MAN EATERS 😳 ਨਸ਼ੇ ‘ਚ ਧੁੱਤ ਅਫ਼ਰੀਕੀਆਂ ਨਾਲ ਝੱਟ।

แชร์
ฝัง
  • เผยแพร่เมื่อ 15 ม.ค. 2025

ความคิดเห็น • 591

  • @DilbagSingh-db6zp
    @DilbagSingh-db6zp 2 หลายเดือนก่อน +33

    ਸਾਡਾ ਜਿਗਰਾ ਨਹੀਂ ਪੈਂਦਾ ਕਿ ਆਪਣੇ ਸ਼ਹਿਰਾਂ ਤੋਂ ਬਾਹਰ ਸੈਕਲ ਕਢੀਏ ਤੇ ਤੂੰ ਬਾਈ ਪੁੱਤਰਾ ਧੰਨ ਆ ਯਾਰ ਜੰਗਲਾਂ ਵਿੱਚ ਤੇ ਉਹ ਵੀ ਇਕਲਿਆਂ ਜਿੱਥੇ ਆਪਾਂ ਨੂੰ ਪਤਾ ਹੀ ਨਹੀਂ ਕਿ ਕਿਥੇ ਟਿਕਾਣਾ ਹੋਊ। ਸਲੂਟ ਆ ਬਈ ਤੈਨੂੰ

  • @mahindersingh7136
    @mahindersingh7136 2 หลายเดือนก่อน +36

    ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਆਪ ਤੰਦਰੁਸਤ, ਚੜ੍ਹਦੀ ਕਲਾ ਵਿਚ ਅਤੇ ਵਹਿਗੁਰੂ ਜੀ ਦੀ ਮੇਹਰ ਸਦਕਾ ਅਪਣੀ ਮੰਜ਼ਿਲ ਵੱਲ ਵਧਦੇ ਪੰਜਾਬੀ ਨਵੀਆਂ ਥਾਵਾਂ ਦੀ ਯਾਤਰਾ ਦੀ ਜਾਣਕਾਰੀ ਦਿੰਦੇ ਰਹੋ ਵਹਿਗੁਰੂ ਜੀ

    • @swarnsingh4787
      @swarnsingh4787 2 หลายเดือนก่อน +2

      ਅੰਮਿਤਪਾਲ. ਵੀਰ. ਇਥੇ ਜਮੀਨ. ਬਹੁਤ ਵਿਰਾਨ. ਜਿਹੀ ਪੲਈ. ਆ. ਰੇਟ. ਕੀਮਤ. ਪਤਾ ਨੀ ਕੀ ਹੋਉ.

  • @GurmeetSingh-ue8md
    @GurmeetSingh-ue8md 2 หลายเดือนก่อน +13

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਦੀ ਯਾਤਰਾ ਨੂੰ ਸਫਲ ਸੁਖਾਲਾ ਬਣਾਉਣ ਜੀ ਤੇ ਹਮੇਸ਼ਾਂ ਅੰਗ ਸੰਗ ਰਹਿਣ ਗੁਰੂ ਪਾਤਸ਼ਾਹ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @GurvinderSingh-ug3xe
    @GurvinderSingh-ug3xe 2 หลายเดือนก่อน +8

    ਬੁਹਤ ਵਧੀਆ ਤੁਹਾਡੀ ਹਿੰਮਤ ਦਲੇਰੀ ਜਜ਼ਬੇ ਨੂੰ ਸਲੂਟ ਹੈ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @rr7014
    @rr7014 2 หลายเดือนก่อน +17

    ਦੁਨਿਆ ਚ ਏਦਾ ਦਾ ਕੋਈ ਦੇਸ਼ ਨਹੀ ਜਿਸ ਚ ਪੰਜਾਬ ਦੇ ਲੋਕ ਨਾ ਹੋਣ ❤

  • @KaranSharma-vc5nx
    @KaranSharma-vc5nx 2 หลายเดือนก่อน +26

    ਕਮਰਾ ਤੁ ਲਬਦਾ ਸੀ ਡਰ ਸਾਨੂੰ ਲਗਦਾ ਸੀ ਿਕ ਬਣੁ ਕੀ ਜੰਗਲ ਵਿੱਚ😂😂😂😂😂😂❤❤❤❤❤

    • @ManinderKaur-l4e
      @ManinderKaur-l4e 2 หลายเดือนก่อน +1

      😂😂😂

    • @InsightOrbit
      @InsightOrbit 2 หลายเดือนก่อน

      Aaho hor kite sher aavdi hi dinner bna lve

  • @daljitcheema838
    @daljitcheema838 2 หลายเดือนก่อน +24

    ਨਹੀਂ ਰੀਸਾਂ ਸਾਡੇ ਸ਼ੇਰ-ਪੁੱਤ ਦੀਆਂ।❤

  • @mandeepkaurgilljharsahib3543
    @mandeepkaurgilljharsahib3543 2 หลายเดือนก่อน +7

    ਵਾਹ ਵਾਹ 👌🏻👌🏻👏🏻👏🏻
    ਹਰ ਰੋਜ ਇੱਕ ਨਵਾਂ ਸਫ਼ਰ ਨਵੀਂ ਸ਼ੁਰੂਆਤ 🎉🎉
    ਨਜ਼ਾਰਾ ਆ ਜਾਂਦਾ ਬਲੌਗ ਦੇਖ ਕੇ 🎉🎉👌🏻👌🏻👌🏻👏🏻👏🏻

  • @RomyPandher
    @RomyPandher 2 หลายเดือนก่อน +8

    ਘੁੱਦੇ ਬਾਈ ਜੇ ਟੈਰ ਕੈਨੇਡਾ ਤੋ ਮਿਲ ਜਾਣੈ ਸੀ ਤਾ ਦਾਸ ਨੂੰ ਯਾਦ ਕਰਦਾ ,, ਟੈਰ ਹੁਣ ਨੂੰ ਤੇਰੇ ਸੈਕਲ ਦੇ ਪੈਰਾ ਵਿੱਚ ਹੋਣੇ ਸੀ,,,❤

  • @Ranjodhkaur-j7n
    @Ranjodhkaur-j7n 2 หลายเดือนก่อน +6

    ਬਹੁਤ ਵਧੀਆ ਵੀਡਿਓ। Denis ਬਹੁਤ ਪਿਆਰਾ ਬੱਚਾ ਲੱਗਿਆ। ਅਸੀਂ ਵੀ ਨਾਲ ਨਾਲ ਅਫ਼ਰੀਕਾ ਦਾ ਸਫ਼ਰ ਕਰ ਰਹੇ ਹਾਂ। ਛੋਟੇ ਵੀਰ ਪਰਮਾਤਮਾ ਤੁਹਾਡੇ ਸਫ਼ਰ ਨੂੰ ਸ਼ਾਨਦਾਰ ਬਣਾਵੇ।

  • @bhindajand3960
    @bhindajand3960 2 หลายเดือนก่อน +5

    ਬਹੁਤ ਸ਼ਾਨਦਾਰ ਸਫ਼ਰ ਵੀਰੇ ਅਤੇ ਸਫ਼ਰ ਦੇ ਰੰਗ ਵਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @malwakhabarnama
    @malwakhabarnama 2 หลายเดือนก่อน +7

    ਅੰਮ੍ਰਿਤ ਬਾਈ ਜੀ ਅੱਜ ਦੀ ਵੀਡਿਓ ਦਾ ਤੁਹਾਡਾ ਸਫ਼ਰ ਬਹੁਤ ਖਤਰਨਾਕ ਤੇ ਸੋਹਣਾ ਵੀ ਲੱਗਿਆ। ਜੰਗਲੀ ਜਗਾਵਾਂ ਸਾਇਕਲਿੰਗ ਕਰਨੀ ਤੇ ਰਹਿਣਾ ਬਹੁਤ struggle ਭਰਿਆ ਸਫ਼ਰ ਹੈ। ਇਸੇ ਨੂੰ ਕਹਿੰਦਾ ਜੀਵਨ ਦਾ ਅਨੰਦ। ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ। ਗੁਰਜੰਟ ਸਿੰਘ ਨਥੇਹਾ

  • @gurdeepsidhu4216
    @gurdeepsidhu4216 2 หลายเดือนก่อน +2

    Danish ਵਰਗੇ ਮੁੰਡੇ ਨੇ ਦਿੱਲ ਮੋਹ ਲਿਆ ਮਦਦ ਕਰਕੇ ਬਹੁਤ ਚੰਗਾ ਲੱਗਿਆ ਜਿਵੇਂ ਟਰੱਕ ਵਾਲੇ ਨੇ ਪਾਣੀ ਦਿੱਤਾ ਪੰਜਾਬੀਆਂ ਵਰਗੇ ਸੁਭਾਅ ਦੇ ਲੋਕ ਲੱਗ ਰਹੇ ਹਨ। ਬਾਬਾ ਨਾਨਕ ਭਲੀ ਕਰੇ।

  • @LakhveerSingh770
    @LakhveerSingh770 2 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਅਮ੍ਰਿਤਪਾਲ ਸਿੰਘ, ਬਹੁਤ ਵਧੀਆ ਕੰਮ ਕਰ ਹੋ ,ਇਹ ਸਫਰ ਦਲੇਰੀ ਤੋਂ ਬਿਨਾ ਨਹੀਂ ਹੋ ਸਕਦਾ ।ਸਲੂਟ ਆ ਵੀਰ। ਸ਼ੁਕਰਾਨ।

  • @TarsemSingh-cn6cn
    @TarsemSingh-cn6cn หลายเดือนก่อน +1

    ,ਜਾਣਕਾਰੀ ਭਰਪੂਰ ਵਲੌਗ ਅਤੇ ਖੂਬਸੂਰਤ👌

  • @jaswantsingh8629
    @jaswantsingh8629 2 หลายเดือนก่อน +1

    ਅੰਮ੍ਰਿਤਪਾਲ ਸਿੰਘ ਜੀ ਤੁਹਾਡੀ ਬਹੁਤ ਕੁਰਬਾਨੀ ਆ ਤੁਸੀਂ ਬਿਖੜੇ ਪੈਂਡਿਆਂ ਦੇ ਵਿੱਚ ਸਾਨੂੰ ਯਾਤਰਾ ਕਰਾਉਂਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਚੜਦੀ ਕਲਾ ਰੱਖੇ

  • @manjitsingh132
    @manjitsingh132 2 หลายเดือนก่อน +6

    ਬੇਟਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਵਲੋਗ ਬਹੁਤ ਵਧੀਆ ਲੱਗਾ। ਪੈਂਚਰ ਲਗਵਾਉਣ ਵਾਲਾ ਬੱਚਾ ਖਾਸ ਕਰਕੇ। ਰਾਤ ਰਹਿਣ ਵਾਲੀ ਥਾਂ ਜੰਗਲ ਵਿੱਚ ਮੰਗਲ ਵਾਲੀ ਗੱਲ ਕਰੀ ਬੈਠੇ ਸਨ God bless you. carry on Jatta

  • @Tangovlog_CHD
    @Tangovlog_CHD 2 หลายเดือนก่อน +7

    Waheguru ji AAP ji nu hamisha charde kala vich rakhey 🙏🏻😊

  • @ManjitKaur-p8m
    @ManjitKaur-p8m หลายเดือนก่อน

    Sade bti 03 da Munda kethe turya firda vakh k bhut Khushi hoe ghudde da nm mashor karta sare duniya ch❤❤

  • @bharatsidhu1879
    @bharatsidhu1879 2 หลายเดือนก่อน +1

    ਤੁਸੀਂ ਤਾਂ ਅੱਜ ਹਮਾਚਲ ਨਾਲੋਂ ਵੀ ਵੱਧੀਆ ਸਵਰਗ ਦਖਾਤਾ ਬਹੁਤ ਹੀ ਸੋਹਣਾ ਇਲਾਕਾ ਲੱਗਿਆ ਤੁਹਾਡੇ ਅੱਜ ਦੇ ਵਲੌਗ ਚ ਤੁਹਾਡਾ ਬਹੁਤ - ਬਹੁਤ ਧੰਨਵਾਦ ਬਾਈ ਜੀ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @mechanicallogic
    @mechanicallogic 2 หลายเดือนก่อน +16

    ਕੁੱਦੇ ਵੀਰ ਸਫਰ ਦੇ ਐਂਡ ਤੱਕ totel ਯਾਦ ਰੱਖੀ ਕਿੰਨੇ ਪੈਂਚਰ ਹੋਏ ਤੇ ਕਿੰਨੀਆਂ ਟਿਊਬਾਂ ਇਹ ਵੀ ਇੱਕ ਯਾਦਗਾਰ ਬਣ ਜੂ ❤😊

    • @user-sb4yo6hr7j
      @user-sb4yo6hr7j 2 หลายเดือนก่อน +6

      ਕੁੱਦੇ ਨਹੀਂ ਘੁੱਦੇ

    • @baazsingh6316
      @baazsingh6316 2 หลายเดือนก่อน

      @@user-sb4yo6hr7j apna kabaad da kam aa veere?

    • @balwantsingh-om1dv
      @balwantsingh-om1dv 2 หลายเดือนก่อน

      Tu v yaad rekhi bai

  • @HarpreetSingh-ux1ex
    @HarpreetSingh-ux1ex 6 วันที่ผ่านมา

    ਜਿੰਨਾ ਰਸਤੇ ਵਿੱਚ ਖੱਜਲ ਖੁਆਰੀਆ ਆਈਆਂ ਓਨਾਂ ਹੀ ਰਾਤ ਨੂੰ ਰਹਿਣ ਲਈ ਵਧੀਆ ਮਿਲਿਆ , ਸਤਿ ਸ੍ਰੀ ਆਕਾਲ ਘੁੱਦੇ ਵੀਰ 🙏

  • @GurmukhSingh-mb5ir
    @GurmukhSingh-mb5ir 2 หลายเดือนก่อน

    28.27 Jehri korhkirle naal gal kiti sirra ee karta 😂😂😂| god bless you veere

  • @mickytoor799
    @mickytoor799 2 หลายเดือนก่อน +1

    ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਘੁੱਦੇ ਵੀਰ ਆਇਆ ਖਿਆਲ ਰੱਖੋ,, ਜੰਗਲ ਏਰੀਆ ਹੈ,,ਸੇਫ ਜਗ੍ਹਾ ਤੇ ਹੀ ਰਿਹਾ ਕਰੋ ਚਾਹੇ ਮਹਿੰਗੀ ਹੀ ਹੋਵੇ,, ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤ ਖੁਸ਼ ਰਹੋ

  • @mgabrielle2343
    @mgabrielle2343 2 หลายเดือนก่อน +1

    Absolutely brilliant cycling, hard work, himmat, courageous, well done and may Waheguru Ji keep you safe.

  • @pamajawadha5325
    @pamajawadha5325 2 หลายเดือนก่อน +2

    Bhut vadia veer amritpal singh gudha sanu ghar baiha nu duni dehi jana song v vadia ga lana

  • @ArjunSingh-100
    @ArjunSingh-100 2 หลายเดือนก่อน

    Sat Sri akal Bai ji 🙏 bohot shandaar vlog 👍 beautiful place to stay maneater lodge ❤️

  • @sukhchainsinghsukh9480
    @sukhchainsinghsukh9480 2 หลายเดือนก่อน +1

    Man eaters very adventurous place 😮😮

  • @lakhvindersingh4955
    @lakhvindersingh4955 2 หลายเดือนก่อน

    Amrit pal chhote Veer waheguru ji to hanu hamesha khush rakhe ji tusi Punjab Punjabiat daa man Ho ji dill to salam ji❤❤❤❤❤❤

  • @sandhugjatt
    @sandhugjatt 2 หลายเดือนก่อน +1

    ਬਹੁਤ ਸੋਹਣੀ ਵੀਡੀਓ ਬਾਈ

  • @harsimrankaursimran8262
    @harsimrankaursimran8262 2 หลายเดือนก่อน +8

    ਬੇਟੇ ਤੈਨੂੰ ਡਰ ਨਹੀ ਲਗਦਾ ਇਕੱਲੇ ਨੂੰ ❤❤❤❤❤❤❤

    • @balwantsingh-om1dv
      @balwantsingh-om1dv 2 หลายเดือนก่อน

      Right sis eda ta bahot okha kive e jnda

  • @mandydhillon9292
    @mandydhillon9292 2 หลายเดือนก่อน

    I’m Travelling with you, yes Reflecting vest is ON,
    SAFETY FIRST 👍👍🙏🙏

  • @KAKRA3446
    @KAKRA3446 2 หลายเดือนก่อน +2

    ਅਮਿ੍ਤ ਬਾਈ ਕਾਕੜਾ ਭਵਾਨੀਗੜ੍ਹ ਵਲੋ ਮੇਰੇ ਭਰਾ ਨੂ ਰਾਮ-ਰਾਮ ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ਭਵਾਨੀਗੜ੍ਹ ਕਾਕੜਾ ਅਮਿ੍ਤ ਬਾਈ ਸਾਡਾ ਦਿਲ ਨਹੀ ਸੀ ਕਰਦਾ ਤੂਸੀ ਗੁਰਦੁਵਾਰਾ ਮਕਿੰਦੂ ਸਾਹਿਬ ਤੋ ਤੂਸੀ ਜਾਵੋ ਬੜਾ ਆਨੰਦ ਆਉਣ ਡਿਆ ਸੀ ਪਰ ਅਗੈ ਵੀ ਸੋਹਣਿਆ ਜਾਣਾ ਬੜਾ ਅੰਨਦ ਆਇਆ ਪੂਰਾਤਣ ਸਰੂਪ ਮਹਾਰਾਜ ਦੇ ਦਰਸ਼ਨ ਕਰ ਕੇ ਜਿਉਦਾ ਵਸਦਾ ਰਹਿ ਭਰਾਵਾ

  • @jugnusidhu4912
    @jugnusidhu4912 2 หลายเดือนก่อน

    very good location veer ❤

  • @flowerbloom7637
    @flowerbloom7637 2 หลายเดือนก่อน

    Thanks

    • @flowerbloom7637
      @flowerbloom7637 2 หลายเดือนก่อน

      I am from Australia Perth bro love your video

  • @KirpalSingh-zj7et
    @KirpalSingh-zj7et 2 หลายเดือนก่อน +1

    ਸਤਿ ਸ੍ਰੀ ਆਕਾਲ ਜੀ ਵੀਰੇ ਅੱਜ ਤਾਂ ਫਿਕਰਾ ਵਿੱਚ ਪਾ ਦਿੱਤਾ ਸੀ। ਉਜਾੜ ਗੈਸਟ ਹਾਊਸ ਦੇਖ ਕੇ ਤਾਂ ਦਿਲ ਡਰ ਹੀ ਗਿਆ ਸੀ ਕਿ ਰਾਤ ਉਜਾੜੇ ਵਿੱਚ ਕਿਸ ਤਰ੍ਹਾਂ ਕੱਟਣੀ ਹੈ l ਧੰਨ ਹੋ ਤੁਸੀ ਬਿਲਕੁੱਲ ਨਹੀਂ ਘਬਰਾਏ ਅਨਜਾਣ ਦੇਸ਼ ਵਿਚ ਸਿੰਗ ਇਜ ਕਿੰਗ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੂਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਵਣ ਜੀ।

  • @PB29WALA_GILL
    @PB29WALA_GILL 2 หลายเดือนก่อน

    ਧੁੱਪ ਨੇਂ ਰੰਗ ਬਰੰਗਾ ਕਰਤਾ ਅਮ੍ਰਿਤ ਵੀਰ 😂😂😂😂😂 ਵੈਸੇ ਆਹ ਜਗ੍ਹਾ ਸੋਹਣੀ ਆ ਵੀਰ

  • @Sandeepsingh-e6c3k
    @Sandeepsingh-e6c3k 2 หลายเดือนก่อน

    Bhout vadia video veer g

  • @NarinderKumar-ej2uf
    @NarinderKumar-ej2uf วันที่ผ่านมา

    Bahut badhiya video

  • @amandabbofficial
    @amandabbofficial 2 หลายเดือนก่อน

    Khubsurat paji .... Kaintt ah tuhadiyan videos 🔥🔥🔥

  • @ManjeetButter-dm2uq
    @ManjeetButter-dm2uq 2 หลายเดือนก่อน

    ❤ Very nice 👍 Buttar Saab ji waheguru waheguru ji Mehar Karn God bless you 🙏

  • @ratanlalarora7982
    @ratanlalarora7982 2 หลายเดือนก่อน +1

    You areGOOD Man h
    God bless you my Friends proud of INDIA❤❤❤❤

  • @santokhpurtimes1126
    @santokhpurtimes1126 2 หลายเดือนก่อน

    NIC bai ji 🎉🎉🎉

  • @JatinderKaur-fo9jy
    @JatinderKaur-fo9jy 2 หลายเดือนก่อน +1

    Very nice vilog

  • @kakakulvinder
    @kakakulvinder 2 หลายเดือนก่อน

    Bahut vadiya Veer.

  • @sukhmohansingh7260
    @sukhmohansingh7260 2 หลายเดือนก่อน

    Blue beautiful sky❤

  • @singhdhaliwal6483
    @singhdhaliwal6483 2 หลายเดือนก่อน +1

    ਬਹੁਤ ਵਧੀਆ ਬਾਈ ਤੰਦਰੁਸਤੀ ਬਖਸ਼ੇ ਵਾਹਿਗੁਰੂ ❤

  • @tehals79
    @tehals79 2 หลายเดือนก่อน

    bai ji ajj wala blog bahut hi entertaining te interesting c. Thank you brother

  • @sukhjitsinghthekedar
    @sukhjitsinghthekedar 2 หลายเดือนก่อน

    ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ ਸਫਰ ਸੁਖਨਮਈ ਰਹੇ 🙏🌹🎉💐

  • @RavinderSingh-m7i
    @RavinderSingh-m7i 2 หลายเดือนก่อน

    You are Brave Lion of India, God bless you. Long live .............Lots Of LOVE

  • @kavindersingh5929
    @kavindersingh5929 2 หลายเดือนก่อน

    Tough task, new destination but beautiful...

  • @sukhminderkaur5510
    @sukhminderkaur5510 2 หลายเดือนก่อน

    Waheguru Waheguru ji. God bless you

  • @cyclingandtravelingheera2968
    @cyclingandtravelingheera2968 2 หลายเดือนก่อน +3

    ਸੁਆਦ ਇਹੀਓ ਐ ਜਿੰਦਗੀ ਦਾ ਅਮ੍ਰਿਤ ਵੀਰ ❤❤❤❤❤❤❤❤❤

  • @gurlabhsingh525
    @gurlabhsingh525 2 หลายเดือนก่อน +1

    Good one

  • @SapinderSingh-k1d
    @SapinderSingh-k1d 2 หลายเดือนก่อน

    Y g very nice place

  • @SatnamSingh-xs5rf
    @SatnamSingh-xs5rf 2 หลายเดือนก่อน

    Very nice Amrit pal g
    ❤❤❤❤❤

  • @lallykounta5472
    @lallykounta5472 2 หลายเดือนก่อน

    paji tuhadi videos bahut vadiya ta informative hundiya na waheguru ji sda tuhanu chad di kla ch rakha sda ang sang sahai ran tuhada bolan ta gall karan da lahja bohut vadiya lagda bahut mithas a sadi maa boli panjabi ch ta sanu mann a ka asi panjab da jaya a veer ji maa maja to gurdaspur to ha ta tuhadi video di wait rahndi a love u bro❤❤❤❤❤

  • @hardeepsinghkhatra4270
    @hardeepsinghkhatra4270 2 หลายเดือนก่อน

    Very nice journey 🙏

  • @SatpalSharma-y5q
    @SatpalSharma-y5q 2 หลายเดือนก่อน +10

    ਬਹੁਤ ਵਧੀਆ ਵੀਡੀਓ ਵੀਰ ਘੁੱਦੇ ਅਤੇ ਜਿੱਥੇ ਅੰਨ-ਜਲ ਲਿਖਿਆ ਹੁੰਦਾ ਉੱਥੇ ਹੀ ਖਾਣਾ ਹੁੰਦਾ ❤ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਪੰਜਾਬ ;;ਭਾਰਤ

    • @raghwindersingh9794
      @raghwindersingh9794 2 หลายเดือนก่อน

      ਮਨਮੀਤ ਅਲੀਸ਼ੇਰ ##

  • @SatnamSingh-fe3tg
    @SatnamSingh-fe3tg 2 หลายเดือนก่อน +1

    Dhan Guru Nanak Dev g Chadikala Rakhna 🙏

  • @m.goodengumman3941
    @m.goodengumman3941 2 หลายเดือนก่อน +1

    Thanks for sharing this video Paji, this track you travel today towards Mombasa I remember in 70s no population except voi and Mckanna rd Masjid and you could see elephants every 15 minutes travelling in the car at 60 mph. There were thousands of elephants, gazelle, zebra, kudu, antelopes, few buffaloes and only one or two rhinos. I been to Tsavo national park and it's a lifetime experience. Enjoy. Kwahari dugu😅. 🇬🇧🇰🇪

  • @shivdarshandhanoa
    @shivdarshandhanoa 2 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @JshnVirkz-y9b
    @JshnVirkz-y9b 2 หลายเดือนก่อน

    ਬਹੁਤ ਵਧੀਆ ਬਾਈ ਜੀ

  • @khattramotorsirhind4154
    @khattramotorsirhind4154 2 หลายเดือนก่อน

    Veera ji great 👍

  • @amriksaini8886
    @amriksaini8886 2 หลายเดือนก่อน

    Vere good veer

  • @DarshanBrar-r7n
    @DarshanBrar-r7n 2 หลายเดือนก่อน

    Great 👍 Dare. Travel like this

  • @sukhpaldarya6306
    @sukhpaldarya6306 2 หลายเดือนก่อน +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @inderpalsandhu6987
    @inderpalsandhu6987 2 หลายเดือนก่อน

    Nice video brother god bless you 🙏

  • @darshansinghdevgun9561
    @darshansinghdevgun9561 2 หลายเดือนก่อน

    😊waheguru ji Mehar karo ji Gudha singh te 🎉🎉

  • @DaljitKaur-rr5hz
    @DaljitKaur-rr5hz 2 หลายเดือนก่อน +2

    Sat Sri Akal Veera 🙏🏻 keep it up👍🏻

  • @sukhpalsingh9970
    @sukhpalsingh9970 2 หลายเดือนก่อน

    Yg ਤੁਸੀਂ ਜਿਸ ਤਰ੍ਹਾਂ ਸਾਨੂੰ ਦੁਨੀਆ ਦੇ ਵੱਖੋ ਵੱਖਰੇ ਰੰਗ ਦਿਖਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ, ਤੁਸੀਂ ਦੁਨੀਆਂ ਵਿੱਚ ਆਏ ਉਹ ਖ਼ਾਸ ਬੰਦੇ ਹੋ, ਜੋ ਇੱਕ ਮਹੱਤਵਪੂਰਨ ,ਚੰਗੀ ਤੇ ਬਹੁਮੁੱਲੀ ਜਾਣਕਾਰੀ ਦੁਨੀਆਂ ਤੱਕ ਪਹੁੰਚਾ ਰਹੇ ਹੋ ❤🎉love u bro❤❤❤🎉.

  • @Skamlostmanontheplanet
    @Skamlostmanontheplanet 6 วันที่ผ่านมา

    Wah Shera

  • @kabirsingh9109
    @kabirsingh9109 2 หลายเดือนก่อน

    very nice blog veer ji ❤❤❤

  • @KarnailSingh-gn7bj
    @KarnailSingh-gn7bj 2 หลายเดือนก่อน

    Good , providing useful information Brother

  • @gurdeepsingh6839
    @gurdeepsingh6839 2 หลายเดือนก่อน

    ਅੰਮ੍ਰਿਤਪਾਲ ਸਿੰਘ ਵੀਰ ਜੀ ਤੁਹਾਡੀ ਸਫ਼ਰ ਲਈ ਗੁਰੂ ਸਾਹਿਬ ਜੀ ਅਗੇ ਅਰਦਾਸ ਹੈ ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @nishansinghbhangu7476
    @nishansinghbhangu7476 16 วันที่ผ่านมา

    ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ

  • @GurmeetSingh-ue8md
    @GurmeetSingh-ue8md 2 หลายเดือนก่อน

    ਘੁੱਦਾ ਸਿੰਘ ਘੈਂਟ ਬਾਈ ਬਹੁਤ ਹੀ ਵਧੀਆ ਕਵਰੇਜ ਕਰ ਰਹੇ ਹੋ, ਤੇ ਬਹੁਤ ਹੀ ਘੈਂਟ ਜਾਣਕਾਰੀ ਦੇ ਰਹੇ ਹੋ, ਧੰਨਵਾਦ ਬਾਈ ਜੀ

  • @BalwinderSingh-t2p
    @BalwinderSingh-t2p 2 หลายเดือนก่อน +1

    ਬਾਈ, ਅਮ੍ਰਿਤਪਾਲ, ਸਿੰਘ, ਜੀ, ਧੰਨਵਾਦ, ਬਹੁਤ, ਵਧੀਆ, ਬਾਈ, ਜੀ, ਜਿਉਂਦੇ, ਵੱਸਦੇ ਰਹੋ, 🌹🙏

    • @BalwinderSingh-t2p
      @BalwinderSingh-t2p 2 หลายเดือนก่อน

      ਮੁੰਡਾ, ਮਾਲਵੇ, ਦਾ,

    • @BalwinderSingh-t2p
      @BalwinderSingh-t2p 2 หลายเดือนก่อน

      ਅਸੀਂ, ਐਡੇ, ਵੀ, ਨੀ, ਮਾੜੇ,

    • @BalwinderSingh-t2p
      @BalwinderSingh-t2p 2 หลายเดือนก่อน

      ਇਥੇ, ਹੰਕਾਰ, ਕਾਹਦੇ, ਮਾਣ, ਯਰ

  • @ShivKumar-yi6gd
    @ShivKumar-yi6gd 2 หลายเดือนก่อน

    shandaar

  • @SUMOGAMERZ-m4v
    @SUMOGAMERZ-m4v 2 หลายเดือนก่อน +1

    GOOD BHAI GOD BLEES YOU BEST OF
    LUCK❤ S 🎉🎉🎉🎉🎉YNR HR

  • @RamanpreetToor
    @RamanpreetToor 2 หลายเดือนก่อน

    Wah bhai room ajjj tah tusi king bne ho ini sewa❤❤❤❤

  • @kulwantsingh3364
    @kulwantsingh3364 2 หลายเดือนก่อน

    ਬਹੁਤ ਵਧੀਆ ਬਲੋਗ ਜੀ ਵਾਹਿਗੁਰੂ ਜੀ

  • @navtejsingh744
    @navtejsingh744 2 หลายเดือนก่อน

    Very hard trip and you are so great

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @kulwindersinghmavi4347
    @kulwindersinghmavi4347 2 หลายเดือนก่อน

    ਬਹੁਤ ਵਧੀਆ ਵੀਰ ਜੀ

  • @jaswindersingh2928
    @jaswindersingh2928 2 หลายเดือนก่อน

    ਬਹੁਤ ਵਧੀਆ👍💯👍💯👍💯

  • @jasvindersingh5145
    @jasvindersingh5145 2 หลายเดือนก่อน

    ਬਹੁਤ ਵਧੀਆ
    ਚੜ੍ਹਦੀਕਲਾ ਜੀ
    ❣️

  • @sukhmohansingh7260
    @sukhmohansingh7260 2 หลายเดือนก่อน

    Singh chalde chaaaaak ❤

  • @Preet45266
    @Preet45266 2 หลายเดือนก่อน

    Very nice veer ji waheguru chardikla ch rakhe ❤❤❤❤❤❤❤❤❤❤

  • @balrajsingh4182
    @balrajsingh4182 2 หลายเดือนก่อน

    ਬਹੁਤ ਵਧੀਆ ਜੀ

  • @malkiatbrar7973
    @malkiatbrar7973 หลายเดือนก่อน

    Thanks for the beautiful knowledge god bless u dear

  • @AmritpalSingh-mg6ix
    @AmritpalSingh-mg6ix 2 หลายเดือนก่อน

    dilo ਸਲੂਟ 22 ji tanu ❤❤❤❤

  • @devinderpalsinghwaraich3039
    @devinderpalsinghwaraich3039 2 หลายเดือนก่อน

    Great

  • @gurpalthandi8039
    @gurpalthandi8039 2 หลายเดือนก่อน

    Very nice 👌 ❤

  • @karamjitsingh887
    @karamjitsingh887 2 หลายเดือนก่อน

    Very very good👍❤

  • @Takdir-Singh_Gill
    @Takdir-Singh_Gill 2 หลายเดือนก่อน

    Nice blog.good luck.

  • @usbrar5129
    @usbrar5129 2 หลายเดือนก่อน +1

    ਅੰਮ੍ਰਿਤ ਵੀਰੇ ਐਤਕੀ ਪੈਂਚਰ ਬਹੁਤ ਹੁੰਦੇ ਆ।
    ਇਹਦਾ ਕੋਈ ਪੱਕਾ ਹੱਲ ਕਰੋ।
    ਬਾਕੀ ਦੀਆਂ ਗੱਲਾਂ ਛੱਡੋ ਅਨੰਦ ਬਹੁਤ ਆ ਰਿਹਾ। ਹੁਣ ਸਾਨੂ ਉਡੀਕ ਆ ਇਕ ਇਹੋ ਜਿਹੇ ਸਫ਼ਰਨਾਮੇ ਦੀ ਜਿਵੇਂ ਦੀ ਧੰਨਾ ਸਿੰਘ ਦੀ ਗੁਰਤੀਰਥ ਯਾਤਰਾ ਹੈ। ਜੀਹਨੂੰ ਸਾਡੇ ਪੋਤਰੇ ਪੜ੍ਹਨ ਗੇ। ਪਰ ਹੋ ਸਕਦਾ ਅਸੀਂ ਵੀ ਪੜ੍ਹ ਲਈਏ ।
    ਮੈਂ ਤੁਹਾਨੂੰ ਦੇਵ ਦੇ ਪਿੰਡ ਕੁਰਾਈ ਵਾਲਾ ਮਿਲਿਆ ਸੀ।
    ਊਧਮ ਸਿੰਘ
    ਬਾਜੂ ਵਾਲਾ ਜ਼ਿਲ੍ਹਾ ਅਨੂਪਗੜ੍ਹ ਰਾਜਸਥਾਨ

  • @deep_2113
    @deep_2113 2 หลายเดือนก่อน +1

    Waheguru ji AAP Ji nu hamisha chardi Kala vich rakhe 🙏😊

  • @ParminderSingh-dq7ni
    @ParminderSingh-dq7ni 2 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @balbirsingh236
    @balbirsingh236 2 หลายเดือนก่อน

    ਬਹੁਤ ਵਧੀਆ ਅਮ੍ਰਿਤਪਾਲ ਸਿੰਘ ਜੀ ਤੁਸੀ ਦਿਖਾ ਰਹੈ ਹੋ