Babo beti tusi bohat achha kam kar rahay o ! thuhadi acting bohat perfect hai. Tusi seebo bebe di beti ta nain ? Main Pakistan ton comment kr rihan. Love you so much. Tuhadi jaban sanon apni jaban lagdi aa. Meri nani, meri masiyan aihi jaban bolday si. Oh v India chon migrate kar k Pakistan aai si. Oh Malir kotla, sangroor, Ludhiana da zikr bohat karday si. Yousaf Chaudhry, Rawalpindi.
me pahale ve babbu dia telly chote filam namardar ubbia vich dekia se,meno acting bahoot vadia lage se,jo magar naal karde se,vadia har koi har vich pariwar vich dkh sacta hai.
THREE BOOKS FOR MR. NAVJOT SINGH SIDHU Books are our best friends. These books are written by great men of the word. 1-"POWER OF POSITIVE THINKING" by Norman Vincent Peale  2- "SEVEN SPIRITUAL LAWS OF SUCCESS." By Dr. Deepak Chopra  3- "ANNA KARENINA" by Leo Tolstoy This is regarded as one of the greatest books of the world. Films have been made on this book in English and some European languages.. 
ਬੱਬੂ ਜੀ ਤੁਸੀਂ ਗਾਣਾ ਕਰੌ ਬਹੁਤ ਵਧੀਆ ਅਵਾਜ਼ ਆ ਜੀ ਰੂਹ ਖੁੱਸ ਹੌ ਗਈ ਨਾਇਸ ਜੀ
ਬਹੁਤ ਹੀ ਵਧੀਆ ਕਲਾਕਾਰ ਹੋ ਮੈਡਮ, ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਜਿਉਂਦੇ ਰਹੋ
Very good beta ji,
👍👍🙏🙏👍👍
ਬੇਟਾ ਜੀ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਹੈ।
ਰੱਬ ਤੁਹਾਨੂੰ ਹਮੇਸਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸੇ।
ਬੱਬੂ ਭੈਣ ਬਹੁਤ ਵਧੀਆ ਐਕਟਿੰਗ ਕਰਦੀ ਹੈ ਜੀ
ਬੱਬੂ ਜੀ ਮੈ ਥੌਡੀਆ ਸਾਰੀਆਂ ਵਿਡੀਊ ਦੇਖਦਿਆਂ ਬਹੁਤ ਵਧੀਆ ਜੀ ਵੀਡੀਓ ਸਿਰਾਂ ਹੁੰਦਿਆ ਗੱਡੀਆਂ ਵਾਲੀ ਵਾਲੀ ਵਿਡੀਊ ਬਹੁਤ ਵਧੀਆ ਲੱਗਦੀਆਂ ਕੰਮ ਕੌਈ ਵੀ ਮਾੜਾ ਨੀ ਹੂੰਦਾ 👌👌👍❤🌷
ਮੈਡਮ ਬੱਬੂ ਤੁਹਾਡੀ ਜੋੜੀ ਸਭ ਤੋਂ ਵੱਧ ਧਰਨਾਟ ਨਾਲ ਹੀ ਵਧੀਆ ਲਗਦੀ ਹੈ ਓਸ ਵੀਡੀਓ ਵਿੱਚ ਜ਼ਰੂਰ ਕੰਮ ਕਰਿਆ ਕਰੋ
ਬਹੁਤ ਵਧੀਆ ਜੀ ਵਾਹਿਗੁਰੂ ਲਮੀ ਉਮਰ ਕਰੇ ਬਬੂ ਜੀ ਦੀ ਤਾ ਲੋਕਾ ਨੂੰ ਇਸੇ ਤਰਾ ਹਸਾਉਂਦੇ ਰਹਿਣ
ਮੇਰੀ ਧੀ ਦੀ ਆਵਾਜ਼ ਬਹੁਤ ਬੁਲੰਦ ਹੈ ਬਹੁਤ ਪਿਆਰੀ ਮੇਰੀ ਧੀ ਬੱਬੂ ਪਿੰਡ ਵਿੱਚ ਇਹੀ ਕੁੱਝ ਹੁੰਦਾ ਸਾਡਾ ਤਾਂ ਵੀਡੀਓ ਦੇਖਕੇ ਮਨ ਖੁਸ਼ ਹੋ ਜਾਂਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🤗🤗🤗🤗💞💞💞💞💐💐💐💐🙏🙏🙏🙏
ਬਹੁਤ ਵਧੀਆ ਗੱਲ ਕੀਤੀ ਆ ਬੱਬੂ ਨੇ ਵੀ ਪੈਸਾ ਤਾਂ ਮਿਲ ਜਾਣਾ ਪਰ ਇੱਜ਼ਤ ਨਹੀਂ ਮਿਲਦੀ ਕਿਤੇ ਵੀ ਜੁਗ ਜੁੱਗ ਜੀਉ ਮੇਰੀ ਭੈਣ ਬੱਬੂ 🙏🙏🙏🙏🙏🙏👌👌👌👌
Babbu madam ji di acting very ameging..parmatma ehna nu chardi kla vich rakhe
Babbu GOOD SO BEAUTIFUL ACTING like her all role
ਬੱਬੂ ਜੀ ਬਹੁਤ ਵਧੀਆ
ਕਿਆ ਬਾਤ ਬੱਬੂ ਜੀ
ਬੱਬੂ ਬੀਬਾ ਜੀ ਵੇਖਣ ਵਾਲਿਆ ਨੂੰ ਦਰਸ਼ਕ ਕਿਹਾ ਜਾਦਾ ਹੈ ਤੇ ਸੁਣਨ ਵਾਲਿਆ ਨੂੰ ਸਰੋਤੇ । ਮਾਫ ਕਰਨਾ । ਧੰਨਵਾਦ
ਬਹੁਤ ਹੀ ਵਧੀਆ ਕਲਾਕਾਰ ਨੇ ਹਰਦੀਪ ਕੌਰ ਬੱਬੂ
ਬਹੁਤ ਵਧੀਆ ਸੁਭਾਅ ਦੇ ਮਾਲਕ ਨੇ
ਬਹੁਤ ਬਹੁਤ ਮੁਬਾਰਕਾਂ ਬੱਬੂ ਜੀ
ਜਸਵਿੰਦਰ ਕੰਡਿਆਰਾ ਮੱਲਕਟੋਰਾ ਮਲੋਟ 🙏🙏🙏🙏🙏🙏🙏
Waheguru ji sab ਖੁਸ਼ ਰੱਖੇ ।ਕਿੰਨੀ ਖੁੱਸ਼ੀ ਆ ਯਰ 😘👏🎉🎉
ਭੈਣ ਬੱਬੂ ਬਹੁਤ ਵਧੀਆ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਸਦਾ ਖੁਸ਼ ਰੱਖੇ 🙏
ਸੱਤ ਸ੍ਰਿ ਅਕਾਲ ਹਰਦੀਪ ਕੋਰ ਮੇਡਮ ਜੀ ਤੁਹਾਡੀ ਇੰਟਰਵੀਊ ਬਹੁਤ ਸੋਣੀ ਲੱਗੀ ਜੀ
ਧੱਕਾ ਨਾ ਕਰੋ ਬਾਈ ਜੀ ਧੱਕਾ ਨਾ ਕਰੋ😂😂ਬਹੁਤ ਸਾਰਾ ਪਿਆਰ ਮੇਰੀ ਛੋਟੀ ਤੇ ਪਿਆਰੀ ਜਿਹੀ ਭੈਣ ਵੀਰਪਾਲ ਕੌਰ ਸ਼ੇਰਗਿੱਲ ਲਈ 🤗🤗
ਧੱਕਾ ਨਾ ਕਰੋ ਵੀਰ ਜੀ, ਧੱਕਾ ਨਾ ਕਰੋ।
ਬਹੁਤ ਵਧੀਆ ਜੀ
ਬੱਬੂ ਜੀ🙏🙏🙏🙏
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Very nice 👌👌👌🥰👌 madam jii God bless you
ਆ ਤਾਂ ਭੈਣ ਓਹੀ ਆ 🤣ਵੀਰ ਜੀ ਧੱਕਾ ਨਾਂ ਕਰੋ ਵੀਰ ਜੀ ਧੱਕਾ ਨਾਂ ਕਰੋ🤣🤣ਭੈਣੇ ਗ਼ੁੱਸਾ ਨਾਂ ਕਰਿਓ ਪਰ ਤੁਸੀਂ ਛਾਅ ਗਏ
God bless you Babbu g
Babbu is expert in Malvai touch Kutekhani. I appreciate his all work.
ਮੈਨੂੰ ਲੱਗਦਾ ਬੱਬੂ ਜੀ ਉਭਿਆਂ ਪਿੰਡ ਤੋਂ ਨੇ
hanji asi tuhadiya saariya video dekhde aa meri puri family tuhanu buhat pasnd kardi a... very nice
Babbu i love you
ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਤੁਸੀ ਵੀ ਅੱਜ ਕੱਲ ਹਿੱਟ ਹੋ ਜੀ insta reel te😆😆😆
hegi sohni aa moto jahi
ਬੱਬੂ ਨੇ ਆਪਣੇ ਪਤੀ ਤੇ ਸਹੁਰੇ ਪਰੀਵਾਰ ਵਾਰੇ ਕੁਝ ਨਹੀ ਦੱਸਿਆ।
Blgam ho gyi huni aaaa ta nhi dsya
babbu ji bhoot vdea actor ne
ਸਹੀ ਜੱਟੀ ਹੈ ਕੁਦਰਤ ਦੀ ਮੇਹਰ ਨਾਲ ਸਰਦਾਰਨੀ ਹੈ
Menu tuhadi acting bhut vadhia lgdi aa sis .....tuhadi ta singer v bhut vadhia ho...so sweet....
Ssa bhain ji.bhouhat sohniya galan kitiya .nice vichar.nice video
Babu madam very nice 👌 lady
Nice Interview Babu Mam
Very nice dede g ❤️❤️
ਆਹ ਐਂਕਰ ਤਾਂ ਓਹੀ ਨੀ ਭਲਾਂ? "ਧੱਕਾ ਨਾਂ ਕਰੋ ਆਲ਼ੀ 😂
hahahaha
Hanji hanji
Sister'Ji app nu Kush rakha wahaguru ji
Rab.di.mehar.hai..
Heart touching singing
ਮਨਜੀਤ ਸੰਧੂ ਦੀ ਮੁਲਾਕਾਤ ਕੀਤੀ
ਸਤਿ ਸ੍ਰੀ ਆਕਾਲ ਭਾਬੀ ਜੀ ਬਹੁਤ ਵਧੀਆ ਵੀਡੀਓ ਹੈ
Good luck sister in babu
Babbu g lv u❤❤
Babbu ji very good 😍
Babo beti tusi bohat achha kam kar rahay o ! thuhadi acting bohat perfect hai. Tusi seebo bebe di beti ta nain ? Main Pakistan ton comment kr rihan. Love you so much. Tuhadi jaban sanon apni jaban lagdi aa. Meri nani, meri masiyan aihi jaban bolday si. Oh v India chon migrate kar k Pakistan aai si. Oh Malir kotla, sangroor, Ludhiana da zikr bohat karday si. Yousaf Chaudhry, Rawalpindi.
Hanji ma fann a Babu ji da
Thanku babbu bata ok
Voice beautiful
ਧੱਕਾ ਨਾ ਕਰੋ ਵੀਰ ਜੀ
Wmk ji 🙏🙏🏻 Ncy kaint thode sare videos
me pahale ve babbu dia telly chote filam namardar ubbia vich dekia se,meno acting bahoot vadia lage se,jo magar naal karde se,vadia har koi har vich pariwar vich dkh sacta hai.
My family enjoy your video, my kids learn Punjabi from your videos. Love from Canada 🇨🇦
THREE BOOKS FOR MR. NAVJOT SINGH SIDHU
Books are our best friends. These books are written by great men of the word.
1-"POWER OF POSITIVE THINKING" by Norman Vincent Peale

2- "SEVEN SPIRITUAL LAWS OF SUCCESS." By Dr. Deepak Chopra

3- "ANNA KARENINA" by Leo Tolstoy This is regarded as one of the greatest books of the world. Films have been made on this book in English and some European languages..

Very good mam ji
Best' of luck mari pann Babu g
Good work madam ji thank you
Babbu your dialogue deh janya and main aen mehndi c are very excellent and famous
Very Interested interView Babbu ji
Babbu 🌹🌹🌹
ਪੱਤਰਕਾਰ ਤਾਂ ਧੱਕੇ ਵਾਲੀ ਆਂ ਧੱਕਾ ਨਾ ਕਰੋ ਵੀਰ ਜੀ 🤣🤣
Nice ❤️❤️
Very nice sister ghaint comments
Bahut vadia vidio Ne Tohadia
ਧੱਕਾ ਨਾ ਕਰੋ ਵੀਰ ਜੀ ਇਹ ਓਹੀ ਮੈਡਮ ਆ
Good veery nice babu sister
I likee it BABBU JI
Very nice babu ji
Good 👍
ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ
Good very
ਭਾਰਤ ਹੈ ਈ ਧਁਕਾ ਸਟਾਰਟ ਇਹਨੂੰ ਧਁਕਾ ਲੈਣਾ ਪੈਦਾ
Very nice ❤️❤️❤️
Sat sri akal ji. Bahuat vidia video ji. And geet v vidia
Shi aa bhene ❤️🙃
Good cm Punjab baghwint Mann ji
Dhaka na karo veer g Dhaka na karo super hit
Very nice sister
Nice babbu
Very good my sister
👌✌
pardeep veere k mile ch a babbu didi nu
Tuc ta singer v bhut vadhia ho
Sure priwar bare kuz Ni keha director Dhaka karde hai kudiya sahi kahendiya hai compromise Karna painda
So sweet g
ਗਜਰਂ ਕਿਤੇ
Good babu ji
Good👍🎬
Love from Pakistan
V nice g
Very nice
ਨੰਬਰਦਾਰ ਉਭਿਆ ਚੈਂਨਲ ਤੇ ਬਹੁਤ ਚਿਰ ਤੋਂ ਬੱਬੂ ਨਹੀਂ ਆਈ
Very nice ji👍👍👍
sona kam karde tuc very good
Nice 👍
Good
Very nice