ਕੁੜੀ ਦੇ ਇਸ਼ਕ 'ਚ ਪੈ ਗਿਆ

แชร์
ฝัง
  • เผยแพร่เมื่อ 25 ม.ค. 2025

ความคิดเห็น • 326

  • @pamma2733
    @pamma2733 ปีที่แล้ว +47

    ਕੁੜੀ ਪੰਜਾਬੀ ਬਹੁਤ ਵਧੀਆ ਬੋਲਦੀ

  • @baldevsinghvirk2605
    @baldevsinghvirk2605 10 หลายเดือนก่อน +12

    ਤੁਸੀਂ ਗਲਤ ਚੀਜਾ ਨੂ ਪ੍ਰਮੋਟ ਕਰ ਰਹੇ ਹੋ ਜੇ ਪੰਜਾਬੀ ਕੁੜੀ ਨੂ ਨੇਪਾਲੀ ਕਢ ਕੇ ਲੈ ਗਿਆ ਹੁੰਦਾ ਸਾਰੇ ਪੰਜਾਬੀ ਆ ਦੇ ਮੀਰਚਾ ਲਾਗ੍ਨਿਆ ਸੀ .ਸੋਚ ਕੇ ਦਖੋ ਆਪਣੀ ਧੀ ਭੈਣ ਬਾਰੇ

  • @vaidrajbhupendarsinghkanda5930
    @vaidrajbhupendarsinghkanda5930 ปีที่แล้ว +71

    ਸਾਡੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਪੰਜਾਬੀ ਬੋਲਣ ਲੱਗਿਆਂ ਸ਼ਰਮ ਆਉਂਦੀ ਹੈ ਹੋਏ ਹਨ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਵਧੀਆ ਜੋੜੀ ਬਣਾਈ ਹੈ ਸੱਚੇ ਪਾਤਸ਼ਾਹਿ ਇਹਨਾਂ ਤੇ ਮੇਹਰ ਕਰੇ

  • @j.skundi7791
    @j.skundi7791 ปีที่แล้ว +49

    ਬਹੁਤ ਵੱਧੀਆ ਪੰਜਾਬੀ ਬੋਲਦੀ ਹੈ ਬੱਚੀ,ਵਾਹਿਗੁਰੂ ਮਿਹਰ ਕਰਨ👍👌👍👌👍👌👌🙏🙏

  • @manjitmann7943
    @manjitmann7943 ปีที่แล้ว +23

    ਬਹੁਤ ਵਧੀਆ ਪੰਜਾਬੀ ਬੋਲਦੀ ਹੈ ਬੱਚੀ God bless you

  • @dalbirsinghsingh8144
    @dalbirsinghsingh8144 ปีที่แล้ว +61

    ਬਹੁਤ ਵਧੀਆ ਪੰਜਾਬੀ ਬੋਲਦੀ ਆ ਵਾਹਿਗੂਰ ਮੇਅਰ ਕਰਨ

    • @bidhyadhami6060
      @bidhyadhami6060 ปีที่แล้ว

      Baki sab tan thik orkestra da km kyo krvayia kudi ton fuddddu sala

    • @ArshChahal47
      @ArshChahal47 ปีที่แล้ว +1

      ਮੇਹਰ

    • @dkmetcalf14598
      @dkmetcalf14598 ปีที่แล้ว

      Salute both.Eh beti panjabi bahout vadhyia bold hei.God bless you both.

    • @prayrakbansal4855
      @prayrakbansal4855 ปีที่แล้ว +1

      @@dkmetcalf14598 jekar Nepali ya hindi ya English boldi ta tussi bhaiya rani keh dena tha double minded people ho tussi 😂😂😂😂😂😂. bhagwan double minded di kde nahi sunda hai .😂😂😂😂😂😂

  • @HarpalSingh-uv9ko
    @HarpalSingh-uv9ko ปีที่แล้ว +20

    ਕੁੜੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਇਸ ਜੋੜੀ ਨੂੰ ਤੇ ਮੁੰਡਾ ਵੀ ਬਹੁਤ ਵਧੀਆ ਬੱਚੇ ਵੀ ਵਧੀਆ ਏ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ।

  • @parampreetsinghchugh6817
    @parampreetsinghchugh6817 10 หลายเดือนก่อน +1

    ਪੰਜਾਬੀ ਬੋਹਤ ਸੋਹਣੀ ਬੋਲਦੀ ਹੈ ਨੇਪਾਲੀ ਕੁੜੀ ਹੋ ਕੇ 🎉God bless you

  • @Lovenature-nt8zm
    @Lovenature-nt8zm ปีที่แล้ว +31

    ਵਾਹਿਗੁਰੂ ਜੀ ਸਭ ਨੂੰ ਸਬਰ ਬਖਸਿਉ 🙏

  • @varandeep2131
    @varandeep2131 ปีที่แล้ว +12

    ਕਰੇ ਕਰਾਵੇ ਆਪੇ ਆਪ ਇਹ ਜੋੜਿਆ ਪਰਮਾਤਮਾ ਨੇ ਬਣਾਇਆ

  • @sunitarani3073
    @sunitarani3073 ปีที่แล้ว +29

    ਬਹੁਤ ਹੀ ਸੋਹਣੀ ਜੋੜੀ ਹੈ ਖੁਸ਼ ਰਹੋ 👌💞🙏🏻

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਗੁਡ ਵੀਰ ਵੈਰੀ ਵੈਰੀ ਨਾਇਸ ਭੈਣ ਮੇਰੀ👌 ਏ

  • @seerharajinderpalsingh5437
    @seerharajinderpalsingh5437 ปีที่แล้ว +7

    ਬਹੁਤ ਵਧੀਆ ਜੀ negetvity ਨਹੀਂ ਫੈਲਾਉਣੀ ਚਾਹੀਦੀ ਸਭ ਨੂੰ ਸਮਜਨਾ ਚਾਹੀਦਾ

  • @balwinderbath4184
    @balwinderbath4184 ปีที่แล้ว +8

    ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮੇਹਰ ਕਰਨ। ਲੜਕੀ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ। ਚੜ੍ਹਦੀ ਕਲ੍ਹਾ 🙏

  • @baljindersinghdhaliwal6654
    @baljindersinghdhaliwal6654 ปีที่แล้ว +8

    ਬਹੁਤ ਵਧੀਆ ਮਾਣ ਆ ਤਹਾਡੇ ਤੇ ਚੰਗਾ ਕੰਮ ਕੀਤਾ ਤੁਸੀ

  • @GurpreetSingh-le7vc
    @GurpreetSingh-le7vc ปีที่แล้ว +3

    ਬਹੁਤ ਚੰਗੀ ਤਰ੍ਹਾਂ ਪੰਜਾਬੀ ਬੋਲਦੀ ਹੈ

  • @harpreetdhaliwal5568
    @harpreetdhaliwal5568 ปีที่แล้ว +16

    ਬਹੁਤ ਵਧੀਆ ਜੋੜੀ ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ, ਬਹੁਤ ਵਧੀਆ ਲੱਗਦਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਚੇ ਦਿਲੋਂ ੍ਰਪਿਆਰ ਕਰਦੇਆ , ਵਾਹਿਗੁਰੂ ਜੋੜੀ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖਣ

  • @rbrar3859
    @rbrar3859 ปีที่แล้ว +16

    ਬਹੁਤ ਵਧੀਆ ਲੱਗੀਆ,
    ਵੀਰ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ।

  • @indianoldtractor9457
    @indianoldtractor9457 ปีที่แล้ว +7

    ਭਰਾਵਾਂ ਇੰਟਰਵਿਊ ਕਰਵਾਉਣੀ ਸੀ ਵਾਲ ਵਾਹ ਲੈਂਦੇ, ਕੁੜੀ ਬਹੁਤ ਸੋਹਣੀ ਏ ਪੰਜਾਬੀ ਵੀ ਵਧੀਆ ਬੋਲਦੀ ਏ,

  • @brijkumar1339
    @brijkumar1339 ปีที่แล้ว +22

    Nepal de kudi v kene soni punjabi bolde ha good

  • @charanjeetsandhu1669
    @charanjeetsandhu1669 ปีที่แล้ว +3

    ਬਹੁਤ ਵਧੀਆ ਲੱਗਿਆ ਭੈਣ ਨੂੰ ਪੰਜਾਬੀ ਬੋਲਣ ਤੇ

  • @Nirvair254
    @Nirvair254 ปีที่แล้ว +2

    Very nice Mubarka jodi nu ❤❤❤❤❤ jio ji bharke

  • @GurpreetSingh-bh3xi
    @GurpreetSingh-bh3xi ปีที่แล้ว +5

    ਖੁੱਸ਼ ਰਹੋ

  • @panjpaninews7422
    @panjpaninews7422 ปีที่แล้ว +1

    ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਲੜਕੀ।

  • @ravindersinghkhalsa7058
    @ravindersinghkhalsa7058 ปีที่แล้ว +4

    ਵਾਹਿਗੁਰੂ ਜੀ🙏 ਤੁਹਾਡੀ ਹਮੇਸ਼ਾ ਚੜ੍ਹਦੀਕਲਾ ਰੱਖਣ

  • @KuldeepSingh-o7k4x
    @KuldeepSingh-o7k4x 10 หลายเดือนก่อน +2

    ਜੌੜੀ ਬਹੁਤ ਵਧੀਆ ਆ👍👍👍🙏🙏

  • @paramjitsinghgill2979
    @paramjitsinghgill2979 ปีที่แล้ว +9

    ਵਧੀਆ ਜੋੜੀ ਆ ਜੀ

  • @panjpaninews7422
    @panjpaninews7422 ปีที่แล้ว +1

    ਬਹੁਤ ਵਧੀਆ ਲਗਿਆ

  • @JaswinderSingh-rx4po
    @JaswinderSingh-rx4po ปีที่แล้ว +5

    ਜਦੋਂ ਦਾ ਸ਼ੋਸ਼ਲ ਮੀਡੀਆ ਆਇਆ ਓਦੋਂ ਤੋਂ ਪੱਤਰਕਾਰ ਵੀ ਇੱਟਾਂ ਹੇਠੋਂ ਨਿਕਲ ਰਹੇ ਹਾਂ ਤੇ ਇੰਟਰਵਿਊ ਦੇਣ ਵਾਲੇ ਮਹਿਮਾਨ ਤਾਂ ਇੱਟਾਂ ਚੁੱਕੀ ਫ਼ਿਰਦੇ ਐ

  • @dalbirsinghsingh8144
    @dalbirsinghsingh8144 ปีที่แล้ว +2

    ਬਹੁਤ ਵਧੀਆ ਗੱਲ ਆ

  • @darshangarcha9666
    @darshangarcha9666 10 หลายเดือนก่อน

    Vaheguru ji bless you both🙏🙏

  • @kashbassey9149
    @kashbassey9149 10 หลายเดือนก่อน

    Beautiful couple..boy is from a very loving and wise family clearly
    So proud of you son..UK❤

  • @kuldeepmusicgroup
    @kuldeepmusicgroup 10 หลายเดือนก่อน

    ਬਹੁਤ ਵਧੀਆ, ਬਹੁਤ ਪਿਆਰੀ ਜੋੜੀ ਹੈ, ਬਾਕੀ ਕੋਈ ਵੀ ਰਿਸ਼ਤਾ ਹੋ ਬਸ ਵਿਸ਼ਵਾਸ ਹੋਣਾ ਚਾਹੀਦਾ ਹੈ ਫ਼ੇਰ ਵਾਹਿਗੁਰੂ ਜੀ ਆਪ ਮੇਹਰ ਕਰਦੇ ਹਨ

  • @sidhumooseWala-tj1cq
    @sidhumooseWala-tj1cq ปีที่แล้ว +3

    Very nice 👍👍👍 bro
    Waheguru Ji khush rakhey

  • @jassajatt8645
    @jassajatt8645 ปีที่แล้ว +1

    ਬਹੁਤ ਵਧੀਆ ਜੋੜੀ ਵਾਹਿਗੂਰ ਜੀ ਮੇਹਰ ਕਰਨ

  • @jassibagri6575
    @jassibagri6575 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ

  • @inderjeetsingh7417
    @inderjeetsingh7417 10 หลายเดือนก่อน

    Congratulation
    Punjabi bohat SHAANDAR boldi aa

  • @tribhawanjeetsinghkalsi7011
    @tribhawanjeetsinghkalsi7011 10 หลายเดือนก่อน

    Good bahut vadiya joyde💕💕🌹🌹😍😍🙏🙏

  • @GurdevSingh-xy4sd
    @GurdevSingh-xy4sd ปีที่แล้ว +7

    Nice 👍👍👍👍

  • @sunitarani3073
    @sunitarani3073 ปีที่แล้ว +6

    Very nice very good 👍👍👍👍

  • @DavKang
    @DavKang 10 หลายเดือนก่อน

    God bless you bro waheguru ji sda mehar prya hath rakhn

  • @pooransingh8997
    @pooransingh8997 ปีที่แล้ว +5

    🙏🙋🕺 Both Happy. Life. Future

  • @sonychahal8397
    @sonychahal8397 10 หลายเดือนก่อน

    Tusi great huo brother public teh bol die hundi hia god bless you

  • @parvinderwalia2308
    @parvinderwalia2308 ปีที่แล้ว +7

    Very nice veer

  • @balkaranbhullar9833
    @balkaranbhullar9833 ปีที่แล้ว +1

    ਪ੍ਰਮਾਤਮਾ ਏਸ ਜੋੜੀ ਨੂੰ ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ-ਬਲਕਰਨ ਸਿੰਘ ਭੁੱਲਰ

  • @balwinderbains2896
    @balwinderbains2896 ปีที่แล้ว +1

    Wow very nice husband, wife 👍🙏🌹🌹

  • @seesalmasih8786
    @seesalmasih8786 ปีที่แล้ว +2

    Bahut vadiya god blass you

  • @jaspalsingh-bg3fo
    @jaspalsingh-bg3fo ปีที่แล้ว +1

    🦅🐢🚣🐦🏂O balle balle enni vadia punjabi boldi aa nepali kudi dono hasde wasde Rehan sukhi Rehan ji🤍🕊️🦢🏂

  • @fakradafarm
    @fakradafarm ปีที่แล้ว +5

    Good job bro

  • @KulwantSingh-qj4hn
    @KulwantSingh-qj4hn 10 หลายเดือนก่อน

    Nice reporting on a successful marriage of a mutual understanding and respect towards each other's lovely couple.

  • @bhupindersingh5696
    @bhupindersingh5696 ปีที่แล้ว +8

    Beautiful ❤️

  • @GurtajSingh-k7l
    @GurtajSingh-k7l 10 หลายเดือนก่อน

    ਵਾਹਿਗੁਰੂ ਜੀ

  • @SS-bz6hw
    @SS-bz6hw ปีที่แล้ว +18

    Good to see you both, so happy
    ਖ਼ੁਸ਼ ਰਹੋ ,👍

  • @GurpreetSingh-y1r9c
    @GurpreetSingh-y1r9c 10 หลายเดือนก่อน

    Babe me jody bahut baeutifull 6

  • @tarlokkandola473
    @tarlokkandola473 9 หลายเดือนก่อน

    Very nice couple , god bless you both , Have a long and happy life togather . Shabsh .

  • @JatinderSingh-oj7hi
    @JatinderSingh-oj7hi ปีที่แล้ว

    Bhut vadia punjabi boldi a , waheguru meher kare.

  • @BalrajSingh-nh1wk
    @BalrajSingh-nh1wk ปีที่แล้ว

    Le le ble ini vdhiya Punjabi uh v lehjja majhe wala kiya batt vah dhiye te puttra tu v hun kudi nu pyar nal rakhi

  • @balkarsingh-nn5le
    @balkarsingh-nn5le ปีที่แล้ว +2

    Bhut hi vadiya jodi hai Veerji 👌👍🌹🌹❤️❤️🙏🙏

  • @jaspalmann8870
    @jaspalmann8870 ปีที่แล้ว +1

    ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਊ ਜੀ 🙏🙏🙏🙏🙏🙏🙏🙏🙏

  • @BaljinderKaur-tt4jb
    @BaljinderKaur-tt4jb 10 หลายเดือนก่อน

    God bless you 🎉

  • @RanjeetSingh-hs7fm
    @RanjeetSingh-hs7fm ปีที่แล้ว +1

    ਬਹੁਤ ਬਦਿਆ ਜੋੜੀਵਾ

  • @davinderdavinder4703
    @davinderdavinder4703 ปีที่แล้ว +6

    Beautiful couple

  • @shubhdeepsingh2951
    @shubhdeepsingh2951 ปีที่แล้ว +5

    Bhot vidya love you brother

  • @parminderrana2202
    @parminderrana2202 ปีที่แล้ว +10

    God bliss u both hope u stay happy forever

  • @sattabhullar617
    @sattabhullar617 ปีที่แล้ว +1

    ਵਾਹਿਗੁਰੂ ਖੁਸ਼ ਰੱਖੇ ਦੋਵਾ ਨੂੰ ❤️

  • @rickygym5273
    @rickygym5273 ปีที่แล้ว +6

    Good👍👍

  • @ParminderSingh-se7vo
    @ParminderSingh-se7vo ปีที่แล้ว +3

    Waheguru tohanu hmasha khush rakha

  • @ravradio1313
    @ravradio1313 ปีที่แล้ว +6

    God bless you bhene

  • @BHULLAR1.5M
    @BHULLAR1.5M ปีที่แล้ว +2

    ਬੱਤੀ ਮਾਨ ਪੰਜਾਬੀ ਨੂੰ ਮਾਸੀ ਦੱਸਦਾ ਸੀ ਇਹ ਵੀਡੀਓ ਵੇਖੇ ਉਹ ਨੇਪਾਲੀ ਕੁੜੀ ਹੋਕੇ ਫਰਾਟੇਦਾਰ ਪੰਜਾਬੀ ਬੋਲ ਰਹੀ ਆ ਪੰਜਾਬੀ ਬੋਲੀ ਤੋਂ ਮਿੱਠੀ ਬੋਲੀ ਕੋਈ ਨਹੀ ਰੱਬ ਤੁਹਾਡੀ ਜੋੜੀ ਸਲਾਮਤ ਰੱਖੇ ਮੇਰੇ ਨਾਲ ਬਾਹਰ ਇੱਕ ਨੇਪਾਲੀ ਕੁੜੀ ਜੌਬ ਕਰਦੀ ਸੀ ਮੈਨੂੰ ਵੀ ਉਸਦੇ ਨਾਲ ਪਿਆਰ ਹੋ ਗਿਆ ਸੀ ਉਹ ਵੀ ਕਰਦੀ ਸੀ ਮੈਨੂੰ ਪਰ ਕੁਝ ਮਜਬੂਰੀਆਂ ਕਰਕੇ ਅਸੀ ਇਕੱਠੇ ਨਹੀ ਹੋ ਸਕੇ ਮੈਂ ਅੱਜ ਵੀ ਬਹੁਤ ਯਾਦ ਕਰਦਾ ਉਹਨੂੰ ਤੇ ਹੁਣ ਉਹ ਮੈਰਿਡ ਆ ਆਪਣੇ ਪਤੀ ਨਾਲ ਅਸਟ੍ਰੇਲੀਆ ਚਲ ਗਈ ਆ

    • @BaljitSingh-jc2gc
      @BaljitSingh-jc2gc ปีที่แล้ว +1

      ਤੂੰ ਮੱਤਬਲੀ ਬੰਦਾ ਸੀ ਪਿਆਰ ਨਈ ਨਿਭਾਇਆ

  • @mr.jattlive1113
    @mr.jattlive1113 ปีที่แล้ว +3

    Very gud vere

  • @paramsingh1811
    @paramsingh1811 ปีที่แล้ว +7

    God bless all family ❤️🙏✊ Love you all family ❤️🙏✊ NAKODAR punjab ❤️✊

  • @jagchahal1393
    @jagchahal1393 ปีที่แล้ว

    Good guy ...all the best.

  • @PreetKaur-kn1oz
    @PreetKaur-kn1oz 10 หลายเดือนก่อน +1

    Waheguru ji eho jahe munde sabb nu dain❤

    • @baljindersingh8978
      @baljindersingh8978 10 หลายเดือนก่อน

      Kudi v Changi honi chahidi ji ta hi life chaldi aa ji

  • @harnekpal2435
    @harnekpal2435 ปีที่แล้ว +4

    Very nice bro

  • @inderjeetsidhu3132
    @inderjeetsidhu3132 ปีที่แล้ว +8

    God bless you 🙏❣️

  • @sardaarji6587
    @sardaarji6587 ปีที่แล้ว

    Bahut vadia ji

  • @jasleenkaur8860
    @jasleenkaur8860 ปีที่แล้ว +4

    so nyc bhen ❤️

    • @JagdeepSingh-gc9uk
      @JagdeepSingh-gc9uk ปีที่แล้ว

      Rehna ehde nal v nhi Jasleen 🤣🤣🤣🤣🤣

  • @amanpreetgill773
    @amanpreetgill773 ปีที่แล้ว +1

    God bless you brother ❤

  • @MandeepKaur-zs5mr
    @MandeepKaur-zs5mr ปีที่แล้ว +5

    God bless you both ❣️

    • @chahalchahal937
      @chahalchahal937 ปีที่แล้ว

      ਜੇ ਤੈਨੂੰ ਨੇਪਾਲ ਦਾ ਲੜਕਾ "ਪਿਆਰ" ਕਰਕੇ ਆਖੇ ਓਧਰ ਜਾਣ ਲਈ ਫੇਰ.........

  • @rickygym5273
    @rickygym5273 ปีที่แล้ว +6

    🙏🌹GOD BLESS YOU 🌹🙏

  • @HarmeetSingh-qf7ud
    @HarmeetSingh-qf7ud ปีที่แล้ว +6

    Nice jodi rab khush rakhe

  • @jantakalyansidhu1376
    @jantakalyansidhu1376 ปีที่แล้ว +2

    Mehnat krni koi madi ni gg😊👍

  • @monubrar2495
    @monubrar2495 ปีที่แล้ว +6

    Waheguru ji

  • @HarjinderBhullar6076
    @HarjinderBhullar6076 10 หลายเดือนก่อน +3

    ਸਟੇਜ ਤੇ ਨੱਚਣਾ ਵੀ ਕਲਾ ਹੈ ਕੁੜੀਆਂ ਆਪਣੀ ਮਜਬੂਰੀ ਵੱਸ ਨੱਚਦੀਆਂ

  • @advocatejagmohansinghbhatt6707
    @advocatejagmohansinghbhatt6707 ปีที่แล้ว +1

    Punjab and Punjabi community and language is Supreme

  • @ranjitsingh-uv5lg
    @ranjitsingh-uv5lg ปีที่แล้ว +1

    God bless you bro 🎉🎉🎉🎉🎉

  • @surindersomi8407
    @surindersomi8407 ปีที่แล้ว +6

    God bless you both.

  • @gurmelsingh9850
    @gurmelsingh9850 ปีที่แล้ว

    Very good both God bless you

  • @ShamsherSingh-gj3ji
    @ShamsherSingh-gj3ji ปีที่แล้ว

    BAHUT vadiya parmatma kirpa kare

  • @gurpreetsinghrainu650
    @gurpreetsinghrainu650 ปีที่แล้ว

    Jo v tushi kitta veer bahut good aa waheguru blessed you both

  • @gurmeetkaur1523
    @gurmeetkaur1523 ปีที่แล้ว +8

    God bless you stay happy and healthy 🥰💓😘 kudi Punjabi bahut hi jyada sweet boldi aa lagda he nae ki kudi Nepali aa

  • @sodhisingh4817
    @sodhisingh4817 10 หลายเดือนก่อน

    God bless puther ji ❤

  • @sukhjitpandher7281
    @sukhjitpandher7281 ปีที่แล้ว

    Very beautiful couple and very smart and akal wale

  • @Singhsaab77278
    @Singhsaab77278 ปีที่แล้ว +5

    WAHEGURU ji mehar kare 🙏🏻🙏🏻🌹

  • @JaspalSingh-zt1to
    @JaspalSingh-zt1to ปีที่แล้ว +8

    Very nice Jodi 👌👌🙏🙏

  • @parmjitsingh8091
    @parmjitsingh8091 ปีที่แล้ว +1

    Very very nice

  • @gaganbenipal7778
    @gaganbenipal7778 ปีที่แล้ว +1

    Bht sohna couple aa veer best wishes for ur family ❤️❤️

  • @thakurdharmesh
    @thakurdharmesh ปีที่แล้ว

    Nice!

  • @bubley1938
    @bubley1938 ปีที่แล้ว +1

    God bless you🙏🙏

  • @majorsingh2472
    @majorsingh2472 ปีที่แล้ว +4

    Wahegurji meher kry