ਖਾਸ ਮੁਲਾਕਾਤ ਲਾਭ ਹੀਰਾ ਨਾਲ Labh Heera Live || Full || Latest Interview || Real Life Style || Mela Tv

แชร์
ฝัง
  • เผยแพร่เมื่อ 20 ต.ค. 2024

ความคิดเห็น • 476

  • @jasdeepsinghnagra383
    @jasdeepsinghnagra383 6 ปีที่แล้ว +64

    ਪਰਮਾਤਮਾ ਵੀਰ ਲਾਭ ਹੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ ( ਘਰ ਘਰ ਪੁੱਤ ਜੰਮਦੇ ਲਾਭ ਹੀਰਾ ਨੀ ਕਿਸੇ ਨੇ ਬਣ ਜਾਣਾ)

  • @amanphullanwal
    @amanphullanwal 5 ปีที่แล้ว +3

    ਦਾਰੂ ਦਾ ਤਿਅਾਗ ਕਰਕੇ ਤਾਂ ਬਹੁਤ ੲੀ ਵਧੀਅਾ ਕੀਤਾ ਬਾੲੀ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ।

  • @aryanrajivsinghal4517
    @aryanrajivsinghal4517 5 ปีที่แล้ว +5

    ਮੰਦਰ ਬੀਹਲੇਵਾਲਾ ਜੀ ਵਲੋਂ ਬਹੁਤ ਹੀ ਵਧੀਆ ਗੱਲਬਾਤ । ਬਿਲਕੁੱਲ ਖੁੱਲੀ ਇੰਟਰਵਿਊ । ਖੁੱਲੇ ਸਵਾਲ ਜਵਾਬ ਤੇ ਟੋਕਾ ਟਾਕੀ । ਕੋਈ ਫਾਰਮੈਲਿਟੀ ਨਹੀਂ । ਆਨੰਦ ਆ ਗਿਆ ।

  • @IQBALGHARUSingh
    @IQBALGHARUSingh 5 ปีที่แล้ว +3

    ਜਿਊਂਦਾ ਰਹਿ ਬਾਈ ਹੀਰਾ ਸਾਹਬ

  • @pbx0325
    @pbx0325 5 ปีที่แล้ว +11

    ਸਦਾਵਹਾਰ ਸਿੰਗਰ ਬਾਈ ਲਾਭ ਹੀਰਾ ,,
    ਲੋਕ ਤੱਥ ਬਹੁਤ ਸੋਹਣੇ ਨੇ ਬਾਈ ਦੇ ਗਾਏ ਹੋਏ ,,

  • @shindasamaon3004
    @shindasamaon3004 6 ปีที่แล้ว +75

    ਲੋਕ ਤੱਥਾਂ ਦਾ ਬਾਦਸ਼ਾਹ ਲਾਭ ਹੀਰਾ ਜੀ

    • @PargatSingh-rf4rd
      @PargatSingh-rf4rd 6 ปีที่แล้ว +1

      Shinda Samaon ਵੀਰ ਪਰਗਟ ਸਿੰਘ ਸਹੋਤਾ ਤਹਿਸੀਲ ਪਰਧਾਨ ਨਾਭਾ

    • @Singh-ij6jd
      @Singh-ij6jd 6 ปีที่แล้ว +1

      Nice

  • @kaursinghjhunir9393
    @kaursinghjhunir9393 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿਚ ਰਹੇ

  • @jakhmidil8114
    @jakhmidil8114 4 ปีที่แล้ว +2

    ਸਭ ਤੋਂ ਵਧੀਆ ਗੀਤਕਾਰ ਗਾਇਕ ਤੇ ਹਿੱਕ ਦੇ ਜ਼ੋਰ ਨਾਲ ਸੱਚੇ ਸੁੱਚੇ ਗੀਤ ਗਾਉਣ ਵਾਲਾ ਇਨਸਾਨ ਆ ਬਾਈ ਲਾਭ ਹੀਰਾ।

    • @Shankar-zo3uz
      @Shankar-zo3uz 2 ปีที่แล้ว

      Sant Singh vary good song and singar

  • @sohansingh1709
    @sohansingh1709 4 ปีที่แล้ว +1

    ਲਾਭ ਹੀਰਾ ਤਾਂ ਹੀਰਾ ਹੈ ਵਾਹਿਗੁਰੂ ਚੜਦੀ ਕਲਾ ਰਖੇ ਸਾਡੀ ਉਮਰ ਲੱਗੇ ਵੱਡੇ ਵੀਰ ਨੂੰ ਸਭ ਨੂੰ ਜੋੜਦੇਆ ਤੋੜਦੇ ਨੀ

  • @deepkumar6581
    @deepkumar6581 5 ปีที่แล้ว +1

    ਲਾਭ ਹੀਰਾ ਬਹੂਤ ਵਧੀਆ ਸੋਚ ਵਾਲਾ ਇਨਸਾਨ ਹੈ

  • @afterdeathrecords
    @afterdeathrecords 5 ปีที่แล้ว +17

    ਐਂਕਰ ਨੇ ਐਨੇ ਸੋਹਣੇ ਇੰਟਰਵਿਊ ਦਾ ਜਲੂਸ ਕੱਢ ਕੇ ਰੱਖ ਤਾ

  • @shindasamaon3004
    @shindasamaon3004 6 ปีที่แล้ว +46

    ਘਰ ਘਰ ਪੁੱਤ ਜੰਮਪੇ ਲਾਭ ਹੀਰਾ ਨੀ ਕਿਸੇ ਨੇ ਬਨ ਜਾਣਾ

  • @lakhvirsingh7484
    @lakhvirsingh7484 4 ปีที่แล้ว +1

    ਇੰਟਰਵਿਊ ਨੀ ਕਰਨੇ ਆਓਂਦੇ ਼ ਹੀਰਾ ਅੱਤ ਆ

  • @amarjitsinghmavi5084
    @amarjitsinghmavi5084 6 ปีที่แล้ว +4

    ਹਰਮਨ ਪਿਆਰੇ ਕਲਾਕਾਰ
    ਲਾਭ ਹੀਰਾ ਜੀ
    ਮੇਰੇ ਵੀਰ ਦੀ ਬਹੁਤ ਹੀ ਸੁਰੀਲੀ ਆਵਾਜ਼ ਐ।

  • @anmoljass3796
    @anmoljass3796 6 ปีที่แล้ว +22

    Salute ਆ ਲਾਭ ਹੀਰਾ ਜੀ । ਤੁਸੀਂ ਅੱਜ ਤੱਕ ਬਹੁਤ ਹੀ ਵਧੀਆ ਗੀਤ ਗਾਏ ਹਿੱਕ ਦੇ ਜ਼ੋਰ ਨਾਲ ।

  • @kewalprakash9647
    @kewalprakash9647 6 ปีที่แล้ว +3

    Labh Heera taan Vakai hi Heera hai ...Top message singer .Jyonda vasda rh Baai.

  • @gurdas_sandhu
    @gurdas_sandhu 5 ปีที่แล้ว +11

    ਲਾਭ ਬਾਈ ... ਸਲਾਮ

  • @Balwindersingh-os5xd
    @Balwindersingh-os5xd 6 ปีที่แล้ว +32

    ਨਵੀਂ ਮੁੰਡੀਰ ਇਕ ਪਾਸੇ।।।ਹੀਰਾ ਇਕ ਪਾਸੇ

  • @ਮਾਨਮਾਨ-ਵ7ਲ
    @ਮਾਨਮਾਨ-ਵ7ਲ 6 ปีที่แล้ว +30

    ਹੀਰੇ ਬਾਈ ਨੇ ਅਜਤਕ ਇਕ ਵੀ ਮਾੜਾ ਨਹੀ ਗਾਯਾ

  • @desibandeteertuka2347
    @desibandeteertuka2347 5 ปีที่แล้ว +1

    ਬਹੁਤ ਹੀ ਖ਼ੂਬਸੂਰਤ

  • @fivestarmusiccom.3176
    @fivestarmusiccom.3176 6 ปีที่แล้ว +4

    ਸਾਢਾਛੋਟਾ ਵੀਰ ਲਾਭ ਹੀਰਾ ਬੁਲੰਦ ਅਵਾਜ ਦਾ ਧਨੀ ਏ ਪਰਮਾਤਮਾ ਇਸ ਨੂੰ ਹੋਰ ਤਰੱਕੀ ਬਖਸੇ
    ਗੀਤਕਾਰ ਪੰਮਾ ਖੋਖਰ ਵਾਲਾ
    ਸਰੀ ਮੁਕਤਸਰ ਸਾिਹਬ
    9914385561

    • @tarsemtarsem2962
      @tarsemtarsem2962 5 ปีที่แล้ว +1

      Labh Hira ji mulakat vich apka har harf golden c thanks

    • @rajusooch5272
      @rajusooch5272 5 ปีที่แล้ว +1

      Pamma Khokha

    • @TPPLAYZZ
      @TPPLAYZZ 4 ปีที่แล้ว +1

      Sab tow siraaaaaa staar lejandre singer labh heera ji

  • @ManjitmaangmailComManjit
    @ManjitmaangmailComManjit 6 ปีที่แล้ว +7

    ਧੰਨਵਾਦ ਜਗਦੇਵ ਟਹਿਣਾ ਜੀ ਤੁਹਾਡਾ, ਲਾਭ ਹੀਰਾ ਜੀ ਦੀ ਇੰਟਰਵਿਊ upload ਕਰਨ ਲਈ

  • @khewakuldeep8805
    @khewakuldeep8805 4 ปีที่แล้ว +1

    Sade veer LABH HEERE NU DILON SALAM AA SADE JILE DI ANN SHAN AA MERE VEER NU RAB LAMBI UMAR KRE VEER TE WAHEGURU JI MEHAR SDE USTAD TE 🙏🙏🙏🙏🙏FROM ARMY

  • @simrat637
    @simrat637 5 ปีที่แล้ว +1

    ਰੱਬ ਤੈਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @devindersingh1612
    @devindersingh1612 6 ปีที่แล้ว +15

    ਮੈਂ ਤਰਸੀਲਿਆ ਮਿੱਟੀ ਵਰਗੀ ਤੂੰ ਅਖਵਾਉਂਨੈ ਹੀਰਾ..ਲਾਭ ਹੀਰਾ ਅਖਾੜਿਆਂ ਦਾ ਬਾਦਸ਼ਾਹ

  • @kuldeepsandhu338
    @kuldeepsandhu338 4 ปีที่แล้ว

    ਸਾਡੇ ਇਲਾਕੇ ਦੀ ਸ਼ਾਨ ਹੈ
    ਲਾਭ ਸਿੰਘ ਹੀਰਾ
    ਜਿਉੰਦਾ ਰਹਿ ਵੀਰਾਂ

  • @gurpeetsingh7613
    @gurpeetsingh7613 4 ปีที่แล้ว +1

    Tussi tan dil diya jan layian ne sir tussi great ho bhaji asli heere tan tussi ho punjab de bhaji thanks💋💋💋💕💙❤💚💛💜💓💕💖💖💗💘💝💞💟👍👍👍👍👍👍👍👍👍👍

  • @jagdevsinghmaan7257
    @jagdevsinghmaan7257 6 ปีที่แล้ว +11

    ਬਹੁਤ ਹਿੱਕ ਦੇ ਜ਼ੋਰ ਨਾਲ ਗਾਉਂਦਾ

  • @ajaysarhali4136
    @ajaysarhali4136 6 ปีที่แล้ว +87

    ਮੰਦਰ ਬੀਹਲੇਵਾਲ ਵੀਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਇੰਟਰਵਿਊ ਨਹੀ ਕਰਨੀ ਆਉਦੀ ਕਿਉਕਿ ਜਦੋਂ ਕੋਈ ਸਟਾਰ ਆਪਣੀ ਗੱਲ ਦੱਸਦਾ ਹੋਵੇ ਤਾਂ ਉਸ ਨੂੰ ਵਿਚ ਟੋਕੀ ਦਾ ਨਹੀ ਹੁੰਦਾ। ਮੈਂ ਵੇਖਿਆ ਲਾਭ ਹੀਰਾ ਜੀ ਦੀ ਗੱਲ ਹਾਲੇ ਪੂਰੀ ਨਹੀਂ ਹੁੰਦੀ ਸੀ। ਤੇ ਤੁਸੀਂ ਆਪਣੀ ਗੱਲ ਨੂੰ ਵਿੱਚੇ ਪੁਛਣ ਲੱਗ ਜਾਂਦੇ ਸੀ। ਮੇਰੀ ਗੱਲ ਦਾ ਗੁੱਸਾ ਲੱਗੇ ਤਾਂ ਮੁਆਫੀ ਚਾਹੁੰਦਾ ਆ।

    • @jotsingh4749
      @jotsingh4749 6 ปีที่แล้ว +2

      Sahi keha veer interview de sawal bahle vadiya nai puchda interviewer

    • @butasingh2768
      @butasingh2768 6 ปีที่แล้ว +1

      Sahi gall a 22 g

    • @labhasingh1074
      @labhasingh1074 5 ปีที่แล้ว +1

      Nhi y aeda nhi hunda ferta singer apni vdiyai app kri jave changa nhi lagda .rok tok zruri aa

    • @satinder5696
      @satinder5696 5 ปีที่แล้ว +1

      Sahi kiha veere

    • @simrat637
      @simrat637 5 ปีที่แล้ว +6

      Ajay Sarhali ਗੁੱਸਾ ਕਰਦਾ ਕਰੀ ਜਾਵੇ ਵੀਰੇ ਸੱਚ ਬੋਲਿਆ ਤੂੰ

  • @swarnbawa
    @swarnbawa 6 ปีที่แล้ว +36

    ਐੰਕਰ ਥੋਡਾ ਵਾਲਾ ਤੱਤਾ ਰਹਿੰਦਾ ਬਾਈ ਿਵਚੋੰ ਗੱਲ ਕੱਟਣ ਨੂੰ , ਸਮਝਾਇਆ ਕਰੋ ਿੲਸਨੂੰ ਯਾਰ

  • @OppoOppo-rl2sn
    @OppoOppo-rl2sn 5 ปีที่แล้ว +3

    ਲੋਕ ਤੱਥ ਦਾ ਬਾਦਸ਼ਾਹ ਲਾਭ ਹੀਰਾ ਹਰਪਾਲ ਸਿੰਘ ਘੋਲੀਆ

  • @bheemsangar9562
    @bheemsangar9562 4 ปีที่แล้ว

    ਲਾਭ ਹੀਰੇ ਦੀ ਕੋਈ ਨਹੀ ਰਿਸ ਕਰ ਸਕਦਾ ਵਾਹਿਗੁਰੂ ਜੀ ਲੰਮੀਅਾ ੳੁਮਰਾ ਬਖਸੇ

  • @hargundeep7636
    @hargundeep7636 6 ปีที่แล้ว +1

    Ustadh logg Shri labh heera ju nu Sat Shri Akal. Bhtt changa lagya ena di Life n Music carrier bare jaan k Rabb Always ena nu khushian n tandrustian Bakshe and eh ise tra he punjabi maa boli di sewa krde rehan.

  • @panditdhadrian3439
    @panditdhadrian3439 4 ปีที่แล้ว

    ਮਾਲਵੇ ਦੀ ਬੁਲੰਦ ਆਵਾਜ਼ ਅੱਜ ਕੱਲ ਹਰੇਕ ਉਸਤਾਦ ਅਖਵਾਉਣ ਲੱਗ ਜਾਂਦਾ ਅਸਲੀ ਉਸਤਾਦ ਨੇ ਜਨਾਬ ਲਾਭ ਹੀਰਾ ਜੀ ਸਲੂਟ sir ji 🙏🙏🙏🙏

  • @shindasamaon3004
    @shindasamaon3004 6 ปีที่แล้ว +25

    ਪੰਜਾਬੀ ਗਾਇਕ ਲਾਭ ਹੀਰਾ ਜੀ ਪੰਜਾਬ ਦੀ ਸ਼ਾਨ ਲਾਭ ਹੀਰਾ ਜੀ

    • @loksab5885
      @loksab5885 6 ปีที่แล้ว

      Shinda Samaon Hello

  • @sskherisingh5223
    @sskherisingh5223 4 ปีที่แล้ว

    ਬਹੁਤ ਵਧੀਆ ਵਿਚਾਰ ਹਨ ਮਿਸਟਰ ਤੁਹਾਡੇ ਲਾਭ ਹੀਰਾ ਜੀ

  • @ManjitmaangmailComManjit
    @ManjitmaangmailComManjit 6 ปีที่แล้ว +13

    ਬਹੁਤ ਵਧੀਆ ਫ਼ਨਕਾਰ ਐ ਹੀਰਾ

  • @GurjantSingh-vt7eb
    @GurjantSingh-vt7eb 6 ปีที่แล้ว +12

    ਹੀਰਾ ਹੀਰਾ ਈ ਆ ਧੰਨਵਾਦ

  • @ashbirsingh1495
    @ashbirsingh1495 5 ปีที่แล้ว +11

    ਹੀਰੇ ਯਾਰ ਮੱਟਾਅਾਪਾ ਘਟਾ ਯਾਰ

  • @BaljinderWarwal-xb8ob
    @BaljinderWarwal-xb8ob ปีที่แล้ว

    Labh Heera Hitt Singer ❤❤❤❤❤❤

  • @sukhdeepatwal5787
    @sukhdeepatwal5787 6 ปีที่แล้ว +12

    Rangrate Sardar ji Salute ji

  • @rajuarora3163
    @rajuarora3163 6 ปีที่แล้ว +38

    ਲਾਭ ਹੀਰਾ no 1 ਗਾਇਕ ਮਾਲਵੇ ਦਾ

  • @jimmybilron2126
    @jimmybilron2126 5 ปีที่แล้ว +1

    Love you ਲਾਭ ਹੀਰਾ g

  • @sukhveersheron1728
    @sukhveersheron1728 6 ปีที่แล้ว +12

    Jo mrazi gaa le ,,,hik tohk ke koi heera nhi baan sakdaa ,,, heek de jor te giyaa bhi ne lov u heere bro

  • @makhansinghbrarmakhanbrar607
    @makhansinghbrarmakhanbrar607 6 ปีที่แล้ว +3

    ਵੈਰੀ nice

  • @tarsemsinghjassa1183
    @tarsemsinghjassa1183 6 ปีที่แล้ว +36

    ਹਿਕੱ ਦੇ ਜੋਰ ਨਾਲ ਗਾਉਣ ਵਾਲਾ ਕਲਾਕਾਰ

    • @JaswinderSingh-cj4kc
      @JaswinderSingh-cj4kc 5 ปีที่แล้ว

      Veer ji very nice ਭੱਟੀ ਫਰਨੀਚਰ ਹਾਊਸ ਨੂਰਪੁਰ ਜੱਟਾਂ ਕਪੂਰਥਲਾ

  • @jagsirsinghbrar1988
    @jagsirsinghbrar1988 6 ปีที่แล้ว +3

    Sira singer 👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽

  • @SunnySingh-ut8iu
    @SunnySingh-ut8iu 5 ปีที่แล้ว +2

    Waheguru Ji mehar Karan Labh heera

  • @Arshdeepsingh-we8dq
    @Arshdeepsingh-we8dq 3 ปีที่แล้ว

    Sirrraaaaa Ustad labh heera ji jindabad jindabad jindabad 👍👍👍🙏🙏🙏 nathana Bathinda Punjab

  • @sahilbhangu9375
    @sahilbhangu9375 6 ปีที่แล้ว +10

    ਘੈਟ ਹੋ ਤੁਸੀ ਜੀ

  • @dharmchand3455
    @dharmchand3455 3 ปีที่แล้ว

    ਬਹੁਤ ਜਿਆਦਾ ਨਿਮਰਤਾ ਵਾਲਾ ਗਾਇਕ ਹੈ ਲਾਭ ਹੀਰਾ

  • @gurbaniandkirtanmen4720
    @gurbaniandkirtanmen4720 6 ปีที่แล้ว +2

    Ruh khus ho gayi labh hera ji bahut hi vadia Ganne ne sir

  • @DHINDSA-mu6im
    @DHINDSA-mu6im 6 ปีที่แล้ว +4

    Sadi maa boli da Maan sade zile da maan 💖🙏💖 janab Labh Heera ji

  • @vehlamunda285
    @vehlamunda285 5 ปีที่แล้ว +2

    Super labh heera ji menu tohada interview baut vdia lagga ji
    Tusi real ch hi masoom lgde o

  • @monasehjal1969
    @monasehjal1969 5 ปีที่แล้ว +1

    Very very nice LabhHeeraji🌹🌹🌹🌹🌹👌👌👌💝💖💗💕💙🧡💛👍

  • @basantsingh547
    @basantsingh547 4 ปีที่แล้ว +1

    ਲਾਭ ਹਾਰੀ 💜💜💜💜💜

  • @harwindersingh9047
    @harwindersingh9047 4 ปีที่แล้ว +1

    Na ve heera singer ve heera super hit singer my favourite singer lab heera g

  • @bittusingh4786
    @bittusingh4786 4 ปีที่แล้ว +1

    Nice heera veer ji

  • @singhkamaldeepbrar5374
    @singhkamaldeepbrar5374 3 ปีที่แล้ว

    Achor mada c labh heere bhi ne ta dil khol gall bat kiti jionda rehe sade Punjab da Heera🙏

  • @bittubangi3696
    @bittubangi3696 6 ปีที่แล้ว +3

    siraa gal bat bai labh heera g

  • @surindersingh45
    @surindersingh45 4 ปีที่แล้ว +1

    Bahut khoobsurat veer g

  • @canadausakabaddilive
    @canadausakabaddilive 6 ปีที่แล้ว +12

    ਹੀਰਾ ਤਾ ਹੀਰਾ

  • @sewakdeon4134
    @sewakdeon4134 4 ปีที่แล้ว +2

    ਹੀਰਾ ਜੀ ਫ਼ਿਲਮ ਵਿੱਚ ਅਖਾੜਾ ਕਰੋ ਚਮਕੀਲੇ ਵਾਂਗ

    • @sewakdeon4134
      @sewakdeon4134 4 ปีที่แล้ว

      ਸੇਵਕ ਬਰਾੜ ਦਿਉਣ

    • @TPPLAYZZ
      @TPPLAYZZ 4 ปีที่แล้ว

      Kita ta hai ji akhada jora movie vich

  • @yadwindersingh1642
    @yadwindersingh1642 6 ปีที่แล้ว +2

    Down to earth bnda gud bnda labh heera heera

  • @gulwantdhaliwal6114
    @gulwantdhaliwal6114 5 ปีที่แล้ว

    ਵੀਰ ਬੁਹਤ ਵਧੀਆ

  • @labhasingh1074
    @labhasingh1074 6 ปีที่แล้ว +2

    Very nice ji .god bless you and your friends. I love you Labh heera sahib

  • @sewakdeon4134
    @sewakdeon4134 4 ปีที่แล้ว +2

    ਚਮਕੀਲਾ ਅਤੇ ਲਾਭ ਹੀਰਾ ਹੋਰ ਨਹੀਂ ਜਮਦੇ

  • @hassanraikoti6157
    @hassanraikoti6157 6 ปีที่แล้ว +1

    haye oye meri jaan labh heera ji,i love u labh heera ji,bhut time to like krda aa reha ji

  • @manisikhan7458
    @manisikhan7458 5 ปีที่แล้ว +1

    bhut vadiya heera g

  • @TechnicalGuruAman
    @TechnicalGuruAman 6 ปีที่แล้ว +8

    very nic veer ji labh hira ji mote buht ho ge veer

  • @sarbutailor3448
    @sarbutailor3448 6 ปีที่แล้ว +3

    Nice 22.ji good SARBJET NANGLA

  • @somabathinda3103
    @somabathinda3103 6 ปีที่แล้ว +6

    Aattttt song punjab da Mann lab hira ji

  • @sonusangha1206
    @sonusangha1206 5 ปีที่แล้ว +2

    Sira lab Hera

  • @kyng9843
    @kyng9843 5 ปีที่แล้ว +3

    Ustad.ji

  • @ramsingh5366
    @ramsingh5366 5 ปีที่แล้ว +2

    Good ji

  • @majersingh8783
    @majersingh8783 5 ปีที่แล้ว

    ਹੀਰਾ ਬਾੲੀ ਆਪਣੇ ਦਿਲ ਹੀਰਾਂ ਵਾ

  • @vermaboy0086
    @vermaboy0086 6 ปีที่แล้ว +7

    Bhout vadia lov heera

  • @AmritSingh-tv4jc
    @AmritSingh-tv4jc 5 ปีที่แล้ว +1

    Star bai sada labh heera ji

  • @Jassi12121212
    @Jassi12121212 6 ปีที่แล้ว +10

    Bahut vedia interview bai

  • @Gurwindersingh-cb1kx
    @Gurwindersingh-cb1kx 4 ปีที่แล้ว +1

    lok tath de badshah veer labh heera ji (vill:suwaya rai uttar dist:firozpur(punjab

  • @gursaajmusic8470
    @gursaajmusic8470 5 ปีที่แล้ว +5

    Ustaad labh heera ji🙏🏻

  • @sandeepghuman5921
    @sandeepghuman5921 6 ปีที่แล้ว +7

    Very nice labh heera

  • @deepsk1252
    @deepsk1252 5 ปีที่แล้ว +1

    Labh heera all da best

  • @jagiminhas2602
    @jagiminhas2602 4 ปีที่แล้ว +1

    Wah g wah Very nice interview bro

  • @nimmakakar5018
    @nimmakakar5018 5 ปีที่แล้ว +4

    zindabaad labh heera veer

  • @romanreings6076
    @romanreings6076 5 ปีที่แล้ว +2

    No 1 singar hai ji

  • @manjeetstudio1817
    @manjeetstudio1817 5 ปีที่แล้ว +2

    Hira my frends

  • @bikkarsingh9628
    @bikkarsingh9628 6 ปีที่แล้ว +4

    good 22 heera ji

  • @mohdaslam3942
    @mohdaslam3942 4 ปีที่แล้ว

    Good bhai g good ustad labh heera g inter view good g

  • @kinggurugaming6132
    @kinggurugaming6132 4 ปีที่แล้ว +1

    Main bhot vda fan aa

  • @avtarkhangurakhangura6863
    @avtarkhangurakhangura6863 5 ปีที่แล้ว +2

    Good singr labh heera

  • @jagtarsahota7971
    @jagtarsahota7971 5 ปีที่แล้ว +1

    Super star Labh heera ji

  • @kuldeepsinghkuldeepsingh5387
    @kuldeepsinghkuldeepsingh5387 4 ปีที่แล้ว +1

    End oo ustad ji

  • @ਰਮੇਸ਼ਕੰਬੋਜ-ਹ1ਤ
    @ਰਮੇਸ਼ਕੰਬੋਜ-ਹ1ਤ 6 ปีที่แล้ว +5

    thanks tehna saab bout hi wadiya int ji

  • @jaalpheera6344
    @jaalpheera6344 6 ปีที่แล้ว +4

    Jagdev sahab Sukriya teh dil se nice interview hai.

  • @ramanraman3481
    @ramanraman3481 6 ปีที่แล้ว +2

    Love you baba ji .. jionde rho 👌👌👌❤

    • @beantsinghmaan8975
      @beantsinghmaan8975 5 ปีที่แล้ว

      Aenkr swaran tehna teharman thind hone chahide c

  • @kuldeeps556
    @kuldeeps556 4 ปีที่แล้ว

    ਬਹੁਤ ਵਧੀਆ ਹੀਰਾ ਤਾਂ ਹੀਰਾ ਹੈ

  • @thaghlife8180
    @thaghlife8180 5 ปีที่แล้ว +1

    love u y labh g

  • @ਬਲਵੀਰਸਿੰਘ-ਘ1ਝ
    @ਬਲਵੀਰਸਿੰਘ-ਘ1ਝ 5 ปีที่แล้ว +2

    nice singer and nice riteer

  • @deepukaala1360
    @deepukaala1360 5 ปีที่แล้ว +2

    Love you ustad ji
    Labh hera only one in world