inside Frozen Animal Market🇷🇺 ਘੋੜੇ ਗਾਂ ਬਲਦ ਸਭ ਖਾਂ ਜਾਦੇ ਆ

แชร์
ฝัง
  • เผยแพร่เมื่อ 17 ม.ค. 2025

ความคิดเห็น • 195

  • @harjassinghhari3172
    @harjassinghhari3172 9 หลายเดือนก่อน +17

    ਪ੍ਰਗਟ ਬਾਈ ਸਲਾਮ ਆ ਤੈਨੂੰ ਬਹੁਤ ਵਧੀਆ ਜਾਣਕਾਰੀ ਹੁੰਦੀ ਹ ਵੀਰੇ ਤੇਰੀ ਜਿਉਂਦਾ ਵਸਦਾ ਰਹਿ ਤੂੰ ਬੱਚਿਆਂ ਦਾ ਬਹੁਤ ਪ੍ਰੇਮ ਕਰਦਾ😅😅

  • @baghelsingh5545
    @baghelsingh5545 9 หลายเดือนก่อน +11

    ਜਾਤੇ ਸਪੈਲਿੰਗ ਜੀ ਪ੍ਰਗਟ ਮਮੀ ਵਾਰੀ ਕਿਹਾ ਨਾ ਦਿਲ ਖੁਸ਼ ਹੋ ਗਿਆ ਯਾਰ ਤੂੰ ਪੰਜਾਬੀ ਆ ਯਾਰ ਪੰਜਾਬੀ ਹਰ ਇੱਕ ਚੋਂ ਆਪਦੀ ਮਤਲਬ ਕਿ ਚੀਜ ਭਾਲਦੇ ਨੇ ਵੀ ਹਾਂ ਸਾਨੂੰ ਮਿਲੇ ਤੇ ਦੇਖ ਲਿਆ ਮੈਂ ਤੇਰਾ ਯਾਰ ਤਰਾ ਸੁਭਾਓ ਬਹੁਤ ਵਧੀਆ

  • @hsgill4083
    @hsgill4083 8 หลายเดือนก่อน +3

    ਬਾਈ ਪ੍ਰਗਟ ਜੀ ਤੂੰ ਕਮਾਲ ਕਰ ਦਿੱਤੀ ਐਨਾ ਵਧੀਆ ਬਲੋਗ ਬਣਾ ਕੇ ਨਾਲ ਹੀ ਪੰਜਾਬੀ ਮਾਂ ਬੋਲੀ ਦਾ ਬਹੁਤ ਜਿਆਦਾ ਸਤਿਕਾਰ ਕਰ ਰਿਹਾ ਹੈ ਧੰਨਵਾਦ ਜੀ

  • @ManpreetSingh-ht1yw
    @ManpreetSingh-ht1yw 9 หลายเดือนก่อน +14

    ❤❤ ਪ੍ਰਗਟ ਵੀਰ ਕਿਮੇ ਆ ਠੀਕ ਆ ਤੂੰ ਠੰਡ ਤੋਂ । ਸਿਹਤ ਦਾ ਧਿਆਨ ਜ਼ਰੂਰੀ ਆ ਵੀਰ ❤❤❤❤

  • @SukhwinderSingh-wq5ip
    @SukhwinderSingh-wq5ip 9 หลายเดือนก่อน +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @gurvindersinghbawasran3336
    @gurvindersinghbawasran3336 9 หลายเดือนก่อน +2

    ਗੁਰਜੰਟ ਵੀਰ ਬਹੁਤ ਵਧੀਆ ਵਿਲੋਗ ਸੀ। ਤਾਨੀਆ ਅੰਟੀ ਬਹੁਤ ਵਧੀਆ ਚੰਗੇ ਸਵਾਹ ਦੀ ਹੈ।rasia ਦੇ ਲੋਕ ਬਹੁਤ ਚੰਗੇ ਆ। ਬਾਕੀ ਵੀਰ ਆਪਾ ਚੰਗੇ ਆ ਤਾਂ ਸਾਰਾ ਜੱਗ ਚੰਗਾ ਹੈ ❤❤

  • @mazharfareedlangrial555
    @mazharfareedlangrial555 9 หลายเดือนก่อน +7

    *Love you brother from Multan Punjab Pakistan 🇵🇰 ❤*

  • @amriksingh6828
    @amriksingh6828 9 หลายเดือนก่อน +1

    ਬਲੌਗ ਹਮੇਸ਼ਾ ਦੀ ਤਰ੍ਹਾਂ ਵਧੀਆ ਹੈ
    ਪ੍ਗਟ ਸਿੰਘ ਨੂੰ ਰੱਬ ਚੜਦੀਕਲਾ ਵਿਚ ਰੱਖਣ

  • @HarpreetSingh-ux1ex
    @HarpreetSingh-ux1ex 9 หลายเดือนก่อน +1

    ❤ ਸਾਰਿਆਂ ਨਾਲੋਂ ਆਪਣੀ ਮਾਂ ਬੋਲੀ ਪੰਜਾਬੀ ਸਖਾਉਣਾ ਬਹੁਤ ਵਧੀਆ ਵਲੋਗ ਹੈ ਪ੍ਰਗਟ ਸਿੰਘ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @MastLalijatt
    @MastLalijatt 9 หลายเดือนก่อน +5

    ਪ੍ਰਗਟ ਬਾਈ ਜੀਉ ਬਹੁਤ ਕੁੱਝ ਦਿਖਾ ਦਿੱਤਾ ਤੇ ਸਿਖਾ ਦਿੱਤਾ ਜੀਉ ਬਾਈ ਜੀ ❤❤❤

  • @Niku-
    @Niku- 9 หลายเดือนก่อน +3

    Bachii bhoot cute a jrr😂

  • @bhindajand3960
    @bhindajand3960 9 หลายเดือนก่อน +1

    ਰਸ਼ੀਆ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @GurmeetSingh-rt6or
    @GurmeetSingh-rt6or 9 หลายเดือนก่อน +4

    ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਹੀ ਖੂਬਸੂਰਤ ਬਲੋਗ ਬਹੁਤ ਖੂਬਸੂਰਤ ਜਾਣਕਾਰੀ❤❤❤

  • @SunnyRai.u.s.a
    @SunnyRai.u.s.a 6 หลายเดือนก่อน +1

    ਬਾਈ ਪ੍ਰਗਟ ਜਿਹੜੀ ਤੇਰੇ ਨਾਲ ਐ ਰਸ਼ੀਅਨ ਮੱਛੀ ਇਹ ਕਿਵੇਂ ਐ ਇਹਦਾ ਸਵਾਦ ਦੇਖਿਆ ਕਿ ਨਹੀ 👍👌🔥💗💓💞💯💯

  • @AvtarSingh-hn6jm
    @AvtarSingh-hn6jm 9 หลายเดือนก่อน +2

    ਬਾਈ ਜੀ ਇਹ ਯੋਗ ਧਿਆਨ ਚੱਕਰ ਯੋਗ ਹੈ meditations ਚੱਕਰ ਯੋਗ ਹੈ

  • @ParamjitSingh-ok8he
    @ParamjitSingh-ok8he 9 หลายเดือนก่อน +1

    ਬਹੁਤ ਸੋਹਣਾ ਸਫਰ ਚੱਲ ਰਿਹਾ ਹੈ।ਵਲੰਗ ਦੇਖ ਕੇ ਨਜਾਰੇ ਆ ਰਹੇ ਹਨ।
    ਮਾਸ ਖਾਣਾ ਜਾਂ ਨਾ ਖਾਣਾ ਇੱਕ ਨਿਜੀ ਮਸਲਾ ਹੈ। ਤੁਸੀਂ ਇਸ ਇਲਾਕੇ ਦੀ ਲੋੜ ਮੁਤਾਬਕ ਵਿਕਸਤ ਹੋਏ ਸਿਸਟਮ ਮੁਤਾਬਕ ਸਹੀ ਖਾਣਾ ਚੁਣ ਰਹੇ ਹੋ। ਦੁਨੀਆਂ ਚ 90% ਤੋਂ ਉੱਪਰ ਮਾਸਾਹਾਰੀ ਹਨ।

  • @Gurvindersandha55
    @Gurvindersandha55 9 หลายเดือนก่อน +1

    ❤❤🎉🎉 love you darling khich k rkh meter 🎉🎉❤❤❤

  • @MastLalijatt
    @MastLalijatt 9 หลายเดือนก่อน +2

    ❤❤❤ Love you bro kinna kuch dikha ditta ghar baithey nu jio God bless you ❤❤❤

  • @Handsomeguy12
    @Handsomeguy12 8 หลายเดือนก่อน +2

    ਪੱਗ ਵਾਲੀ ਗੱਲ ਬਹੁਤ ਵਧੀਆ। ਵੀਡੀਓ ਦੇਖਣ ਦਾ ਸਵਾਦ ਹੈ। ਜੋ ਕੰਮ ਕਰ ਰਹੇ ਹੋ ਵਧੀਆ ਹੈ ਆਬਾਦ ਰਹੋ ਹਸਦੇ ਰਹੋ ।

  • @jatinderbhinder4360
    @jatinderbhinder4360 9 หลายเดือนก่อน +3

    Navdeep Brar bai v gea a ihthe

  • @DanielMasih-n3f
    @DanielMasih-n3f 9 หลายเดือนก่อน +2

    ਪ੍ਰਗਟ ਵੀਰ ਮੈਨੂੰ ਤਾਂ ਲੱਗਦਾ,, ਜਿਵੇੰ ਮੈਂ ਵੀ ਤੇਰੇ ਨਾਲ ਹੀ ਘੁੰਮ ਰਿਹਾ ਹੁਨਾ,, ਸੱਚੀ ਸਕੂਨ ਮਿਲਦਾ ਤੇਰੀ ਵੀਡੀਓ ਦੇਖਕੇ,, ਜੇ 22 ਤੂੰ comnt ਪੜਦਾ ਤਾਂ, like ਕਰਕੇ ਦਸ ਦਵੀ ਇੱਕ ਵਾਰੀ,,, love u jn ਬਾਕੀ ❤️❤️❤️

    • @FlopYouTuber
      @FlopYouTuber  9 หลายเดือนก่อน +1

      Tq❤️

    • @showmanwaraich
      @showmanwaraich 9 หลายเดือนก่อน +1

      Reply ਘੱਟ ਹੀ ਦਿੰਦੇ ਹੋ ਤੁਸੀਂ... 😅

  • @AdnanHameed-o3e
    @AdnanHameed-o3e 9 หลายเดือนก่อน +6

    Love from East Punjab(Pakistan)❤️❤️❤❤Near Kartar pur Border

  • @ranjodhbal348
    @ranjodhbal348 9 หลายเดือนก่อน +4

    ਬਾਬੇ ਨਾ ਇੰਤਜ਼ਾਰ ਕਰਾਇਆ ਕਰ ਯਾਰ ਏਨੇ ਦਿਨ ਵੀਡੀਓ ਲਈ

  • @josangurdial487
    @josangurdial487 9 หลายเดือนก่อน

    ਬਹੁਤ ਵਧੀਆ ਤੇ ਇਕੱਲੇ ਏਨੀਂ ਦੂਰ ਤਕ ਦੁਨੀਆਂ ਘੁੰਮ ਰਿਹਾ ਹੋਂਸਲੇ ਨੂੰ ਸਲਾਮ

  • @iqbalsidhu6651
    @iqbalsidhu6651 9 หลายเดือนก่อน +2

    God bless you for long life,We are proud of you and our Punjabi communitys

  • @devil_ff10
    @devil_ff10 9 หลายเดือนก่อน +2

    Travel jindabad ❤

  • @reshamsingh7609
    @reshamsingh7609 9 หลายเดือนก่อน +1

    Nice..... Good job.... God bless you forever.... carry on.....

  • @sardargreatsingh3055
    @sardargreatsingh3055 9 หลายเดือนก่อน

    ਇਹਨਾਂ ਮੁਲਕਾਂ ਵਾਲੇ ਲੋਕ ਫ਼ਰਕ ਨਹੀਂ ਕਰਦੇ ਅਣਜਾਣ ਲੋਕਾਂ ਨਾਲ਼ ਐਵੇਂ ਮਿਲ਼ਦੇ ਨੇ ਖੁਸ਼ ਹੋ ਕੇ ਏਹੋ ਆਪਣੇ ਕਿੱਥੇ ਕਰ ਲੈਣਗੇ ਕੋਈ ਆਪਣੀ ਤੀਵੀਂ ਕੋਲ ਬੇਗ਼ਾਨਾ ਬੰਦਾ ਕਿੱਥੇ ਜਰਦਾ ਆਪਣੇ ਲੋਕਾਂ ਦੀ ਸੋਚ ਵਿੱਚ ਬਹੁਤ ਜ਼ਿਆਦਾ ਫ਼ਰਕ ਹੈ ❤

  • @IOSALive
    @IOSALive 9 หลายเดือนก่อน

    Flop TH-camr, Your videos always make me happy, so I subscribed!

  • @gurbindersingh5699
    @gurbindersingh5699 9 หลายเดือนก่อน +5

    ਪਹਿਲਾਂ ਲਾਈਕ ਵੀਰ

  • @NXT_APEX-69
    @NXT_APEX-69 9 หลายเดือนก่อน

    Great 👍 God bless rab chardi kalah c rakhen

  • @arshp538
    @arshp538 7 หลายเดือนก่อน

    Kids energy level very high ❤ Y ji tuc bhut great ho ❤....

  • @sohivlogs16
    @sohivlogs16 8 หลายเดือนก่อน

    Jionda vasda reh jatta❤❤carry on

  • @raj09898
    @raj09898 6 หลายเดือนก่อน

    2:51 veere eh meditation chakra tusi research karyo ede te bot vdia knowlege aa. Next level meditation aa.

  • @pawenpawen8073
    @pawenpawen8073 9 หลายเดือนก่อน +1

    PRA safe to juriney he pujbe ny. aga💖❤❤

  • @kulwinderjittiwana9857
    @kulwinderjittiwana9857 9 หลายเดือนก่อน

    ਬਹੁਤ ਵਧੀਆ ਪਰਗਟ ਸਿਰਾ ਲਾਤਾ ਸੰਗਰੂਰ ਆਲਿਆ

  • @JustMalharVlogs
    @JustMalharVlogs 9 หลายเดือนก่อน

    Good luck for next video 👏

  • @satpalcsinghh92
    @satpalcsinghh92 9 หลายเดือนก่อน

    Very nice all video brother God bless you 🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻🥰🥰🥰🥰🥰

  • @Sukha2.0-d3t
    @Sukha2.0-d3t 9 หลายเดือนก่อน +2

    Pajji navdeep and navankur has gone by gettin lift to that village so u are 2 Punjabi to do this jus letting u know no hate😊@flopyoutuber 25:21

    • @FlopYouTuber
      @FlopYouTuber  9 หลายเดือนก่อน

      Dwaare dekhli videos taxi laike geye c alag alag oh te yatri doctor not by hitchhiking oh keh b reha aa k sanu changi ne lagdi lift laini,

  • @entertainmentpetsanimal
    @entertainmentpetsanimal 9 หลายเดือนก่อน +1

    ਪ੍ਰਗਟ ਬਾੲਈ ਜਿੰਦਾਬਾਦ ਕਿਵਾ ਆ ਪ੍ਰਧਾਨ

  • @manjindersinghsidhu1275
    @manjindersinghsidhu1275 8 หลายเดือนก่อน +1

    ਨਵਦੀਪ ਸਿੰਘ ਬਰਾੜ ਵੀ ਵਿਜਿਟ ਕਰ ਕੇ ਗਿਆ ਇਹ ਇਲਾਕਾ

  • @ritvikmalhotra8120
    @ritvikmalhotra8120 9 หลายเดือนก่อน

    Love from Punjab Amritsar 💖💖💖💖💖💖💖💖💖

  • @sardargreatsingh3055
    @sardargreatsingh3055 9 หลายเดือนก่อน +1

    ਬਾਈ ਨਵਦੀਪ ਬਰਾੜ ਪਹਿਲਾਂ ਗਿਆ ਸੀ (ਓਮੀਆਕੋਨ) ਮੈਨੂੰ ਲਗਦੈ ਬਈਆ ਕਿੱਥੇ ਗਿਆ ਓਹ ਤਾਂ ਬਾਅਦ ਵਿੱਚ ਗਿਆ 😂😂

    • @FlopYouTuber
      @FlopYouTuber  9 หลายเดือนก่อน +1

      Brar ohnu he puchke geya jeenu bayia bol reha nomad shubham search maarli pra india ch Oymyakon famous he ohne keeta c 4 saal pehla india da boht wdda vlogger aa oh lift lai laike geya c -60 ch

  • @baldeepsingh3960
    @baldeepsingh3960 9 หลายเดือนก่อน +1

    God bless you for long life,We are proud of you.

  • @robyngill8217
    @robyngill8217 9 หลายเดือนก่อน

    Good job 👏 keep it 🆙🇦🇺👍

  • @bobbyjakhu2274
    @bobbyjakhu2274 9 หลายเดือนก่อน +2

    Pardhan khyal rakhi thand a bhutttt

  • @indersangha8565
    @indersangha8565 9 หลายเดือนก่อน

    Ghaint a bro 👌👌

  • @iqbalsidhu6651
    @iqbalsidhu6651 9 หลายเดือนก่อน +2

    Well come beta ji

  • @PalwinderSingh-tg1fk
    @PalwinderSingh-tg1fk 9 หลายเดือนก่อน

    Very good brother ji ❤❤❤❤❤❤❤❤❤❤🎉

  • @HR_9-i6r
    @HR_9-i6r 9 หลายเดือนก่อน +1

    22 japan da tour kdo krna🙃🙃

  • @AmandeepsinghKahlon-rs2lb
    @AmandeepsinghKahlon-rs2lb 9 หลายเดือนก่อน

    ਬਹੁਤ ਮਿਹਨਤ ਆ ਤੇਰੀ ਪਰਗਟ ਵੀਰੇ

  • @Krnndeep
    @Krnndeep 9 หลายเดือนก่อน

    😂 22:38

  • @ravikaushal6218
    @ravikaushal6218 9 หลายเดือนก่อน

    PUNJAB CH BAHUT LOG VEGETERIAN V AA BAKI APNE TE AA KOI MADI GAL NI KHANA APNA APNA DIMAAG AA VEERE JIWE KISE NU BADIYA LAGDA ENJOY LIFE YOLO

  • @BalbirSingh-yh8vn
    @BalbirSingh-yh8vn 9 หลายเดือนก่อน

    Live Long God Bless You

  • @Krnndeep
    @Krnndeep 9 หลายเดือนก่อน

    Ghnt a bai harek vlog ❤khaskr Russia🇷🇺

  • @balwindersinghkhuttan7033
    @balwindersinghkhuttan7033 9 หลายเดือนก่อน

    Very very nice information and vlog g

  • @jaswindersinghbrar4731
    @jaswindersinghbrar4731 9 หลายเดือนก่อน

    Nice video ❤❤❤❤

  • @spindersingh5741
    @spindersingh5741 9 หลายเดือนก่อน

    Horse meat, That’s why the Russian scientist number one in the world wow, I love Russia❤️

  • @jaaniaulakhRider0006
    @jaaniaulakhRider0006 9 หลายเดือนก่อน

    Kaint babe ❤❤❤

  • @baghelsingh5545
    @baghelsingh5545 9 หลายเดือนก่อน

    ਹੈਲੋ ਕੀ ਹਾਲ ਹ ਵੀਰੇ ਤੇਰਾ ਤੈਨੂੰ ਧੰਨਵਾਦ ਦੇ ਲੋਕਾਂ ਦੇ ਅਧਾਰ ਦਾ ਕਣਕ ਨੂੰ ਉਡਾ ਰਹੇ ਤੂੰ ਐਂਟਰ ਤੇ ਉਹ ਟਾਮ ਤਰੇ ਨਾਲ ਫਲੋ ਆ ਹੋਰ ਕਿਦਾ ਠੀਕ ਰਹਿਣਾ ਸਮਝਦਾ ਪੰਜਾਬੀ ਤਾਂ ਬੋਲੇਗਾ ਇਥੇ ਫਿਰਦਾ ਤੂੰ ਭੈਣ ਚੋ ਕਮਾਲ ਦੀ ਗੱਲ ਆ ਯਾਰ ਚਲੋ ਓਕੇ ਬਾਈ ਟੀਕਾ ਵਧੀਆ ਇੰਜੋਏ ਕਰੋ ਤੇਰੀਆਂ ਵੀਡੀਓ ਵਧੀਆ ਲੱਗਦੀਆਂ ਯਾਰ ਤਾਂ ਹੀ ਦੇਖਦੇ ਆ ਓਕੇ ਵੀਰ

  • @gurvinderbrar742
    @gurvinderbrar742 9 หลายเดือนก่อน +1

    Bai Navdeep brar v gya lift lai k last time jad gya c o

    • @FlopYouTuber
      @FlopYouTuber  9 หลายเดือนก่อน

      Dwaare dekhli videos taxi laike geye c alag alag oh te yatri doctor not by hitchhiking oh keh b reha aa k sanu changi ne lagdi lift laini,

    • @gurvinderbrar742
      @gurvinderbrar742 9 หลายเดือนก่อน

      @@FlopTH-camr yes you are right bro,o wait kar rahe c lift di par mili ni

  • @Pendu_jatt634
    @Pendu_jatt634 9 หลายเดือนก่อน

    Bai vlog daily paya kro boht wait krde aa new vlog da tuhade ase

  • @pachitarsingh9580
    @pachitarsingh9580 9 หลายเดือนก่อน

    👍👍👍👍👍

  • @yaarbelly.....6567
    @yaarbelly.....6567 9 หลายเดือนก่อน

    Saat Chakara hunde ne apne hi sharir andar jo gayan-dheeyan nal jagrit kr lenda hai oho sida apne ishath , bhagwan , guru , kehlo ona nal sidhi gall- baat kar sakde ne … apne India di lady Amerika rehndi hai ona de dhyaan 🧘‍♀️ to jagrit hoye ne TH-cam te videos paiya ne chek karke ♋️ dekho

  • @JATINDER663
    @JATINDER663 9 หลายเดือนก่อน

    God blessed you ❤

  • @MastLalijatt
    @MastLalijatt 9 หลายเดือนก่อน

    ਵਾਲਾ ਵਧੀਆ ਲੱਗਿਆ ਬਾਈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 9 หลายเดือนก่อน +2

    ਬਹੁਤ ਅਦਭੁਤ।ਵਲੌਗ।

  • @Nkaynation47
    @Nkaynation47 9 หลายเดือนก่อน +1

    Ist view ❤❤❤

  • @Sandhu45871
    @Sandhu45871 9 หลายเดือนก่อน

    Sat seri akal Bhai jee
    Nice view
    Big information for new visitors.
    Bro I wait for you if you come to Pakistan 🎉

    • @FlopYouTuber
      @FlopYouTuber  9 หลายเดือนก่อน +1

      Addab bhai

    • @Sandhu45871
      @Sandhu45871 9 หลายเดือนก่อน

      Thanks 22 jee

  • @moneysingh6906
    @moneysingh6906 9 หลายเดือนก่อน

    Bai jalde velog pia kar yar bhut what karvoda yr

  • @kuldipkumar5322
    @kuldipkumar5322 4 หลายเดือนก่อน

    ਖੋਤੇ ਦਾ ਮੀਟ ਵੀ ਟਰਾਈ ਕਰ ਲੈਣਾ ਸੀ

  • @GurpreetSingh-fu2zs
    @GurpreetSingh-fu2zs 9 หลายเดือนก่อน

    NYC blog aa 22ji

  • @ArshdeepSingh-mz4pj
    @ArshdeepSingh-mz4pj 9 หลายเดือนก่อน

    Very good ❤

  • @user-ov9xf6
    @user-ov9xf6 9 หลายเดือนก่อน

    такая милая маленькая девочка,Очень хорошая и красивая семья из России, Люблю вас из Пенджаба, Добро пожаловать в Пенджаб, Да благословит Бог вас всех прекрасных людей в мире, Сатшриакал 🙏🙏🙏

  • @manjeetsinghsehmbi1795
    @manjeetsinghsehmbi1795 9 หลายเดือนก่อน

    Love you all family❤

  • @Sandhuboy
    @Sandhuboy 9 หลายเดือนก่อน

    Nice 🎉

  • @gurjinderdhillon3302
    @gurjinderdhillon3302 9 หลายเดือนก่อน +1

    Good bro

  • @gssstudio
    @gssstudio 6 หลายเดือนก่อน

    ❤️❤️❤️❤️

  • @BalvirSingh-zo3rl
    @BalvirSingh-zo3rl 9 หลายเดือนก่อน

    Bai yar ਤੂੰ ਸਾਫ ਦਿਲ ਵਾਲਾ ਹੈ

  • @jujharmunna3679
    @jujharmunna3679 9 หลายเดือนก่อน

    🤞🏻🤞🏻🤞🏻🤞🏻🤞🏻🤞🏻

  • @gssstudio
    @gssstudio 6 หลายเดือนก่อน

    kiwe o pargat vire❤

  • @amrindersingh-dl7gm
    @amrindersingh-dl7gm 9 หลายเดือนก่อน

    👏👏

  • @MSSIDHU01
    @MSSIDHU01 9 หลายเดือนก่อน

    👍🏻👍🏻🇷🇺

  • @PUBGWALE101
    @PUBGWALE101 8 หลายเดือนก่อน

    Nomadic Indian ✅

  • @narinderdhindsa1684
    @narinderdhindsa1684 9 หลายเดือนก่อน

    🔥🔥

  • @meeshumohiphotography3208
    @meeshumohiphotography3208 9 หลายเดือนก่อน

    ਬਹੁੱਤ ਵਧਿਆ ਭਰਾ ਧੰਨਵਾਦ ਤੇਰਾ 🎉🎉
    ਬਾਕੀ ਵੀਡੀਓ ਦੇਖਣ ਵਾਲਿਆਂ ਨੂੰ ਬੇਂਨਤੀ ਆ ਕੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਨਾਲ਼ੇ ਬਾਈ ਦੇ ਚੈਨਲ ਨੂੰ ਵੱਧ ਤੋਂ ਵੱਧ subscribe ਕਰੋ ਅਤੇ ਕਰਾਓ ਤਾ ਜੋ ਬਾਈ ਨੂੰ ਓਹਦੀ ਮੇਹਨਤ ਦਾ ਫਲ ਮਿਲ ਸਕੇ

  • @SidhuCreations13
    @SidhuCreations13 9 หลายเดือนก่อน

    ਅਟਲੈਕਾ ਦੀ ਯਾਤਰਾ ਕਰੋਂ

  • @cheemaaseellover8526
    @cheemaaseellover8526 9 หลายเดือนก่อน

    ✌👌👌👌

  • @bhinder_singh_.8093
    @bhinder_singh_.8093 9 หลายเดือนก่อน

    ਵੈਰੀ ਗੁਡ ਜੌਬ ਭਰਾ

  • @freefirerocketgamer6066
    @freefirerocketgamer6066 9 หลายเดือนก่อน

    Love you bai❤❤

  • @ravikaushal6218
    @ravikaushal6218 9 หลายเดือนก่อน

    BAI TU NA KHAYI COW TE KHARGOSH DA MEAT 22 NZZARE LE MAUSAM DE HOR SAB THEEK AA

    • @Palwindar
      @Palwindar 8 หลายเดือนก่อน

      India cha Punjabi v khargosh da meat bohot khande aa astaad

  • @pawansandhu773
    @pawansandhu773 9 หลายเดือนก่อน

    Bahut let blog Paya pragat veer

  • @B乛LaC
    @B乛LaC 9 หลายเดือนก่อน

    ❤❤

  • @Armanpb23
    @Armanpb23 9 หลายเดือนก่อน

    I love bai your videos

  • @avtarkamar7715
    @avtarkamar7715 9 หลายเดือนก่อน

    👍👍👌👌🚀🚀🚀❤❤

  • @mazharfareedlangrial555
    @mazharfareedlangrial555 9 หลายเดือนก่อน

    *Munda Ferda Russia 🇷🇺 Qomda ❤*

  • @yaarbelly.....6567
    @yaarbelly.....6567 9 หลายเดือนก่อน

    Saach hi akhde aw ke Punjab-Punjab de lok apas vich ver rakhde ne hna Navdeep Brar ve pehla turban 👳‍♂️ wala munda c jo Yakutst Oymyacon -72 ^ pohcheya tu veer oda naam lena c hna fer jinu Punjab apna chota bhai akhda hariyana to ve sada munda ve nal hi geya hoya fer Punjabi couple sardar te odi wife gye c fer ona to bad bihar da munda geya fer tu ta please apneya da naam te jo sach ve hai ohi akhna chahida c baki chlo koi gal nhi carryon jatta ❤ god bless you

    • @FlopYouTuber
      @FlopYouTuber  9 หลายเดือนก่อน

      Mai by hitchhiking keha lift laike j kuj pta naa howe comment nahi krida baki bihar da munda nomad shubham sbto pehla geya c jisne oymyakon famous keeta india ch youtube te videos dekhli banda jhooth bol skda youtubte de upload date nahi,dooji waar 2 saala waad oh taxi ch geya osnu puch puchke ge gye aa baaki

  • @GurpreetSingh-oe6nh
    @GurpreetSingh-oe6nh 9 หลายเดือนก่อน

    Good job brother

  • @SurajSingh-ol1ji
    @SurajSingh-ol1ji 9 หลายเดือนก่อน

    👍

  • @roopkharoud
    @roopkharoud 9 หลายเดือนก่อน +1

    Osm