Khas Interview | Sukhbir Badal ਦੇ ਅਸਤੀਫੇ ਨੂੰ ਮਨਜ਼ੂਰ ਕਿਉਂ ਨਹੀਂ ਕਰ ਰਿਹਾ Akali Dal ? THE KHALAS TV

แชร์
ฝัง
  • เผยแพร่เมื่อ 21 ม.ค. 2025

ความคิดเห็น • 23

  • @BudhSingh-tu8vt
    @BudhSingh-tu8vt 16 วันที่ผ่านมา +2

    ਜੇ ਅਕਾਲੀ ਦਲ ਜੱਥੇਦਾਰ ਸਾਹਿਬ ਜੀ ਦੇ ਹੁਕਮ , ਨੂੰ ਮੰਨਣ ਗੇ ਫੇਰ ਹੀ ਅਸਤੀਫਾ ਮਨਜ਼ੂਰ ਕਰਨ ਗੇ ਪਰ ਇਹ ਜਥੇਦਾਰ ਸਹਿਬ ਦਾ ਹੁਕਮ ਨਹੀਂ ਮੰਨਦੇ ਆਪਣੀ ਮਰਜ਼ੀ ਦੇ ਨਾਲ ਹੀ ਕੰਮ ਕਰ ਰਹੇ ਹਨ

  • @JaspreetSingh-f3s
    @JaspreetSingh-f3s 15 วันที่ผ่านมา

    ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ

  • @HardeepSingh-n4u
    @HardeepSingh-n4u 15 วันที่ผ่านมา +1

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੀ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਧ ਸਕਦਾ।

  • @SukhmanSingh-sv6sm
    @SukhmanSingh-sv6sm 15 วันที่ผ่านมา

    ਪੰਜਾਬ ਵਾਲੇ ਸਮਝਣ ਆਪਣੇ ਆਪਣੇ ਹੀ ਹੁੰਦੇ ਹਨ ਪੰਜਾਬੀਉ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਸਾਥ ਦਿਉ ਜੇ ਬਚਾਉਣਾ ਪੰਜਾਬ ਨੂੰ ਨਹੀਂ ਇਹ ਦਿੱਲੀ ਆਲੇ ਲੁੱਟਕੇ ਲੈ ਜਾਣਗੇ

  • @JaspreetSingh-f3s
    @JaspreetSingh-f3s 15 วันที่ผ่านมา

    ਜਥੈਦਾਰ ਸਹਿਬਾਨ ਨੂੰ ਬੇਨਤੀ ਹੈ ਕੀ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਨਹੀ ਤੇ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ

  • @SukhmanSingh-sv6sm
    @SukhmanSingh-sv6sm 15 วันที่ผ่านมา

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @ArmanDeep-l9b
    @ArmanDeep-l9b 15 วันที่ผ่านมา

    ਜਥੇਦਾਰ ਸਾਹਿਬ ਤੁਹਾਡੇ ਤੋ ਕੁਝ ਮਿਸ ਹੋਗਿਆ
    ਤੁਹਾਨੂੰ ਧਿਆਨ ਚ ਕਰਵਾ ਦੀਏ
    ਅਗਰ ਅਕਾਲ ਤਖ਼ਤ(ਧਾਰਮਿਕ ਸੰਸਥਾ) ਤੋ political ਹੁਕਮ ਜਾਰੀ ਹੋਇਆ ਹੈ
    ਅਗਰ ਮਨਜੂਰ ਹੁੰਦਾ ਹੈ ਤਾਂ
    ਪਾਰਟੀ ਦੀ ਮਾਨਤਾ ਰੱਦ ਹੋਏਗੀ
    ਐਸਜੀਪੀਸੀ, ਜਥੇਦਾਰ ਅਤੇ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਜੇਲ੍ਹ ਜਾਣਾ ਪਵੇਗਾ
    ਐਸਜੀਪੀਸੀ ਦੇ ਮੈਨੇਜਰ ਨੂੰ ਵੀ
    ਕਿਰਪਾ ਕਰਕੇ
    The religious institutions ( prevention of Misuse) act 1988 ਪੜੋ

  • @LovepreetSingh-e7i
    @LovepreetSingh-e7i 15 วันที่ผ่านมา

    ਸੁਖਬੀਰ ਸਿੰਘ ਬਾਦਲ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਨਹੀਂ ਹੋ ਸਕਦਾ

  • @LovepreetSingh-e7i
    @LovepreetSingh-e7i 15 วันที่ผ่านมา

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਉਹਨਾ ਵਿਰੁੱਧ ਸਾਜਿਸ਼ਾ ਹੋ ਰਹੀਆ ਹਨ ਤਾ ਜੋ ਸਿੱਖਾ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾਇਆ ਜਾ ਸਕੇ ਪਰ ਅਸੀ ਪ੍ਰਧਾਨ ਜੀ ਤੁਹਾਡੇ ਨਾਲ ਹਾ ਜਿੰਨਾ ਸਿੱਖ ਪੰਥ ਲਈ ਤੁਸੀ ਕੀਤਾ ਉਹਨਾ ਕੋਈ ਨਹੀ ਕਰ ਸਕਦਾ

  • @ArmanDeep-l9b
    @ArmanDeep-l9b 15 วันที่ผ่านมา

    ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਹੈ

  • @SukhmanSingh-sv6sm
    @SukhmanSingh-sv6sm 15 วันที่ผ่านมา

    ਸ੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਇਤਿਹਾਸ ਤੇ ਕੁਰਬਾਨੀਆਂ ਦੀਆ ਯਾਦਾਂ ਨੂੰ ਸਾਂਭਣ ਲਈ ਹਰ ਸੰਭਵ ਕਦਮ ਚੁੱਕਿਆ

  • @HardeepSingh-n4u
    @HardeepSingh-n4u 15 วันที่ผ่านมา

    ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਹੀ ਅਕਾਲੀ ਦਲ ਨੂੰ ਉੱਚਾ ਲੈ ਕੇ ਜਾ ਸਕਦੀ ਹੈ

  • @dalipsingh1507
    @dalipsingh1507 16 วันที่ผ่านมา

    Sat shri akal v intelligent anylsist

  • @JaspreetSingh-f3s
    @JaspreetSingh-f3s 15 วันที่ผ่านมา

    14 ਤਰੀਕ ਵਾਲੀ ਕਾਂਨਫਰੰਸ ਚ ਸਿਰਫ ਆਪਣੀ ਪਾਰਟੀ ਦੀ ਵਿਚਾਰਧਾਰਾ ਕਰਨਾ
    ਕਿਤੇ ਭਗਵੰਤ ਤੇ ਲੱਖੇ ਵਾਂਗੂੰ ਬਾਦਲ ਬਾਦਲ ਬਾਦਲ ਕਰਕੇ ਆਪਣਾ ਨਾਮ ਰੌਸ਼ਨ ਕਰਨ ਲੱਗ ਜਾਓ
    ਪੰਤਾਂਦਰੋ ਬਾਦਲ ਦਾ ਨਾਮ ਲਏ ਬਿਨਾ ਕੋਈ ਵੀ ਪਾਰਟੀ ਅੱਗੇ ਵਧੀ ਆ ਪੰਜਾਬ ਚ ਦਸੋ

  • @LakhwinderSingh-lt5bu
    @LakhwinderSingh-lt5bu 15 วันที่ผ่านมา

    ਚਾਲੀ ਮੁਕਤਿਆਂ ਦੀ ਧਰਤੀ 'ਤੇ ਬਾਦਲ ਦਲ ਤੋਂ ਮੁਕਤ ਹੋਵੇਗਾ ਪੰਜਾਬ, ਪੰਥ , ਸ਼੍ਰੋਮਣੀ ਅਕਾਲੀ ਦਲ

  • @Jassjaskaransingh-j2y
    @Jassjaskaransingh-j2y 15 วันที่ผ่านมา

    ਬਾਗ਼ੀ ਧੜੇ ਨੂੰ ਪੇਸ਼ ਹੋਣਾ ਚਾਹੀਦਾ ਜਿਹਨਾਂ ਨੇ ਅਕਾਲੀ ਦਲ ਤੋਂ ਗ਼ਲਤ ਫ਼ੈਸਲੇ ਦਿਵਾਏ।

  • @LovepreetSingh-e7i
    @LovepreetSingh-e7i 15 วันที่ผ่านมา

    ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ
    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩

  • @balbirrupal5778
    @balbirrupal5778 16 วันที่ผ่านมา

    Akali dal had dug its cave by its own hands by using religion for politics.

  • @dalipsingh1507
    @dalipsingh1507 16 วันที่ผ่านมา

    Panth jeetaga sukha amli de jundli harga

  • @SukhmanSingh-sv6sm
    @SukhmanSingh-sv6sm 15 วันที่ผ่านมา

    ਸ੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਇਤਿਹਾਸ ਤੇ ਕੁਰਬਾਨੀਆਂ ਦੀਆ ਯਾਦਾਂ ਨੂੰ ਸਾਂਭਣ ਲਈ ਹਰ ਸੰਭਵ ਕਦਮ ਚੁੱਕਿਆ