ਦੁਨੀਆਂ ਦੇ ਵਿੱਚ ਮਰਦ ਹੋਵੇ ਤਾਂ ਕਿਹੋ ਜਿਹਾ ਹੋਵੇ।ਜਨਾਨੀ ਹੋਵੇ ਤਾਂ ਕਿਹੋ ਜਹੀ ਹੋਵੇ।ਸੁਣੋ ਸਿਆਣਿਆ ਦੀਆਂ ਸਿਆਣੀਆਂ ਗੱਲ

แชร์
ฝัง
  • เผยแพร่เมื่อ 30 ก.ย. 2024
  • #BapuMagharSingh #punjabi #punjab #BapuDarshanSingh #sikhhostory #birjlaldhaula #pind #funnystory #punjabistory
    / punjabpb19

ความคิดเห็น • 198

  • @manjinderpannu2867
    @manjinderpannu2867 4 หลายเดือนก่อน +8

    ਬਾਪੂ ਜੀ ਬਿਲਕੁਲ ਸਹੀ ਕਹਾਣੀ ਹੈ ਜ਼ਨਾਨੀਆਂ ਆਪ ਹੀ ਕੁਟ ਖਾਂਦੀਆਂ ਹਨ ਇਸ ਤਰ੍ਹਾਂ ਦੀਆਂ ਸਿਖਿਆ ਦਾਇਕ ਕਹਾਣੀਆ ਹੋਰ ਸੁਨਾਇਆ ਕਰੋ

  • @surjitgill662
    @surjitgill662 2 หลายเดือนก่อน +3

    ਸਚੀ ਤੇ ਆਗਿਆ ਕਾਰ ਸੀ ਬਹੁਤ ਵਧੀਆ ਕਹਾਣੀ ਬਾਪੂ ਜੀ ਦਿਲ ਨੂੰ ਸ਼ੂ ਗੀ
    ❤❤❤❤

  • @internationalvillager3091
    @internationalvillager3091 6 หลายเดือนก่อน +21

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਨੇ, ਬਹੁਤ ਸੋਹਣੀ ਕਹਾਣੀ।
    ਜਦੋਂ ਇੱਕ ਸਿਆਣਾ ਵਿਅਕਤੀ ਮੁੱਕ ਜਾਂਦਾ ਏ ਤਾਂ, ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ ਏ,
    ਇਹੋ ਜਿਹਾ ਖਜ਼ਾਨਾ ਸਾਂਭ ਕੇ ਰੱਖਿਆ TH-cam ਰਾਹੀਂ, ਬਹੁਤ ਵਧੀਆ ਜੀ।

  • @sukhdeepgill79
    @sukhdeepgill79 8 หลายเดือนก่อน +35

    ਜੇ ਕਿੱਤੇ ਇਹੋ ਜਹੀਆ ਘਹਾਣੀਆ ਨਿੱਕੇ ਬੱਚਿਆ ਨੂੰ ਸਕੂਲਾ ਵਿੱਚ ਪੜ੍ਹਾਈਆ ਸਖਾਈਆ ਜਾਣ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪੈ ਸੱਕਦਾ

    • @wassebba
      @wassebba 8 หลายเดือนก่อน +1

      ਇਹ ਜ਼ਿਮੇਵਾਰੀ ਦਾਦਾ ਦਾਦੀ ਨਾਨਕ ਨਾਨੀ ਅਤੇ ਮਾਂ ਦੀ ਹੈ ਜੋ ਹਰ ਪਰਿਵਾਰ ਵਿੱਚ ਬੱਚਾ ਸੁਣਨ ਤੋਂ ਬਿਨਾਂ ਨਹੀਂ ਸੌਂਦਾ ਸੀ,

  • @bawa_pics
    @bawa_pics 6 หลายเดือนก่อน +8

    ਬਹੁਤ ਡੂੰਘੀਆਂ ਗੱਲਾਂ ਕੰਮ ਦੀਆਂ ਗੱਲਾਂ ਬਾਪੂ ਜੀ ਜਿਓਦੇ ਵੱਸਦੇ ਰਹੋ ❤❤❤❤❤❤❤

  • @swarnjitsinghswarnjit1129
    @swarnjitsinghswarnjit1129 5 หลายเดือนก่อน +6

    ਬਹੁਤ ਵਧੀਆ ਬਾਪੂ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏

  • @jagjeetsingh9613
    @jagjeetsingh9613 8 หลายเดือนก่อน +16

    ਬਲੇ ਬਾਪੂ ਅਨੰਦ ਆ ਗਿਆ ਤੇਰੀ ਕਹਾਨੀ ਸੁਨਕੇ ਵਸਦਾ ਰਹਿ
    ਪਰਉਨਾ ਦਾ ਕਖ ਨਾ ਰਹੇਸਾਰਿਆਠ ਨੂ ਪਤਾ ਈ ਆ ਵਾਹਿਗੁਰੂ ਜੀ

  • @gurbindersingh3191
    @gurbindersingh3191 7 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏

  • @Sumitra-yj4yi
    @Sumitra-yj4yi 8 หลายเดือนก่อน +7

    Very very nice jiwaheguru ji ka Khalsa waheguru ji fetx 🎉❤🎉🎉❤🎉❤🎉🎉😂😢❤😢

  • @gurlalsinghjawanda7699
    @gurlalsinghjawanda7699 6 หลายเดือนก่อน +3

    ਬਹੁਤ ਵਧੀਆ ਗੱਲਾਂ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ -ਕਲਾ ਬਖਸ਼ੇ ਜੀ ❤👍🙏

  • @gurjitsyan843
    @gurjitsyan843 8 หลายเดือนก่อน +13

    ਬਹੁਤ ਵਧੀਆ 👍

  • @HarjinderKaur-dd3gn
    @HarjinderKaur-dd3gn 6 หลายเดือนก่อน +3

    Very nice ❤️ 👌 👍 👏 😀 ☺️ ❤️ 👌 👍 👏 babu ji very very nice 👌 👍 ❤❤❤❤❤❤❤❤❤❤❤❤❤

  • @baljitsidhu8912
    @baljitsidhu8912 8 หลายเดือนก่อน +12

    ❤❤❤❤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀਓ।

  • @harveersingh8367
    @harveersingh8367 8 หลายเดือนก่อน +18

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਆਨੰਦ ਆ ਗਿਆ🙏🌹🙏

  • @channydhaliwal6077
    @channydhaliwal6077 8 หลายเดือนก่อน +7

    ਬਾਪੂ ਬਿਰਜ ਲਾਲ ਕਵਿਸਰ ਧੌਲਾ ਨੇ ਇਹ,,🙏

    • @gurudapiyara
      @gurudapiyara 5 หลายเดือนก่อน

      Oh ok he is from my village menu pata ni kafi sama ho gaya Pind Gaye

  • @Parmjitkkp954
    @Parmjitkkp954 7 หลายเดือนก่อน +12

    ਬਾਪੂ ਜੀ ਕਹਾਣੀ ਮੁੱਕਣ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ

  • @Parmjitkkp954
    @Parmjitkkp954 7 หลายเดือนก่อน +14

    ਬਹੁਤ ਸੋਹਣੀ ਕਹਾਣੀ। ਬਾਪੂ ਜੀ ਦੇ ਕਹਾਣੀ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਤੇ ਕਮਾਲ ਹੈ।

  • @pkbhatti2727
    @pkbhatti2727 7 หลายเดือนก่อน +15

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਹੈ ਜੀ ਬਹੁਤ ਮਜਾ ਆਇਆ ਹੈ ਕਹਾਣੀ ਸੁਣ ਕੇ

  • @Shinderpal-kx9im
    @Shinderpal-kx9im 8 หลายเดือนก่อน +4

    Babu asi ta tuhadi story sune Bina shutte nhi ..eddi raat krli ...puri story sunke hi soe.. bohit bdiya story c ji😊😂

  • @parmeetkaur8733
    @parmeetkaur8733 5 หลายเดือนก่อน +1

    Very meaningful message through a knowledgeable story.
    It's inspirational too....
    Thank you uncle ji for sharing 🙏

  • @sodhisinghdosanjh4208
    @sodhisinghdosanjh4208 หลายเดือนก่อน

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਏਸ ਕਹਾਣੀ ਚ' ਜੀ

  • @talwindersingh4332
    @talwindersingh4332 8 หลายเดือนก่อน +4

    ਵਿਗੜੇ ਦਿਮਾਗ ਕੁੱਟ ਨਾਲ ਸੂਤ ਨਹੀਂ ਆਉਂਦੇ।ਵਾਦੜੀਆਂ ਸਜਾਦੜੀਆਂ ਤਾਉਮਰ ਨਿਭਦੀਆਂ

  • @amarjeetsidhu2000
    @amarjeetsidhu2000 8 หลายเดือนก่อน +4

    Bohot shoni story hai

  • @motaram2346
    @motaram2346 6 หลายเดือนก่อน +1

    ❤❤🎉🎉😮😢Very nice Story
    Waheguru Ji ka Khalsa waheguru Ji ki Fateh ❤🎉🎉🎉🎉🎉
    Thank you

  • @govindersingh9214
    @govindersingh9214 8 หลายเดือนก่อน +17

    ,,, ਧੰਨਵਾਦ ਜੀ ਇਹ ਸਾਰੀ ਖੇਡ ਦਿਮਾਗ ਦੀ ਹੈ ਇਹੋ ਜਿਹੇ ਬੱਚੇ ਆ ਨੂੰ ਪੜ੍ਹਨ ਲਈ ਦੇਣ ਚਾਹੀਦੀ ਆ

    • @SarhalSarhal
      @SarhalSarhal 8 หลายเดือนก่อน

      00000😊😊

    • @baloursingh
      @baloursingh 5 หลายเดือนก่อน +1

      Ll

    • @Rameshchand-qg1gi
      @Rameshchand-qg1gi 4 หลายเดือนก่อน

      ​@@baloursingh00000⁰0⁰⁰⁰0⁰

  • @surjitgill662
    @surjitgill662 2 หลายเดือนก่อน

    ਕੀ ਬਾਪੂ ਜੀ ਇਤਨੀ ਦੇਰ ਚ ਰਾਜੇ ਨੇ ਆਪਣੇ ਪੁਤਰ ਨੂਂ ਚਿਠੀ ਪਤਰ ਨਾ ਪਾਇਆ । ਉਸਦੀ ਮੁੰਡੇ ਦੀ ਚਿਠੀ ਰੋਜ ਆਉਂਦੀ ਸੀ ??
    🎉🎉🎉🎉🎉❤❤❤❤

  • @gurpreetSingh-so6rj
    @gurpreetSingh-so6rj 8 หลายเดือนก่อน +2

    ❤❤❤❤❤❤❤❤❤❤❤❤very.good.Rang.punjab.de.jionda.rah.bapuu.ji.Dala.moga.malaysia

  • @RajwinderkaurSodha
    @RajwinderkaurSodha 8 หลายเดือนก่อน +5

    Bahut vdia story g 🙏🙏

  • @khalsaboutique61
    @khalsaboutique61 8 หลายเดือนก่อน +6

    ਬਹੁਤ ਵਧੀਆ

  • @Itz_dilpreet06._
    @Itz_dilpreet06._ 7 หลายเดือนก่อน +1

    ਇਕੋ ਜਹੀਆਂ ਕਹਾਣੀਆਂ ਸਾਡੇ ਪਿਤਾ ਜੀ ਸਾਨੂੰ ਸੁਣਾਆ ਕਰਦੇ ਸੀ

  • @mandhillon267
    @mandhillon267 8 หลายเดือนก่อน +3

    Very nice story bapu ji thanks ji 🙏🙏🙏🙏

  • @preetsomal9483
    @preetsomal9483 7 หลายเดือนก่อน +3

    Bachpan yaad aa giya uncle ji

  • @gvsandhu1877
    @gvsandhu1877 8 หลายเดือนก่อน +3

    Thank you bapuji bahut vadhia story nal samjhauta je

  • @jashanwarring968
    @jashanwarring968 8 หลายเดือนก่อน +4

    Bahut wadiya story hai ji thanks

  • @dxshingaming4650
    @dxshingaming4650 6 หลายเดือนก่อน +1

    story is Logical and also fit in real life about is balance to each men & women relationship ❤👍🙏

  • @GurbaxKaur-r4o
    @GurbaxKaur-r4o 7 หลายเดือนก่อน +3

    Very nice ❤☘️🌹☘️🙏

  • @bablasekhon1044
    @bablasekhon1044 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasvirKaur-ge8xk
    @JasvirKaur-ge8xk 7 หลายเดือนก่อน +2

    Bhut vdiya story lgi bapu ji god 🙏 bless you 🙏❤

  • @Trendingone
    @Trendingone 8 หลายเดือนก่อน +4

    Waah kya baat aa ji

  • @surjitgill662
    @surjitgill662 4 หลายเดือนก่อน

    ਵਾਹ ਜੀ ਵਾਹ ਬਾਬਾ ਜੀ ਇਹ ਤੇ ਕਙਾਣੀ ਬਹੁਤ ਦਿਲ ਨੂੰ ਸ਼ੂ ਗੀ ਸਬਕ ਮਿਲਦਾ ਇਸਤੋ ਕੇ ਸਿਆਣੀ ਜਨਾਨੀ ਉਈ ਹੈ ਜੋ ਆਗਿਆ ਕਾਰ ਹੋਵੇ ਘਰ ਸੁਵਰਗ ਬਣਾ ਸਕਦੀ ਹੈ
    ਸ਼ੁਕਰੀਆ ਬਾਸ਼ੂ ਜੀ🎉🎉🎉🎉❤❤❤❤❤

  • @ManjeetKaur-sd7ji
    @ManjeetKaur-sd7ji 5 หลายเดือนก่อน +1

    very nice story bapu ji

  • @kuljindersingh3128
    @kuljindersingh3128 6 หลายเดือนก่อน +1

    ਬਾਪੂ ਜੀ ਬਿਲਕੁਲ ਸਿਰਾ ਲਾ ਤਾ ਬਹੁਤ ਵਧੀਆ

  • @darshansinghdarshandudhal7509
    @darshansinghdarshandudhal7509 8 หลายเดือนก่อน +2

    ਨਜ਼ਾਰਾ ਆ ਗਿਆ

  • @PardeepKumar-mw4lj
    @PardeepKumar-mw4lj 7 หลายเดือนก่อน +3

    Very nice baba ji

  • @SikanderSingh-ve7us
    @SikanderSingh-ve7us 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @GurlalSingh-iu6lx
    @GurlalSingh-iu6lx 7 หลายเดือนก่อน +1

    Khani thori lami c pr boht hi vdia bapu ji mja aa gea sunke 948 rat de ho gaya nid bot aai Bapu ji❤❤😂😂

  • @ramsingh3611
    @ramsingh3611 8 หลายเดือนก่อน +89

    ਅਜਿਹੀ ਸਿੱਖਿਆ ਕਿਤਾਬਾਂ ਵਿਚੋਂ ਘੱਟ ਹੀ ਮਿਲਦੀ ਹੈ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @manjeetkaurwaraich1059
      @manjeetkaurwaraich1059 8 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊਼😊😊😊😊😊😊😊😊😊਼

    • @manjeetkaurwaraich1059
      @manjeetkaurwaraich1059 8 หลายเดือนก่อน +12

      ਬਹੁਤ ਵਧੀਆ ਕਹਾਣੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

    • @VeerpapKour
      @VeerpapKour 8 หลายเดือนก่อน +1

      6​

    • @baljitkaur4079
      @baljitkaur4079 8 หลายเดือนก่อน

      ​@@manjeetkaurwaraich1059❤

    • @princesharma8513
      @princesharma8513 8 หลายเดือนก่อน

      ❤​@@manjeetkaurwaraich1059

  • @ranbirsingh9365
    @ranbirsingh9365 7 หลายเดือนก่อน +3

    ਬਹੁਤ ਵਧੀਆ ਜੀ 👌👌

  • @kulwantsingh6606
    @kulwantsingh6606 8 หลายเดือนก่อน +3

    ਸਤਿਨਾਮ ਜੀ।

  • @ManjitKaur-k1y
    @ManjitKaur-k1y 5 หลายเดือนก่อน +1

    Waheguru ji mahar karn baba g😅

  • @harpalmann9099
    @harpalmann9099 8 หลายเดือนก่อน +12

    ਬਹੁਤ ਹੀ ਵਧੀਆ ਕਹਾਣੀ ਹੈ ਬਾਪੂ ਸੁਣਦੇ ਸੁਣਦੇ ਨੀਂਦ ਆ ਗਈ ❤

    • @jasdeepsingh7584
      @jasdeepsingh7584 8 หลายเดือนก่อน +4

      Hmm same

    • @VivekSingh-xn5nd
      @VivekSingh-xn5nd 8 หลายเดือนก่อน +1

      Tuhadda v mere wala hal hai

    • @SatmeetKaur-p1f
      @SatmeetKaur-p1f 8 หลายเดือนก่อน

      0❤❤❤​@@jasdeepsingh7584

  • @SarbjitJohal-v5v
    @SarbjitJohal-v5v 4 หลายเดือนก่อน

    True Ji very nice story

  • @parmjitkaur730
    @parmjitkaur730 5 หลายเดือนก่อน

    Nojavan ah kahani jarur sunun

  • @cmhappy170
    @cmhappy170 5 หลายเดือนก่อน

    Very nice story 🎉

  • @JaswinderSingh-gf7xk
    @JaswinderSingh-gf7xk 8 หลายเดือนก่อน +1

    ajehi sikhiya school vich deni chahidi hai.

  • @manjitkaur9485
    @manjitkaur9485 5 หลายเดือนก่อน +1

    Very nice story'🙏🙏

  • @jagdipsingh3323
    @jagdipsingh3323 8 หลายเดือนก่อน +1

    ਮਾਲਵੇ ਦੇ ਮਹਾਨ ਕਵੀਸ਼ਰ

  • @ManjitSingh-cl4ur
    @ManjitSingh-cl4ur 5 หลายเดือนก่อน +1

    Bohat vadia baba ji 🙏

  • @manpreetkour4012
    @manpreetkour4012 5 หลายเดือนก่อน

    👌👌👌👌👌👌👌👍👍😍😍😍

  • @jaspalkaur9075
    @jaspalkaur9075 6 หลายเดือนก่อน +1

    Too Good 👍🏻 👌🏻 👏 🎉🎉🎉🎉

  • @amarjitkaur3252
    @amarjitkaur3252 5 หลายเดือนก่อน +1

    Very Nice 👌 Story

  • @DarshanSingh-ju6bz
    @DarshanSingh-ju6bz 8 หลายเดือนก่อน +2

    V v goof

  • @baggasingh626
    @baggasingh626 7 หลายเดือนก่อน +1

    Bahut vadia kahani bapu Ji mazza aa gya kahani sunan da

  • @Mandeepkaur-ki4ng
    @Mandeepkaur-ki4ng 6 หลายเดือนก่อน

    bnda ta oda fer gdha hi niklea piar v pa lea raani ne ki kuj kita ode li osne anchhh kite hor hi bhej dena c manu ni psnd aai lok pta ni kive tarif keri jande aa

  • @Balwinder-ps8ce
    @Balwinder-ps8ce 8 หลายเดือนก่อน +2

    ❤❤❤❤❤

  • @NirmalSingh-nj5km
    @NirmalSingh-nj5km 5 หลายเดือนก่อน

    ❤❤very. Good

  • @solomon7976
    @solomon7976 5 หลายเดือนก่อน +1

    Bahut vadia ji ❤

  • @rachna7683
    @rachna7683 5 หลายเดือนก่อน

    Me vi apni dadi kolo boht kahani ya sundi si ajj tuhade to sun ke boht khushi hoi❤❤❤❤❤

  • @AvtarNirman
    @AvtarNirman 7 หลายเดือนก่อน

    Very great work ji...vadhiaa ji...Nice knowledge...❤❤❤

  • @ankubjashan5676
    @ankubjashan5676 7 หลายเดือนก่อน +1

    ਬਹੁਤ ਸੋਹਣੀ ਕਹਾਣੀ a🙏🙏🙏🙏🙏

  • @BaljitSingh-ji1br
    @BaljitSingh-ji1br 4 หลายเดือนก่อน

    Good

  • @amritpalkaur5049
    @amritpalkaur5049 6 หลายเดือนก่อน +3

    Bahut sohni hai bapu ji di story 👌

  • @RajwinderKaur-hj1by
    @RajwinderKaur-hj1by 7 หลายเดือนก่อน +1

    buht vdhia bappu ji

  • @veerusharma1268
    @veerusharma1268 หลายเดือนก่อน

    👌👌

  • @ramangill184
    @ramangill184 8 หลายเดือนก่อน +3

    Bhut soni a g story

    • @DarshanSingh-ju6bz
      @DarshanSingh-ju6bz 8 หลายเดือนก่อน

      ਬਾ ਕਮਾਲ ਕਹਾਣੀ

  • @HarpreetSingh-ml5zd
    @HarpreetSingh-ml5zd 2 หลายเดือนก่อน

    ❤❤

  • @NarinderSingh-kt8qq
    @NarinderSingh-kt8qq 8 หลายเดือนก่อน +1

    Very nice ❤👌👌👌👌👍👍👍❤️

  • @Jobanbenipal386
    @Jobanbenipal386 8 หลายเดือนก่อน +2

    ❤❤❤

  • @davinderkour7254
    @davinderkour7254 5 หลายเดือนก่อน

    ਬਹੁਤ ਵਧੀਆ ਸਿਖਿਆ ਹੈ ਜੀ👍🏽

  • @surinderjitkaur7821
    @surinderjitkaur7821 4 หลายเดือนก่อน

    ਬਹੁਤ ਵਧੀਆ ਕਹਾਣੀ ਸੁਣਾਈ .. 🙏

  • @NituPathak30
    @NituPathak30 6 หลายเดือนก่อน

    Bahut nice story

  • @gurjantsingh-kg5gp
    @gurjantsingh-kg5gp 8 หลายเดือนก่อน +1

    Good story Ssa ji

  • @gurpreetSingh-so6rj
    @gurpreetSingh-so6rj 8 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BaldevSingh-cr7km
    @BaldevSingh-cr7km 7 หลายเดือนก่อน

    gal.karn.ton.pehlan.jar.ke.sochna.jarri.hay

  • @Mandeepkaur-ki4ng
    @Mandeepkaur-ki4ng 6 หลายเดือนก่อน

    Bnda v te shi hona chida c jine raani nu prkhea

  • @AmarjitKaur-w3v
    @AmarjitKaur-w3v 8 หลายเดือนก่อน +1

    Waheguru

  • @lakhveersinghdhaliwal8924
    @lakhveersinghdhaliwal8924 8 หลายเดือนก่อน +1

    Very good

  • @sarbjeetdhania3517
    @sarbjeetdhania3517 7 หลายเดือนก่อน

    Shri Waheguru ji ka Shri Khalsa waheguru ji ki Fateh 🙏🙏

  • @ButaSingh-o7j
    @ButaSingh-o7j 7 หลายเดือนก่อน

    Baba ji tusi ta khani lami wali la gaye ji 🙏 samaj to pare ho geya Ji thanks Ji 🙏

  • @ravinderkaur6257
    @ravinderkaur6257 5 หลายเดือนก่อน

    baba ji very nice waheguru ji

  • @JagsirSingh-xy6wj
    @JagsirSingh-xy6wj 8 หลายเดือนก่อน +1

    Right❤😊

  • @supportfarmers2958
    @supportfarmers2958 6 หลายเดือนก่อน +1

    bhut miss kari diya sath diya gallan canada ch baith k hun shift te youtube te labhi diya bhut vadia ji hor videos leke ayo ewe diya 👍🏻

    • @RangPunjabDe1
      @RangPunjabDe1  6 หลายเดือนก่อน

      Dhanwad Veer,,Bilkul Kosis Krde Aa Jinna ho ske Contant Laike aaon di

  • @butagrewalbutagrewal7345
    @butagrewalbutagrewal7345 6 หลายเดือนก่อน

    Very nice view for.man.and.women

  • @surjitkaur5406
    @surjitkaur5406 8 หลายเดือนก่อน +3

    ❤🙏🙏

  • @PrithipalSingh-jl1ko
    @PrithipalSingh-jl1ko 5 หลายเดือนก่อน

    Bapu di khani sun k bhut vdiya lga

  • @ramanpreetsajjan8715
    @ramanpreetsajjan8715 7 หลายเดือนก่อน

    Very nice. Ajjkall idda diya siaania kahania kithe sunan nu mildia ne

  • @baljitsingh6725
    @baljitsingh6725 4 หลายเดือนก่อน +1

    ਜਿਉਂਦੇ ਵਸਦੇ ਰਹੋ ਬਾਪੂ ਜੀ ਇਹੋ ਜਿਹੀ ਸਿੱਖਿਆ ਦਿੰਦੇ ਰਹੋ

  • @hkkhosa2625
    @hkkhosa2625 8 หลายเดือนก่อน +1

    V nice

  • @ComarAryish
    @ComarAryish 7 หลายเดือนก่อน

    Last wali gall bhut hi jyada soni c bappu g 😢

  • @machhrasingh1450
    @machhrasingh1450 8 หลายเดือนก่อน +8

    ਸਲਾਹਕਾਰ ਰਾਜੇ ਦੇ ਦਰਬਾਰ ਵਿੱਚ ਲੱਗਿਆ ਰੋਟੀ ਉਹ ਆਪ ਬਣਾਊ ਗੱਲ ਜਚਦੀ ਨਹੀਂ

    • @charnjitmalhi5896
      @charnjitmalhi5896 8 หลายเดือนก่อน +4

      ਜਰੂਰ ਬਣਾਉ ਜਿਹੜਾ ਬੰਦਾ ਕਰਪਟ ਨਹੀਂ ਉਹ ਤੇ ਪ੍ਰਧਾਨ ਮੰਤਰੀ ਬਣ ਕੇ ਵੀ ਬਣਾਉ

    • @GurdevSingh-c2f9h
      @GurdevSingh-c2f9h 2 หลายเดือนก่อน

      ਪੁਰਾਣੇ ਜ਼ਮਾਨੇ ਦੀ। ਕਹਾਣੀ ਹੈ। ਵੀਰ। 👌👌👌👌👌👍👍❤❤❤❤