Punjabi Boy Weds HaryanviGirl|

แชร์
ฝัง
  • เผยแพร่เมื่อ 26 ก.ย. 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Punjabi Boy Weds Haryanvi Girl|Manveer Singh & Pooja Lovestory|Punjab HaryanaLove Story|KaintPunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 735

  • @kaintpunjabi
    @kaintpunjabi  ปีที่แล้ว +40

    ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @rupinderkaur-ul2zl
    @rupinderkaur-ul2zl ปีที่แล้ว +77

    ਇਸ ਜੋੜੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ। ਕਦੇ ਵੀ ਕਿਸੇ ਕੁੜੀ ਨਾਲ ਟਾਇਮ ਪਾਸ ਨਹੀਂ ਕਰਨਾ ਚਾਹੀਦਾ। ਸਗੋਂ ਓਸ ਨੂੰ ਵਿਆਹ ਕੇ ਘਰ ਲਿਆਉਣਾ ਚਾਹੀਦਾ ਹੈ।ਸਬਰ ਕਰ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਵੀਰ ਨੇ ਕੀਤਾ ਹੈ। ❤❤

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +34

    ਕਿਆ ਬਾਤ ਐ ਸਰਦਾਰ ਜੀ। ਇਹ ਗੱਲਾਂ ਚ ਤੁਸੀਂ ਅੱਜ ਪੂਰੀ। ਜਾਨ ਪਾ ਤੀ। ਜਿਹੜੀਆਂ ਅਕਸਰ ਲੋਕ। ਸਾਡੇ ਬਾਰੇ ਕਰਦੇ ਨੇ। ਕਿ ਸਰਦਾਰ ਪੂਰੀ ਦੁਨੀਆਂ ਤੋਂ ਵੱਖਰੇ ਨੇ। ਬਹੁਤ ਹੀ ਵਧੀਆ। ਜਿਸਦੇ ਹੋ ਜਾਈਏ ਉਹਨੂੰ ਫਿਰ ਛੱਡੀਦਾ ਨਹੀਂ ਕਦੇ ਔਕੜਾਂ ਜਿਹੋ ਜਿਹੀਆਂ ਮਰਜ਼ੀ ਹੋਣ।।

  • @BalwinderKaur-mu9zb
    @BalwinderKaur-mu9zb ปีที่แล้ว +20

    ਬਹੁਤ ਸਮਝਦਾਰ ਜੋੜੀ ਹੈ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਣ 🙏

  • @ranjitdhillon759
    @ranjitdhillon759 10 หลายเดือนก่อน +6

    ਮੈਂ ਇਹ ਜੋੜੀ ਨੂੰ ਬਹੁਤ ਬਹੁਤ ਅਸ਼ੀਰਵਾਦ ਦਿੰਦਾ ਦੋ ਤਿੰਨ ਵਾਰ ਸੁਣ ਚੁੱਕਾ ਲੜਕੀ ਦਾ ਸੋਚ ਨੂੰ ਸਲਾਮ ਜੀ!

  • @gurpalsingh5609
    @gurpalsingh5609 11 หลายเดือนก่อน +7

    ਵਾਹਿਗੁਰੂ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @ajmersinghuppal1614
    @ajmersinghuppal1614 ปีที่แล้ว +16

    ਪਰਮੇਸ਼ੁਰ ਇਸ ਜੋੜੀ ਨੂੰ ਚੜਦੀ ਕਲਾ ਚ ਰੱਖੇ

  • @Crazyvansh0
    @Crazyvansh0 ปีที่แล้ว +16

    Meri bahan or jiju ki Jodi ekdm mst h 😊😘😘😘

  • @GurmeetSingh-vu5lb
    @GurmeetSingh-vu5lb ปีที่แล้ว +27

    ਭੈਣ ਜੀ । ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਹੀ ਮੇਹਰ ਕਰੀ ਕਿ ਆਪ ਜੀ ਦੋਹਾਂ ਸੱਚੇ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਮਿਲਾ ਦਿੱਤਾ ਸੀ ਮੈਂ ਆਪ ਜੀ ਦੀ ਕਹਾਣੀ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਹਾਂ ਕਿ ਆਪ ਜੀ ਬਹੁਤ ਹੀ ਤਕਲੀਫ਼ਾਂ ਸਹਿਣ ਕੀਤੀਆਂ ਹਨ 🤭🤭👏👏

    • @positivevibeswithpoojagill5724
      @positivevibeswithpoojagill5724 ปีที่แล้ว

      Bhut bhut shukriya veer ji... जहां परमात्मा रखे वही इंसान को रहना सीख लेना चाहिए बस हमने सीख लिया रहना और उन्होंने हमारी तकलीफ भी जल्दी ही दूर कर दी 🙏☺️

  • @GurmeetSingh-gz3fc
    @GurmeetSingh-gz3fc ปีที่แล้ว +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਨੇ ਇਹੇ ਜੋੜੀ ਬਣਾਈ ਹੈ ਪ੍ਰਮਾਤਮਾ ਜੀਓ, ਏਸ ਪਰਿਵਾਰ ਤੇ ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣਾ ਪਾਤਸ਼ਾਹ ਜੀਓ, ਵਾਹਿਗੁਰੂ ਜੀ ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 ปีที่แล้ว +1

      इतना प्यार और सत्कार देने के लिए आपका बहुत-बहुत शुक्रिया वीर जी 🙏 waheguru ji 🙏

  • @BhupinderSingh-mf5gv
    @BhupinderSingh-mf5gv ปีที่แล้ว +22

    ਰੱਬ ਨੇ ਬਣਾਈਆਂ ਜੋੜੀਆਂ। ਖ਼ੁਸ਼ ਰਹੋਂ।

  • @brandsardar6676
    @brandsardar6676 ปีที่แล้ว +11

    Waah yr bhut sohni Jodi kudi kini changi a vichari waheguru mehar kre

    • @positivevibeswithpoojagill5724
      @positivevibeswithpoojagill5724 ปีที่แล้ว

      बहुत बहुत मेहरबानी जी आपकी 🙏जो खुद अच्छे होते हैं उनको दूसरे भी अच्छे ही लगते हैं आप खुद अच्छे है इसी लिए आपको हमारी जोड़ी अच्छी लगी हम अच्छे लगे 🙏🙏

  • @gurmailchand1555
    @gurmailchand1555 5 หลายเดือนก่อน +3

    Yah interview bahut acchi thi aur yah ladki Mere Haryana se hai Parmatma AAP Sab Ko Khush Rakhe

  • @harwinderkaur6430
    @harwinderkaur6430 ปีที่แล้ว +7

    Haye dono hi kine good ne so samajdaar and piyare ,salute to you

  • @numerical821
    @numerical821 ปีที่แล้ว +13

    yrr kudi di soch😍😍..ghaint and big heart

  • @jaskarankaur6505
    @jaskarankaur6505 ปีที่แล้ว +24

    ਪ੍ਰਮਾਤਮਾ ਜੋੜੀ ਸਲਾਮਤ ਰੱਖੇ।
    ਘਰ ਦੇ ਦਰਵਾਜ਼ਿਆਂ ਦਾ ਇਹ ਨਮੂਨਾ ਸਦਾਬਹਾਰ ਹੈ।

  • @balwindersingh-zh6oi
    @balwindersingh-zh6oi ปีที่แล้ว +35

    ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ , ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

    • @positivevibeswithpoojagill5724
      @positivevibeswithpoojagill5724 ปีที่แล้ว +1

      आपका बहुत बहुत शुक्रिया जी इतनी सारी दुआए देने के लिए नहीं 🙏🙏 Waheguru ji 🙏

    • @JassKaran-u1t
      @JassKaran-u1t ปีที่แล้ว +2

      ​@@positivevibeswithpoojagill5724,Mujay nehi lagta yeh koie issue hai, agar Muslim girl hotee tab yeh sab problem samjtay but it proves Khalistan is perfect waves in india due to Hindutva radicalism. Shame khalistan is creation of Hinduism.

    • @manjitdhaliwa5344
      @manjitdhaliwa5344 ปีที่แล้ว

      Best of luck

  • @positivevibeswithpoojagill5724
    @positivevibeswithpoojagill5724 ปีที่แล้ว +46

    हमारी कहानी को लव स्टोरी की तरह ना देखिए बल्कि ये सीखिए की मुसीबत में हमने अपना धीरज नहीं खोना है कुछ अच्छा करने का अगर सोचा है तो कर के भी दिखाना है। खुद की गलतियों को मानना भी है और जीवनसाथी के बुरे और अच्छे दोनों वक्त में उसका पूरा साथ भी देना है 🙏अपने साथ-साथ दूसरों का भी अच्छा सोचना है 🙏

  • @happygujjar4201
    @happygujjar4201 ปีที่แล้ว +18

    ਸਭ ਦੇ ਦਿਲਾਂ ਦੀਆਂ ਜਾਣਦਾ ਮੇਰਾ ਬਾਬਾ ਨਾਨਕ
    ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 ปีที่แล้ว +3

      जी हां बिलकुल परमात्मा जो भी करते हैं हमारे अच्छे के लिए ही करते हैं और उसी में हमारी भलाई होती waheguru ji 🙏

  • @kewalkamboj7339
    @kewalkamboj7339 ปีที่แล้ว +10

    ਪਰਮਾਤਮਾ ਹਮੇਸ਼ਾ ਇਸ ਜੋੜੀ ਨੂੰ ਚੜ੍ਹਦੀ ਕਲਾ ਚੋਂ ਰੱਖੇ

  • @tirathsingh6211
    @tirathsingh6211 ปีที่แล้ว +7

    Very high thinkings both of you. Gog bless you.

  • @hardeepdhami9426
    @hardeepdhami9426 10 หลายเดือนก่อน +3

    Waheguru g pyar bnai rakhan, bhot vadia bhen g te bai

  • @phumansingh372
    @phumansingh372 ปีที่แล้ว +13

    ਵਾਹਿਗੁਰੂ ਤੁਹਾਡੇ ਉੱਤੇ ਹਮੇਸ਼ਾ ਕਿਰਪਾ ਬਣਾਈ ਰੱਖੇ ਸੱਚੇ ਪਾਤਸ਼ਾਹ

  • @reshamlal5481
    @reshamlal5481 ปีที่แล้ว +5

    ਭਾਈ ਸਾਹਿਬ ਮੈ ਸਲਾਹ ਦਿੰਦਾ ਕਿ ਧਰਮ ਕਿਸੇ ਨੂੰ ਕੀ ਰੋਟੀਆਂ ਦਿੰਦਾ ਜਾਂ ਧਨ ਦੌਲਤ ਦਿੰਦਾ ਇਸ ਕਰਕੇ ਮੈਂ ਕਹਿਨਾ ਕਿ ਧਰਮ ਸ਼ਬਦ ਹੀ ਪੁਆੜੇ ਦੀ ਜੜ ਹੈ ਜਿਹੜਾ ਸਾਰੀ ਦੁਨੀਆ ਨੂੰ ਆਪਸ ਵਿੱਚ ਲੜਾਉਂਦਾ ਹੈ ਆਉ ਸਾਰੇ ਰਲ ਕੇ ਧਰਮਾਂ ਜਾਤਾ ਪਾਤਾਂ ਅਤੇ ਪੰਜਾਬ ਹਰਿਆਣਾ ਤੇ ਹੋਰ ਸਰਹੱਦਾਂ ਦੀਆਂ ਬੰਧਸ਼ਾ ਨੂੰ ਖਤਮ ਕਰਕੇ ਰਲ ਮਿਲਕੇ ਰਹੀਏ। ਕੁਦਰਤੀ ਤੋਰ ਤੇ ਜਨਮ ਸੱਭ ਦਾ ਬਰਾਬਰ ਹੀ ਹੁੰਦਾ ਹੈ। ਖਾਣ ਪੀਣ ਵੀ ਸਾਰੇ ਕੁਦਰਤੀ ਚੀਜ਼ਾਂ ਖਾਂਦੇ ਹਨ।ਫਿਰ ਆਪਾਂ ਇਹ ਸਾਰੇ ਧਰਮਾਂ ਦੀਆਂ ਜੜਾਂ ਪੁੱਟ ਦੇਈਏ। ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖੀਏ ਕਿ ਧੀ ਦੇ ਮਾਪੇ ਹਮੇਸ਼ਾ ਇਹੋ ਚਾਹੁੰਦੇ ਹਨ ਸਾਡੀ ਧੀ ਜਿਸ ਘਰ ਜਾਵੇ ਜਾਂ ਜਿਹੜਾ ਸਾਡਾ ਜੁਆਈ ਬਣੇ ਸਾਡੀ ਧੀ ਨੂੰ ਖੁਸ਼ ਰੱਖਣ। ਵਿਆਹ ਤੋਂ ਬਾਦ ਧੀ ਦੇ ਵੀ ਫ਼ਰਜ਼ ਹਨ ਕਿ ਸਹੁਰੇ ਘਰ ਵਿੱਚ ਸਾਰਿਆਂ ਨਾਲ ਪਿਆਰ ਨਾਲ ਰਹੇ। ਰੇਸ਼ਮ ਲਾਲ ਕਰੜਾ।ਜਰਮਨੀ

    • @positivevibeswithpoojagill5724
      @positivevibeswithpoojagill5724 ปีที่แล้ว

      Thankyou so much sir 🙏 apney bhut accha msg deya h sabhi ko

    • @vinylRECORDS0522
      @vinylRECORDS0522 4 หลายเดือนก่อน

      ਰੇਸ਼ਮ ਲਾਲ ਜੀ ਸਾਰੇ ਕੁਮੈਂਟਾਂ ਦਾ ਸਿਖਰ ਹੈ, ਤੁਹਾਡਾ ਕੁਮੈਂਟ

  • @AmrikSingh-bd4pf
    @AmrikSingh-bd4pf ปีที่แล้ว +7

    Good couple, who have developed a great bondage. It seems both of them will achieve further successes in future.

  • @pargatbhullar29
    @pargatbhullar29 ปีที่แล้ว +8

    May Vaheguruji bless Poojaji and her husband...bahut vadia story hai ...

  • @kaurmal8791
    @kaurmal8791 10 หลายเดือนก่อน +2

    This girl is old soul she has ❤, wisdom, empathy, Waheguru Ji Mehar Karan.

  • @ManiManigill
    @ManiManigill ปีที่แล้ว +2

    ਜੋ ਇਨ੍ਹਾਂ ਦੋਨਾਂ ਨੂੰ ਜਾਣਦੇ ਨੇ ਉਨ੍ਹਾਂ ਤੋਂ ਪੁੱਛੋ ਕਿ ਕਿੰਨੇ ਚੰਗੇ ਨੇ 👌👌👌

  • @prashantdhugga1444
    @prashantdhugga1444 ปีที่แล้ว +10

    Beautiful couple... God bless you always

  • @balwantkaurchahal8382
    @balwantkaurchahal8382 ปีที่แล้ว +5

    Very nice jori congratulations .God bless Both of you 💖👍

  • @MB-uv4qu
    @MB-uv4qu 5 หลายเดือนก่อน +1

    🙏🏻🙏🏻Wahiguru ji tuhanu hemesha kushiaya dayn 💕
    Lovely caring Couple❤

  • @GurmeetSingh-gz3fc
    @GurmeetSingh-gz3fc ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਅੱਗੇ ਪਰਿਵਾਰ ਹੱਸਦਾ ਵੱਸਦਾ ਰਹੇ, ਵਾਹਿਗੁਰੂ ਜੀ

    • @positivevibeswithpoojagill5724
      @positivevibeswithpoojagill5724 ปีที่แล้ว

      बहुत बहुत ज्यादा शुक्रिया जी 🙏वाहेगुरु जी🙏

  • @VeerSingh-dm3ip
    @VeerSingh-dm3ip 6 หลายเดือนก่อน +1

    ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਸੋਹਣੀ ਜੋੜੀ

  • @lovepreetsingh-dj6wi
    @lovepreetsingh-dj6wi ปีที่แล้ว +37

    Har kudi nu behan keh ke bolna vdia Sanskaar di Saboot aa waheguru mehar kre veere tere te 🙏🏻

  • @rupinderkaur-ul2zl
    @rupinderkaur-ul2zl ปีที่แล้ว +7

    मैं इन्हें काफी सालों से जानती हू bhut hi Jada help karte h dono sabhi ki or dono bhut jada acche bhi h आप जब मिलोगे तो आपको बिल्कुल भी नही लगेगा कि आप पहली बार मिल रहे हो इनसे,सारा परिवार ही बहुत अच्छा है 🙏😊

  • @balwantkaur7407
    @balwantkaur7407 ปีที่แล้ว +26

    ਪੱਤਰਕਾਰ ਵੀਰ ਕੋਈ ਚੱਜ ਦੀ ਸਟੋਰੀ ਲੈ ਕੇ ਆਇਆ ਕਰੋ ਪਲੀਜ ਜਿਸ ਨੂੰ ਸੁਣ ਕੇ ਬੱਚਿਆਂ ਨੂੰ ਕੋਈ ਚੰਗੀ ਜਿੰਦਗੀ ਜਿਉਣ ਦੀ ਸੇਧ ਮਿਲੇ ਮਾਂ ਬਾਪ ਦੀ ਇਜੱਤ ਦੀਆਂ ਧੱਜੀਆਂ ਉਡਾ ਕੇ ਵਿਆਹ ਕਰਵਾਉਣ ਵਾਲੀ ਸਟੋਰੀ ਤੋਂ ਬੱਚੇ ਕੀ ਸਿੱਖਣਗੇ ਦੱਸੋ

    • @navjotsinghjosan7892
      @navjotsinghjosan7892 ปีที่แล้ว +2

      Hji bulkul ryt g sachi gal g

    • @ManiManigill
      @ManiManigill ปีที่แล้ว +6

      Interview ਵਿੱਚ ਹੋਰ ਕੀ ਦੱਸਿਆ ਹੈ ਆਹੀ ਤਾ ਦੱਸ ਰਹੇ ਨੇ ਕਿ ਮਾਂ ਪਿਓ ਦੀ ਇੱਜ਼ਤ ਰੱਖ ਕੇ ਹੀ ਵਿਆਹ ਕਰਨਾ ਚਾਹੀਦਾ ਹੈ ਜੀ ਤੁਸੀ ਪੂਰਾ ਇੰਟਰਵਿਊ ਸੁਣਿਆਂ ਨੀ

  • @balwantsinghdhadda2644
    @balwantsinghdhadda2644 ปีที่แล้ว +14

    Very beautiful couple,God bless them both

  • @Prince-jjhhh
    @Prince-jjhhh ปีที่แล้ว +19

    😍😍😍nice couple..waheguru ji tuhade te Mehar Karan always 🙏😊☺

  • @jatinderpaulsingh751
    @jatinderpaulsingh751 ปีที่แล้ว +8

    God bless them for a beautiful life all through their lives.Both are very noble souls

  • @ManiManigill
    @ManiManigill ปีที่แล้ว +18

    ਕੁਝ ਲੋਕ ਕਹਿ ਰਹੇ ਨੇ ਕੀ ਮੁੰਡੇ ਦਾ ਘਰ ਪੁਰਾਣਾ ਹੈ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਮੁੰਡੇ ਦਾ ਘਰ ਨਹੀਂ ਹੈ ਮੁੰਡੇ ਤੇ ਬਹੁਤ ਜ਼ਿਆਦਾ ਸੋਹਣਾ ਘਰ ਹੈ ਅੰਮ੍ਰਿਤਸਰ ਵਿੱਚ ਅਤੇ ਬਾਲਾ ਹੀ ਤਗੜਾ showroom h furniture da bas dekhawa ne ਕਰਦੇ ਇਹ

  • @majorsingh4407
    @majorsingh4407 ปีที่แล้ว +8

    Very fine desison and interview kabel a tarif jodi salamt rahe

  • @RajinderSingh-pe6zr
    @RajinderSingh-pe6zr ปีที่แล้ว +4

    Last statement of the lady is heart touching and key of successful married life.
    Be satisfied with what is available with you.

  • @rbrar3859
    @rbrar3859 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ,
    ਜਿਉਂਦੇ ਰਹੋ ਬੱਚਿਓ ।

  • @hpsingh6239
    @hpsingh6239 ปีที่แล้ว +6

    Very sensible girl. Nice couple. God bless you 🙏

  • @jasnsingh6380
    @jasnsingh6380 ปีที่แล้ว +5

    Kudi nu khush rakhi brother bahul sath dita tera👍

  • @sukhpalgrewal4388
    @sukhpalgrewal4388 10 หลายเดือนก่อน +1

    Nice couple looks like girl missing something or kinda thoughts stay strong stay together love birds god bless

  • @amangrewal2235
    @amangrewal2235 ปีที่แล้ว +7

    Waheguru Ji es jodi nu zindagi vich hamesha khush rakhna tey bout bout tarakiya dena....

  • @shivdevbhandal4716
    @shivdevbhandal4716 ปีที่แล้ว +10

    Very nice story be happy

  • @davzadm
    @davzadm 10 หลายเดือนก่อน +1

    Ek baat common hai beta, hum sab ek hi parmatma ke banae hue hain. God bless you guys!!

  • @BalwinderSingh-sp2ue
    @BalwinderSingh-sp2ue ปีที่แล้ว +18

    Congratulations. God bless you all Family members. Waheguru ji waheguru ji

  • @garrygill7190
    @garrygill7190 ปีที่แล้ว +5

    ਦੀਦੀ ਸਕਦਾ ਕਪੂਰ ਦੀ ਬਿਲਕੁਲ ਕੋਪੀ ਹੈ ਬਹੁਤ ਸੁੰਦਰ ਜੋੜੀ ਆ ਰੱਬ ਲੰਮੀ ਉਮਰ ਕਰੇ

  • @kashbassey9149
    @kashbassey9149 ปีที่แล้ว +5

    Congratulations!
    Lovely and sensible...wishing you lots of ❤ from uk

  • @balbirsingh4656
    @balbirsingh4656 ปีที่แล้ว +7

    First of all Congratulation to couple. Very nice. Marriage being arranged by Almighty as God Gift. God bless U both❤🌹🙏👍

  • @sukhbirkaur7838
    @sukhbirkaur7838 ปีที่แล้ว +9

    God bless u both

  • @paramjitkaur1543
    @paramjitkaur1543 ปีที่แล้ว +7

    Gud bless you both yr lovely kids nd family 😊

  • @akashkaler1464
    @akashkaler1464 ปีที่แล้ว +5

    God. Bless both of you

  • @rekhakumari4277
    @rekhakumari4277 ปีที่แล้ว +15

    Bhaiya bhabhi ji aapki love story sunk 😂😂❤Dil ronaa aagyaa

  • @Gurdev-ji3dv
    @Gurdev-ji3dv ปีที่แล้ว +5

    Beautiful couple and loyal his wife everything perfect

  • @darshpreetsingh5399
    @darshpreetsingh5399 ปีที่แล้ว +2

    Very nice 👍👍 Parmatma chardikala vich rakhey ji

  • @jasbirbrar2987
    @jasbirbrar2987 ปีที่แล้ว +7

    ਪਰਮਾਤਮਾ ਇਹ ਜੋੜੀ ਜੁੱਗਾਂ ਜੁੱਗਾਂ ਤੱਕ ਜੀਵੇ।

  • @SimarjeetkaurKhehra
    @SimarjeetkaurKhehra ปีที่แล้ว +1

    Soch wichar bhut vadyea ne sewa anmol khazana hai God bless u

  • @amangrewal2235
    @amangrewal2235 ปีที่แล้ว +3

    Pooja Manveer tuhaday vargay changi soch tey saff dil de malik couple nu zindagi vich kamyab houn tou koi be nahi rook sakda .Waheguru tuhanu hamesha khush rakhan.....Aman Toronto.

  • @Malwa_belt173
    @Malwa_belt173 ปีที่แล้ว +3

    Poora sis ji tusi bht pyare ho veer ji v bht nice ne love u sis

    • @positivevibeswithpoojagill5724
      @positivevibeswithpoojagill5724 ปีที่แล้ว

      Bhut bhut shukriya ji apka 🙏🙏 ap bhi bhut acchey ho ji kuki jo khud acchey hote h unko sabhi acchey lagte h ☺️

  • @parassingh4418
    @parassingh4418 ปีที่แล้ว +6

    Waheguru ji mehar krn mare bhra pabhi te ji 😘😘😘😘♥♥♥

  • @amritmannmann5257
    @amritmannmann5257 ปีที่แล้ว +5

    God bless you beta kush raho

  • @inderjeetbrar4346
    @inderjeetbrar4346 ปีที่แล้ว +1

    ਕੁੜੀ ਬਹੁਤ ਹੀ ਸਿਆਣੀ ਤੇ ਸਮਝਦਾਰ nice ਆ

  • @mankind905
    @mankind905 ปีที่แล้ว +2

    ਤੇਰੀ ਦੁਕਾਨ ਚੰਗੀ ਚਲ ਰੀ ਭਗੌੜੀਆ ਕੁੜੀ ਨੂੰ ਪ੍ਰਮੋਟ ਕਰ ਰਿਹਾ। ਜਿਧਣ ਤੇਰੀ ਕਿਸੇ ਬਿਹਾਰੀ ਨਾਲ ਭੱਜਗੀ ਉਸ ਦਿਨ ਇਨਾਂ ਵੀਡੀਓ ਦਾ ਪੈਹਾ ਕੰਮ ਆਉਣਾ ਉਸ ਦਿਨ ਆਪਣੀ ਦਾ ਬਿਹਾਰੀ ਦਾ ਇੰਟਰਵਿਊ ਜ਼ਰੂਰ ਕਰੀ ਨਜਾਰਾ ਤਾਂ ਆਉਣਾ ਕਾਕਾ।

  • @kuldipsingh6767
    @kuldipsingh6767 10 หลายเดือนก่อน +1

    So beautiful soul girl. GOD bless you.

  • @AngrejSingh-ff9pu
    @AngrejSingh-ff9pu ปีที่แล้ว +5

    Waheguru ji Jodi nu chardikala ch rakhe ji

  • @satveersingh5295
    @satveersingh5295 ปีที่แล้ว +3

    Veerg ghardeya de against ni jana chahida hun v mana lavo kio ghardeya nu tang krde ho sikh ta kise de gharda peeta pani da glass ni bhulde onna tuhanu kudi de ditti respect them alot.

    • @positivevibeswithpoojagill5724
      @positivevibeswithpoojagill5724 ปีที่แล้ว +1

      जी आपने सही कहा पर मेरे घर वाले नही मानते हैं mere husband ney kafe koshish ki h 🙏🙏

    • @satveersingh5295
      @satveersingh5295 ปีที่แล้ว +1

      @@positivevibeswithpoojagill5724 parmatma di raza ke tusi ithe ho pr ardaas kro v tuhade mata pita nu koi takleef na hove oh khush rehn kla tuhade husband da ni eh tuhada v faraz aw ke onna nu manao pathar vi khur janda insaan ta fer maas da tukda osda man kio nu pighlu bass ona nu samjho te piar dwo pr chaddo na.

    • @positivevibeswithpoojagill5724
      @positivevibeswithpoojagill5724 ปีที่แล้ว +2

      @@satveersingh5295 ji jrur veer ji hum dono pure je jaan sey koshes karege unko mnane ki 🙏🙏 shukriya G apka jo apne etna socha humre ley 🙏

  • @surjeetsingh6092
    @surjeetsingh6092 ปีที่แล้ว +2

    GOD bless you, be happy , live happy & always help the needy ok

  • @AustralianPunjabiesOfficial
    @AustralianPunjabiesOfficial ปีที่แล้ว +13

    Veer tuh kismat wala jo kudi ne tera saath nahi chhaddea, End of the day she come back to you. Chalo vdia Raaji khushi rwo.

  • @mohinderdhesi6309
    @mohinderdhesi6309 ปีที่แล้ว +5

    Very good they have good choch

  • @karandeepsingh1738
    @karandeepsingh1738 11 หลายเดือนก่อน +1

    veer tan good aa but bhain da bahut satkaar aa jo ajj de jmane ch v sohra parivar di eni ijjat krdi aa ❤❤❤

  • @BhupinderSingh-ri1lf
    @BhupinderSingh-ri1lf 11 หลายเดือนก่อน +1

    Very very nice ji

  • @kaurmal8791
    @kaurmal8791 10 หลายเดือนก่อน +1

    Waheguru Ji Mehar Karan family teh.

  • @GurpreetSingh-qd7eb
    @GurpreetSingh-qd7eb ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DilbagSingh-zo6pr
    @DilbagSingh-zo6pr ปีที่แล้ว +1

    Parmatma. Chardikla. Rakhe. Ess. Jori. Nu. Be. Bless you. Be. Happy🙏

  • @whitercat2302
    @whitercat2302 10 หลายเดือนก่อน +3

    All i know, true love does not judge on basis of religion, caste ot jaati

  • @AmarjeetSingh-xn5uf
    @AmarjeetSingh-xn5uf ปีที่แล้ว +5

    Waheguru ji tuhadea te mehar. Bni rakhan ji,😊😊😊

  • @avneetgrewal4408
    @avneetgrewal4408 ปีที่แล้ว +6

    ਪਤਰਕਾਰ ਵੀਰ ਵਿੱਚ ਹੀ ਟੋਕ ਦਿੰਦਾ ਗਲ ਤਾ ਪੂਰੀ ਕਰ ਲੈਣ ਦਿਆ ਕਰ।। 53:55 ਭੈਣ ਨੇ ਗਲ ਕਿਨੀ ਸੋਹਣੀ ਕੀਤੀ ਇਹਨੂੰ ਲਗਦਾ ਓ ਵੀ ਨੀ ਸਮਝ ਆਇਆ।।

  • @ParamjitKaur-qi6ch
    @ParamjitKaur-qi6ch ปีที่แล้ว +1

    बहुत। बढिया। बातें। लगी। खुश। रहो

  • @harjitlitt1375
    @harjitlitt1375 ปีที่แล้ว +5

    Great love story. God bless them

  • @sukhpreetsinghartist6080
    @sukhpreetsinghartist6080 ปีที่แล้ว +1

    Bhau,,,,quick feisla,,,
    Kurri,,,fully honest
    God bless them

  • @prabhgunnsingh7357
    @prabhgunnsingh7357 ปีที่แล้ว +5

    This is real marriage which is successful. People young girls boys waste time by doing live in Relation. Which result in killings. This is a very sweet Couple. May God Bless You Both.

  • @sarbjitkaur4559
    @sarbjitkaur4559 ปีที่แล้ว +1

    Very nice juori 👌❤️Waheguru ji 🙏🙏Chardikla Rakhe

  • @gurmailchand1555
    @gurmailchand1555 5 หลายเดือนก่อน +1

    Bahut acchi interview hai donon ki yah ladki Mere Haryana se hai Hamesha Pyar Se Raho

  • @AmanDeep-cc9bf
    @AmanDeep-cc9bf 10 หลายเดือนก่อน +1

    ਬਹੁਤ ਬਹੁਤ ਮੁਬਾਰਕਾਂ ਜੋੜੀ ਨੂੰ ਰੱਬ ਹਮੇਸ਼ਾਂ ਖੁਸ਼ ਰੱਖੇ

  • @GurpreetSingh-qd7eb
    @GurpreetSingh-qd7eb ปีที่แล้ว +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 👌👌👌👌🙏🙏🙏⭐⭐⭐⭐⭐⭐⭐⭐⭐⭐⭐⭐⭐👌⭐⭐⭐⭐⭐⭐⭐⭐⭐⭐⭐⭐⭐⭐⭐⭐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏⭐🙏⭐🙏🙏🙏🙏🙏🙏

  • @ajmerbrar7490
    @ajmerbrar7490 23 วันที่ผ่านมา

    Very nice and Very good family
    God bless you beta and congratulations Very nice and
    Beautiful pic Joari di

  • @sarojrani1137
    @sarojrani1137 ปีที่แล้ว +2

    Baut vdia lgga ehna di love story sun ke God bless you beta

  • @Lucky1313Vlogs
    @Lucky1313Vlogs ปีที่แล้ว +4

    Wow! Very very interesting. Sister ji, you have mentioned one thing at the end of interview. That touched me. “Jo kush hai ous me saber karma sekho” Lots of love to you from us two from California.

  • @rbrar9968
    @rbrar9968 ปีที่แล้ว +3

    Rbb tuhanu khushiya deve veer

  • @surjitsohi8339
    @surjitsohi8339 ปีที่แล้ว +4

    God bless you beta

  • @SamuelSabharwal_UK
    @SamuelSabharwal_UK ปีที่แล้ว +3

    Veer es story ch ta kuri munda shi aa,
    Par je kise bachi nu kise nashe krn vale ya galat munde nal pyar ho jave te oh es story to ki sikhugi, k chori veah kr lo😢😢😢
    Eda zindgiya barbaad ho jandiya,, ,,
    Chlo tuhanu khush rakhe rabb....khuda mehar kre tuhade te...bless you guys

  • @jagtarsingh910
    @jagtarsingh910 ปีที่แล้ว +1

    Vary..good.putr.g..kus.rho

  • @balwinder2609
    @balwinder2609 ปีที่แล้ว +3

    ❤ਬਹੁਤ ਹੀ ਸੋਹਣੀ ਇਟਰਵਿਊ

  • @BhaagwantSingh-tw8gw
    @BhaagwantSingh-tw8gw ปีที่แล้ว +3

    Bohat aasha sobah

  • @dawindersingh5824
    @dawindersingh5824 ปีที่แล้ว +1

    ਬਹੁਤ ਵਧੀਆ ਜੀ, ਧੰਨਵਾਦ ਜੀ ,

  • @baljinderkaurpunjabiteache6658
    @baljinderkaurpunjabiteache6658 ปีที่แล้ว +4

    ਵੀਰ, ਬਹੁਤ ਵਧੀਆ ਇੰਟਰਵਿਊ