Kaum nu anpadh bna taa ..ohi bahut aa,,,,,Guru Granth sahib ji nu galiya ch roll taa ohi bahut aa,chitta nu jwaani roll ti ohi bahut aa,lok karje ch nappe gai ohi bahut aaa....
Dear B Social Team- I'm your regular viewer- watched every video had a lot of respect for all anchors- to be honest with you after watching this I call say that it was not expected from you at all- I can also understand now what Yellow Journalism is? I'm sorry...
Well done Harsimarat Ji, after watching this show it seems you are a blessed lady as right from the respectable family you were born in, your upbringing , life experiences and the family you are married in, you are a very strong character and have got all the resources that are needed to serve people and country. Keep doing the good work and you will get the almighty's blessings in your future endeavours!!
It’s paid promotion ( or forced to do ) . Now elections are near and they are trying to gain the lost ground . ਬਾਦਲ ਪਰਿਵਾਰ ਨੇ ਜਿੰਨਾ ਨੁਕਸਾਨ ਕੀਤਾ ਕੋਈ ਨੰਗੀ ਕਰ ਸਕਦਾ
Great lady with great ideologies. Her hardwork is paying her .Handling all aspects of life at one time isn’t easy but she made it possible She had experienced all what a good and successful need to experience . Best lady Politician
Haan paani neeche jaan da reason vi eh free de tubewell hi ne, jatta ne daab ke free de tubewell chla ke jeeri layi te vehle te hun apne bache Canada. Punjab toh kise ne ki lai na bas free free free
ਬਾਕੀ ਗੱਲ੍ਹਾਂ ਛੱਡੋ ਪਰ ਇਸ ਔਰਤ ਨੂੰ ਮੈਂ ਕਦੇ ਨੰਗੇ ਸਿਰ ਨਹੀਂ ਦੇਖਿਆ 👏👏👏👏👏👏
Right sister g❤
ਸਹੀ ਕਿਹਾ
💯😊
Right 100%
Sahi
ਮੈਡਮ ਜੀ ਹਰ ਟਾਈਮ ਸਿਰ ਢੱਕ ਕੇ ਰੱਖਦੇ ਹਨ ਇਹ ਗੱਲ ਮੰਨਣ ਯੋਗ ਹੈ
ਅੰਨਿਆਂ ਨੂੰ ਵਾਲ ਨਹੀਂ ਦਿਸਦੇ
ਅੱਜ ਜੋ ਲੋਕ ਧੀਆਂ ਦੀਆਂ ਲੋਹੜੀਆਂ ਮਨਾਉਂਦੇ ਹਨ, ਉਸ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਜੀ ਬਹੁਤ ਵੱਡਾ ਯੋਗਦਾਨ ਹੈ। ਧੰਨਵਾਦ ਬੀਬੀ ਜੀ।
What a lie. Eh sare comment dekh ke pakka ho reha bai Akali IT cell khul chuka hai
ਚਾਹੇ ਕੋਈ ਕੁਝ ਵੀ ਕਹੇ ਬਠਿੰਡਾ ਦੇ ਵਿਕਾਸ ਦਾ ਸਿਹਰਾ ਇਹਨਾਂ ਨੂੰ ਜਾਂਦਾ
ਮੈਂ ਵੀ ਇਸ ਸਿਲਾਈ ਸੈਂਟਰ ਸਕੀਮ ਵਿਚ ਕੰਮ ਸਿਖਿਆ ਤੇ ਅੱਜ ਮੇਰੇ ਬੁਟੀਕ ਆ ਜੀ ਧੰਨਵਾਦ 🙏🙏
ਪਿੰਡਾਂ ਦੀਆਂ ਕੱਚੀਆਂ ਗਲੀਆਂ ਅਤੇ ਖੇਤਾਂ ਦੀਆਂ ਕੱਚੀਆਂ ਪਹੀਆਂ ਨੂੰ ਖੇਤੀ ਮੰਡੀਕਰਨ ਵਾਸਤੇ ਲਿੰਕ ਸੜਕਾਂ ਬਣਾਉਣਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉੱਚੀ ਸੋਚ ਦਾ ਹੀ ਨਤੀਜਾ ਹੈ।
ਬੁਢਾਪਾ ਪੈਨਸ਼ਨ ਅਕਾਲੀ ਦਲ ਸਰਕਾਰ ਦੀ ਦੇਣ ਹੈ
ਲੋਕ ਕਿਉਂ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ....ਬਸ ਇਸਦੀ ਤੁਲਨਾ ਦੂਜੀਆਂ ਪਾਰਟੀਆਂ ਨਾਲ ਕਰੋ....ਉਹ ਨੇ ਪੰਜਾਬ ਦੇ ਵਿਕਾਸ ਵਿੱਚ ਬਹੁਤ ਕੁਝ ਕੀਤਾ।
ਗੱਲ ਦਾ ਕੋਈ ਸਿਰ ਪੈਰ ਵੀ ਫੜਾਵੋ ਜੀ?ਉਨਾ ਨੇ ਉਹ ਨੇ ?
ਕੀਹਨੇ?
Kaum nu anpadh bna taa ..ohi bahut aa,,,,,Guru Granth sahib ji nu galiya ch roll taa ohi bahut aa,chitta nu jwaani roll ti ohi bahut aa,lok karje ch nappe gai ohi bahut aaa....
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਭੈਣ ਜੀ ਹੋਣਾ ਨੂੰ
ਲੋਕ ਬਰਗਾੜੀ ਕਾਂਡ ਨੂੰ ਕਦੇ ਨਹੀਂ ਭੁੱਲਣਗੇ ਇਹਨਾਂ ਨੇ ਆਪਣਾ ਏਰੀਆ ਈ ਚਮਕਾਇਆ
ਬੀਬਾ ਜੀ ਜਦੋਂ ਅੱਜ ਵੀ ਤੁਸੀ ਪਾਰਲੀਮੈਂਟ ਵਿਚ ਸਿੱਖ ਵਿਰੋਧੀ ਦਿੱਲੀ ਦੰਗਿਆਂ ਦੀ ਆਵਾਜ਼ ਉਠਾਉਂਦੇ ਹੋ ਤਾਂ ਉਸਦਾ ਦਰਦ ਤੁਹਾਡੇ ਚਿਹਰੇ ਉਪਰ ਸਾਫ ਝਲਕਦਾ
12 ਸੌ ਚ ਨੌਕਰੀ ਕਰਨ ਵਾਲੀ ਗੱਲ ਤੋਂ ਸਾਬਤ ਹੁੰਦਾ ਕਿ ਬੀਬਾ ਜੀ ਆਪਣੇ ਕੰਮ ਨੂੰ ਹੀ ਪੂਜਾ ਸਮਝਣ ਵਾਲੇ ਇਨਸਾਨ ਹਨ
ਅਕਾਲੀਆਂ ਦੇ ਰਾਜ ਵਿੱਚ ਕਈ ਗਲਤ ਚੀਜ਼ਾਂ ਹੋਈਆਂ ਪਰ ਇਨ੍ਹਾਂ ਨੇਂ ਜਲਾਲਾਬਾਦ ਏਰੀਏ ਦੀ ਨੁਹਾਰ ਬਦਲੀ ਸਕਾਲਰਸ਼ਿਪ ਸਕੀਮ ਤਹਿਤ ਮੈਂ ਤੇ ਮੇਰੀ ਭੈਣ ਨੇਂ ਨਰਸਿੰਗ ਕਰੀ ਤੇ ਅੱਜ ਬਹੁਤ ਵਧੀਆ ਕਮਾ ਰਹੇ ਹਾਂ 🙏🙏
Akali dal ne vi IT cell bana laya lagda.
ਬੀਬਾ ਜੀ ਜੋ ਤੁਸੀ ਬਠਿੰਡਾ ਵਿਚ ਏਮਸ ਹਸਪਤਾਲ ਦਾ ਮਾਲਵਾ ਖੇਤਰ ਵਿੱਚ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧਨਵਾਦ ਬਾਕੀ ਹੋਰ ਵੀ ਬਹੁਤ ਕਮ ਕੀਤੇ ਹਨ
ਬੀਬਾ ਜੀ, ਥੋਡੇ ਪਰਵਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਤੇ ਕੁੱਟਿਆ ਐ,
ਥੋਡੇ ਲਵੇ ਮੌਕੇ ਸੀ ਕੁਝ ਉਸਾਰੂ ਕਰਨੇ ਦੇ।
ਨੰਨ੍ਹੀ ਛਾਂ ਮੁਹਿੰਮ ਸਦਕਾ ਕਈ ਔਰਤਾਂ ਸਿਲਾਈ ਅਤੇ ਕੰਪਿਊਟਰ ਦੀ ਵਰਤੋਂ ਵਰਗੇ ਕਈ ਹੁਨਰ ਸਿੱਖ ਰਹੀਆਂ ਹਨ।
ਸਿਫਤਾਂ ਕਰਨ ਵਾਲਿਆਂ ਨੂੰ ਬਰਗਾੜੀ ਕਾਂਡ ਭੁੱਲ ਗਿਆ ਲਗਦਾ। ਸਿੱਖ ਕੌਮ ਦਾ ਜਿਨ੍ਹਾਂ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ।
ਕਦੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੀ ਪਤਨੀ ਦੀ ਇੰਟਰਵਿਊ ਲਓ ਕਿ ਓਹ ਕਿਵੇਂ ਮਹਿਲਾ ਦਿਵਸ ਮਨਾ ਰਹੀ ਹੈ। ਸੱਚ ਲਈ ਗੁਸਤਾਖੀ ਮਾਫ਼।
Bibi ji bhule ta 84 bhi nahi...
Me eh sochdia k menu ni lagda ek Sikh panth nu belong krn vale eh sb kra skdea.
Lok bevkoof ney. And eh bna rahy ney.
ਸੰਤਾ ਨੂੰ ਸਹੀਦ ਕਾਰੂੰਣ ਵਾਲੇ ਨੇ
Sahi keha tusi g,🙏🙏
ਇਸ ਦੇ ਭਰਾ ਨੇ ਪੁਰੇ ਪੰਜਾਬ ਨੁੰ ਨਸ਼ੇ ਤੇ ਲਾ ਦਿੱਤਾ
Found it a fair n unfiltered conversation.... Good job👌🏻
what unfiltered? tough questions are ne?
ਅਸੀ ਅਕਾਲੀਆਂ ਨੂੰ ਤਾਹੀ ਵੋਟ ਪਾਵਾਂਗੇ ਜੇ ਉਹ ਬੀਜੇਪੀ ਦੇ ਨਾਲ ਨਹੀਂ ਜਾਣਗੇ ਤੇ ਬੀਜੇਪੀ ਆਰਐੱਸਐੱਸ ਦਾ ਵਿਰੋਧ ਕਰਣਗੇ
ਬੁਹਤ ਸੋਹਣੀ ਗੱਲਬਾਤ 😊
ਬੀਬਾ ਜੀ ਬਹੁਤ ਹੀ ਦਿਲ❤. ਦਰਿਆ ਨੇ ਹਰ. ਕਿਸੇ ਦੇ ਵਸ. ਦਾ ਰੋਗ. ਨੀ ਜੋ ਇਹ ਨੇ❤😂🎉
Dear B Social Team- I'm your regular viewer- watched every video had a lot of respect for all anchors- to be honest with you after watching this I call say that it was not expected from you at all- I can also understand now what Yellow Journalism is? I'm sorry...
👍👍
Same feeling stocked 😢
Yellow journalism what is that
ਬਾਦਲ ਸਾਹਿਬ ਨੇ ਟਰੈਕਟਰ ਨੂੰ ਕਿਸਾਨ ਦਾ ਗੱਡਾ ਘੋਸ਼ਿਤ ਕਰਵਾ ਕੇ ਟਰੈਕਟਰ ਨੂੰ ਟੈਕਸ ਰਹਿਤ ਕਰਵਾਇਆ।
Oh tax avde bojhe ch e paea.sara tan lutt leya punjab.
@@kaursukh6634 am admi ne ki deta hun o dsdo ji
ਇੰਟਰਵਿਉ ਤਾਂ ਦੇਖੀ ਨਹੀਂ ਤੇ ਨਾ ਹੀ ਦੇਖਣ ਨੂੰ ਜੀਅ ਕਰਦਾ, ਜਿੰਨਾ ਘਾਣ ਇਸ ਪਰਵਾਰ ਨੇ ਪੰਜਾਬ ਤੇ ਸਿੱਖੀ ਦਾ ਕੀਤਾ ਰੱਬ ਜਾਣਦਾ | ਬੀ ਸ਼ੋਸ਼ਲ ਤੁਹਾਡਾ ਸਿਰਲੇਖ ਬੋਲਦਾ (ਅੰਗਰੇਜ਼ੀ ਚ) ਕਿੰਨਾ ਕੁ ਪੰਜਾਬੀ ਨਾਲ ਲਗਾਅ ਹੈ ਤੁਹਾਡਾ
Bilkul shi
ਨਾ ਦੇਖੋ ਕੋਈ ਧੱਕੇ ਨਾਲ ਤਾਂ ਨਹੀਂ ਦਿਖਾਉਂਦਾ
Ghaint ਸਰਦਾਰਨੀ aa ਬੀਬੀ ਹਰਸਿਮਰਤ ਕੌਰ ਬਾਦਲ ... talented v aa
ਇਨਸਾਨ ਸਾਰੇ ਚੰਗੇ ਹੁੰਦੇ ਨੇ ਪਰ ਪਰੈਸ਼ਰ ਹੇਠ ਆ ਕੇ ਜਾਂ ਅੰਨ੍ਹੇ ਪੈਸੇ ਕਮਾਉਣ ਦੀ ਹੋੜ ਵਿੱਚ ਇਨਸਾਨੀਅਤ ਛੱਡ ਜਾਂਦੇ
ਹਰਸਿਮਰਤ ਕੌਰ ਜੀ ਬਾਦਲ ਨੇ ਪੰਜਾਬ ਦੇ ਹੱਕਾਂ ਲਈ ਬਹੁਤ ਹੀ ਸੰਘਰਸ਼ ਕੀਤਾ ਹੈ
😂
Acha g apa nu ta pta ni c
@@HarjinderSingh-mv7xc ਅਸਲ ਵਿੱਚ ਜਿਹਨਾਂ ਨੂੰ ਪਤਾ ਨਹੀਂ ਬੇੜਾ ਵੀ ਗ਼ਰਕ ਪੰਜਾਬ ਦਾ ਉਹਨਾਂ ਦੇ ਪੈਰੋਂ ਹੀ ਹੋਇਆ ਹੈ।
Aaho. Aage Vi Karu. Tu Das Tere Ghare aaa Jandi aaa 😂😂
Khali Dal da tattu
BSocial ਮੈਂ ਤੁਹਾਨੂੰ ਚੰਗਾ ਚੈਨਲ ਸਮਜਦਾ ਸੀ, ਪਰ ਤੁਸੀਂ ਇਹ ਚੋਰ ਦੀ ਘਰਵਾਲ਼ੀ ਦੀ ਇੰਟਰਵਿਊ ਕਰਕੇ ਆਪਣੇ ਸਿਰ ਵਿਚ ਖੇ ਪਵਾ lyi
ਸਵ: ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਕ ਰੱਜੀ ਹੋਈ ਰੂਹ ਸਨ, ਉਹ ਜਿੱਤਾਂ ਹਾਰਾਂ ਤੋਂ ਉਪਰ ਉਠ ਚੁੱਕੇ ਸਨ
ੲਏਮਜ ਬਣਾਉ ਲਈ ਬਹੁਤ ਬਹੁਤ ਧੰਨਵਾਦ ਜੀ
My favourite Harsimrat Rupinder n Gurdeep in one frame🤗🤗
ਪਿਛਲੇ ਹਫਤੇ ਸ੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ ਗਏ … ਵਿਰਾਸਤ -ਏ-ਖ਼ਾਲਸਾ ਦੇਖਣ ਤੋ ਬਾਅਦ ਸਭ ਤੋ ਪਹਿਲਾਂ ਵੱਡੇ ਬਾਦਲ ਸਾਹਿਬ ਦੀ ਯਾਦ ਆਈ … ਉਹ ਸ਼ਪੀਚ ਵਿਚ ਵਿਰਾਸਤ ਏ ਖ਼ਾਲਸਾ ਦਾ ਅਕਸਰ ਜ਼ਿਕਰ ਕਰਦੇ ਹੁੰਦੇ ਸੀ… ਉਨਾ ਦਾ ਵਿਜਨ ਬਹੁਤ ਵੱਡਾ ਸੀ
Good❤
ਲੋੜਵੰਦਾਂ ਦੀ ਸਹਾਇਤਾ ਕਰਨੀ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ
Great woman!! Wonderful and brilliant thoughts 👍👍👍👍🙏🙏🙏🙏🙏❤️❤️
Bhoot khobsurat interview
Well done Harsimarat Ji, after watching this show it seems you are a blessed lady as right from the respectable family you were born in, your upbringing , life experiences and the family you are married in, you are a very strong character and have got all the resources that are needed to serve people and country.
Keep doing the good work and you will get the almighty's blessings in your future endeavours!!
Very good massage
I’m impressed her , proud of as a being women
ਬੀਬਾ ਜੀ ਨੇ ਗਰੀਬ ਘਰਾਂ ਦੀਆਂ ਬੀਬੀਆਂ ਦੀ ਮਦਦ ਕਰਕੇ ਆਪਣੇ ਪੈਰਾਂ ਸਿਰ ਕੀਤਾ।
ਨੰਨ੍ਹੀ ਛਾਂ ਮੁਹਿੰਮ ਚਲਾ ਕੇ ਬੀਬਾ ਹਰਸਿਮਰਤ ਕੌਰ ਜੀ ਨੇ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਮੁੰਡੇ - ਕੁੜੀਆਂ 'ਚ ਅੰਤਰ ਦੇ ਵੱਡੇ ਪਾੜੇ ਨੂੰ ਛੋਟਾ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ
ਬੀਬਾ ਜੀ ਨੇ ਜ਼ਿੰਦਗੀ ਦਾ ਹਰ ਮਾੜਾ ਸਮਾ ਆਮ ਘਰਾਂ ਦੀ ਬੇਟੀ ਵਾਂਗ ਜਿਉਣਾ ਸਿੱਖਿਆ ਸ਼ੁਰੂ ਤੋਂ ਹੀ ਅਤੇ ਹਰ ਸਮਾਜ ਦੀ ਔਰਤ ਦਾ ਆਦਰ ਸਤਿਕਾਰ ਕਰਨਾ ਉਹਨਾਂ ਨੂੰ ਗੁੜ੍ਹਤੀ ਚੋਂ ਹੀ ਮਿਲਿਆ ਹੋਇਆ, ਬੀਬੀ ਜੀ ਨੇ ਜਿੰਨਾ ਪੰਜਾਬ ਲਈ ਕੰਮ ਕੀਤਾ ਉਹਵੀ ਉਸ ਟਾਈਮ ਜਦੋਂ ਓਹਨਾਂ ਦੇ ਬੱਚਿਆਂ ਨੂੰ ਓਹਨਾਂ ਦੀ ਬਹੁਤ ਲੋੜ ਸੀ ਫਿਰ ਵੀ ਬੱਚਿਆਂ ਦਾ ਪਾਲਣ ਪੋਸ਼ਣ ਓਹਨਾਂ ਨੇ ਬਾਖੂਬੀ ਕੀਤਾ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਬਾਦਲ ਸਾਬ ਦੇ ਪਰਿਵਾਰ ਤੇ ਹਮੇਸ਼ਾਂ ਮਿਹਰਾਂ ਬਖਸ਼ਿਸ਼ ਕਰਨ
ਮੈਂ ਬਹੁਤ ਹੈਰਾਨ ਹਾਂ ਕਿ ਇਨ੍ਹਾਂ ਦੇ ਪਰਿਵਾਰ ਵਿੱਚ ਵੀ ਕੁੜੀ ਮੁੰਡੇ ਇਹ ਫਰਕ ਸਮਝਦੇ ਸੀ
200 ਯੂਨਿਟ ਗਰੀਬ ਪਰਿਵਾਰ ਨੂੰ ਬਾਦਲ ਸਾਹਿਬ ਨੇ ਫ੍ਰੀ ਕੀਤੀ
Karza dekhya punjab te kinaare? Free free changa lagda vehli janta nu, punjab jaaye pahad ch
But diti nhi c
ਸਾਡੇ ਪੰਜਾਬ ਦੀ ਸਾਨ ਨੇ ਮੈਡਮ ਹਰਸਿਮਰਤ ਕੌਰ ਬਾਦਲ ਜੀ, ਆਸੀ ਬਹੁਤ ਕੁੱਝ ਸਿੱਖ ਰਹੇ ਹਾਂ ਤੁਹਾਡੇ ਕੋਲੋ,, ਤੁਹਾਡੇ ਨਾਲ ਤਾ ਮੇਰਾ ਪੂਰਾ ਪਰੀ ਜੁੜਿਆ ਹੋਇਆ, ਪਰ ਦਿਲ ਦੀ ਇਸਾ ਤੁਹਾਨੂੰ ਮਿਲਨ ਦੀ ਬਹੁਤ ਹੈ ਜੀ 🙏🙏🙏🙏❤
God leader sister badal ji 🙏🙏🌹🌹 .
Bohot sohni interview
ਪਿਆਰੀ ਬੀ ਸੋਸ਼ਲ ਟੀਮ- ਮੈਂ ਤੁਹਾਡਾ ਰੈਗੂਲਰ ਦਰਸ਼ਕ ਹਾਂ- ਹਰ ਵੀਡੀਓ ਦੇਖੀ ਤਾਂ ਸਾਰੇ ਐਂਕਰਾਂ ਲਈ ਬਹੁਤ ਸਤਿਕਾਰ ਸੀ- ਇਹ ਦੇਖਣ ਤੋਂ ਬਾਅਦ ਮੈਂ ਕਹਿੰਦਾ ਹਾਂ ਕਿ ਤੁਹਾਡੇ ਤੋਂ ਇਹ ਬਿਲਕੁਲ ਉਮੀਦ ਨਹੀਂ ਸੀ- ਮੈਂ ਵੀ ਹੁਣ ਸਮਝ ਸਕਦਾ ਹਾਂ ਪੀਲੀ ਪੱਤਰਕਾਰੀ ਕੀ ਹੈ?
Mainu vi eho lgg reha.
ਸਰਦਾਰ ਸੁੰਦਰ ਸਿੰਘ ਮਜੀਠੀਆ ਜੀ ਦੇ ਸਮੇਂ ਤੋਂ ਹੀ ਮਜੀਠੀਆ ਪਰਵਾਰ ਗੁਰੂ ਨਾਲ ਜੁੜਿਆ ਰਿਹਾ
ਜਦੋਂ ਜਨਰਲ ਡਾਇਰ ਗੋਲੀਆਂ ਦਾ ਮੀਂਹ ਵਰਾਹਕੇ ਆਇਆਂ ਸੀ. ਅੰਮ੍ਰਿਤਸਰ , ਉਸ ਰਾਤ ਵਾਈਨ ਵਿਸਕੀ ਦੇ ਗਲਾਸ ਵੀ ਸੁੰਦਰ ਸਿੰਘ ਮਜੀਠੇ ਦੇ ਘਰੇ ਖੜਕੇ ਸੀ , ਗੁਰੂ ਗਾਰੁ ਨਾਲ ਜੁੜਨ ਦਾ ਸਿਰਫ ਡਰਾਮਾਂ ਇਹਨਾਂ ਦਾ , ਲੁੱਟਕੇ ਖਾ ਗਏ ਪੰਜਾਬ ਨੂੰ |
@@ggrewal1755sahi, eh bhakt lagde ne nasheya de wapari pariwar de
Jis di har gal vch parmatma 🙏 da jikar hove … o bura nhi Hunda…
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
Nice PR strategy, yellow journalism at top
It feels like this is first time I got to know her from close . Away from politics. So much Love and respect for her and also both of you .
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਇਕ ਬਾਹ ਨਹੀ ਚਲਦੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ
ਵੱਡੇ ਬਾਦਲ ਸਾਹਿਬ ਜੀ ਬਹੁਤ ਵਧੀਆ ਇਨਸਾਨ ਸੀ
ਖੁੱਲਾ ਟਾਇਮ ਦੀ ਕਿਹੜੀ ਗੱਲ ਆ ਵਿਹਲੇ ਈ ਹੁੰਦੇ ਨੇ ਅੱਜਕਲ
😂😂😂😂
She is Current MP Bathinda
ਬੀਬਾ ਜੀ ਬਹੁਤ ਹੀ ਸੁਲਝੇ ਹੋਏ ਨੇ,
It’s paid promotion ( or forced to do ) . Now elections are near and they are trying to gain the lost ground . ਬਾਦਲ ਪਰਿਵਾਰ ਨੇ ਜਿੰਨਾ ਨੁਕਸਾਨ ਕੀਤਾ ਕੋਈ ਨੰਗੀ ਕਰ ਸਕਦਾ
Tuhada ki nuksan karta ver ji??
@@ssingh5743 ਮੇਰਾ ਨੁਕਸਾਨ ਇੱਥੇ ਦੱਸਿਆ ਨਹੀ ਜਾ ਸਕਦਾ । ਪਰ ਪੰਜਾਬ ਦਾ ਨੁਕਸਾਨ ਤਾਂ 78 ਤੋਂ ਲੈ ਕੇ ਸਭ ਦੇ ਸਾਹਮਣੇ ਹੈ । ਅਸੀ 3 ਪੁਸ਼ਤਾਂ ਤੋਂ ਅਕਾਲੀ ਸੀ ।
@@Bhangu7335ਅਸੀਂ ਵੀ ਤਿੰਨ ਪੁਸ਼ਤਾਂ ਤੋਂ ਅਕਾਲੀ ਸੀ।
ਕਿਉਂਕਿ ਅਕਾਲੀ ਹੁਣ ਅਕਾਲੀ ਨਹੀ , ਬਾਦਲ ਦਲ ਹੈ ।
ਬੀਬੀ ਹਰਸਿਮਰਤ ਵਲੋਂ ਬੋਲੀ ਜਾ ਰਹੀ ਪੰਜਾਬੀ. ਤੇ ਸਾਰੀ ਗੱਲਬਾਤ ਸੁਣਕੇ ਗੁਰਦੀਪ ਤੇ ਰੁਪਿੰਦਰ ਦਾ ਵੀ ਢਿੱਡ ਹੱਸਦਾ ਹੋਊ , ਹਰ ਗੱਲ ਤੇ ਬਾਦਲ ਸਾਬ , ਬਾਦਲ ਸਾਬ ... ਜਦੋਂ ਕਿਧਰੇ ਵੀ ਪੰਜਾਬ ਦਾ ਇਤਿਹਾਸ ਲਿਖਿਆ ਜਾਉ ..ਪੰਜਾਬ ਨੂੰ ਦੋਹੀਂ ਹੱਥੀ ਬੇਰਹਿਮੀ ਨਾਲ ਲੁੱਟ ਪੱਟਕੇ ਆਪਣੇ ਘਰ ਭਰਨ ਵਾਲੇ ਇਸ ਕਮੀਨੇ ਟੱਬਰ ਦਾ ਨਾਂ ਸਭ ਤੋਂ ਉਪਰ ਹੋਊ ,
ਪਰ ਹੁਣ ਲੋਕ ਸਿਆਣੇ ਹੋ ਗਏ ... ਐਤਕੀ ਲੋਕ ਸਭਾ ਵਿਚੋਂ ਵੀ ਕੱਢ ਲਿਆਉਣਗੇ ਇਸ ਪਤੀ ਪਤਨੀ ਨੂੰ |
ਸੜਨ ਵਾਲਿਆ ਨੇ ਸੜਨਾ ਹੀ ਆ
ਫੇਰ ਕੀ ਹੋ ਜਾਊ ਜੇ ਨਹੀ ਜਿਤਾਉਣਗੇ ਲੋਕ ਪਹਿਲਾ ਪੰਜਾਬੀਆਂ ਨੇ ਕੀ ਖੱਟ ਲਿਆ
Great lady with great ideologies. Her hardwork is paying her .Handling all aspects of life at one time isn’t easy but she made it possible She had experienced all what a good and successful need to experience . Best lady Politician
ਅਕਾਲੀ ਸਰਕਾਰ ਵੇਲੇ ਪੰਜਾਬ ਬਹੁਤ ਅੱਗੇ ਵਧਿਆ ਸੁਖਵੀਰ ਬਾਦਲ ਵਧੀਆ ਇਨਸਾਨ 👍
Very good interview
Interesting.. love it
ਗੁੱਡ ਬੀਬਾ ਜੀ
Waheguru jio
Bhut vdya lga ji gl baat sun ke
ਪੰਜਾਬ ਦੇ ਕੁਲ 15 ਲੱਖ ਟਿਊਬਵੈੱਲ ਕੁਨੈਕਸ਼ਨ ਵਿਚੋਂ 11 ਲੱਖ 50 ਹਜ਼ਾਰ ਕੁਨੈਕਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਵੇਲੇ ਹੀ ਕਿਸਾਨਾਂ ਨੂੰ ਦਿੱਤੇ ਗਏ।
Haan paani neeche jaan da reason vi eh free de tubewell hi ne, jatta ne daab ke free de tubewell chla ke jeeri layi te vehle te hun apne bache Canada. Punjab toh kise ne ki lai na bas free free free
ਹਰਸਿਮਰਤ ਬਾਦਲ ਜੀ ਤੇ ਗੁਰੂ ਸਾਹਿਬ ਜੀ ਦੀ ਬਹੁਤ ਮੇਹਰ ਹੈ ਵਾਹਿਗੂਰੂ ਇਹਨਾਂ ਨੂੰ ਚੜਦੀਕਲਾ ਵਿੱਚ ਰੱਖਣ
ਹਰਸਿਮਰਤ ਕੌਰ ਬਾਦਲ ਜੀ ਤੁਸੀਂ ਤਰਨ ਤਾਰਨ ਸਹਿਬ ਵਿਖੇ ਜਰੂਰ ਆਉਣਾ ਜੀ
ਬੀਬੀ ਜੀ ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖ਼ਸ਼ੇ 🙏🙏
Great ,well done, inspiring interview.
I always admire your personality. Waheguru ji bless you always.
Madam Harsimrat Badal is a very good lady😊
Yellow journalism at his top
What is yellow journalism
It's
ਪੰਜਾਬ ਦਾ ਸਾਰਾ ਪੈਸਾ ਬੀਬੀ ਦੇ ਇਲਾਕੇ ਵਿਚ ਹੀ ਖਰਚ ਕਰ ਦਿੱਤਾ। ਫਿਰ ਵੀ 2019 ਵਿਚ ਵੋਟਾਂ ਖਰੀਦਣੀਆਂ ਪਈਆਂ।
Koi vote khridi nahi ehna ne. Harsimrat ji nu assi Bathinde Wale kmm dekh ke vote paonde haa.
Very nice show
ਸੀਨੀਅਰ ਬਾਦਲ ਜੀ ਨੇ ਪੰਜਾਬ ਰਾਜ ਅਤੇ ਖਾਸ ਕਰ ਕੇ ਖੁਦ ਆਪਣੇ ਘਰ ਪਰਿਵਾਰ ਦਾ ਬਹੁਤ ਹੀ ਵਿਕਾਸ ਕਰਿਆ ਗਿਆ ਹੈ।ਧੰਨਵਾਦ ਜੀਉ।
It’s very very true love
ਬੀਬਾ ਜੀ ਨੂੰ ਦੇਖ਼ ਕੇ ਤੁਸੀਂ ਵੀ ਸਿਰ ਢੱਕ ਲੈਦੀਆ ਤਾਂ ਬਹੁਤ ਚੰਗਾ ਲੱਗਣਾ ਸੀ
ਮਜੀਠੀਆ ਪ੍ਰਵਾਰ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦਾ ਰਿਹਾ ਹੈ
ਬੀਬੀ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਆਰੰਭੀ ਗਈ "ਨੰਨ੍ਹੀ ਛਾਂ ਮੁਹਿੰਮ" ਰੰਗ ਲਿਆ ਰਹੀ ਹੈ
Biba Ji zindabad zindabad zindabad zindabad zindabad zindabad zindabad zindabad zindabad zindabad zindabad 🙏🙏💯💯🙏🙏
Badal Sahab ne punjab lyi bahut work kita
Very good
ਰੁਪਿੰਦਰ & ਗੁਰਦੀਪ.......Really You Feel Good About This Interview..........
ਦੋਨੋ ਭੈਣ ਜੀਓ.......ਚੋਰਾਂ ਨੂੰ ਚੋਰ ਕਹੋ....
Good Job 👍 ❤
Harsimart ji ❤ good
ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ, ਆਪ ਸਰਕਾਰ ਦੋਵਾਂ ਦੇ ਲਾਰੇ ,ਤੇ ਸਵਾਦ ਦੇਖ ਲਿਆ ਪਰ ਜੋ ਪੰਜਾਬ ਦੀ ਤਰੱਕੀ ,ਕੰਮ ਨੁਹਾਰ ਬਦਲੀ ਉਹ ਅਕਾਲੀਦਲ ਸਰਕਾਰ ਸਮੇਂ ਹੀ ਬਦਲੀ ,ਲੋਕਾਂ ਦੀ ਗਲਤੀ ਕਰਕੇ ਪੰਜਾਬ ਦੇ ਅਨੇਕਾਂ ਲੋੜਵੰਦ ਗਰੀਬ ਪਰਿਵਾਰ ਸਹੂਲਤਾਂ ਤੋਂ ਵਾਂਝੇ ਹੋ ਗਏ ਕਿਉਂਕਿ ਕਾਂਗਰਸ ਸਰਕਾਰ, ਫਿਰ ਝਾੜੂ ਸਰਕਾਰ ਨੇ ਕਿਸਾਨ, ਗਰੀਬ, ਮਜ਼ਦੂਰਾਂ, ਨਾਲ ਸੰਬੰਧਤ ਤੇ ਅਕਾਲੀ ਸਰਕਾਰ ਦੀ ਜਰੂਰਤ ਮੰਦ ਸਕੀਮਾਂ ਬੰਦ ਕਰਕੇ ਆਪਣੇ ਲੇਬਲ ਲਗਾ ਕੇ ਆਪਣੇ ਧੰਦੇ ਸ਼ੁਰੂ ਕਰ ਲਏ। ।
ਵਾਹਿਗੁਰੂ ਦੇ ਭਾਣੇ ,ਸਿਮਰਨ ਤੇ ਸ਼ੁਕਰਾਨੇ ਚ ਰਹਿਣਾ ,ਸਿਰ ਢੱਕ ਕੇ ਇਹ ਗੱਲ ਆਉਣ ਵਾਲੀ ਪੀੜੀ ਲਈ ਚੰਗੀ ਸੇਧ ਹੈ ।ਧੰਨਵਾਦ
sikhs never forgive this families
ਬਾਦਲ ਪਿੰਡ ਚ ਰੂਹ ਵੱਸਦੀ ਹੈ 18 ਸਾਲ ਦੀ ਪੜਾਈ ਕੀਤੀ ਬਾਦਲ sir ਨਾਲ ਇੱਕ ਵੱਖਰੀ ਸਾਂਝ ਹੈ ਕਿਉਂਕਿ ਬਚਪਨ ਤੋਂ ਉਹਨਾਂ ਨਾਲ ਬਹੁਤ ਪਲ ਗੁਜ਼ਾਰੇ ਉਹਨਾਂ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ ਰਾਜਨੀਤੀ ਚ ਤਾਂ ਬਹੁਤ ਕੁਝ ਹੁੰਦਾ ਉਹ ਬਹੁਤ ਬਹੁਤ ਚੰਗੇ ਇਨਸਾਨ ਸਨ 😊ਬਹੁਤ ਸੋਹਣੀ ਗੱਲ-ਬਾਤ
Her voice was trembling while explaining that 1984 incident.
ਨੰਨ੍ਹੀ ਛਾਂ ਵੀ ਇਸ ਵਾਰ ਮਾਝੀ ਜਾਣੀ ਆ।। ਪਰ ਮਨਪ੍ਰੀਤ ਬਾਦਲ ਜਿੱਤਾ ਦਿੰਦਾ ।।
Sat Shri Akal ❤🙏🏻
Nice
very NiCe mam
ਜਿਸਨੇ ਚੁਰਾਸੀ ਦੇਖੀ ਹੈ ਉਹ ਬੰਦੇ ਸਟਰੋਗ ਹਨ
Allah bless u happy rehu
Thanks to rupinder mam and gurdeep to control ur hassa 😂😂
ਤੁਹਾਡੀ ਪਰਸਨਲ ਜ਼ਿੰਦਗੀ ਹੈ।ਵੱਸਦੇ ਰਹੋ! ਪੰਜਾਬ ਦੀ ਬਰਬਾਦੀ BJP ਨਾਲ ਮਿਲਕੇ ਕੀਤੀ। ਪੰਜਾਬ ਨਸ਼ਿਆਂ,ਬੇਰੋਜਗਾਰੀ,ਮਹਿੰਗਾਈ,ਭ੍ਰਿਸ਼ਟਾਚਾਰ ਨਾਲ ਲਿਪਤ ਹੈ। ਪ੍ਰਮਾਤਮਾ ਤੁਹਾਡੀਆਂ ਗਲਤੀਆਂ ਨੂੰ ਮੁਆਫ ਕਰੇ।
ਤੁਸੀ ਕਿੰਨੇ ਪੈਸੇ ਲਏ ਚੈਨਲ ਵਾਲਿਉ
Bhut Bhut kirpa ji