Mashallsh sukhdeep veer ji very nice great mother 🙏 zandabad ma ji tuwanu buhat buhat ssa Salam 🙏 Allah tuwanu sada koush rakhay ameen 👍 silanwali Sargodha Punjab Pakistan
Aho jehiya himat valiya maava rab sab nu deve meri maa ne vi bohat mehnat nal paleya va sanu maa hi duja rab hundiya ne aaj kal te kai murakh rab nu vi ghar to kad dende ne
Moga district ch v ik bibi hai 40 kille khethi krde a ohna merrige v nhi krwayi , newholland 3630 chlaonde aa , oh sirf 3. 4 bhaina hi aa te osne apnia sis di merrige kiti te osne aap merrige nhi krwayi te hun oh. 40. 45 saal de ho chuki aa te saari kheti aap kardi aa krib 40 killian di te tractor aap chlaonde aa
ਮਾਤਾ ਨੇ ਟਰੈਕਟਰ ਦੀ ਬਹੁਤ ਸੰਭਾਲ ਰੱਖੀ ਹੋਈ
ਬੇਬੇ ਨੂੰ ਦਿਲੋਂ ਕੋਟੀ ਕੋਟੀ ਪ੍ਰਨਾਮ ਜੀ
GOOD 23
ਸਲਾਮ ਤੁਹਾਡੇ ਜਜ਼ਬੇ ਨੂੰ ਮਾਤਾ ਜੀ
ਵਾਹ ਮਾਤਾ ਜੀ.. ਜੀਓ
ਬਹੁਤ ਵਧੀਆ ਲੱਗਿਆ, ਜਿੰਦਗੀ ਆਵਦੇ ਦਮ ਤੇ ਜਿਓਂਦੇਂ ਓ ਤਾਂ ਸਵਾਦ ਵੀ ਵੱਖਰਾ ਤੇ ਹੌਸ਼ਲਾ ਵੀ ਬਹੁਤ ਆ ਥੋਡਾ 🙏🏽
ਮਾਤਾ ਜੀ ਨੂੰ ਦਿਲੋਂ ਸਤਿਕਾਰ
ਮਾਤਾ ਜੀ ਸਾਡੇ ਕੋਲ ਆਪਣਾ ਟਰੈਕਟਰ ਫੇਰ ਵੀ ਮੈਨੂੰ ਚਲਾਉਣਾਂ ਨਹੀਂ ਆਇਆ ਅੱਜ ਤੱਕ ਤਹਾਨੂੰ ਲੱਖ ਲੱਖ ਪ੍ਰਣਾਮ
ਮਾਤਾ ਜੀ ਟੈਕਟਰ ਬਹੁਤ ਹੀ ਸਾਭ ਕੇ ਰੱਖਿਆ ਹੋਇਆ ਸੈਲਫ ਵਾਲਾ ਬੰਟਨ ਵੀ ਉਰਜਨ ਏ ਬਹੁਤ ਸਾਫ ਸੁਥਰਾ ਟੈਕਟਰ ਰੱਖਿਆ ਸਦਾ ਖੁਸ਼ ਰਹੋ ਮਾਤਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
ਵਹਿਗੁਰੂ ਜੀ ਮਿਹਰ ਕਰੇ ਮਾਤਾ ਜੀ ਤੇ ਨਾਲੇ ਮਾਤਾ ਦੇ ਪਰਵਾਰ ਤੇ
ਸਲੂਟ ਹੈ ਮਾਤਾ ਜੀ ਨੂੰ
ਭੈਣ ਜੀ ਅਸੀ ਵੀ ਆਪਣੇ ਆਪ ਹੀ ਸਾਰੇ ਕੰਮ ਕਰਦੇ ਹਾ
ਅੱਜ ਕਲ ਜ਼ਨਾਨੀਆਂ ਕਹਿੰਦੀਆਂ ਜੇ ਕਮਾ ਨਹੀਂ ਸਕਦਾ ਤਾਂ ਵਿਆਹ ਕਿਉਂ ਕਰਵਾਇਆ, ਨੌਕਰੀ ਵਾਲੇ ਨਾਲ ਵਿਆਹੀ ਹੁਂਦੀ ਐਸ਼ ਕਰਦੀ,ਘਰ ਐ ਸੀ, ਗੱਡੀ ਹੁੰਦੀ,ਸੱਸ,ਸੌਰੇ ਨੂੰ ਰੋਟੀ ਪਕਾ ਕੇ ਦੇਣੀ ਔਖੀ ਐ, ਨਿਆਣੇ ਜੰਮਣੇ ਸਾਂਭਣੇ ਔਖੇ, ਹਮੇਸ਼ਾ ਲੜਾਈ ਝਗੜਾ ਪਾਣੀ ਰੱਖਣਾ, ਕੁਲ ਮਿਲਾ ਕੇ ਜ਼ਮਾਨਾ ਬਦਲ ਗਿਆ।
ਸੱਚ ਲਿਖਿਆ
100% sahi bhai ji
ਬਾਈ ਜੀ ਮਾਤਾ ਜੀ ਨੂੰ ਸਲਾਮ
ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਜੀ
Big respect to BIBI JI ..🇨🇦🇨🇦🙏🙏👍👍✌✌
ਸੈਲੂਟ ਆ ਮਾਤਾ ਜੀ ਨੂੰ ਦਿਲ ਤੋਂ
Waheguru ji mehar karn 🙏🙏🙏🙏🙏🙏🙏🙏🙏🙏🙏
Wao proud of u aunty ji.............. sade pind naam roshan kr rahe oo ji ...God bless u
Mata ji nu salute
ਭੈਣ ਜੀ ਰੱਬ ਚੜਦੀ ਰੱਖੇ ਤਹਾਡੀ🙏🙏
ਠੀਕ ਐ ਚਲੋਣਾ ਚਾਹੀਦਾ ਪੁਰਾਣਾ ਚੀਜ ਆਪਣੇ ਘਰ ਦਾ ਵਿਸ਼ਵਕਰਮਾ ਹੁੰਦਾ ਜੀ ਓਨੂੰ ਮੰਨਣਾ ਚਾਹੀਦਾ
ਸਾਡਾ 70 ਮਾਡਲ ਵਲੈਤੀ ਮੈਸੀ
th-cam.com/video/RYYEp-x14Xg/w-d-xo.html
ਧੰਨ ਮਾਤਾ ਧੰਨ ਇਹਦੇ ਪੁਰਖੇ ਬੜਾ ਫਖਰ ਮਹਿਸੂਸ ਹੁੰਦਾ ਕੰਮ ਤਾਂ ਮਨੁੱਖ ਦਾ ਗਹਿਣਾ
Mashallsh sukhdeep veer ji very nice great mother 🙏 zandabad ma ji tuwanu buhat buhat ssa Salam 🙏 Allah tuwanu sada koush rakhay ameen 👍 silanwali Sargodha Punjab Pakistan
Nice.veer.ji.
Proud of you my mom ji 🙏🙏🙏🙏🙏🙏🙏🙏🥰🥰🥰🥰🥰🥰🥰😍😍😍😍😍😍💐💐💐💐💐💐💐🌹🌹🌹🌹🌹🌹🌹❤️❤️❤️❤️❤️❤️❤️💕💕💕💕💕💕
Hi
Great women 🙏🏼🙏🏼🙏🏼🙏🏼🙏🏼
ਬਹੁਤ ਵਧੀਆ ਮਾਤਾ ਜੀ
ਉਦੇ ਠਾਣੇਦਾਰਨੀ
Salute aa ji
ਸਲੂਟ ਆ ਜੀ ਮਾਤਾ ਜੀ ਨੂੰ
Salute aa bebe ji❤❤❤
ਮਾਤਾ ਜੀ ਨੇ ਆਪਣੇ ਠਾਣੇਦਾਰ ਵਾਰੇ ਨੀ ਦੱਸਿਆ ਜੀ।
Love you bebe ji😙😙❤❤
Very hardworking
I love you Bebe ji 🙏🙏🙏🌹🌹🌹🇺🇸🇺🇸🇺🇸
👌🏻👌🏻 very good sister
*ਬੀਬੀ ਨਹੀਂ ਇਹਨੂੰ ਵੱਡਾ ਬੀਬਾ ਕਹੋ* 😁😁
Waho. Good efforts. Extremely very happy to see you Bibi ji.
Very nice mata ji 👌
Big respect
Aho jehiya himat valiya maava rab sab nu deve meri maa ne vi bohat mehnat nal paleya va sanu maa hi duja rab hundiya ne aaj kal te kai murakh rab nu vi ghar to kad dende ne
Daler Mehnati Punjabi Jatti
💪💪💪💪💪💪💪💪💪💪💪
starting bare khtrnak c baki video ni dekhi🤣🤣🤣🤣🤣🤣🤣🤣
Very good work 🙏🙏❤️❤️👍👍
Love u ma 💓
Dil to saluat 🙏🏼🙏🏼🙏🏼🙏🏼🙏🏼
Proud of you mata g
Salute Mata Ji ko
vadiya soch hy mata g de
Bahut vadiya galla kitiya mata ji ne
V. Nyc Lady gud Work V. WISE Lady
Wao mata ji😀🥰🥰🥰🥰🥰🥰🥰👌🙏🙏🙏🙏🙏
Interview karn lage Adres v Dasea kro ji 🙏🙏
Manatalwadi,kpt,
So nice 👍
Mata ji bahut vadiya ji
Salute to you mother. 🙏🙏🙏
Very nice video sukhdeep bai 👌
Bhut shoni vdio luv u mata g
Moga district ch v ik bibi hai 40 kille khethi krde a ohna merrige v nhi krwayi , newholland 3630 chlaonde aa , oh sirf 3. 4 bhaina hi aa te osne apnia sis di merrige kiti te osne aap merrige nhi krwayi te hun oh. 40. 45 saal de ho chuki aa te saari kheti aap kardi aa krib 40 killian di te tractor aap chlaonde aa
Weldon aunti ji
Best motivation
ਬਹੁਤ ਵਧੀਆ ਜੀ
Mata Kam karde aa tahi tandrust aa waheguru mehar kare
Bhainji veer ji kitheh han
Bhainji Tuhadeh teh maann hai
Salute this mother
You are great great aunty g 👍👍
Plz pind daso bibi ji da
Numai jeetar ki karn chahatae hoya maa kai hunar ki sukdev ji
Sade nal pind v bibi app hi kheti kardi a jwani too lay ke
Big fan
Beebi tuci kheti billkarva deo tuhaadi vaddiyia partiya nal lot aa
good asi nikke hunde ton dekh rahe ehna nu tractor chalaunde
Pind v ds dya kroo y jii
Very, nice. Mata. Ji
Wmk ✌💪
Very brave look like my massi rajinder kaur she too d same like her
Good Mata ji great
ਸਤ ਸ਼੍ਰੀ ਅਕਾਲ ਮਾਤਾ ਜੀ
veer ji pind vi dus dya kro bakki sab gud a
Near ramgarh mana talwandi
Mata g tusi great aa
Prnam mata ji nu
Mana Talwandi / kaputala
ਤੁਸੀ ਆਪਣੇ ਆਦਮੀ ਦਾ ਨਾਮ ਨਹੀ ਲਿਆ 🙏🙏
❤️❤️❤️❤️❤️❤️
Wahaguru ji chaddi Kala ch rakhan mata ji nu
Tuc great ho aunty g love u 🤗
God bless u aunty
ਭੈਣ ਜੀਸਤਿਸ਼ੀ ਆਕਲ
Slam bibi ji
Balle paji e ta sade pind ch bnai video Mana talwandi
🙏🙏🙏🙏🙏❤️
Mata ji de husband ki km krde ne ? Kyo chlauna pyea mata ji nu tractor...... Prrr mata ji nu salute
Nice
ਔਰਤ ਈਮਾਨ
good luck
Sira bebe
Nice 👍
ਭੈਣ ਮੇਰੇ ਵਲੋ ਸਤਿ ਸ੍ਰੀ ਅਕਾਲ
Bibi ji swaraj 855 leo💪🚜
Bibi ji ne ne New Holland special edition le liya hai t🤑🤑💪🦾🚜🚜🚜🚜🚜🚜🚜🚜🚜🚜🚜🚜🤑🤑🤑🤑🤑🤑🤑🤑🤑🤑🤑🤑🤑🤑🤑🤑🤑
3630 liya hai
Sat sri akal ji
Khti ta bht door di gl aa roti ta pkdi ni
Waheguru ji
Waheguru ji mehar kro
ਪੱਚੀ ਗਿਆਰਾਂ ਵਾਲੀ ਭੈਣ ਜੀ ਸਤਿਸਲੀ ਅਕਾਲ ਜੀ
ਮਾਤਾ ਗੁਰ ਮੀਤ ਕੋਰ ਜੀ ਮੇਰੀ ਭੈਣ ਦਾ ਨਾ ਵੀ ਗੁਰ ਮੀਤ ਕੋਰ ਏ ਭੈਣ ਜੀ ਟਰੈਕਟਰ ਨਾ ਏਚਿਓ ਕਹਾਂਗਾ ਵਾਲਾ ਟਰੈਕਟਰ ਏ ਭਾਗਾਂ ਵਾਲਾ ਟਰੈਕਟਰ