾਨਕੇ ਦਾ ਪਿੰਡ 💖💖
ਇਹ ਸੀ ਅਸਲੀ ਪੁੱਤ ਜੱਟਾਂ ਦੇ ਡਰਾਇਵਰ ਟਰੱਕਾਂ ਦੇ ਵਾਲਾ ਉਰਿਜਨਲ ਟਰੱਕ ।
ਗੱਡੀ ਆ ਸੁਕੀਣ ਜੱਟ ਦੀ ਬਹੁਤ ਵਧੀਆ ਵੀਰ ਜੀ
67 Model Saadi stud wali gaddi enay sal bad v chal rahi , dekh ke dil khush ho gya , jiunde raho parao .
Mere bapu ne be ehda da truak leya c 1990 ch te mai ohs time ch 1 saal da c te mere papa menu das de c ki menu mere papa te meri mummy ne menu gaddi ch bahta ke mamya de le ke gae c te meri pehna kendia c ki papa asi be jana te papa mere phir ghar nu jinda la sare challe gae c te raat reh ke aye c te eh gaddi dehk ke menu papa di gal chette a gai thanks pajji tuhada video pan nu
ਵਾਹ ਜੀ ਵਾਹ ਸ਼ੋਕੀਨ ਜੱਟ ਆ
Desh di financial upgradtion lyi...Saade Trucka waale Veera da bhut wadda hath hai......assi jo Daily Khaane ha chahe oh Sabzi hoye ya Snacks etc..etc Truck waale veera di hi den hai eh sab...Jug-Jug jeeyo Veero..!!!!!
aap sabhi ko ram ram yah trk dekhakar man khush ho gaya
Ohwah bhaje bhute sohna dil khush ho geya dekhky g driver mehkma zindabad from zirakpur paky driver bhai ❤❤❤❤👍👍👍👍👍❤❤❤❤❤❤🙏
ਮੈ ਵੀ ਰੁੱਸ ਕੇ ਗਿਆ ਸੀ ਘਰ ਤੋ ਟਰੱਕ ਤੇ
ਬਾਈ ਬਹੁਤ ਵਦੀਆ video ਬਾਈ ਜੋਦੇ ਬੱਸ ਦੇ ਰਹੋ ਵਿਰੇ
मेरे पिताजी मेरे हिसाब से हमारे इलाके में सबसे पुराने ट्रक ड्राइवर जिनके पास 60 साल पुराना ईस्ट इंडिया कंपनी का लाइसेंस बना हुआ है आज भी 85 साल की उम्र में गाड़ी चला लेते हैं
Good, luck with your friends and family
ਵਾਹ ਜੀ ਵਾਹ ਕਿਆ ਬਾਤ ਹੈ। 👍👍👍
ਅਸਲੀ ਟਰੱਕ ਡਰਾਇਵਰੀ ਉਸੇ ਟਾਇਮ ਹੀ ਹੁੰਦੀ ਸੀ ਨਾਂ ਕੋਈ ਸੜਕਾਂ ਤੇ ਸਹੂਲਤਾਂ ਹੁੰਦਿਆਂ ਸਨ ਬੜੀ ਬਹਾਦਰੀ ਵਾਲੀ ਗੱਲ ਹੁੰਦੀ ਸੀ ਉਸ ਵੇਲੇ ਟਰੱਕ ਚਲਾਉਣਾਂ ।
ਬਹੁਤ ਖੂਬਸੂਰਤ ਹੈ ਗੱਡੀ ਬਾਈ ਜੀ ਦੀ ਬਹੁਤ ਸ਼ਿੰਗਾਰ ਕੇ ਰੱਖੀ ਵੀਰ ਜੀ ਨੇ
1967 tak stud wale axle aunde c .
1968 vich heavy gaddi i c , jis vich axle hub se andar , bahar axle plate nu chote nut hunde c .
72 Model steel head aa gai c . Meter gauge v jyada aur black color de aa gye . Surma rang c . Bumper v chauda aa gya c .
74 vich yellow color aa gya c. aur 75 de akhir vich S Model aa gai c .
Beautiful 1210 - D ❤️
Only need to fix horn button on steering centre with logo. 👍
Bai ਜੀ new subscriber aa, ajj ਈ subscribe ਕੀਤਾ ਤੁਹਾਡਾ ਚੈਨਲ,ਬਹੁਤ ਸੋਹਣੀ video bai ਜੀ 👍👍👍👍
ਜਿਨ੍ਹਾਂ ਜਿਨ੍ਹਾਂ ਦਾ ਇਹ ਕੰਮ ਰਿਹਾ... ਓਹਨਾ ਦੀ ਅਗਲੀ ਪੀੜੀ.. ਇਸ ਕੰਮ ਚ ਨਹੀਂ ਪੈ ਰਹੀ.....
Wah beautiful, Tata Mercedes truck , great
BAHUT HI SHAANDAR VIDEO
POORI TAUR HAI 🙏🙏❤❤👌👌👍👍
ਹਰਭੇਜ ਵੀਰ jio1000 Saal 🙏👍
ਬਹੁਤ ਵਧੀਆ ਵੀਰ ਜੀ 🙏
Very good 👍👌
Wa ji wa dhanwad khush kita 🙏ji waheguru waheguru jio kive dhanwad kra ji 🙏
Hurbhej bai jado kehna huuuun.......ta buhat vadhia lagda
ਬਾਈ ਜੀ ਬਹੁਤ ਵਧੀਆ ਆਪ ਜੀ ਨੇ ਇਹ ਪੁਰਾਣੀ ਵਿਰਾਸਤ ਸਾਭ ਕੇ ਰੱਖੀ ਆ।
Wmk Ji Maharaj Ji Mashaallah Ji God Bless You Ji Baba Nanak Dev Ji Har Har Maharaj Mahadev Ji Meher Karna Ji 🙌🙌🙌🙌🙌❤❤❤❤❤❤❤
160 ਵੀ ਬਹੁਤ ਵੱਡੀ ਰਕਮ ਸੀ ਇੱਕ ਰੁਪਏ ਲੀਟਰ ਸੀ 160 , ਉਸ ਟਾਈਮ ਦੇ ਹਿਸਾਬ ਬਹੁਤ ਖਰਚਾ ਸੀ ਇਸ ਦਾ
Wah kya baat hai bai ji 👌👌👍
ਹਰਭੇਜ ਵੀਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਰੇਕ ਵੀਡੀਓ ਦੀ ਉਡੀਕ ਰਹਿੰਦੀ ਆ ਵੀਰ 👍🎥
ਫਿਲੌਰ ਤੋਂ ਤਲਵਣ ਦੋਆਬਾ ਵੀਰੇ
ਟਰੱਕ ਡਰਾਇਵਰਾਂ ਦੀ ਟੌਹਰ. ਹੀ ਬਹੁਤ ਹੁੰਦੀ ਸੀ ਮੋਢੇ ਉੱਤੇ ਪਰਨਾ ਰੱਖ. ਕੇ ਆਉਂਦੇ ਹੁੰਦੇ ਸੀ ਬਹੁਤ ਵਧੀਆ ਲਗਦਾ ਹੁੰਦਾ ਸੀ ਬਾਈ.
Love you my all Ustaad Drivar 💐💐💐💐💐🙏
Bhooot vadiya bhra 👏👏👏🙏
Driver veera nu sda hi permatma Deharogta Bakhshy att Ena dy khara vich barkta Bakhshy. 🙏🏻
Ghaint boli u tuberaa teri ..... WMK ... bot sona vdo payaa veer ....
Lvu broo asi v driver ee aa ......thanks bro
Siraa Bai ji 👍👍👍
Janab dil khush kar diya aap ne to
ਬਹੁਤ ਵਧੀਆ
Waheguru ji maher kran veerji🙏👌
Paji very good ji 🙏 👌
ਲੰਬੜਦਾਰਨੀ ਫਿਲਮ ਯਾਦ ਕਰਵਾਤੀ ਇਸ ਟਰੱਕ ਨੇ
ਬਾਈ ਔਥੇ ਤਾਂ ਪੈਸਾ ਹੀ ਟਰੱਕਾਂ ਵਿੱਚ ਬਣਦਾ
ਜਾਨ ਨਾਲੋ ਵੱਧ ਕੈ ਰੱਖਿਆ🙏🌹🌹🙏❤❤🌴🌴🌲
ਬੰਨੀਆਂ ਟਰੱਕ ਨਾਲ਼ ਡੋਰੀਆਂ ਪਰਾਂਦੀਆਂ 100 ਦੀ ਸਪੀਡ ਤੇ ਹੁਲਾਰੇ ਖਾਣ ਜਾਂਦੀਆਂ
Waheguruji maharkry, driver Veera Ty from truck driver lakhwinder Singh beeta shahkot malsian Jalandhar Punjab India
Sada.kam.traka.da👍👍👍👍
Kiya baat hai ❤️ Khush hua
Very good
Love you so much dear
Really like it
Like it From USA 🇺🇸🙏👏
Very nice good sar ji
Bahut khoobsurat aur ghaint look.
Very good bro dilo pyar karde aa bai
My driver my life wahaguru g meher kre
Driver mehkma zindabaad ❤️
Dil Khush Kita yato
13 mint wali gall bilkul sachi aa bai 💕💕
Rabb lamiya umra bakhse 22 nu video bhut wadia bnaounda
Waa ji waa
Salute to you Dil se Doaba Driver veer
Good 👍
ਬਹੁਤ ਵਧੀਆ ਸ਼ੋਂਕੀ ਬੰਦੇ ਆ!
Love you truck driver mahkma 😘😘
Very nice 👍👍 video bhai ji 🤔
Waheguru ji waheguru ji waheguru ji Mehar karn
Good this video brother from dhanoa jalandhar
❤️❤️❤️ ਨੂਰਮਹਿਲ ਤੋਂ ਨੇ ਬਾਇ ਜੀ
ਗੱਲਾਂ ਜਾਨਦਾਰ ਟਰੱਕ ਸਾਨਦਾਰ
Good very good 👌👌👌👌👌👌👌👌👌
Salute to truck drivers who contributed a lot in the development of our country 💐
Humbled once again 🙏💐
Tusi great ho truck driver veero.
Dil Khush Kita
Tata turck mid in India🇮🇳🇮🇳🇮🇳 india di shan so information video🎥
Super video
kamai sira sira bachat takha takha in touch kamaia
Ih gaddi da model v bhot jald aapni workshop te ready Hove gi 🥰👍👍
ਕਿਆ ਬਾਤਾਂ ਗੱਡੀ ਦੀਆਂ
Very good iamalso from Talwan in Ambala
Rich heritage.We also had two trucks.
Salaam aa 🙏 bai g birasat samb k rkhi hoyee aa🤟
Super nice👌
Nice ✔ truck
Great thoughts 🙏
Bilkul sahi gal veer di trucka walia da munde bhawen ghar hon phar driver ban ke nikal de aa mein vi kade gaddi nai see chali per jado pehli war chali over hight over load di ikle ne clali
1980 मेरे पापा के पास भी एक डी माडल टरक 76 लिया सी बहुत कमाई करदा सी पहले बहुत रूपये बचत होती थी 🎉🎉🎉
Gaddi tyar karan wale asi ha jalandhar to from nurmahal truck body reapair
ਸਾਡੇ ਪਿੰਡ 50'60ਤੋ ਜਿਆਦਾ ਟਰੱਕ ਆ ਸਾਰਾ ਪਿੰਡ ਟਰੱਕਾ ਵਾਲਾ ਵੱਜ ਦਾ ਨਵਾ ਪਿੰਡ