Confession : Sabi Bhinder - The Kidd | Punjabi Song 2021 | Jatt Life Studios

แชร์
ฝัง
  • เผยแพร่เมื่อ 23 ธ.ค. 2024

ความคิดเห็น • 8K

  • @JattLifeStudios
    @JattLifeStudios  3 ปีที่แล้ว +5053

    Kida Lagya Song Ik Comment Karke Jrur Dasyo 🎤🙏🏻

    • @charanjeetsingh3386
      @charanjeetsingh3386 3 ปีที่แล้ว +158

      Vdiaa 👍👍👍 glbaat

    • @MudassirGujjar24
      @MudassirGujjar24 3 ปีที่แล้ว +67

      Boht ghaint 👍👍🔥🔥🔥

    • @gunjotsinghk2231
      @gunjotsinghk2231 3 ปีที่แล้ว +46

      Sabi veere tusi professionally singer atte lyricist Ban jao veere future bright aa tuada

    • @Zaildar0008
      @Zaildar0008 3 ปีที่แล้ว +26

      babbu maan ♥♥♥

    • @bhasinsaab8411
      @bhasinsaab8411 3 ปีที่แล้ว +12

      Kaint❤️

  • @HarinderSamra
    @HarinderSamra 3 ปีที่แล้ว +734

    Level alag a bai sabi tere geetan da 👌🔥

  • @riprecords1372
    @riprecords1372 2 ปีที่แล้ว +260

    ਐਨਾ ਤਾਕੜਾ ਗੀਤ ਭੈਣਚੋ ਲੋਕਾਂ ਨੇ Support ਨੀ ਕਰੀ 100 Millon ਪਾਰ ਜਾਣਾ ਚਾਹਿੰਦਾ ਸੀ ਗੀਤ ਲਵ ਯੂ Sabi Bhinder This Real Og Bro Real Og 🙏🙏🙏♥️♥️♥️

    • @gaganverma9559
      @gaganverma9559 ปีที่แล้ว +7

      ਵੀਰ ਸੱਚੀਂ ਯਾਰ ਬਹੁਤ ਸੋਹਣਾ ਲਿਖਦਾ ਬਾਈ, ਸਿੱਧੂ ਮੂਸੇ ਵਾਲਾ ਤੇ ਸਾਬੀ ਭਿੰਡਰ ਦੋਵੇਂ ਸਿਰਾ ਨੇ।😊

    • @thuglife7540
      @thuglife7540 ปีที่แล้ว +7

      Dark Love By Sidhu Moose Wala
      Confessions By Sabi Bhinder
      Real OG Songs ⚡🌪️🔥

    • @manish_panditt_007
      @manish_panditt_007 หลายเดือนก่อน +2

      Karage veere

  • @Inderveer0
    @Inderveer0 3 ปีที่แล้ว +318

    ਗਾਣੇ ਤਾ ਹੋਰ ਵੀ ਲਿਖਦੇ ਨੇ ,
    ਤੂੰ ਤੁਰਿਅਾ ਫਿਰਦਾ ਕਿੱਦਰ ਏ ,
    ਤੂੰ ਤਾ ਅੰਤ ਕਰਨ ਨੂੰ ਫਿਰਦਾ ,
    ਪਰ ਮੈਦਾਨ 'ਚ ਅਾਇਅਾ ਸਾਭੀ ਭਿੰਡਰ ਏ

  • @ManmeetSandhu-Music
    @ManmeetSandhu-Music 3 ปีที่แล้ว +11

    ਮੇਰੇ ਕੰਮ ਨਾ ਆਉਣੇ ਕੀਤੇ ਜਾਪ ਤੇਰੇ ✍️👌
    ਸਾਬੀ ਭਿੰਡਰ 😍

  • @navnagra2515
    @navnagra2515 3 ปีที่แล้ว +251

    ਜੀ ਉਏ ਸੋਹਣਿਆ ਕੋਈ ਮੁੱਲ ਨੀ ਪਾ ਹੋਣਾ ਗੀਤ ਤੇਰੇ ਦਾ❤️💐

  • @YeahBabyRecords
    @YeahBabyRecords 3 ปีที่แล้ว +2763

    Different Kalam , Different Soch ⚡🔥

  • @kjatti8405
    @kjatti8405 3 ปีที่แล้ว +386

    ਮੇਰੇ ਕੰਮ ਨਾ ਔਣੇ ...
    ਕੀਤੇ ਜਾਪ ਤੇਰੇ ....🖋🖋👌👌

  • @baidwanmusic8038
    @baidwanmusic8038 2 ปีที่แล้ว +47

    Sabi Bhinder ਸੋ ਕਾਲਡ ਲੈਜੰਡਾਂ ਤੋਂ 100 ਦਰਜੇ ਵਧੀਆ ਕਲਮ ਆ ਬਾਈ ਦੀ । ਕਿੰਨਾ ਠੋਸ ਲਿਖਦਾ ਬਾਈ ,ਲਾਇਨ ਤੇ ਲਾਇਨ ਆਉਂਦੀ ਆ ਚੜੀ , ਗਾਉਂਦਾ ਵੀ ਬਹੁਤ ਸੋਹਣਾ । ਬਾਈ ਨਾਲ ਧੱਕਾ ਵੀ ਬੜਾ ਕਰਿਆ ਸਾਡੀ ਸਭਿਆਚਾਰੀ ਇੰਡਸਟਰੀ ਨੇ । ਕੋਈ ਨੀ ਬਾਈ ਲਗਿਆ ਰਹਿ....ਆਉਣ ਆਲਾ ਟਾਇਮ ਤੇਰਾ।
    ਗੀਤ ਦੀ ਮਸ਼ੀਨ ਨਾਹੀ, ਨਾਹੀ ਗੀਤਾਂ ਵਾਲੀ ਤੋਪ ਆ।
    ਡਿਫਰੈਂਟ ਕਲਮ ਆ , ਡਿਫਰੈਂਟ ਸੋਚ ਆ ।

    • @riprecords1372
      @riprecords1372 2 ปีที่แล้ว +2

      ਬਿਲਕੁਲ ਸਹੀ ਬਾਈ

    • @armansingh6129
      @armansingh6129 ปีที่แล้ว +3

      Shi gll bai but he's second and sidhu always first ❤❤

  • @sukhsanghera11
    @sukhsanghera11 3 ปีที่แล้ว +2559

    umeed aa video wadia lagya hove ga,song ta mera pelan hi fav. c ..thanx to jatt life studios

    • @chawlamottu8631
      @chawlamottu8631 3 ปีที่แล้ว +14

      paaji gall baat end kraati

    • @chawlamottu8631
      @chawlamottu8631 3 ปีที่แล้ว +16

      Video ne gaane nu hor sonaa krtaa

    • @SakhiCreations
      @SakhiCreations 3 ปีที่แล้ว +7

      siraa kraaya video aalaa ta

    • @aujlaarmy2230
      @aujlaarmy2230 3 ปีที่แล้ว +6

      Kaint👌👌👌

    • @gillraman6957
      @gillraman6957 3 ปีที่แล้ว +5

      Best viedo till date 👍 love the bently shot🐍

  • @kartikranipuria3285
    @kartikranipuria3285 3 ปีที่แล้ว +656

    ਇਹਨੂੰ ਮਿੱਤਰਾਂ ਕਲਮ ਕਹਿੰਦੇ ਆ ਤੁੱਕਾ ਨਹੀਂ 🔥🔥👌🏻👌🏻🖊🖊📖📖

  • @Deepp3022
    @Deepp3022 3 ปีที่แล้ว +87

    💪ਰੰਨਾਂ ਨਾ ਘੱਟ ਬਣਦੀ ਐ, ਤੇ ਦੁਸ਼ਮਣ ਜਾਦੇ ਬਣਦੇ ਨੀ,
    Bhinder ਆਂ ਦਾ ਮੁੰਡਾ ਆ, ਜਿਹਨੂੰ Sharp Shooter ਕਹਿੰਦੇ ਨੀ💪

  • @amandeep1780
    @amandeep1780 ปีที่แล้ว +26

    ਬਾਈ ਵੱਡਾ talent ਆ ਤੇਰੇ ਚ ।।ਤੇਰੇ ਵਰਗੀ unique ਲਿਖਤ ਕਿਸੇ ਦੀ ਹੈ ਨੀ ਅੱਜ ਤੱਕ। ਜੋਂ ਇਸ ਗੀਤ ਚ ਕਹਿ ਗਿਆ ਬਾਈ ਕਾਬਿਲ ਏ ਤਾਰੀਫ਼ ਆ 💕

  • @itssukhie
    @itssukhie 3 ปีที่แล้ว +388

    ਖੌਰੇ ਕਿੰਨੀਆਂ ਮਿਲੀਆਂ ਬਦੁਆਵਾਂ ਨੇ
    ਮੇਰੇ ਨਾਲ ਤੁਰਦੇ ਪਏ ਨੇ ਸਰਾਪ ਮੇਰੇ 👌👌

  • @lovepreetsingh6852
    @lovepreetsingh6852 3 ปีที่แล้ว +437

    ਏਸ ਜਨਮ ਮੈਨੂੰ ਮਾਫ ਕਰੀ ਮੁਟਿਆਰੇ ਨੀ ਅਗਲੇ ਜਨਮ ਮੈ ਕੋਲ ਆਵਾ ਗਾ ਆਪ ਤੇਰੇ 👌👌

  • @sukhpreetsingh199
    @sukhpreetsingh199 3 ปีที่แล้ว +67

    ਜਾ ਫੇਰ ਆਕੇ ਗੋਲੀ ਮਾਰ ਜਾ ਆਪ ਮੇਰੇ 🥀....... gangster writing ❤️👌🏻

    • @kaurramandhillon7359
      @kaurramandhillon7359 3 ปีที่แล้ว +2

      No Dhillon.bai 🤩 goli kyu khani a apa marange 😀

    • @sukhpreetsingh199
      @sukhpreetsingh199 3 ปีที่แล้ว +2

      @@kaurramandhillon7359 😂😂

    • @kaurramandhillon7359
      @kaurramandhillon7359 3 ปีที่แล้ว +1

      @@sukhpreetsingh199 😀

    • @sukhpreetsingh199
      @sukhpreetsingh199 3 ปีที่แล้ว

      @@kaurramandhillon7359 insta I’d ?

    • @sports-ul5rq
      @sports-ul5rq 3 ปีที่แล้ว

      @@sukhpreetsingh199 balle shera sida id te aa gya 🤣🤣🤣

  • @the_ak7749
    @the_ak7749 3 ปีที่แล้ว +12

    ਮੈਨੂੰ ਖੌਰੇ ਮੌਤ ਕਿੱਦਾ ਦੀ ਆਉਣੀ ਏ
    ਮੇਰੇ ਕੰਮ ਨਾ ਆਨੇ ਕੀਤੇ ਜਾਪ ਤੇਰੇ...🔥🙌

  • @prateeksinghrai_fanpage4835
    @prateeksinghrai_fanpage4835 3 ปีที่แล้ว +434

    ਜਿਥੇ ਜਾਕੇ ਮੁੱਕਦੀ ਆ ਰਾਈਟਰਾ ਦੀ ਸੋਚ ਭਿੰਡਰਾ ਦਾ ਮੁੰਡਾ ਉਥੋ ਭਰੇ ਪਰਵਾਜ ਨੀ ❤ deep Lyrics
    ਮਿਹਰ ਬਾਬੇ ਦੀ ਆ ਪੂਰੀ ਕੰਮ ਪੀਕ ਬੱਲੀਏ 👌👌

    • @harmangill2526
      @harmangill2526 3 ปีที่แล้ว

      Bai tenu parteek milna please gal kar

    • @aashishsinh6467
      @aashishsinh6467 3 ปีที่แล้ว

      th-cam.com/video/_V4TIMseV5M/w-d-xo.html

    • @jrw5409
      @jrw5409 3 ปีที่แล้ว

      M song writer han je kise nu chahida tah jrur dseyo 🙏

    • @harmangill2526
      @harmangill2526 3 ปีที่แล้ว +1

      @AjAy Khicher hm bai m v likhda

    • @jaggarai2213
      @jaggarai2213 3 ปีที่แล้ว +2

      👌👌❤💯

  • @Karmvirjat
    @Karmvirjat 3 ปีที่แล้ว +55

    ਬਹੁਤ ਚਿਰ ਤੋਂ ਉਡੀਕ ਸੀ ਬਾਈ ਦਿਲ ਜਿੱਤ ਲਿਆ 🤗⚔️

  • @shergillofficial7847
    @shergillofficial7847 3 ปีที่แล้ว +122

    Repeat repeat repeat repeat ਚਲ ਰਿਹਾ
    ❤️❤️ਵਾਹ ਬਾਈ ਤੇਰੀ ਕਲਮ ਨੂੰ ਸਲੂਟ

  • @PRINCEKUMAR-xx6ki
    @PRINCEKUMAR-xx6ki ปีที่แล้ว +15

    ਅੱਜ ਸੁਣਿਆ ਮੈਂ ਸੱਬੀ ਦੇ ਗੀਤ ਬਹੁਤ ਸੋਹਣੇ ਆ ਵੀਰ ਜੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤❤❤

  • @lakhwindershayar
    @lakhwindershayar 3 ปีที่แล้ว +16

    ਬਹੁਤ ਵਧੀਆ ਢੰਗ ਨਾਲ ਲਫਜਾ ਵਿੱਚ ਪਰੋ ਕੇ ਜਿੰਦਗੀ ਦੀ ਹਕੀਕਤ ਨੂੰ ਬਿਹਤਰ ਬਿਆਨ ਕਰਦਾ ਗੀਤ ਏ , ਬਹੁਤ ਵਧੀਆ ਕਲਮ , ਅਵਾਜ ਤੇ ਅੰਦਾਜ ਏ ।
    ਸੱਚਾ ਮਾਲਿਕ ਹੋਰ ਤਰੱਕੀਆ ਬਖਸ਼ਿਸ਼ ਕਰੇ ਜੀ ।

  • @sanmukhsandhu0880
    @sanmukhsandhu0880 3 ปีที่แล้ว +53

    ਬੰਦਾ ਬੰਬ ਇਹ ✔️😎

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like kare please

    • @karamSingh-ql2bz
      @karamSingh-ql2bz 3 ปีที่แล้ว

      Hi

  • @armansingh6129
    @armansingh6129 ปีที่แล้ว +7

    ਆੲੇ ਹਾਏ ❤❤ ਮੈਂ ਖੋਰੇ ਕਿਨੀ ਬਾਰ ਸੁਣ ਲਿਆ❤❤

  • @ManpreetSingh_01
    @ManpreetSingh_01 3 ปีที่แล้ว +210

    ਇਕ ਏਹੇ ਤੇ ਦੂਜਾ Arjan dhillon 🔥

    • @jatinpandotra3960
      @jatinpandotra3960 3 ปีที่แล้ว +6

      Momb

    • @deepakkkkkkkk
      @deepakkkkkkkk 3 ปีที่แล้ว +11

      Ap dhillon

    • @aashishsinh6467
      @aashishsinh6467 3 ปีที่แล้ว +2

      th-cam.com/video/_V4TIMseV5M/w-d-xo.html

    • @SharadProcha
      @SharadProcha 3 ปีที่แล้ว +8

      Ik khan bhaini aala

    • @jrw5409
      @jrw5409 3 ปีที่แล้ว +6

      Bro m song writer han je kise nu chahida tah jrur dseyo 🙏🙏

  • @vanshytgamer8316
    @vanshytgamer8316 3 ปีที่แล้ว +13

    Sirra 👌👌👌👌 song. ਇਸ ਗੀਤ ਨੂੰ ਸੁਣ ਕੇ ਮੈਨੂੰ sidhu moosewala song di yaad aa gi dark life

  • @Shirish_20
    @Shirish_20 3 ปีที่แล้ว +56

    Bhi tera vakhra hi nazara h🔥♥️

  • @davinder2493
    @davinder2493 2 ปีที่แล้ว +3

    2:22 ਖੌਰੇ ਕਿਨੀਆਂ ਮਿਲੀਆਂ ਬਦ-ਦੁਆਵਾਂ ਨੇ

  • @JagseerSingh-nm5jy
    @JagseerSingh-nm5jy 3 ปีที่แล้ว +19

    ਦਿਲ ਖੁਸ ਕਰਤਾ ਬਾਈ ❤️❤️ ਵਾਹਿਗੁਰੂ ਹੋਰ ਵੀ ਵੱਧ ਤਰੱਕੀ ਦੇਵੇ ਏਵੇ ਈ ਵਧੀਆ ਵਧੀਆ ਲਿਖਦਾ ਰਿਹ ❤️❤️🙏🙏

  • @SakshamSharma29
    @SakshamSharma29 3 ปีที่แล้ว +63

    The Kidd is Unstoppable🔥🔥🔥

  • @diljotkhannewalawala2679
    @diljotkhannewalawala2679 3 ปีที่แล้ว +58

    Dil nu lag gea ❤️❤️❤️❤️

  • @DhaliwalSaab-v4y
    @DhaliwalSaab-v4y 9 หลายเดือนก่อน +6

    ਬਾਬੇ ਮੇਰੀ ਕਿਸਮਤ ਤੇ ਤਾ ਰੱਬ ਵੀ ਰੋ ਪਿਆ
    ਜ਼ਿੰਦਗੀ ਦਾ ਮਕਸਦ ਹੀ ਨੀ ਹੁਨ ਕੋਈ
    ਸਾਲਾ ਮਕਸਦ ਹੀ ਖਤਮ ਹੋ ਗਿਆ 😢😢😢

  • @laddisingh6290
    @laddisingh6290 3 ปีที่แล้ว +38

    ਜਾ ਤਾ ਮੇਰੀ ਜਿੰਦਗੀ ਵੇਚੋ door ਹੋਜਾ ja ਫਿਰ ਆਕੇ ਗੋਲੀ ਮਾਰਜਾ ਆਪ mare 👍👍👍👍

  • @mandeepbrar5996
    @mandeepbrar5996 3 ปีที่แล้ว +334

    ਗਾਣਾ ਉਈ ਨਾ ਸੁਣੀ ਜਾਇਓ,
    ਗਾਣਾ ਸਮਝਣਾ ਪੂ,
    ਜੇ ਸਮਝ ਗੇ, ਫਿਰ ਵਾਰ ਵਾਰ ਸੁਣੋਗੇ,
    ਇਹ ਮੈ ਲਿਖਕੇ ਦਿੰਨਾ।
    ਬਹੁਤ ਡੂੰਘਾ song hai👌👌👌👌

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

    • @BadhanHarshal
      @BadhanHarshal 3 ปีที่แล้ว +1

      Sahi keha 22

    • @favouritechannel43
      @favouritechannel43 3 ปีที่แล้ว +1

      100% sahi gall kahi bai tu

    • @amritbhullar4249
      @amritbhullar4249 3 ปีที่แล้ว +4

      Bro eh ds skde k goli q mari aa kudi de bros dr

    • @cyberanil
      @cyberanil 3 ปีที่แล้ว

      th-cam.com/video/puj3sOXYcq4/w-d-xo.html

  • @dnmedia8145
    @dnmedia8145 3 ปีที่แล้ว +12

    ਖੌਰੇ ਕਿੰਨੀਆਂ ਮਿਲੀਆਂ ਬਦਦੁਆਵਾਂ ਨੇ , ਮੇਰੇ ਨਾਲ ਤੁਰਦੇ ਪਏ ਸ਼ਰਾਪ ਮੇਰੇ । #ਕਲਮ👍

  • @NX7_FFX
    @NX7_FFX 3 หลายเดือนก่อน +1

    ਚੰਗਾ ਫੇਰ ਤੇਨੁ ਆਖਰੀ ਸਲਾਮ ਨੀ 🔥🔥🔥

  • @kartikranipuria3285
    @kartikranipuria3285 3 ปีที่แล้ว +18

    ਜਿਹੜੇ ਕਹਿੰਦੇ ਸੀ ਲੋਕਾਂ ਨਾਲ ਪੰਗੇ ਲੈ ਕੇ ਹਿਟ ਹੋਇਆ ਹੈ, ਉਹ ਧਿਆਨ ਨਾਲ ਸੁਣ ਲਿਓ.... ਕੀ ਲਿਖਿਆ....🙏🏻❤️

  • @harmansandhu1390
    @harmansandhu1390 3 ปีที่แล้ว +60

    Different kalam te different soch ae 🔥

  • @newversestudios4560
    @newversestudios4560 3 ปีที่แล้ว +77

    THE KIDD HAVE REACHED AN ELITE LEVEL

  • @triggufanz1913
    @triggufanz1913 3 ปีที่แล้ว +24

    Raat da repeat te chalda pya
    Dhmaka likhya ✍️ Sabi 22 ji 🔥
    Love you so much ❤️

  • @harwinderbal3136
    @harwinderbal3136 3 ปีที่แล้ว +90

    Pta nahi kinni vaar eh gaana sun leya ❣️
    Boht Different song aa , addicted v .
    Support karo Sabi bhinder veer nu 🙏🙏💓

    • @panesarjass6927
      @panesarjass6927 3 ปีที่แล้ว +2

      Shi kya y slow jya gaya kina vdia lgda mevi daily 20 baar sunlena

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

    • @surindersingh5089
      @surindersingh5089 3 ปีที่แล้ว

      Support nu salia eda lakk tutta aa

  • @varandeepsingh4292
    @varandeepsingh4292 3 ปีที่แล้ว +171

    This song deserve 100 million + veiws 💪💪

    • @Sagar-ko4ce
      @Sagar-ko4ce 3 ปีที่แล้ว +1

      Baai Saab lyrics samjhna har kisi ke bas ki baat nhi hai

    • @Sagar-ko4ce
      @Sagar-ko4ce 3 ปีที่แล้ว

      Koi chkkr ni agar view Kam h

    • @BRAINLESSBOY
      @BRAINLESSBOY 3 ปีที่แล้ว

      22 Punjabi lyrics tuhade lai muskil hi hone @Sagar Kumar

  • @ShivanandShivayogimath
    @ShivanandShivayogimath 20 วันที่ผ่านมา +1

    Ajj vi jado marji sunlo gaana same time yaad aa janda gaana sun ke siraa sad song likhya veer ne 💔

  • @karandhaliwal9901
    @karandhaliwal9901 3 ปีที่แล้ว +1256

    ਬਹੁਤਾ ਤਾਂ ਪਤਾ ਨਹੀਂ ਸਾਬੀ ਵੀਰ ਪਰ ਦਿਲ ਟੁੱਟੇ ਆਲਾ ਆਸ਼ਕ ਬਣ ਕੇ ਗੀਤ ਲਿਖਿਆ ਹੋਏ ਤੁਸੀਂ ਨਹੀਂ ਆਮ ਬੰਦੇ ਦਾ ਅਜਿਹੇ ਸ਼ਬਦ ਲਿਖਣਾ ਬਸ ਦੀ ਗੱਲ ਨਹੀਂ

    • @Guriidhaliwal922
      @Guriidhaliwal922 3 ปีที่แล้ว +37

      99 like c Mai sochea chal 100 krdiye

    • @karandhaliwal9901
      @karandhaliwal9901 3 ปีที่แล้ว +11

      @@Guriidhaliwal922 thnx g 😁 fr ta vaddia kita g

    • @thekidd8189
      @thekidd8189 3 ปีที่แล้ว

      Q

    • @punjabifunnivideos5410
      @punjabifunnivideos5410 2 ปีที่แล้ว +25

      ਹਜਾਰਾਂ ਵਾਰ ਸੁਣ ਲਿਆ ਇਹ ਗੀਤ ਵਾਈ,ਪਰ ਮਨ ਨੀ ਅੱਕਦਾ

    • @Lavi5287
      @Lavi5287 ปีที่แล้ว +7

      Evi lagda bai sidhu naam di sheh suni aa ? Sab fail c ohde agge

  • @gurdeepsidhu5299
    @gurdeepsidhu5299 3 ปีที่แล้ว +94

    The Kidd Name is Enough ❤️ Sabi Brother Truly Talented Writer ✍️

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

  • @BCASmartclasses
    @BCASmartclasses 3 ปีที่แล้ว +36

    Y purane songs ala kmm ho gya evergreen aa jine wari mrji suno har waj jiada wadhia lgdaaa

  • @riprecords1372
    @riprecords1372 2 ปีที่แล้ว +19

    1 Millon like ਚਾਹੀਦਾ ਸੀ ਇਸ ਗੀਤ ਨੂੰ 100 Million Views ਚਾਹਿੰਦੇ ਸੀ 70k 80k Comments ਚਾਹਿੰਦੇ ਸੀ ਸਾਲੇ ਲੋਕਾਂ ਨੂੰ ਪਤਾ ਹੀ ਨੀ ਹੈਗਾ ਅਸਲੀ ਗੀਤਾਂ ਦਾ

  • @shaganmaan8113
    @shaganmaan8113 3 ปีที่แล้ว +35

    Tere gaane sarea toh alag hunde ne♠👌
    And specially The Kidd da music is
    Next level🔥🔥

  • @gura610
    @gura610 3 ปีที่แล้ว +59

    pure tallent is rare but i am happy that i found the pure tallent here

  • @samarjitingi-i7430
    @samarjitingi-i7430 3 ปีที่แล้ว +79

    THIS IS Next level PRODUCTION🔥

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

  • @tonymontana3645
    @tonymontana3645 ปีที่แล้ว +16

    Saabi is better than any bollywood or webseries actor in gangster role.He deserve gangster role in movie.

  • @SatvirSingh-zs6vd
    @SatvirSingh-zs6vd 3 ปีที่แล้ว +12

    Bina sune like kitta c..mainu pta c song sirrraaa huna❤❤🙏🙏👌👌

  • @JagtarSingh-qs4el
    @JagtarSingh-qs4el 3 ปีที่แล้ว +188

    I'm Mahi, Ek like us maa k liye jo apne bacho k liye din raat duaa karti he

  • @शेखरGulia
    @शेखरGulia 3 ปีที่แล้ว +16

    Bhaii iss song ko 100 million tak to m hi lga dunga...kitni mst aawaz hai bhai 😍😍

  • @RajveersinghSamrala
    @RajveersinghSamrala หลายเดือนก่อน +1

    ❤love you a sabi bhinder ❤ 22 nu

  • @7vipgaming196
    @7vipgaming196 3 ปีที่แล้ว +83

    Non-stop listining this song 100 times😭😭

  • @manpreetdhaliwal7337
    @manpreetdhaliwal7337 3 ปีที่แล้ว +54

    Changa fer tenu meri akhri slaam ni.....👌👌👌👌👌

  • @ronnieyt751
    @ronnieyt751 3 ปีที่แล้ว +25

    Sabi BHINDER bro king punjabi industry ❤️❤️❤️❤️

  • @bhadwaofficial526
    @bhadwaofficial526 2 ปีที่แล้ว +25

    This song deserves 100 million ++ views

  • @singhfrompanjab
    @singhfrompanjab 3 ปีที่แล้ว +128

    Punjabi industry going to another level 🔥🔥

  • @navjotamoal1322
    @navjotamoal1322 3 ปีที่แล้ว +42

    ਕਿਸ ਦੇ ਪਿੰਡ ਵਿੱਚ ਸੇਬੀ ਨਾਮ ਦਾ ਬੰਦਾ ਹੈਗਾ ਲਾਈਕ ਕਰੋ😁

  • @thermplera2164
    @thermplera2164 3 ปีที่แล้ว +11

    ਭਿੰਡਰ ਭਿੰਡਰ ਕਰਾਈ ਪਈ ਆ ਜਵਾਨ ਨੇ 🔥

    • @garry9061
      @garry9061 3 ปีที่แล้ว

      😊😊

  • @Mafia.gamers-r2h
    @Mafia.gamers-r2h หลายเดือนก่อน +1

    Bohot ghaint ❤❤👍

  • @harnoorxgill013
    @harnoorxgill013 3 ปีที่แล้ว +13

    Bhindra da munda agg layi aunda 🔥🔥🔥🔥

  • @_13_khatri
    @_13_khatri 3 ปีที่แล้ว +12

    Kid kid ਹੋਈ ਪਈ h😌❤️

  • @xxxxxx-co6dd
    @xxxxxx-co6dd 3 ปีที่แล้ว +188

    Such a underrated talent! He always nails it!

    • @gmusicgwale2549
      @gmusicgwale2549 2 ปีที่แล้ว

      th-cam.com/video/XLoOAv3au7c/w-d-xo.html

  • @fsvsvvbz2240
    @fsvsvvbz2240 ปีที่แล้ว +1

    ਪਤਾ ਨਹੀਂ ਕਿੰਨੀ ਕੁ ਵਾਰੀ ਏਹ ਸੋਗ ਸੁਣ ਚੁੱਕਾ ਹਾਂ ਜਿੰਨੀ ਵਾਰੀ ਸੁਣਦਾ ਹਾਂ ਓਦੋਂ ਓਦੋਂ ਰੋਣ ਨੂੰ ਦਿਲ ਕਰਦਾ ਹੈ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗਾਣਾ ਹੋ ਚੁੱਕਾ ਹੈ

  • @killer6466
    @killer6466 3 ปีที่แล้ว +25

    Bai kya geet aa yr
    No words‼️❣️❣️❣️❣️
    Killing it sabi

  • @KaranSingh-ps2fk
    @KaranSingh-ps2fk 3 ปีที่แล้ว +165

    Land of "Golden Sparrow" has so many stars and every Star shines by time... Keep it up pajii❤❤❤

  • @priceless7887
    @priceless7887 3 ปีที่แล้ว +27

    This is called kalam✏
    Gangsta vibe 🔫🎤

  • @jaspreetkhangura855
    @jaspreetkhangura855 3 ปีที่แล้ว +77

    Lyrics + beat = 🔥🔥no words

    • @gmusicgwale2549
      @gmusicgwale2549 2 ปีที่แล้ว

      th-cam.com/video/XLoOAv3au7c/w-d-xo.html

  • @golenfoods8094
    @golenfoods8094 3 ปีที่แล้ว +36

    Khorre kiniyan miliyan badduyavan ne. Mere nal ne turde paye shrap mere 😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏

  • @princebhamian1250
    @princebhamian1250 3 ปีที่แล้ว +198

    Sabi bhinder di awaz like kro

  • @triggufanz1913
    @triggufanz1913 3 ปีที่แล้ว +18

    Umeed aa k eh song jaldi hi #01 on trending te chaluga❤️

  • @Onlybadhan
    @Onlybadhan 2 ปีที่แล้ว +11

    JHEDA JHEDA SABI BHINDER DE SONGS NU PYAR DINDA SPOURT DINDA OH SARE MERA COMMENT ਲਾਈਕ Kro

  • @TauqeerBaloch
    @TauqeerBaloch 3 ปีที่แล้ว +204

    Love from Pakistan bro

    • @shaganbhinder8476
      @shaganbhinder8476 3 ปีที่แล้ว

      👌👌🙏🙏🙏

    • @harneetkaur4924
      @harneetkaur4924 3 ปีที่แล้ว +3

      @@onegodonly8321 bhai saab k respect kara Karo Pakistan meh bi achay loog hai

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like kare

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like kare

    • @bapobapo4289
      @bapobapo4289 3 ปีที่แล้ว

      th-cam.com/video/w-I-Lh4Qwa4/w-d-xo.html

  • @PBX_Jatt_0084
    @PBX_Jatt_0084 3 ปีที่แล้ว +18

    Ruu kush ho jandi hai sun ke beet❤️❤️❤️😘👍👍

  • @rajrhythm3516
    @rajrhythm3516 3 ปีที่แล้ว +20

    Different kalam, different soch 🔥🐍

  • @harmansuniar6083
    @harmansuniar6083 ปีที่แล้ว +2

    🎉🎉🎉🎉🎉🎉sabi veer bohut bar sun Lea mai te tenu hi sunda

  • @pyasiaatmagaming2345
    @pyasiaatmagaming2345 3 ปีที่แล้ว +16

    Future of punjabi singing👍👍👍👍👍.... Bai plzzz hnkaar na kri kde bss...... Baba mehr kre🙏🙏🙏🙏 love u sabi veer🥰🥰

  • @ParminderSingh-hf9yl
    @ParminderSingh-hf9yl 3 ปีที่แล้ว +9

    Kya baat a 22 aa tune tan sirra kra gii different aa song gbu brdr ❤️

  • @ronnieyt751
    @ronnieyt751 3 ปีที่แล้ว +54

    Gurdaspur pind jinder sabi BHINDER gurdaspur wale like❤️❤️❤️kro

    • @record-mi1fp
      @record-mi1fp 3 ปีที่แล้ว +3

      Jinder pind kithe k aa veer

    • @ronnieyt751
      @ronnieyt751 3 ปีที่แล้ว +3

      @@record-mi1fp sade pind laage aa bhaini mian khan laage te gurdaspur ch painda

    • @record-mi1fp
      @record-mi1fp 3 ปีที่แล้ว +3

      @@ronnieyt751 mera vi pind bhani mian Khan lage hi aa

    • @record-mi1fp
      @record-mi1fp 3 ปีที่แล้ว +3

      @@ronnieyt751 khanuwan

    • @sanjeevsalhotra9954
      @sanjeevsalhotra9954 3 ปีที่แล้ว +3

      Majhe aale

  • @sabarsemaarsingh6365
    @sabarsemaarsingh6365 2 ปีที่แล้ว

    Hor ta y ਗੱਲਾਂ ਦੀਆਂ ਗੱਲਾਂ pr vdo ale ta chib hi kad dina
    Salute। Aaaa vire
    Love you forever

  • @Ranjit_officials
    @Ranjit_officials 9 หลายเดือนก่อน +6

    2024 ch song kon kon sun riha he ji like krke DSO😍😍😍😍

  • @kulwindersingh-xg2cl
    @kulwindersingh-xg2cl 3 ปีที่แล้ว +4

    ❤🌿ਕਿਆ ਖੂਬ ਆ ਯਰ

  • @trishantchanalia2861
    @trishantchanalia2861 3 ปีที่แล้ว +44

    DIFFERENT KALAM✍🏻 A DIFFERENT SOCH A👌🏻 . FAN HO GAEY 22 DE HUN TA

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

    • @cyberanil
      @cyberanil 3 ปีที่แล้ว

      th-cam.com/video/puj3sOXYcq4/w-d-xo.html

  • @khairaredeemed
    @khairaredeemed 3 ปีที่แล้ว +45

    Waited so long for your song sabi. I still have the screen recording of your song that you made couple of years ago.💯💯

  • @PB07SINGH
    @PB07SINGH 2 หลายเดือนก่อน

    ੨੦੧੬ ਤੋਂ ਗਾਣੇ ਸੁਣਨੇ ਬੰਦ ਕਰ ਦਿੱਤੇ ਸੀ ਪਰ ਸ਼ੌਰਟ ਵੀਡੀਓ ਵਿੱਚ ਇਹ ਗੀਤ ਸੁਣ ਪੂਰਾ ਗੀਤ ਸੁਣਨ ਤੋਂ ਖੁਦ ਨੂੰ ਰੋਕ ਨਹੀਂ ਸਕਿਆ.❤good lyrics good composition n video is superb

  • @YoYoBrilliantBaby
    @YoYoBrilliantBaby 3 ปีที่แล้ว +12

    ਬਾਈ ਜੀ ਥੋਡੀ Lyrics
    ਬੰਬ ਹੁੰਦੀਆਂ ਨੇ🔥

  • @gurlalsingh1527
    @gurlalsingh1527 3 ปีที่แล้ว +23

    Diffrent kalam hai different soch hai ❤❤❤❤👌👌👌👍👍

  • @amanchandila
    @amanchandila 3 ปีที่แล้ว +9

    Awesome song veere dil jeet liya aapne❤️❤️ Africa se bhot pyar bhai ji ko❤️ram ram 🙏

  • @LaxmikumarPoddar-f8p
    @LaxmikumarPoddar-f8p 9 วันที่ผ่านมา +1

    ❤❤❤great🎉🎉🎉

  • @sukhman78
    @sukhman78 3 ปีที่แล้ว +35

    I had listen 10 times nonstop before commenting
    Excellent like pablo

    • @thekidd8189
      @thekidd8189 3 ปีที่แล้ว

      th-cam.com/video/WNY99U65zt0/w-d-xo.html

    • @bapobapo4289
      @bapobapo4289 3 ปีที่แล้ว

      th-cam.com/video/w-I-Lh4Qwa4/w-d-xo.html

  • @Its_Amrit007
    @Its_Amrit007 3 ปีที่แล้ว +33

    Geetan di Machine na koi geetan wali top aa ni. Different kalam aa different soch aa🔥❤️🔥👌❤️

  • @flopjattzteam4682
    @flopjattzteam4682 3 ปีที่แล้ว +6

    ਜਮ੍ਹਾ ਸਿਰਾ ਗੀਤ ਬਾਈ 👍

  • @Veerkourrazz
    @Veerkourrazz 11 หลายเดือนก่อน

    ❤veere ਥੋੜੀ ਲਿਖਤ ਵਿੱਚ ਦਮ ਬਹੁਤ ਹੁੰਦਾ ਆ 🎉

  • @shivigoswami7458
    @shivigoswami7458 3 ปีที่แล้ว +74

    Lyrics...fire🔥
    Song...bomb💣
    Music...uffff🤩
    Video...lit❣️
    Voice....wowwww🥰
    Totalllyyyy end gl bat..✌️😎

  • @arshvirk8302
    @arshvirk8302 3 ปีที่แล้ว +16

    Babu maan bai de songs verga feel aa song ch ❤️

    • @maansaab9931
      @maansaab9931 3 ปีที่แล้ว +1

      Shi gall 22

    • @taransingh2509
      @taransingh2509 3 ปีที่แล้ว +1

      Absolutely right bro

    • @arshvirk8302
      @arshvirk8302 3 ปีที่แล้ว

      @Sidhu Moose Wala yrr behas karn da time ni feel di gal kiti aa pehla bapu apne de song sun poorre frr karri gal m mada ni kise nu kehnda par jo m lgya m kehta tenu puchya kise ne.tere varge veeh firde aa seendal..

  • @jatinderghera1108
    @jatinderghera1108 3 ปีที่แล้ว +7

    ਵੀਰਾ ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਹੈ ਇਕ ਇਕ ਲਫਜ ਸੱਚ ਲਿਖਿਆ ਵੀਰਾ LOVE YOU ❤❤

  • @amarender__sran
    @amarender__sran ปีที่แล้ว +1

    ਅੱਜ ਤੋਂ ਹੀ ਮਿਟਾ ਦੀ ਮੇਰਾ ਦਿਲ ਵਿਚੋਂ ਨਾਮ ਨੀ ❤