ਕੀ ਗੁਰਬਾਣੀ ਅਨੁਸਾਰ ਮੂਸੇਵਾਲਾ ਦਾ ਉਸੇ ਘਰ ਹੋਵੇਗਾ ਦੁਬਾਰਾ ਜਨਮ ਜਰੂਰ ਸੁਣੋ ਲਵੋ ਇਹ ਸੱਚ

แชร์
ฝัง
  • เผยแพร่เมื่อ 6 ม.ค. 2025

ความคิดเห็น • 927

  • @balvirkaur9618
    @balvirkaur9618 2 ปีที่แล้ว +211

    ਮੇਰੇ ਸੱਚੇ ਪਿਤਾ ਪ੍ਰਮਾਤਮਾ ਜੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਇਸ ਬੱਚੇ ਨੂੰ ਵੀਰ ਨੂੰ ਪੁੱਤ ਨੂੰ ਪੰਜਾਬ ਦੇ ਪੁੱਤ ਨੂੰ ਆਪ ਜੀ ਵਾਪਸ ਜ਼ਰੂਰ ਭੇਜੋ ਜੀ ਸਾਨੂੰ ਬਹੁਤ ਵਿਸਵਾਸ਼ ਹੈ ਸਾਡਾ ਗੁਰੂ ਬਹੁਤ ਮੇਹਰ ਬਾਨ ਹਨ ਜ਼ਰੂਰ ਸਾਡੀ ਸਾਰੀਆਂ ਸੰਗਤਾਂ ਦੀ ਅਰਦਾਸ ਪੂਰੀ ਕਰਨ ਗਏ ਸ਼ੁਭਦੀਪ ਪੁੱਤ ਵਾਪਸ ਆਉਣ ਗੇ

    • @deepgill8318
      @deepgill8318 2 ปีที่แล้ว +7

      ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਸਭ ਦੀ ਡੋਰ ਹੈ ਜੇ ਉਸ ਅਕਾਲਪੁਰਖ ਦੀ ਰਹਿਮਤ ਹੋਗੀ ਤਾਂ ਵੀਰ ਨੂੰ ਦੁਬਾਰਾ ਇਸ ਦੁਨੀਆ ਵਿੱਚ ਆਉਣ ਤੋਂ ਕੋਈ ਰੋਕ ਨਹੀਂ ਸਕਦਾ, ਬੱਸ ਸਾਰੇ ਜਣੇ ਅਰਦਾਸ ਕਰੋ ਕੀ ਇਸ ਤਰਾ ਹੀ ਹੋ ਜਾਵੇ 🙏🏻

    • @pappunath6438
      @pappunath6438 2 ปีที่แล้ว +3

      Good

    • @subegsingh5621
      @subegsingh5621 2 ปีที่แล้ว

      @Pawan kumarpput

  • @gurdipsinghgillkhalsaludhi8988
    @gurdipsinghgillkhalsaludhi8988 2 ปีที่แล้ว +93

    ਪ੍ਰਮਾਤਮਾ ਕਰੇ ਉਸੇ ਘਰ ਵਿੱਚ ਪੁਨਰ ਜਨਮ ਦੇ ਦੇਣ, ਬਹੁਤ ਹੀ ਚੰਗਾ ਹੋਵੇਗਾ

  • @satnamsingh352
    @satnamsingh352 2 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੇ ਮੇਰੇ ਪਾਤਿਸ਼ਾਹ ਜੀ ਅਰਦਾਸ ਮਨਜ਼ੂਰ ਕਰ ਲਿਉ ਸਿੱਧੂ ਵੀਰ ਨੂੰ ਵਾਪਸ ਭੇਜ ਦਿਉ ਮਾਂ ਬਾਪ ਨੂੰ ਜਿਉਣ ਦਾ ਸਹਾਰਾ ਦੇ ਦਿਉ ਵੀਰ ਦੀ ਮਾਂ ਦੀ ਕੁੱਖ ਹਰੀ ਕਰ ਦਿਉ😭😭🙏🏻🙏🏻🙏🏻🙏🏻🙏🏻🙏🏻

  • @BalwinderSingh-qo7ex
    @BalwinderSingh-qo7ex 2 ปีที่แล้ว +67

    ਵਾਹਿਗੁਰੂ ਜੀ ਦਾਸ ਜੀ ਵਾਹਿਗੁਰੂ ਜੀ ਸਿੱਧੂ ਪੁੱਤਰ ਜਰੂਰ ਵਾਪਸ ਆਵੇਗਾ ਲੱਖਾ ਸੰਗਤ ਦੀ ਅਰਦਾਸ ਪੂਰੀ ਹੋਵੇ ਗੀਤ🙏🙏

  • @inderjitgill7800
    @inderjitgill7800 2 ปีที่แล้ว +12

    ਵਾਹਿਗੁਰੂ ਜੀ ਕਿਰਪਾ ਕਰਨਗੇ ਆਵੇਗਾ ਜ਼ਰੂਰ

  • @AmandeepKaur-my1gr
    @AmandeepKaur-my1gr 2 ปีที่แล้ว +21

    ਮੈਂ ਰੋਜ਼ ਪਾਠ ਕਰਦੀ ਆ ਤੇ ਗੁਰੂ ਅੱਗੇ ਅਰਦਾਸ ਕਰਦੀ ਅ ਕਿ ਬਾਬਾ ਜੀ ਇਸ ਘਰ ਨੂੰ ਪੁੱਤ ਵਾਪਸ ਦੇ ਦਿਓ ਜੋ ਜਮਾਂ ਹੀ ਸਿੱਧੂ ਹੋਵੇ plz ਬਾਬਾ ਜੀ ਅਰਦਾਸ ਕਬੁਲ ਕਰਨਾ 😭🙏🙏🙏 vaheguru j

    • @harmandeep_official
      @harmandeep_official ปีที่แล้ว +1

      sidhu s wife ?😢

    • @kabaddipagepb9112
      @kabaddipagepb9112 ปีที่แล้ว +1

      ਸੱਚ ਹੋ ਜਾਵੇ ਵਾਹਿਗੁਰੂ ਜੀ ਵਾਪਸ ਆਵੇ

    • @manjeet9359
      @manjeet9359 ปีที่แล้ว +1

      Waheguru ji 🙏 ❤️

    • @jagmohandhillon1970
      @jagmohandhillon1970 ปีที่แล้ว

      Waheguru Ji kirpa Karan 🙏

    • @Sanju-l7t
      @Sanju-l7t ปีที่แล้ว

      ​@@harmandeep_official😂😂😂😂😂😂🎉😂😂❤❤

  • @kaurbatthz
    @kaurbatthz 2 ปีที่แล้ว +113

    ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮੇਹਰ ਹੋਜੇ , ਸਾਡਾ ਸਿੱਧੂ ਵਾਪਿਸ ਆਜੇ, ਇਕ ਮਾਂ ਪਿਓ ਨੂੰ ਸਹਾਰਾ ਮਿਲਜੂ , ਓਹਨਾ ਦਾ ਦੁੱਖ ਦੇਖਿਆ ਨਹੀਂ ਜਾਂਦਾ 🙏🏻, ਪਾਤਸ਼ਾਹ ਜੀ ਆਪ ਸਹਾਈ ਹੋਣਾ ❤️🙏🏻

  • @GaganSingh-ss1fl
    @GaganSingh-ss1fl 2 ปีที่แล้ว +323

    ਅਸੀ ਵੀ ਏਦਾ ਹੀ ਸੋਚਦੇ ਆ ਕੇ ਵਾਹਿਗੁਰੂ ਸਿੱਧੂ moosewala ਦਾ ਪੁਨਰ ਜਨਮ ਕਰਦੇ।🙏

    • @jassalkaur3548
      @jassalkaur3548 2 ปีที่แล้ว +4

      🙏🙏🙏🙏🙏🙏

    • @KuldeepKaur-zz7mm
      @KuldeepKaur-zz7mm 2 ปีที่แล้ว +4

      Waheguru ji 🙏🙏 Mehr Karo ji 🙏🙏

    • @daljitjudge9963
      @daljitjudge9963 2 ปีที่แล้ว +2

      🙏🙏🙏🙏🙏

    • @trending-here-430
      @trending-here-430 2 ปีที่แล้ว +6

      ਅਸੀ ਸਾਰੇ ਹੀ

    • @harmeetkaur5651
      @harmeetkaur5651 2 ปีที่แล้ว +8

      ase v ahe chande a plzz waheguru ji kirpa kro mera veer vaps kardo plzzz

  • @harjinderkaur8929
    @harjinderkaur8929 2 ปีที่แล้ว +45

    ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਿੱਧੂ ਮੂਸੇਵਾਲ ਦਾ ਪੁਨਰ ਜਨਮ ਹੋਵੇ

  • @balvirkaur9618
    @balvirkaur9618 2 ปีที่แล้ว +102

    ਮੇਰੇ ਭਰਾ ਨੇ ਵੀ ਨੋ ਮਾਹਿਨੇ ਵਾਦ ਜਨਮ ਲੈਂਦੀਆਂ ਸੀ ਹੁਣ ਮੇਰਾ ਪੁੱਤ ਬਣਕੇ ਆਇਆ ਹੈ ਸਾਰਿਆਂ ਗੱਲਾਂ ਦਸਦਾ ਸੀ ਮੈਨੂੰ ਮੇਰੇ ਸਤਿਗੁਰੂ ਤੇ ਵਿਸ਼ਵਾਸ ਹੈ ਸਿੱਧੂ ਵੀਰ ਜ਼ਰੂਰ ਆਪਣੇ ਹੀ ਘਰ ਆਵੇਗਾ

  • @hardeepguraya3049
    @hardeepguraya3049 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੋ ਏ ਸੱਚ ਹੋ ਜਾਵੇ 🙏🏻🙏🏻🙏🏻

  • @chiindersingh2780
    @chiindersingh2780 2 ปีที่แล้ว +1

    ਗੁਰੂ ਨਾਨਕ ਦੇਵ ਜੀ ਤੁਸੀ ਸਿੱਧੂ mooseWala ਨੂੰ ਦੁਬਾਰਾ ਭੇਜ ਦਿਉ

  • @mannu_rai
    @mannu_rai 2 ปีที่แล้ว +7

    ਵਾਹਿਗੁਰੂ ਭਲਾ ਕਰੇ 🙏

  • @avtaarsingh8219
    @avtaarsingh8219 2 ปีที่แล้ว +35

    ਵਾਹਿਗੁਰੂ ਜੀ ਕਾਸ਼ ਕੀਤੇ ਓ ਦੁਬਾਰਾ ਜਨਮ ਲੈ ਲਏ ਕਾਤਲਾਂ ਨੇ ਤੇ ਜਿਉਂਦੇ ਜੀ ਮਰ ਜਾਣਾ ਵਾਹਿਗੁਰੂ ਦੀ ਕਿਰਪਾ ਦੇਖ ਕੇ

  • @armaanbasra1783
    @armaanbasra1783 2 ปีที่แล้ว +2

    ਵਾिਹਗੁਰੂ ਜੀ ੲੇ ਸਚ ਹੋ ਜਾਵੇ ਜੀ

  • @GaganSingh-ss1fl
    @GaganSingh-ss1fl 2 ปีที่แล้ว +39

    ਗੁਰੂ ਨਾਨਕ ਦੇਵ ਜੀ ਨੇ ਮੂਲੇ ਖੱਤਰੀ ਦਾ ਉਦਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਿੱਚ।

  • @shinderchaihal9027
    @shinderchaihal9027 2 ปีที่แล้ว

    ਪਰਮਾਤਮਾ ਜੀ ਭੈਣ ਜੀ ਬਾਈ ਜੀ ਤੇ ਕਿਰਪਾ ਕਰਨੀ 🙏🙏🙏ਵਾਹਿਗੁਰੂ ਜੀ

  • @jaggihard6413
    @jaggihard6413 2 ปีที่แล้ว +2

    ਆਜੇ ਵੀਰ ਸਾਡਾ,,,,ਸਾਡਾ ਭਰਾ ਸਿੱਧੂ ਆ ਜਾਵੇ,,,,,ਬਹੁਤ ਖੁਸੀ ਹੋਵੇਗੀ ਸਾਨੂੰ,,,,ਭੁੱਲ ਨੀ ਹੁੰਦਾ ਜਦੁ ਜਾਦ ਆਉਂਦੀ ,,,,ਬਹੁਤ ਚੰਗਾ ਸੀ ਭਾਈ ਸਾਡਾ,,,,

  • @pree6227
    @pree6227 2 ปีที่แล้ว

    ਮੇਰੇ ਵਾਹਿਗੂਰੁ ਜੀ ਕਿਤੇ ਕਰਦੋ ਐਹੋ ਜੀ ਮੇਹਰ 🙏🏻🙏🏻🙏🏻🙏🏻🙏🏻😔😔😔😔😔please

  • @BalwinderSingh-qo7ex
    @BalwinderSingh-qo7ex 2 ปีที่แล้ว +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @manjeetdhillon8740
    @manjeetdhillon8740 2 ปีที่แล้ว +1

    Waheguru ji di kirpa a waheguru nu bohut bohut thanku ki o vir vapas aa gaya

  • @ps-xu2fv
    @ps-xu2fv 2 ปีที่แล้ว +14

    Sidhu Jaroor aavega wapis waheguru ji mehar karan

  • @sudeshrani2758
    @sudeshrani2758 ปีที่แล้ว +2

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🌹🌹

  • @gurdeepgurdeepkaur7104
    @gurdeepgurdeepkaur7104 2 ปีที่แล้ว +10

    ਵਾਹਿਗੁਰੂ ਜੀ ਮਹਿਰ ਕਰਿਓ

  • @amaniamni1191
    @amaniamni1191 ปีที่แล้ว +1

    waheguru ji I miss you sidhu veer

  • @RavinderMann-ju1nw
    @RavinderMann-ju1nw 2 ปีที่แล้ว +6

    Waheguru Mehr Karan ji 🙏
    Sidhu veer da Dobara janam Hove 🙏🙏🙏🙏🙏🙏🙏

  • @sardarji6951
    @sardarji6951 2 ปีที่แล้ว +10

    ਵਹਿਗੁਰੂ ਜੀ ਮੇਹਰ ਕਰੋ ਵੀਰ ਨੂੰ ਵਾਪਸ ਭੇਜ ਦਿਉਂ ਬਹੁਤ ਯਾਦ ਆਉਂਦੀ ਐ ਵੀਰ ਦੀ ਵਹਿਗੁਰੂ ਤੁਸੀਂ ਚਮਤਕਾਰ ਹੀ ਕਰਦੋ ਵਹਿਗੁਰੂ ਜੀ ਵਹਿਗੁਰੂ ਜੀ 🙏🏻🙏🏻🙏🏻🙏🏻🙏🏻

  • @indergill1730
    @indergill1730 2 ปีที่แล้ว +33

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੰਧੂ ਮੁਸੇਵਾਲਾ ਵਾਪਸ ਆਜੇ ,😭😭😭😭😭

  • @ashokklair2629
    @ashokklair2629 2 ปีที่แล้ว +43

    ਬੇਸ਼ੱਕ ਕੁਝ ਨਾਸਤਕ ਸਿਖ ਮਿਸ਼ਨਰੀ ਵਾਲੇ ਨਾ ਮੰਨਣ!
    ਪਰ! ਗੁਰਬਾਣੀ ਮੁਤਾਬਕ *ਪੁਨਰ*ਜਨਮ* 100% ਹੈ, ਭਾਵੇ ਜਨਮ ਜਿਥੇ ਮਰਜੀ ਹੋਵੇ।

  • @FskfföHdjhah
    @FskfföHdjhah ปีที่แล้ว +3

    ਵਾਹਿਗੁਰੂ ਭਲੀ ਕਰੀ🙏🙏

  • @armani78604
    @armani78604 2 ปีที่แล้ว +2

    Oh chve ta ki nhi hunda bs Maa peo ly soch k bhut feel hunda waheguru g pls sidhu veera vps bhejdo waheguru g 🙏jdo oh Maa dujea de Bache dekhu kive life kddu waheguru g pls vps bhejeo sade sbb d ❤❤❤❤❤ch rhuga jii

  • @tanveerghumaan361
    @tanveerghumaan361 2 ปีที่แล้ว +3

    ਵਾਹਿਗੁਰੂ ਜੀ ਵਾਪਿਸ ਭੇਜ ਦੋ ਓਹਨਾ ਦੇ ਮਾਪਿਆਂ ਦੀ ਝੋਲੀ ਪਾਏ

  • @jaswinderkaur3225
    @jaswinderkaur3225 2 ปีที่แล้ว +1

    ਬਿਲਕੁਲ ਹੋ ਸਕਦਾ ਦੁਬਾਰਾ ਜਨਮ ਜੇ ਸਿੱਧੂ ਦੇ ਪਿਤਾ ਸਰੋਗੇਸੀ ਤਕਨੀਕ ਨਾਲ ਦੁਬਾਰਾ ਬੱਚਾ ਪੈਦਾ ਕਰਨ ਲਈ ਕੋਸ਼ਿਸ਼ ਕਰਨ ਤਾਂ
    ਗੁਰੂ ਜੋ ਚਾਹਵੇ ਹੋ ਸਕਦਾ

  • @kanwaljit4331
    @kanwaljit4331 2 ปีที่แล้ว +3

    Waheguru Ji ese trah hove jrur vapis ave Apne maa baap nu mile Waheguru Ji 🙏🙏🙏

  • @sonusonusingh9450
    @sonusonusingh9450 2 ปีที่แล้ว +4

    Wahe guru ehda kujh hunda a ta waheguru plss jaldi bhej do vapis sidhu veer nu🙏🙏🙏🙏🙏🙏

  • @karandeepkaur1467
    @karandeepkaur1467 2 ปีที่แล้ว +1

    Waheguru ji. Edan hi ho jave

  • @HarjitSingh-ll7pw
    @HarjitSingh-ll7pw 2 ปีที่แล้ว +32

    ਵਾਹਿਗੁਰੂ ਜੀ ਮੇਹਰ ਕਰੋ

  • @preetgill9363
    @preetgill9363 2 ปีที่แล้ว +7

    Ashi vee aho ardaas krde aa sidhu Bhai AA Jai vapsss 😭😭😭😭😭😭😭👆🥺

  • @jassyash7699
    @jassyash7699 2 ปีที่แล้ว

    Mere dil ch iko gal a rhi a menu ta lgda gursikh ji tuhade ch khud waheguru ji ne jo istime ihsab keh rahe ne bas jo bachan tuc sab nu dase uh sach ho jan waheguru ji 🙏🙏🙏🙏🙏🙏

  • @gagangill4379
    @gagangill4379 2 ปีที่แล้ว +14

    Rab de gar kise cheej di kami nhi aa o sab kr sakda waheguru ji sidhu veer nu ona de mata pita nu dedo pls rab ji tuc bht dyavan ho

  • @husandeepsinghhusan7845
    @husandeepsinghhusan7845 2 ปีที่แล้ว +2

    ਅਸੀ ਵੀ ਏਦਾ ਹੀ ਸੋਚਦੇ ਆ ਕੇ ਵਾਹਿਗੁਰੂ ਹ
    ਸਿੱਧੂ Moosewala ਦਾ ਪੁਨਰ ਜਨਮ ਕਰਦੇ Malika Meher Kara ਸਿੱਧੂ 🙏🙏🙏😢😢

  • @rajbirkaur9377
    @rajbirkaur9377 2 ปีที่แล้ว +12

    😭😭😭😭 sangat de ardaas jror pori hunde sacchi waheguru jror mehar krega

  • @komalpreetkaur837
    @komalpreetkaur837 2 ปีที่แล้ว

    ਵਾਹਿਗੁਰੂ ਜੀ

  • @harwinderkauraujla9256
    @harwinderkauraujla9256 2 ปีที่แล้ว +4

    Waheguru Ji sidhu Veere da puranjanam hona chahida 🙏🙏🙏🙏🙏😭😭😭😭😭😢😢😢😢😢

  • @jagdevbrar6100
    @jagdevbrar6100 2 ปีที่แล้ว

    ਸੱਚੇ ਪਾਤਿਸ਼ਾਹ ਜਰੂਰ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੇ ਉਪਰ ਮੇਹਰ ਕਰਨਾ ਜੀ

  • @harvinderharbingersingh744
    @harvinderharbingersingh744 2 ปีที่แล้ว +32

    ਵਾਹਿਗੁਰੂ ਜੀ ਇਹ ਸਚ ਹੋਵੇ .....🙏🙏🙏🙏🙏

  • @punjabbolda5496
    @punjabbolda5496 2 ปีที่แล้ว +14

    ਵਾਹਿਗੁਰੂ ਮਿਹਰ ਕਰੇ
    ਵਾਪਸ ਆ ਜਾਵੇ

  • @romana47
    @romana47 2 ปีที่แล้ว +113

    ਵਾਹਿਗੁਰੂ ਜੀ ਏ ਸੱਚ ਹੋ ਜਾਵੇ 🙏🙏🙏

    • @karnailsandhu4719
      @karnailsandhu4719 2 ปีที่แล้ว +2

      Waheguru ji Maher kro Shidu Mushawal family tai🙏🙏🙏🙏🙏

  • @Creative_Punjabi93
    @Creative_Punjabi93 2 ปีที่แล้ว +49

    ਵਾਹਿਗੁਰੂ ਜੀ ਕਰਦੋ ਮਿਹਰ 🥺🙏

  • @davinderkaur6010
    @davinderkaur6010 2 ปีที่แล้ว +1

    ਵਾਹਿਗੁਰੂ ਜੀ ਇਹ ਸੱਚ ਹੋ ਜਾਵੇ

  • @aujlasatnam2446
    @aujlasatnam2446 2 ปีที่แล้ว +26

    ਵਹਿਗੁਰੂ ਜੀ ‌ਮਹਿਰ ਕਰੇ

  • @kulwantkaur-zy4eo
    @kulwantkaur-zy4eo 2 ปีที่แล้ว +14

    Waheguru ji mehar kare kush vi kar sakda h waheguru 🙏🙏ke Ardass karde aa ki Shubdeep Sidhu Moosewala Apne Momy papa kol vapis bhej dio tuhade hath sab kush h🙏🙏🙏🙏🙏🙏

  • @sandeep.chacha.wow.6957
    @sandeep.chacha.wow.6957 2 ปีที่แล้ว +16

    Waheguru ji 🙏🏻

  • @kulbirsingh5092
    @kulbirsingh5092 2 ปีที่แล้ว +7

    Sidhu Moosewale varga hi janam lega.Waheguru mehar karenge.

  • @gillsingh1950
    @gillsingh1950 2 ปีที่แล้ว +1

    ਪ੍ਰਮਾਤਮਾ ਮਾਤਾ ਪਿਤਾ ਨੂੰ ਹੌਸਲਾ ਦੇਵੇ

  • @raminderkaur8363
    @raminderkaur8363 2 ปีที่แล้ว +6

    Waheguru waheguru waheguru waheguru waheguru 🙏🙏🙏🙏🙏❤️

  • @KulwantSingh-l7z
    @KulwantSingh-l7z ปีที่แล้ว +1

    Waheguru waheguru waheguru Ji kirpa karo Sidhu moose Wala de maa baap Ji te ❤❤❤❤❤

  • @mehakpreetsingh1201
    @mehakpreetsingh1201 2 ปีที่แล้ว +7

    Waheguru ji 💜

  • @jasbeersingh8373
    @jasbeersingh8373 2 ปีที่แล้ว +2

    Baba nanak ji krdo mehar sada sidhu moose wala aaje

  • @rajbir7928
    @rajbir7928 2 ปีที่แล้ว +32

    ਵਾਹਿਗੁਰੂ ਜੀ ਮੇਹਰ ਕਰਿਉ ਜੀ ਸਭ ਤੇ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmandeepKaur-hx5qn
    @AmandeepKaur-hx5qn 2 ปีที่แล้ว

    Waheguru ji Sachi bhej do sidhu veer nu

  • @simranjitsingh9235
    @simranjitsingh9235 2 ปีที่แล้ว +23

    Waheguru ji ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਉਹ ਚਾਉਣ ਕੁਝ ਵੀ ਹੋ ਸਕਦਾ 🙏🙏

  • @anshpreetkaur9541
    @anshpreetkaur9541 2 ปีที่แล้ว +5

    Waheguru ji ka khalsa Waheguru ji ki fatah 🙏🙏🙏🙏🙏🙏🙏🙏🙏🙏🙏🙏waheguru ji maher karn parvaar te

  • @prabhleenkaur1666
    @prabhleenkaur1666 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManpreetKaur-cj8hu
    @ManpreetKaur-cj8hu 2 ปีที่แล้ว +3

    Meri v aa he ardas h waheguru ji mehar kro siddu veer vapis aajay tuci sab kuj kr sakde ho 🙏🏻🙏🏻

  • @sabhithind8199
    @sabhithind8199 2 ปีที่แล้ว +1

    Waheguruji Mehr Kariio🙏🙏🙏

  • @komalkaur7168
    @komalkaur7168 2 ปีที่แล้ว +16

    🙏🙏🙏🙏🙏🙏 waheguruji Meher karo

  • @InderjitSingh-dm6dr
    @InderjitSingh-dm6dr 2 ปีที่แล้ว

    🙏waheguru ji mehar kdo fir vapas a jave sidhu bai🙏

  • @sunderpalkaur4697
    @sunderpalkaur4697 2 ปีที่แล้ว +5

    H SACHE PITA PRMATAMA USI MAA DE KUHKO JANAM HOVE SIDHU DA PLZ 🙏🙏 MAHER KAREYO WAHEGURU JI 🙏🙏

  • @lakhwinderfreefiregamerz9385
    @lakhwinderfreefiregamerz9385 2 ปีที่แล้ว

    Wahiguru ji waheguru ji

  • @meetarani8687
    @meetarani8687 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ,,🙏 ਕਿ੍ਰਪਾ ਕਰੋ ਵਾਹਿਗੁਰੂ ਉਸ ਪਰਿਵਾਰ ਨੂੰ ਦੁਬਾਰਾ ਖੁਸ਼ੀਆਂ ਬਖ਼ਸ਼ੋ ❤️❤️ ਓਹਨਾਂ ਕੋਲ ਓਹਨਾਂ ਦਾ ਸਿੱਧੂ ਵਾਪਸ ਭੇਜ ਦਵੋ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @jasssran7237
    @jasssran7237 2 ปีที่แล้ว

    ਵਹਿਗੁਰੂ ਜੀ ਏ ਸੱਚ ਹੋਵੇ

  • @paramjeetkaur7142
    @paramjeetkaur7142 2 ปีที่แล้ว +5

    Waheguruji ka khalsa waheguru ji ki Fateh 🙏🙏

  • @gursharankaur2022
    @gursharankaur2022 2 ปีที่แล้ว +18

    ਵਾਹਿਗੁਰੂ ਜਰੂਰ ਸੁਣੀ ਇਹ ਪੁਕਾਰ🙏

  • @GagandeepSingh-vz5ik
    @GagandeepSingh-vz5ik 2 ปีที่แล้ว +1

    Waheguru ji mher kro ji sb te baba ji 🙏🙏🙏🙏🙏🙏🙏🙏🙏🙏 dhan dhan Shri guru RAMdas baba ji kirpa kroji sb te baba ji 🙏🙏🙏🙏🙏🙏

  • @JagdeepSingh-if3sx
    @JagdeepSingh-if3sx 2 ปีที่แล้ว +4

    ਵਾਹਿਗੁਰੂ ਜੀ ਭਲੀ ਕਰੀ🙏🙏🙏

  • @DaljeetSingh-bn6vi
    @DaljeetSingh-bn6vi 2 ปีที่แล้ว +1

    Waheguru ji kirpa rakhni parivar te

  • @gurmeetkaur7917
    @gurmeetkaur7917 2 ปีที่แล้ว +21

    ਵਾਹਿਗੁਰੂ ਜੀ ਏਹ ਸੱਚ ਹੋਵੇ 🙏🙏🙏🙏

  • @amanjeetkaur942
    @amanjeetkaur942 2 ปีที่แล้ว +1

    Waheguru ji Maher kro ji ❤️🙏

  • @rampalthapa9576
    @rampalthapa9576 2 ปีที่แล้ว +1

    Waheguru mehar krr mere vrr te ❤️🙏🙏🙏

  • @noorhundal62
    @noorhundal62 2 ปีที่แล้ว

    ਏਦਾ ਹੀ ਹੋਇ ਵਾਹਿਗੁਰੂ ਜੀ ਕਰਨ

  • @ManjitSingh-kg9de
    @ManjitSingh-kg9de 2 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💜

  • @triptasharma5692
    @triptasharma5692 2 ปีที่แล้ว +2

    WAHEGURU JI🙌🙌🙌🙌🙌

  • @amarjitkaur6669
    @amarjitkaur6669 2 ปีที่แล้ว +54

    Waheguru gi de ghar bhut kuj hai.. ohdi mehar hove... Baba Nanak gi mehar kro.. 🙏

    • @arshui_
      @arshui_ 2 ปีที่แล้ว +3

      Kas aasha ho jay mre satguru ji mehar ho jave

    • @navpreetsekhon3686
      @navpreetsekhon3686 2 ปีที่แล้ว +3

      Waheguru ji de ghar bhut kuj hai...ohdi mehar hove...baba nanak ji mehar kro..🙏🙏

    • @desijaani5816
      @desijaani5816 ปีที่แล้ว

      ​@@navpreetsekhon3686a❤❤❤❤❤❤❤❤❤❤😮😢8😊😊q

  • @kiratdeepkaur4650
    @kiratdeepkaur4650 2 ปีที่แล้ว +1

    🙏🙏🙏wahegurru ji ka khalsa shiri waheguru ji ki 🙏fateh

  • @sahildutt7451
    @sahildutt7451 2 ปีที่แล้ว +4

    Bai mere sidhu moosewala Bai ajja yaar vapis❤❤❤❤❤

  • @lakhwinderbhinder4985
    @lakhwinderbhinder4985 2 ปีที่แล้ว +1

    🙏🙏 Satnam waheguru ji mahar karo g 🙏🙏

  • @MohinderSingh-fx6jx
    @MohinderSingh-fx6jx 2 ปีที่แล้ว +22

    ਵਾਹਿਗੁਰੂ ਜੀ 🙏

  • @poonamshah9665
    @poonamshah9665 2 ปีที่แล้ว +1

    Esaa hoga or jarur hoga WaheGuru Ji ka Khalsa WaheGuru Ji ki Fateh

  • @balveersingh3574
    @balveersingh3574 2 ปีที่แล้ว +16

    ਪਰਮਾਤਮਾ ਤੇਰੀ ਮਿਹਰ ਹੋ ਜੇ ਮੇਰਿਆ ਰੱਬਾ ਬਾਈ ਦੁਆਰਾ ਆ ਜੇ

  • @SarbjitSingh-nr4yx
    @SarbjitSingh-nr4yx ปีที่แล้ว +1

    Waheguru.ji waheguruji waheguru.ji waheguruji Waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji

  • @jatinderdhaliwal4396
    @jatinderdhaliwal4396 2 ปีที่แล้ว +10

    Waheguru waheguru waheguru waheguru waheguru ji

  • @harpalharpal3323
    @harpalharpal3323 2 ปีที่แล้ว

    Waheguru ji meher karo ji 🙏🙏🙏🙏🤲🤲

  • @kamaljitsinghsidhu9299
    @kamaljitsinghsidhu9299 2 ปีที่แล้ว +11

    wahegrur ji 🙏🙏🙏🙏🙏

  • @ramansranramansran9117
    @ramansranramansran9117 2 ปีที่แล้ว

    ਵਹਿਗੁਰੂ ਜੀ

  • @jogasingh8545
    @jogasingh8545 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khushdeepkaur349
    @khushdeepkaur349 2 ปีที่แล้ว +18

    Waheguru mehar kare kirpe karke iss parivaar ch hi janm ho jave shubdeep hi vapis aa jave waheguru sangat di isha mano vaheguru hath bande aa thode agge 🙏🙏🙏🙏🙏

  • @rubal.brar69
    @rubal.brar69 2 ปีที่แล้ว +13

    Waheguru ji Mehar Karo tusi jo chaho oh kar sakde o,maa baap di aakh da tara c Sidhu,ohde maa baap da sahara vapis mod do mere malka🙏

  • @navjotsidhusaab7971
    @navjotsidhusaab7971 2 ปีที่แล้ว +2

    Waheguru ji maher kre 🙏🙏🙏🙏

  • @manjeetsinghnigah4695
    @manjeetsinghnigah4695 2 ปีที่แล้ว +3

    ਵਾਹਿਗੁਰੂ ਜੀ ਇੱਦਾਂ ਹੀ ਹੋਵੇ 🙏🙏🙏🙏🙏