Moosewala ਅਤੇ Karan Aujla ਦੇ ਸਾਂਝੇ ਪਸੰਦੀਦਾ Singer Labh Heera ਨੂੰ ਸੁਣੋ ਦਾਰੂ ਨੇ ਕਿਵੇਂ ਕਰਵਾਈ ਚੜ੍ਹਾਈ

แชร์
ฝัง
  • เผยแพร่เมื่อ 27 ม.ค. 2025

ความคิดเห็น • 187

  • @sukhwindermoom2439
    @sukhwindermoom2439 3 ปีที่แล้ว +45

    ਲਾਭ ਹੀਰਾ ਜੀ ਦੀ ਨਿਮਰਤਾ ਨੂੰ ਸਲਾਮ ਆ ਇੰਟਰਵਿਊ ਵਿਚ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਅੱਲ੍ਹਾ ਹੋਰ ਤਰੱਕੀਆਂ ਦੇਵੇ ਤੁਹਾਨੂੰ ਖੁਸ਼ ਰੱਖੇ

  • @mannatmusic419
    @mannatmusic419 3 ปีที่แล้ว +38

    super voice ustaad labh heera g ......industry da sher e heera 22 ....ਇਕ ਐਸਾ ਬੰਦਾ ਜਿਸ ਨੇ ਕਿਸੇ ਨੂੰ ਕਦੇ ਮਾੜਾ ਨੀ ਬੋਲਿਆ .....ਬਹੁਤ ਸਾਓ ਬੰਦਾ ....

  • @lovedeeplikhari3155
    @lovedeeplikhari3155 3 ปีที่แล้ว +20

    ਉਹ ਲਾਭ ਹੀਰੇ ਦੇ ਗੀਤਾਂ ਵਾਂਗੂੰ ਮੇਰੇ ਦਿਲ ਵਿੱਚ ਵੱਸਦੀ ਆ
    ਲਾਭ ਹੀਰਾ ਜੀ ਸਿਰਾ ਗਾਇਕ ਆ

  • @satnamsingh-jp7kq
    @satnamsingh-jp7kq 3 ปีที่แล้ว +8

    ਬਹੁਤ ਵਦੀਆ ਗੱਲਾਂ ਅਤੇ ਸੁਬਾਹ ਵੀਰ ਜੀ ਦਾ
    ਲੋਕ ਤੱਥਾਂ ਦੇ ਬਾਦਸ਼ਾਹ ਲੋਕਾਂ ਦੇ 💘💘ਦਿਲਾਂ ਦੀ ਧੜਕਨ ਲਾਭ ਹੀਰਾ ਜੀ ਸਦਾ ਰੱਬ ਦੀ ਕਿਰਪਾ ਬਣੀ ਰਹੇ ਸਦਾ ਖੁਸ਼ ਰਹੋ

  • @KuldeepSingh-de6nw
    @KuldeepSingh-de6nw 3 ปีที่แล้ว +7

    ਵਾਹਿਗੁਰੂ ਜੀ ਮਿਹਰ ਕਰੇ ਮੇਰੇ ਵੀਰ ਤੇ ਦਿਲ ਖੁਸ ਹੋ ਗਿਆ ਆ ਹੁੰਦੀ ਆ ਇੰਟਰਵਿਯੂ ਮੇੇਰੇ ਜਿਲੇ ਦੀ ਸ਼ਾਨ ਆ ਲਾਭ ਹੀਰਾ ਜੀ ਕਸਮ ਲੱਗੇ ਵੀਰ ਅੱਖਾਂ ਚੋ ਪਾਣੀ ਆ ਗਿਆ ਗੱਲਾਂ ਸੁਣ ਕੇ ਬੜਾ ਦਿਲ ਕਰਦਾ ਲਾਭ ਹੀਰਾ ਜੀ ਮਿਲਣ ਦਾ
    ਫਰੋਮ ਆਰਮੀ

  • @sukhpalbatth5807
    @sukhpalbatth5807 3 ปีที่แล้ว +2

    ਬਾਈ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਬਹੁਤ ਹੀ ਵਧੀਆ ਗੀਤ ਬਹੁਤ ਸੁਣਦੇ ਹਾਂ ਸਾਰੇ ਹੀ ਗੀਤ ਅੱਜ ਵੀ ਉਹਨਾਂ ਹੀ ਵਧੀਆ ਲੱਗਦੇ ਨੇ ਜਿਹਨਾਂ ਪਹਿਲਾਂ ਲੱਗਦੇ ਸੀ

  • @jagseersingh7348
    @jagseersingh7348 3 ปีที่แล้ว +29

    ਪ੍ਰਮਾਤਮਾ ਕਰੇ ਉਸਤਾਦ ਜੀ ਇਸੇ ਤਰਾ ਹੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਅਸੀ ਇਹਨਾ ਦੇ ਅਖਾੜਿਆ ਦਾ ਆਨੰਦ ਮਾਣਦੇ ਰਹੀਏ

  • @kuldeepsingh-dy9gm
    @kuldeepsingh-dy9gm 3 ปีที่แล้ว +5

    ਕੋਈ ਸ਼ਬਦ ਨਹੀਂ ਬਣੇ ਜਿਸ ਨਾਲ਼ ਤੇਰੀ ਗਾਇਕੀ ਦੀ ਖ਼ੂਬਸੂਰਤੀ ਬਿਆਨ ਕਰਾਂ .....No.1 artist....❤️❤️❤️

  • @makhanbrar7848
    @makhanbrar7848 3 ปีที่แล้ว +12

    ਬਹੁਤ ਵਧੀਆ ਇਨਸਾਨ ਹੈ ਬਾਈ ਲਾਭ ਹੀਰਾ ਵਾਕਿਆ ਹੀਰਾ ਬੰਦਾ

  • @afterdeathrecords
    @afterdeathrecords 3 ปีที่แล้ว +4

    ਲਾਭ ਹੀਰਾ ਅੱਜ ਵੀ ਚੱਲ ਰਿਹਾ❣️❣️

  • @shankysingh6987
    @shankysingh6987 3 ปีที่แล้ว +6

    My always favourite singer nd hmesha respected 🙏 bai ji respect herra ji ❤️❤️ love you a bai ji tuhnu ❤️🙏

  • @BabbuSingh-fd9vp
    @BabbuSingh-fd9vp 3 ปีที่แล้ว +8

    ਦਿਲ ਬਰ ਦਰਵੇਸ਼ ਜੀ ਜਿਥੇ ਵੀ ਹੋ ਵਸਦੇ ਰਹੋ ਜਿਨ੍ਹਾਂ ਨੇ ਹੀਰੇ ਨੂੰ ਹੀਰਾ ਸਮਝਿਆ ਜੀ

  • @ravi_mattu
    @ravi_mattu 3 ปีที่แล้ว +7

    No words for heera ji😍😍

  • @nitynirman
    @nitynirman 3 ปีที่แล้ว +6

    ਹੁਣ ਵੇਲੇ ਨੂੰ ਪਛਤਾਉਂਦਾ ਹਾਂ, ਮੇਰੀ ਅਕਲ ਕੰਮ ਕੀਤੇ ਕਰ ਜਾਂਦੀ , ਤੈਨੂੰ ਲੈ ਕੇ ਤਿੱਤਰ ਹੋ ਜਾਂਦਾ, ਗੱਲ ਠਰਦੀ ਠਰਦੀ ਠਰ ਜਾਂਦੀ ,ਦਸ ਕੀ ਨੀ ਹੁੰਦਾ ਦੁਨੀਆ ਤੇ ,ਐਵੇਂ ਡਰ ਗਿਆ ਦਿਲ ਦਿਲਦਾਰਾ ਦਾ , ਮਨ ਫਿੱਕਾ ਪੈ ਗਿਆ ਹਾਣਦੀਏ ਜ਼ਿੰਦਗੀ ਤੋਂ ਯਾਰਾ ਦਾ💔

  • @dhadijasdeepsinghnagra172
    @dhadijasdeepsinghnagra172 3 ปีที่แล้ว +27

    551 ਪਾਠ ਚੌਪਈ ਸਾਹਿਬ ਦੇ ਕੀਤੇ ਸਨ ਕਿ ਲਾਭ ਸ਼ਰਾਬ ਛੱਡ ਦੇਵੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੀਰਾ ਸ਼ਰਾਬ ਛੱਡ ਗਿਆ ਫੇਰ ਮੈਂ ਖੁਸ਼ੀ ਵਿੱਚ 11 ਸੁਖਮਨੀ ਸਾਹਿਬ ਦੇ ਕੀਤੇ

    • @LabhHeeraMusicLife
      @LabhHeeraMusicLife 3 ปีที่แล้ว +2

      BHUT BHUT DHANWAD SARDAR JASDEEP SINGH JI MALAK TARAKIYAN BHAKSHE

    • @gurdeepsingh4345
      @gurdeepsingh4345 3 ปีที่แล้ว +1

      ਬਹੁਤ ਧੰਨਵਾਦ😘💕 ਜੀ ਜਵਾਬ ਦੇਣ ਲਈ ਇਸ ਤੋਂ ਪਤਾ ਲੱਗ ਦਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਚਹਾਉਣ ਵਾਲੇ ਨੂੰ 🙏🙏

    • @harpreetgill4670
      @harpreetgill4670 2 ปีที่แล้ว

      @@gurdeepsingh4345 you 😊😊

    • @psnk6208
      @psnk6208 ปีที่แล้ว

      Best lack

    • @parmindersingh9448
      @parmindersingh9448 ปีที่แล้ว

      ਵਾਹਿਗੁਰੂ ਜੀ

  • @gurdasrajasthani1941
    @gurdasrajasthani1941 3 ปีที่แล้ว +4

    Live king ❤️❤️ustad labh heera ji ❤️❤️❤️❤️🌹👌

  • @mandarsingh8262
    @mandarsingh8262 3 ปีที่แล้ว +3

    ਲਾਭ ਹੀਰੇ ਦਾ ਕੋਈ ਤੋੜ ਨੀ 🙏🙏🙏

  • @manisidhuofficial8958
    @manisidhuofficial8958 3 ปีที่แล้ว +11

    Ustad LABH Heera ji

  • @nristar6507
    @nristar6507 3 ปีที่แล้ว +3

    ਬਹੁਤ ਵਧੀਆ ਉਸਤਾਦ ਜੀ

  • @mirza72mirza42
    @mirza72mirza42 3 ปีที่แล้ว +8

    Karan Aujla best Labe Hera ❤️❤️❤️

  • @shindasamaon3004
    @shindasamaon3004 3 ปีที่แล้ว +6

    Live King Ustaad labh heera ji

  • @ramanbiroke6435
    @ramanbiroke6435 3 ปีที่แล้ว +7

    Labh heera always best 🙏

  • @RamSingh-uq3sh
    @RamSingh-uq3sh 3 ปีที่แล้ว +5

    love you Ustaad ji ❤️❤️❤️

  • @RAHMATMUSICPRODUCTION
    @RAHMATMUSICPRODUCTION 3 ปีที่แล้ว +2

    Thanks all team members roburu karvaya guru ji nu

  • @SurjeetSingh-pb6uz
    @SurjeetSingh-pb6uz 3 ปีที่แล้ว +4

    O mere sai.speechless no word.daata ji mhear karan mere vadde veer te.

  • @akamhtaur8835
    @akamhtaur8835 3 ปีที่แล้ว +1

    ਲਾਭ ਹੀਰਾ ਉਸਤਾਦ ਜੀ ਸਿਰਾ

  • @ravi_mattu
    @ravi_mattu 3 ปีที่แล้ว +2

    ❣️❣️❣️❣️Lub u heera jii😍😍😍😍

  • @rupindersidhurupindersidhu97
    @rupindersidhurupindersidhu97 3 ปีที่แล้ว +4

    Labh heera ❤️❤️🥰 ghint banda aw

  • @harpreethappy2090
    @harpreethappy2090 3 ปีที่แล้ว +9

    Real hira malwe da👌

  • @sawanranasadshayar9629
    @sawanranasadshayar9629 3 ปีที่แล้ว

    लाभ हीरा बहुत ही अच्छा कलाकार है और मैं भी लाभ हीरे का फैन हूं और मैं हरियाणा से हूं ❤️❤️❤️❤️👍👍👍👍👍👍🙏🙏

  • @ravi_mattu
    @ravi_mattu 3 ปีที่แล้ว +2

    32:00 best lines

  • @ravi_mattu
    @ravi_mattu 3 ปีที่แล้ว +3

    Vekhna hai ji heera ji nu bas ikk vari😍😍😍😍

  • @gurpreetsingh-dc4ec
    @gurpreetsingh-dc4ec 3 ปีที่แล้ว +5

    ਹਾਏ ਓ ਹੀਰੇਆ

  • @vishalheerabigdreams3526
    @vishalheerabigdreams3526 2 ปีที่แล้ว

    Super men Ustaad Labh heera g

  • @SubhashSingh-vo4jp
    @SubhashSingh-vo4jp 2 ปีที่แล้ว

    Sab to alg voice h ustaad labh heera ji di bahut hi wadiya gayeki h bus hor koi shabd ni salaam h is insaan nu sadi

  • @mahingasingh4610
    @mahingasingh4610 2 ปีที่แล้ว

    Very very very very nice👍👍👍👍👍

  • @ManrajKaur-to3gv
    @ManrajKaur-to3gv ปีที่แล้ว +1

    Sira labh heera

  • @chamkaursingh108
    @chamkaursingh108 3 ปีที่แล้ว

    ਲਾਭ ਹੀਰਾ ਅੱਤ ਆ

  • @guribhathal9708
    @guribhathal9708 3 ปีที่แล้ว +2

    Apna fav. Singer a labh heera ,, jeonda vasda rhe,,

  • @Allrounder-00786
    @Allrounder-00786 3 ปีที่แล้ว +6

    Kya baat ustaad ji

  • @BharpoorSingh-ds6ef
    @BharpoorSingh-ds6ef ปีที่แล้ว

    ਜੇ ਕਿਸੇ ਲਾਭ ਹੀਰਾ ਬੁੱਕ ਕੀਤਾ ਹੋਵੇ ਨਾਲ ਹਾਕਮ ਬਖਤੜੀ ਦਲਜੀਤ ਕੌਰ ਨੂੰ ਬੁਕ ਕਰਨ ਗੲਏ ਤਾ ਹੀਰੇ ਦਾ ਨਾਮ ਸੁਣਕੇ ਹਾਕਮ ਬਖਤੜੀ ਭੱਜ ਜਾਂਦਾ ਸੀ

  • @bittusidhusidhu637
    @bittusidhusidhu637 3 ปีที่แล้ว +4

    Nice 22 j 🙏

  • @RanjitSingh-or3mw
    @RanjitSingh-or3mw ปีที่แล้ว

    Very melodious voice labh heera

  • @LabhHeeraMusicLife
    @LabhHeeraMusicLife 3 ปีที่แล้ว +2

    SAT SHRI AKAL JI TUHADA BHUT BHUT DHANWAD JI LIKE SHARE COMMENTS LAYI JIYONDE VASDE RAHO TUHADA AAPAN LABH HEERA

    • @skaur3533
      @skaur3533 2 ปีที่แล้ว

      Sat shri akal ji meri dua rab tuhadi omr ਲੰਬੀ ਕਰੇ

    • @skaur3533
      @skaur3533 2 ปีที่แล้ว

      Sk channi

    • @skaur3533
      @skaur3533 2 ปีที่แล้ว

      ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ

    • @KuldeepSingh-tu7cv
      @KuldeepSingh-tu7cv ปีที่แล้ว

      V good 22 ji

  • @kuldeepsingh17377
    @kuldeepsingh17377 3 ปีที่แล้ว +1

    ਐ ਤਾਂ sira ਹੈ ਬਾਬੇ,,,,

  • @ramanrozar9039
    @ramanrozar9039 2 ปีที่แล้ว

    Live👑 King ustaad labh heera ji👍 Raman Rozar Bhagsar🙏

  • @sukhgill9736
    @sukhgill9736 3 ปีที่แล้ว +4

    Sirra bai jr

  • @myfavouritelabhheera4242
    @myfavouritelabhheera4242 3 ปีที่แล้ว +5

    ਅਮਰ ਸਿੰਘ ਚਮਕੀਲਾ ਜੀ ਦੇ ਧਾਰਮਿਕ ਗੀਤ ਅਤੇ ਲਾਭ ਹੀਰੇ ਦੇ ਧਾਰਮਿਕ ਗੀਤਾਂ ਦੀ ਚਰਚਾ ਕਿਉਂ ਨਹੀਂ ਕਰ ਰਹੇ ਜਦਕਿ
    ਇਹਨਾਂ ਦੇ ਧਾਰਮਿਕ ਗੀਤਾਂ ਵਿਚ ਬਹੁਤ ਰੱਸ ਤੇ ਅਲਗ ਅੰਦਾਜ਼ ਵਿੱਚ ਹਨ।
    ਬੇਨਤੀ ਹੈ ਕਿ ਅਗਲੀ ਇੰਟਰਵਿਊ ਵਿਚ
    ਧਾਰਮਿਕ ਗੀਤਾਂ ਦੀ ਜ਼ਰੂਰ ਗੱਲ ਬਾਤ ਹੋਵੇ ਜੀ।

  • @gurmailsingh3712
    @gurmailsingh3712 2 ปีที่แล้ว

    Good 👍🙏🏽 Bro Heera ji Lyrics Shinda Badbar BNL pB ⭐⭐

  • @virendersingh5788
    @virendersingh5788 2 ปีที่แล้ว

    Love you bai jindabad 🥰🥰🥰🥰

  • @sawanranasadshayar9629
    @sawanranasadshayar9629 3 ปีที่แล้ว

    Mast Singer labh heera 💪💪🙏🙏❤️👍

  • @rajandhaliwal70
    @rajandhaliwal70 3 ปีที่แล้ว +1

    Sidhu Moose Wala 💯

  • @preetsidhu49653
    @preetsidhu49653 ปีที่แล้ว

    Jora sira song deep bai naal❤
    Bakki be song end aa

  • @hs9236
    @hs9236 3 ปีที่แล้ว +2

    Thanbaaad ji lahb y nal milaan lye

  • @its_randhawa_0161
    @its_randhawa_0161 3 ปีที่แล้ว +2

    Best singer ajj da time da

  • @HarjinderSingh-mt2cf
    @HarjinderSingh-mt2cf 3 ปีที่แล้ว +2

    Very nice calacar y labh hira j

  • @samnbadesha5911
    @samnbadesha5911 3 ปีที่แล้ว +1

    Sirra bnda labh heera

  • @jaspalmuhhar2330
    @jaspalmuhhar2330 3 ปีที่แล้ว +4

    Nice 👍

  • @rinkujallajan1097
    @rinkujallajan1097 ปีที่แล้ว

    Love you heera ji

  • @sandeepentri6668
    @sandeepentri6668 3 ปีที่แล้ว

    Siraaaaa.paji

  • @surinamsingh2578
    @surinamsingh2578 3 ปีที่แล้ว +3

    Live king

  • @iqbalchahal8497
    @iqbalchahal8497 2 ปีที่แล้ว

    love u labh heera

  • @vickysingla0843
    @vickysingla0843 3 ปีที่แล้ว +3

    Labh heera ji thonu koi bahut miss karda hou aaj kal, par oh mere ton bahut door ae par oh pakka yaad karde hon ge

  • @NagorSingh-jk7dq
    @NagorSingh-jk7dq ปีที่แล้ว

    ❤❤❤❤❤❤❤❤

  • @Gurpreetsingh-000
    @Gurpreetsingh-000 2 ปีที่แล้ว

    👌👌👌🙏🙏

  • @baggasingh688
    @baggasingh688 3 ปีที่แล้ว +2

    ❤️🙏🙏🙏👌👌👌

  • @gurpreetsehjra5175
    @gurpreetsehjra5175 3 ปีที่แล้ว

    Love you y ji 👌👌👌👌❤❤❤❤❤

  • @nkkbajwa4089
    @nkkbajwa4089 3 ปีที่แล้ว

    Att sirra end

  • @surjeetpandher997
    @surjeetpandher997 3 ปีที่แล้ว +1

    Labh heera near my 💖💘

  • @AvtarSingh-cn4wn
    @AvtarSingh-cn4wn 3 ปีที่แล้ว +3

    Very nice mama ji

  • @HarpreetSingh-fp9yw
    @HarpreetSingh-fp9yw 3 ปีที่แล้ว +1

    Ustaad gg sirra sirra sirra g

  • @harindersamra2899
    @harindersamra2899 3 ปีที่แล้ว +1

    Karan 22

  • @veerpalsingh5253
    @veerpalsingh5253 3 ปีที่แล้ว +6

    Live king bai LABHHEERA EVERGREEN SINGR💖💖💖

  • @Sangha118
    @Sangha118 3 ปีที่แล้ว +2

    Legend Bande Aw Eh..👌

  • @GurpreetSingh-kp3zx
    @GurpreetSingh-kp3zx 3 ปีที่แล้ว +2

    ❤️❤️👍👍

  • @mannusidhu4670
    @mannusidhu4670 3 ปีที่แล้ว +1

    Ustad super

  • @gumnaamjihaaddiwal5075
    @gumnaamjihaaddiwal5075 3 ปีที่แล้ว +2

    Heera ustaad

  • @HarjinderSingh-mt2cf
    @HarjinderSingh-mt2cf 3 ปีที่แล้ว +2

    Very nice song Kanger wale veer fan app j de Kanger wale veer j

  • @jasbirnijjer4377
    @jasbirnijjer4377 3 ปีที่แล้ว +1

    Great Heera22

  • @cycleking1104
    @cycleking1104 3 ปีที่แล้ว

    ❤️❤️

  • @jagtarsinghsidhu2675
    @jagtarsinghsidhu2675 3 ปีที่แล้ว +2

    🙏🙏👌👌❤❤🌹👍

  • @virendersingh5788
    @virendersingh5788 2 ปีที่แล้ว

    Bohta vadiy bai g

  • @darshidhessi2196
    @darshidhessi2196 3 ปีที่แล้ว +1

    ਸਿਰਾ ਅਵਾਜ

  • @sharan_brar009
    @sharan_brar009 2 ปีที่แล้ว

    Laab hereaaa

  • @sukhisingh1757
    @sukhisingh1757 3 ปีที่แล้ว

    wow very nice

  • @hardeepsingh4144
    @hardeepsingh4144 3 ปีที่แล้ว +3

    👍

  • @RanjitSingh-or3mw
    @RanjitSingh-or3mw ปีที่แล้ว

    Very good

  • @naseebsinghnaseebsingh6277
    @naseebsinghnaseebsingh6277 3 ปีที่แล้ว

    Very nice

  • @sukhpreetsingh825
    @sukhpreetsingh825 3 ปีที่แล้ว +1

    Swaad a giya Bai ji

  • @baltejsingh1815
    @baltejsingh1815 3 ปีที่แล้ว

    Very nice thought and heart touching song and bol

  • @sukhpalbatth5807
    @sukhpalbatth5807 3 ปีที่แล้ว

    ਬਾਈ ਸ਼ੇਰਪੁਰ ਅਖਾੜੇ ਵਿੱਚ ਬਹੁਤ ਦੇਖਿਆ ਜਦੋਂ ਜੇ ਹੀਰਾ ਆਉ ਤਾਂ ਪਕਾ ਜਾਵਾਂ ਗੇ

  • @sidhu3074
    @sidhu3074 3 ปีที่แล้ว

    Labh heera sidhu moose wala 🔥🔥🔥🔥🔥🔥

  • @Deepy.Bagri88
    @Deepy.Bagri88 3 ปีที่แล้ว +1

    looking soo handsome

  • @jagwantsingh9531
    @jagwantsingh9531 2 ปีที่แล้ว

    waheguru ji.

  • @ramandjeventspatran7559
    @ramandjeventspatran7559 3 ปีที่แล้ว

    Labh Hera dila da v hera banda hai best 👍

  • @arshdeepbhathal4300
    @arshdeepbhathal4300 3 ปีที่แล้ว +1

    Very nice ji

  • @rakeshkumra610
    @rakeshkumra610 3 ปีที่แล้ว +1

    Nice hera ji

  • @VarinderSingh-dx2ix
    @VarinderSingh-dx2ix 3 ปีที่แล้ว

    Labh heera Love you

  • @davindersingh2410
    @davindersingh2410 3 ปีที่แล้ว +1

    Lvu hiraaa sabbbb ji

  • @navmardaynavmarday8562
    @navmardaynavmarday8562 3 ปีที่แล้ว +6

    ਆ ਜਿਹੜੇ ਕੰਜਰਾਂ ਨੇ unlike ਕੀਤਾ ਇਨ੍ਹਾਂ ਨੂੰ ਪੁੱਛੇ ਕੋਈ ਵੀ ਏ ਸਾਲਿਓ ਮੋਦੀ ਆ ਲਾਭ ਹੀਰਾ ਪੰਜਾਬ ਦਾ ਲੋਕ ਗਾਇਕ ਬੇਅਕਲੋ

    • @Sangha118
      @Sangha118 3 ปีที่แล้ว +1

      Laudu aw oh 😂