ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Moosewala ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ

แชร์
ฝัง
  • เผยแพร่เมื่อ 28 พ.ค. 2022
  • #sidhumoosewala #sidhumoosewalaDeath #sidhumoosewalaMurder #sidhumoosewalaDead
    ਮੂਸੇਵਾਲਾ ਕਹਿੰਦਾ ਹੁੰਦਾ ਸੀ ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Sidhu ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 1.1K

  • @user-wd9uq6qq4y
    @user-wd9uq6qq4y 2 ปีที่แล้ว +113

    बहुत कम बेटे इतनी सौहरत पाने के बाद पिता को समझ पाते हैं धन्य है सिद्दू जी का अपने बापू के प्रति प्रेम अब पिता कैसे रहेंगे अपने बेटे के बिना ❤❤❤❤

  • @premkumarpremdakwal2248
    @premkumarpremdakwal2248 2 ปีที่แล้ว +282

    ਵਾਹ ਜੀ ਵਾਹ ਮੰਨ ਗਏ ਬਾਈ ਸਿੱਧੂ ਮੁਸੇਵਾਲਾ ਕਾਸ਼ ਕਦੇ ਮਿਲ਼ੇ ਹੋਂਦੇ ਵਾਹਿਗੁਰੂ ਤੇਰੇ ਬਾਪੂ ਨੂੰ ਹੋਂਸਲਾ ਦੇਵੇ ਇਹੋ ਕਹਿਂਦੇ ਹਾਂ ਇਹੋ ਜਿਹਾਂ ਭਾਣਾਂ ਕਿਸੇ ਬਾਪੂ ਨਾਂ ਵਰਤੇ

  • @nav_sidhu118
    @nav_sidhu118 2 ปีที่แล้ว +482

    Miss u bro 😭
    ਗੰਦੀ ਰਾਜਨੀਤੀ ਅਤੇ ਨਫ਼ਰਤ ਕਰਨ ਵਾਲਿਆਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹ ਲਿਆ

    • @AmritPal-su5ux
      @AmritPal-su5ux 2 ปีที่แล้ว +5

      😭😭😭😭😭😭😭😭😭

    • @sidhusaabsidhu9963
      @sidhusaabsidhu9963 2 ปีที่แล้ว +5

      😭😭😭😭🙏🏻😭😭😭😭😭😭

    • @Mjassjot
      @Mjassjot 2 ปีที่แล้ว +4

      😭😭😭😭😭😭

    • @amarjitkahlon6915
      @amarjitkahlon6915 2 ปีที่แล้ว

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @chandsingh2634
      @chandsingh2634 2 ปีที่แล้ว

      😂😂I'm

  • @paramjeetshingparamjeetshi1810
    @paramjeetshingparamjeetshi1810 2 ปีที่แล้ว +83

    ਸਿੱਧੂ ਮੂਸੇ ਵਾਲੇ ਦੇ ਬੋਲ ਬਿਲਕੁਲ ਸੱਚੇ ਹਨ ਜੀ। ਮਾਂ ਬਾਪ ਵਰਗਾ ਸੱਚਾ ਯਾਰ ਮਿਲਣਾ ਬਹੁਤ ਹੀ ਮੁਸ਼ਕਲ ਹੈ।

  • @parmindersinghrakhra1702
    @parmindersinghrakhra1702 2 ปีที่แล้ว +70

    ਹਾਏ ਰੱਬਾ ਕੋਈ ਸਬਦ ਨਹੀਂ ਰਹੇ ਜੋ ਬੇਬੇ ਬਾਪੂ ਨੂੰ ਦਿਲਾਸਾ ਦੇ ਦੀਏ 😭😭😭

  • @deepgill8318
    @deepgill8318 2 ปีที่แล้ว +17

    ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ
    ਤੇਰੀ ਘਾਟ ਰੜਕਦੀ ਰਹਿਣੀ ਆ
    ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ
    miss u bro 🙏🏻😔😭🙏🏻

  • @experimentexpress1312
    @experimentexpress1312 2 ปีที่แล้ว +22

    ਉਮਰ ਛੋਟੀ ਸੀ ਪਰ ਕਿਰਦਾਰ ਵੱਡਾ ਸੀ ਬਾਈ ਦਾ 😔🙏

  • @db7121
    @db7121 2 ปีที่แล้ว +64

    I have seen many singers in my life. They have so much pride and ego. But this person was so humble and so down to earth. RIP
    Legends never die.

  • @mannubasra5659
    @mannubasra5659 2 ปีที่แล้ว +264

    ਬਾਪੂ ਜੀ ਸਭ ਜਗ੍ਹਾ ਨਾਲ ਜਾਂਦੇ ਸੀ, ਉਸ ਦਿਨ ਵੀ ਗਏ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀਂ ਮਨਜੂਰ ਜੀ 🥺🥺🥺🥺🥺 ਵਾਹਿਗੁਰੂ ਜੀ ਉਨ੍ਹਾਂ ਦੇ ਪਰਿਵਾਰ ਮੇਹਰ ਕਰੀਓ 🙏🙏🙏🙏🙏🙏🙏

    • @happykaur3328
      @happykaur3328 2 ปีที่แล้ว +3

      5

    • @KamlaDevi-vi8xp
      @KamlaDevi-vi8xp 2 ปีที่แล้ว +2

      @miss u sidhu veer qqqqq

    • @anjanarathore1649
      @anjanarathore1649 2 ปีที่แล้ว +2

      🥺

    • @surbhisetia8755
      @surbhisetia8755 2 ปีที่แล้ว +7

      Babu ji ta babu ji hi hunde ,drde si babu ji tahi usdin bi nal gye si....kuj chiza bnde de hath ni hundia....halle vi yakeen ni horea.😔😔😔😔😔Rabba kese tuhade khed.ennia trakia de ke....Edda di death?

    • @ankitrathor9131
      @ankitrathor9131 2 ปีที่แล้ว +1

      😭😭😭😭😭😭😭😭

  • @hardeepsingh-dc2zw
    @hardeepsingh-dc2zw 2 ปีที่แล้ว +10

    ਸੁਣਿਆ ਕਦੇ ਵੀ ਨਹੀਂ ਪਰ ਮਾਪਿਆਂ ਦੇ ਪੁੱਤਰ ਦਾ ਦੁੱਖ ਬਹੁਤ ਹੋਇਆ ਜੀ

  • @SabaKhan-pm2um
    @SabaKhan-pm2um 2 ปีที่แล้ว +78

    Such a pure soul ... listening him for first time and i came to know he was a beautiful person inside n outside RIP

    • @Cherry-1234
      @Cherry-1234 2 ปีที่แล้ว +1

      Same here 😥😥

    • @deepikavashisht3076
      @deepikavashisht3076 2 ปีที่แล้ว +1

      He was just so pure hearted... So humble, so kind, extremely hardworking and talented.... We literally lost a gem.... 🥺💔🥺💔

    • @Officialnirmla
      @Officialnirmla 2 ปีที่แล้ว +1

      Bhut psnd h mujhe ye

  • @binnychawla7228
    @binnychawla7228 2 ปีที่แล้ว +60

    ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏🙏🙏

  • @ramantara6654
    @ramantara6654 2 ปีที่แล้ว +82

    ਬਾਈ ਦੁਨੀਆਂ ਚੋ ਗਿਆ ਦਿਲਾਂ ਵਿੱਚ ਤਾਂ ਹਮੇਸ਼ਾ ਰਹੇ ਗਾ😭😭😭😭😭😭😭😭😭😭😭😭

  • @charanfoody
    @charanfoody 2 ปีที่แล้ว +307

    Ohh my lord !!!
    Bapu is the only yaar!!
    Still crying !!!
    May god bless his soul in peace !!!
    Legend a legend !!!!
    Love you !!

    • @bintykala686
      @bintykala686 2 ปีที่แล้ว

      anpad sharabi joker bhagwanty ne veery dee security khatam kar ditti see

  • @jass4375
    @jass4375 2 ปีที่แล้ว +28

    ਬਹੁਤ ਵਧੀਆ ਸਿੱਖਿਆ ਦੇ ਰਿਹਾ ਜਵਾਨੀ ਨੂੰ

  • @muskaananand5257
    @muskaananand5257 2 ปีที่แล้ว +46

    Sidhu moose wala is only and only one of the most important legend in Punjab Music industry........he always live in our hearts. 🥺🥺

  • @gursevaksingh497
    @gursevaksingh497 2 ปีที่แล้ว +128

    ਪੁੱਤ ਮਰੇ ਨੀ ਭੁਲ ਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ 😭😭😭😭😭😭💔

    • @mrandmrsrathour4840
      @mrandmrsrathour4840 2 ปีที่แล้ว

      Miss you mri sohna veer Ji😭😭😭😭😭😭😭😭😭😭😭😭😭😭😭😭😭 kuttiao ana sohna veer se sada kha laia tusi thoda khakh na rahi

    • @SUKHPREET2NOV3
      @SUKHPREET2NOV3 2 ปีที่แล้ว +3

      Sach

    • @daljitkaurdhillon7004
      @daljitkaurdhillon7004 2 ปีที่แล้ว +1

      😭😭😭😭😭

    • @UsmanAli-sp8vw
      @UsmanAli-sp8vw 2 ปีที่แล้ว +1

      ਸੁੱਕੀ ਥਾਂ ਤੇ ਪੁੱਤ ਨੂੰ ਸ ਲਾਹ ਕੇ ਗਿੱਲੀ ਥਾਂ ਆਪ ਸਾਂਭੀ ਹਾਂ

  • @preetramgarhia7354
    @preetramgarhia7354 2 ปีที่แล้ว +53

    ਪੁੱਤ ਤੂੰ ਕਿਉ ਮਾ ਪਿਓ ਨੂੰ ਛੱਡ ਕੇ ਤੁਰ ਗਿਆ ਸਾਡਾ ਤੇ ਦਿਲ ਰੋਣ ਦਿਆ ਏ 😭😭😭😭😭😭😭😭😭😭😭😭😭😭😭😭

  • @sukhbirkaur6958
    @sukhbirkaur6958 2 ปีที่แล้ว +2

    ਵੀਰ ਸਿੱਧੂ ਤੂੰ ਹਮੇਸ਼ਾ ਦਿਲਾਂ ਵਿੱਚ ਰਹਿੰਗਾ

  • @luvprtsandhu
    @luvprtsandhu 2 ปีที่แล้ว +21

    i dontknwon why i am crying so much today,,,sidhu ji de bapu nu dekh k ,,,,bichare da ki hal hovega,,,,rab kad vi eda da bichora kise nu na deve.......jodi tot gyi ajjj,,,,,,,,,wahyeguru ji mere sidu veer nu kush rakhi te parents nu bal baksi bichora sehan da

  • @BALWINDERSINGH-xy5we
    @BALWINDERSINGH-xy5we 2 ปีที่แล้ว +37

    "My father is a nice & real friend". "No friend found as my father is" This is good massage in youths. Thanks for good songs.

  • @kaurriyasimkaur7400
    @kaurriyasimkaur7400 2 ปีที่แล้ว +57

    nazar lag gyi . 🙏🏽🙏🏽maa baap nu sabar bakhshe rabh

  • @sukhmandersingh2278
    @sukhmandersingh2278 2 ปีที่แล้ว +60

    ਗੋਲੀਆਂ ਨਾਲ ਮਰਿਆਂ ਨੀ ਬਾਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ❤️ ਵਿਚ ਰਹੋ ਸਭ ਦੇ miss u bro 😓🙏

  • @ranjeetrairai6332
    @ranjeetrairai6332 2 ปีที่แล้ว +2

    ਬਾਈ ਤੇਰੇ ਵਾਂਗੂ ਗੀਤ ਨੀ ਲਿਖ ਸਕਦਾ ਕੋਈ I miss you 😭😭😭😭

  • @reetikasahota2079
    @reetikasahota2079 2 ปีที่แล้ว +57

    Tere waragi sachayi di koi duzi rees nahi.. . Miss u veere.

  • @mangalmovies4632
    @mangalmovies4632 2 ปีที่แล้ว +4

    नहीं रिसा तेरीया बाई मुसे आलीया पुत भावे ईक ही होवे होवे पर तेरे वरगा love you❤ 👏👏

  • @ManjitKaur-dj7mq
    @ManjitKaur-dj7mq 2 ปีที่แล้ว +41

    So sad 😭😭 ਸਿੰਧੂ ਮੂਸੇਵਾਲੇ ਵਾਲੇ ਨਾਲ ਬਹੁਤ ਮਾੜਾ ਹੋਇਆ ਸਿੰਧੂ ਮੂਸੇਵਾਲੇ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਹਗੁਰੂ ਜੀ 🙏🙏😭😭

  • @mahindersingh7106
    @mahindersingh7106 2 ปีที่แล้ว +6

    ਬਾਈ ਬੜੀ ਜਲਦੀ ਵਾਹਿਗੁਰੂ ਜੀ ਕੋਲ
    ਚਲੇਗੇ ਪਹਿਲਾ ਬਾਈ ਦੀਪ ਸਿੱਧੂ ਚਲੇ
    ਗਏ ਹੁਣ ਤੁਸੀ ਚਲਗੇ ਮਾ ਬਾਪ ਸਭ ਨੂੰ
    ਪਾਲਦੇ ਪੋਸਦੇ ਨੇ ਚਾਵਾਂ ਨਾਲ ਵਿਆਹ
    ਸ਼ਦੀਆ ਕਰਦੇ ਪਰ ਵਾਹਿਗੁਰੂ ਨੂੰ ਜੋਂ ਪਾਂ ਵੇ

  • @gurubachansingh4218
    @gurubachansingh4218 2 ปีที่แล้ว +18

    4:25 the proud smile on his father's face 🥺. He is soo happy that his son is a star, soo hardworking ❤️ nazar lg gyi inke privar ko hsta khelta privar bikhar gya 😭

  • @avtarbath1745
    @avtarbath1745 2 ปีที่แล้ว +189

    What a humble young man...my heart is gutted for his parents...

    • @AryanBir
      @AryanBir 2 ปีที่แล้ว

      ♥️😭🙏🙏🇮🇪🇮🇪😱😱😱😭😭😭♥️😭😭😭😭🇮🇪🇮🇪🇮🇪🇮🇪🇮🇪🇮🇪

  • @SimranjitSingh-wl7lx
    @SimranjitSingh-wl7lx 28 วันที่ผ่านมา +1

    Legend SIDHU MOOSEWALA ❤❤.....Mis u Bhai ❤

  • @aneeqamohsin5218
    @aneeqamohsin5218 2 ปีที่แล้ว +6

    The msg of this concert is k apny maa baap ko apna dost bnao😢😍

  • @paramjitkahlon2432
    @paramjitkahlon2432 2 ปีที่แล้ว +20

    ਯਾਦਾਂ ਹੀ ਰਹਿ ਗਈਆਂ 😭😭😭😭

  • @bajwa4032
    @bajwa4032 2 ปีที่แล้ว +37

    ਹਾਏ ਰੱਬਾ ਇਹ ਭਾਣਾ ਮੰਨਣਾ ਬੜਾ ਅਉਖਾ ਈ ਬਾਕੀ ਜਿਹਦਾ ਜਾਦਾ ਉਹਨੂੰ ਹੀ ਪਤਾ ਹੁੰਦਾ ਹੈ

  • @priyasahota5809
    @priyasahota5809 2 ปีที่แล้ว

    ਏਨਾ ਜਵਾਨ ਪੁੱਤ ਕਿਵੇਂ ਜਰਨ ਗੇ ਮਾਂ ਪਿਓ, ਬੁਹੁਤ ਮਾੜਾ ਸਲੂਕ ਕੀਤਾ ਵੀਰ ਨਾਲ਼

  • @satinderkaur4751
    @satinderkaur4751 2 ปีที่แล้ว +2

    Oooooh sidhu musewala bai g miss u soo much😭😭😭pls pls come back!!! It's such a unforgettable loss q rbba ini jldi bula lya bai nu💔💔💔💔

  • @fojiram730
    @fojiram730 2 ปีที่แล้ว +82

    😭😭😭😭😭 ਯਾਦਾਂ ਰਹਿ ਗਏ ਹਨ

  • @jimmydhanoa4603
    @jimmydhanoa4603 2 ปีที่แล้ว +90

    ਵਾਹਿਗੁਰੂ ਜੀ ਮਾਪਿਆ ਨੂੰ ਭਾਣਾ ਬਖਸ਼ਣ ਦਾ ਬਲ ਬਖਸਿ਼ਓ।

  • @doctorsonia799
    @doctorsonia799 2 ปีที่แล้ว +105

    Such a Sad day.....God pls give strength to the Parents......

  • @sweet-234
    @sweet-234 2 ปีที่แล้ว +1

    Misss u bro sade ਦਿਲਾਂ ਅੰਦਰ ਹਮੇਸ਼ਾ ਚਮਕਦਾ ਰਹੇਗਾ ਸਾਡੇ ਦੇਸ਼ ਦਾ ਚਮਕਦਾ ਸਿਤਾਰਾ ਵੀਰ ਸਿੱਧੂ ਮੂਸੇਵਾਲਾ😭😭😭😭😭😭😭😭😭😭😭😭😭😭😭😭😭😭😭

  • @nanaknanaksingh4329
    @nanaknanaksingh4329 2 ปีที่แล้ว +87

    ਯਾਦਾ ਰਹਿ ਗੲੀਅਾਂ 😭😭😭

  • @ButaGappi
    @ButaGappi 2 ปีที่แล้ว +34

    ਬਹੁਤ ਦੁੱਖ ਦਾ ਦਿਨ ਹੈ 😭😭

  • @gurcharansingh6902
    @gurcharansingh6902 2 ปีที่แล้ว

    ਬਹੁਤ। ਵਧੀਆ ਵਿਚਾਰ ਧੰਨ ਸਿੱਧੂ ਤੇਰੀ ਮਾਤਾ

  • @arashdeepkaur495
    @arashdeepkaur495 2 ปีที่แล้ว +2

    Legend man with pure soul 🙏🙏 justice for sidhu mossewala sir 🙏🙏🙏❤️❤️

  • @shaheenshaheen1932
    @shaheenshaheen1932 2 ปีที่แล้ว +6

    Such a pure soul 😍I listen him 1st time I can’t control my tears ❤️alote of love from pakistan ❤️❤️❤️

  • @manoharram7938
    @manoharram7938 2 ปีที่แล้ว +37

    Rabba Maa Piyo Nu Himmat Bakshi

  • @jassiatwal7880
    @jassiatwal7880 2 ปีที่แล้ว

    Dhan ne maa bapu jihna ne eho jihi vadiya sikhya de ke putt paliya si...... te dhan si eh putt jihde dil ch apne maa bapu li Inna satkaar si..... so humble son as well as bapu ji......

  • @RavindraSingh-yz2yv
    @RavindraSingh-yz2yv 2 ปีที่แล้ว +2

    So lively and lovable person ,can't beleive that someone can think of even negative about him ,
    RIP legend 🙏🙏

  • @amarkumar8338
    @amarkumar8338 2 ปีที่แล้ว +89

    Koi rees nahi jatta you never died you always live in my heart👍👍

  • @pakistanteehreekeinsaaf6298
    @pakistanteehreekeinsaaf6298 2 ปีที่แล้ว +5

    was a very genuine and nice man.The land of Punjab has suffered a great loss.

  • @sargunss1790
    @sargunss1790 2 ปีที่แล้ว

    ਬੇਟਾ ਰੱਬ ਤੇਨੂੰ ਇਸ ਮਾ ਬਾਪ ਕੋਲ ਜ਼ਰੂਰ ਦੁਬਾਰਾ ਭੇਜੇ

  • @simran8289
    @simran8289 2 ปีที่แล้ว +1

    Waaheguru❤❤❤❤🙏🙏🙏🙏...wakhya h baapu proud aa...forever ly❤❤

  • @sohansingh-sb6cg
    @sohansingh-sb6cg 2 ปีที่แล้ว +54

    ਛਡ ਗਿਅਆ ਕਲਾ ਮਾਂ ਬਾਪੂ ਨੂੰ ਸਾਰੀ ਉਮਰ ਰੌੲਈ ਜਾਣਗੇ ਸਾਨੁੰ ਪਤਾ ਜਵਾਨ ਪੁਤ ਦੀ ਮੌਤ ਕੀ ਹੁੰਦੀਂ ਏ 😭😭ਸਾਡਾ ਪੁਤ ਵੀ 30,6,21 ਨੂੰ ਸਾਇਲੈਂਟ ਅਟੈਕ ਨਾਲ ਤੇਈ ਸਾਲ ਦੀ ਉਮਰ ਵਿਚ ਸਾਨੂੰ ਕਲੇ ਛਡ ਗਿਆ ਸੀ ਉਸਦਾ ਜਨਮ ਵੀ ਜੂਨ ਦਾ ਹੀ ਸੀ ਅਤੇ ਬਿਲਕੁਲ ਸਿਧੂ ਦੀ ਕਾਪੀ ਸੀ।ਰਬ ਮਾਪਿਆਂ ਨੂਂ ਭਾਣਾ ਮੰਨਣ ਦਾ ਬਲ ਬਖਸੇ ਪਰ ਬਹੁਤ ਔਖਾ ਕਹਿਣ ਵਾਲੇ ਤਾਂ ਕਹਿ ਜਾਂਦੇੰ ਨੇ ਪਰ ਜਿੰਨਾਂ ਤੇ ਬੀਤਦੀ ਏ ਓਹਨਾਂ ਨੂੰ ਹੀ ਪਤਾ ਹੁੰਦਾਂ ਏ।

    • @jasssandhu4008
      @jasssandhu4008 2 ปีที่แล้ว

      Parmatma mehar kre esa day kisi pe na aye

    • @ranikaur809
      @ranikaur809 2 ปีที่แล้ว

      Waheguru ji 👏

    • @gurinderkaur24
      @gurinderkaur24 2 ปีที่แล้ว

      🙏🙏🙏🙏🙏🙏🙏🙏🙏

    • @labhi2376
      @labhi2376 2 ปีที่แล้ว

      😭

    • @manjitdhillon2404
      @manjitdhillon2404 2 ปีที่แล้ว

      Smjh sakdi ji eh dard main v mere mom te brother v es duniyan te nhi... Eh dukh bhulna bht aukha💔💔😭😭😭

  • @desasingh7038
    @desasingh7038 2 ปีที่แล้ว +11

    ਯਾਦਾ ਸਦਾ ਹੀ ਰਹਿਣਗੀਆ ਮੂਸੇ ਵਾਲਾ ਦੀਆ

  • @shaziarana4051
    @shaziarana4051 2 ปีที่แล้ว

    Sidhu bhai is the great man bohat achy word boly k apny parents se zyda acha koi dost

  • @gargibali4004
    @gargibali4004 2 ปีที่แล้ว +4

    You are always in our hearts 💟 eh sb sunan nu var var ji krda

  • @freefirelovers13
    @freefirelovers13 2 ปีที่แล้ว +23

    ਨਾ ਸਿੱਧੂ ਮਾੜਾ ਸੀ ਨਾ ਕੀ ਮਾਨ ਸਾਬ ਲੋਕ ਮਾੜੇ ਨੇ ਜਿਹੜੇ ਇਕ ਦੂਸਰੇ ਨੂੰ ਦੇਖ ਜਰਦੇ ਨੀ ਕੀ ਮਿਲਿਆ ਮਾਰ ਕੇ ਜੇਲ੍ਹ ਲੋਕਾਂ ਦੀਆਂ ਗਾਲ੍ਹਾਂ ਮਾ ਪਿਉ ਵਾਰੇਂ ਵੀ 😭ਨੀ ਸੋਚਦੇ ਇਕ ਗੀਤਾਂ ਨੇ ਜਿਹੜੇ ਪਿੰਡ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਲੌਕ ਕਰਦਾ ਵਾ ਵੀ ਵਾ ਹੋਰ ਕੀ

  • @kulwantkaur-zy4eo
    @kulwantkaur-zy4eo 2 ปีที่แล้ว +3

    Miss you very much 😭😭 beta apni mehnat nal bulandi te phuncheya Ma bap kine khush kismat ne but Rabba eh ki kitta Sehan nahi hona Ma bap to 😭😭😭😭😭😭😭😭😭😭😭

  • @PritpalSingh-pp2de
    @PritpalSingh-pp2de 2 ปีที่แล้ว +1

    Nice song veer❤️❤️❤️❤️❤️😘😘😘😘😘😍😍😍😍😍

  • @reenaslathia5884
    @reenaslathia5884 2 ปีที่แล้ว

    Mene bhai apke song kbi nehi sune aur jaida samj nehì ate the but aaj bhut feel kyu ho raha hai ki app dil k bhut sacche insaan the..sacchaee ki umer kam dekhi aur juth ķo lambaaa..miss you bhai..

  • @monikagoyal325
    @monikagoyal325 2 ปีที่แล้ว +9

    sb kuch dhrya da dhrya reh janda jdo us upr wale da bulawa aanda..OM Shanti

  • @ManjeetSingh-vz9lf
    @ManjeetSingh-vz9lf 2 ปีที่แล้ว +43

    Banda diL da Hira c
    Pr kaLM Tabahi c 👌
    Miss u jaata always 😭

  • @sandeepmanhas9342
    @sandeepmanhas9342 2 ปีที่แล้ว +1

    Baiiii kaiiiinnnttttt song aaaaa miss you moseewalaa realy RIP PERSON 😭😭😭

  • @HarmeshSingh-pv4ld
    @HarmeshSingh-pv4ld 2 ปีที่แล้ว

    damm hega c jatt cho life tym miss you jattan 😭😭😭😭😭😭😭😭😭😭😭😭

  • @shafalisatralia8888
    @shafalisatralia8888 2 ปีที่แล้ว +6

    Ohh rbba.... Inu bapis pej de 🙏🙏🙏 sade lei nei te maa baap lei pls😭😭🙏

  • @gurbhagsingh5958
    @gurbhagsingh5958 2 ปีที่แล้ว +6

    Miss u brother.jabtak Jahan rahega tera name rahega🙏🙏

  • @aquasunny8518
    @aquasunny8518 2 ปีที่แล้ว +1

    Sidhu moose wala is lagend singer❤❤😩😩😖😭😢😢 miss you paa ji

  • @pakturkazerbaijantv6244
    @pakturkazerbaijantv6244 2 ปีที่แล้ว +20

    Sidhu Bhai you will always be alive in our hearts we can never forget you ♥
    😭😭😭 🇵🇰🇮🇳🇦🇿😭😭😭😭

  • @rishisahota1323
    @rishisahota1323 2 ปีที่แล้ว +5

    Waheguru ji apne charna vich thaa Den Veer nu 😭😭😭😭😭😭😭😭

  • @amanvirk7872
    @amanvirk7872 2 ปีที่แล้ว +13

    Waheguru 🙏🥺rise in heaven bro❤️🌸u will be always alive in our hearts 💕

  • @sajalawasthi5844
    @sajalawasthi5844 ปีที่แล้ว

    Respect &l ove for parents and their blessings made him a legend and shining star 🌟...we need to follow his path.

  • @SHARMA_89
    @SHARMA_89 2 ปีที่แล้ว

    bhai tere jaisa na koi aya tha na koi ayega yakin hi ni ho rha hmara legend es duniya m nhi rha

  • @nandgopalmalhotra1476
    @nandgopalmalhotra1476 2 ปีที่แล้ว +135

    Unbearable loss to family ,friend ,fans.
    Father has lost his life

  • @travelwithswayamdua2406
    @travelwithswayamdua2406 2 ปีที่แล้ว +19

    Miss you Ustadd ji 😭😭😭😭😭💔

  • @khushpreetkaur7258
    @khushpreetkaur7258 2 ปีที่แล้ว +5

    Waheguru ji veere di aatma nu Shanti baksheyo 🙏 veere hamesha Dil ch rahoge 😔🥺

  • @burhan_jutt_01
    @burhan_jutt_01 2 ปีที่แล้ว +1

    Love you Sidhu bro 😍❤️❤️❤️❤️❤️🌹🌹🌹🌹🌹

  • @Xshah666
    @Xshah666 2 ปีที่แล้ว +21

    Rip the legend he still be in are hearts😢

  • @harsimratkaur451
    @harsimratkaur451 2 ปีที่แล้ว +6

    Veera Miss u love u tuci hamesha sada dila vich rahoge

  • @waheguru16710
    @waheguru16710 2 ปีที่แล้ว +1

    Bapu ji tuc sade bapu verge hi ho... usdi haweli nu gurdwara bna do bapu ji.... aj v eho lagda h sade vch hi h sada sidhu bhra.....guru nanak usnu apne naal lagai rakhn....

  • @hinamughalbool5237
    @hinamughalbool5237 2 ปีที่แล้ว +2

    Great personality 🥺🥺 Allah inke Ghar walon ko sabar de aur inko jannat ul firdosh mein jaga ate Karen ameen

  • @rameshjaat8374
    @rameshjaat8374 2 ปีที่แล้ว +4

    Waheguru ji baapu nu honsla deve 🙏❣️

  • @sohaibkhan918
    @sohaibkhan918 2 ปีที่แล้ว +11

    Love for parents is just ✨💯

  • @majorsingh2912
    @majorsingh2912 2 ปีที่แล้ว

    ਬੇਸ਼ਕੀਮਤੀ ਗੱਲਾਂ

  • @prabhjotdhanju5996
    @prabhjotdhanju5996 2 ปีที่แล้ว +34

    Legend always live in our heart's ❤️❤️❤️❤️❤️ lov u jatta rip

  • @hansaliwalapreet812
    @hansaliwalapreet812 2 ปีที่แล้ว +10

    Miss ❤ u and lu a lot my ccccuuute bro.WAHEGURU WAHEGURU

  • @gurpriturfguri679
    @gurpriturfguri679 2 ปีที่แล้ว +85

    legends never die

  • @PiyushSharma-ji8vt
    @PiyushSharma-ji8vt 2 ปีที่แล้ว +1

    Veere rona aaga 😭😭😭😭😭😭 success full person chala gya hai saada veer jene motivated kita si wahaguru ji 🙏😭😭😭

  • @virdisukhmohan6532
    @virdisukhmohan6532 2 ปีที่แล้ว

    Male di ronk hi sidhu mossevala c. Bhut vadiya lga c sun ke. I miss u bro

  • @ranibegam7092
    @ranibegam7092 2 ปีที่แล้ว +13

    tu star c star hain te star hi rhenga veeraaa😭😭😭😭😭😭

  • @RajpalParihar-jf8vr
    @RajpalParihar-jf8vr 2 ปีที่แล้ว +59

    ਵਾਹਿਗੁਰੂ ਜੀ ਮਿਹਰ ਕਰੇ 🙏🙏

  • @burhan_jutt_01
    @burhan_jutt_01 2 ปีที่แล้ว +2

    Miss you Sidhu bro 😭😭😭😭😭😭😭😭😭

  • @deepakbawa8346
    @deepakbawa8346 2 ปีที่แล้ว

    Only singer🎤 jisde bapu nu v ohna hi jande lok jhina sidhu bai nu 😭😓

  • @Hrprt_kaur
    @Hrprt_kaur 2 ปีที่แล้ว +6

    ❤love you LEGEND❤ALWZ IN MY HEART❤

  • @narinder2631gh
    @narinder2631gh 2 ปีที่แล้ว +24

    J ਗੈਂਗਸਟਰਾਂ ਨੇ ਹੀ ਫੈਸਲਾ ਕਰਨਾ ਤਾਂ ਮਾਨ ਸਰਕਾਰ ਨੇ ਫਿਰ ਕੀ ਕਰਨਾ !!!!!!

  • @piyadhiman000
    @piyadhiman000 2 ปีที่แล้ว +1

    Always in Our hearts❤🙏🕉 Sidhu Moose Wala 💔Dil da ni Madda

  • @chabbewal1751
    @chabbewal1751 2 ปีที่แล้ว

    very nice speech sidhu bai love you bro you pic in heart'

  • @jackfrost6424
    @jackfrost6424 2 ปีที่แล้ว +29

    Look how much his dad is down to earth 😭😭😭💔💔💔💔💔rabba hmesha bholya loka naal dhakka kr janda aa

  • @aqsakiran5395
    @aqsakiran5395 2 ปีที่แล้ว +8

    Cant Express in words , I couldn't feel so sad entire my life by any celebrity demise but this one has taken the heart out, why this happened, from Lahore Pakistan

    • @prabjot2832
      @prabjot2832 2 ปีที่แล้ว

      Same here! Never cried for any celebrity

  • @khanarif2315
    @khanarif2315 ปีที่แล้ว

    Mis u veer Allah tmko jnnt nsib kre mere bhai 🥺🥺😭😭😭🥺🥺🥺😭😭🥺🥺🥺😭🥺🥺😭😭🥺🥺😭 big fan bhai vps aaja veer

  • @lavirana117
    @lavirana117 2 ปีที่แล้ว

    Line dil ko chu gyi
    Jhn honge khus honge